ਸਦੀਕ ਕਹਿੰਦਾ ਇਹ ਕੋਈ ਗੀਤ ਆ | ਫ਼ਿਰ ਉਹੀ ਗੀਤ ਹਿੱਟ ਹੋ ਗਿਆ || ਗਾਮੀ ਸੰਗਤਪੁਰੀਆ

Поділитися
Вставка
  • Опубліковано 4 жов 2024

КОМЕНТАРІ • 47

  • @karamjeetsingh2352
    @karamjeetsingh2352 7 місяців тому +2

    ਗਾਮੀ ਯਾਰਾਂ ਦਾ ਯਾਰ ਖੰਨੇ ਇਕੱਠੇ ਪੈੱਗ ਲਾਉਂਦੇ ਰਹੇ ਹਾਂ

  • @rachhpalsinghsingh4465
    @rachhpalsinghsingh4465 10 місяців тому +13

    ਗਾਮੀ ਜੀ ਆਪ ਨੂੰ ਪਹਿਲੀ ਵਾਰ ਦੇਖਿਆ ਜੀ ਗੀਤ ਤਾਂ ਆਪ ਦੇ ਬਾਹ ਕਮਾਲ ਹਨ ਜੀ ਪ੍ਰਮਾਤਮਾ ਆਪ ਤੇ ਆਪ ਦੇ ਪ੍ਰੀਵਾਰ ਨੂੰ ਚੜਦੀ ਕਲਾ ਚ ਰੱਖੇ ਜੀ?

  • @ranagnz7442
    @ranagnz7442 10 місяців тому +11

    ਓਹਦੀ ਮਹਿਕ ਜਦੋਂ ਗਾਮੀ ਨੂੰ ਸਤਾਊਗੀ,
    ਆ ਕੇ ਸੰਗਤ ਪੁਰੇ ਹੀ ਪੈਲਾਂ ਪਾਊਗੀ।
    ਮੇਰਾ ਪਸੰਦ ਦਾ ਗੀਤ ਹੈ। ਮੈਂ ਬਚਪਨ ਵਿੱਚ ਬੜਾ ਗਾਇਆ।
    ਬਾਈ ਜੀ ਹੁਣਾਂ ਦੇ ਦਰਸ਼ਣ ਕਰਕੇ ਦਿਲ ਨੂੰ ਬਹੁਤ ਖੁਸ਼ੀ ਹੋਈ ਜੀ ਧੰਨਵਾਦ 🙏

  • @balwindersangha9927
    @balwindersangha9927 10 місяців тому +2

    ਜ਼ਹੀਰ ਸਾਹਿਬ ਦੀ ਕਿੰਨੀ ਵਧੀਆ ਸੋਚ ਸੀ ਕਿ ਇਹ ਗੀਤ ਰਿਕਾਰਡ ਹੋ ਗਿਆ ਤਾਂ ਕਾਲਜ ਦੇ ਮੁੰਡੇ ਕੁੜੀਆ ਤੇ ਅਸਰ ਪਊਗਾ ਅੱਜ ਕੱਲ੍ਹ ਦੇ ਗੀਤਕਾਰਾਂ ਤੇ ਗਾਇਕਾਂ ਨੇ ਨੌਜ਼ਵਾਨੀ ਨੂੰ ਗਲਤ ਰਸਤੇ ਪਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ

  • @JagwantSingh1973
    @JagwantSingh1973 10 місяців тому +1

    ਗਾਮੀ ਸੰਗਤਪੁਰੀਏ ਤੋਂ ਮੈਨੂੰ ਖਤਰਾ ਹੋ ਗਿਆ ਭਾਰੀ ਵੇ

  • @sukhwantsidhu4273
    @sukhwantsidhu4273 10 місяців тому +4

    ਬਹੁਤ ਸੁੰਦਰ ਗੀਤ ਲਿਖੇ ਆ ਜੀ ,ਗਾਮੀ ਸਾਹਿਬ ਨੇ ।

  • @chamkaursingh9819
    @chamkaursingh9819 10 місяців тому +1

    ਤੂੰ ਇਹ ਕੀ ਖੇਡ ਰਚਾਇਆ ਤੇਰੀਆਂ ਤੂੰ ਹੀ ਜਾਣੇ
    ਤੇਰਾ ਅੰਤ ਕਿਸੇ ਨਾ ਪਾਇਆ ਤੇਰੀਆਂ ਤੂੰ ਹੀ ਜਾਣੇ
    ਇਹ ਧਾਰਮਿਕ ਗੀਤ ਕਰਨੈਲ ਗਿੱਲ ਦੀ ਅਵਾਜ਼ ਚ ਆਇਆ ਸੀ ਬਹੁਤ ਹੀ ਸ਼ਲਾਘਾਯੋਗ ਸੁਣਨ ਯੋਗ ਗੀਤ ਆ ਬਾਈ ਗੁਰਨਾਮ ਗਾਮੀ ਸਾਬ੍ਹ ਦਾ ਲਿਖਿਆ ਹੋਇਆ ਗੀਤ

  • @surjitseet797
    @surjitseet797 10 місяців тому +1

    ਬਹੁਤ ਪਿਆਰਾ ਗੀਤਕਾਰ ਹੈ ਗਾਮੀ ਵਧੀਆ ਦੋਸਤ ਵੀ।
    ਸੁਰਜੀਤ ਸੀਤ

  • @ManjitSingh-mn9qu
    @ManjitSingh-mn9qu 10 місяців тому +1

    ਗਾਮੀ ਜੀ ਨੂੰ ਸ਼ਿੰਦਾ ਜੀ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਮਿਲਿਆ ਸੀ। ਬੜਾ ਪਿਆਰਾ ਮਿਲਣਸਾਰ ਬਾਈ ਹੈ। ਗੱਲਾਂ ਵੀ ਕੀਤੀਆਂ।❤❤❤❤❤

  • @BhupinderSingh-yg8cg
    @BhupinderSingh-yg8cg 10 місяців тому +5

    ਬਹੁਤ ਖੂਬ ਜੀ।

  • @ravinderbraich7628
    @ravinderbraich7628 10 місяців тому +4

    ਬਹੁਤ ਵਧੀਆ ਵੀਡੀਓ ❤

  • @KaviSuman-dh5ke
    @KaviSuman-dh5ke 10 місяців тому

    ਬਹੁਤ ਵਧੀਆ ਪ੍ਰੋਗਰਾਮ ਗਾਮੀ ਸੰਗਤ ਪੁਰੀਆ ਜੀ ਦਾ ਬਹੁਤ ਸੀਨੀਅਰ ਲੇਖਕ ਹਨ ਇਨ੍ਹਾਂ ਦੇ ਗੀਤ biba ਨਰਿੰਦਰ ਬੀਬਾ ਜੀ ਨੇ ਵੀ ਗਾਏ ਹਨ।।

  • @InderjitSingh-xv3rj
    @InderjitSingh-xv3rj 9 місяців тому

    Gami Ji Good job

  • @harnekmalla8416
    @harnekmalla8416 10 місяців тому

    ਬਹੁਤ ਹੀ ਬਾ ਕਮਾਲ ਗੀਤਕਾਰ ਸੀ ਸਰ ਜੀ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @rajindersingh782
    @rajindersingh782 10 місяців тому

    ਗਾਮੀ ਬਾਈ ਨੇ ਮੇਰੇ ਪਿੰਡ ਗਾਇਆ ਸੀ ਕੁੱਝ ਬੋਲ ਮੇਰੇ ਯਾਦ ਹਨ (ਗਾਮੀ ਸੰਗਤਪੁਰੀਏ ਨੇ ਕਿੱਕਰ ਤੋਂ ਕਾਟੋ ਲਾਹ ਲਈ )

  • @gurmohanbatth9756
    @gurmohanbatth9756 10 місяців тому +4

    Very nice gami saab

  • @MohanMohan-c3c1v
    @MohanMohan-c3c1v 10 місяців тому +3

    Gammi Sangatpuriya is. GREAT

  • @GurmailBadesha
    @GurmailBadesha 10 місяців тому

    ਗਾਮੀ ਜੀ ਤੁਹਾਡੇ ਗੀਤ ਪੰਜਾਹਸਾਲ ਭੀ ਸਦਾ ਬਹਾਰ ਸਾਬਤ ਹੋਇਆ ਧੰਨਵਾਦ

  • @GwgwSyh-mi9wv
    @GwgwSyh-mi9wv 10 місяців тому +1

    Gaami sangatpura pind tere.main sungya si full karke. Very good gaami ji

  • @dhannaram2661
    @dhannaram2661 6 місяців тому

    Gammi sangatpuran best writer.

  • @HARBANSSingh-fu9pc
    @HARBANSSingh-fu9pc 10 місяців тому

    ਧੰਨਵਾਦ ਬਾਈ ਜੀ ਗਾਮੀ ਸਾਹਿਬ ਦੇ ਦਰਸ਼ਨ ਕਰਵਾਉਣ ਲਈ।

  • @jaspaldhillon5027
    @jaspaldhillon5027 10 місяців тому

    ਜਸਪਾਲ ਸਿੰਘ ਢਿੱਲੋ ਗਿੱਦੜਬਾਹਾ ਵੀਰ ਗਾਮੀ ਸੰਗਤਪੁਰ ਜੀ ਦੇ ਗੀਤ ਸੁਣੇ ਸੀ ਪਰ ਦਰਸ਼ਨ ਅੱਜ ਹੋਏ ਆ ਧੰਨਵਾਦ

  • @varinder3847
    @varinder3847 10 місяців тому

    Gaami Saab Yaad Karo 1996 de time tusi Chandigarh (DHANAS) Sade Ghar aye Si ,,,Raat reh ke Gaye Si ,,,Yaad kariyo tusi mere mama Ji naal aye Si Sade Ghar 🏡🙏

  • @MajorDhindsa-q6x
    @MajorDhindsa-q6x 10 місяців тому +3

    😢❤❤😢😢😢good. Y. Ji.

  • @gurjeetsandhu3599
    @gurjeetsandhu3599 10 місяців тому +1

    Bhut Vadiiya Ji

  • @parmjitsingh5411
    @parmjitsingh5411 10 місяців тому

    hun nahin milde tuhade warge geetkar sr. sahab ji

  • @nimmapakhi1835
    @nimmapakhi1835 10 місяців тому +3

    👌👌👌👌👍👍👍👍

  • @reshamsingh3837
    @reshamsingh3837 10 місяців тому +1

    good nice 👍😊

  • @lakhvirsingh4053
    @lakhvirsingh4053 10 місяців тому

    Gami veer ik changa geet lkaar hai

  • @RandhirSingh-hq8os
    @RandhirSingh-hq8os 7 місяців тому

    ❤❤❤❤

  • @jaspalsangha1512
    @jaspalsangha1512 10 місяців тому

    Good

  • @armaangorkha8028
    @armaangorkha8028 10 місяців тому +1

    Gaame. Jindabad

  • @BHANGUVIDEOSUK
    @BHANGUVIDEOSUK 10 місяців тому

    Great interview video.

  • @SatishKumar-gx3bg
    @SatishKumar-gx3bg 10 місяців тому

    ਬਾਈ ਮਰਾੜਾ ਵਾਲਾ ਮਾਨ ਹੋਣਾ

  • @doctorsekha9274
    @doctorsekha9274 10 місяців тому

    Very nice job ji 🙏🏼

  • @Jogindersingh-v8c
    @Jogindersingh-v8c 10 місяців тому

    Good ji.

  • @JaspalSingh-zp2rm
    @JaspalSingh-zp2rm 9 місяців тому

    ਗਾਮੀ ਜੀ ਗੀਤ ਤਾ ਬਹੁਤ ਸੁਰੀਲੇ ਲਿਖੇ ਪਰ ਤੁਸੀ ਕਿਸੇ ਮੰਚ ਤੇ ਬੈਠੇ ਓ ਇਹ ਨਾ ਬੋਲੋ ਤੁਸੀ ਸਮਾਜ਼ਿਕ ਬੋਲ਼ੀ ਤੋ ਉਪਰ ਉਠ ਕੇ ਨਾ ਬੋਲੋ ਸ਼ੋਭਾ ਨੀ ਦਿੰਦਾ ਜਿਵੇਂ ਮੀਟਿੰਗ ਮੂਟਿੰਗ ਆਦਿ

  • @harkishansingh4206
    @harkishansingh4206 10 місяців тому +2

    Gammi very good

  • @KulwantSingh-fy8hd
    @KulwantSingh-fy8hd 10 місяців тому +1

    🎉❤👌👌🙏🏻🙏🏻

  • @jagjeetsingh9613
    @jagjeetsingh9613 Місяць тому

    ਗਾਮੀ ਸਬ ਠੀਕ ਆ ਪਰ ਦਾੜੀ ਕਾਲੀ ਕਰਨੋ ਛਡਦੋ ਵਧੀਆ ਲਗੂ

  • @kashmirasingh454
    @kashmirasingh454 10 місяців тому +1

    Good gami

  • @Kuldeepsingh-gt1dj
    @Kuldeepsingh-gt1dj 10 місяців тому +1

    ❤,Hmv, ਦਾ,ਫੁਫੜ,ਗਾਮੀ22❤,1985❤

  • @JaspalSingh-wr8io
    @JaspalSingh-wr8io 10 місяців тому

    ਕਸਤੂਰੀ ਲਾਂਲ ਨਾਲ ਵੀ ਮੁਲਾਕਾਤ ਕਰਾਉ

  • @MohanMohan-c3c1v
    @MohanMohan-c3c1v 10 місяців тому

    Gammi sangat purea Pind terra

  • @charanjeetsingh9799
    @charanjeetsingh9799 10 місяців тому

    ਗਾਮੀ ਜੀ ਕਿਓਂ ਝੂਠ ਬੋਲਦੇ ਹੋ ਹੋਵੇ ਜਨਾਬ ਮੁਹੰਮਦ ਸਦੀਕ ਤੇ ਤਰਜ ਓਹਤੋਂ ਬਣੇ ਨਾ ? ਠੀਕ ਠੀਕ ਲਾ ਲਓ ! ਊਂਅ ਲਿਖੇ ਵਧੀਆ ਨੇ ਗੀਤ ਤੁਸੀਂ ਕਦੇ ਮਰਾੜਾਂ ਵਾਲੇ ਦੇ ਗੀਤਾਂ ਦੀ ਰਾਇਲਟੀ ਬਾਰੇ ਸੁਣਿਅੈ ? ਤੁਸੀਂ ਕਹਿੰਦੇ ਹੋ ਰੋਟੀ ਨੀ ਚੱਲਦੀ ਰਾਇਲਟੀ ਨਾਲ