"ਸਰਪੰਚੀ ਚ ' ਕੀ ਧਰਿਆ , ਹੱਥ ਜੋੜ ਕੇ ਛੱਡੀ ਆ " ਸਰਪੰਚਾ ਦੀ ਕਮਾਈ ਦੇ ਖੁਲਾਸੇ ।

Поділитися
Вставка
  • Опубліковано 2 жов 2024

КОМЕНТАРІ • 14

  • @GrgVxv
    @GrgVxv День тому +5

    ਸਿਆਣਿਆਂ ਦਾ ਕਿਹਾ ਸਿਆਣਿਆਂ ਦੀਆਂ ਗੱਲਾਂ ਸਵਾਦ ਕਹਿੰਦੇ ਬਾਅਦ ਵਿੱਚ ਆਉਂਦਾ ਅੱਜ ਬਾਬਾ ਜੀ ਸਾਡੇ ਕੋਲ ਸੱਚ ਬੋਲ ਰਹੇ ਆ ਜੇ ਸਾਡੇ ਲੋਕਾਂ ਨੂੰ ਅਕਲ ਆ ਜਾਵੇ ਸਾਡਾ ਪੰਜਾਬ ਸਾਡਾ ਮੁਲਕ ਤਰੱਕੀ ਕਿਉਂ ਨਾ ਕਰ ਜਾਵੇ

  • @SukhdevSingh-of7iu
    @SukhdevSingh-of7iu День тому +3

    ਸਾਰੇ ਦੋਸਤਾਂ ਐਵੇ ਆਦੇ ਹਨ ਲੋਕ ਕਮਲ਼ੇ ਹੋਏ ਫਿਰਦੇ ਨੇ ਸਰਪੰਚੀ ਪਿਛੇ

  • @SEWAKFILMSTUDIO
    @SEWAKFILMSTUDIO 2 дні тому +1

    REAL TALK 121 WE LIKE ... THANKU TEAM IB TV

  • @hardevsandhu21
    @hardevsandhu21 День тому +1

    ਬਾਈ ਜੀ, ਇਹ ਠੀਕ ਏ ਕਿ, ਠਾਣੇ ਵਿਚ ਸਲੂਟ ਵੱਜਦਾ, ਪਰ ਕੀ ਕਿਸੇ ਨੇ ਸਰਪੈਂਚ ਦੀ ਅੰਦਰ ਵੱਜਦੀ ਦੇਖੀ ਏ?

  • @hakamsinghhakamsinghhakams4664
    @hakamsinghhakamsinghhakams4664 15 годин тому

    ਸਰਪੰਚੀ ਵਾਲਾ ਕੀੜਾ ਟਿਕਣ ਨਹੀਂ ਦਿੰਦਾ ।ਬਿਲਕੁਲ ਸੱਚ ਕਿਹਾ ਸਰਪੰਚ ਵੀਰ ਨੇ।

  • @FreeFireGamer0029
    @FreeFireGamer0029 2 дні тому +1

    Bilkul sach keha h uncle ne

  • @ravindergill9225
    @ravindergill9225 4 години тому

    ਜੀ, ਸਰਪੰਚ ਨੂੰ ਥਾਣੇ ਬਠਾ ਕੇ ਪੁਲੀਸ ਵਾਲੇ ਇਹ ਕਹਿ ਕੇ ਚਲੇ ਜਾਂਦੇ ਨੇ ਬੈਠੋ ਆਏ ਸਾਹਬ ਨੇ ਬੁਲਾਇਆ ਭੁੱਖਾ ਦਿਨ ਛਿਪ ਜਾਂਂਦਾ ਸਰਪੰਚੀ ਨੂੰ ਬਰਵਾਦੀ ਵੀ ਕਿਹਾ ਜਾ ਸਕਦਾ..

  • @ekmamanch
    @ekmamanch 2 дні тому

    GOOD GARCHA N BALI

  • @amarjitchahal9978
    @amarjitchahal9978 5 годин тому +1

    ਪਿੰਡ ਦੀ ਜਮੀਨ ਗਰੀਬ ਕਿਸਾਨ ਤੋ ਲੈ ਕੇ ਇਕ ਬਿਲਡਰ ਨੂੰ ਠੇਕੇ ਤੇ ਦੇ ਦਿੱਤੀ ਤੇ ਲੱਖਾ ਕਮਾ ਲਾਏ ਪਿੰਡ ਜਾ ਕੇ ਪਤਾ ਕਰੋ

  • @amriksingh9589
    @amriksingh9589 13 годин тому

    ਪੱਤਰ ਕਾਰ ਜੀ ਬਾਈ ਨੂੰ ਉਹ ਵੀ ਦੱਸ ਦੇਦੇ ਕਿ ਇਕ ਬੰਦੇ ਨੇ ਪਹਿਲਾਂ ਹੀ 2,ਕਿਲੇ ਦੇਤੇ ਪਿੰਡ ਨੂੰ ਸਟੇਡੀਅਮ ਬਣਾਉਣ ਲਈ ਦੂਜੇ ਨੇ 2, ਕਰੋੜ ਰੁਪਏ ਬੋਲੀ ਲਾਤੀ ਕਹਿਂਦਾ ਮੇਨੂੰ ਬਣਾਉ😊

  • @Kaur-fg4ef
    @Kaur-fg4ef 10 годин тому

    ਸਰਪੰਚੀ ਚ ਕੁਝ ਨਹੀਂ ਧਰਿਆ ਅਸੀਂ ਸਰਪੰਚੀ 5 ਸਾਲ ਕਰ ਕੇ ਛੱਡਤੀ ਕੁਝ ਨਹੀਂ ਖਟਿਆ

  • @amrikatwal2841
    @amrikatwal2841 21 годину тому

    By jee sara khrcha ta mann the ma and bhain the security ute lgi jada pinda nu grant kitho au

  • @sukhwantsingh2513
    @sukhwantsingh2513 7 годин тому +1

    Mere,parwar,de,char,bhande,sarpach,bhane,c,koigrant,nhi,aai,,kollon,lae,c,koi,case,thane,nhi,jan,ditta,eghte,six,mere,pind,de,nojawan,te,oss,de,father,di,hi, licencei,rifal,patee,c,mere,father,sarpanch,c,taan,thanedar,monge,te,isatgassa,kar,k,gheessi,karwa,tee,c,