Bai g 1 gal samaj nahi a e ke maki da Dana WADA hunnda o machine cut di nahi tusi khea te chari da Dana cut deo machine a ta thodi gal vich koi dam ne lagga
bai ji j machine nl na b cut hoya eh vese b soft hi hunda hath nl daaban to b powder type niklda is vicho.. animal de kahn time hi isne pura crush hoyi jana.. asi b pichle saal bijii c
Veer je boote lage ho Jan fer ke fark paye ga sangni jawar da ke nukshan jaroor dasio Sade ik veer de 2 kille kanak ne uagri Marya giya garib us nu bija dine aa sari us kol 5kille jamin n hi
ਜਾਣਕਾਰੀ ਬਹੁਤ ਵਧੀਆ ਹੈ Good
Veer ji nabhe da keda pind a ehee 😊 dsyo ji
@@jiwanjotbhangu4384 ×
Baki ta Sab theek aa Vir Bas ek ਬੇਨਤੀ ਅਾ ਜੌ ਕਣਕ ਦੇ ਵॅਢਾ ਨੂੰ ਪਾਣੀ ਲੳੁਦੇ ਅਾ ੳੁਹ ਹਜੇ ਮੀਹ ਦੇਖ ਕੇ ਲਾੳੁਣ ਹਜੇ ਬਹੁਤ ਟਾਈਮ ਅਾ िਕੳੁਕੇ ਹੁਣ ਪਾਣੀ ਦੀ ਤੇ ਲਾਈਟ ਦੀ ਪਰੋਬਲਮ ਆ ਬੇਨਤੀ ਅਾ ਸਾਰੇ ਵੀਰਾ ਨੂੰ िੲਕ ਮੇਸਜ ਜਰੂਰ ਦਵੋ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਾਈ ਜੀ, ਜੱਟਾਂ ਤੋਂ ਅਜਿਹੀ ਅਕਲਮੰਦੀ ਦੀ ਉਮੀਦ ਨਾਂ ਰਖੋ।
Sahi gal a veer bohot time a ajy
@@Sahota-Farm 11wvS !N
ਇਨ੍ਹਾਂ ਲੋਕਾਂ ਨੇ ਕੀਸਾਨਾ ਨੂੰ ਰੱਜ ਕੇ ਲੁੱਟਿਆ ਤੇ ਇਹ ਕੀਸਾਨ ਅੰਦੋਲਨ ਵੇਲੇ ਕੀਥੇ ਮਰਗੇ ਸੀ।
ਤੇ ਲੋਪੋ ਵਾਲਾ ਇਹਨਾ ਦੇ िਛॅਟੇ ਮਾਰ िਰਹਾ,, ਇਹਦੇ ਆਪਦੇ ਖੇਤ ਚ ਮॅਕੀ ਖੜੀ ਹੋਣੀ ਭਾਵੇ ਜਾ ਕੇ ਦੇਖ ਲਓ,
Right
Very nice
Good information 👍
ਧੰਨਵਾਦ ਜੀ
ਵੀਰ ਜੀ ਇਸਦਾ ਬੀਜ ਕਿਥੋਂ ਮਿਲੇਗਾ ।ਅਸੀਂ ਕੋਈਂ 5ਸਾਲ ਪਹਿਲਾਂ ਬੀਜੀਂ ਸੀ ਉਸ ਟਾਇਮ ਮੰਡੀ ਬਰੀਵਾਲਾ ਤੋਂ ਬੀਜ ਮਿਲ ਗਿਆ ਸੀ। ਹੁਣ ਸਾਨੂੰ ਨਾਂ ਮੰਡੀ ਤੋਂ ਨਾ ਸਰੀ ਮੁਕਤਸਰ ਸਾਹਿਬ ਤੋਂ ਮਿਲਦਾ ਸਾਡੇ ਉਸ ਟਾਇਮ ਬਹੁਤ ਦਿਲ ਲੱਗੀ ਹੈ। ਸਾਨੂੰ ਵੀ ਆਸੇ ਪਾਸੇ ਬਹੁਤ ਪੁੱਛਦੇ ਸੀ।ਆਸੀਂ ਉਸ ਵੇਲੇ ਆਖਬਾਰ ਚੌਂ ਪੜੵਕੇ ਬੀਜੀਸੀ।
advanta company de nmb te call kr lo oh provide kr den ge
Bai pioneer p3396 ਬੀਜ ਇਕ ਵਾਰੀ ਬੀਜ਼ ਕੇ ਦੇਖੋ ।ਬਹੁਤ ਵਧੀਆ ਰਿਜਲਟ ਆ।ਅਸੀਂ ਬੀਜੀ c ਪਿਛਲੀ ਵਾਰੀ ਬਹੁਤ ਵਧੀਆ ਸੀ। ਅਚਾਰ ਲਈ
84 no to mildi aa muktsar to
Online mil jayu farmerstop app toh 750 da packet h 2 kg da
Online milda maiagaya farmer stop app toh 750 da 2kg da packet hai
ਖਰਚਾ ਵੀ ਦੱਸੋ ਮੱਕੀ ਤੇ ਚਰੀ ਦਾ ਕਿਲੇ ਦਾ
Chari vicho ho ky pani mki nu janda chari ch jyada time pani lgbda. Is krky es ch gill aw. Pta lgu jd khala alg alg hovy
ਭਾਊ ਜੀ ਏ ਸਤੰਬਰ ਵਿਚ ਬੀਜ ਸਕਦੇ ਇਸ ਬਾਰੇ ਜਾਣਕਾਰੀ ਦਿਉ ਜੀ
Jime ghat panni ch ho jandi aw je mihh jyada pai je fer kite mardi tan nhi ??????
ਵੀਰ
ਵੀਰੇ ਬਹੁਤ ਵਧੀਆ ਜੁਆਰ ਦੇਖ ਕੇ ਦਿਲ ਖੁਸ਼ ਹੋ ਗਿਆ
ਪਰ ਹੋ ਸਕਦਾ ਹੈ ਕਿ ਪਾਣੀ ਘਟ ਹੀ ਲੈਂਦੀ ਹੋਵੇ ਪਰ ਜੋ ਤੁਸੀਂ ਚਰੀ ਦੇ ਵਿਚੋਂ ਦੀ ਪਾਣੀ ਮੱਕੀ ਨੂੰ ਲਾਉਂਦੇ ਹੋ ਚਰੀ ਨੂੰ ਪਾਣੀ ਭਾਰਾ ਲੱਗਦਾ ਹੈ ਤੇ ਮੱਕੀ ਨੂੰ ਪਤਲਾ ਇਸ ਕਰਕੇ ਚਰੀ ਵਿਚ ਗਿਲ ਪਈ ਹੈ ਤੇ ਮੱਕੀ ਸੋਕਾ ਮਨਾ ਰਹੀ ਹੈ
Koi ghat ni laindi wad laindi a sirf advertising kr rhe h mere kol 2kile lagi hoi h
Sada dist Mansa teh sardulgarh jaroor dasio kine ferbury Taj beej diye help karyo veer dhanwad hun joyon bejan de Rai karde se
ਮॅਕੀ ਚ ਕਮੀਆ ਇਸ ਤਰਾ िਗਣਵਾ ਰਹੇ ਆ िਜਵੇ ਪੰਜਾਬੀਆ ਨੂ ਪਤਾ ਹੀ ਨਾ ਹੋਵੇ िਕ ਮॅਕੀ िਕਵੇ ਬੀਜਣੀ, िਕਵੇ ਪਾਲਣੀ
ਵੀਰੇ ਅੱਪਾ ਕਣਕ ਬੀਜਣ ਵਾਲੀ ਜ਼ੀਰੋ ਡਰਿੱਲ ਨਾਲ ਬੀਜੀਂ ਆ ਏ ਵਾਲ਼ੀ ਚਰੀ ਬਹੁਤ ਵਧੀਆ ਉੱਘੀ ਆ। ਏਰੀਆ ਮੱਖੂ
ਮੋਬਾਈਲ ਨੰਬਰ ਵੀਰ
Achar pauna ja dooje chare vang cut ke pavo ge
@@harshdeepsingh513 silage layi hai
Verre zero drill da seed kive set kreaa c and kinna seed pea
keda Pind aa ji
Ssa bai ji bhout vadiya
jankari 👌
Love u vadde bai 😍
Y satvir bout ghaint banda sahi rai dinda hor planter wale nu v
Good report
Very good work ❤️
Very nice 👍👍👍
Jankari lai tanks
Not tanks it's thanks
vuth vdia
बहुत ही अच्छा लगा साब
Good job bai ji
Bai hath nal chata kar k ve la sakde aa te seed kina pau ga 1 kile ch te rayte wale khet vich ho ju gi
ਬਾਈ ਇਹਨੂੰ ਕਣਕ ਵਾਲੀ ਮਸੀਨ ਨਾਲ ਬੀਜ ਸਕਦੇ ਆ ਜੀ
Silage lai kinne time ch ready ho jaandi a bai ji
ਬੀਜ ਦੇ ਰੇਟ ਵਾਰੇ ਦੱਸੋ ਜੀ ਸਹੀ ਕੀਮਤ ਕਿੰਨੀ ਹੈ ਜੀ
1100 pr kg
Bai na bijo main v 22di gl sun k maki di tha te bijya but makki di koi rees ni
ਬਾਈ ਆ ਕਾਪੰਨੀ ਆਲ਼ੇ ਡੰਗਰਾਂ ਨੂੰ ਵੀ ਸ਼ੂਗਰ ਕਰਾਂ ਕੇ ਛੱਡੂ।
Bahut vadiya yankari diti a y
Nice 👍
Kida mil skda Sanu lendy Punjab vich..
Nice video
ਇਹ ਦਾ ਬੀਜ ਕਿਁਥੋ ਮਿਲਦਾ
Tarn Taran sahib vich seed kitho melu
Patti
22 ji apa v li aaa tuhade video sakh k me satveerr tha nal the pind Galwatti tooo aa ji
Veer, kede pind di a ehe video
Y gaggi galwatti nu janda tochana ala
Meri maasi da munda oh
ਮੱਕੀ ਜਿਹਨਾਂ ਖਰਚਾ ਕੋਈ ਫਾਇਦਾ ਨਹੀਂ ਬੀਜ 1200 ਰੁਪਏ ਕਿਲੋ
quality top hai bro
1100 rate sangrur
3 kg killa da
ਵੀਰ ਜੀ ਬੀਜ ਰਖੀ ਸੁਡੀ ਖਾ ਰਹੀ ਹੈ ਬਹੁਤ ਸਪਰੈਆ ਕਰਦੀਆਂ
@@kundudairyfarm9498 vadiya kr do Bayer company di ja korajin
Haryana ch kithe miluga seed
End aa jankari ji
3 killo da price ki aa
ਬੀਜੀ ਸੀ ਜਵਾਰ ਅਚਾਰ ਵੀ ਪਾ ਦਿਤਾ
ਪਰ ਨਾ ਜੰਮ ਜਿਆਦਾ ਹੋਣ ਕਰਕੇ ਨਾ ਲੇਬਰ ਨੱਕ ਕਰਦੀ ਆ ਨਾ ਹੀ ਗ੍ਰੈੰਡਰ ਵਾਲੇ
ਜੰਮ ਤੋਂ ਮਤਲਬ ਸਮਝਿਆ ਨੀ ਵੀਰ ਜੀ। ਥੋੜਾ ਵਿਸਥਾਰ ਨਾਲ ਜਾਣਕਾਰੀ ਦਿਉ।🙏
ਵੀਰ 3kg ਬੀਜ ਨਾਲ ਜਿਆਦਾ ਸੰਗਣੀ ਹੋ ਜਾਂਦੀ ਆ
@@pritpalsinghdhillon226bai g Kina kharcha aunda a g 1 kilo te
Veer ji jo.link.dita is ch.kakan wali.machine keve beej de ea
Nice
Nadin problem bare v dasna g
ਲੋਪੋ ਵਾिਲਅਾ ਜਾਣਕਾਰੀ ਦੇਣ ਦੇ ਵॅਟ ਕॅਢਤੇ ਪਰ 3िਕਲੋ ਬੀਜ ਦਾ ਰੇਟ ਨੀ ਦॅिਸਅਾ
1000-1100 ਦਾ ਕਿਲੋ
Bhai ji
इसका नाम समझ नहीं आ रहा है प्लीज मुझे इसका नाम समझाओ कमेंट बॉक्स में,,,,
ਬਾਈ ਇਹਨਾ ਪਿਛੇ ਨਾ ਲੱਗਿੳ ਮੱਕੀਵਰਗਾ ਅਚਾਰ ਨੀ ਚਰੀ ਦਾ
New look layi mubarka bai sohna lagg reha dubara rista kran bare ta ni soch reha bhra
ਬਾਈ ਜੀ ਇਹਦਾ। ਚਾਰ ਪਾਉਣ ਦਾ ਤਰੀਕਾ ਵੀ ਦਸੋ ਕਈ ਕਹਿੰਦੇ ਨੇ ਇਹਦਾ ਚਾਰ ਖਰਾਬ ਵਾਲਾ ਹੁੰਦਾ ਕਿਓਕਿ ਇਹਦੇ ਵਿਚ ਪਾਣੀ ਵਾਲਾ ਹੁੰਦਾ ਪਲੀਜ ਇਹ ਦੇ ਵਾਰੇ ਜਰੂਰ ਦਸੋ
nahi khraab hunda bai ji
veer ji makki di koi rees nh
Very good yji
22 g Sanu Uttrakhand vich bz hi nahi milya
Bai kinne ch bikda hunde aa
Bij daa ret ki he jiii par kg
ਬਾਈ ਜੀ ਆ ਮਸ਼ੀਨ ਨਰਮਾ ਬੀਜ ਦੀ ਆ
Sadi ta dakkar Dharti aa ji ki kriye ???????
must play 1.5 speed
Ty mki ure la lya kro bai chari magar
Bhai ji Ritesh Priyanka
ਮੱਕੀ ਨੂੰ ਗੋਭ ਚ ਕੀੜਾ ਲੱਗਦਾ ਸੱਪਰੇਅ ਵੱਧ ਕਰਨੀ ਪੈਂਦੀ ਹੈ॥ ਬਾਈ ਜੀ ਅਸੀ ਚਾਰ ਸਾਲ ਪਹਿਲਾ ਬੀਜੀ ॥ ਅਸੀ ੨ ਕੱਨਾਲ ਬੀਜੀ ਸੀ॥ ਬਾਈ ਜੀ ਦੁਬਾਰਾ ਨਹੀਂ ਵਾਡ ਹੁੰਦੀ ਹੈ॥ਇਕ ਵਾਡ ਹੋਈ ਸੀ🌿ਇਕ ਵਾਰ ਹੁੰਦੀ💙
😘😘😘😘
Good
Bai g 1 gal samaj nahi a e ke maki da Dana WADA hunnda o machine cut di nahi tusi khea te chari da Dana cut deo machine a ta thodi gal vich koi dam ne lagga
bai ji j machine nl na b cut hoya eh vese b soft hi hunda hath nl daaban to b powder type niklda is vicho.. animal de kahn time hi isne pura crush hoyi jana.. asi b pichle saal bijii c
ਬਾਈ ਜੀ ਇਹ ਕਿੰਨੇ ਲੌ ਦਿੰਦੀ ਹੈ
No ni dita ji
Good ❤️❤️❤️👍👍
Kanak wali machine ch 12kg kanak tae 3kg Chari pa k viji si
Kinna beeej peaa
3 kg pr kila
22g ek video v pao bna k
Sorry
Result ki aya fer vr
Top company hai -advanta, nutranta
ਬਾਈ ਜੀ ਰੇਤਲਾ ਥਾ ਤੇ ਹੋਏਗੀ
Pakistan ma seed bajwa den
Nice bro 👌👌👌👌
government BAJ VID MIL CHADE JI
Price per kg kini aa
1000-1100 ਦਾ ਕਿਲੋ
Jaankari te vdia hai ji but lgda es company de jyada hi mashoori kar raha bhai
ਕਲਾਸ ਕੰਪਨੀ ਦੀ ਮਸ਼ੀਨ ਦਾਣਾ ਪੂਰਾ ਕਰਸ ਕਰਦੀ ਆ
Sat shri akal ji
Bai ji sode bolan da style badl gya jo tusi sachi bolde hunde si wah oh oh money
😉😉😊
डाकर जमीन (कलेय मिट्टी) में भी हो सकती है क्या?
हां जी
ਇਹਦੇ ਵਿਚ ਪਾਣੀ ਦਾ ਕੀ ਹੱਲ ਕਰੀਆ ਜਾਵੇ
veer sundi bohat a enu vi 3 spray karte hun tak
Bai ਛਿੱਟੇ nal ni jamu
Veer rate ki a ehta dasea ni yr
1000-1100 ਕਿਲੋ
Sat Sri akal veer g ਬਲਾਚੌਰ ਤੋ ਅਸੀ v ਬੀਜਣੀ aaa
Bai ji biji tusi
@@karandeep3720 hnji
@@sunnymajotra3752 kithe a apna balachor te bhaji kiwe reha bdia reha maki nalo
@@karandeep3720 kidda paaji
UP mil ja ga
Vadiya cheej a par jatta ne use ni krni eh kyu k vadiya cheez ehna de kam nai auandiya
Veer esda seed kitho milu contact number deoo. Asi gurdaspur tu ha
Discription de vich number dite hoye aa
ਲਗ िਗਆ ਮਸ਼ਹੂਰੀਆ ਕਰਨ ਲੋਪੋ ਵਾिਲਆ,,,,
ਵਧੀਆ ਕੰਮ ਚਲ िਰਹਾ ਤੇਰਾ िਕਓ ਇਹ ਕੁਤੇ ਕੰਮਾ ਚ ਪੈਣਾ
ਗੋਬ ਦੀ ਸੁੰਡੀ ਦਾ ਕੀ ਕਰਾਂ ਗੇ ?
ਦਸਿਉ ਬਾਈ
Bai bhul k v na bejeo eh
Veer je boote lage ho Jan fer ke fark paye ga sangni jawar da ke nukshan jaroor dasio Sade ik veer de 2 kille kanak ne uagri Marya giya garib us nu bija dine aa sari us kol 5kille jamin n hi
Veere satsiriakal ji veere ese de kine lao aa te achar penda ji
Apan v ik killa laya simple machine nal
Bhaijaan Pakistan bij mil jaega
ਵਾਈ ਜੀ ਛਿੱਟਾ ਲਾ ਕੇ ਵੀ ਬੀਜ ਹੋ ਸਕਦੀ ਆ
Hji beej sakde ho
Kina beej pavega shetey naal???
Bhai ji Hindi me video banaya kro please
Seed 1.75 kg bhot aa