Jatti Di Pasand | Atma Singh | Mandeep Kaur | Charanjit Ahuja | Latest Punjabi Song 2024

Поділитися
Вставка
  • Опубліковано 19 жов 2024
  • MUSIC BANK & SACHIN AHUJA PRESENTS
    "𝐉𝐚𝐭𝐭𝐢 𝐃𝐢 𝐏𝐚𝐬𝐚𝐧𝐝"
    𝐒𝐢𝐧𝐠𝐞𝐫𝐬 - Atma Singh X Mandeep Kaur
    𝐌𝐮𝐬𝐢𝐜 - Charanjit Ahuja
    𝐋𝐲𝐫𝐢𝐜𝐬 - Atma Singh
    Programmed By - Pankaj Ahuja & Sarang Ahuja
    Recorded, Mixed & Mastered by Pankaj Ahuja (9811484811)
    Recorded at Sangeetika Studios, Mohali.
    Video Team :
    Feat : Simran Chauhan
    Dop : Meet
    Choreographer : Vinny Negi
    Editor : Sunil Arora
    Director : Kamalpreet Johny
    Video : Picture House Studio
    ♪ Available on ♪
    ♪ 𝐒𝐩𝐨𝐭𝐢𝐟𝐲 - open.spotify.c...
    ♪ 𝐀𝐩𝐩𝐥𝐞 𝐌𝐮𝐬𝐢𝐜 - music.apple.co...
    ♪ 𝐉𝐢𝐨 𝐒𝐚𝐚𝐯𝐧 - www.jiosaavn.c...
    ♪ 𝐀𝐦𝐚𝐳𝐨𝐧 𝐌𝐮𝐬𝐢𝐜 - music.amazon.i...
    ♪ 𝐘𝐨𝐮𝐭𝐮𝐛𝐞 𝐌𝐮𝐬𝐢𝐜 - • Jatti Di Pasand
    ♪ 𝐈𝐧𝐬𝐭𝐚𝐠𝐫𝐚𝐦 𝐑𝐞𝐞𝐥𝐬 - / 1091420271954042
    Digitally Powered by : 𝗖𝗕𝗶𝘁𝘀𝘀
    (cbitss.prime@gmail.com)
    #latestpunjabisong #latestpunjabisongs #punjabisong #trending #trendingsong #newpunjabisong2024 #bestpunjabisongs

КОМЕНТАРІ • 97

  • @surindersinghlapran6492
    @surindersinghlapran6492 4 місяці тому +10

    🔥🔥🔥ਸਵਾਦ ਹੀ ਆ ਗਿਆ ਇਸ ਵਾਰ ਤਾ ਘੈਟ ਵੀਡੀਓ ਬਾਕੀ ਸਭ ਨੂੰ ਪਤਾ ਹੀ ਫਿਰ ਗੀਤਕਾਰ ਤੇ ਗਾਇਕੀ ਵਿੱਚ ਫਿਰ ਉਸਤਾਦ ਹੀ ਆਤਮਾ ਸਿੰਘ ਜੀ 🔥🔥

  • @charanjeetsinghuppal8012
    @charanjeetsinghuppal8012 4 місяці тому +7

    ਆਤਮਾ ਸਿੰਘ ਸੁਆਦ ਲਿਆਤਾ ਜੱਟ ਕਿਥੇ ਦੱਬਦਾ ਆ ਬਹੁਤ ਸੋਹਣੀ ਵੀਡੀਓ

  • @vijayamla
    @vijayamla 4 місяці тому +38

    ਉਸਤਾਦ ਚਰਨਜੀਤ ਆਹੂਜਾ ਜੀ ਦਾ ਸੰਗੀਤ ਹਮੇਸ਼ਾ ਦੀ ਤਰਾ ਦਿਲ ਵਿਚ ਵਸ ਜਾਂਦਾ।ਦੋਗਾਣਾ ਗਾਇਕੀ ਵਿੱਚ ਆਤਮਾ ਭਾਅ ਜੀ ਦਾ ਕੋਈ ਜਵਾਬ ਨਹੀਂ, ਮੰਦੀਪ ਕੌਰ ਜੀ ਦੀ ਆਵਾਜ਼ ਬਹੁਤ ਮਿੱਠੀ😊

  • @ajaibsinghuppal5441
    @ajaibsinghuppal5441 4 місяці тому +15

    Atma Singh ਜੀ ਤੁਹਾਨੂੰ jatti di pasand song 💖 Dian ਬਹੁਤ ਸਾਰੀਆਂ ਮੁਬਾਰਕਾਂ ਜੀ, congratulations ਜੀ, ਬਹੁਤ ਹੀ ਵਧੀਆ ਰਚਨਾ

  • @Bawarecordsofficial
    @Bawarecordsofficial 4 місяці тому +11

    ਵਧੀਆ ਗੀਤ | ਬਹੁਤ ਬਹੁਤ ਵਧਾਈਆਂ ਜੀ ਸਾਰੀ ਟੀਮ ਨੂੰ 🙏🙏

  • @Rehmatalisinger
    @Rehmatalisinger 4 місяці тому +7

    ਗੀਤ ਬਹੁਤ ਹੀ ਸੋਹਣਾ ਹੈ ਜੀ....ਹਾਂ ਹੋਵੇ ਕਿਉ ਨਾਹ?....ਬਹੁਤ ਪਿਆਰੇ ਅਤੇ ਹਰ ਦੁੱਖ ਸਮਝਣ ਵਾਲੇ ਸਤਿਕਾਰ ਯੋਗ ਉਸਤਾਦ ਆਤਮਾ ਬੁਡੇਵਾਲ ਸਾਬ ਨੇ ਜੋ ਗਾਏਆ ਹੈ...ਗੀਤ ਦੀਆਂ ਪੂਰੀ ਟੀਮ ਨੂੰ ਮੁਬਾਰਕਾਂ.....love u Guru ji❤❤❤❤

  • @SurinderpalSingh-br4iz
    @SurinderpalSingh-br4iz 4 місяці тому +7

    ਉਸਤਾਦ ਲੋਕਾਂ ਵਿੱਚੋਂ ਆਤਮਾ ਇਕ ਸਤਲੁਜ ਦਰਿਆ ਹੈ ਜਿਸ ਦੇ ਪਾਣੀ ਨੂੰ ਨਾਪਣਾ ਨਾ ਮੁਮਕਿੰਨ ਹੈ। ਉਸ ਵਲੋਂ ਸੰਗੀਤ ਦੀ ਮਾਲ਼ਾ ਵਿੱਚੋਂ ਛੱਡਿਆ ਇਕ ਮੋਤੀ ਦਾ ਨਾਮ ਹੈ ਜੱਟੀ ਦੀ ਪਸੰਦ। ਜਿਸ ਨੂੰ ਮੱਠੀ ਜਿੱਹੀ ਅੱਗ ਤੇ ‌ਪੱਕਾ ਕੇ ਬਹੁਤ ਸਵਾਦੀ ਪਕਵਾਨ ਦੀ ਪਰੋਸਿਆ ਗਿਆ ਹੈ ਜਿਸ ਦਾ ਟੇਸਟ ਘਰ ਦੀ ਦਾਲ ਮੱਖਣੀ ਵਰਗਾ ਹੈ।ਸੋ ਜੱਟੀ ਦੀ ਪਸੰਦ ਨੂੰ ਬੁੱਢੇਵਾਲ ਪਸੰਦ ਕਰਾਉਣ ਵਿੱਚ ਸੋ ਪਰਸੈਂਟ ਕਾਮਯਾਬ ਹੋ ਗਿਆ ਹੈ। ਵੀਡੀਓ ਵਿਚ ਆਤਮਾ ਜੀ ਤੁਹਾਡੀਆਂ ਮਾਰੀਆਂ ਹੋਈਆਂ ਛਾਲਾਂ ਸਬਜ਼ੀ। ਜਾਂ ਦਾਲ ਵਿਚ ਘਿਓ ਪਾਉਣ ਜਿਨ੍ਹਾਂ ਅਸਰ ਕਰਦੀਆਂ ਹੀ ਨਹੀਂ ਸਗੋਂ ਵੀਰ ਦੀ ਜਵਾਨੀ ਨੂੰ ਬਰਕਰਾਰ ਦਿਖਾਉਣ ਵਿੱਚ ਸਿੱਧ ਵੀ ਹੋਈਆਂ ਹਨ। ਮੁਬਾਰਕਬਾਦ ਦੇ ਨਾਲ ਨਾਲ ਸ਼ਾਬਾਸ਼ੇ।

  • @khushlapar4919
    @khushlapar4919 4 місяці тому +3

    ਬਹੁਤ ਵਧੀਆ ਗੀਤ ਤੇ ਵੀਡੀਓ ਵੀ ਪੂਰੀ ਸਿਰਾਂ ਆਤਮਾ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੀਤ ਦੀਆਂ ❤

  • @harjeetmajri8340
    @harjeetmajri8340 4 місяці тому +3

    ਬਹੁਤ ਖੂਬ ਬਾਈ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ🙏🙏🙏

  • @baldevmastana1939
    @baldevmastana1939 4 місяці тому +3

    Great musical gift from none other than the all-time best in the world of music, the one and only Sangeet Samrat Maestro❤Guru ji Shri Charanjit Ahuja Saheb ji ❤🙏❤️

  • @SurprisedEyeglasses-np6el
    @SurprisedEyeglasses-np6el 4 місяці тому +5

    Bhut Ghaint atma bai da rebirth a❤❤❤

  • @Bawarecordsofficial
    @Bawarecordsofficial 4 місяці тому +1

    Salute Ustad Charanjit Ahuja Sahib Ji Nu 🙏🙏🙏🙏🌹🌹🌹

  • @gaganpreetsingh3624
    @gaganpreetsingh3624 4 місяці тому +3

    ਜਮ੍ਹਾਂ ਹੀ ਸਿਰਾ ਗੱਲਬਾਤ 👌👌👌👌👌❤❤

  • @BaljinderSingh-ur4xo
    @BaljinderSingh-ur4xo 4 місяці тому +2

    Beautiful song well-done ❤ Ahuja Saab Kamal performance of Act very good congratulations AATMA veer ❤

  • @SantokhSingh-ji4kw
    @SantokhSingh-ji4kw 4 місяці тому +2

    Atma ji very nice song Mubarak ho waheguru charde kla vich rakha

  • @avtarsinghchanne5720
    @avtarsinghchanne5720 4 місяці тому +3

    ਜੱਟ ਦੀ ਪਸੰਦ, ਬਹੁਤ ਵਧੀਆ ਗੀਤ ਹੈ 👌

  • @HardeepSingh-is3hc
    @HardeepSingh-is3hc 4 місяці тому +5

    ਸਾਡਾ ਬਾਈ ਕੁਲਦੀਪ ਧੀਰ ਪਰੀਆ ਥਾਰ ਵਾਲੇ

  • @KulwantSingh-iw9sj
    @KulwantSingh-iw9sj 4 місяці тому +9

    ਆਤਮਾ ਸਿੰਘ ਦੀ ਗਾਇਕੀ ਵਿਚ ਬਹੁਤ ਨਿਖਾਰ ਹੈ। ਮਨਦੀਪ ਕੌਰ ਮਾਛੀਵਾੜਾ ਵੀ ਇਕ ਬਹੁਤ ਵਧੀਆ ਗਾਇਕਾ ਹੈ ਜੀ ਪਹਿਲਾਂ ਹੀ ਨਾਮਣਾ ਖੱਟ ਚੁੱਕੀ ਹੈ।ਗੀਤ ਬਹੁਤ ਹੀ ਵਧੀਆ ਹੈ।

  • @shinderdhanoa8908
    @shinderdhanoa8908 4 місяці тому

    Buht vadia dhan dhan karwa diti❤❤❤❤❤❤❤

  • @sodhisingh3560
    @sodhisingh3560 4 місяці тому +5

    Congratulations brother ji good song 👌👌👌👌👌👍

  • @poonamdhaliwalsaab6162
    @poonamdhaliwalsaab6162 4 місяці тому +2

    Bhot Shona song aa 👍🔥

  • @sukhwindersukhi4872
    @sukhwindersukhi4872 4 місяці тому +3

    ਬਹੁਤ ਵਧੀਆ ਗੱਲਬਾਤ

  • @DarshanSingh98622
    @DarshanSingh98622 4 місяці тому +2

    Bhut vdia song aa g 👌👌

  • @rohanamanmusic8665
    @rohanamanmusic8665 4 місяці тому +2

    Congrats ji music Tip top aaa

  • @SajanRandhawa
    @SajanRandhawa 4 місяці тому +2

    Ghaint galbaat❤❤❤

  • @baniimodi9785
    @baniimodi9785 4 місяці тому +2

    ❤️🔥

  • @ManpreetSingh-bb8wm
    @ManpreetSingh-bb8wm 4 місяці тому +1

    🌺

  • @AjaypalSingh-ll2lr
    @AjaypalSingh-ll2lr 4 місяці тому +4

    Ghaint song

  • @rollbackvideo4876
    @rollbackvideo4876 4 місяці тому +2

    Very good maza aa gaya❤

  • @Gauravji_sharma420ji
    @Gauravji_sharma420ji 4 місяці тому +2

    Suchin ahuja bhaji❤

  • @skaurgholia
    @skaurgholia 4 місяці тому +2

    Congrats Bai ji

  • @GurdialSingh-ey7hc
    @GurdialSingh-ey7hc 4 місяці тому +1

    Bahut vadea geet music bahut vadea

  • @ManpreetSingh-tj1zn
    @ManpreetSingh-tj1zn 4 місяці тому

    Sirraa la ta very nice song ❤❤❤❤❤

  • @jasdevsingh8494
    @jasdevsingh8494 4 місяці тому +1

    Siraaaaaaaa song ❤🎉

  • @Pb_29
    @Pb_29 4 місяці тому +2

  • @gaganpreetsingh3624
    @gaganpreetsingh3624 4 місяці тому +2

    ਮੁਬਾਰਕਾਂ ਜੀ ਬਹੁਤ ਬਹੁਤ

  • @itsramankhan5803
    @itsramankhan5803 4 місяці тому +2

    Atma bai❤❤

  • @balwinderkaur1031
    @balwinderkaur1031 4 місяці тому +2

    Very nice song God bless u veer ji

  • @BachanSingh-ve3bf
    @BachanSingh-ve3bf 4 місяці тому +1

    Atma g vadhia mere machhiwara di dhee good Mubarak hove

  • @JagdevSinghPannu-zx9dm
    @JagdevSinghPannu-zx9dm 3 місяці тому

    ਬਹੁਤ ਵਧੀਆ ਜੀ ਬਹੁਤ ਵਧੀਆ ਜੀ

  • @avalsinghbal7982
    @avalsinghbal7982 4 місяці тому +2

    🎉🎉

  • @gaganpreetsingh3624
    @gaganpreetsingh3624 4 місяці тому +2

    ❤❤❤❤

  • @Sukhman863
    @Sukhman863 4 місяці тому +2

    Bhut vdia g

  • @theakash7281
    @theakash7281 4 місяці тому

    ਮੇਚਣੀ ਵੀਡੀਓ 🖤

  • @AjaypalSingh-ll2lr
    @AjaypalSingh-ll2lr 4 місяці тому +2

    Superb

  • @Superzgardening
    @Superzgardening 4 місяці тому +2

    🎉❤❤❤

  • @Harmanjot2
    @Harmanjot2 4 місяці тому +2

    Kuldeep bro nic gulab wala seen ❤❤❤❤❤

  • @ManpreetSingh-tj1zn
    @ManpreetSingh-tj1zn 4 місяці тому

    Song sun k maza agya❤❤❤❤

  • @kabalsinghmahla7961
    @kabalsinghmahla7961 4 місяці тому +2

    very nice song ❤

  • @amritpalsinghkalasingh8404
    @amritpalsinghkalasingh8404 4 місяці тому +1

    Njj

  • @tayyabgorsi8295
    @tayyabgorsi8295 4 місяці тому

    Budhawal pind sa koi hai my grandfather village budhawal in district Ludhiana tahsil samrala❤

  • @ballibaljit7396
    @ballibaljit7396 4 місяці тому +2

    Conglatulation ji

  • @preetlalli
    @preetlalli 4 місяці тому +2

    Very nice song 👍👍😍

  • @jaggijagseersingh7523
    @jaggijagseersingh7523 3 місяці тому

    Sirra

  • @amayrachaudhary137
    @amayrachaudhary137 4 місяці тому +1

    Too good 😊😊

  • @sonunijjar2713
    @sonunijjar2713 Місяць тому

    Ahuja Saab best

  • @jarora6742
    @jarora6742 4 місяці тому +2

    Great

  • @AvtarSingh-fr2en
    @AvtarSingh-fr2en 4 місяці тому +1

    Ustaad Saab g

  • @sudhirahuja4542
    @sudhirahuja4542 4 місяці тому +1

    Wow Song 💝💝💝

  • @mallrecords
    @mallrecords 4 місяці тому +2

    Good 👍

  • @KuldeepSingh-fx3dz
    @KuldeepSingh-fx3dz 4 місяці тому +2

    kuldeep bro propose wala seen att aa

  • @TarlochanSingh-d7q
    @TarlochanSingh-d7q 4 місяці тому +1

    Vha kamal nic jorhi
    Har pal tracki kro ji

  • @SukhwinderSingh-p7n2q
    @SukhwinderSingh-p7n2q 4 місяці тому +3

    Very nice song ji chupki

  • @kuldeepsinghsingh1900
    @kuldeepsinghsingh1900 4 місяці тому +2

    Congrats

  • @gurpreetvicky4680
    @gurpreetvicky4680 4 місяці тому +2

    Super

  • @kabalsinghmahla7961
    @kabalsinghmahla7961 4 місяці тому +2

    atma ji good song

  • @AbhishekRaj-c7r
    @AbhishekRaj-c7r 4 місяці тому +1

    Jai sai ji

  • @JashanKaur-z7g
    @JashanKaur-z7g 3 місяці тому

    ❤️

  • @SantokhSingh-ji4kw
    @SantokhSingh-ji4kw 4 місяці тому +1

    Very very good song atma

  • @SarbjitSingh-rd7gg
    @SarbjitSingh-rd7gg 4 місяці тому +2

    Nice song

  • @harvindergrewal6113
    @harvindergrewal6113 4 місяці тому +1

    ਮੁਬਾਰਕਾਂ ਜੀ ਬਹੁਤ ਬਹੁਤ
    ਬਹੁਤ ਵਧੀਆ ਜੀ

  • @ParminderKhanna
    @ParminderKhanna 4 місяці тому +4

    Instagram reels wale like kro fr ❤

  • @lakhwinderpal1358
    @lakhwinderpal1358 4 місяці тому

    Atma good man

  • @Ghaintmukablapb32
    @Ghaintmukablapb32 4 місяці тому +1

    Nice song 🎵 👌 👍 ❤😊

  • @TarlochanSingh-d7q
    @TarlochanSingh-d7q 4 місяці тому +1

    Very good👍❤

  • @mrandmrskailay7654
    @mrandmrskailay7654 4 місяці тому +1

    ❤️❤️❤️❤️🙏🙏🙏

  • @KulwantSingh-vt6qj
    @KulwantSingh-vt6qj 10 днів тому

    Very very nice atma ji

  • @manjindersidhu6116
    @manjindersidhu6116 2 місяці тому

    M.S.Sidhu very nice song 22 ji

  • @JagdeepSingh-bz3vt
    @JagdeepSingh-bz3vt 4 місяці тому

    ਮੈਡਮ ਮਨਦੀਪ ਕੌਰ ਰੋਜ਼ੀ ਦੀ ਜਗਾ ਨਹੀਂ ਲੈ ਸਕਦੀ

  • @gurcharanbrar3029
    @gurcharanbrar3029 4 місяці тому +1

    Good

  • @virksaab6123
    @virksaab6123 4 місяці тому +1

    Without rozy,amar nothing

    • @MLM-SOHAL
      @MLM-SOHAL 4 місяці тому

      ਆਤਮਾ ਸਿੰਘ ਵਧੀਆ ਗਾਇਕ ਦੇ ਨਾਲ ਨਾਲ ਯਾਰਾਂ ਦਾ ਯਾਰ ਵੀ ਬਹੁਤ ਵਧੀਆ ਆ, ਖੁੱਲ੍ਹੇ ਜਿਹੇ ਸੁਭਾਅ ਦਾ ਮਾਲਕ ਹੈ,, ਗੀਤ ਬਹੁਤ ਵਧੀਆ ਤੇ ਵਧੀਆ ਅੰਦਾਜ਼ ਵਿੱਚ ਗਾਇਆ, ਗਾਈਕਾ ਮਨਦੀਪ ਦੀ ਅਵਾਜ਼ ਸਿਰੇ ਸਾਰ ਆ,,,,, ਜੋੜੀ ਦੀ ਸਦਾ ਚੜ੍ਹਦੀ ਕਲਾ ਰਹੇ ਹੈ। ਨਕੋਦਰੀਏ ਅਸੀਂ ਆਤਮਾ ਸਿੰਘ ਦੀ ਫੁਲ ਸਪੋਟ ਕਰਦੇ ਹਾਂ 🎉🎉🎉❤❤❤❤🎉

  • @GurmukhSekhon-oc1ur
    @GurmukhSekhon-oc1ur 4 місяці тому

    ਆਤਮੇ ਆ ਰੌਜੀ ਨਾਲ ਦੁਬਾਰਾ ਜੌੜੀ ਬਣਾ ਲੈ ਉਹ ਫਿਰ ਵੀ 18 ਸਾਲ ਗਾ ਗੀ ਨਾਲ

  • @MandeepsinghDeep-k7p
    @MandeepsinghDeep-k7p 4 місяці тому +1

    Aman roji wali gal nhi

  • @vijaytonsa4946
    @vijaytonsa4946 4 місяці тому +2

    🔥🔥✨

  • @kuldeepsinghsingh1900
    @kuldeepsinghsingh1900 4 місяці тому +2

    ਬਹੁਤ ਵਧੀਆ ਜੀ

  • @ManiModgill-qk4fw
    @ManiModgill-qk4fw 4 місяці тому +2

    ❤❤❤❤❤

  • @jasssirhind
    @jasssirhind 4 місяці тому +2

    Awesome 😎

  • @sukhwindersingh9915
    @sukhwindersingh9915 4 місяці тому +2

    🎉🎉❤❤

  • @sandhugurisandhu5521
    @sandhugurisandhu5521 4 місяці тому +1

    Very nice song ji

  • @TUFAAN36
    @TUFAAN36 4 місяці тому +2

    Very good

  • @Karandeepmusiclive
    @Karandeepmusiclive 4 місяці тому +2

    ❤️

  • @SukhdevSingh-zi1ng
    @SukhdevSingh-zi1ng 4 місяці тому +2

    ❤❤❤