ਬਿਜਲੀ ਤੇ ਸੈਨੇਟਰੀ ਦਾ ਸਮਾਨ ਇਸ ਦੁਕਾਨ ਤੋਂ ਸਸਤਾ ਕਿਤੇ ਨਹੀਂ ਮਿਲਦਾ

Поділитися
Вставка
  • Опубліковано 29 лип 2022
  • ਬਿਜਲੀ ਤੇ ਸੈਨੇਟਰੀ ਦਾ ਸਮਾਨ ਇਸ ਦੁਕਾਨ ਤੋਂ ਸਸਤਾ ਕਿਤੇ ਨਹੀਂ ਮਿਲਦਾ. Sukh sanitary and tiles
    Address:- opposite PBI.UNi.patiala 66 foot road mob no 9464340988

КОМЕНТАРІ • 125

  • @kamaljitsingh1431
    @kamaljitsingh1431 Рік тому +2

    ਬਹੁਤ ਵਧੀਆ ਵੀਰ ਬਹੁਤ ਵਧੀਆ ਵੀਰ
    ਬਾਕੀ ਸਾਰੀ ਜਨਤਾ ਖੁਸ਼ ਨਹੀਂ ਹੋ ਸਕਦੀ
    ਵੀਰ ਇਮਾਨਦਾਰੀ ਨਾਲ ਕੰਮ ਕਰੋ ਰੱਬ ਕਿਰਪਾ ਕਰੇਗਾ

  • @jaspreetsinghartandcraft1563
    @jaspreetsinghartandcraft1563 2 роки тому +9

    ਫੋਕਲ ਪੁਆਇੰਟ ਪਟਿਆਲਾ ਗੜ ਆ ਪੁਰਾ ਸਸਤੇ ਤੋ ਸਸਤਾ। ਤੁਸੀ ਤਾ ਰੇਟ ਦੇ ਫਟੇ ਚੱਕੇ ਪਏ ਆ

  • @dr.ayurveda9739
    @dr.ayurveda9739 2 роки тому +3

    Good darshsn kichi Chal brother 👍

  • @anmolbrar3391
    @anmolbrar3391 Рік тому +1

    ਇਹ ਹੀ ਮੋਟਰ ਅਸੀਂ ਨੌਂ ਹਜਾਰ ਰੁਪਏ ਕੀਮਤ ਵਿਚ ਖਰੀਦੀ ਹੈ।ਇਹ ਬਾਈ ਜੀ ਸਭ ਸਮਾਨ ਵਾਕਿਆ ਈ ਸਸਤੇ ਮੁੱਲ ਵਿੱਚ ਦੇ ਰਹੇ ਹਨ।ਧੰਨਵਾਦ ਜੀਉ।

  • @sar_mangat9711
    @sar_mangat9711 2 роки тому +7

    Eve na veer time khraab krya kro... eh rate te jitho marji lai lo smaan....kise chnge bnde di e video paya kro...

  • @baltejsidhu6658
    @baltejsidhu6658 2 роки тому +15

    ਏਤੋ ਸੰਸਤਾ ਸਮਾਨ ਤਾ ਪਿੰਡਾ ਵਾਲੀਆ ਦਕਾਨਾ ਤੇ ਮਿਲੀ ਜਾਦਾ

  • @jasvindersingh5951
    @jasvindersingh5951 2 роки тому +2

    bahut bdia yg

  • @ParamjitSingh-jp8fz
    @ParamjitSingh-jp8fz 2 роки тому +4

    ਵੀਰ ਦੇਸੀ ਸਮਾਣ ਹੈ ਅੰਮਿਤਸਰ ਵਿਚ ਕੰਪਣੀ ਦਾ ਸਮਾਣ ਇਸ ਤੋਂ ਸਸਤਾ ਹੈ ਜੋ ਵੈਂਟੀ ਦਿਖਾਈ 3800 ਸੋ ਦੀ ਮਿਲ ਜਾਂਦੀ

    • @rahulrahi3140
      @rahulrahi3140 Рік тому +1

      paaji dukaan da naam dasdo kedi aa kis jagah te aa...??

  • @jageetsingh7460
    @jageetsingh7460 Рік тому +3

    ਕੋਈ ਪਿੰਡ ਸ਼ਹਿਰ ਤਸੀਲ ਫੋਨ ਨੰਬਰ ਦੇਣਾ ਚਾਹੀਦਾ ਹੈ ਚਕ ਕੇ ਮੈਇਕ ਰੌਲਾ ਪਾਈ ਜਾ ਰਹਾ ਹੈ ਪੱਤਰਕਾਰ ਕੋਈ ਕਿਸੇ ਨੂੰ ਫਾਇਦਾ ਨਹੀਂ ਹੈ ਕਿਰਪਾ ਕਰਕੇ ਗੁਪਤ ਪੂਰਾ ਪਤਾ ਅਤੇ ਫੋਨ ਨੰਬਰ ਦੇਣਾ ਚਾਹੀਦਾ ਹੈ

  • @hardeepsidhu5428
    @hardeepsidhu5428 2 роки тому +16

    1000 liter tanki 3 layer 3500 de a eh 4500 de ds rhe a

  • @ashoksinghmattu8055
    @ashoksinghmattu8055 Рік тому +1

    Very good 👍

  • @tejasverma1689
    @tejasverma1689 Рік тому +2

    rate kuj ku cheeja de hi ghat ne par jiadatar cheeja di cost jiada ne

  • @bhupindersingh8919
    @bhupindersingh8919 Рік тому +2

    ਸੇਮ ਬ੍ਰਾਂਡ ਦੇ ਸੇਮ ਮਾਡਲ ਦੇ ਸਮਾਨ ਦੀ ਤੁਲਨਾ ਕਰੋ ਮਾਰਕਿਟ ਨਾਲ ਫੇਰ ਪਤਾ ਲੱਗੇ, ਸਮਾਨ ਤਾਂ ਇਸ ਤੋਂ ਵੀ ਸਸਤਾ ਪਿਆ

  • @kaas4182
    @kaas4182 2 роки тому +3

    Drshan y v good khich kee rakho kam

  • @amandeepsingh5653
    @amandeepsingh5653 Рік тому +1

    Charging ale bulb da ki rate aa

  • @ParmindershamaSharma-fy4dm
    @ParmindershamaSharma-fy4dm Рік тому

    Nic vedio keeps up

  • @Mansa_Wala_Sidhu
    @Mansa_Wala_Sidhu 2 роки тому +2

    Good

  • @plumbingndelectricaltips2150
    @plumbingndelectricaltips2150 2 роки тому +6

    I m plumber ND this all mall Desi 100 RS Wich v mehnga

  • @vikramchouhan991
    @vikramchouhan991 2 роки тому +1

    Nice

  • @Offivailtakhar
    @Offivailtakhar Рік тому +2

    900 da latt valla wash vasen mil janda shank 4000 da milda jida da ehne 4500 da dsya

  • @pindtonshehar4924
    @pindtonshehar4924 2 роки тому +6

    Good❤

  • @ranasaini3416
    @ranasaini3416 Рік тому

    Veer body brass di a.. Handel dso

  • @sukhjithathur
    @sukhjithathur Рік тому +3

    ਕੰਪਨੀ ਵੀ ਜ਼ਰੂਰੀ ਹੁੰਦੀ ਦੇਸੀ ਇਸ ਨਾਲਦੇ ਪਿੰਡਾਂ ਵਿਚ ਮੋਟਰਸਾਈਕਲ ਤੇ ਗੱਡੀਆਂ ਤੇ ਵੇਚਦੇ ਫਿਰਦੇ ਆ
    ਸੇਰਪੁਰੇ ਬੋਰਾ ਦਾ ਸਮਾਨ ਸਸਤਾ ਬੁਹਤ ਸਸਤੇ ਵਿਚ ਸਾਡੇ ਪਿੰਡ ਲੋਕਾਂ ਨੇ ਓਥੋਂ ਲਿਆਂਦੇ ਅਣਗਿਣਤ ਬੋਰਾ ਦਾ ਪਾਇਪ ਮੋਟਰਾਂ ਕੇਬਲਾ ਤਾਰਾ ਲਿਆਦੀਆ
    ਜਿਸ ਨੇ ਸ਼ੇਰਪੁਰ ਤੋਂ ਸਮਾਨ ਖਰੀਦ ਕੇ ਬੋਰ ਕੀਤਾ
    2/3 ਸਾਲਾਂ ਵਿਚ 99% ਬੋਰਾ ਦੇ ਪਾਇਪ
    ਸੁਘੜ ਗੇ ਜਾਂ ਪਾਟ ਗੈ
    ਕਿਉਂ ਕੇ ਸਾਰੇ ਪਾਇਪ ਕਬਾੜ ਮਾੜੀ ਪਲਾਸਟਿਕ ਦੇ ਬੱਣੇ ਹੋਏ ਸੀ ਹਰ ਰੋਜ਼ ਦਾ ਕੰਮ ਹੋ ਗਿਆ ਸੀ ਕੱਦੇ ਮੋਟਰ ਖਰਾਬ ਕੱਦੇ ਕੇਬਲ ਮੱਚਗੀ
    ਲੋਕਾਂ ਦੇ ਕੰਨਾਂ ਹੱਥ ਲੱਗ ਗੇ
    ਸਾਡੇ ਨਾਲ ਵੀ ਹੋਈਆਂ ਸੀ ਸੱਸਤੇ ਬਿਨ ਕੰਪਨੀ
    ਅੱਜ ਰਵਿੰਦਰਾ ਦੇ ਪਾਇਪ ਲੁਬੀ ਮੋਟਰ ਹੈਬਲ ਕੇਬਲ
    8 ਇਕ ਵਾਰੀ ਮੋਟਰ ਦੇ ਬੁਸ਼ ਲੱਗੇ ਨੇ ਚਾਰ ਓਸੇ ਤਰਾਂ ਚਲਦੀ ਹੈ ਰਵਿਦਰਾ ਕੰਪਨੀ ਨੇ ਪਾਈ ਸੁਗੜਨ ਫੂਲਣ ਦੀ 100% ਗਰੰਟੀ ਦਿਤੀ ਸੀ
    ਸ਼ੇਰਪੁਰ ਵਾਲੇ ਜਦ ਕਿਸਾਨਾ ਗਲ ਕਰੀ ਕੇਹਦੇ ਅਸੀਂ ਕੀ ਕਰੀਏ ਇਸ ਹੋਰ ਕਿਸੇ ਦੇ ਨੁਕਸਾਨ ਹੋਇਆ ਤੁਹਾਡੇ ਕਿਵੇਂ ਹੋ ਗਿਆ ਕੁਝ ਨੀ ਦਿਦੇ ਦੇਸੀ ਕਬਾੜ ਵਾਲੇ
    ਲੋਕੋ ਚਾਰ ਪੈਸੇ ਜਾਂਦੇ ਦਾ ਦਿਉ ਇਕ ਵਾਰ ਰੋਜ਼ ਰੋਜ਼ ਨਾਲੋਂ ਇਕ ਦੋ ਵਾਰ ਨੁਕਾਸਨ ਪਿਛੋ
    ਹਭ ਕੇ ਬੰਦ ਆਖਰ ਕੰਪਨੀ ਦਾ ਹੀ ਸਮਾਨ ਖਰੀਦਾ
    ਕੰਮ ਹੋਲੀ ਹੋਲੀ ਕਰਾਓ ਪਰ ਕਰਾਈ ਕੰਪਨੀ ਦਾ
    ਮੈਰੀ ਵਾਸਵੈਸਣ ਦੀ ਟੁਟੀ ਜੈਗੈਆਰ ਦੀ ਪੂਰੇ 9.6 ਸਾਲ ਬਾਦ ਖਰਾਬ ਹੋ ਗੀਤ ਸਿਰਫ 6 ਮਹੀਨੇ ਦੀ ਵਰੱਟੀ ਰੈਹਦੀ ਸੀ ਕੰਪਨੀ ਵਾਲੇ ਨਵੀਂ ਪਾਕੇ ਕੋਈ ਪੈਸਾ ਨੀ ਲਿਆ ਜੇ 6 ਮਹੀਨੇ ਲੱਗ ਜਾਂਦੇ 25 ਸੋ ਦੀ ਡਿਸਕ ਰਿਪੈਆਰ ਹੁਂਦੀ ਹੇ 10 ਸਾਲਾਂ ਗਰੰਟੀ ਦਿਤੀ ਸਿਰਫ ਬਿਲ ਵੈਖੇ ਕੇ ਫ੍ਰੀ ਕਰਕੇ ਗੱਏ ਨੇ

    • @manvlog-ox9hb
      @manvlog-ox9hb Рік тому

      ਸੇਰਪੁਰ ਦਾ ਸਮਾਨ ਵਧੀਆ ਨੀ ਕਿਥੇ ਏ ਸੇਰਪੁਰ

  • @sanjaybhukkalbhukkal9103
    @sanjaybhukkalbhukkal9103 2 роки тому

    Babe aah rate te jitho mrji smaan chk lo koi frk nhi a prices ch

  • @preetkataria5701
    @preetkataria5701 2 роки тому +3

    Mehnga ae ji shop te

  • @lakhvirlakhii8425
    @lakhvirlakhii8425 2 роки тому

    👌👌👌👌👌

  • @Smartboys589
    @Smartboys589 2 роки тому +4

    Pind Lalluana toh ne dist Mansa

  • @deepjatt6246
    @deepjatt6246 Рік тому +2

    👍😘🙏👌

  • @kunalsingh4727
    @kunalsingh4727 18 днів тому

    Nice bro 👍

  • @mrpendujantacom8951
    @mrpendujantacom8951 2 роки тому +27

    ਜਿਨ੍ਹਾਂ ਵੀਰ ਤੁਸੀਂ ਰੇਟ ਦੱਸ ਰਹੇ ਹੋ ਇਹ ਰੇਟ ਤੋਂ ਸਮਾਨ ਜਿਥੇ ਮਰਜ਼ੀ ਲੈ ਲਓ,,,,,,,

  • @kalagill2213
    @kalagill2213 Рік тому

    Good 22ji

  • @kuldeepSharma-if6yw
    @kuldeepSharma-if6yw Рік тому

    Ye rate to small se small shop par milte hai

  • @harmailsinghsidhu2444
    @harmailsinghsidhu2444 11 місяців тому

    Good 👍👍

  • @pindasingh4281
    @pindasingh4281 Рік тому +3

    ਬਜੁਰਗ ਕਹਿੰਦੇ ਹੁੰਦੇ ਸੀ ਕਿ ਘਰੋਂ ਤਾਂ ਕਿਸੇ ਨੀ ਦੇਨਾ ,

  • @GurjinderSingh-qe2fl
    @GurjinderSingh-qe2fl 2 роки тому

    Kithey aa eh shop

  • @bantychahal4677
    @bantychahal4677 Рік тому +1

    ਕੋਈ ਸਸਤਾ ਨੀ ਸਾਰੇ ਇਹੀ ਰੇਟ ਆ ਟਾਇਮ ਬਰਬਾਦ

  • @khushpreetsingh5981
    @khushpreetsingh5981 Рік тому +1

    edu ght rate moge aaa bai sara sman nle desi aa ehna ta moge mili jnda edu ght ch e

  • @dkkhalsa1551
    @dkkhalsa1551 3 місяці тому

    ਇਹ ਬਠਿੰਡਾ ਤੋਂ ਵੀ ਮਹਿੰਗੇ ਨੇ

  • @Offivailtakhar
    @Offivailtakhar Рік тому +1

    Pani da tank 3500 di mildi sade

  • @satpalsinghsatpal3204
    @satpalsinghsatpal3204 2 роки тому +1

    Gud job brother

  • @pindasingh4281
    @pindasingh4281 Рік тому +3

    ਓ ਵੀਰ ਬਸ ਕਰ ਰਹਿਣ ਦੇ ਮੇਰਾ ਭਰਾ ਸਸਤਾ ਕੀਹਨੇ ਦੇਨਾ ਵਾ ਜਾਂ ਘਰੋਂ ਕੀਹਨੇ ਦੇਨਾ ਵਾ

  • @ManjitSingh-fg5zl
    @ManjitSingh-fg5zl Рік тому +1

    Sare ehe rate milda

  • @raminderkaur5583
    @raminderkaur5583 Рік тому

    Chumar vala fan price

  • @jagmeetsinghmuhar1486
    @jagmeetsinghmuhar1486 2 роки тому +2

    Rate bout dasi jande aa

  • @plumbingndelectricaltips2150
    @plumbingndelectricaltips2150 2 роки тому +1

    Salya regal da mall tu banoda

  • @kabuter479
    @kabuter479 2 роки тому +2

    Adress kitho da ji

  • @deepsidhu9279
    @deepsidhu9279 2 роки тому +2

    Jis bnde ne new nwa ghar paya ona nu 😂pta kinne ghat rate ne

  • @avtarbajwa4652
    @avtarbajwa4652 2 роки тому

    Jio

  • @GurdeepSingh-tq4oc
    @GurdeepSingh-tq4oc 2 роки тому +1

    Fan price

  • @deep00086
    @deep00086 Рік тому +2

    Mehnga veere

  • @user-of9sx5ih7r
    @user-of9sx5ih7r 3 місяці тому

    🙏🙏🌹🌹♥️♥️🙏🙏👌👌👌

  • @sahibdandiwal4862
    @sahibdandiwal4862 Рік тому +2

    ਰਿਮੋਟ ਵਾਲੇ ਪੱਖੇ ਦਾ ਰੇਟ ਦਸੋ

  • @Shanjhpunjab
    @Shanjhpunjab 2 роки тому

    Sahi rate he

  • @kamaldhiman7132
    @kamaldhiman7132 2 роки тому +1

    Mehnga y sman

  • @pardeepsingla9234
    @pardeepsingla9234 2 роки тому +6

    Sare rate costly ne brother bht jayda

  • @DeepakKumar-ly7uh
    @DeepakKumar-ly7uh Рік тому

    Bahut mehga veer ji

  • @parmindersingh4747
    @parmindersingh4747 Рік тому +2

    ਕੀ ਸਸਤਾ

  • @amrindersingh4747
    @amrindersingh4747 9 місяців тому +1

    Guri ghanrla Zindabaad

  • @Tejaspreet
    @Tejaspreet Рік тому +1

    Bai address ta dass

  • @varindersinghvarindersingh1720

    22 display krya kro no

  • @RajSingh-be2gz
    @RajSingh-be2gz Рік тому

    Y rat Sara wad aaa

  • @pb03wale61
    @pb03wale61 2 роки тому +1

    ਝੂਮਰ ਪੱਖੇ ਦਾ ਕੀ ਰੇਟ ਹੈ

  • @jarnailscheema8107
    @jarnailscheema8107 Рік тому +1

    ਪੱਖੇ ਵਾਲੇ ਝੂੰਮਰ ਦਾ ਕੀ ਰੇਟ ਐ ਜੀ

  • @mrbunti786
    @mrbunti786 Рік тому

    Kis ਜਿਲੇ ਦੀ ਵੀਡਿਉ

  • @Smartboys589
    @Smartboys589 2 роки тому +9

    Sade pind de eh ta bai patiale rehde a 😊

  • @ooo76-re3ii
    @ooo76-re3ii Рік тому

    Pakhea de reat ni dase

  • @karamjeetdhandey99
    @karamjeetdhandey99 Рік тому

    ਬਹੁਤ ਵਧੀਆ ਬੰਦੇ ਨੇ ਸਮਾਨ ਵੀ ਸਸਤਾ

  • @harneksingh4001
    @harneksingh4001 Рік тому +1

    ਝੂਮਰ ਨਾਲੇ ਪਖੇ ਦਾ ਕੀ ਰੇਟ ਨੀ ਦੋਸੀਆ

  • @SanjeevKumar-sc4vj
    @SanjeevKumar-sc4vj Рік тому +1

    Hi

  • @tarsemlal4576
    @tarsemlal4576 Рік тому +1

    No difference of rate than other cities. Only advertisement

  • @jasvindersingh4781
    @jasvindersingh4781 Рік тому

    ਬਾਈ ਜੀ ਝੂਮਰ ਵਾਲੇ ਪੱਖੇ ਦਾ ਰੇਟ ਹੈ ਜੀ।

  • @deepdeep9159
    @deepdeep9159 2 роки тому +3

    Sare ta desi ne bai ehe sade kol ne

  • @preetdhaliwal4820
    @preetdhaliwal4820 2 роки тому +3

    Kithe a y

    • @gurigharangna
      @gurigharangna  2 роки тому

      Sukh sanitary and tiles
      Address:- opposite PBI.UNi.patiala 66 foot road mob no 9464340988

  • @HarpalSingh-qd5lp
    @HarpalSingh-qd5lp Рік тому +1

    Satyug aa gia

  • @gurinderjitsingh435
    @gurinderjitsingh435 2 роки тому +1

    Nunder phone

  • @santkhalsadal7473
    @santkhalsadal7473 Рік тому +2

    Koi fark ni hai

  • @inderjeetbhullar7584
    @inderjeetbhullar7584 Рік тому +1

    Y ewe na advertisement krya kro.. Juada rate n... Sodi v koi responsibility aw koi j ik bnde n v sman le lya th mufat da thuk lag ju... Channel ale y paisa ni sbb kujh hunda

  • @ballysingh9419
    @ballysingh9419 Рік тому +1

    koi sasti nahi same rate hain bathinda vich haze wash besan rate 1100 dasya asi oostu vi ghat vich lekar aaye so paaji eh tuwanu sahi rate nahi dasde same rate hai ji koi Ghat nahi hain ji.

  • @trxxer1658
    @trxxer1658 Рік тому

    Sach rate kam hai

  • @Maatiki6301
    @Maatiki6301 Рік тому

    Mehnga hai muho sasta hai

  • @ranasaini3416
    @ranasaini3416 Рік тому

    350 wasbashin

  • @BabluKumar-vj6zf
    @BabluKumar-vj6zf 2 роки тому

    Sir no send karo

  • @ranasaini3416
    @ranasaini3416 Рік тому

    Leg wala 900

  • @ravinderaeo3628
    @ravinderaeo3628 Рік тому +1

    M.no and adress daso ji

  • @honeygillsaab3877
    @honeygillsaab3877 2 роки тому +2

    Address nahi😂😂😂😂koi

    • @gurigharangna
      @gurigharangna  2 роки тому

      Sukh sanitary and tiles
      Address:- opposite PBI.UNi.patiala 66 foot road mob no 9464340988

  • @manvlog-ox9hb
    @manvlog-ox9hb Рік тому

    ਬਿਜਲੀ ਵਾਲਾ ਸਮਾਨ ਵਧੀਆ ਤੇ ਸਸਤਾ ਕਿਥੋ ਮਿਲਤਾ ਜੇ ਕਿਸੇ ਨੂੰ ਪਤਾ ਤਾ ਜਰੂਰ ਦੱਸੀਓ ਜੀ

  • @KuldeepSingh-hf5xn
    @KuldeepSingh-hf5xn Рік тому

    22 ਜੀ ਇਹ ਦੁਕਾਨ ਕਿਥੇ ਹੈ

  • @ranokaur5363
    @ranokaur5363 2 роки тому

    M ii

  • @Offivailtakhar
    @Offivailtakhar Рік тому +2

    Fuddu bnai janda 1000 di complete seat mill jandi sade area to

  • @ranasaini3416
    @ranasaini3416 Рік тому

    Manufacturing sb to vadda jhoot

  • @hbkrahulmalik4314
    @hbkrahulmalik4314 Рік тому

    Sarkar to gatiya mal use kardi,,😂😂😂

  • @harpalsandhu7279
    @harpalsandhu7279 Рік тому

    ਕਿਉਂ ਲੋਕਾਂ ਨੂੰ ਫੁਦੂ ਬਣਾ ਰਹੇ ਗੇ ਲਿਗ ਵਾਲਾ ਹੈੱਡ ਵਾਸ਼ ਮੈਂ ਮੋਗੇ ਤੋਂ ਇੱਕ ਹਜਾਰ ਦਾ ਲਿਆ ਗਾ ਮੈਂ ਇਹਨਾਂ ਫਜ਼ੂਲ ਦਿਆਂ ਗੱਲਾਂ ਨਾਲ ਬਿਲਕੁਲ ਐਗਰੀ ਨੀਂ ਹੈਗਾ ਚਾਹੇ ਤੁਸੀਂ ਗੁੱਸੇ ਰਹੋ ਚਾਹੇ ਰਾਜੀ ਮੈਂ ਕੋਈ ਦੁਕਾਨ ਦਾਰ ਨੀਂ ਹੈਗਾ ਇਹ Tru ਇਆ

  • @ranasaini3416
    @ranasaini3416 Рік тому

    4200 venty

  • @ranasaini3416
    @ranasaini3416 Рік тому

    Sink 3000

  • @meetsingh7501
    @meetsingh7501 Рік тому

    200 200 diya Mera v aa hi Kam aa 2200 one Pc de dena main

  • @GursewakSingh-mv6qh
    @GursewakSingh-mv6qh Рік тому +1

    Y tu apne 4 paise pichhe loka da fuddu kyu bnayi jana….Samjdar banda yr tu

  • @ranasaini3416
    @ranasaini3416 Рік тому

    Jhoot sb😂

  • @gurjindersidhu6499
    @gurjindersidhu6499 Рік тому +1

    Kyo fuddu banune aa yr

  • @gamdoorbrar3417
    @gamdoorbrar3417 Рік тому

    Paid,,, video,,,,,

  • @vikramchouhan991
    @vikramchouhan991 2 роки тому +1

    Good