ਬੋਧੀਆਂ ਦੇ ਨਿੱਕੇ ਜਵਾਕਾਂ ਨਾਲ ਖੇਡੇ ਬੰਟੇ || Bomdila Monestry || Punjabi Traveller || Sikh Traveller

Поділитися
Вставка
  • Опубліковано 18 жов 2024
  • #sikhvlogger #gurudwara #gurudwarasahib #thesikhtraveller #punjabitraveller #punjabivlog #harsimran #sikhtraveller #sikhvlogs #bomdila #monestry #northeast #northeastindia #northeastnews #northeastlive #northeastinstareels

КОМЕНТАРІ • 48

  • @PreetPreet-yd4ni
    @PreetPreet-yd4ni Рік тому +5

    ਹਰਸਿਮਰ ਬੰਟਿਆ ਦੀ ਬਹੁਤ ਵਧੀਆ ਲੱਗੀ ਜ਼ੋ ਝੰਡੇ ਲੱਗੇ ਹੋਏ ਹਨ ੳਨਾਂ ਤੇ ਸਿਮਰਨ ਲਿਖਿਆ ਹੁੰਦਾ ਹੈ ਬੁਰੀਆਂ ਚੀਜਾ ਦੂਰ ਰਹਿੰਦੀਆਂ ਹਨ ਛੋਟੇ ਝੰਡੇ ਲੈਕੇ ਮੋਟਰਸਾਈਕਲ ਦੇ ਹੈਂਡਲ ਤੇ ਬੰਨ ਸਕਦੇ ਹੋ ਪਰਮਾਤਮਾ ਇਕ ਹੈ ਰੂਪ ਅਲੱਗ ਅਲੱਗ ਹੋ ਸਕਦੇ ਬਹੁਤ ਸੋਹਣਾ ਸਫ਼ਰ ਬਲੋਗ ਵੀ ਬਹੁਤ ਵਧੀਆ ਹਨ ਧੰਨਵਾਦ ਪਿਆਰੇ ਓ 🙏

  • @varinderpalsinghsunny4157
    @varinderpalsinghsunny4157 Рік тому +3

    ਬਾਬਾ ਦੀਪ ਸਿੰਘ ਜੀ ਹਮੇਸ਼ਾਂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ so proud of you bro ☺️

  • @sarajmanes4505
    @sarajmanes4505 Рік тому +3

    Sat Shri Akal Ji ਇਹ ਜੋ ਮੰਤਰ ਹਨ ਘੁੰਮਣ ਵਾਲੇ ਇਹਨਾ ਮਾਨੇ ਕਿਹਾ ਜਾਂਦਾ ਹੈ ਬਹੁਤ ਖੂਬਸੂਰਤ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ 🙏🙏👌👌👍👍👏👏❤❤

  • @amandeep_gill9
    @amandeep_gill9 Рік тому +3

    ਵਿਡੀਓ ਲੰਬੀਆਂ ਹੀ ਆਉਣ ਦੋ ਬਾਈ ਜੀ 17:28 Movie ਬਣ ਜਾਂਦੀ ਆ ਵਧੀਆ।। ਅੱਗੇ ਦੇ ਸਫ਼ਰਾਂ ਲਈ ਚੜ੍ਹਦੀ ਕਲਾ

  • @parmjeetsingh1314
    @parmjeetsingh1314 Рік тому +1

    ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਵਲੋਗ

  • @shivdeepkartik5032
    @shivdeepkartik5032 Рік тому +3

    ਬਹੁਤ ਖੂਬਸੂਰਤ ਵੀਡੀਓ 💛💛❤️❤️

  • @ranjeetsinghsingh9248
    @ranjeetsinghsingh9248 Рік тому +2

    ਜਿਉਂਦੇਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @gorabatth3551
    @gorabatth3551 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ।

  • @JaswinderKaur-iu2vc
    @JaswinderKaur-iu2vc Рік тому +3

    Tusi tain bahut brave o bhai done jane blessed Fgs

  • @surinderbajaj4381
    @surinderbajaj4381 Рік тому +2

    Playing with kids very nice rembering of childhood very nice video

  • @HarpreetSingh-jf8zu
    @HarpreetSingh-jf8zu Рік тому +2

    ਬਹੁਤ ਵਧੀਆ ਬਾਈ ਜੀ

  • @dalipsinghdalipsingh7726
    @dalipsinghdalipsingh7726 Рік тому +3

    ਬਹੁਤ ਵਧੀਆ

  • @HiFiFoji
    @HiFiFoji Рік тому +3

    Arunachal ch ghume PB03 di plate 😁 Bathinde alea walo bhut sara pyr veer g, keep it up 👍

  • @DeepakSingh-hi3un
    @DeepakSingh-hi3un Рік тому +2

    Bhutt vidya veer ji

  • @KavyaMalhotra-ed8gu
    @KavyaMalhotra-ed8gu Рік тому +1

    Very nice video ji

  • @jugindersingh4910
    @jugindersingh4910 Рік тому +3

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @farmlandsivia
    @farmlandsivia Рік тому

    Gurdeep Singh Sivia
    ਵਾਹਿਗੁਰੂ ਖੁਸ ਰੱਖੇ

  • @amandeepkaur1654
    @amandeepkaur1654 Рік тому +2

    Bhut khoobsort bch bhut vadiy

  • @veerpalkaur3583
    @veerpalkaur3583 Рік тому +2

    Vdiya video Ji

  • @SukhwinderSingh-uw7uy
    @SukhwinderSingh-uw7uy Рік тому +2

    Very nice 👍

  • @AnjuSharma-it1nu
    @AnjuSharma-it1nu Рік тому +2

    Family members was very nice 👍👍

  • @ManpreetSingh-ol9lh
    @ManpreetSingh-ol9lh Рік тому +2

    ਸੱਤ ਸ਼੍ਰੀ ਆਕਾਲ ਬਾਈ ਜੀ

  • @AnjuSharma-it1nu
    @AnjuSharma-it1nu Рік тому +2

    Sat shiri akaal beta ❤❤u both of you God bless 🙏🙏🙏 u and your channel journey

  • @captainsparrowww
    @captainsparrowww Рік тому +2

    ਸਤਿ ਸ੍ਰੀ ਅਕਾਲ ਵੀਰ ਜੀ

  • @Sukhdeepsinghkahlon-ld2wr
    @Sukhdeepsinghkahlon-ld2wr Рік тому +2

    Waheguru maher kare ji veer ji tuanu Maharaj chad di kla cc rakhe ji

  • @kulwindercheema6755
    @kulwindercheema6755 Рік тому +3

    Waheguru ji mehar Karn

  • @kuldeep_kaurdixit07
    @kuldeep_kaurdixit07 Рік тому +1

    Waheguru ji 🙏🙏

  • @manjeetkaur4056
    @manjeetkaur4056 Рік тому +2

    God bless u 🙏🙏

  • @sarabjitsingh9998
    @sarabjitsingh9998 Рік тому +2

    Nice bro Ji0

  • @graniteworld9116
    @graniteworld9116 Рік тому +2

    Waheguru jee

  • @gukamalrailways8732
    @gukamalrailways8732 Рік тому +2

    Bhai y juction hai jethe guru nanak sahib ji da gurudhwra tesri udasi hai drshan jarur kro

  • @swaransingh483
    @swaransingh483 Рік тому +2

    sat Sri Akaal Ji dona veera nu❤❤

  • @ashwanikumar6889
    @ashwanikumar6889 Рік тому +1

    Satsiri kal ji

  • @acethoughts8769
    @acethoughts8769 Рік тому +2

    Tuc bhut hi vadea dasde ho

  • @sukhmanpreetkaur5802
    @sukhmanpreetkaur5802 Рік тому

    ਇਹਨਾ ਗੋਲ ਗੋਲ ਘੁੱਮਣ ਵਾਲੇ ਯੰਤਰ ਮਾਨੇ ਹੁੰਦੇ ਹਨ ਵੀਰ ਜੀ

  • @talwindersingh4292
    @talwindersingh4292 Рік тому

    Nice video

  • @karansarvate
    @karansarvate Рік тому +2

    bai tu chahe ghante da vlog bna jine dekhna one sara hi dekhna te m sara dekhda

  • @jagdishram8696
    @jagdishram8696 Рік тому +1

    🙏🙏🙏🙏👌👌👌

  • @gurvindersinghbawasran3336
    @gurvindersinghbawasran3336 Рік тому +1

    ਤੁਹਾਨੂੰ ਕਿੰਨੇ ਕਿਹਾ ਸੀ ਟੈਂਟ ਬਾਹਰ ਲਾਕੇ ਸ਼ੂੰਨ ਨੂੰ 😂😂 ਠੰਡ ਤਾਂ ਲੱਗਣੀ ਸੀ

  • @NavneetKaur-vy2wd
    @NavneetKaur-vy2wd Рік тому +1

    Vire camera holi ghumaya karo menu chakar ageya 2 var 😂😂😂😂😂😂😂😂

  • @deepaksodhi511
    @deepaksodhi511 9 місяців тому

    Doosre wali game nu taana bolde😊

  • @AnjuSharma-it1nu
    @AnjuSharma-it1nu Рік тому +1

    Hello 👋👋🤗🤗 beta 😀🤠👋👋👋🤗🎉🎉🎉🎉🎉🎉🎉🎉🎉🎉🎉

  • @Parmindersingh-kw3cw
    @Parmindersingh-kw3cw Рік тому +1

    Bhaji isnan kithe kita dasya nai

  • @gurtejchauhan1711
    @gurtejchauhan1711 Рік тому +1

    Tashi Delek

  • @nishaandhaliwal8684
    @nishaandhaliwal8684 Рік тому +1

    Pyyyy0

  • @kuldeepsingh-fv7jh
    @kuldeepsingh-fv7jh Рік тому

    Punjabi ta fir Punjabi hunde a Zoom karke chuk laine a😂😂😂

  • @deep_hardeep2800
    @deep_hardeep2800 Рік тому +2

    Nice video ji