Simranjit Maan is the only person who openly blamed the Modi government for transnational killings of sikhs. Nobody else could dare. This is more than enough.
Maine iska Facebook account check kiya hai jis sant Jarnail Singh bhindranwale ko aatankwadi kahta hai isase pata chal jata hai ki yah andar se kitne beiman hai
Jab Punjabi subah Banna tha na inhone sabse pahle Punjab ke sath Girdhari ki thi inhone Punjabi subah ka virodh kiya tha inhone bola tha ki Punjabi subah nahin banna chahie Sikh bahut ginti hai Punjab ke andar inko alag subah nahin Dena chahie yah khatarnak hai Desh ke liye ine hinduon ne Punjabi subah ke liye virodhi ki thi soch Lo yah kitne khatarnak hai aur kitne beiman hai
Bai ji Puray Punjab ch Akali dal deh 13. Seat Chon 11 seat teh Akali ..deh Candidates di. Jamanat. Jabat ho gi...ki Sirf Bathinda seat. Akali. Deh Akali sarkar Punjab ch dobara ah. Jau gi .....Sirf. Bathinda seat. nuh chad. Key. Akali dal da. Graf Bahut. Hi Jada down gayia hay...
ਵੀਰੇ ਇਹ ਸੀਟ ਹਕੂਮਤ ਨੇ ਨਹੀ। ਖਾਲਸਾ ਪੰਥ ਨੇ ਝੋਲੀ ਪਾਈ ਵੋਟਾਂ ਪਾ ਕੇ।ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਇਹਨਾ ਲੋਕਾਂ ਦੀ ਹਿੱਕ ਤੇ ਸੱਪ ਵਾਂਗ ਲੜ ਰਿਹਾ।
B J P ਪੰਜਾਬ ਚੋ ਇੱਕ ਵੀ ਸੀਟ ਮਿਲੀ ।
ਇਹੇ ਪ੍ਰਸੈਂਟ ਨੂੰ ਰੋਈ ਜਾਦਾ ।😁😁😂😂😄😄
Bjp ta aap chahundi aa v amritpal agge aawe simranjeet kinna ku tim jeeu mrn aala a 5 4 saala tk agge future ch v ta koi chahida ona di gll krn aala
Saap ta Amritpal sada Sikh loka lai hai.
Bhai Sahib bhai Amritpal Singh g zindabad 💪🏻
Mann ਦੀ ਦੁਕਾਨ 40 ਸਾਲ ਚੱਲ ਗਈ I ਮੈਂ ਪਿੱਛੇ ਜਿਹੇ ਕਨੈਡਾ ਘੁੰਮ ਕੇ ਆਇਆਂ ਉੱਥੇ ਦੁਕਾਨਾਂ ਬਹੁਤ ਨੇ Mann ਵਰਗੀਆਂ I ਵਕੀਲ ਸਾਹਿਬ 👍
ਇਹ ਵਕੀਲ ਬੀਜੇਪੀ rrs ਵਾਲਿਆਂ ਦਾ ਚੈਨਲ ਵਾਲਿਆਂ ਨੂੰ ਇਹੋ ਜਹੇ ਨਮੋਨੇ ਪਤਾ ਨੀ ਕਿਥੋਂ ਮਿਲਦੇ ਆਹ ਭਾਈ ਅਮ੍ਰਿਤਪਾਲ ਜਿੰਦਾਬਾਦ
ਤੇ ਤੁਹਾਡੇ ਡਿੱਬਰੂਗੜ ਵਾਲੇ ਸੰਤ ਦਾ ਵਕੀਲ ਵੀ ਆਰਐਸਐਸ ਦਾ ਮੈਂਬਰ ਹੈ
ਸੱਚ ਨੂੰ ਬਰਦਾਸ਼ਤ ਕਰਨਾ ਸਿੱਖੋ ਸ਼੍ਰੀ ਮਾਨ ਜੀ 👍👍
@@Kuldeep-wb3uq ਭਾਈ ਅਮ੍ਰਿਤਪਾਲ ਵਰਗਾ ਲੀਡਰ ਪੂਰੇ punjab ਬਿੱਚ ਹੋਰ ਕੋਈ ਨੀ ਤੂੰ ਉਸਦੇ ਵਕੀਲ ਨੂੰ rrs ਦੇ ਵਕਿਲ ਦਾ ਸਰਟੀਫਕੇਟ ਦੇਕੇ ਆਇਆ ਸੀ
@@nirmalghuman6077 ua-cam.com/users/shortsRKYgygaqE9I?si=8S1pgdA5cZ4zc6d7 ਆਹ ਬੀ ਸੱਚ ਦੇਖੋ ਸ਼੍ਰੀ ਮਾਨ ਜੀ ਸਰਕਾਰਾਂ ਰੁੱਖ ਕੱਟ ਰਹੀਆਂ ਅਸੀਂ ਵੰਡ ਰਹੇ ਆਹ
ਚੈਨਲ ਵਾਲਿਓ ਕਿਉਂ ਪੰਥ ਦੀ ਪਿੱਠ ਵਿੱਚ ਸੁਰਾ ਮਾਰ ਰਹੇ ਹੋਂ ਇਹੋ ਜਿਹੀ ਵੀਡੀਓ ਚਲਾਕੇ। ਹਲਾਤਾਂ ਨੂੰ ਤੇ ਸਮੇਂ ਨੂੰ ਸਮਝ ਲਿਆ ਕਰੋ।
ਵੈਸੇ ਸਹੀ ਆ ਸਿਮਰਨਜੀਤ ਮਾਨ ਨੇ ਕੀ ਕੀਤਾ ਸਿੱਖ ਕੌਮ ਲਈ
ਮਜੌਦਾ ਢਾਚੇ ਵਿਚ ਪੰਜਾਬ ਦਾ ਭਲਾ ਕੇਊ ਵੀ ਸਰਕਾਰ ਨਹੀ ਕਰ ਸਕਦੀ। ਕਿਉਕਿ ਪੰਜਾਬੀ ਵਿਚ ਪਾਰਲੀਮੈਟ ਦੀਆ ੧੩ ਸੀਟਾ ਹਨ। ੧੩ ਸੀਟਾ ਦੀ ਕੋਈ ਕੀਮਤ ਨਹੀ।
ਸ੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ ਪਾਰਟੀ ❤🎉❤🎉🎉❤🎉❤🎉❤🎉❤🎉❤🎉❤🎉❤🎉
ਘੂਮਤ ਕਿ ਹਕੂਮਤ ਕਿਉਂ ਪੰਜਾਬੀ ਦਾ ਨਾਸ ਕਰਨ ਲੱਗੇ ਹੋਂ
ਨਹੀ ਘੂਮਤ ਅਮ੍ਰਿਤਪਾਲ ਦਾ ਨੈਸ਼ਨਲ ਵਰਡ ਆ
ਵੀਰ ਜੀ ਇਹ ਪੱਤਰਕਾਰ ਵੀਰ ਪੰਥ ਵਿਰੋਧੀ ਵੀਡੀਓ ਜ਼ਿਆਦਾ ਕਰਨ ਲੱਗ ਪਿਆ ਮੈਂ ਇਨ੍ਹਾਂ ਦੇ ਚੈਨਲ ਦਾ ਸਬਸਕ੍ਰਾਈਬਰ ਸੀ ਪ੍ਰੰਤੂ ਮੈਂ ਇਸ ਵੀਰ ਦੀਆਂ ਕਈ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਇਨ੍ਹਾਂ ਨੂੰ ਅਨਫਾਲੋ ਕਰ ਦਿੱਤਾ ਇਨ੍ਹਾਂ ਨੇ ਹਕੂਮਤ ਦੀ ਥਾਂ ਘੂਮਤ ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ਨੂੰ ਚੜਾਉਣ ਲਈ ਲਿਖਿਆ ਹੈ ਪਾਠਕ ਜੀ ਨੇ ਤਾਂ ਹਕੂਮਤ ਹੀ ਕਿਹਾ ਹੈ ਵੀਡੀਓ ਵਿਚ ਤੁਸੀਂ ਦੁਬਾਰਾ ਰਾਪੀਟ ਕਰਕੇ ਸੁਣੋਂ
Ghoomt mutpal da ward ya😂😂
@@SukhpalSingh-bo3rsਵੀਰ ਜੀ ਤੁਹਾਡੇ ਨਾਮ ਨਾਲ ਵੀ ਸਿੰਘ ਲਗਾ ਹੋਇਆ ਹੈ ਪ੍ਰੰਤੂ ਤੁਸੀਂ ਕਿਸੇ ਦੀ ਵੀ ਡਿਸਰਿਸਪਿਕਟ ਕਰਨ ਲਈ ਗਲਤ ਨਾਮ ਨਾ ਵਰਤੋ ਬਾਕੀ ਵੀਰ ਜੀ ਮੈਂ ਕੋਈ ਅਮ੍ਰਿਤਪਾਲ ਦਾ ਨਾ ਤਾਂ ਸਮਰਥਨ ਕਰਦਾ ਹਾਂ ਤੇ ਨਾ ਮੈਂ ਉਸ ਅੰਨ੍ਹਾ ਭਗਤ ਹਾਂ ਬਾਕੀ ਮੈਂ ਕਿਸੇ ਵੀ ਪਾਰਟੀ ਜਾਂ ਜਥੇਬੰਦੀ ਦਾ ਸਮਰਥਕ ਨਹੀਂ ਪਰ ਵੀਰ ਤੁਹਾਡੇ ਨਾਮ ਸਿੰਘ ਕਰਕੇ ਹੀ ਮੈਂ ਕੁਮੈਟ ਕੀਤਾ ਜੇ ਬੁਰਾ ਲੱਗਾ ਤਾਂ ਮਾਫ਼ੀ ਮੰਗਦਾ ਹਾਂ ਵੀਰ ਜੀ
@@SukhpalSingh-bo3rsਖੱਚੇ ਚੱਜ ਤਰੀਕੇ ਬੋਲ ਅੰਗਰੇਜ਼ਾਂ ਦੀ ਸੱਟ
ਬਾਈ ਦੀਆਂ ਗੱਲਾਂ ਬੜੀਆਂ ਸੁਲਝੀਆਂ ਹੁੰਦੀਆਂ ਇੱਕ ਚੰਗੇ ਪੱਤਰਕਾਰ ਦੀ ਇਹੀ ਨਿਸ਼ਾਨੀ ਹੁੰਦੀ ਹੈ।
Right 👍 bhol rehai o tusi Veer ji 🙏💐
ਮੁਲਾਜਮ ਏਕਤਾ ਜਿੰਦਾਬਾਦ
Absolutely right,
I salute you sir, ✌✌
Very good wakil sahab🎉🎉🎉🎉🎉🎉❤❤❤❤❤
Second Khaira Saab
ਲਗਦੈ ਐਂਟੀ ਪਾਰਟੀ ਦਾ ਬੰਦਾ ਏ,ਨਾ ਮਾਨ,ਨਾ ਅੰਮ੍ਰਿਤ ਪਾਲ ਦੋਨੋ ਪਸੰਦ ਨਹੀਂ,ਦੋਨੋ ਇਸ ਦੀ ਹਿਕ ਤੇ ਸੱਪ ਵਾਂਗ ਲੜ ਰਹੇ ਨੇ,
ਕੂੰਮਤ ਧੱਕਾ ਕਰਗੀ 🤣
Bagwant maan khach 🤡🤣
Satnam SRI waheguru G
ਠਾਣੇ ਤੇ ਸਿਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਞਿਚ ਹਮਲਾ ਕਰਨਾ ਕੀ ਸੂਰਬੀਰਤਾ ਹੈ, ਜਾ ਡਰਪੋਕਤਾ??
Sardar sukhbir singh badal jinda bad
27ਵਿਚ ਇਸ ਨੂੰ ਖਲਾਹਰ ਦਿਓ ਇਹ ਆਪੇ ਪੰਜਾਬ ਪਹਿਲੇ ਨੰਬਰ ਤੇ ਲੈ ਆਊ ਸਾਰੇ ਮਾੜੇ ਨੇ
Good ❤❤❤❤❤
ਜਿਵੇ ਪਹਿਲੀਆ ਗੋਰਮੈਟ ਨੇ ਬੇੜਾ ਗਰਕ ਕੀਤਾ ਉਸੇ ਤਰ੍ਹਾਂ ਭਗਵੰਤ ਮਾਨ ਨੇ ਬੇੜਾ ਗਰਕ ਕੀਤਾ।ਬਠਿੰਡੇ ਵਾਲੇ ਲੋਕ ਕੀ ਸਿਆਣੇ ਹਨ ਜੋ ਹਰਸਿਮਰਤ ਨੂੰ ਹਰ ਵਾਰ ਜਿਤਾਈ ਜਾਦੇ? ਹਰਸਿਮਰਤ ਦੇ ਸੋਹਰੇ ਦਾ ਕੀ ਕਿਰਦਾਰ ਸੀ ਅਤੇ ਹਰਸਿਮਰਤ ਦੇ ਵਡਿਆ ਦਾ ਕੀ ਕਿਰਦਾਰ ਸੀ ਜਿਨ੍ਹਾਂ ਨੇ ਅੰਗਰੇਜਾ ਦੇ ਪਿਠੂ ਬਣਕੇ ਜਗੀਰਾ ਲਈਆ। ਕਿਸਾਨ ਬਿਲਾ ਨੂੰ ਸਪੋਰਟ ਕੀਤਾ ਅਤੇ ਜਦੋ ਕਿਸਾਨਾ ਨੇ ਮੋਰਚਾ ਲਾ ਦਿਤਾ ਤਾ ਜੂ ਟਰਨ ਲੈ ਲਿਆ। ਬਠਿੰਡੇ ਦੀ ਸੀਟ ਲੋਕ ਉਨ੍ਹਾਂ ਕੋਲੋ ਖੋਹਦੇ ਕਿਉ ਨਹੀ?
ਸੱਚਾ ਸਿੱਖ ਉਹ ਆ ਜੋ " ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦਾ " ਕਿਉਂਕਿ ਗੁਰਬਾਣੀ ਸੱਚ ਹੈ " ਤੇ ਗੁਰਬਾਣੀ ਮੁਤਾਬਿਕ ਸਭ ਇਨਸਾਨ ਭਰਾ ਨੇ " ਹਰਮਿੰਦਰ ਸਾਹਿਬ ਜੀ ਦੇ ਵੀ ਚਾਰ ਦਰਵਾਜੇ ਨੇ "" ਸਭ ਧਰਮਾਂ ਲਈ " ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਕੱਟੜਤਾ ਜਾ ਬੇਗੁਨਾਹ ਲੋਕਾਂ ਨੂੰ ਮਾਰਨ ਦੀ ਕੋਈ ਜਗ੍ਹਾ ਨਹੀਂ ਪਰ ਪੰਜਾਬ ਦੇ ਭੇਡਾਂ ਵਰਗੇ ਲੋਕ ਸਭ ਕੁਛ ਗਵਾ ਕੇ ਹੀ ਸਮਝਦੇ ਨੇ """""
Good 22G
Maninderjit sidhu ji sat sheri akal
ਮੁਲਾਜਮਾ ਨਾਲ ਜੌ ਟੱਕ ਰਾਏ ਗਾ ਚੂਰ ਚੂਰ ਹੌ ਜਾਏ ਗਾ
ਇਹੋ ਜਿਹੀ ਹੋਈ ਜਿਹੜੀ ਖੇਤ ਵਿੱਚ ਪਏ ਗਧੇ ਨਾ ਹੋਵੇ।
ਇਹਨੂੰ ਬਹੁਤੇ ਪੜੇ ਲਿਖੈ ਨੂੰ ਪੁੱਛੋ ਕਿ ਜਿਤਾਉਣਾ ਕਿਹਨੂੰ ਚਾਹੀਦਾ। ਸਾਰੇ ਮਾੜੇ ਇਹਦੀ ਨਜਰ ਚ।ਚੀਕਾਂ ਨਿਕਲੀਆਂ ਪਈਆਂ ਇਹੋ ਜਿਹੇ ਫਿਲਾਸਫਰਾਂ ਦੀਆ।
ਪ੍ਰੈਸ ਰਿਪੋਰਟ ਇਹੋ ਬੰਦੇ ਤੋਂ ਸਲਾਹ ਲੈਣ ਦੀ ਕੀ ਲੋੜ ੲਏ
Shiromni akali party jinda bad
ਵੋਟਾਂ ਤਾਂ ਲੋਕਾਂ ਨੇ ਪਾਈਆਂ,ਘੁਮਤ ਘੁਮਤ ਲਾਈ,ਘੁਮਤ ਨੇ ਥੋੜ੍ਹੀ ਪਾਈਆਂ
ਇਹ
Sad1jindabad
Amritpal Singh khalsa Zindabad Zindabad
Bhai amritpal singh jindabad
Har,ek.
ਸਹੀ ਕਹਿ ਰਿਹਾ ਵੀਰ
Bhai Amritpal Singh Khalsa ji jindabad
ਜੈਸੀ ਮਨਸਾ ਤੈਸੀ ਦਸਾ
........ਦਿਆ ਕਿਸੇ ਨੂੰ ਤਾ ਚੰੰਗਾ ਕਹਿ ਲੈ ਸਾਰਿਆ ਨੂੰ ਗਲਤ ਕਹੀ ਜਾਨਾ. ਜਿਹੜਾ ਆਪ ਗਲਤ ਹੈ ਉਸ ਨੂੰ ਸਾਰੇ ਹੀ ਗਲਤ ਲਗਦੇ ਹਨ.ਇਸ ਨੂੰ ਬਣਾ ਦੇਵੋ p.m
ਅਮ੍ਰਿਤਪਾਲ ਆਰਐਸਐਸ ਅਤੇ ਸਟੇਟ ਦਾ ਏਜੰਟ ਹੈ।ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਅਮ੍ਰਿਤਪਾਲ ਵਰਗੇ ਬਾਹਰਵੀਂ ਪਾਸ ਸਰਕਾਰੀ ਏਜੰਟ ਨੂੰ ਸਾਡੇ ਮਹਾਨ ਗੁਰੂ ਸਾਹਿਬਾਨ ਜਿਹਨਾਂ ਗੁਰੂ ਸਾਹਿਬਾਨ ਨੇ ਦੁਨੀਆਂ ਭਰ ਦਾ ਗਿਆਨ ਹਾਸਿਲ ਕੀਤਾ ਜਿਹਨਾਂ ਗੁਰੂ ਸਾਹਿਬਾਨ ਨੂੰ ਦੁਨੀਆਂ ਫ਼ਿਲਾਸਫ਼ਰ ਮੰਨਦੀ ਹੈ ਉਹਨਾਂ ਮਹਾਨ ਮਹਾਂਪੁਰਖਾਂ ਦੀ ਵਿਰਾਸਤ ਦਾ ਹੱਕ ਵਾਰਿਸ ਦੱਸ ਰਹੇ ਹਨ।ਇਹ ਕੋਈ ਡਿਬਰੂਗੜ੍ਹ ਜੇਲ੍ਹ ਵਿੱਚ ਨਹੀਂ ਹਨ ਇਹਨਾਂ ਨੂੰ ਸਰਕਾਰਾਂ ਨੇ ਫਾਈਬ ਸਟਾਰ ਸਹੂਲਤਾਂ ਦੇ ਰੱਖੀਆਂ ਹਨ।ਅੰਮ੍ਰਿਤਪਾਲ ਨੂੰ ਅਮਿਤ ਸ਼ਾਹ ਨੇ ਖੜਾ ਕੀਤਾ ਹੈ ਤਾਂ ਕਿ ਪੰਜਾਬ ਦੇ ਹਿੰਦੂ ਭਾਈਚਾਰੇ ਅਤੇ ਦੇਸ਼ ਦੇ ਹਿੰਦੂ ਭਾਈਚਾਰੇ ਦੇ ਦਿਲ ਵਿੱਚ ਖਾਲਿਸਤਾਨ ਦਾ ਹਊਆ ਪੈਦਾ ਕਰ ਹਿੰਦੂ ਵੋਟ ਬੀਜੇਪੀ ਨੂੰ ਮਿਲ ਸਕੇ ਇਸ ਕਾਰਨ ਹੀ ਪੰਜਾਬ ਵਿੱਚ ਬੀਜੇਪੀ ਦੀ ਵੋਟ ਵਧੀ ਹੈ।ਅਮ੍ਰਿਤਪਾਲ ਤਾਂ ਆਪਣੇ ਬੋਲਾਂ 'ਤੇ ਵੀ ਨਹੀਂ ਖੜ੍ਹਦਾ ਪਹਿਲਾਂ ਕਹਿੰਦਾਂ ਸੀ ਵੀ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਪਰ ਫਿਰ ਉਸ ਸੰਵਿਧਾਨ ਦੀ ਸੌਂਹ ਖਾ ਵੋਟਾਂ ਵੀ ਲੜ ਲਈਆਂ ਇਹੋ ਜਿਹੇ ਮੌਕਾਪ੍ਰਸਤ ਅਤੇ ਫਿਰਕੂ ਏਜੰਟ ਸਾਡੇ ਮੋਢੀ ਕਿਵੇਂ ਹੋ ਸਕਦੇ ਹਨ।
100% sach ji
Toooooo good brother 🎉🎉🎉🎉🎉🎉🎉🎉🎉
AMRITPAL SINGH 2024(MP) ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bhai Amritpal ji khalsa jindabaad
S Simranjit Singh Maan jindabaad
ਗੱਲ ਤਾਂ ਸਹੀ ਹੈ ਬਾਈ ਦੀ ਕੇੜੀਆ ਝਾੜੂ ਪੋਚਾ ਵਾਲੇ ਨੂੰ ਬੋਟ ਕੋਣ ਪਾਗਿਆ ਹੈ ਭੰਡ ਦੀਆਂ ਕਿੱਕਲੀ ਕਿਧਰ ਗਈਆਂ ਭੰਡ ਭਜਾਓ ਪੰਜਾਬ ਵਚਾਓ
Amritpal Singh g Khalsa Jindabad
Love you Amrit pal Singh taiay lai jann dain lai taear a. Jo ponkda ponki jay
ਵੱਡੇ ਪਤੜਕਾਰ ਜੀ ਲੋਕਾ ਸਰਕਾਰਾਂ ਬਨਾਉਣਦੇ ਨੇ ਇਹ ਹਕੂਮਤਾ ਲੋਕਾ ਤੋ ਵਡੀਆਂ ਨਹੀਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਮੈਂਬਰ ਪਾਰਲੀਮੈਂਟ ਲੋਕਾ ਨੇ ਬਣਾਇਆ ਭਾਈ ਸਾਬ੍ਹ ਨੂੰ ਵੋਟਾ ਇਕਾਲੇ ਸਿੱਖਾਂ ਨੇ ਹੀ ਨੀਂ ਸਾਰੇ ਧਰਮਾਂ ਦੇ ਲੋਕਾਂ ਨੇ ਪਾਈਆਂ ਨੇ ਜਦੋਂ ਲੋਕ ਸਰਕਾਰਾਂ ਦੇ ਧੱਕੇਸ਼ਾਹੀ ਵਿਰੁੱਧ ਇਕੱਠੇ ਹੋ ਜਾਣ ਇਹ ਹਕੂਮਤਾ ਧੱਕਾ ਨਹੀਂ ਕਰ ਸਕਦੀਆ ਲੋਕ ਅਵਾਜ਼ ਵਲੀਉ ਨਤੀਜੇ ਆਉਣ ਤੋਂ ਪਹਿਲਾਂ ਤੁਸੀਂ ਦੋ ਬੁਧੀਜੀਵੀ ਆਪਣੇ ਚੈਨਲ ਤੇ ਲੈ ਕੇ ਆਏ ਸੀ ਜਿਹੜੇ ਕਹਦੇ ਸੀ ਫ਼ਰੀਦਕੋਟ ਅਤੇ ਸ਼੍ਰੀ ਖਡੂਰ ਸਾਹਿਬ ਵਾਲਿਆਂ ਸੀਟਾਂ ਨਹੀ ਜਿਤਦੇ
👍👌🙏
ਪੁਰਾਣੀ ਪੈਨਸਨ ਲਾਗੂ ਕਰੌ
ਕਲਪੋ ਭੇਡੋ
👍👍👍👍
ਜੋ ਵੀ ਲੀਡਰ ਹਿੰਦੂ, ਸਿੱਖ, ਮੁਸਲਮਾਨ, ਇਸਾਈ ਦਾ ਨਾਮ ਵੋਟਾਂ ਵਿੱਚ ਲਵੇ ਉਸ ਨੂੰ ਕਦੇ ਵੀ ਵੋਟਾਂ ਨਹੀਂ ਪਾਉਣੀ ਚਾਹੀਦੀ I
Good
ਨਵਜੀਤ ਜੀ ਸਿਮਰਨਜੀਤ ਸਿੰਘ ਮਾਨ ਤਿੰਨ ਬਾਰ ਅਜਾਦ ਹੀ ਜਿੱਤਦੇ ਰਹੇ ਆ ਬਾਕੀ 1989 ਵਿਚ ਸਿਮਰਨਜੀਤ ਸਿੰਘ ਮਾਨ ਦੇ 9 ਐਮ ਪੀ ਜਿੱਤੇ ਸੀ 1989 ਵਿਚ। ਪੱਤਰਕਾਰ ਸਾਹਿਬ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਵਿੱਚ ਕੌਮ ਦੇ ਮੁੱਦਿਆਂ ਤੇ ਬੇਬਾਕੀ ਨਾਲ ਬੋਲਦੇ ਆ ਪਰ ਕੀਤਾ ਕੀ ਜਾਵੇ ਉਥੇ ਕੋਈ ਗੱਲ ਹੀ ਨਹੀਂ ਸੁਣਦਾ।
ਗਊਸ਼ਾਲਾ ਵਾਲਾ ਕਿਡਾ ਵੱਡਾ ਮੁੱਦਾ ਚੁੱਕਿਆ
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
ਭੰਡਾਂ ਨੇ ਤਾਂ ਆਪਣਾ ਕੋਟਾ ਪੂਰਾ ਕਰ ਲਿਆ। ਦੋ ਸਾਲ ਤੋਂ ਕੋਟਾ ਪੂਰਾ ਕਰਨ ਤੇ ਕੰਮ ਹੋ ਰਿਹਾ ਹੈ ।
Simranjit Maan is the only person who openly blamed the Modi government for transnational killings of sikhs. Nobody else could dare. This is more than enough.
Khalsa zindabaad
Good 👍
ਮਨਿੰਦਰ ਸਿਹਾਂ ਆਜ਼ਾਦ MP 1989 ਅੰਮ੍ਰਿਤਸਰ ਤੋਂ ਸ੍ਰ : ਕਿਰਪਾਲ ਸਿੰਘ ਜਿੱਤੇ ਸੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸੀ ਉਦੋਂ ਉਹ
Kgrewal bajahao Punjab punjabi vachao kgrewal choreya hereferya karda center sarkar ne farke jail dak deta hai
ਕੌੜੀਆ ਪਰ ਸੱਚੀਆ ਵਕੀਲ ਸਾਹਿਬ ਦੀਆ ਗੱਲਾ ਅਸੀ ਵੀ ਭਾਈ ਅਮ੍ਰਿਤਪਾਲ ਸਿੰਘ ਸਰਬਜੀਤ ਸਿੰਘ ਮਾਨ ਸਾਹਿਬ ਦੇ ਹੱਕ ਵਿੱਚ ਹਾ ਪਰ ਸੱਚ ਹੈ ਭਾਈ ਅਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਲੋਕਾ ਦੀਆ ਉਮੀਦਾ ਤੇ ਖਰੇ ਨਹੀ ਉਤਰਨਗੇ
ਪੰਜੇ ਉਂਗਲਾਂ ਇਕੋ ਜਿਹਾ ਨੀ ਹੂੰਦੀਆਂ ਟਾਇਮ ਦੱਸੋ ਇਹੇ ਲੋਕ ਮੱਚੇ ਪਾਏ ਆ। ਕਿਊਂ ਜਿੱਤ ਗਾਏ
ਸੌਂ ਚੁੱਕਣ ਤੋਂ ਵੀ ਪਹਿਲਾਂ ਇਹ ਕਿਹੋ ਜਿਹੇ ਅੰਦਾਜ਼ੇ??
ਹੋ ਨੀ ਸਕਦਾ ਤੂੰ ਅੰਮ੍ਰਿਤਪਾਲ ਸਰਬਜੀਤ ਦੇ ਹੱਕ ਚ ਹੋਵੇ ਜਿਹੜੇ
@@manvirdhaliwal-cu3sy ਉਹ ਭਰਾ ਅਸੀ ਚਾਹੁੰਦੇ ਹਾ ਆਉਣ ਵਾਲੇ ਸਮੇ ਵਿੱਚ 40 ਐਮ ਐਲ ਏ ਭਾਈ ਅਮ੍ਰਿਤਪਾਲ ਸਿੰਘ ਦੀ ਸੋਚ ਦੇ ਜਿੱਤਣ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਪੰਥ ਸਾਹਮਣੇ ਸਿਰ ਝਕਾਉਣਾ ਚਾਹੀਦਾ ਨਾ ਕਿ ਕਿਸੇ ਮਨੁੱਖ ਸਾਹਮਣੇ ਭਾਈ ਸਾਹਿਬ ਦੀ ਛੋਟੀ ਗਲਤੀ ਕਰਕੇ ਡਿਬਰੂਗਡ ਜਾਣਾ ਪਿਆ ਜਿਹੜੇ ਬੰਦੇ ਨਾਲ ਰੌਲਾ ਸੀ ਉਹ ਦਲਾਲ ਗੱਦਾਰ ਕਿਸੇ ਗਿਣਤੀ ਵਿੱਚ ਹੀ ਨਹੀ ਇੱਕ ਮਲੰਗ ਬੰਦੇ ਕਰਕੇ ਲਹਿਰ ਨੂੰ ਬਹੁਤ ਵੱਡਾ ਧੱਕਾ ਲੱਗਿਆ
ਜੋ ਮਰਜ਼ੀ ਲੋਕ ਇਲਜ਼ਾਮ ਲਾਈ ਜਾਣ ਇਕ ਦੂਜੇ ਤੇ
ਪਰ ਗੱਲ ਪੱਕੀ ਆ ਪੰਜਾਬੀ ਪੰਪ ਦੇਣ ਵਿੱਚ ਇਕ ਨੰਬਰ ਤੇ ਹਨ
ਪੰਜਾਬ ਵਿੱਚ ਗ਼ੱਦਾਰਾਂ ਦੀ ਗਿਣਤੀ ਬਹੁਤ ਆ
ਅੰਮ੍ਰਿਤ ਪਾਲ ਨੂ ਵੋਟ ਤਾ ਪਾ ਦਿੱਤੀ ਮੈ ਪਰ ਇਕ ਸਵਾਲ ਹੈ ਕਿ ਨਕਲੀ ਢੰਗ ਨਾਲ ਪੇਸ਼ ਕੀਤਾ ਗਿਆ ਰੋਡੇ ਨਾਲ ਰਲ ਕੇ
ਫਿਰ ਪੰਥ ਨੂ ਸੱਚ ਨਹੀਂ ਦੱਸਿਆ ਕਿ ਪਹਿਲਾ ਫੜਿਆ ਸੀ ਮੈਨੂੰ
ਬਾਕੀ ਪੰਜਾਬ ਦਾ ਬੇੜਾ ਗ਼ਰਕ ਹੋਣਾ ਤੈਸ਼ ਆ
ਹੁਣ ਤੱਕ ਬੇੜਾ ਗ਼ਰਕ ਪਥਕ ਬਣ ਕੇ ਕੀਤਾ ਲੀਡਰਾ ਨੇ ਸੋ ਕੋਈ ਆਸ ਨਹੀਂ
ਜੋ ਅੰਮ੍ਰਿਤ ਪਾਲ ਤੋ ਉਮੀਦਾਂ ਕਰਦੇ ਨੇ ਉਹ ਨਹੀਂ ਜਾਣਦੇ deep state ਕਿਵੇਂ ਕੰਮ ਕਰਦੀ ਬੰਦਾ ਆਪਣੇ ਆਪ ਜਾਲ ਵਿੱਚ ਫਸ ਜਾਂਦਾ
ਤੂੰ ਸਾਬਤ ਕਰਦੇ ਪਹਿਲਾ ਫੜਿਆ ਸੀ ਤੈਨੂੰ ਮੋਦੀ ਦਸ ਕੇ ਗਿਆ
ਡੇਢ ਸਾਲ ਦੀ ਸਜਾ ਹੈ ਬਾਹਰ ਆਣ ਲਈ ਇਹ ਡਰਾਮਾ ਲੋਕਾਂ ਦੇ ਹੱਥ ਨਿਰਾਸ਼ਾ ਆਵੇਗੀ ਪੰਥ ਪੰਜਾਬ ਵਿੱਚ ਹੋਰ ਜਗ੍ਹਾ ਪਥਕ ਨਹੀ ਜਿਥੋਂ ਕਾਂਗਰਸ ਨੂੰ ਸਿੱਖਾਂ ਨੇ ਜਿੱਤ ਦਿੱਤੀ ਹੈ
Bhagwat Mann jail vi jaoga
#justiceforsidhumoosewala #justicefordeepsidhu #justiceforsandeepnangalambian
Hindustan jindabad Modi jindabad
ਮੁਫ਼ਤ ਵਾਲੀ ਬਿਜਲੀ 26%ਨਹੀ ਤਾਂ ਸ਼ਾਇਦ ਅੱਗੌਂ9ਕੱਟਿਆ ਜਾਣਾ ਸੀ ਜਾਂ ਪਿੱਛੋਂ 2
O P S lagu karoo
Sir amritpal v ki karo ga
ਸਰ ਜੀ ਇਹ ਹੋਰ ਕੁਝ ਨਾ ਕਰਨ ਸਿਰਫ ਮਾਫੀਆ ਰਾਜ ਖਤਮ ਕਰ ਦੇਣ।
ਜਗਮੀਤ ਬਰਾੜ ਆਜਾਦ ਜਿੱਤ ਗਿਆ,
Simranjit Mann ne bahut paise ditte c gaushala lyii, fer keda hindua ne haar paate??
Gall ta Sai aa
Simarjit Mann is worthless leader. He's double faces. Yes you are right vakeel shib ji.
AAP jindabad 💐
Punjabi forget 1 june 1984 👌👎👎👎👎👎 congress again 7 seat in punjab greedy lok punjab de big shame 👎👎👎👎👎👎
ਜਜਬਾਤੀ ਹੋ ਕੇ ਕਦੇ ਵੀ ਅਯੋਗ ਬੰਦੇ ਨੂੰ ਲੀਡਰ ਨਾ ਚੁਣੋ, ਸਰਬਜੀਤ ਸਿੰਘ ਦੇ ਪਿਤਾ ਸ ਬੇਅੰਤ ਸਿੰਘ ਤੇ ਮਾਤਾ ਬਿਮਲ ਕੌਰ ਖਾਲਸਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਇਸ ਨਾਲ ਸਰਬਜੀਤ ਸਿੰਘ ਸਿੱਖਾਂ ਦਾ ਲੀਡਰ ਹੋਣ ਦੇ ਯੋਗ ਨਹੀਂ ਬਣ ਜਾਂਦਾ ਇਮਾਨਦਾਰੀ ਨਾਲ ਦੱਸਿਓ ਕੀ ਸਰਬਜੀਤ ਸਿੰਘ ਪਾਰਲੀਮੈਂਟ ਵਿੱਚ ਪੰਜਾਬ ਦੀ ਅਵਾਜ ਧੜੱਲੇ ਨਾਲ ਰੱਖ ਸਕੇਗਾ ਬਾਕੀ ਹੂਣ ਰਿਜ਼ਲਟ ਸਾਹਮਣੇ ਆਉਣ ਚ ਬਹੁਤੀ ਦੇਰ ਨਹੀਂ ਹੈ ਲੋਕਾਂ ਨੇ ਇੱਕ ਦੋ ਮਹੀਨੇ ਚ ਹੀ ਪਛਤਾਉਣ ਲੱਗ ਜਾਣਾ ਪਰ ਖਹਿੜਾ ਪੰਜ ਸਾਲ ਬਾਅਦ ਹੀ ਛੁਟਣਾ ਹੈ ਉੱਧਰ ਹਰਸਿਮਰਤ ਕੌਰ ਜਿਤਾ ਦਿੱਤੀ ਤੇ ਬੇਅਦਬੀ, ਬਹਿਬਲ ਕਲਾਂ ਕਾਂਡ,ਕਾਲੇ ਕਨੂੰਨਾਂ ਦੀ ਹਿਮਾਇਤ ਭੁੱਲ ਗਏ ਅਤੇ ਲੱਖੇ ਸਿਧਾਣੇ ਵਰਗੇ ਜੋ ਪੰਜਾਬ ਦੇ ਅਸਲ ਮੁੱਦੇ ਠੋਕ ਕੇ ਬੋਲ ਸਕਦੇ ਸੀ ਉਸਨੂੰ ਹਰਾ ਦਿੱਤਾ ਜੂਨ ਮਹੀਨੇ ਦੇ ਏਸ ਹਫ਼ਤੇ ਵਿੱਚ ਸਾਡੀ ਨਸਲਕੁਸ਼ੀ ਦੀ ਜਿੰਮੇਵਾਰ ਕਾਂਗਰਸ ਪਾਰਟੀ ਨੂੰ 7 ਸੀਟਾਂ ਤੋਂ ਜਿਤਾ ਕੇ ਅਸੀਂ ਅਪਣੀ ਕਮਜ਼ੋਰ ਯਾਦਾਸ਼ਤ ਤੇ ਮਰੇ ਹੋਏ ਜਮੀਰ ਦਾ ਪ੍ਗਟਾਵਾ ਕੀਤਾ ਹੈ
Bathinda seat sadi 13 wargi
Yar.main.pump.ac.aake.aap.
Nu.vott.pake.fudua.di.toly.ch
Ral.gya.😮
ਭਿੰਡਰਾ ਞਾਲੇਨੇ ਕਿਹਾ ਸੀ ਕਿ ਜਿਉਦਾ ਹੱਥ ਨਹੀ ਆਉਂਦਾ, ੳਹ ਆਇਆ ਞੀ ਨਹੀ. ਪਰ ਅਮ੍ਰਿਤਪਾਲ ਤਾ ਪੂਛ ਦਁਬ ਕਿ ਬੰਦੂਕ ਦੀ ਨੋਕ ਤੇ ਗ੍ਰੰਥੀ ਨੂ ਡਰਾ ਕਿ ਚੋਲਾ ਲਾਹ ਕਿ, ਬਾਬਾ ਰਾਮਦੇਵ ਦੀ ਤਰਾ ਪੈਟ ਕਮੀਜ ਪਾ ਕਿ 15 ਦਿਨ ਭਗੌੜਾ ਰਿਹਾ, ਕੋਈ ਚਾਰਾ ਨਾ ਚੱਲਦਾ ਦੇਖ ਕਿ ਗ੍ਰਿਫਤਾਰੀ ਦਿਤੀ. ਹੁਣ ਚੋਣਾ ਦਾ ਸਹਾਰਾ ਲੈ ਕਿ ਬਾਹਰ ਆੳਣਾ ਚਹੁਦਾ ਹੈ, ਸਾਥੀਆ ਦਾ ਸਾਥ ਛੱਡ ਕਿ
Bhai Amritpal Singh Khalsa Ji Bhai Sarabjeet Singh khalsa ji Zindabad panjab desh zindabad khalsa Raaj Zindabad
ਮਿੱਤਰਾ ਤੇਰਾ ਮੋਹ ਕਿਸ ਨਾਲ ਪਿਆ 47 ਤੋ ਅੱਜ ਤੱਕ ਕੋਈ ਨਾ ਤੇ ਲੈ ਪਾਰਟੀ ਦਾ ਜਾਂ ਲੀਡਰ ਦਾ ਵੇਖੀਏ ਕਿੰਨਾ ਕੁ ਸਿਆਣਾ ਤੂੰ
ਅਕਾਲੀ ਦਲ ਟੱਟਾ
ਤੂੰ ਵੀ ਖੜ ਕੇ ਵੇਖ ਲੈਦਾਂ ਵੋਟਾਂ ਵਿੱਚ
ਅੰਮਿੁਤਪਾਲ ਸਿੱਘ ਜਿੱਦਾਵਾਦ ਹੇ
Cm maan is very honest very brave person ha is nu haran walian ne taken nahi dita
ਕੱਲੇ ਲੋਗੋ ਹੋਏ ਚੇਜ
thumbnail ਚ ਘੂਮਤ ਲਿਖਣ ਵਾਲਾ ਪਕਾ ਬਿਹਾਰੀ ਹੋਣਾ। ਭਰਾਵਾ je ਤੈਨੂੰ ਲੱਗਦਾ ਆ ਕੀ ਤੂੰ ਪੰਜਾਬੀ ਆ ਤੇ dna ਚੈਕ ਕਰਵਾ ਲਈ
Atinderpal singh azaad
1989
Mand
Azaad,,1989 mp
Akali dal toh bager ni gall banni
Os nu liana pena
Bahgwat maan hun murgi farm kholo phela sarkara nu teachra makhol karda se
🤣🤣👍👍🙏🙏🙏
Hun hun akl deti ena nu 4 lakh to baad vote pyi aa punjab ch sab nalo Jada vota amritpal singh nu pyi aa tuhada varga da muh chapda Maria aa
Maine iska Facebook account check kiya hai jis sant Jarnail Singh bhindranwale ko aatankwadi kahta hai isase pata chal jata hai ki yah andar se kitne beiman hai
Jab Punjabi subah Banna tha na inhone sabse pahle Punjab ke sath Girdhari ki thi inhone Punjabi subah ka virodh kiya tha inhone bola tha ki Punjabi subah nahin banna chahie Sikh bahut ginti hai Punjab ke andar inko alag subah nahin Dena chahie yah khatarnak hai Desh ke liye ine hinduon ne Punjabi subah ke liye virodhi ki thi soch Lo yah kitne khatarnak hai aur kitne beiman hai
ਮੈਨੂੰ ਨਹੀਂ ਪਤਾ ਕੌਣ ਸਹੀ ਕੌਣ ਗਲਤ ਹੈ ਪਰ ਇੱਕ ਗੱਲ ਸਾਰੇ ਜਾਣਦੇ ਹਨ ਕਿ ਇਹ ਜਮਾਤ ਪਤਾ ਹੁੰਦੇ ਹੋਏ ਵੀ ਕਿ ਇਹ ਮੁਜ਼ਰਿਮ ਹੈ ਫ਼ਿਰ ਵੀ ਉਸਨੂੰ ਬਚਾਉਂਦੇ ਰਹਿੰਦੇ ਹਨ?
Leh deh panjab de SAB leder korsi de Bohkee ne ji
Sahi kiha ji je kite har jande Fer pa dena c pitsiyapa kumat Dhaka kardi aaaaaa😅😅😅😅😅😅😅😅😅😅
Bai ji Puray Punjab ch Akali dal deh 13. Seat Chon 11 seat teh Akali ..deh Candidates di. Jamanat. Jabat ho gi...ki Sirf Bathinda seat. Akali. Deh Akali sarkar Punjab ch dobara ah. Jau gi .....Sirf. Bathinda seat. nuh chad. Key. Akali dal da. Graf Bahut. Hi Jada down gayia hay...