Main 40000 da bed lya par bill ena ne dita nhi ajj dwange kal dwande eda karde aa.4 mahina ho gye bed lye nu.drawer kholo agge nu digde aa ovi problem ni solve karke gye .bahut phone kar kar ke main app hi thak ke phone karne bandd kar dite.
bai asi ena de jagraon to 18000 da dresing teabl lea c 2019 di 1novmber nu usdi v 7 saal di granti ditti c ena ne pr usnu saal vadh hi ਸਿਉਂਕ lag gai c ena ne koi rah hi ni ditta bai koi hal ni kita bs eh keh dinde c k bai 10 k dina nu phn kreo hje sade kol km yada aw fr akhar nu kehnde k bhaji tuhade ghar hi ਸਿਉਂਕ hou gi
Main 40000 da bed lya par bill ena ne dita nhi ajj dwange kal dwande eda karde aa.4 mahina ho gye bed lye nu.drawer kholo agge nu digde aa ovi problem ni solve karke gye .bahut phone kar kar ke main app hi thak ke phone karne bandd kar dite.
Sahi keha bi kal assi Mohali toh gae c jagrawa ena fuddu bande ne jo rate video vich kehande n oho honde hi nahi ehe feck ne
ਬਾਈ ਦੀ ਨੋਲਜ, ਪ੍ਰੈਜਨਟੇਸ਼ਨ ਸਿਰਾ
ਸੁਖਜਿੰਦਰ ਦੇ ਤਾਂ ਪੱਬ ਹੀ ਨੀ ਲੱਗਣ ਦਿੱਤੇ
ਬਾਈ ਇਹ ਬਿਲਕੁਲ ਸੱਚ ਬੋਲ ਰਿਹਾ ਹੈ ਫੈਕਟਰੀ ਪਹਿਲੀ ਵਾਰ ਐਹੋ ਜਿਹਾ ਬੰਦਾ ਦੇਖਿਆਂ ਹੈ ਦੁਕਾਨ ਦਾਰ ਸੱਚਾ ਬੰਦਾ ਬਾਕੀ ਤਾਂ ਵੀਡੀਓ ਵਿੱਚ ਝੂਠ ਹੀ ਬੋਲਦੇ ਨੇ ਬਾਈ ਨੇ ਬਿਲਕੁਲ ਸੱਚ ਬੋਲਿਆ
Veer , ਦਰਵਾਜਾ ਅਤੇ ਬਾਰੀਆ ਲਵਾਇਆ ਸੀ, ਸਭ ਵਿੰਗੀਆ ਹੋ ਗੀਆ, ਕੋਈ ਨਹੀਂ ਪੁੱਛਦਾ
Sahi keha
ਸਾਰੇ ਇਹੀ ਬੋਲਦੇ ਕੇ ਅਸੀਂ ਜਾਗ੍ਰਿਤੀ ਦਿਨੇ ਗਾਹਕ ਨੂੰ। ਇਹਦੇ ਨਾਲੋਂ ਚੰਗਾ ਆਪ ਸਮਾਨ ਲਿਆ ਕੇ ਘਰੇ ਬਣਾਲੋ ਕਿਸੇ ਮਿਸਤਰੀ ਤੋਂ
Sahi keha bi
ਵੀਰੇ ਨੇ ਪਹਿਲਾਂ ਫ਼ਤਹਿ ਬੁਲਾੲੀ ਅੈ ਬੁਰਾ ਨਾ ਕੋੲੀ ਸਭ ਤੇਰੀ ਲੋਕਾੲੀ ਅੈ ਗਾਹਕ ਹੁੰਦੇ ਰੂਪ ਰੱਬ ਦਾ ਵਾਹਿਗੁਰੂ 420 ਕਰੂ ਧਰਮਰਾਜ਼ ਦਾ ਠੁਕਾੲੀ ਅੈ
bai asi ena de jagraon to 18000 da dresing teabl lea c 2019 di 1novmber nu usdi v 7 saal di granti ditti c ena ne pr usnu saal vadh hi ਸਿਉਂਕ lag gai c ena ne koi rah hi ni ditta bai koi hal ni kita bs eh keh dinde c k bai 10 k dina nu phn kreo hje sade kol km yada aw fr akhar nu kehnde k bhaji tuhade ghar hi ਸਿਉਂਕ hou gi
ਸੁਖਜਿੰਦਰ ਬਾਈ ਦੁਕਾਨ ਤੋਂ ਬਾਹਰ ਆ ਜਾ ਆਮ ਲੋਕਾਂ ਦੇ ਵੱਸ ਦਾ ਰੋਗ ਨੲਈ
Chakma hi kerda Lopon aala 😂
Bai ਮਾਲ ਖਾ ਕੇ ਏਹ ਦੁਕਾਨ waly ਨੇ video ਵਿੱਚ sady ਦਰਸ਼ਕ tay ਹੀ ਉਤਾਰ deta
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ ਸਮਾਨ ਜੀ
Bai lecture bahut dinda h rate dasda nhi cheej ek vekonda lecture ch hi video finish krti.
ਐਦਾਂ ਦੀ ਜਾਣਕਾਰੀ ਤੇ ਤਸੱਲੀ ਵਾਲੀ ਗੱਲ ਕੋਈ ਨੀ ਕਰਦਾ
@28:36 ਮੇਰੇ ਨਾਲ ਵੀ ਇਹੀ ਹੋਇਆ ਦੀ ਵੀਰ। ਮੈ ਬੈਡ ਬਣਵਾਉਣਾ ਸੀ ਤੇ ਮੈ ਤਰਖਾਣ ਨੂੰ ਡਿਜ਼ਾਈਨ ਵਿਖਾਇਆ ਤੋ ਐਸਟੀਮੇਟ ਲਿਆ। ਓਹਨੇ 20000 ਦਾ ਖਰਚਾ ਦੱਸਿਆ। 2 ਮਿਸਤਰੀ 5 ਦਿਨ ਲੱਗੇ ਰਹੇ ਤੇ 7000 ਰੁਪੈ ਲੇਬਰ ਲੈ ਗਏ। ਕੁਲ ਮਿਲਾਕੇ ਬੈਡ ਮੈਨੂੰ 36000 ਦਾ ਪਿਆ। ਮੈ ਤਾਂ ਪੰਗਾ ਹੀ ਪਾ ਲਿਆ। ਤੇ ਸਭ ਤੋਂ ਵੱਡੀ ਗੱਲ ਬੈਡ ਦੀ ਫਿਨਿਸ਼ਿੰਗ ਵੀ ਨਹੀਂ ਬਣੀ
Sahi keha bi
ਲੋਪੋਂ ਨੂੰ ਬਾਈ ਨੇ ਗੱਲ ਨਹੀਂ ਕਰਨ ਦਿੱਤੀ
Bai 13999nu 13000hazar dasda Nala hor kisa da rate nahi dasda
ਦੁਕਾਨ ਦਾ ਨਾਮ ਤਾਂ ਦਸ ਦਿੰਦਾ ਬਾਈ ?
Jap fr house
Jap furniture kitchen
Jagraon sem pul kol hai bhot jada price hai inna da veer
ਦੁਕਾਨ ਵਾਲਾ ਬਾੲੀ ਖਾ ਕਿ ਕਾਲਾ ਮਾਲ ਕਿਸੇ ਚੀਜ ਦਾ ਨਾ ਤਾਂ ਰੇਟ ਦੱਸ ਰਿਹਾ ਕੋੲੀ ਗੱਲ ਸਮਝ ਨਹੀ ਲੱਗੀ ਕਿਸੇ ਦੀ ਲੱਤ ਕਿੱਤੋਂ ਫੜ ਲੈਂਦਾਂ ਕਿਸੇ ਦੀ ਕਿੱਤੋਂ ਲੱਗਦਾ ਨਾਗਣੀ ਜਿਅਾਦਾ ਖਾ ਲੲੀ ਰੇਟ ਨੂੰ ਅੱਗ ਲਾੲੀ 😂
Eh ta vir thag aa sale jagraon dea
Bhoutttttttttt vadiya veer ji..
Veer ji ahop keeper ne kho k comment v jroor pdhye .jo shkyat hai uss ni auno .nhi ta koi nhi awega shop te
Bhut vadia kam kita 👌 👍
ਸੋਨੂੰ ਬਾਈ,ਹੁਣ ਤਾਂ ਬਾਬਾ ਈ ਲੱਗਦਾਂ
ਵਧੀਆ
Shop valeya da Instagram channel name Ki aa ji .?
ਸ੍ਰੀ ਮੁਕਤਸਰ ਸਾਹਿਬ ਵਿੱਚ ਕਿਹੜੀ ਜਗਾ ਹੈ ਜੀ
Bai ji Ik benti hai v, jadon v tusi edda di vedio paaune ho ta please address details zaroor share karya karo
Jap kitchen furniture jagraon 🙏
Sardar g thug hai pata bahut rate hai
Sahi keha bi assi kal Mohali toh gae c jo video vich rate dasde ne loka nu oho tah h hi nahi Sanu Khali mudana pea
Bahut vdiya ji
Very nice 🎉❤🎉❤🙏💖🙏
ਰੇਟ ਬਹੁਤ ਜ਼ਿਆਦਾ ਹੈ
Changi chij leni aa ta rate da ana fark hunda hi aa
Ehna da rate bhut jyada ehna de ja ke apna time na waste kro
Sardar Saab ❤❤❤❤❤❤❤❤
Paji tuhanu te bolan ni dita ene😂😂😂
Paji kithe aa dukhan 14 hjar wale bed de photo dekha do paji
Very nice collection
🙏
Bai jado vedio bnuda hunda beh na jaha kryo latta vch jaan rkho malk ek vr v nhi bitha aaa👍🏻👍🏻👍🏻
Geniune shopkeeper
Very nice👍
By nu ta mallan Walia awe e paise ditte video ta tu bra app hi bhoot vadia kar lane c
Asi jandiala guru ton jroor aawange
Vir na ayo ehna da price bhut aa
Na aye bhai.gaddi da tel ve kharab kare ga.thag ne eh.
Bai ji s.s.akal bhout vadia he
Ate Saman lena he jarur ava ge ji
Baljeet kaur rattia dist fatehabad
Haryana
Na aeo assi kal gae c bohot bohot jada raat ne tui apne hor kite dakh lavo
Nice 👍 work
Paji thumnail English me likha kro
Love from Rajasthan
Very nice
18:19 hahaha versace de bed kado de aun lag gye hahahaah
Sahi keha bi kal nu I phone 📱 Wale bad banan lag kavega
👍
Veer ji good 👍
🙏🏻👍🏻👍🏻👍🏻👍🏻👌🏻👌🏻👌🏻👌🏻👌🏻👌🏻
Very nice vedio
Bai balraj balind Kori di video v bana diyo plz
❤❤❤❤
bhai kartarpur da geda lai ik war
Thag ne...very high rates
ਇਹ ਬੰਦਾ ਲੋਕਾਂ ਨੂੰ ਅਕਲ ਸਿਖਾਉਣ ਲੱਗ ਰਿਹਾ ਲੋਕ ਚੰਦਰਮਾ ਤੇ ਪਹੁੰਚ ਗਏ ਹਿਕ ਬੰਦਾ ਕਮੈਂਟਰੀ ਜਾਂ ਦਾ ਵੀ ਇਹ ਬੰਦੇ ਨੇ ਸਾਨੂੰ bad ਦਾ ਕੈਸ਼ ਮੀਮੋ ਨੀ ਦਿੱਤਾ ਇਹ ਸਫਾਈਆਂ ਦੇ ਰਿਹਾ ਹੈ ਸਭ ਸੂਰਤ ਹੋ ਕੇ ਝੂਠ ਬੋਲ ਰਿਹਾ ਹੈ ਮੈਂ ਆਪਣੇ ਸਭ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੇ ਸਮੇਂ ਵਿਚ ਆਪਣੇ ਬਾਪ ਦਾ ਵੀ ਇਤਬਾਰ ਨਾ ਕਰੇਓ
Jagron. Kire soap a
Bai ji koi travel vlog banao, jiven gujrat wala banaya c
ਬਹੁਤ ਮਹਿਗਾ
Good
👌👌👌
Kehrre pind aw bai
ਬਾਈ ਇਹਨਾਂ ਬਾਰੇ ਵਿਊ ਨਹੀਂ ਚੰਗੇ ਲੱਗਦਾ ਮੈਂ ਫੋਰਨ ਚ ਭੇਜਣਾ ਸੀ ਨਹੀਂ ਕਰਦੇ ਫੋਨ
ਲੈਅ ਵੀ ਅੱਜ ਸੇਰ ਨੂੰ ਸਵਾ ਸੇਰ ਟੱਕਰ ਗਿਆ ਜਮਾਂ ਹੀ ਬੋਲਣ ਨਹੀਂ ਦੇਂਦਾ 😅
ਚੱਜ ਦੀ ਚੀਜ਼ਾਂ ਦੇ ਰੇਟ ਨਹੀਂ ਦੱਸੇ
👍👍
Very good 👍
Location kitha aa ji
♥️👍👍👍👍
ਕਿੱਡੀ ਕੁ ਵੱਡੀ ਥੋਕ ਦੇ ਫੈਕਟਰੀ ਆ
Veer aa ta range to bahar aa
Shonki sardar de bolti band kar te 22 na
Sukhjinder nu bolan da tym ni dita
Sir kithe hai sho
ਏ ਆਵਦੀ ਮਸ਼ਹੂਰੀ ਆਪ ਈ ਕਰੀ ਜਾਂਦਾ 😂😂😂😂
Prise ve dso
Carpanter di koi job h g
Sofe de rate dso
Shop name nd district das do
Veer ji jhoot ta nai 😅aa a na hove shop te aa jaye te tuci ret hi chak do😂😂😂
Price ta das dayo yr
Tenu ta bolna bi nhi deta sardar nay ji
Is bandeee ton kheda chadonaaa ahokhaaaa ho jandeee boldaaaaa bahut aaaaaa
Bandaaa sochdaaa kadoo eh chup hoveee teee main javaaa shop ton
Delevery kive hoyegi ?
Jive hundi hai
22 nu bolan nahi deta
Showroom name please 🙏
ਠੱਗਾਂ ਕੋਲ ਨਾ ਜਾਇਓ ਭਾਈ
Kha se ho 😂
Jagraon kithe a tuhadi dukan
Address da do
Plz
Kitchen da vi Kam karde ne jap
Hng sir
9 hajar ka bad 2500 ka gada
Jyada Sasta rate 😅
👌👌👌👌👌👌👌
Very nice
Very nice video 👍
❤❤❤