Sath ( Official Video ) Rangle Sardar | New Punjabi Song 2023 | Rangle Sardar

Поділитися
Вставка
  • Опубліковано 16 жов 2024
  • Rangle Sardar
    Singer - 𝐑𝐚𝐧𝐠𝐥𝐞 𝐒𝐚𝐫𝐝𝐚𝐫
    (Ajam Khan, Maninder Brar)
    / ranglesardar
    Lyrics- Sabar Singh Khokhar
    Back Vocalist - Jaskarn Gill , Sabar Singh Khokhar
    Music - Joy Atul
    SONG CREDITS….
    Video
    Director/Editor - Jaswinder Wahra
    DOP - Hardeep Gill
    Assistant Director- Gurman
    Makeup - Deep Makeovers
    Artist In Video
    Yashpreet kaur
    Jasmine
    S kaur
    Sukh Sidhu
    Sikander
    Jasa
    Prabh Ramgharia
    SPECIAL THANKS - LUCKY SHAH, RAVAN KHOSA , VICKY DHALIWAL , SAWAN SIDHU , RAMAN DHOLI, Lovely Khokhar, Manpreet mani , Gurveer khokhar, Parabjot Khokhar
    𝐎𝐧𝐥𝐢𝐧𝐞 𝐏𝐫𝐨𝐦𝐨𝐭𝐢𝐨𝐧𝐬 𝐁𝐲 :- 𝐈𝐍𝐅𝐋𝐘 𝐄𝐍𝐓𝐄𝐑𝐓𝐀𝐈𝐍𝐌𝐄𝐍𝐓
    - - - - - - - - - - - - - - - - - - - - - - - - - - - - - - - - - - - - - - - - - - - -
    𝗦𝘁𝗿𝗲𝗮𝗺𝗶𝗻𝗴 𝗟𝗶𝗻𝗸𝘀 :
    𝐀𝐩𝐩𝐥𝐞 𝐌𝐮𝐬𝐢𝐜:- apple.co/3pi0yXF
    𝐆𝐚𝐚𝐧𝐚:- gaana.com/albu...
    𝐒𝐩𝐨𝐭𝐢𝐟𝐲:- spoti.fi/3NJtCAV
    𝐀𝐦𝐚𝐳𝐨𝐧 𝐌𝐮𝐬𝐢𝐜:- amzn.to/44kNEXX
    𝐉𝐢𝐨𝐬𝐚𝐚𝐯𝐚𝐧:- bit.ly/4301VIi
    𝐖𝐲𝐧𝐤 :- bit.ly/44ggrgk
    𝐇𝐮𝐧𝐠𝐚𝐦𝐚:- www.hungama.co...
    - - - - - - - - - - - - - -- - - - - - - - - - - - - - - - - - - - - - - - - - - - - - - - - - - - - - -
    Connect With Rangle Sardar
    Instagarm: / ranglesardar
    Facebook: / ranglesardar
    twitter- / ranglesardar
    TikTok - vm.tiktok.com/...
    Subscribe UA-cam - bit.ly/ranglesa...
    Call/whats app +91 98142-96142
    +91 98156-14087
    - - - - - - - - - - - - - - - - - - - - - - - - - - - - - - - - - - - - - - - - - - - -
    #ranglesardar #latestpunjabisongs #folksong

КОМЕНТАРІ • 931

  • @RangleSardar
    @RangleSardar  Рік тому +339

    ਸੁਣ ਕੇ ਜਰੂਰ ਦੱਸਣਾ ਗਾਣਾ ਕਿਵੇਂ ਲੱਗਾ ਸ਼ੇਆਰ ਜਰੂਰ ਕਰਨਾ 🙏🏻😊

  • @jaggi12473
    @jaggi12473 Рік тому +54

    ਬਹੁਤ ਸੋਹਣਾ ਗੀਤ ਵੀਰੋ,ਜਿਉਂਦੇ ਰਹੋ ਏਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ

  • @PargatSingh-gi3mr
    @PargatSingh-gi3mr Рік тому +1

    Sachai byan karti veero ne Mubaraka ji sri team nu

  • @harshsangowaljalandharunit2123
    @harshsangowaljalandharunit2123 Рік тому +123

    ਬਹੁਤ ਸੋਹਣਾ ਗਾਣਾ ਵੀਰ ਜੀ,,,ਗੱਡੀ ਵਿੱਚ ਲਗਾਤਾਰ ਵੱਜ ਰਿਹਾ ਆ.,,,,2 ਘੰਟੇ ਹੋ ਗਏ,,,ਦੁਬਈ ਤੋਂ ਦੇਖ ਰਿਹਾ ਹਾਂ ਜੀ❤❤

  • @gursahibsarangimusic
    @gursahibsarangimusic Рік тому +16

    ਨਹੀਂ ਰੀਸਾਂ ਰੰਗਲੇ ਸਰਦਾਰਾਂ ਦੀਆਂ.....ਕਮਾਲ ਕਮਾਲ ਕਮਾਲ ਹਰ ਵਾਰ ਦੀ ਤਰ੍ਹਾਂ ਬੇਮਿਸਾਲ ❤️❤️❤️❤️👌👌👌👌

  • @sukhwindersingh5342
    @sukhwindersingh5342 Рік тому +12

    ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਗਿਆ।
    ਪਰਮਾਤਮਾ ਆਪ ਸਭ ਨੂੰ ਚੜਦੀ ਕਲਾ ਵਿੱਚ ਰੱਖੇ।

  • @guljitsngh6041
    @guljitsngh6041 Рік тому +2

    ਖ਼ੂਬ ਤਰੱਕੀ ਕਰੋ

  • @ramandeep528
    @ramandeep528 Рік тому +31

    ਬਹੁਤ ਵਧੀਆ ਗੀਤ ਗਾਇਆ ਵੀਰੇ ਤੁਸੀਂ ਵਾਹਿਗੁਰੂ ਜੀ ਥੋਨੂੰ ਸਭ ਨੂੰ ਹਮੇਸ਼ਾਂ ਖੁਸ਼ ਰੱਖਣ ਹੋਰ ਤਰੱਕੀਆਂ ਬਖਸ਼ਣ 👌🏻👍🏻❤️

  • @HarpreetSingh-ro8bj
    @HarpreetSingh-ro8bj 3 місяці тому +1

    ਬਹੁਤ ਹੀ ਜਿਆਦਾ ਸੋਹਣਾ ਗਾਇਆ ਹੈ ਵੀਰ ਜੀ ਤੁਸੀਂ।
    ਵਾਹਿਗੁਰੂ ਤੁਹਾਨੂੰ ਐਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ।

  • @official_harpreet_7622
    @official_harpreet_7622 Рік тому +57

    100% ਸੱਚਾਈ ਹੈ ਇਸ ਗੀਤ ਚ ਵਾਹਿਗੁਰੂ ਇਹਨਾਂ ਵੀਰਿਆਂ ਨੂੰ ਚੜਦੀਕਲਾ ਚ ਰੱਖੇ 🙏🙏

  • @brandedmusic3637
    @brandedmusic3637 Рік тому +1

    Bhut vdiaa song veerji.... Last wala antra bhut best c....

  • @JASRAJGiIl
    @JASRAJGiIl Рік тому +6

    ਬਹੁਤ ਸਹੋਣਾ ਗਾਣਾ ਬਾਈ ਪਹਿਲਾ ਸ਼ਬਦ ਹੀ ਨਾ ਰੱਖਿਆ ❤

  • @shayarhoneypb0716
    @shayarhoneypb0716 Рік тому +1

    ਬਹੁਤ ਵਦੀਆ ਭਰਾ ਸਭ ਕੁਝ ਸੱਚ ਲਿਖਿਆ ਭਰਾ ਤੂੰ

  • @newhindipartymix2552
    @newhindipartymix2552 Рік тому +8

    This video is really cool, light and compact, very comfortable to hear and has a sense of dancing! ! ! Great

  • @punjabjatt87
    @punjabjatt87 Рік тому +1

    Eda hi vadiya gaunde reho veereyo. Waheguru chardi klaa kre. Chdaayi hon ta baad badleyo na

  • @kinderkaur5062
    @kinderkaur5062 Рік тому +5

    ਬਹੁਤ ਸੋਹਣਾ ਗਾਣਾ 👍👍👌👌👌

  • @jagdeepkalyane1815
    @jagdeepkalyane1815 Рік тому +1

    Waah yaar kya baat aa sun k sawaad aa geya jeonde wasde raho veer ji 🎉🎉🎉🎉🎉🎉❣️❣️❣️❣️❣️

  • @GurmeetKaur-kl7zs
    @GurmeetKaur-kl7zs Рік тому +7

    ਸੋਹਣੀ ਵੀਡੀਓ ਸੋਹਣਾ ਮੈਸੇਜ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @PardeepSingh-gl4co
    @PardeepSingh-gl4co Рік тому +1

    ਘੈਂਟ ਹੈ sardar sabb

  • @GurpreetSingh-9
    @GurpreetSingh-9 Рік тому +8

    ਬਹੁਤ ਦਿਨਾ ਬਾਅਦ ਕੋਈ ਗਾਣਾ ਦਿਲ ਨੂੰ ਲੱਗਾ ਬਾਈ ....❤

  • @RamLubhaya-j7b
    @RamLubhaya-j7b Рік тому +1

    ਬਿਲਕੁਲ ਠੀਕ ਗੱਲ ਗੀਤ ਬਿਲਕੁਲ ਠੀਕ ਗਾਇਆ ਪਰ ਫਿਰ ਵੀ ਲੋਕ ਅਜੇ ਵੀ ਨਹੀਂ ਸਮਝਦੇ ਇਹਨਾ ਲੋਕਾਂ ਨੇ ਆਪਣੇ ਘਰ ਵਿੱਚ ਹੀ ਗੰਦ ਪਾਇਆ ਹੋਇਆ ਹੈ ਖਤਮ ਹੋ ਗਿਆ ਸ਼ਰਮ ਹਜਾਆ

  • @VinayKashyap-g8s
    @VinayKashyap-g8s Рік тому +5

    ਵਾ ਕਮਾਲ ਬਾਈ ਜੀ ਸਾਚੀ ਰੂਹ ਖੁਸ਼ ਕਰਤੀ

  • @King_GAMING984
    @King_GAMING984 Рік тому +1

    ਜੱਸੇ ਵੀਰ ਸਿਰਾ ਕਰ ਤਾ ਜਵਾ ਬਿੱਲਕੁੱਲ ਸਹੀ ਕਿਹਾ ਵੀਰ

  • @HarpreetKaur-ob4cp
    @HarpreetKaur-ob4cp Рік тому +13

    Bahut wadia Geet. Din dugni raat chuagni tarakian bakhshan waheguru g.

  • @nindersingh1788
    @nindersingh1788 Рік тому +2

    🙏ਜਵਾ ਸੱਚ ਲਿਖਿਆ ਬਾਈ ਜਿਉਂਦਾ ਰਹਿ 🙏

  • @gamingwithjassi7689
    @gamingwithjassi7689 Рік тому +4

    Siraaa bai

  • @tarunbhopar8385
    @tarunbhopar8385 Рік тому +2

    Wah ji kya compitition kiti 22 g❤❤❤❤
    Kya music dita ae hi❤❤❤❤

  • @navrajsingh9600
    @navrajsingh9600 Рік тому +6

    👌👌 bohut vdia song god bless you rangle sardar 👌👌

  • @sukhrajwahla87
    @sukhrajwahla87 Рік тому +1

    Bhout vadiya veer ji 🙏❤️

  • @SakshiBhargav-p3l
    @SakshiBhargav-p3l Рік тому +8

    ਬਹੁਤ ਸੋਹਣਾ ਗੀਤ ਵਾਹਿਗੁਰੂ ਜੀ ਤਰੱਕੀਆਂ ਬਖਸ਼ੋ🥰✌👍

  • @NavjotsinghRandiala
    @NavjotsinghRandiala Рік тому +1

    ਜਿੰਨੇ ਵੀ ਕਮੈਂਟ ਪੜੇ ਸਾਰੇ +ve ਨੇ ਬੱਸ ਇਹ ਤੋਂ ਵੱਡਾ ਹੋਰ ਕੀ ਹੋ ਸਕਦਾ। ਬਹੁਤ ਸੋਹਣਾ ਬਾਈ ।

  • @raavibajwa4379
    @raavibajwa4379 Рік тому +6

    ਅੱਜ ਦੇ ਦੌਰ ਦੀ ਅਸਲੀਅਤ…ਬਾਕਮਾਲ 👏👏

  • @kirandeepkaur3130
    @kirandeepkaur3130 Рік тому +1

    Buht vadia lga song veer ji tuhade song buht vadia lage aa pehla vala song v hale tak sondi aa 🤗

  • @saroysab1472
    @saroysab1472 Рік тому +11

    Dil khush hogiya 22 gana sunke bahot vadia compos kita bahot vadiya mix kita bahot vadiya vocals ne te bahot vadiya present kita ❤❤❤❤❤❤❤❤

  • @bhupinderbrar2004
    @bhupinderbrar2004 Рік тому +1

    ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਬਹੁਤ ਜਿਆਦਾ ਤੱਰਕੀ ਬਖਸ਼ੇ

  • @AAYUSH_pb
    @AAYUSH_pb Рік тому +9

    ਬਹੁਤ ਸੋਹਣੇ ਸਬਦਾਵਲੀ ਦੇ ਨਾਲ਼ ਆਉਣ ਵਾਲ਼ੇ ਵੇਲ਼ੇ ਤੇ ਚੱਲ ਰਿਹਾ ਸਮਾ ਵਿੱਚ ਚੰਗੀ ਸਿੱਖਿਅਤ ❤️🙏 ਇਕ ਸੁਨੇਹਾ ਦਿੱਤਾ love you mere Veer ਵਾਹਿਗੁਰੂ ਜੀ ਚੜ ਦੀ ਕਲਾ ਵਿੱਚ ਰੱਖੇ 🙏

  • @rainkusingh2766
    @rainkusingh2766 Рік тому +1

    ਬਹੁਤ ਲਿਖਿਆ ❤❤ਬਹੁਤ ਸੋਹਣਾ ਗਾਇਆ

  • @KuldeepSingh-sw1iw
    @KuldeepSingh-sw1iw Рік тому +33

    ਬਹੁਤ ਬਹੁਤ ਹੀ ਸੋਹਣਾ ਤੇ ਵਧੀਆ ਲਿਖਿਆ ਤੇ ਗਾਇਆ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @supportfarmers4332
    @supportfarmers4332 Рік тому +1

    ਹਮੇਸ਼ਾ ਦੀ ਤਰਾਂ ਬਹੁਤ ਹੀ ਖ਼ੂਬਸੂਰਤ ਤੇ ਸੱਚ ।

  • @sukin5911
    @sukin5911 Рік тому +7

    ਕੀ ਗਾਇਆ ❤️❤️ਰੱਬ ਤੁਹਾਨੂੰ ਹਮੇਸ਼ਾ ਖੁਸ਼ ਰਖੇ

  • @bawagoatfarm
    @bawagoatfarm Рік тому

    Bhot sohna ajam yaara God Bless You khich K rakh km nu ❤❤❤

  • @Gurpreetsingh-ep2qv
    @Gurpreetsingh-ep2qv Рік тому +2

    Baa kmaal bai ji ❤

  • @ravimahlewala3521
    @ravimahlewala3521 Рік тому +1

    ਬਹੁਤ ਸੋਹਣਾ ਵੀਰੈ❤

  • @arvinder_kaur0507
    @arvinder_kaur0507 Рік тому +2

    Bht hi vdia song and video ji bilkul ajj di schai dikhai h ji god bless u team rangle Sardar

  • @jagdeepsandhu529
    @jagdeepsandhu529 Рік тому +1

    Weldon chachu 🎉👏👏❤️😘

  • @simmmikaur550
    @simmmikaur550 Рік тому +5

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀਕਲਾ ਵਿਚ ਰੱਖੇ

  • @rajdeepsingh0081
    @rajdeepsingh0081 Рік тому +1

    ਬਹੁਤ ਹੀ ਵਧੀਆ ਹਮੇਸ਼ਾ ਦੀ ਤਰ੍ਹਾ

  • @satpalkhehra1617
    @satpalkhehra1617 Рік тому +4

    Sirraa ❤❤❤❤❤❤

  • @Rockstar-ji7si
    @Rockstar-ji7si Рік тому +1

    ਹੁਣ ਤਾਂ ਟਰੇਂਡ ਬਦਲ ਗਿਆ ਵੀਰੇ ਹੁਣ ਤਾਂ ਟੁੱਟੇ ਆਸ਼ਕ ਮੂਸੇਵਲਾ ਲਾ ਕੇ ਨੱਚਦੇ dj ਤੇ ❤️

  • @kuldipbuttar8165
    @kuldipbuttar8165 Рік тому +5

    ਜਿਊਦੇ ਰਹੋ ਰੰਗਲੇ ਸਰਦਾਰੋ 💕

  • @jagsirsingh858
    @jagsirsingh858 Рік тому +1

    ਵੈਰੀ ਗੁੱਡ ਵੈਰੀ ਵਾਇਸ ਵੀਰ ਜੀ

  • @yadwindersinghbrar1124
    @yadwindersinghbrar1124 Рік тому +10

    ਬਹੁਤ ਵਧੀਆ ਗੀਤ ਆ ਵੀਰ… ਵਾਹਿਗੁਰੂ ਤੁਹਾਨੂੰ ਸਭ ਨੂੰ ਤਰੱਕੀਆਂ ਬਖਸ਼ੇ

  • @sarbjeetkaur9196
    @sarbjeetkaur9196 Рік тому +1

    Boht boht boht hi jyada wdhiya g 🔥🔥🔥🔥✨✨✨✨💥💥💥💥💕💕💕💕💕❣️❣️❣️❣️❣️🎉🎉🎉

  • @baljitsinghbela5439
    @baljitsinghbela5439 Рік тому +2

    ❤❤ bahut vadia veere keep it up

  • @aashishsharma4737
    @aashishsharma4737 Рік тому +1

    Paaji keep it up ❤....

  • @mannpreetbhangu1334
    @mannpreetbhangu1334 Рік тому +2

    ,ਰੰਗਲੇ ਸਰਦਾਰਾਂ ਨੇ ਰੰਗ ਬੰਨ ਦਿੱਤਾ

  • @dalvirsingh6905
    @dalvirsingh6905 Рік тому +1

    ਬਹੁਤ ਹੀ ਵਧੀਆ ਗੀਤ ਆ, ਬਹੁਤ ਸੋਹਣਾ ਗਇਆ।
    👍👂👂👌👌👌🙏🙏🙏

  • @nirmalkaur8196
    @nirmalkaur8196 Рік тому +3

    ਬਹੁਤ ਸੋਹਣਾ ਗੀਤ ਆ ਵੀਰ ਜੀ ❤️😊

  • @PURANSINGH-wb4bz
    @PURANSINGH-wb4bz Рік тому +1

    ਬਹੁਤ ਵਧੀਆ ਗੀਤ.
    ਪੰਜਾਬ, ਪੰਜਾਬੀਅਤ ਦੀ ਗੱਲਬਾਤ।

  • @punjabikalam7549
    @punjabikalam7549 Рік тому +9

    100%ਸੱਚੀਆਂ ਤੇ ਖਰੀਆਂ ਗੱਲਾਂ ਕਰਕੇ ਬਾਈ ਗੀਤ ਰਾਹੀਂ ਬਹੁੱਤ ਵਧੀਆ ਗਾਇਆ ਵਾਹਿਗੁਰੂ ਤਰੱਕੀਆਂ ਬਖਸ਼ਣ ਵੀਰਾਂ ਨੂੰ

  • @VinayKashyap-g8s
    @VinayKashyap-g8s Рік тому +1

    ਏਨਾ ਸੋਨਾ ਲਿਖਿਆ ਬਾਈ ਜੀ ਸਚਿ ਵਾ ਕਮਾਲ ਕਰਤੀ ਜੀ

  • @kabalsound3821
    @kabalsound3821 Рік тому +2

    ਬਾਕਮਾਲ ਜੀਓ ❤❤❤

  • @gurpindersingh8046
    @gurpindersingh8046 Рік тому +1

    Waah brothers Ida de song hi lgne chahide jo doniya vich chal reha

  • @brarbrar6884
    @brarbrar6884 Рік тому +2

    ਮੁਬਾਰਕਬਾਦ ਬਹੁਤ ਵਧੀਆ ਬਿੱਟੇ👌👌👌🌹🌹🌹😊

  • @karansandhuera
    @karansandhuera Рік тому +1

    Vadiyan song veer ❤

  • @C.S.Aulakh
    @C.S.Aulakh Рік тому +2

    ਬਹੁਤ ਵਧੀਆ ਵੀਰ ਜੀ

  • @gurPratap-i8c
    @gurPratap-i8c Рік тому +1

    ਬਹੁਤ ਵਧੀਆ ਲਿਖਿਆ ਅਤੇ ਗਾਇਆ
    🙏👌

  • @sagargill806
    @sagargill806 Рік тому +3

    Bahut sohna bolaye ❤❤

  • @guru3934
    @guru3934 Рік тому +1

    Veere ruh nu lag gya jeuhnde vasde raho.

  • @satvirdhillon793
    @satvirdhillon793 Рік тому +34

    bhut sohna geet veer waheguru thode te apni mehar bnayi rakhe.. your work is so good ese tra Punjab de culture nu jinda rkho🙏

  • @BaljeetSingh-ty7dn
    @BaljeetSingh-ty7dn Рік тому +1

    Sirrrrraaa bai

  • @learnangrezi269
    @learnangrezi269 Рік тому +6

    Awaz, likht, trj , sngeet ❤❤❤❤❤❤❤❤ bakmaal ❣️❣️🙌jiyo veer
    Waheguru ji hr nyamat bkshnh ❤

  • @balkarraman1084
    @balkarraman1084 Рік тому

    ❤❤❤❤ ਬਹੁਤ ਸੋਹਣੀ ਆਵਾਜ਼ ਅਤੇ ਪੰਜਾਬੀ ਸੱਭਿਆਚਾਰ ਪਹਿਰਾਵਾ ਕਿਆ ਬਾਤ ਆ ਬਾਈ ❤

  • @sikandersingh7025
    @sikandersingh7025 Рік тому +6

    Bahut hi wadiya song and video 🎥 bahut badhiya kam kita sare team ne ❤❤ god bless you 🙏🙏🙏

  • @gurditsingh933
    @gurditsingh933 Рік тому +1

    ਬਹੁਤ ਬਹੁਤ ਖੂਬ ਜੀ❤️

  • @manoharlal921
    @manoharlal921 Рік тому +1

    Wah ji wah ❤Rangle Sardar team love you Vrereyo jionde Raho

  • @xfordbpa
    @xfordbpa Рік тому +2

    ਬਹੁਤ ਹੀ ਸ਼ਾਨਦਾਰ

  • @sursinghdiyanyaadan6478
    @sursinghdiyanyaadan6478 Рік тому +1

    Jug jug jio maan saab ji bhut pyara song a
    ਮੈਂ ਹੱਸ ਕੇ ਤੋਰੀ ਸੀ ਕਹਿੰਦੀ ਦਿਲ ਛੋਟਾ ਨਹੀ ਕਰਨਾ
    ਮੇਰੀ ਵੇਟ ਕਰੀ ਮਾਣਾ ਤੇਰੀ ਬੁੱਕਲ ਦੇ ਵਿੱਚ ਮਰਨਾ
    ਤੇਰੀ ਆਖੀ ਸੱਚ ਹੋ ਜੇ
    ਬਾਕੀ ਮਿੱਤਰੋ ਅੱਲਾ ਵਾਲ਼ੀ
    ਚਿੱਟੇ ਕੁੜਤੇ ਚਾਦਰੇ ਤੇ ਨੀ ਮੈਂ ਤੇਰੀ ਫੋਟੋ ਵਾਹਲੀ

  • @arshpreetkaur2004
    @arshpreetkaur2004 Рік тому +5

    02:22 to 02:52 superb song full of reality ♥️♥️♥️♥️♥️♥️👍👍👍stay rocking 😊💯

  • @maansaab4617
    @maansaab4617 Рік тому +1

    Bhot vadia song aa bai g

  • @ammriofficial3526
    @ammriofficial3526 Рік тому +2

    Bhut vadia mitroo❤❤

  • @balpreetbrar4907
    @balpreetbrar4907 Рік тому +1

    Bht sohna, keep it up yaaro

  • @harpreetkaurdhaliwalhappy7001
    @harpreetkaurdhaliwalhappy7001 Рік тому +4

    ਬਹੁਤ ਸੋਹਣਾ ਪਰਿਵਾਰਿਕ ਗੀਤ ਬਹੁਤ ਬਹੁਤ ਸਤਿਕਾਰ ਵੀਰੇ

  • @jasjitbhullars
    @jasjitbhullars Рік тому +1

    👏👏👏👏👏👏👏Bahut wadia veero

  • @parneetkhokhar8915
    @parneetkhokhar8915 Рік тому +2

    Bhut khoob❤

  • @simarnkaur5957
    @simarnkaur5957 Рік тому +2

    ਬਹੁਤ ਵਧੀਆ ਗੀਤ ਵੀਰ ਜੀ ❤❤

  • @evergreentunepb
    @evergreentunepb Рік тому +5

    Good job brother ❤❤🎉

  • @gurvirsinghvirk7899
    @gurvirsinghvirk7899 Рік тому +1

    ਬਹੁਤ ਵਧੀਆ ਗਾਣਾ ਲੱਗਿਆ

  • @sanjogdeepsingh4059
    @sanjogdeepsingh4059 Рік тому +3

    Bhot sohna geet bai ❤🫡🙌🏻

  • @ashmeetsinghl3930
    @ashmeetsinghl3930 Рік тому +1

    Bahut sohna geet aaa veer jii ਸੱਚਿਆ ਗੱਲਾ ਆ ਸਾਰਿਆ ਹੀ ❤❤

  • @sukhpreetkaur9699
    @sukhpreetkaur9699 Рік тому +3

    Bhot bhot bhot sohna ❤ rabb mehr kre 🙏🏼🫶🏻

  • @gpm1494
    @gpm1494 Рік тому +1

    Bhut vadiya

  • @shergillofficial7847
    @shergillofficial7847 Рік тому +5

    ਰੂਹ ਖੁਸ਼ ਹੋ ਗਈ ਸੁਣ ਕੇ 🎉🎉🎉🎉🎉🎉

  • @preetaman7545
    @preetaman7545 Рік тому

    Bhut WDia veera ❤❤❤ aj da time di sachai aw ❤❤🎉🎉and aho jaha song sun nu v jee krda WDia lgda sun ka

  • @tarsemsingh2484
    @tarsemsingh2484 Рік тому +5

    ਬਹੁਤ ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰਾਂ ਨੂੰ 🙏🙏❤

  • @brettsidhu8469
    @brettsidhu8469 Рік тому +1

    Jeonde raho Bai ❤❤❤

  • @Thealtafmalik_
    @Thealtafmalik_ Рік тому +22

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @mantajchahal5359
      @mantajchahal5359 Рік тому

      ua-cam.com/video/w-Fsvz4HSM0/v-deo.html

    • @King_GAMING984
      @King_GAMING984 Рік тому

      ਸਹੀ ਕਿਹਾ ਜੀ ਬਹੁਤ ਵਧੀਆ ਗੀਤ ਏ

  • @ParminderKaur-ex3vj
    @ParminderKaur-ex3vj Рік тому +2

    Kalyug d sachaii biyaan kiti tuc veere 🙏jeonde vassde rwoo

  • @lakwinderkaur4476
    @lakwinderkaur4476 Рік тому +4

    Bhut shonaa song 🎉🎉 waheguru chrdikla ch rakhe thonu 🙏

  • @GurjeetSingh-ip7gx
    @GurjeetSingh-ip7gx Рік тому

    ਬਹੁਤ ਹੀ ਵਧੀਆ ਵੀਰ ਪ੍ਰਮਾਤਮਾ ਚੜਦੀ ਕਲਾਂ ਬਖਸ਼ਣ।