Bhai Balwinder Singh Ji Lopoke | 2E Block, Wazeersthan | Faridabad | Latest shabad Gurbani 2019

Поділитися
Вставка
  • Опубліковано 7 кві 2019
  • Prabh baani presents, live streaming shabad gurbani kirtan katha from (2E Block, Park near Gurudwara Wazeersthan, N.I.T, Faridabad)
    Let's share gurbani kirtan and spread shabad gurbani globally.
    Shabad gurbani, shabad kirtan, gurbani katha are the WIFI to connect with WAHEGURU JI. To get connected with these wifi watch gurbani videos on our youtube channel / @prabhbaanitv
    Subscribe our youtube channel for gurbani kirtan and click the bell icon for connecting with us instantly :)
    / @prabhbaanitv
    Follow Prabhbaani for various programmes of wonderful Kirtan Gurbani Jathas and for all shabad kirtan listeners!
    We also provide quality live streaming of all religious programmes like bhajan, satsang.
    For Shabad gurbani kirtan live streaming contact us on
    Whatsapp 7838184336, 8368188616
    Our FB page
    / prabhbaani.tv
    Visit our Website
    www.prabhbaani.tv
    Come with us on spiritual journey on Instagram
    / prabhbaani

КОМЕНТАРІ • 22

  • @devendersingh4953
    @devendersingh4953 4 місяці тому

    Waheguru ❤ waheguru 🙏🌹 waheguru 🌹🙏 waheguru 🌹🙏 waheguru 🙏🌹 waheguru 🙏🌹 waheguru 🌹🙏 waheguru 🌹🙏 waheguru ❤

  • @BALKARSingh-ro5mi
    @BALKARSingh-ro5mi 3 місяці тому

    Waheguru Waheguru Waheguru ggg

  • @bbka2013
    @bbka2013 2 роки тому

    ਅਬ ਮੋਹਿ ਜੀਵਨ ਪਦਵੀ ਪਾਈ ॥
    I have now obtained the dignity of eternal life.
    (ਹੇ ਭਾਈ!) ਹੁਣ ਮੈਂ ਜੀਵਨ ਦੀ (ਉਤਮ) ਪਦਵੀ ਪ੍ਰਾਪਤ ਕਰ ਲਈ ਹੈ,
    अब मैंने आत्मिक जीवन वाला दर्जा प्राप्त कर लिया है।
    ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥੧॥ ਰਹਾਉ ॥
    Seeking the refuge of the saints, remember I the Creator-Lord within my mind. Pause.
    ਸੰਤ ਜਨਾਂ (ਭਾਵ ਸਤਿਗੁਰਾਂ) ਦੀ ਸ਼ਰਣ ਪੈਣ ਨਾਲ ਸਿਰਜਣਹਾਰ ਪੁਰਖ (ਮੇਰੇ) ਚਿਤ ਵਿਚ ਆ ਵਸਿਆ ਹੈ।੧।ਰਹਾਉ।
    हे भाई ! संत जनों की शरण पड़ने के कारण मेरे मन में मेरे चिक्त में सर्व-व्यापक सृजनहार प्रभू आ बसा है। 1। रहाउ।

  • @inderpreetsingh8550
    @inderpreetsingh8550 Рік тому

    The great voice

  • @bbka2013
    @bbka2013 2 роки тому

    ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ ॥
    I have become fearless and all my fear has departed. The World-Lord's feet are my only refuge.
    (ਹੇ ਭਾਈ! ਜਦੋਂ ਮੈਂ) ਪ੍ਰਭੂ ਦੇ ਚਰਨਾਂ ਦੀ ਓਟ ਲੈ ਲਈ (ਮੇਰੇ) ਸਗਲੇ ਡਰ ਨਾਸ਼ ਹੋ ਗਏ, (ਮੈਂ) ਭੈ ਤੋਂ ਰਹਿਤ ਹੋ ਗਿਆ।
    हे भाई ! जिन मनुष्यों ने परमात्मा के चरणों का आसरा ले लिया। उनके सारे डर दूर हो गए। वे निर्भय हो गए।
    ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥੪॥੬॥
    Nanak hymns Lord's praise and fixes his attention on Him, night and day.
    (ਹੁਣ) ਨਾਨਕ ਦਿਨ ਰਾਤ ਲਿਵ ਲਾ ਕੇ (ਸੁਰਤਿ ਜੋੜ ਕੇ ਆਪਣੇ) ਮਾਲਕ ਦਾ ਜਸ ਗਾਉਂਦਾ ਹੈ।੪।੬।
    हे भाई ! नानक भी दिन-रात सुरति जोड़ के मालिक-प्रभू की सिफत-सालाह के गीत गाता रहता है। 4। 6।

  • @bbka2013
    @bbka2013 2 роки тому

    ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥੧॥
    My anguish is over, I have found peace and my wandering has all ceased.
    (ਮੇਰੀ) ਭੱਜ ਦੌੜ ਮੁੱਕ ਗਈ (ਭਾਵ ਸਾਰਾ ਥਕੇਵਾਂ ਲਹਿ ਗਿਆ ਅਤੇ ਆਤਮਿਕ) ਟਿਕਾਉ ਪਾ ਲਿਆ, ਸਾਰੀ ਥਾਈਂ (ਜਾਣ ਵਾਲੀ ਭਟਕਣਾ) ਦੂਰ ਹੋ ਗਈ।੧।
    उसकी दौड़भाग खत्म हो जाती है। वह मनुष्य प्रभू-चरणों में ठिकाना पा लेता है। उसकी सारी भटकना दूर हो जाती है। 1।

  • @onkarsingh2554
    @onkarsingh2554 2 роки тому

    Lovely 🥰

  • @bbka2013
    @bbka2013 2 роки тому

    ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥
    Through the saints' assistance I have obtained happiness and peace and all my desires are fulfilled.
    (ਹੇ ਭਾਈ! ਜਦੋਂ) ਸੰਤ (ਗੁਰੂ) ਮਦਦਗਾਰ ਬਣ ਗਏ, (ਆਤਮਿਕ) ਸੁਖ ਤੇ ਸ਼ੀਤਲਤਾ (ਮਿਲ ਗਈ ਅਤੇ ਮਨ ਦੀ) ਸਾਰੀ ਸ਼ਰਧਾ ਪੂਰੀ ਹੋ ਗਈ।
    संत जन जिस मनुष्य के मददगार बनते हैं। उसके अंदर हर वक्त ठंड और आनंद बना रहता है। उसकी हरेक माँग पूरी हो जाती है।
    ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ ॥੩॥
    In an instant, the Lord has purified the sinners. His praise can be expressed not.
    (ਉਸ ਸੰਤ ਗੁਰੂ ਨੇ ਇਕ) ਖਿਨ ਵਿਚ ਪਾਪੀ ਪਵਿੱਤਰ ਕਰ ਦਿੱਤੇ, (ਉਸ ਦੀ) ਵਡਿਆਈ ਆਖੀ ਨਹੀਂ ਜਾ ਸਕਦੀ (ਕਿਉਂਕਿ ਉਹ ਬੇਅੰਤ ਹੈ)।੩।
    हे भाई ! संतों की महिमा बयान नहीं की जा सकती। संत जन विकारियों को एक छिन में पवित्र कर देते हैं। 3।

  • @babaharnamsinghrampurkhera4897
    @babaharnamsinghrampurkhera4897 11 місяців тому

    ❤❤❤

  • @inderpreetsingh8550
    @inderpreetsingh8550 Рік тому

    God gift voice

  • @jagjitsinghsandhu6000
    @jagjitsinghsandhu6000 4 роки тому +4

    ਵਹਿਗੁਰੂ ਜੀ

  • @bbka2013
    @bbka2013 2 роки тому

    ਕਾਮੁ ਕ੍ਰੋਧੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ ॥
    I have banished lust, wrath, avarice and worldly attachment and all mine enemies, too, are wiped off.
    (ਹੇ ਭਾਈ! ਉਸ ਪ੍ਰਭੂ ਨੇ) ਕਾਮ, ਕ੍ਰੋਧ, ਲੋਭ, ਮੋਹ (ਆਦਿ ਵਿਕਾਰ) ਦੂਰ ਕਰ ਦਿੱਤੇ (ਅਤੇ ਹੋਰ) ਸਾਰੇ ਵੈਰੀ ਵੀ ਦੂਰ ਹੋ ਗਏ ਹਨ।
    हे भाई ! (जो मनुष्य संतजनों की शरण पड़ता है वह अपने अंदर से) काम-क्रोध-लोभ-मोह (आदि सारे विकार) दूर कर लेता है। उसके ये सारे ही वैरी दूर हो जाते हैं।
    ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥੨॥
    My Lord is ever present and always in my view, He is not ever far from me.
    (ਉਹ ਪਰਮੇਸ਼ਰ ਜੋ) ਸਦਾ ਪ੍ਰਤੱਖ ਹੈ, ਹਾਜ਼ਰ ਨਾਜ਼ਰ ਹਰ ਸਮੇਂ ਵੇਖਣ ਵਾਲਾ ਹੈ, (ਮੈਨੂੰ ਅੰਗ-ਸੰਗ ਵਸਦਾ ਦਿਸ ਪਿਆ, ਫਿਰ ਉਹ ਮੈਥੋਂ) ਕਦੇ ਵੀ ਦੂਰ ਨਹੀਂ ਹੋਇਆ।੨।
    सबको देखने वाला प्रभू उसको हर वक्त अंग-संग प्रतीत होता है। किसी भी जगह से उसको वह प्रभू दूर नहीं लगता। 2।

  • @jimmyrekhi8578
    @jimmyrekhi8578 3 роки тому +1

    Beautiful voice gifted samrath guru dhan dhan sri guru ramdas ji maharaj

  • @gorasandhu9014
    @gorasandhu9014 4 роки тому +3

    Very sweet voice

  • @imagekd
    @imagekd 4 роки тому +3

    waheguru

  • @gorasandhu9014
    @gorasandhu9014 4 роки тому +2

    I listen to you daily, bahji

  • @charanjitkaur5265
    @charanjitkaur5265 3 роки тому +1

    Waheguru ji

  • @-MBETLE-
    @-MBETLE- 3 роки тому +1

    Fav❤️

  • @bbka2013
    @bbka2013 2 роки тому

    ਮਾਰੂ ਮਹਲਾ ੫ ॥
    Maru 5th Guru.
    ਮਾਰੂ ਮਹਲਾ ੫ ॥
    null
    ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥
    My destiny has awakened, the Lord has shown mercy unto me and sing the Lord-Master's praise.
    (ਮੇਰਾ) ਭਾਗ ਖੁਲ੍ਹਿਆ, ਮਾਲਕ ਦੀ ਮਿਹਰ ਹੋਈ (ਜਿਸ ਦਾ ਸਦਕਾ ਮੈਂ) ਪਰਮੇਸ਼ਰ ਦੀ ਕੀਰਤੀ (ਸਿਫਤਿ ਸਾਲਾਹ) ਗਾਇਨ ਕੀਤੀ।
    हे भाई ! जिस मनुष्य पर मालिक प्रभू की मेहर होती है। वह सदा परमात्मा के सिफतसालाह के गीत गाता रहता है। उसके भाग्य जाग उठते हैं।

  • @gurmeetsinghgrewal8551
    @gurmeetsinghgrewal8551 3 роки тому +1

    Waheguru ji