Part 2 Nooran Sister Father Mother Bitterly Crying क्यों रोए फुट फुट कर नूरां सिस्टर के माँ बाप

Поділитися
Вставка
  • Опубліковано 5 жов 2024
  • Part 2 Nooran Sister Father Mother Bitterly Crying क्यों रोए फुट फुट कर नूरां सिस्टर के माँ बाप #youtubevideo #religion #sufimusic #punjabi #live #music #singer #viralvideo#bollywood #bollywoodsinger #sufism
    CONT. GULSHAN MIR 98883-19499

КОМЕНТАРІ • 1,2 тис.

  • @DarshanSingh-se4ct
    @DarshanSingh-se4ct Рік тому +93

    ਨੂਰਾਂ ਭੈਣਾਂ ਨੂੰ ਆਪਣਾ ਪਿਛੋਕੜ ਨਹੀਂ ਭੁਲਣਾ ਚਾਹੀਦਾ ਮਾਂ ਪਿਓ ਦਾ ਵੀ ਖਿਆਲ ਰਖਣਾ ਚਾਹੀਦਾ ਹੈ

  • @manjitsingh1278
    @manjitsingh1278 Рік тому +174

    ਮੈਂ ਬਚਪਨ ਤੋਂ ਹੀ ਸਾਰੇ ਧਰਮਾਂ ਦਾ ਸਤਿਕਾਰ ਕਦਰ ਇਜਤ ਕਰਦਾਂ ਹਾਂ ਜੀ ਵਾਹਿਗੁਰੂ ਤੁਹਾਡਾ ਭਲਾ ਕਰੇ ਜੀ ਦੁੱਖ ਭਰੀ ਕਹਾਣੀ ਸੁਣਕੇ ਹਿਰਦੇ ਨੂੰ ਬਹੁਤ ਠੇਸ ਪਹੁੰਚੀ ਅੱਖਾਂ ਚੋਂ ਹੰਝੂ ਆ ਗਏ ਰੱਬ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਚ ਰੱਖੇ

  • @jaspalesingh1913
    @jaspalesingh1913 Рік тому +85

    ਮਾਂ ਪਿਓ ਤੋਂ ਬਿਨਾਂ ਕੋਈ ਵੱਡੀ ਚੀਜ ਨੀ ਹੁੰਦੀ ਜੱਗ ਤੇ
    ਜਿੰਨ੍ਹਾਂ ਨੇ ਆਪਾਂ ਨੂੰ ਜੱਗ ਦਿਖਾਇਆ
    ਧੀਆਂ ਪੁੱਤ ਭੁੱਲ ਜਾਂਦੇ ਮਾਂ ਪਿਓ ਨੂੰ ਮਾਂ ਪਿਓ ਕਦੇ ਨੀ ਭੁੱਲ ਦਾ ਆਪਣੇ ਬੱਚਿਆਂ ਨੂੰ ਔਖੇ ਵੇਲੇ ਪਿਓ ਮਾਂ ਯਾਦ ਆਉਂਦੇ ਜਦੋਂ ਆਪਣੇ ਤੇ ਆਪ ਆ ਕੇ ਬੀਤ ਦੀ ਹੱਡਬੀਤ

  • @daljitchahal1962
    @daljitchahal1962 Рік тому +51

    ਜੋ ਕੋਈ ਵੀ ਆਪਣੇ ਮਾਂ ਬਾਪ ਨੂੰ ਦੁੱਖੀ ਕਰਦਾ
    ਉਹ ਕਦੇ ਸੁੱਖੀ ਨਹੀਂ ਰਹਿੰਦਾ

  • @sarwansingh3254
    @sarwansingh3254 Рік тому +366

    ਜੇ ਕੋਈ ਮਾਂ ਬਾਪ ਨੂੰ ਦੁਖ ਦਿਦਾ ਤਾਂ ਬੱਚੇ ਕਦੀਂ ਜ਼ਿੰਦਗੀ ਵਿਚ ਸੁਖ ਨਹੀਂ ਪੋਣਗੇ ਮਾਂ ਬਾਪ ਦਾ ਦਰਜ਼ਾ ਰੱਬ ਤੋਂ ਵੀ ਉੱਚਾ ਦਰਜ਼ਾ ਦੱਸਿਆ ਗਿਆ ਵਾਹਿਗੁਰੂ ਜੀ ਮੇਹਰ ਕਰਨਾ ਇਸ ਮਾਂ ਬਾਪ ਨੂੰ

    • @sitarampradhan8488
      @sitarampradhan8488 Рік тому +4

      Ghanta...it depends upon parents. Every human is connected with social contracts.

    • @iqbalboparai
      @iqbalboparai Рік тому +10

      ਮਾਂ ਬਾਪ ਵੀ ਗ਼ਲਤ ਹੁੰਦੇ ਨੇ ਇਹ ਗੱਲ ਵੀ ਸਹੀ ਹੈ

    • @harsimransandhu3850
      @harsimransandhu3850 Рік тому +2

      ​@@iqbalboparai 😅8
      😂😊😊😊

    • @NirvailSingh-mo5xl
      @NirvailSingh-mo5xl Рік тому

      ​ 😮

    • @rahimramzan8628
      @rahimramzan8628 Рік тому

      ​@@sitarampradhan8488ھے کہ بے

  • @saajali6903
    @saajali6903 Рік тому +118

    ਸੱਚੀ ਮੈ ਕੁਝ ਕਹਿਣਾ ਤਾ ਨਹੀ ਚਾਉਂਦਾ ਮੈ ਬਹੁਤ ਫੈਨ ਸੀ ਨੂਰਾਂ ਸ਼ਿਸ਼ਟਰਜ ਦਾ ਪਰ ਆ ਵੀਡੀਓ ਸੁਣ ਕੇ ਇਕੋ ਗਲ ਕਹਾਗਾ ਲੱਖ ਦੀ ਲਾਹਨਤ ਆ ਉਹ ਔਲਾਦ ਦੇ ਜੋ ਮਾ ਬਾਪ ਨੂੰ ਰੋਣ ਲਈ ਮਜਬੂਰ ਕਰਦੇ ਆ ਅੱਜ ਮੈ ਇਹਨਾਂ ਦੇ ਗੀਤ ਆਪਣੇ ਫੋਨ ਚੋ ਮਿਟਾ ਦਿਤੇ ਬਾਕੀ ਗੁਸਤਾਖੀ ਮਾਫ🙏🙏🙏😔😔

  • @AmrinderSingh-dw4fp
    @AmrinderSingh-dw4fp Рік тому +28

    ਮੀਰ ਜੀ ਸਲਾਂਮ ਤੁਹਾਡੀ ਕਹਾਣੀ ਸੁਣ ਕੇ ਦਿਲ ਤੜਪ ਗਿਆ ਹੈ ਧੀਆਂ ਪੁੱਤ ਕਪੁੱਤ ਹੋ ਜਾਂਦੇ ਹਨ ਪਰ ਮਾਪੇ ਕੁਮਾਪੇ ਨਹੀਂ ਹੁੰਦੇ ਧੀਆਂ ਪੁੱਤ ਕਿੰਨੇ ਵੀ ਮਾੜੇ ਹੋਂਣ ਕੰਡਾ ਵੀ ਲੱਗੇ ਤਾਂ ਪੀੜ ਮਾਂ ਬਾਪ ਨੂੰ ਹੁੰਦੀ ਹੈ ਬੇਸ਼ੱਕ ਧੀਆਂ ਪੁੱਤ ਕਦਰ ਨਹੀਂ ਕਰਦੇ,ਤੁਹਾਡੀ ਮਿਹਨਤ ਸਦਕਾ ਹੀ ਬੇਟੀਆਂ ਚੜ੍ਹਦੀ ਕਲਾ ਵਿਚ ਹਨ ਤੁਸੀਂ ਆਪਣੇ ਫਰਜ਼ ਨੂੰ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ‌‌‌ ਧੀਆਂ ਆਪਣੇ ਫਰਜ਼ ਤੋਂ ਮੁੰਹ ਮੋੜ ਗੲੀਆਂ ਇਹ ਉਹਨਾਂ ਦੀ ਸੋਚ ਬਹੁਤ ਨੀਵੇਂ ਦਰਜੇ ਦੀ ਹੈ ਪਰ ਅੱਲਾ ਤਾਲਾ ਪਹਿਲਾਂ ਵੀ ਤੁਹਾਡੇ ਨਾਲ ਸੀ ਤੇ ਹੁਣ ਵੀ ਤੁਹਾਡੇ ਨਾਲ ਹੈ ਤੇ ਨਾਲ ਹੀ ਰਹੇਗਾ ਪਰ ਇੱਕ ਦਿਨ ਜ਼ਰੂਰ ਪਛਤਾਵਾ ਹੋਣਾ ਹੈ ਫਿਰ ਵੀ ਅਸੀਂ ਅੱਲਾ ਤਾਲਾ ਅੱਗੇ ਦੁਆ ਕਰਾਂ ਗੇ ਜੋ ਪਰਿਵਾਰ ਫ਼ਿਰ ਤੋਂ ਇੱਕ ਹੋ ਜਾਏ ਤਾਂ ਕਿ ਕੱਲ੍ਹ ਨੂੰ ਕੋਈ ਪਛਤਾਵਾ ਕਿਸੇ ਨੂੰ ਵੀ ਨਾਂ ਹੋਵੇ,, ਅਮਰਿੰਦਰ ਜੌਹਲ

  • @AmrinderSingh-dw4fp
    @AmrinderSingh-dw4fp Рік тому +53

    ਮੀਰ ਜੀ,ਸਲਾਂਮ,,ਤੁਹਾਡੀ ਕਹਾਣੀ ਸੁਣ ਕੇ ਦਿਲ ਤੜਪ ਗਿਆ ਹੈ ਧੀਆਂ ਪੁੱਤ ਕਪੁੱਤ ਹੋ ਜਾਂਦੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ ਜਿੰਨਾ ਤੁਸੀਂ ਧੀਆਂ ਲਈ ਕੀਤਾ ਕੋਈ ਨਹੀਂ ਕਰ ਸਕਦਾ ਕੋਸ਼ਿਸ਼ ਸਾਰੇ ਲੋਕ ਕਰਦੇ ਹਨ ਬਹੁਤ ਮਾੜੀ ਗੱਲ ਹੈ ਕਿ ਤੁਹਾਡੀ ਮਿਹਨਤ ਸਦਕਾ ਬੇਟੀਆਂ ਨੇ ਤਰੱਕੀ ਕੀਤੀ ਤੁਸੀਂ ਆਪਣੇ ਫਰਜ਼ ਨੂੰ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਧੀਆਂ ਫਰਜ਼ ਤੋਂ ਮੁੰਹ ਮੋੜ ਗੲੀਆਂ ਦਿਲ ਤਖੜਾ ਰੱਖੋ ਧੀਆਂ ਪੁੱਤ ਕਿੰਨੇ ਵੀ ਮਾੜੇ ਹੋਂਣ ਜੇ ਪੈਰ ਕੰਡਾ ਵੀ ਲੱਗੇ ਬੱਚਿਆਂ ਦੇ ਤਾਂ ਮਾਂ-ਪਿਓ ਦਾ ਫਿਰ ਵੀ ਦਿਲ ਤੜਫ਼ਦਾ ਹੈ ਅਜਿਹੇ ਸਮੇਂ ਇਹ ਗੱਲ ਉਨ੍ਹਾਂ ਤੇ ਪੂਰੀ ਤਰ੍ਹਾਂ ਢੁੱਕਦੀ ਹੈ ਤੁਹਾਡਾ ਦਿਲ ਨਹੀਂ ਕਹੇਗਾ ਪਰ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਲੋਕ ਇਹ ਕਹਿਣ ਗੇ,ਕਿ ਬੜਾ ਅਫਸੋਸ ਸੱਜਣਾਂ ਤੇ ਬਦਲ ਗਏ ਗ਼ੈਰ ਦੇ ਆਖੇ,, ਤੁੰ ਰੱਖ ਕੁੱਝ ਹੌਂਸਲਾ ਸਫ਼ਰੀ ਕੲੀਆਂ ਦੇ ਮਰ ਵੀ ਜਾਂਦੇ ਨੇ ਸੋ ਪਰਮਾਤਮਾ ਅੱਲਾ ਤਾਲਾ ਅੱਗੇ ਅਸੀਂ ਇਹ ਦੂਆ ਕਰਾਂਗੇ ਬੱਚਿਆਂ ਨੂੰ ਸੁਮੱਤ ਬਖ਼ਸ਼ੇ, ਤੁਹਾਡਾ ਅਸਲ ਰਸੂਖ ਪਹਿਲਾਂ ਵਾਲਾ ਬਣਿਆ ਰਹੇ, ਚੜ੍ਹਦੀ ਕਲਾ ਵਿੱਚ ਰਹੋ

  • @rajinderaustria7819
    @rajinderaustria7819 Рік тому +24

    ਗੁਲਸ਼ਨ ਮੀਰ ਜੀ & ਰੇਖਾ ਮੀਰ ਜੀ ਇਹ ਸਭ ਕੁੱਝ ਸੁਣ ਕੇ ਮੈਂ ਬਹੁਤ ਭਾਵੁਕ ਹੋ ਗਿਆ। ਬਹੁਤ ਹੀ ਦੁੱਖ ਹੋਇਆ ਇਹਨਾਂ ਦੁੱਖ ਹੋਇਆ ਜੀ ਮੈਂ ਲਿਖ ਕੇ ਬਿਆਨ ਨਹੀਂ ਕਰ ਸਕਦਾਂ। ਮੈਂ ਇਹ ਲਿਖਣ ਯੋਗ ਤੇ ਨਹੀਂ ਪਰ ਫਿਰ ਵੀ ਇਨਸਾਨੀਅਤ ਤੋਰ ਤੇ ਕੋਈ ਜਰੂਰਤ ਹੋਵੇ ਤਾਂ ਜਰੂਰ ਸੇਵਾ ਦਾ ਮੋਕਾ ਦੇਣਾ ਜੀ। ਬਾਕੀ ਤੁਸੀਂ ਬਹੁਤ ਸਿਆਣੇ ਅਤੇ ਸਮਝਦਾਰ ਹੋ ਹਮੇਸ਼ਾ ਸਚਾਈ ਦੀ ਹੀ ਜਿੱਤ ਹੁੰਦੀ ਹੈ ਜਿਆਦਾ ਟੈਂਨਸ਼ਨ ਨਾਂ ਲਓ ਆਪਣੀ ਸਿਹਤ ਦਾ ਵੀ ਖਿਆਲ ਰੱਖੋ
    RAJINDER SINGH AUSTRIA
    (VIENNA)

  • @positivethoughts8461
    @positivethoughts8461 Рік тому +9

    ਵੈਸੇ ਜ਼ੇਕਰ ਵੇਖਿਆ ਜਾਵੇ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਔਲਾਦ ਪੱਖੋਂ ਸੁਖੀ ਹੋਵੇ ਤਾਂ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਮਾਂ ਬਾਪ ਔਲਾਦ ਦੇ ਰੂਪ ਵਿੱਚ ਆਪਣੇ ਦੁਸ਼ਮਣ ਪੈਦਾ ਕਰਦਾ ਐ।

  • @preetam3415
    @preetam3415 Рік тому +9

    ਮਾਂ ਬਾਪ ਦੀ ਕੁਰਬਾਨੀ ਦਾ ਦੇਣ ਕੋਈ ਨੀ ਦੇ ਸਕਦਾ,, ਤੁਹਾਡੀ ਮਿਹਨਤ ਸਦਕਾ ਭਾਗ ਲੱਗੇ ਨੇ,, ਮਹਾਰਾਜ ਚੜ੍ਹਦੀ ਕਲਾ ਬਖਸ਼ੇ

  • @rajvinderaujla5191
    @rajvinderaujla5191 Рік тому +285

    ਘੱਟੋ ਘੱਟ ਪੰਜਾਬ ਦੇ ਲੋਕਾਂ ਨੂੰ ਇਹਨਾਂ ਕੁੜੀਆਂ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨਾ ਚਾਹੀਦਾ ਜੋ ਆਪਣੇ ਦਾ ਨਹੀਂ ਉਹ ਕਿਸੇ ਦਾ ਨਹੀਂ ਮਾਪੇ ਕੁੱਖੋਂ ਹੌਲੇ ਕਰ ਦਿੱਤੇ ਉਨ੍ਹਾਂ

    • @cheemasukh6389
      @cheemasukh6389 Рік тому +2

      Right aaa Ape maa peo kol aungia.

    • @kalastudiomehraj7228
      @kalastudiomehraj7228 Рік тому +9

      ਸਹੀ ਕਿਹਾ ਜੀ। ਓਹਨਾਂ ਨੂੰ ਵੀ ਆਪਣੀ ਔਕਾਤ ਪਤਾ ਲੱਗ ਜਾਵੇ।

    • @gurujidiscussiongroup3826
      @gurujidiscussiongroup3826 Рік тому +2

      क्या हुए है, story क्या है 🙏🙏🙏

    • @sukhdevsingh4796
      @sukhdevsingh4796 Рік тому

      👍👍👍👍👍

    • @vinylRECORDS0522
      @vinylRECORDS0522 Рік тому +8

      ਬਿੱਲਕੁੱਲ ਸਹੀ ਕਿਹਾ।ਇੱਕ ਫੁੱਕਰੀ ਤਾਂ ਪਿੱਛੇ ਜਿਹੇ ਘਰ ਵਾਲੇ ਨੂੰ ਵੀ ਛੱਡ ਗਈ ਸੀ,ਫੇਰ ਦੁਬਾਰਾ ਓਸੇ ਦੇ ਹੀ ਗਈ।

  • @bhaikuldeepsinghjiludhiane4394

    ਸਤਿਕਾਰ ਯੋਗ ਗੁਲਛਨ ਮੀਰ ਜੀ ਭੋਲੇ ਭਾਲੇ ਇਨਸਾਨ ਹਨ ਇਹਨਾਂ ਨੇ ਮਿਹਨਤ ਬਹੁਤ ਕੀਤੀ ਬੇਟੀਆਂ ਨੂੰ ਵੀ ਸਟੈਂਡ ਕੀਤਾ ਲੇਕਿਨ ਇਹਨਾਂ ਨੇ ਨਾ ਤਾਂ ਆਪ ਚਲਾਕੀਆਂ ਚੁਸਤੀਆਂ ਸਿੱਖੀਆਂ ਨਾ ਬੱਚਿਆਂ ਨੂੰ ਸਿਖਾਈਆਂ ਇਸੇ ਕਰਕੇ ਕੁੱਝ ਚਲਾਕ ਲੋਕ ਇਸ ਪ੍ਰੀਵਾਰ ਦੇ ਭੋਲੇਪਣ ਦਾ ਨਜਾਇਜ਼ ਫਾਇਦਾ ਉਠਾ ਗਏ ਅਤੇ ਸਾਰਾ ਪ੍ਰੀਵਾਰ ਖੇਰੂ ਖੇਰੂ ਕਰ ਦਿੱਤਾ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਸਾਰਾ ਪ੍ਰੀਵਾਰ ਜਲਦੀ ਹੀ ਇੱਕ ਛੱਤ ਥੱਲੇ ਇਕੱਠਾ ਹੋ ਜਾਵੇ। ।

    • @mcoeif
      @mcoeif Рік тому

      Give me an example of what you say is Gulshan Meer's naivety?

  • @rattandhaliwal
    @rattandhaliwal Рік тому +207

    ਗੁਲਸ਼ਨ ਜੀ ਜਦ ਅੱਲਾ ਪਾਕ ਤੁਹਾਡੇ ਨਾਲ ਹੈ ਫਿਰ ਕਾਹਦਾ ਫ਼ਿਕਰ ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ।

    • @samans4202
      @samans4202 Рік тому +1

      Bhai ji Allah Pak ne ta gaon vajaon nu haram declare kita hoya hai .

    • @bulbulgurna1772
      @bulbulgurna1772 Рік тому +1

      ​@@samans4202 Rab ne nhi.....Islam ne

    • @jagseersinghbainsbains9029
      @jagseersinghbainsbains9029 Рік тому

      ਸੰਗੀਤ ਪ੍ਰਮਾਤਮਾ ਨੂੰ ਮਿਲਣ ਦਾ ਜਰਿਆ

  • @kaurcrazy4596
    @kaurcrazy4596 Рік тому +86

    ਮਾ ਪਿਉ ਤੋਂ ਜਾਦਾ ਤੁਹਾਡਾ ਸਕਾ ਇਸ ਦੁਨੀਆ ਵਿਚ ਕੋਈ ਨਹੀਂ ਹੋ ਸਕਦਾ ❤❤

  • @kuldeepbablu5319
    @kuldeepbablu5319 Рік тому +183

    ਜੈਂ ਸਾਈਂ ਮੁਰਾਦ ਸ਼ਾਹ ਜੀ ਗੁਲਸ਼ਨ ਮੀਰ ਜੀ ਤੇ ਰਹਿਮਤ ਕਰੇ 😢😢 ਗੁਲਸ਼ਨ ਮੀਰ ਜੀ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਜ਼ਰੂਰ ਮਿਲੇ 👏👏🙏🙏❤️❤️

    • @baljitkaur1778
      @baljitkaur1778 Рік тому +4

      😂😂

    • @cheemasukh6389
      @cheemasukh6389 Рік тому +3

      Menu lgda Ritu meer ne bhi love joti vang marrige kiti aa tahi family vh problem ho gyi. Bhot glt hya sab teek ho jayi .garrbi jine kati hndi ohnu pta hnda. Rona AAA gya interview dekh ke. Ena naaam kma. Ke kudiya ne vdia nhi kita maa peo nu mna Lena c. Ohna de khilaf Jana glt hai.

    • @gurujidiscussiongroup3826
      @gurujidiscussiongroup3826 Рік тому +3

      @@cheemasukh6389 क्या हुए है, story क्या है 🙏🙏🙏

    • @sukhmandersingh4429
      @sukhmandersingh4429 Рік тому +2

      🙏🙏😭😭😭😭🤔🤔🤔

    • @priyankak5154
      @priyankak5154 Рік тому +1

      ​@@cheemasukh6389 Please send me contact number of ustaad gulshan mir ji, father of Nooran sister ji, i am into classical music, want to learn sufiyana

  • @ParveenKumar-cs2ow
    @ParveenKumar-cs2ow Рік тому +9

    ਗੁਲਸ਼ਨ ਜੀ ਜੇ ਤੁਸੀਂ ਓਸ ਸੋਹਣੇ ਰੱਬ ਤੇ ਭਰੋਸਾ ਰੱਖਦੇ ਹੋ ਤਾਂ ਫਿਰ ਤੁਹਾਨੂੰ ਕਿਸੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ

  • @RandhirSingh-ur9ym
    @RandhirSingh-ur9ym Рік тому +45

    दिल पे क्या गुजरे वो अनजान क्या जाने,
    कैसे काबिल बनाया बेटियों को वो नादान क्या जाने।
    कितनी मुश्किल से बनाया जिस आशियाने को,
    उसके टूटने का दर्द वो तूफान क्या जाने।।😢

  • @inderjeetpurewall7663
    @inderjeetpurewall7663 Рік тому +4

    ਤੁਸੀਂ ਦੋਵੇਂ ਜੀਅ ਰਾਜ਼ੀ ਰਹੋ ਇੱਕ ਦੂਜੇ ਦੇ ਸਾਥ ਨਾਲ ਅੋਖਾ ਸਮਾਂ ਵੀ ਨਿਕਲ ਜਾਂਦਾ ਹੈ ।ਪਰ ਤੁਹਾਡੀਆਂ ਧੀਆਂ ਨੇ ਗਲਤ ਕੀਤਾ ।

  • @gillsaab217
    @gillsaab217 Рік тому +81

    ਜੇੜੀ ਮਾਪਿਆਂ ਦੀ ਪੱਤ ਰੋਲਦੀਆਂ ਉ
    ਧੀਆਂ ਨਈ ਹੁੰਦੀਆਂ
    ਜੋਤੀ‌ ਨੂਰਾਂ ਉਦੋਂ ਸੀ ਨੂਰਾਂ ਜਦੋਂ ਗੁਲਸ਼ਨ ਅਮੀਰ ਨਾਲ ਸੀ। ਹੁਣ‌ ਜੋਤੀ ਨੀਂ ਖੋਤੀ ਆ

  • @balwinderrani1969
    @balwinderrani1969 Рік тому +15

    ਸ਼ੋਹਰਤ ਨੇ ਦੁਨੀਆ ਭੁੱਲਾ ਦਿਤੀ ਰਿਸਤੇ ਏਥੋ ਤੱਕ ਕੀ ਮਾਂ ਬਾਪ🙏🏽

  • @ButaSingh-tr8zu
    @ButaSingh-tr8zu Рік тому +42

    ਤੁਸੀਂ ਬਹੁਤ ਹੀ ਮਿਹਨਤ ਕੀਤੀ ਹੈ ਗੁਲਸ਼ਨ ਜੀ ਜਦੋਂ ਗੌਸਲੇ ਆਜ਼ਮ ਜੀ ਤੁਹਾਡੇ ਨਾਲ ਹੈ ਤਾਂ ਤੁਸੀਂ ਘਬਰਾਓ ਨਾ ਜੀ ਸਾਰੀ ਦੁਨੀਆਂ ਹੀ ਜਾਣਦੀ ਹੈ ਤੁਹਾਨੂੰ 🙏

  • @rajwindershergill9251
    @rajwindershergill9251 Рік тому +6

    ਵਾਹਿਗੁਰੂ ਜੀ ਇਸ ਤਰ੍ਹਾਂ ਦੇ ਮਾਤਾ ਪਿਤਾ ਜੀ ਨੂੰ ਕੱਲੇ ਛੱਡ ਦਿੱਤੇ ਲੱਖ ਲਾਹਨਤ ਇਸ ਤਰ੍ਹਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਰੋਣ ਲਾਈ ਛੱਡ ਦਿੱਤੇ

  • @ranjitchahal9341
    @ranjitchahal9341 Рік тому +8

    ਜਿੰਨਾ ਬੁਲੰਦੀਆਂ ਤੇ ਮਾਂ ਪਿਉ ਦੀਆਂ ਅਸੀਸਾ ਨੇ ਪੁੰਹਚਾਇਆ ਡਿੱਗਣ ਚ ਵੀ ਦੇਰ ਨਹੀ ਲੱਗਣੀ ਯਾਦ ਰੱਖਿਓ ਦੋਨੋ ਭੈਣਾ

  • @harviderkaur5348
    @harviderkaur5348 Рік тому +12

    ਕਾਮਯਾਬੀ ਇਹਨਾਂ ਦੇ ਦਿਮਾਗ ਨੂੰ ਚੜ੍ਹ ਗਈ ਹੈ.....ਪਰ ਸਮਾਂ ਬਲਵਾਨ ਹੁੰਦਾ ਹੈ...ਇਹੋ ਜਿਹੀਆਂ ਦਾ ਇਲਾਜ ਸਮੇਂ ਨੇ ਹੀ ਕਰਨਾ ਹੈ

  • @satnaamkaur9192
    @satnaamkaur9192 Рік тому +15

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ 🙏

  • @ManjeetKaur-dz4us
    @ManjeetKaur-dz4us Рік тому +8

    ਦਿਲ ਵਲੂੰਧਰਨ ਵਾਲਾ ਘਟਨਾਕ੍ਰਮ।
    ਵਾਹਿਗੁਰੂ ਪਰੀਵਾਰ ਨੂੰ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Ameliatherobloxfairy
    @Ameliatherobloxfairy Рік тому +4

    गुलशन जी आप दिल ना छोटा करो । आप तो ज्ञान और संगीत का झरना हो । अमृत ही निकलेगा आपके सुरों और वाणी से । बच्चों ने आपसे कम स्ट्रगल किया और अपने धूप छाँव को सहा और भूख और प्यास का मुक़ाबला किया । आपके साथ आपकी धर्मपत्नी है जो आपको अब नयी बुलंदियों तक ले जाने में आपका हंसाया ही बनेगी । ये बेटियाँ आपके सामने फिर एक दिन सिर झुकायेंगी । बस हिम्मत मत हारना -अपना काम करना और दुनिया का तमाशा दूर से देखते रहना

  • @sonubatth8471
    @sonubatth8471 Рік тому +114

    ਜਦੋਂ ਬੰਦਾ ਆਪਣੇ ਪੁਰਾਣੇ ਦਿਨ ਭੁੱਲ ਜਾਂਦਾ ਫੇਰ ਰੱਬ ਇਕ ਵਾਰ ਓਸੇ ਜਗਾ ਖੜਾ ਕਰ ਦਿੰਦਾ ਜਿੰਨੀ ਮਰਜੀ ਤਰੱਕੀ ਹੋਜੇ ਬੰਦੇ ਨੂੰ ਕਦੇ ਔਕਾਤ ਨਹੀਂ ਭੁਲਣੀ ਚਾਹੀਦੀ

  • @kabaddi-kt1if
    @kabaddi-kt1if Рік тому +39

    ਪੈਸੇ ਨੇ ਦਿਮਾਗ ਖਰਾਬ ਕਰਤਾ ਏਨਾ ਦੀਆਂ ਕੁੜੀਆਂ ਦਾ

  • @kamaldip_89
    @kamaldip_89 Рік тому +7

    ਮਾਂ ਬਾਪ ਨੂੰ ਦੁੱਖ ਦਿੰਦੇ ਕਦੀ ਸੁਖ ਨਹੀਂ ਪਾਉਂਦੇ ਉਹ ਬੱਚੇ

  • @ritucheema9722
    @ritucheema9722 Рік тому +28

    Apni khusi lyi ma bap nu dukhi krke koii sukhi nhi reh skda
    So sad

    • @Sher-Da-Abba
      @Sher-Da-Abba Рік тому

      ZAMANAY NOOO AGG LAGGG GAEE HOI ... TEHZIB TE ADAB ADAAAB MUKK GAE .. BE FARMAAN AULAD HO GAEE

  • @shaheenchoudhary1356
    @shaheenchoudhary1356 Рік тому +15

    I am from pakistan, lahore. I am so shocked to listen the story of painful 17:23 parents with tears of girls who left their father and mother.

  • @goldygoldy2742
    @goldygoldy2742 Рік тому +3

    इन दोनो ने बहुत ही दूख भरी बाते सुनाई इनकी दूख भरी बाते सुनते सुनते हमारे आसु नही रूक रहे ।क्योंकि कोई भी मां बाप कभी भी आपने बच्चो की ऐसे बाते नही करता ।जब दिल को ठेस पहुंचती है ।तब दूखी दिल बोला जाता है ।कोई बात नही बहन जी भाई जी सब वक्त का खेल होता । बाबा जी सब ठीक करेंगे ।

  • @Amrit_Ami
    @Amrit_Ami Рік тому +5

    ਮਾਂ ਪਿਓ ਨੂੰ ਦੁੱਖ ਨਾਂਹ ਦੇਆ ਕਰੋ ਯਰ। ਮਾਂ ਪਿਓ ਦਾ ਕਰਜ਼ ਉਲਾਦ ਕਦੇ ਉਤਾਰ ਨਹੀਂ ਸਕਦੀ ।

  • @brarmuktsar7138
    @brarmuktsar7138 Рік тому +5

    ਮਾ ਬਾਪ ਨੂੰ ਦੁੱਖੀ ਕਰ ਕੇ ਕੋਈ ਸੁੱਖ ਨਈ ਪਾਂ ਸਕਦਾ ਇਹਨਾਂ ਨੇ ਓਹਨਾਂ ਨੂੰ ਉਗਲ ਫੜ ਕੇ ਖੜੇ ਕੀਤਾ ਓਹਨਾਂ ਧੀਆ ਨੇ ਆਪਣੀ ਔਕਾਤ ਦਿਖਾ ਦਿੱਤੀ ਬਹੁਤ ਮਾੜਾ ਕੀਤਾ ਹੁਣ ਇਹ ਮਾੜੇ ਹੋ ਗਏ ਪਹਿਲੇ ਚੰਗੇ ਸੀ ਦਿਲ ਨਾ ਛੱਡੋ ਤੁਸੀਂ ਰੱਬ ਹੈਗਾ

  • @baljitsidhu8912
    @baljitsidhu8912 Рік тому +1

    ਮੈਂਹਰੋਂ ਮੇਰੀ ਭੂਆ ਹੈ ਆਉਂਦਾ ਜਾਂਦਾ ਰਿਹਾ ਹਾਂ ਸਾਰਾ ਪਿੰਡ ਹੀ ਬਹੁਤ ਵਧੀਆ ਹੈ।ਇਸ ਤਰ੍ਹਾਂ ਮਾਪਿਆਂ ਨਾਲ ਕਦੇ ਨਹੀਂ ਕਰਨਾ ਚਾਹੀਦਾ, ਖ਼ਾਸ ਕਰਕੇ ਧੀਆਂ ਤਾਂ ਬਹੁਤ ਕਰਦੀਆਂ ਮਾਪਿਆਂ ਦਾ।ਸਾਰੀ ਕਹਾਣੀ ਸੁਣ ਕੇ ਬਹੁਤ ਅਫਸੋਸ ਹੋਇਆ ਹੈ। ਅੱਲ੍ਹਾ ਤਾਲਾ ਰਹਿਮਤਾਂ ਬਖਸ਼ੋ ਜੀ ਇਸ ਪਰਿਵਾਰ ਉੱਪਰ।

  • @navigill5838
    @navigill5838 Рік тому +7

    ਜਿਨ੍ਹਾਂ ਮਾਂ ❤ ਬਾਪ ਨੂੰ ਸਤਿਆ ਉਨ੍ਹਾਂ ਕਿਦੇ ਸੁਖ ਨਹੀਂ ਪਿਆ ਮਾਂ ਬਾਪ ਇਜ਼ਤ ਕਰੋ 🙏 ਦੁਖੋਂ ਉਹ ਕੀਵੇਂ ਰੁਦੇ ਪਿਆ ❤

  • @amarjitsingh4470
    @amarjitsingh4470 2 місяці тому +2

    ਮਾਤਾ ਪਿਤਾ ਅੱਲ੍ਹਾ ਦੀ ਇਬਾਦਤ ਵਰਗੇ ਹੁੰਦੇ ਹਨ,, ਜੋਤੀ ਨੇ ਪਾਪ ਕੀਤਾ ਹੈ,ਬਾਪ ਨੂੰ ਦੁਖੀ ਕੀਤਾ ਬਹੁਤ ਮਾੜਾ ਹੋਇਆ ਜੀ,, ਮਾਪੇ ਰੱਬ ਹੁੰਦੇ ਆ ਜੀ,,❤❤❤❤❤❤❤

  • @BhupinderSingh-hh4ku
    @BhupinderSingh-hh4ku Рік тому +35

    ਦੁੱਖ ਪਾਉਣਗੀਆਂ ਬਾਬਾ ਮਾੜਾ ਟਾਈਮ ਆ ਗਿਆ ਓਹਨਾ ਦਾ

  • @matwalamehtanwala4901
    @matwalamehtanwala4901 Рік тому +1

    ਇੰਨਸਾਨ ਆਪਣੀ ਜ਼ਿੰਦਗੀ ਵਿੱਚ, ਜੇਕਰ ਮੇਹਨਤ ਕਰੇ ਤਾਂ ਉਹ ਸਭ ਕੁਝ ਹਾਸਿਲ ਕਰ ਸਕਦਾ ਹੈ ਜੋ ਉਹ ਚਾਹੁੰਦਾ ਹੋਵੇ। ਪਰ ਇਨਸਾਨ ਨੂੰ ਆਪਣਾ ਪਿਛੋਕੜ ਨਹੀਂ ਭੁੱਲਣਾਂ ਚਾਹੀਦਾ ਜੀ। ਹੋਰ ਕੁੱਝ ਵੀ ਬਨਣ ਤੋਂ ਪਹਿਲਾਂ ਇੱਕ ਇਨਸਾਨ ਦਾ ਵਧੀਆ ਇਨਸਾਨ ਬਣਨਾ ਬਹੁਤ ਜਰੂਰੀ ਹੈ।ਜਿਹੜਾ ਹੁਣ ਦੇਖਣ ਵਿੱਚ ਬਹੁਤ ਹੀ ਘੱਟ ਆਉਂਦਾ ਹੈ। ਮੀਰ ਸਾਹਿਬ ਤੁਸੀਂ ਇੱਕ ਜਿੰਦਾਦਿਲ ਇੰਨਸਾਨ ਹੋ ਕੋਈ ਨਹੀ ਹੌਂਸਲਾ ਰੱਖੋ ਵਾਹਿਗੁਰੂ ਜੋ ਕਰੇਗਾ ਚੰਗਾ ਹੀ ਕਰੇਗਾ । ਤੁਹਾਡੇ ਅਣਗਿਣਤ ਸਰੋਤਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਹਨ ਜੀ।

  • @sandhuprabh553
    @sandhuprabh553 Рік тому +49

    ਵਾਹਿਗੁਰੂ ਜੀ 🙏 ਬਹੁਤ ਦਰਦ ਐ 🙏ਮਾਂ ਬਾਪ 🙏 ਦੇ ਦਿਲ ਵਿੱਚ ਮਿਹਰ ਕਰੀਂ ਦਾਤਿਆ

  • @lnterlocktielfactorybhanda725
    @lnterlocktielfactorybhanda725 Рік тому +4

    Mushtak Mohammad
    ਬਹੁਤ ਮਾੜੀ ਗੱਲ ਜੀ ਅੱਲਾ ਭਲੀ ਕਰੇ

  • @mandeep3466
    @mandeep3466 Рік тому +5

    ਸੱਚੀਆ ਗੱਲਾ ਕਰ ਰਹੇ ਨੇ ਬਹੁਤ ਮਨ ਦੁਖੀ ਹੋਇਆ,

  • @suraiyakhan7888
    @suraiyakhan7888 11 місяців тому +3

    ਮਾਂ ਪਿਓ ਦਾ ਦਰਜਾ ਬਹੁਤ ਉੱਚਾ ਹੁੰਦਾ ਹੈ 🙏🏼🙏🙏🙏

  • @HappyPunjab1
    @HappyPunjab1 Рік тому +4

    ਬਹੁਤ ਮਾੜੀ ਗੱਲ ਏ,ਜੋਤੀ ਨੂਰਾਂ ਤੁਹਾਡੇ ਵਾਸਤੇ,, ਤੁਸੀ ਆਪਣੇ ਮਾਂ ਬਾਪ ਦਾ ਦਿਲ ਦੁਖਾ ਕੇ ਚੰਗਾ ਨੀ ਕੀਤਾ,, ਤੁਹਾਨੂੰ ਇਸ ਦੋ ਰੱਬੀ ਰੂਹਾ ਨੂੰ ਤੰਗ ਕਰਨ ਦਾ ਹਿਸਾਬ ਦੇਣਾ ਪੈਣਾ ਉਸ ਪਰਮਾਤਮਾ ਦੇ ਘਰ,

  • @melgill7382
    @melgill7382 Рік тому +38

    Bhai Sahib ji you have a God-gifted Talent that made your daughters Artists. Teach other youngsters the same and enjoy watching them appreciate your time and effort. In time the youngsters will learn that true Love lies within the heart of parents.

  • @budhsingh4483
    @budhsingh4483 Рік тому +5

    ਕੋਈ ਨਾਂ ਪਰਮਾਤਮਾਂ ਸਬ ਠੀਕ ਕਰਦੁ

  • @junaidqazi6633
    @junaidqazi6633 Рік тому +16

    MAA KAA PHARRON 🦶 MEA JANNAT HOTI HEA. 😢
    I love my punjabi brothers and sisters. ALL PUNJABIS ARE ONE.! 🤲

  • @balwinderkaur4706
    @balwinderkaur4706 Рік тому +17

    ਟੈਨਸ਼ਨ ਨਾ ਲੋ ਰਬ ਸਬ ਦੇਖਦਾ ਹੌਸਲਾ ਰੱਖੋ 🙏🏻

  • @navjot473
    @navjot473 Рік тому +17

    ਸਲੀਮ ਵਰਗਿਆ ਨੂੰ ਗੁਲਸ਼ਨ ਜੀ ਦੇ ਨਾਲ ਹੋਣਾ ਚਾਹੀਦਾ ਸੀ ਪਰ ਸਲੀਮ ਵਰਗੇ ਵੀ ਨੂਰਾਂ ਭੈਣਾਂ ਦੇ ਨਾਲ ਖੜੇ ਆ jo ਧੀਆਂ ਮਾਂ ਬਾਪ ਦੀਆਂ ਨਈ ਬਾਣੀਆ ਓ ਹੋਰ ਕਿਸੇ ਦੀਆ ਕੀ ਬਣ ਸਕਦੀਆਂ ਨੇ ਨੁਰਾ ਭੈਣਾਂ ਚ ਹੰਕਾਰ ਬਹੁਤ ਏ

  • @puneetarora7624
    @puneetarora7624 Рік тому +9

    ਕੁੜੀਆ ਦੇ ਨਾਲ ਨਾਲ ਜੇ ਅੰਟੀ ਸਿੱਖ ਲੈਣ ਬੁਹਤ ਅੱਗੇ ਜੋੜੀ ਜਾਊ ਓਹਨਾ ਦੀ ਆਵਾਜ਼ ਚ ਜਾਦੂ ਆ

  • @GurtejSingh-wd4qo
    @GurtejSingh-wd4qo Рік тому +43

    ਵਾਹਿਗੁਰੂ ਮਿਹਰ ਕਰੀ ਆਪਣੇ ਸੇਵਕਾਂ ਤੇ 👏👏

  • @sukhheer1644
    @sukhheer1644 Рік тому +62

    Most of parents end up like that sad story. Be strong Bhai sahib

  • @kahangarhbareta6747
    @kahangarhbareta6747 Рік тому +2

    ਹੈ ਨਹੀਂ ਜੱਗ ਵਿਚ ਤੀਰਥ ਬੰਦਿਆ ਮਾਂ ਪਿਉ ਦੀ ਸੇਵਾ ਵਰਗਾ

  • @satishrattanvlogs1992
    @satishrattanvlogs1992 Рік тому +43

    Aaj ton asin Gulshan meer ji nu full support karaange ji, te vadh ton vadh program den lyi asin lokan nu kahange🙏🙏

    • @gurujidiscussiongroup3826
      @gurujidiscussiongroup3826 Рік тому +2

      क्या हुए है, story क्या है 🙏🙏🙏

    • @xposereality3634
      @xposereality3634 Рік тому +2

      ​@@gurujidiscussiongroup3826
      Nooran sisters inki beti hai.jinhoney highway film mein gaana Gaya tha.weh Jyoti or sultana after marriage apne maa baap k against ho gyi hain.yeh masla hai

    • @gurujidiscussiongroup3826
      @gurujidiscussiongroup3826 Рік тому +1

      @@xposereality3634 ज्योति का तो समझ आता है उसने love & court marriage की थी, लेकिन सुल्ताना तो मां बाप के घर से पूरे रीति रिवाज़ों से ब्याह कर गई थी तो वो अलग क्यूं हो गई, मामला कुछ ढंग से पूरी तरह समझ ही नहीं आया 🙏🙏

  • @manjitsingh1278
    @manjitsingh1278 Рік тому +2

    ਮਾਂ ਪਿਉ ਭੈਣ ਭਰਾ ਦੀ ਇਜਤ ਖਰਾਬ ਨਹੀਂ ਕਰਨੀ ਇਜਤ ਬਣਾਉਣ ਨੂੰ ਬੜਾ ਸਮਾਂ ਲਗਦਾ ਹੈ ਗਵਾਉਣ ਦੋ ਮਿੰਟ ਲਗਦੇ ਹਨ ਪੜ੍ਹ ਲਿਖਕੇ ਚੰਗੇ ਕੰਮ ਕਰਕੇ ਮਾਂ ਪਿਉ ਦਾ ਨਾਮ ਰੌਸ਼ਨ ਕਰੋ ਕਿਉਕਿ ਇੱਜਤ ਧਰਮ ਸਮਾਂ ਤੇ ਜਿੰਦਗੀ ਬਹੁਤ ਕੀਮਤੀ ਹੁੰਦੇ ਹਨ ਧੰਨਵਾਦ ਜੀ

  • @ParminderSingh-in8wo
    @ParminderSingh-in8wo Рік тому +19

    Bilkul sahi keha,,,jo maa baap da nahi,,oh duniya te kise da nahi,, waheguru ji tuhade te kirpa kare 🙏🙏

  • @nirmalbatth8511
    @nirmalbatth8511 14 днів тому

    ਅੱਜ ਇਹ ਇੰਟਰਵਿਊ ਸੁਣ ਕੇ ਨੂਰਾਂ ਭੈਣਾਂ ਲਈ ਸਖ਼ਤ ਤੋਂ ਸਖ਼ਤ ਨਫ਼ਰਤ ਹੋ ਗਈ ਇਹਨਾਂ ਦਾ ਕਦੇ ਭਲਾ ਨਹੀਂ ਹੋ ਸਕਦਾ

  • @TheToor19th
    @TheToor19th Рік тому +3

    ਮਾਪਿਆਂ ਦੀਆਂ ਆਂਦਰਾਂ ਦੁਖਾ ਕੋਈ ਔਲਾਦ ਸੁਖੀ ਨੀ ਵਸਦੀ।। ਮਾਂ ਪਿਓ ਦਾ ਦੇਣ ਕੋਈ ਨੀ ਦੇ ਸਕਦਾ।।

  • @vinylRECORDS0522
    @vinylRECORDS0522 Рік тому +27

    ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਓੱਤੇ।

  • @amangrewal2235
    @amangrewal2235 Рік тому +16

    jis ney be apne maa baap nu dukhi kita oh khudh be sukh nahi paa sakda....Waheguru Ji sab tey mehar rakhiyo.......

  • @pavittarsingh6311
    @pavittarsingh6311 Рік тому +1

    ਗੁਲਸ਼ਨ ਜੀ ਵਾਹਿਗੁਰੂ ਜੀ ਕਿਰਪਾ ਕਰੇ ❤ਬਹੁਤਾ ਚਿਰ ਬੱਚੇ ਮੁੜ ਆ ਜਾਣਾ ਮਾਇਆ ਨਸ਼ਾ ਛੇਤੀ ਉਤਰ ਜਾਦਾ ਹੈ ਪੁੱਤ ਧੀ ਦੀ ਕਮਾਈ ਮਾਂ-ਬਾਪ ਖਾਣ ਕੋਈ ਪਾਪ ਨਹੀ ਜਦ ਪਿਆਰ ਬਰਾਬਰ ਹਨ ❤

  • @bhupinderjhalli3502
    @bhupinderjhalli3502 Рік тому +17

    Gulshan Meer ji aunti g tension na lavo dukh tan hunda sab rab de rang aa thuadi mehnet nu tan koi vi challenge ni ais nalon ta wadiya rab aoulad deve hi na kise nu

  • @kulwinderbiring9509
    @kulwinderbiring9509 Рік тому +3

    ਅੱਜਕੱਲ ਦੀ ਔਲਾਦ ਸਿਆਣੀ ਘੱਟ,ਬੇਅਕਲ ਜਿਆਦਾ ਜੀ

  • @sukhdevsingh4796
    @sukhdevsingh4796 Рік тому +4

    ਵਚਾਰੇ ਮਾਂ ਬਾਪ ਨੂੰ ਧੋਖਾ ਦੇਣ ਵਾਲੇ ਦਾ ਬਾਈ ਕਾਟ ਕਰੋ ਮੇਰੇ ਵੀਰੋ

  • @kksandhu1779
    @kksandhu1779 Рік тому +5

    kaljug aa ji ...ਪੰਜਾਬ ਦੇ ਲੋਕਾਂ ਨੂੰ ਇਹਨਾਂ ਕੁੜੀਆਂ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨਾ ਚਾਹੀਦਾ

  • @keepaneyeontheworld513
    @keepaneyeontheworld513 Рік тому +6

    Heart touching yarrrr😢😢😢😢😢respect from Pakistan🇵🇰🇵🇰🇵🇰❤❤❤❤❤

  • @Taqdeer1990
    @Taqdeer1990 Рік тому +8

    ਇਹਨਾਂ ਕੁੜੀਆਂ ਦਾ ਕਦੇ ਭਰਜਾਈ ਨਾਲ ਕਦੇ ਮਾਂ ਬਾਪ ਨਾਲ ਤੇ ਕਦੇ ਘਰਵਾਲੇ ਨਾਲ ਤਤਕਾਰ ਹੀ ਆਈ ਰਹਿੰਦੀ ਆ 🙄🙄

  • @Babbubaaz521
    @Babbubaaz521 Рік тому +54

    waheguru mehar kare the legend ustad gulshan meer ji

  • @bantychahal4677
    @bantychahal4677 Рік тому +5

    ਸੁਰਾਂ ਦੀਆਂ ਬਾਦਸ਼ਾਹਾਂ ਨੂੰ ਪਰਾਲੀ ਬਾਰੇ ਪੁੱਛੇ ਕੀ ਹੁੰਦੀਂ ਆ ਲੱਖ ਲਾਹਨਤ ਇਹੋ ਜਿਹੇ ਉਲਾਦ ਦੇ

  • @paramdhillon-bk5de
    @paramdhillon-bk5de Рік тому +4

    Sachi dukh sunke rona a gya pr tusi hosla nhi harna Waheguru g chardikala vich rakhn thanu jihde bache bhul jande a ma bap nu ohna di kismat hi ohna nal rus jandi a ma bap nu khus rakh ke hi rab di khusi mil sakdi a hun vi apne ma bap nu sablo bheno said thanu fr rab muaf krdebe kde vi apne mapeya da dil nhi dukhaona chahida 🙏🙏

  • @ਫੈਸਲਾਬਾਦਆਲੇ

    ੲਿਹਨਾਂ ਨੇ ਅਾਪਣੀ ਨੌਂਹ ਨਾਲ ਧੱਕਾ ਕੀਤਾ ਸੀ ਛੋਕਰੀਆਂ ਮਗਰ ਲੱਗਕੇ , ਹੁਣ ੳੁਹੀ ਮੂਹਰੇ ਅਾ ਰਹੀਅਾਂ ਗੱਲਾਂ ।
    ਰਿਵਾਜ ਤਾਂ ਦੇਖੋ ਕਿਹੜੇ ਨੇ ੲਿਹਨਾਂ ਦੇ । ਕਿਵੇਂ ਸਾਰੇ ੲੀ ੲਿੱਕ ਦੂਜੇ ਨੂੰ ਚਿੰਮੜੀ ਜਾਂਦੇ ਨੇ ਕੈਮਰੇ ਮੂਹਰੇ ।ਬੁੜੀ ਗੁਲਸ਼ਨ ਨੂੰ ਚਿੰਮੜੀ ਜਾਂਦੀ ਤੇ ਬੜੀ ਕੁੜੀ ਬੁੜੀ ਨੂੰ ਚਿੰਮੜੀ ਜਾਂਦੀ । ਬੁੜੀ ਪਰ ਹੈ ਨੀ ੲਿਹੇ ਵਹੁਟੀ ਬਣਕੇ ਰਹਿੰਦੀ ਹਰ ਵੇਲੇ ।
    ੲਿਹ ਤੀਵੀਂ ਬਹੁਤ ਬੜੀ ਚਲਾਕ ਹੈ ।

  • @forhuminetyhuminety6770
    @forhuminetyhuminety6770 Рік тому +4

    Yes sister i can understand I also too much struggled before because of children but children never understand God bless you and yours lovely family Soul touching ji from England vaani verma love you

  • @l.e.a.k.s4161
    @l.e.a.k.s4161 Рік тому +15

    I appreciate effort and struggle of parents for well being of their children

  • @rachitarora793
    @rachitarora793 Рік тому +4

    हमे तो अपनो ने लूटा गैरों में कहां दम था,,
    मेरी कश्ती थी डूबी वहां जहां पानी कम था,,
    ਇਹਨਾਂ ਨੂੰ ਰੋਂਦਿਆ ਦੇਖਕੇ ਬਹੁਤ ਦੁੱਖ ਹੋਇਆ,, ਪ੍ਰਮਾਤਮਾਂ ਇਹਨਾਂ ਨੂੰ ਹੌਂਸਲਾ ਬਖ਼ਸ਼ਣ ਬਹੁਤ ਵੱਡੀ ਸੱਟ ਲੱਗੀ ਹੈ ਇਹਨਾਂ ਨੂੰ,,🙏🙏

  • @HarwinderSingh-me1tr
    @HarwinderSingh-me1tr Рік тому +1

    ਜੋਤੀ ਤੇ ਉਹਦੀ ਭੈਣ ਨੂੰ ਤੁਹਾਡੇ ਬਾਰੇ ਜਰੂਰ ਇਹ ਗੱਲਾ ਦਾ ਜਵਾਬ ਲਾਉਗਾ

  • @darshansingh667
    @darshansingh667 Рік тому +5

    ਔਲਾਦ ਹੀ ਦੁੱਖਾਂ ਦਾ ਕਾਰਨ ਹੈ ਭੈਣ ਜੀ

  • @gurdevkaur1209
    @gurdevkaur1209 9 днів тому

    ਮਾਂ ਬਾਪ ਨੂੰ ਦੁੱਖੀ ਕਰਕੇ ਆਪ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਬਜੁਰਗਾਂ ਦੀ ਕਦਰ ਕਰੋ ਤੇ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਇਹ ਕਦੇ ਵੀ ਮੁੱਲ ਨਹੀਂ ਖਰੀਦ ਹੁੰਦੇ

  • @darshansingh667
    @darshansingh667 Рік тому +27

    ਵਾਹਿਗੁਰੂ ਇਸ ਜੋੜੇ ਤੇ ਮਿਹਰ ਕਰੇ

  • @ghulamsakeena9274
    @ghulamsakeena9274 Рік тому +9

    ALLAH ke baad maa baap hote hai Rab ka Roop may Big Respect ✊🤲🥰🙏🙏🤲🤲🥰❤️‍🔥💖♥️💞

  • @sukharai9005
    @sukharai9005 Рік тому +5

    ਨਾਨਕ ਦੁਖੀਆ ਸਭ ਸੰਸਾਰ

  • @AliRaza-qc3uf
    @AliRaza-qc3uf Рік тому +2

    Mashallah jnb kia bt h ustad g ki bt
    Boht humble personality
    Boht azeem kalakaar
    Love from pakistan
    Great fan

  • @kaursardarni1820
    @kaursardarni1820 Рік тому +3

    Apne maa baap ne stand krta ta eh sab kita bhot sundi c main Jyoti noora nu per eh sab sunke ta shrm ondi aa ena te maa baap da sochlo ki kasoor aa ena da sun k Rona aw gia waheguru mehre kre

  • @vedsingh5525
    @vedsingh5525 Рік тому +4

    ਜੋ ਬੇਬੇ ਬਾਪੂ ਜੀ ਦੀ ਕਦਰ ਨਹੀਂ ਕਰਦਾ ਉਸ ਇਨਸਾਨ ਨੂੰ ਇਸ ਧਰਤੀ ਆਉਣ ਦਾ ਕੋਈ ਫਾਇਦਾ ਨਹੀਂ ਜੋਤੀ ਸੁਲਤਾਨਾ ਤੁਹਾਨੂੰ ਲੱਖ ਲੱਖ ਲਾਨਤਾਂ 😭🖤👎👎👎👎👎👎👎👎

  • @manjitkaur7966
    @manjitkaur7966 Рік тому +4

    Didi & Veer Ji Tuci Sache ho Waheguru Ji Tuhade Te bahut Mehar karnge.Sach Nal Rab V kharda aa.

  • @bukhtiarshah9843
    @bukhtiarshah9843 Рік тому +6

    Ustad Gulshan meer sahab bohat piyare insan hain ALLAH pak duniya ki sub khosian ata farmaye Aameen

  • @sukhwinderrehill9590
    @sukhwinderrehill9590 Рік тому +9

    Joti nooran maa baap noo ena dukh nhi deida jdo maa piu dian andran rondian ne eq rab dian andran noo dukh ditta tussi sade maa baap kde galt nhi hunde waheguru ji mehar kre sabte kdar krni bcche shikh jan 🙏🙏

  • @yuvrajheer3941
    @yuvrajheer3941 7 днів тому

    ਮੈਂ ਤਾਂ ਦੇਖਿਆ ਸੀ ਪੁੱਤ ਧੱਕਾ ਦੇ ਦਿੰਦੇ ਮਾਂ ਪਿਓ ਨੂੰ ਪਰ ਏਥੇ ਤਾਂ ਧੀਆਂ ਨੇ ਧੱਕਾ ਦੇ ਦਿੱਤਾ,,,ਜੇ ਓਹ ਗੁੱਡੀ ਚਾੜ ਸਕਦਾ ਤੇ ਥੱਲੇ ਵੀ ਲਾਹ ਸਕਦਾ

  • @hardeepsingh-uj2ic
    @hardeepsingh-uj2ic Рік тому +19

    Mer Dhan Dhan Guru Gobind Singh Maharaj ji

  • @gurmukhsingh2059
    @gurmukhsingh2059 13 днів тому

    ਅੰਬਰੀਂ ਉੱਡ ਕੇ ਵੀ ਭੁਲੇ ਨਾਂ ਔਕਾਤ ਮੇਰੀ
    ਯਾਦ ਰਹੇ ਇਹ ਮਿੱਟੀ ਹੀ ਏ ਜਾਤ ਮੇਰੀ

  • @PBwalegs
    @PBwalegs Рік тому +8

    Koina uncle auntty ji hoshla rakho ji waheguru mehar krnge asi vi moge to a

  • @mohammedraffi7582
    @mohammedraffi7582 Рік тому +4

    Sad reflection of bitter parents. May Allah guide everyone on the right direction.

  • @simmyparveen9528
    @simmyparveen9528 Рік тому +6

    Rona agya sb sunke deehiya ehsb krdiya putt to ta ki ass salm h tuhnu prnts nu g 🙏🙏🙏🙏🙏

  • @dharamjitsingh2153
    @dharamjitsingh2153 Рік тому +9

    Waheguru ji mehar rakhi veer ji te sister ji te
    🌷❤️🌷🙏🙏

  • @prabhkhela8300
    @prabhkhela8300 Рік тому +6

    Gulshan ji baht struggle ਤੁਹਾਡੀ ਰੱਬ ਅੱਲਾਹ ਟੱਲਾ ਮੇਹਰ ਕਰੇ💓

  • @Lally-randhawa
    @Lally-randhawa Рік тому +23

    Mohalle walea nu dilo salute❤❤

  • @ManjeetSingh-gx8hs
    @ManjeetSingh-gx8hs Рік тому +17

    दुख आते सुख आते कोई गल नही,बच्चे कुछ सुख ही,बाकी दुख ही झेलने है।गुलशन मीर ,उनकी मीर खुश रहे।😢

  • @jagjeetsaini5872
    @jagjeetsaini5872 Рік тому +4

    ਅੱਜਕਲ ਪੈਸਾ ਹੀ ਮਾ ਬਾਪ ਹੈ ਦੁਨੀਆ ਦਾ ਤੇ ਭੈਣ ਭਰਾ ਹੀ ਪੈਸਾ ਹੈ

  • @dalbirkhan815
    @dalbirkhan815 Рік тому +1

    ਬਾਈ ਜੀ ਤੇਰੀ ਔਲਾਦ ਨੂੰ ਪੈਸੇ ਨੇਂ ਵਿਗਾੜ ਦਿੱਤਾ ਤੁਸੀਂ ਬਿਲਕੁਲ ਠੀਕ ਐ ਤੁਹਾਡੀ ਗੱਲ ਬਾਤ ਤੋਂ ਪਤਾ ਲੱਗਦਾ ਵੀਰ ਜੀ ਤੁਸੀਂ ਦੋਵੇਂ ਕੁੜੀਆਂ ਨੂੰ ਰਿਆਜ਼ ਕਰਾਓ