Nalka (Official Music Video) | R Nait | Black Virus | Catch Me If You Can Album | Punjabi Song

Поділитися
Вставка
  • Опубліковано 10 лют 2025
  • R Nait Music & Rajchet Sharma Present the Official Music Video of Nalka from the album Catch Me If You Can. The song compares fading love to drying taps in Punjab, showing how feelings that were once strong can slowly disappear. With powerful lyrics and a catchy beat, this track blends emotion with energy. Enjoy the visuals and subscribe to the channel.
    Listen to Nalka on all audio streaming platforms:
    👉 Listen on Spotify: rnait.bfan.lin...
    👉 Listen on Apple Music: rnait.bfan.lin...
    👉 Listen on Gaana: rnait.bfan.lin...
    👉 Listen on UA-cam Music: rnait.bfan.lin...
    👉 Listen on Amazon Music: rnait.bfan.lin...
    Track Credits:
    Song - Nalka
    Singer/Lyrics/Composer - R Nait
    Music - Black Virus
    Project By - Satkaranvir Singh Khosa
    Conceived By - Virvinder Singh Kaku
    Female Lead - Kaur Preet
    Video By - Hitesh Arora
    Team Believe Artist Services:- linktr.ee/beli...
    ► Digital Partner :- Believe Artist Services
    ► For Licensing inquiries:
    Email:- sync-india@believedigital.com
    🔔 Subscribe To Our Channel: / r nait - topic
    Enjoy & stay connected with us!
    ► Like us on Facebook: / officialrnait1
    ► Follow us on Twitter: / rnaitofficial
    ► Follow us on Instagram: / official_rnait
    ► Follow on Snapchat: / r-nait
    #rnait #nalka #punjabisong

КОМЕНТАРІ • 1 тис.

  • @Parwinderkhokhar302
    @Parwinderkhokhar302 5 днів тому +64

    ਸਿੱਧੂ ਨੂੰ ਕੌਣ ਕੌਣ ਪਿਆਰ ਕਰਦਾ ❤

    • @SukhmanMaan-g5u
      @SukhmanMaan-g5u 3 дні тому +3

      ਸਿਧੂ ਨੂੰ ਜਾਨ ਤੋਂ ਵੀ ਵੱਧ ਰੱਖਿਆ ਬਾਈ

    • @GURIGAMER-l5i
      @GURIGAMER-l5i 2 дні тому

      I miss sidhu

  • @Jassikaur4439
    @Jassikaur4439 5 днів тому +28

    ਸੱਚ ਮੇ ਪੰਜਾਬ ਦੇ ਨਲਕਿਆ ਚੋਂ, ਤਾਂ ਪਾਣੀ ਮੁੱਕਿਆ ਹੀ ਸੀ ਰਿਸਤੇ ਨਾਤੇ ਵੀ ਮੁੱਕਦੇ ਜਾਂਦੇ ਨੇ ਖੂਨ ਸਫੇਦ ਹੋ ਗਿਆ ਏ👍🏻👍🏻👍🏻👌🏼👌🏼👌🏼👌🏼👌🏼👍🏻👍🏻

  • @855digital
    @855digital 5 днів тому +36

    Finally Wait Is Over On Nalka ❤

  • @GaganSingh-tc6em
    @GaganSingh-tc6em 5 днів тому +126

    ਤਾਜ਼ਾ ਤਾਜ਼ਾ ਦਿਲ ਟੁੱਟ ਗਿਆ ਉੱਤੋ ਬਾਈ ਦਾ ਗੀਤ ਆ ਗਿਆ 😢😢😢😢

  • @DeepdeepYaar-x6j
    @DeepdeepYaar-x6j 5 днів тому +78

    ਜਿਵੇ ਮੁੱਕ ਗਿਆ ਪੰਜਾਬ ਦਿਆ ਨਲਕਿਆ ਵਿੱਚੋਂ
    ਪਾਣੀ ਉੱਦਾ ਤੇਰੇ ਦਿਲ ਵਿੱਚੌ ਪਿਆਰ ਮੁੱਕ ਗਿਆ💯✍️👌

  • @AllPodcast-oc8tj
    @AllPodcast-oc8tj 5 днів тому +180

    ਵਿਆਹ ਜਿਨਾ ਚਾਅ ਹੁੰਦਾ ਕਮਲੀਏ ਆਰ ਨੇਤ ਬਾਈ ਦੇ ਗਾਣਿਆਂ ਦਾ ❤❤❤❤❤ ਕੋਣ ਕੋਣ ਸਹਿਮਤ ਆ ❤❤❤😊

  • @Trendmusic77
    @Trendmusic77 5 днів тому +16

    ਤੇਨੂੰ ਮੇਰੇ ਕੋਲੋ ਅਦਾ ਖੋਲ੍ਹਿਆ ਜਿੰਮੇ ਬੱਚਿਆਂ ਕੋਲੋ ਚੀਜ਼ ਖੋਹੀ ਜਾਂਦੀ ❤❤

  • @sukhwinderhodla4308
    @sukhwinderhodla4308 5 днів тому +31

    ਵਾਹ ਵਾਹ ਵਾਹ,, ਸਿਰਾ ਮਾਨਸਾ ਵਾਲਿਆ,, ਨਹੀਂ ਰੀਸਾਂ , ਗੁਲੂਕੋਜ਼ ਵਿੱਚੋਂ ਜਿਵੇਂ ਡਿੱਗਦੇ ਨੇ ਤੁਪਕੇ,,

  • @AjaySingh-s7x6g
    @AjaySingh-s7x6g 5 днів тому +78

    ਐਲਬਮ Cate Me If You Can ਦਾ ਸਭ ਤੋਂ ਸੋਹਣਾ ਗੀਤ ਲਿਖਿਆ✍🏽 ਵੀ ਸੋਹਣਾ ਤੇ ਗਾਇਆ🎤 ਵੀ ਸੋਹਣਾ ਇੱਕਲਾ-ਇੱਕਲਾ ਬੋਲ ਵਧੀਆ ਆ ਵਾਰ-ਵਾਰ ਸੁਣ ਕੇ ਵੀ ਮਨ ਨਹੀਂ ਭਰਦਾ ਕੌਣ- ਕੌਣ ਸਹਿਮਤ ਆ ______❤❤❤❤______🤭🤭

  • @AryanBhatti-j2v
    @AryanBhatti-j2v 5 днів тому +19

    ਵਿਚਾਰ ਆਪਣੇ ਕੋਈ ਮਿਲਦੇ ਨੀ, ਕਿਵੇ dil ਤੇ ਕਰਦੀ ਏ ਸੈਨ ਕੁੜੇ, ਤੂੰ ਗਾਣੇ ਸੁੰਨਦੀ, ਕਾਕੇਆ ਦੇ, ਅਸੀ R. Nait ਤੇ ਫੈਨ ਕੁੜੇ..❤

    • @Rj-88-R
      @Rj-88-R 3 дні тому +1

      💯💯👍

  • @Rosy-b5g
    @Rosy-b5g 5 днів тому +16

    ਅੱਜ ਬਹੁਤ wait ਕਰਾਇਆ ਤੁਸੀ ਜੀ, ਵੈਸੇ ਉਹ ਕਹਿੰਦੇ ਹੁੰਦੇ ਆ ਕੇ ਸਬਰ ਦਾ ਫਲ ਮਿੱਠਾ ਹੁੰਦਾ ਆ🤗 ਉਸੇ ਤਰ੍ਹਾਂ ਤੁਹਾਡਾ ਗੀਤ ਵੀ ਬਹੁਤ ਸੋਹਣਾ ਆ ਜੀ👌👌👌❤❤❤❤

  • @AllPodcast-oc8tj
    @AllPodcast-oc8tj 5 днів тому +21

    Kya baat Aa ਜਵਾ ਸਿਰਾ ਲਾ ਰੱਖਿਆ ਧਰਮਪੁਰੇ ਵਾਲਿਆਂ ❤❤❤❤ ਜਿਉਂਦਾ ਰਹ ❤❤❤, love you ❤❤

  • @SanvirsinghSanvir
    @SanvirsinghSanvir 5 днів тому +13

    ਵਿਆਹ ਜਿਨ੍ਹਾਂ ਚਾਅ ਹੁੰਦਾ ਆਰਨੇਕ ਦੇ ਗੀਤਾਂ ਦਾ❤❤❤

  • @AllPodcast-oc8tj
    @AllPodcast-oc8tj 5 днів тому +18

    ਦਿਨੋਂ ਦਿਨ ਅੱਤ ਕਰੀ ਜਾਂਦੇ PB 31 wala best Punjabi singer in world ❤❤❤

  • @Kamaljatt1234
    @Kamaljatt1234 5 днів тому +13

    ਸਾਡੇ ਰਿਸ਼ਤਾ ਵੀ ਲੌਂਗ ਨਹੀ ਚੇਲਿਆ 💔🥺
    R ਨੇਤਾ 🔥

    • @Rj-88-R
      @Rj-88-R 3 дні тому

      💯💯💯🥺

  • @Grace_of_Waheguru
    @Grace_of_Waheguru 2 дні тому +3

    R nait is my favourite singer ❤

  • @ajaypooniaofficial2626
    @ajaypooniaofficial2626 5 днів тому +5

    R nait ❤❤❤❤❤❤

  • @SultanKabaddi631
    @SultanKabaddi631 5 днів тому +5

    ਸ਼ਬਦ ਬਾ ਕਮਾਲ ਵਰਤੇ ਨੇ, ਬਹੁਤ ਸੋਹਣਾ ਗੀਤ ❤

  • @Lifeofjassi3478
    @Lifeofjassi3478 5 днів тому +294

    ਮੈਂ 15 ਸਾਲ ਦੀ ਸੀ ਜਦੋਂ ਧਰਮ ਪੁਰੇ ਆਲੇ ਦਾ ਪਹਿਲੀ ਵਾਰ2800 ਗੀਤ ਸੁਣਿਆ ਫਿਰ ਮੈਂ ਧਰਮ ਪੁਰੇ ਆਲੇ ਸਾਹਮਣੇ❤ਹੀ ਹਾਰ ਗੲੀ ਸੀ

    • @ManjinderSingh-k1w
      @ManjinderSingh-k1w 5 днів тому +9

      Nice

    • @gurijattana9293
      @gurijattana9293 5 днів тому +45

      ਕਾਫੀ ਅੱਗੇ ਜਾਵੇਂਗੀ ਫੇਰ ਤਾਂ,ਜਿਸ ਹਿਸਾਬ ਨਾਲ 15 ਚ ਹੀ ਦਿਲ ਹਾਰ ਗਈ 😅

    • @Lifeofjassi3478
      @Lifeofjassi3478 5 днів тому +8

      @@gurijattana9293 hanji us baad bs r nait ❤️😘

    • @sukhwindarkumar5013
      @sukhwindarkumar5013 5 днів тому +3

      Nice

    • @Lifeofjassi3478
      @Lifeofjassi3478 5 днів тому

      @@gursharansinghchahal9197 bs wait 🤗

  • @ptandarbadhniwala8551
    @ptandarbadhniwala8551 5 днів тому +7

    ਵਾਹ ਬਾਈ ਮਾਨਸੇ ਆਲਿਆ ♥️

  • @MevaSidhu-d5l
    @MevaSidhu-d5l 5 днів тому +8

    ਧਰਮਪੁਰੇ ਵਾਲਾ ਦਿਨੋ ਦਿਨ ਅੱਤ ਹੀ ਕਰਾਈ ਜਾਂਦਾ❤❤✅

  • @RNait_855
    @RNait_855 3 дні тому +2

    TRENDING NO 3 FOR MUSIC❤❤❤

  • @gurigiana4410
    @gurigiana4410 4 дні тому +8

    ਪੰਜਾਬ ਚ ਦੁੱਧ ਚ ਮਿਲਾਵਟ ਵੀ ਕੀਤੀ ਜਾ ਰਹੀ ਆ 😅😅 0:35

  • @Giftylyricalvideos
    @Giftylyricalvideos 5 днів тому +8

    ਨੀ ਵੇਖ ਗਡੀਆਂ ਤੂੰ ਯਾਰ ਛੱਡਿਆ
    ਗ਼ੈਰਾਂ ਲ‌ਈਂ ਧਰਮਪੁਰੇ ਵਾਲਾ ਦਿਲੋਂ ਕੱਢਿਆ
    ਜਿਹੜਾ ਕਦੇ R Nait ਨੂੰ ਕਰਦੀ ਸੀ ਦਸ ਕਿਥੇ ਪਿਆਰ ਲੂਕ ਗਿਆ
    ਨੀ ਜਿਵੇਂ ਮੁਕ ਗਿਆ ਪੰਜਾਬ ਦੇ ਆਂ ਨਲਕਿਆਂ ਚੋਂ ਪਾਣੀ ਬਿਲੋ ਉਹਦਾਂ ਹੀ ਤੇਰੇ ਦਿਲ ਚੋਂ ਪਿਆਰ ਮੁਕ ਗਿਆ ❤❤

  • @inder_goldy13
    @inder_goldy13 5 днів тому +6

    ਦਿਲ ਦੀ ਗੱਲ✍🏻💯☑️

  • @singerlyrics-j
    @singerlyrics-j 5 днів тому +4

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਨੇਤ ਬਾਈ ✌️❤

  • @bhawandeep9363
    @bhawandeep9363 5 днів тому +7

    HIT LIKE ONE FOR R NAIT
    .......》》》》》□
    ALBUM👌🚫💥

  • @luckytalwar4884
    @luckytalwar4884 5 днів тому +7

    23 ਤੇਈ ਵਾ ਗੀਤ ❤❤

  • @HARJEETSINGH-td9uf
    @HARJEETSINGH-td9uf 5 днів тому +8

    ਨਜ਼ਾਰਾ ਆ ਗਿਆ ਬਾਈ ਗੀਤ ਸੁਣ ਕੇ ਹਰਜੀਤ ਕਟਾਰੀਆ ਫਰੋਮ ਸ਼ੰਭੂ ਬਾਰਡਰ 😊

  • @mithagill7313
    @mithagill7313 4 дні тому +3

    ਕੋਈ ਸ਼ਬਦ ਨਹੀਂ ਤਾਰੀਫ਼ ਕੀਤੀ ਵੀ ਫਿੱਕੀ ਪੈਂਦੀ ਆ 👌👌ਏਦਾਂ ਲੱਗਦਾ ਸਾਰਾ ਗੀਤ ਮੇਰੇ ਤੇ ਆ 😔Bahut sohna ਗੀਤ

  • @rnaitfans9670
    @rnaitfans9670 5 днів тому +4

    My favourite singer rnait ❤❤

  • @ns_villen
    @ns_villen 5 днів тому +4

    Vaa ji vaa koi ni kr sakda rissa ❤❤❤❤❤❤❤❤❤❤❤❤❤❤❤❤❤❤❤❤❤❤

  • @begraj8703
    @begraj8703 5 днів тому +3

    R nait ❤❤

  • @RitishSarhadi
    @RitishSarhadi 5 днів тому +6

    Swer da wait kr reha se hun aya song❤

  • @SINGGA_GAMER47
    @SINGGA_GAMER47 5 днів тому +6

    R NAIT Daliy Songs respect ❤❤❤❤❤❤❤❤❤❤

  • @rsronkiraahi5544
    @rsronkiraahi5544 5 днів тому +3

    ਬਾਈ ਆਰਨੇਤ ਜਮੀ ਜਾਣ ਪਾ ਤੀ ਯਾਰ ਸਿਰਾ ਹੀ ਕਰਾਤਾ ਬਾਈ

  • @MandeepKaur-q9d6x
    @MandeepKaur-q9d6x 5 днів тому +6

    22ਅੱਜ ਉਡੀਕੀ ਜਾਣੇ ਆ ਅੱਜ ਲੇਟ ਆ

  • @Prince__143_43
    @Prince__143_43 5 днів тому +5

    R NAIT FAINS BUTTON ❤

  • @Kaurchahal00
    @Kaurchahal00 5 днів тому +3

    Bhut sohna song aaaaaa bai ❤❤❤ Dil jitttt liyaaaa

  • @mnigill
    @mnigill 5 днів тому +5

    ਜਿਹੜੀ ਤੀਵੀ ਸਕੁਟਰੀ ਚਲਾਉਦੀ ਆ ਉਹ ਘਰ ਨਹੀ ਵਸਾਉਦੀ sahi keha bai ਭਾਗੂ ਨੇ ਮਾਲਦਾਰ ਛੜਾ #jatt_beat_record

  • @GurveerSingh-k4l
    @GurveerSingh-k4l 5 днів тому +2

    ❤❤ siraa bai🔥🔥

  • @Bawavlogger
    @Bawavlogger 5 днів тому +5

    ਸਿਰਾ ਗੱਲਬਾਤ❤❤

  • @SunilKumar-ty4cy
    @SunilKumar-ty4cy 3 дні тому +1

    ਸਿੱਧੂ ਇਸ ਦੌੜ ਦਾ ਹਿਸਾ ਨਹੀ ਹੈ। ਬਾਈ ਮੇਰੇ ਉਹ ਹਰ ਹਰ ਟੈਮ GOAT ਹੈ।
    #JUSTICEFORSIDHUMOOSEWALA ❤❤❤❤

  • @AvtarParas-k9f
    @AvtarParas-k9f 5 днів тому +5

    Congratulations ji bro nice song bro rab tanu hemasha khush rakha hai ❤❤

  • @Samarvirk09
    @Samarvirk09 5 днів тому +8

    R nait always king

  • @Makhan-r1j
    @Makhan-r1j 5 днів тому +2

    ❤ ਕਿਆ ਲਿਖਤ ਹੈ ਨੇਤ ਬਾਈ ਦੀ ਇੱਕ ਤੌਂ ਇੱਕ ਨਵੀਂ ਗੱਲ ਲਿਖਦਾ ਬਾਈ ਸਾਇਡ ਹੋਵੇ ਗਾਣਾ ਨੱਚਣ ਟੱਪਣ ਵਾਲਾ ਹੋਵੇ ਰੋਮਾਂਟਿਕ ਹੋਵੇ ਪੂਰੀ ਰੀਝ ਨਾਲ ਲਿਖਦਾ ਗਾਉਣ ਦਾ ਤਾਂ ਕੋਈ ਤੋੜ ਹੈ ਨਹੀਂ ❤

  • @Samarvirk09
    @Samarvirk09 5 днів тому +11

    Sidhu moosewala da peyo hai r nait

  • @tarsemsingh2484
    @tarsemsingh2484 5 днів тому +4

    ❤ਬਹੁਤ ਸੋਹਣਾ ਲਿਖਿਆ ਤੇ ❤ਬਹੁਤ ਸੋਹਣਾ ਗਾਇਆ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ ❤🙏🙏❤❤

  • @ARSHDEEPSingh-y3i
    @ARSHDEEPSingh-y3i 5 днів тому +2

    Pra swer tu wait c song di❤❤

  • @Prince__143_43
    @Prince__143_43 5 днів тому +4

    Bade sone ne song veer de ❤

  • @AnkushSharma-sl9ew
    @AnkushSharma-sl9ew 5 днів тому +2

    Outstanding Punjabi song sir g ❤❤❤❤

  • @SINGGA_GAMER47
    @SINGGA_GAMER47 5 днів тому +3

    Bai ajj late kyu hoge 😂😂😂😂😂

  • @Champion-s3h
    @Champion-s3h 5 днів тому +1

    Oh ki likh baitha jatta bhut vdiya song lgya ❤❤❤❤

  • @dhansff
    @dhansff 5 днів тому +5

    Board exam mein fail ho jaaye Jo Mera comment dekh Kar like na Karen🎉

  • @kirpalsingh5353
    @kirpalsingh5353 4 дні тому +2

    ਆਰ ਨੇਤ ਵੀਰੇ ਰਵਿਦਾਸ ਮਹਾਰਾਜ ਜੀ ਦਾ ਗੀਤ ਕਰਦੇ ❤

  • @barinder_ralli0008
    @barinder_ralli0008 5 днів тому +2

    ਦਿਲ ਦੇ ਜਜਬਾਤ e ਲਿਖ ਦਿੱਤੇ ❤

  • @SunitaRani-sn9hj
    @SunitaRani-sn9hj 5 днів тому +2

    Jdo v likhda siraa h krondaa r nait jeunda vasda Reh ❤❤❤❤❤❤❤❤❤❤❤❤❤❤Bai

  • @Gurbaazsingh-j2k
    @Gurbaazsingh-j2k 5 днів тому +1

    ਬਾਈ ਕਈ ਗੀਤ ਤਾਂ ਮੇਰੇ ਤੇ ਪੁਰੇ ਬਣਾ ਤੇ ਤੁਸੀਂ 👌👌

  • @jarnailsinghkalyan2804
    @jarnailsinghkalyan2804 5 днів тому +2

    ਵਾਹ ਵੀਰੇ ਸਿਰਾ ਬਾਈ ❤❤❤ r nait love u aa bai dilo tenu

  • @Jasvir_free_fire_gaming
    @Jasvir_free_fire_gaming 5 днів тому +1

    Sira ustad ji ♥️

  • @johalrajj
    @johalrajj 4 дні тому +1

    ਬਾਈ ਨਲਕੇ ਦੀ ਹੱਥੀ ਦਾ ਨੱਟ ਤਾਂ ਪਾ ਲੈਂਦੇ
    ਸ਼ਾਇਦ ਪਾਣੀ ਚੱਕ ਲੈਂਦਾ ਨਲਕਾ 😉😉

  • @Manpreetkourmahi
    @Manpreetkourmahi 5 днів тому +1

    Beautiful song 💞💞💞💞💞

  • @TarunNayak-zy1ju
    @TarunNayak-zy1ju 5 днів тому +2

    ਸਿਰਾ ਲਾਤਾ ਬਾਈ❤

  • @SunnyKainth-e7z
    @SunnyKainth-e7z 5 днів тому +1

    Kyaa batt aa jatta ❤❤❤love u ❤❤

  • @Nrvaaz
    @Nrvaaz 5 днів тому +1

    Bohat knt song bai ♥️

  • @ravi_sukhpura
    @ravi_sukhpura 5 днів тому +1

    oye bhai mast song ❤

  • @i.happy_0011
    @i.happy_0011 5 днів тому +1

    Va Ji va kya baata ne Big brother love you ❤❤❤

  • @AmarjitSingh-zk9mt
    @AmarjitSingh-zk9mt 5 днів тому +1

    Dil di gal👌👌👌

  • @Arfaankhan143
    @Arfaankhan143 5 днів тому +1

    Ustad ji sira krwa rakhiya sachi bahut ji ja lag reha song sare repeat te chal de aa hor koi v song ni sunde tuhde song hi chal de aaa bahut cha ja chd da jdo song aunda dilo love you aaa waheguru ji tuhnu hamesha kus rkhn meri v umr tuhnu lag je❤❤

  • @surjeetsingh-ui5kv
    @surjeetsingh-ui5kv 5 днів тому +2

    Super ਤੋਂ Upper ❤❤❤

  • @Harpreetsingh786mp
    @Harpreetsingh786mp 2 дні тому +1

    ਵਾਂ r nait ਬਾਈ ਨਜਾਰਾ ਬਣੀ ਖੜ੍ਹਾ ਯਾਰ ❤❤❤ ਤੇਰੇ ਗਾਣੇ ਦੀ ਵੇਟ ਹੁੰਦੀ ਆ ਮੈਨੂ ❤❤

  • @preetsafri6427
    @preetsafri6427 5 днів тому +1

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ ਇਹ ਗਾਣਾ ਨੇਤ ਬਾਈ

  • @gursevakgill4732
    @gursevakgill4732 День тому +1

    👌👌👌👌👌💯💯💯💯💯❤❤😊😊

  • @LakhveerSingh-su6ki
    @LakhveerSingh-su6ki 5 днів тому +1

    Good song sirraaass❤❤❤❤

  • @allrounder.ar_11
    @allrounder.ar_11 5 днів тому +1

    ਬੱਲੇ ਉਸਤਾਦ ਜੀ 😍😍

  • @Joginder09
    @Joginder09 2 дні тому

    ਬਹੁਤ ਸੋਹਣਾ ਲਿਖਿਆ ਤੇ ਗਾਇਆ ਆ ਜੀ 🎉❤

  • @IndrSingh-iu8hp
    @IndrSingh-iu8hp 2 дні тому +1

    🔥🔥

  • @Gurmukh-k8c
    @Gurmukh-k8c День тому +1

    ਬੜੇ ਚਿਰ ਤੋਂ ਇਹੋ ਜਿਹੀ ਧਮਕ ਵਾਲੀ ਆਵਾਜ਼ ਦਾ ਗਾਣਾ ਉਡੀਕਦਾ ਸੀ

  • @Prince__143_43
    @Prince__143_43 5 днів тому +2

    Amazing song❤❤

  • @jagdishlal9660
    @jagdishlal9660 2 дні тому

    Bai jeonda rhe tere gane sunke baar baar sunn nu jee krda gbu❤❤

  • @anterjotsingh3778
    @anterjotsingh3778 4 дні тому +1

    Dil chon pyar mukk gya r nait like this song

  • @harisharora2289
    @harisharora2289 4 дні тому

    Sirra bai att kra rakhi a dabi rakh Bai bohot wait hunda thode song da👌👌👌🤟🤟👍👍👍

  • @v_kayvikaspandit8304
    @v_kayvikaspandit8304 5 днів тому

    Sirra, amazing, bohat dunge lyrics ne es song de. Love u bro🥰☺️☺️😍😍🥰🥰😘😘❤️😀😀🥰☺️👍👍👍👍👍👌👌

  • @v_kayvikaspandit8304
    @v_kayvikaspandit8304 5 днів тому

    Modal bohat hi kaint aa bro es song ch. Att video aa song di. Swaad aa gya r nait bro. ☺️☺️😀😀😍😍😍😍☺️❤️❤️❤️👌👍👍☺️☺️😍🥰🥰😘

  • @gipssingh8794
    @gipssingh8794 День тому

    R nait on top 22 di kalam siraa❤❤

  • @hhrvishalkayat4344
    @hhrvishalkayat4344 4 дні тому

    Respect r nait bhaaaaai ji👑✨🙏🏻

  • @Punjab9996
    @Punjab9996 5 днів тому +1

    Attt krati bade bhai 😊❤❤❤❤

  • @mbmusicmb6964
    @mbmusicmb6964 3 дні тому +1

    ਬਾਈ ਜੀ ਬਹੁਤ ਸੋਹਣੀ ਲਿਖਤ ਤੁਹਾਡੀ ਵੱਡੀ ਡੂੰਘੀ । ਤੁਹਾਨੂੰ ਮਿਲਣਾ ਬਾਈ ਜੀ ਮੇਰਾ ਪਿੰਡ ਕਾਲਬੰਜਰਾ ਮੈ ਤੇ ਮੇਰਾ ਬੇਟਾ ਤੁਹਾਡਾ ਫੈਨ ਹਾਂ ਜੀ । ਲਗਾਤਾਰ ਸੋਹਣੇ ਸੋਹਣੇ ਗੀਤਾਂ ਲਈ ਬਹੁਤ ਬਹੁਤ ਮੁਬਾਰਕਾਂ ਬਾਈ ਜੀ 🎉🎉🎉❤️❤️❤️ ।

  • @amritkaur4803
    @amritkaur4803 5 днів тому +1

    R nait love you 💕💕💕

  • @Musiclyrics-e6e
    @Musiclyrics-e6e 5 днів тому

    ਜਦੋਂ ਆਰ ਨੇਤ ਦਾ ਗਾਣਾ ਯੂ ਟਿਊਬ ਤੇ ਆ ਜਾਂਦਾ ਤਾਂ ਪੂਰੇ ਯੂ ਟਿਊਬ ਉਤੇ ਅੱਗ ਲੱਗ ਜਾਂਦੀ ਆ ਬਹੁਤ ਘੈਂਟ ਗੀਤ ਹੁੰਦੇ ਨੇ ਬਾਈ ਦੇ 🔥🔥🔥🔥🔥

  • @JotJassar-qz1gh
    @JotJassar-qz1gh 5 днів тому +1

    ਖਿੱਚ ਕੇ ਰੱਖੋ ਉਸਤਾਦ ਜੀ ❤❤👌👌

  • @payalchopra1375
    @payalchopra1375 3 дні тому

    Bhola baba apna aisa hi trakki deva love you R nait ❤❤

  • @SeemaKumari-ws9pd
    @SeemaKumari-ws9pd 5 днів тому +1

    sahi gal aa 22 ji😢😢

  • @Prince__143_43
    @Prince__143_43 5 днів тому +2

    VOICE like ❤

  • @deepakkadyan3132
    @deepakkadyan3132 5 днів тому +2

    ❤❤

  • @RaviRaj-wd7gg
    @RaviRaj-wd7gg 5 днів тому

    Yyy Main ajj takk song suniya he ni eda da sirra la ta yy 🥺🥺🥺

  • @begraj8703
    @begraj8703 5 днів тому +1

    ❤❤❤

  • @ravi14064
    @ravi14064 5 днів тому +2

    ਨਹੀ ਰਿਸਾ ਤੇਰੀਯਾ🎉

  • @begraj8703
    @begraj8703 4 дні тому +1

    Album ❤

  • @Princelehal-s3c
    @Princelehal-s3c 4 дні тому

    ❤❤❤❤❤❤❤❤❤❤❤❤ Nait 22 Sira