ਮੂਸੇਵਾਲਾ ਕਹਿੰਦਾ ਸੀ ‘ਅੱਜ ਢੋਲ ਪਾੜਕੇ ਲੈ ਕੇ ਜਾਣਾ’, ਦਿੜ੍ਹਬਾ ਸ਼ੋਅ ‘ਤੇ ਆਹ ਕੁਝ ਹੋਇਆ....

Поділитися
Вставка
  • Опубліковано 8 лют 2025
  • ਮੂਸੇਵਾਲਾ ਕਹਿੰਦਾ ਸੀ ‘ਅੱਜ ਢੋਲ ਪਾੜਕੇ ਲੈ ਕੇ ਜਾਣਾ’, ਦਿੜ੍ਹਬਾ ਸ਼ੋਅ ‘ਤੇ ਆਹ ਕੁਝ ਹੋਇਆ, ਸਿੱਧੂ ਦਾ ‘ਢੋਲੀ’ ਪਹਿਲੀ ਵਾਰ ਆਇਆ ਕੈਮਰੇ ਸਾਹਮਣੇ
    #DailyPostPunjabi #PunjabNews #latestnews #news #saleemkhan #sidhumoosewala #dirbashow #legend #dholplayer
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 183

  • @chandandeeprinku7872
    @chandandeeprinku7872 10 днів тому +72

    ਸਿੱਧੂ ਬਾਈ ਦੇ ਦਿੜਬਾ ਸ਼ੋਅ ਵਿੱਚ ਇਸ ਬਾਈ ਨੂੰ ਦੇਖਣ ਤੋਂ ਬਾਅਦ ਇਹੀ ਤਮੰਨਾ ਸੀ ਕਿ ਇਸ ਬਾਈ ਦੀ ਕੋਈ ਇੰਟਰਵਿਊ ਦੇਖਣ ਨੂੰ ਮਿਲੇ, ਕਿ ਬਾਈ ਸਿੱਧੂ ਦੀਆਂ ਕੀ ਕੀ ਗੱਲਾਂ ਬਾਤਾਂ ਹੋਈਆਂ ਸਨ, ਪੱਤਰਕਾਰ ਬਾਈ ਜੀ ਤੁਹਾਡਾ ਤੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ

    • @Sidhumoosewala-l2h
      @Sidhumoosewala-l2h 10 днів тому +1

      bilkull main v ehnu hassde nu note krda hunna jdi dirbe show lgya c,ohdi koi reel moohrey aundi aa jdo

    • @jasvirkaur4579
      @jasvirkaur4579 10 днів тому

      Bilkul sahi hai Bhai ❤ gbu❤

  • @Sukhwindersingh-f3k5f
    @Sukhwindersingh-f3k5f 10 днів тому +37

    ਉਹ ਮਿੱਤਰਾ ਕਿਸੇ ਨੂੰ ਵੀ ਨਹੀਂ ਮਿਲਣਾ ਕਿਸੇ ਨੂੰ ਨਹੀਂ ਮਿਲਣਾ ਉਹੋ ਜਿਹਾ ਬੰਦਾ ਯਾਰ

  • @BahaderSingh-z5n
    @BahaderSingh-z5n 11 днів тому +61

    ਪੇਲਾ ਕਮੇਂਟ ਸਿੱਧੂ ਮੂਸੇ ਵਾਲਾ ਸਾਡੀ ਜਿੰਦ ਜਾਨ love you ਛੋਟੇ ਵੀਰ

  • @preetlaadi1992
    @preetlaadi1992 10 днів тому +34

    ਇਤਿਹਾਸ ਚ ਸਿੱਧੂ ਦਾ ਨਾਮ ਆਊਗਾ ,
    ਸਿੱਧੂ ਦੇ ਨਾਲ ਦਿੜ੍ਹਬਾ ਸ਼ੋ ਆਊਗਾ ,
    ਦਿੜ੍ਹਬਾ ਸ਼ੋ ਚ ਸਲੀਮ ਬਈ ਦਾ ਨਾਮ ਆਊਗਾ l❤❤

  • @TarsemAtwal-vv1dd
    @TarsemAtwal-vv1dd 10 днів тому +28

    ਮੈਂ ਕੱਲ ਅਖਾੜਾ ਦੇਖ ਰਿਹਾ ਸੀ, ਮੈਂ ਸੋਚ ਰਿਹਾ ਸੀ ਯਾਰ ਢੋਲ ਵਾਲੇ ਬੰਦੇ ਨੂੰ ਆਉਣਾ ਚਾਹੀਦਾ ਆ ਸਾਹਮਣੇ ਵਾਹਿਗੁਰੂ ਉਹੀ ਕਰਦਾ ਜੋ ਸੋਚਦਿਆਂ

  • @vickysinghvicky2618
    @vickysinghvicky2618 10 днів тому +35

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ❤

  • @MagiMagi-z9s
    @MagiMagi-z9s 10 днів тому +15

    Legend ਤਾਂ legend ਹੀ ਹੁੰਦਾ ਬਾਈ ❤❤❤❤

  • @SunnySingh-s6h
    @SunnySingh-s6h 11 днів тому +31

    ❤ ਸਿੱਧੂ ਵੀਰ

  • @MahadevShiv-w3e
    @MahadevShiv-w3e 10 днів тому +13

    ਸਾਨੂੰ ਮਾਣ ਆ ਕੀ , ਅਸੀਂ ਸਿਧੂ ਬਾਈ ਦੇ ਫੇਨ ਆ, ਦਿਲ ਦਾ ਮਾੜਾ ਤੇਰਾ ਸਿਧੂ ਮੂਸੇ ਵਾਲਾ

  • @diljitboss156
    @diljitboss156 10 днів тому +18

    🌹ਲੇਜੇਂਡ 🙏ਅਮਰ ਸਿੰਘ ਚਮਕੀਲਾ ਸਾਬ 🙏ਸਿੱਧੂ ਮੂਸੇਵਾਲਾ ਜ਼ਿੰਦਾਬਾਦ 🌹👌🧨

  • @piarabajwa1419
    @piarabajwa1419 9 днів тому +11

    ❤❤ ਸਿੱਧੂ ਮੂਸੇ ਵਾਲਾ ਸਦਾ ਲੋਕਾਂ ਦੇ ਦਿਲਾਂ ਵਿਚ ਵੱਸਦਾ ਰਹੂ ❤❤

  • @gurnoorgill4378
    @gurnoorgill4378 10 днів тому +15

    ਬੜੇ ਭਾਗਾ ਵਾਲਾ ਵੀਰ ਤੂੰ,,

  • @piarabajwa1419
    @piarabajwa1419 9 днів тому +8

    ਸਲੀਮ ਬੇਟਾ ਵਾਹਿਗੁਰੂ ਤੈਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਦਿੜ੍ਹਬੇ ਵਾਲੇ ਸੋ ਵਿੱਚ ਬਾ ਕਮਾਲ ਸੀ ਤੇਰੀ ਕਲਾ ਮੇਰਾ ਬੇਟਾ ਵੀ ਇੰਟਰਨੈਸ਼ਨਲ ਢੋਲੀ ਹੈ ਸੁੱਖਵਿੰਦਰ ਸੁੱਖੀ ਸਮਾਣਾ

  • @SPNEWS786
    @SPNEWS786 10 днів тому +8

    ਗੁੱਡ ਸਲੀਮ ਵੀਰੇ

  • @sarbysangha6073
    @sarbysangha6073 11 днів тому +16

    Sidhuuu bai mrde damm tak yaad rahu

  • @kuldeepdhaliwal888
    @kuldeepdhaliwal888 10 днів тому +8

    ਵਾਕਿਅਾ ਹੀ dirbe dholl bjaun wale vehan kad ditte c es bai ne....❤❤

  • @Sandynatt5911
    @Sandynatt5911 11 днів тому +11

    Thanks eh bro nu milaun lai ❤

  • @preetgamer9241
    @preetgamer9241 10 днів тому +15

    ਸਿੱਧੂ ਤੇ ਸਿੱਧੂ ਹਿ ਆ ਬਾਈ 😢

  • @dildeepsinghpb0367
    @dildeepsinghpb0367 11 днів тому +14

    Sidhu Jaan miss you❤

  • @Rohiiittt_018
    @Rohiiittt_018 10 днів тому +7

    Chmkila and sidhu moose wale💥

  • @Jassijalandharwala
    @Jassijalandharwala 10 днів тому +8

    Dil boht vadda c jatt da

  • @Baddieslay4011
    @Baddieslay4011 10 днів тому +5

    ਸਲੀਮ ਨੂੰ ਅੱਜ ਮਿਲ ਕੇ ਬੜਾ ਚੰਗਾ ਲੱਗਿਆ। ਸਲੀਮ ਫ਼ਿਕਰ ਨਾ ਕਰ ਬਹੁਤ ਚੜ੍ਹਦੀ ਕਲਾ ਵਿੱਚ ਜਾਏਗਾ।

  • @Sachingarnal-t1m
    @Sachingarnal-t1m 9 днів тому +3

    ❤❤❤ bai sukar aa teri interview hoyi aa

  • @preetlaadi1992
    @preetlaadi1992 10 днів тому +14

    ਅੱਜ ਡੇਲੀ ਪੋਸਟ ਆਲਿਆ ਦੀ ਮਤਲਬ ਦੀ ਵੀਡਿਓ ਪਾਈ ਐ l
    ਜਿੰਨੇ ਵੀ ਸਿੱਧੂ ਨਾਲ , musician ਸੀ,
    ਓਹਨਾ ਸਾਰਿਆ ਦੀ ਵਾਰੋ ਵਾਰ interview ਕਰੋ l
    ਕਿਉਕਿ ਐਨਾ ਬਿਨਾ ਸਿੱਧੂ ਅਧੂਰਾ ਸੀ , ਤੇ ਸਿੱਧੂ ਬਿਨਾ a ਅਧੂਰੇ ਨੇ l

  • @JasvirSingh-c3o
    @JasvirSingh-c3o 10 днів тому +4

    No,1bro

  • @LakhvirsinghLakhvir-t3h
    @LakhvirsinghLakhvir-t3h 10 днів тому +11

    Nice veer

  • @negilevel416
    @negilevel416 10 днів тому +7

    Love uttarakhand on top ❤ always moose 💪

  • @beantsingh2858
    @beantsingh2858 10 днів тому +10

    Sidhu ❤❤❤❤

  • @gurpreetsandhu2225
    @gurpreetsandhu2225 10 днів тому +5

    Sidhu ❤❤ legend never die ❤❤

  • @amandeep5578
    @amandeep5578 10 днів тому +7

    Sidhu ik c ik hai c rho agyge

  • @pb02waale-jattmehkma
    @pb02waale-jattmehkma 10 днів тому +7

    Sidhu moose wala legend never die😢😢😢😢😢miss u bro

  • @tsgeditz2301
    @tsgeditz2301 10 днів тому +4

    Sidhu Bai amar rahe ❤❤❤

  • @Bahadurkhan-q4d
    @Bahadurkhan-q4d 10 днів тому +5

    ❤❤❤❤❤ miss you 22

  • @RagiSingh-d7s
    @RagiSingh-d7s 10 днів тому +5

    ❤❤❤❤ ਸਿੱਧੂ

  • @SardarTarsemSinghToor
    @SardarTarsemSinghToor 10 днів тому +9

    Ghaint jutt sidhu moose wala 😢

  • @LovePuri-hm1ej
    @LovePuri-hm1ej 11 днів тому +9

    WAHEGURU JI

  • @Kulwantsingh-uo1fx
    @Kulwantsingh-uo1fx 10 днів тому +3

    Legend Jatt Jindabad ❤❤❤❤❤❤

  • @SPNEWS786
    @SPNEWS786 10 днів тому +3

    ਕਿਆ ਬਾਤ ਹੈ ਮੇਰੀ ਜਾਨ ਬਾਈ ਸੰਦੀਪ ਵੀਰੇ

  • @varindersingh7675
    @varindersingh7675 10 днів тому +5

    0:57 ਏਹ ਗੱਲ ਮੂਸੇਆਲਾ ਵੀਰ ਈ ਕਹਿ ਸਕਦਾ ਸੀ ਬਾਈ,

  • @butasidhuvlogs7192
    @butasidhuvlogs7192 10 днів тому +7

    ਸਿੱਧੂ ਸਿੱਧੂ ਸੀ ਸਿੱਧੂ

  • @JaswantSingh-s6u
    @JaswantSingh-s6u 10 днів тому +6

    Sidhu moose wala sahde Dil de darhkan c .hun v a😢😢😢😢😢😢

  • @jandwalianath7279
    @jandwalianath7279 7 днів тому +1

    ਜਿੰਦਾ ਦਿਲੀ ਇਨਸਾਨ

  • @gurbachansingh2768
    @gurbachansingh2768 10 днів тому +2

    ❤❤❤❤❤miss.u.love.u.jataa

  • @jassadhillon1965
    @jassadhillon1965 10 днів тому +3

    Sidhu ਮੂਸੇਵਾਲਾ ਆਮ ਇਨਸਾਨ ਨਹੀਂ ਸੀ.. ਓਹਨੂੰ ਸਮਝ ਨੀ ਸਕੇ ਲੋਕ... ਜਿਹਤਾ ਛੋਟਾ ਮੂਸੇਵਾਲਾ ਓਹਦੀ ਸਬਨੇ ਸੁਣਨੀ... ਫਿਊਚਰ ਪੰਜਾਬ ਦਾ ਓਹਨੇ ਅਗਹੇ ਲੱਗ ਕੇ ਚਕਨਾ... Sidhu ਦੀਪ ਭਾਈ ਸਾਬ.. ਜਿੰਦਾਬਾਦ 2032 ਦੇਸ਼ ਪੰਜਾਬ ਹੋਊਗਾ 🙏🙏🙏🙏

  • @Canada527
    @Canada527 10 днів тому +4

    Sidhu❤

  • @varinderparasher2421
    @varinderparasher2421 10 днів тому +2

    Very nice interview ❤

  • @Sidhumoosewala-l2h
    @Sidhumoosewala-l2h 10 днів тому +5

    kaun kehnda sidhu hai ni,sidhu c sidhu hai te sidhu rahu ga,HE IS BACK,SO WAIT AND WATCH❤️❤️❤️❤️❤️👍👍👍👍👍👍❤️❤️👍❤️❤️❤️👍👍👍👍👍👍👍❤️❤️❤️❤️

  • @palitailor6770
    @palitailor6770 7 днів тому +1

    ❤❤❤❤🤗🤗

  • @lovelysaini320
    @lovelysaini320 10 днів тому +4

    Moosa❤

  • @KrishnakumargiriGiri
    @KrishnakumargiriGiri 8 днів тому

    Sidhu Bhai nu tribute Dita है ❤❤❤❤emiway भाई ने जाके देखो।। भाई ❤❤❤❤❤bhut hard hard hard hard hard hard hard hard hard hard hard hard hard hard hard hard hard hard hard hard hard hard hard hard hard hard ❤❤❤❤ Bhai sachi mza jauga ❤

  • @mehaksandha2004
    @mehaksandha2004 5 днів тому

    ਦਿੜ੍ਹਬਾ ਸੋਅ ਚ ਬਾਈ ਨੇ ਪੂਰੀ ਅੱਤ ਕਰਾ ਤੀ ਸੀ

  • @LakhvirsinghLakhvir-t3h
    @LakhvirsinghLakhvir-t3h 10 днів тому +11

    Chmkla te chmkla c ❤❤❤

  • @Bombjatt06
    @Bombjatt06 10 днів тому +7

    Y number save rakhi 10 year wait phone au ga. Meri gall yaad. Rakhyeo. Jado chota sidhu. 10 year. Da ho geya. ❤❤❤❤

  • @negilevel416
    @negilevel416 10 днів тому +4

    Miss moose 💔

  • @Vajasublog
    @Vajasublog 10 днів тому +3

    ❤sidhu

  • @Sidhuson911
    @Sidhuson911 14 годин тому

    Moose wala jatt ethe iko mithoye ujh galbati sade jehe bhut bannde ❤❤

  • @LakhwinderSingh-f4v3x
    @LakhwinderSingh-f4v3x День тому

    ਸਿੱਧੂ ਜਾਨ ਸੀ ਸਾਡੀ।love u jann

  • @pawanjhamat6787
    @pawanjhamat6787 10 днів тому +3

    ਜੱਟ ਨੇ ਵੀ ਚਮਾਰ ਪੁੱਤ ਦਾ ਲੋਹਾ ਮੰਨਿਆ ਸੀ,,,,, ਅਮਰ ਸਿੰਘ

  • @tsgeditz2301
    @tsgeditz2301 10 днів тому +2

    Love you saleem Bai

  • @Pannubrother3772
    @Pannubrother3772 10 днів тому +2

    Miss you Sidhu moosewala

  • @hardevsingh-jz3rf
    @hardevsingh-jz3rf 10 днів тому +2

    Justice for sidhu moose ala veer🙏

  • @sandhu47records
    @sandhu47records 11 днів тому +11

    ki sheh c jatt dunia samjh ni ski ohdo votan time😢

  • @Sidhumoosewalamusic939
    @Sidhumoosewalamusic939 10 днів тому +1

    Sidhumoosewala❤

  • @gurinayaadrukhi6759
    @gurinayaadrukhi6759 8 днів тому +1

    Justice for sidhu moosewala 🙏

  • @DeepchahalX9
    @DeepchahalX9 10 днів тому +3

    🔥

  • @ramandeepbrar2252
    @ramandeepbrar2252 10 днів тому +2

    Miss you veera 🙏💗

  • @SimranSodhi08
    @SimranSodhi08 10 днів тому +1

    One and only sidhu meri jaan ❤❤❤❤❤❤❤❤❤

  • @RajvirdhillonGami
    @RajvirdhillonGami 10 днів тому +3

    Miss u y😢😢❤❤❤

  • @gurwantdhanju1017
    @gurwantdhanju1017 10 днів тому +2

    Sidhu 22 good

  • @LovePuri-hm1ej
    @LovePuri-hm1ej 11 днів тому +5

  • @satinderpalsingh6055
    @satinderpalsingh6055 10 днів тому +2

    Waheguru ji 🙏🙏🙏🙏

  • @dilpreetsingh7610
    @dilpreetsingh7610 10 днів тому +3

    Y'all Can Say What Yah Wan't...But Don't FORGET....Dil Da Ni Mada 🚩💪🏻🧿🫀✨🚜

  • @Kakasingh12536
    @Kakasingh12536 10 днів тому +1

    Love you jaan Sidhu moosewala ❤❤❤

  • @expertgamerfacegamer5391
    @expertgamerfacegamer5391 10 днів тому +2

    Mis u sidhu veere

  • @RajvirdhillonGami
    @RajvirdhillonGami 10 днів тому +3

    ❤❤

  • @Lovedeepxbrar63
    @Lovedeepxbrar63 10 днів тому +1

    Legend Jatt ❤

  • @surjitsingh8221
    @surjitsingh8221 4 дні тому

    ਸਿੱਧੂ ਮੂਸੇਵਾਲਾ ਜਿੰਦ ਜਾਨ

  • @Jassijalandharwala
    @Jassijalandharwala 10 днів тому +1

    Sidhu diamond 💎

  • @jassadhillon1965
    @jassadhillon1965 10 днів тому +1

    ਜਿਹੜਾ ਛੋਟਾ ਮੂਸੇਆਲੇ ਆ... ਓਹਨੇ ik ਦਿਨ ਮਹਾਰਾਜਾ ਰਣਜੀਤ ਸਿੰਘ ਵਾਂਗੂ ਰਾਜ ਕਰਨਾ... ਮੇਰਾ ਕਾਮੈਂਟ ਯਾਦ ਰੱਖਿਓ... ਬਾਕੀ ਭਾਈ ਸਾਬ ਜਥੇਦਾਰ ਅਕਾਲ ਤਖ਼ਤ ਦਾ ਬਣੂ... ਅਕਾਲੀ ਫੂਲਾ ਸਿੰਘ ਵਾਂਗ....
    ਖਾਲਿਸਤਾਨ ਜਿੰਦਾਬਾਦ
    ਦੇਸ਼ ਪੰਜਾਬ ਜਿੰਦਾਬਾਦ
    ਪੰਜਾਬੀ ਸੂਬਾ ਜਿੰਦਾਬਾਦ
    Jo ਮਰਜ਼ੀ ਕਹਿ lo ❤🙏🙏🙏

  • @SurjitSingh-ih9jh
    @SurjitSingh-ih9jh 8 днів тому +1

    Sidhu22good

  • @JaspalSingh-fo9hh
    @JaspalSingh-fo9hh 9 днів тому

    5911 legend Sidhu Moose wala❤❤❤🎉🎉🎉🎉

  • @SandeepKamboj-e2i
    @SandeepKamboj-e2i 10 днів тому +2

    Wahaguru j

  • @navjotbains9606
    @navjotbains9606 9 днів тому

    ਸਲੀਮ ❤

  • @kamalsarwan2798
    @kamalsarwan2798 10 днів тому +2

    ❤❤❤❤😢😢

  • @manjeetmaan8995
    @manjeetmaan8995 10 днів тому +2

    Mera pind dirbe de nede hega..sidhu da show miss kari da..menu lgda lok vi sidhu vs babbu nu miss karde honge..vakhra hi swad c

  • @LakhwinderSingh-z7x
    @LakhwinderSingh-z7x 10 днів тому +1

    Waheguru je

  • @jashsingh-b4i
    @jashsingh-b4i 9 днів тому

    Sidhu 🔥🔥🔥🔥🔥💪💪💪♥️♥️♥️🤟🤟🤟

  • @Gurjotsidhu-64
    @Gurjotsidhu-64 10 днів тому +1

    ❤👑

  • @jagwantsingh8245
    @jagwantsingh8245 10 днів тому +4

    Bai. Main sonu sun sakda man udaas ho gia

  • @jogeshkumar8822
    @jogeshkumar8822 10 днів тому

    God Bless you

  • @manjeetkaur816
    @manjeetkaur816 8 днів тому

    Miss you veera

  • @SukhmanMaan-g5u
    @SukhmanMaan-g5u 10 днів тому +2

    Sindhu legand

  • @sunnydhaliwal4091
    @sunnydhaliwal4091 10 днів тому +2

    5911🔥

  • @kamalvirsingh7511
    @kamalvirsingh7511 8 днів тому

    Sidhu Sidhu c

  • @krishansinghhans9105
    @krishansinghhans9105 9 днів тому

    Sidhu bhai legend

  • @SureshRani-s8n
    @SureshRani-s8n 8 днів тому

    Waheguru waheguru waheguru

  • @RajinderSingh-1314
    @RajinderSingh-1314 9 днів тому +1

    😢😢😢❤❤❤

  • @shoukatali2210
    @shoukatali2210 10 днів тому +4

    Bai os din tu v bahut shona lagda c teri smile de bahut churche c

  • @Sahil-km2rk
    @Sahil-km2rk 10 днів тому +2

    ❤❤❤bai lye bhut bhut DHANWAD 👍miss u Sidhu bai...

  • @canada7230
    @canada7230 9 днів тому +1

    ਇਹ ਹੀ ਡੇਲੀ ਪੋਸਟ ਵਾਲਿਆ ਨੂੰ ਸਿਁਧੂ ਟੇਲੀ ਪੋਸਟ ਵਾਲੇ ਕਹਿਦਾ ਸੀ