Eh person bohat nice a mai ehna nu ek baar kise problem ch miley c bilkul vddey veer vang sádi problem suni or insaaf kita c toor veer bohat great personality a bohat saal pehla di gal a eh
Jo police officer Hun Tak yaad rakhda hoye gha ush police officer nu kade ve koi gal nahi bhul Da reportar chahe jina marje vich bole reportar Ney AAP gal ve nal nal rakh Ney sey 😊
Eh Gl main v ehna nu 2 vaar keh chuka bai interviewer nu viche Tokeya naa karo ohna da saara Focus tutt, Odon ehna nu menu Reply v kita c bai Agge to Dhayan rakhange parr eh Nahi hatde...
Good information about crime.. past time the bad elements (docats)..also choose time and place... They also belongs to different areas.Crime and criminal are everywhere.. Good investigation experience... Every police officers should write ✍️ done diray... honesty work.. Guilty should be punished.Railway station, out side Bus stand, well facts discussed.Mainly the behaviour of police officers regarding victims should be very valuable.. life is Struggle... that's continue..👍🙏 good interview.
Salute to you sir officers like you are our proud also need of time our serving officers have to learn from your experience and must be part of training of new officers
Interesting talk with s Gurpreet s toor ips I personally feel that public needs such bold and thoughtful dedicated officers I personally feel proud that s toor he is post graduate in agriculture May GOD bless him long healthy life 🎉🎉🎉🎉🎉
Agle bande di gall poori ho lain dea kro, saara maja khraab ho jaanda agle di gall da, oh interesting gall dassan lagge c officer tusi tok ditta, pichli interview c jo malkit singh keetu vaali os ch v tusi tok dinde c gall officer di, mean to say agle bnde di gall complete hon ton baad fer question puchya kro,,thanks
Baut vadia interview officer GSTOOR v great 👍 ne,A kaale kase vale sab govt delhi waleya ne sadde si punjab ch a kharkuwaad ton baad suru hoyea naal di naal punjab de lok sukhi na vassan
Toor Shab is Nice cool Punjab Police officer. I knows First Hoshiarpur to transfer Nawan Shahar SP Post te se support the people's which one true informed then Toot Shab help fully. I'm watching the video in the Toronto Canada. Thanks
ਤੂਰ ਸਾਹਿਬ ਸਤਿ ਸ੍ਰੀ ਅਕਾਲ। ਮੈਂ ਖਜਾਨ ਸਿੰਘ ਮਠਾੜੂ ਮਨਜੀਤ ਸਿੰਘ ਮਠਾੜੂ ਦਾ ਪਿਤਾ ਹਾਂ ਜੋ ਕਿ ਤੁਹਾਡਾ ਬਹੁਤ ਸਤਿਕਾਰ ਕਰਦਾ ਹਾਂ ।ਕਦੇ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ।ਲੋਕ ਪੁਲਿਸ ਬਾਰੇ ਕੁਝ ਵੀ ਕਹਿਣ ਪਰ ਮੈ ਉਸ ਮਾਂ ਨੂੰ ਸਲੂਟ ਕਰਦਾ ਹਾਂ ਜਿਸ ਨੇ ਤੁਹਾਡੇ ਵਰਗੇ ਅਫਸਰ ਨੂੰ ਜਨਮ ਜਨਮ ਦਿਤਾ ਹੈ ।
Eh person bohat nice a mai ehna nu ek baar kise problem ch miley c bilkul vddey veer vang sádi problem suni or insaaf kita c toor veer bohat great personality a bohat saal pehla di gal a eh
ਮੇਰੇ ਤਾਏ ਦਾ ਮੁੰਡਾ ਤੇ ਮੇਰੇ ਦੋ ਸੀਰੀ ਮੋਟਰ ਚਲਾਉਣ ਗਏ ਸੀ ਖੇਤ ਉਧਰੋਂ ਸਾਡੇ ਪਿੰਡ ਦਾ ਇੱਕ ਫੋਜੀ ਛੁੱਟੀ ਆਇਆ ਸੀ ਉਹ ਵੀ ਖੇਤ ਮੋਟਰ ਚਲਾਉਣ ਆਇਆਂ ਸੀ ਕਾਲੇ ਕੱਛਿਆਂ ਵਾਲਿਆਂ ਦਾ ਦੋਰ ਸੀ ਇਕ ਦੂਜੇ ਨੂੰ ਦੇਖਕੇ ਡਰਦੇ ਸਾਰੀ ਰਾਤ ਨਰਮੇ ਵਿੱਚ ਲੁਕੇ ਰਹੇ ਬਹੁਤ ਮਾੜਾ ਸਮਾਂ ਸੀ
😂😂😂😂
Sorry halaat ta maade c par comment pad k haasa aa gya
ਬਹੁਤ ਵਧੀਆ ਅਫਸਰ ਆ
ਆ ਗੱਲ ਇਹਨਾਂ ਨੇ ਬਰਗਾੜੀ ਸਕੂਲ ਵਿੱਚ ਸੁਣਾਈ ਸੀ
ਸਰਦਾਰ ਤੂਰ ਸਹਿਬ ਜੀ ਨੂੰ 💚👏 ਸਲੂਟ ਐ ਜੀ, ਦਵਿੰਦਰ ਉਸ ਟਾਈਮ ਲੋਕਾਂ ਦਾ ਬਹੁਤ ਲਹੂ ਪੀਤਾ ਸੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏👏👏
ਅੱਜ ਤੱਕ ਦੀ ਪੰਜਾਬ ਪੁਲਸ ਦੀ ਇਤਿਹਾਸ ਵਿੱਚ ਸੱਭ ਤੋਂ ਇਮਾਨਦਾਰ ਅਫਸਰ ਗੁਰਪ੍ਰੀਤ ਸਿੰਘ ਤੂਰ ਜੀ। ਮੈ ਐਵੇਂ ਨਹੀਂ ਕਹਿ ਰਿਹਾ ਵਾਹ ਪਿਆ ਤਾ ਕਹਿ ਰਿਹਾ or ਅੱਜ ਦਾ ਮੰਤਰੀ ਵੀ ਇਹਨਾ ਦਾ ਚੇਲਾ ਸੀ ਬਲਕਾਰ ਸਿੰਘ SP ਹੁੰਦਾ ਸੀ
ਗੁਰਪ੍ਰੀਤ ਸਿੰਘ ਤੂਰ ਇਕ ਈਮਾਨਦਾਰ ਅਫ਼ਸਰ ਜਿਸ ਦੀ ਇਲਾਕੇ ਵਿੱਚ ਅਤੇ ਮਹਿਕਮੇ ਵਿੱਚ ਪੂਰੀ ਤਾਰੀਫ਼ ਸੀ ਜੇਕਰ ਸਾਰੇ ਅਫ਼ਸਰ ਇਸ ਤਰ੍ਹਾਂ ਦੇ ਹੋਣ ਤਾਂ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ
tera. veham. ha. fdk. ssp. reha. 2013.vich.sanu.pta
ਹੁਸ਼ਿਆਰਪੁਰ ਦਾ ਸ਼ੇਰਗੜ੍ਹ ਦਾ incident ਸੱਚਮੁੱਚ ਉਸ ਸਮੇਂ ਦੇ ਡਰ ਕਾਰਨ ਹੋਇਆ ਸੀI
ਮਾਨਯੋਗ DIG ਸਾਹਿਬ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਆਪਦੇ ਚੈਨਲ ਰਾਹੀਂ ਦੱਸਿਆI ਬਹੁਤ ਬਹੁਤ ਧੰਨਵਾਦ ਜੀ I
ਬਹੁਤ ਸੋਹਣੀ ਜਾਣਕਾਰੀ
ਹੁਣ ਵੀ ਪੰਜਾਬ ਵਿੱਚ ਬਹੁਤ ਝੁੱਗੀਆਂ ਝੌਂਪੜੀਆਂ ਨੇ ਇਨਾ ਵਿੱਚ ਸਾਰੇ ਕ੍ਰਿਮਿਨਲ ਹੀ ਰਹਿੰਦੇ ਨੇ , ਇਹ ਸਾਰੀਆਂ ਝੁੱਗੀਆਂ ਝੌਪੜੀਆਂ ਹਟਾਈਆਂ ਜਾਣ,,,ਇਹ ਸਾਰਾ ਕੁੱਝ ਝੁੱਗੀਆਂ ਵਾਲੇ ਹੀ ਕਰਦੇ ਨੇ ,,
sab ton jyada chitta ehi bechde ne
@@sirsatobrampton Bilkul ji raikot (Ludhiana) vich Chitta jhugia wale hi vech rhe Han. MLA raikot nu v pta and police nu v
Bilkul Sahi gal 22 g. Jhugian wale hi mostly kardey ne
@@PiratesofPB26 ਇਹੋ ਹੀ ਹੁਦੇ ਸਨ॥ ਦਿਨੇ ਖਾਕੀ ਰਾਤ ਨੂੰ ਕਾਲੇ॥
ਆਪ ਜੀ ਦੀ ਜਾਣਕਾਰੀ ਘੱਟ ਹੈ ਜੀ ਪੱਤਰਕਾਰ ਸਹਿਬ ਜੀ ਕਾਲੇ ਨਿਕਰਾ ਵਾਲੇ 2002 2003ਵਿੱਚ ਪਟਿਆਲਾ ਵਿੱਚ ਬਹੁਤ ਕੇਸ ਕੀਤੇ ਸੀ
ਪੱਤਰਕਾਰ ਦੀ ਜਾਣਕਾਰੀ ਘੱਟ ਨਹੀਂ ਬਾਈ ਜੀ । ਹੋ ਸਕਦਾ ਜੀ ਪਟਿਆਲਾ ਵਿੱਚ ਇਹ ਕੰਮ ਲੇਟ ਚੱਲਿਆ ਹੋਵੇ
1990 vich shuru hoy c
Eh kam center sarkar da nam lagda c loka vich dehsit paun li
It started in 1990
ਨਹੀਂ ਜੀ 1990 ਵਿਚ ਸੀ 2003 ਵਿਚ ਤਾਂ ਇਹਨਾਂ ਦੀ ਕਾਪੀ ਕੀਤੀ ਹੋਊ
ਪੱਤਰਕਾਰ ਸਾਬ੍ਹ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਇਸ ਇੰਟਰਵਿਊ ਤੋੰ ਬਹੁਤ ਚੰਗੀ ਜਾਣਕਾਰੀ ਮਿਲੀ ਉਸ ਦੌਰ ਦੀ ਜਦੋਂ ਮੈਂ ਬਚਪਨ ਵਿੱਚ ਸੀ ਜਦੋਂ ਰਾਤ ਨੂੰ ਪਿੰਡਾਂ ਵਿੱਚ ਪਹਿਰੇ ਲਗਦੇ ਹੁੰਦੇ ਸੀ ਕਦੇ ਕਦੇ ਸ਼ਰਾਰਤੀ ਮੰਡੀਰ ਨੇ ਐਵੇਂ ਰੌਲਾ ਪਾ ਦੇਣਾ ਕੇ ਆ ਗਏ ਆ ਗਏ ਕਾਲੇ ਕੱਛੇਆਂ ਵਾਲੇ ਤੇ ਲੋਕਾਂ ਨੇ ਸਾਰੀ ਸਾਰੀ ਰਾਤ ਜਾਗਦੇ ਰਹਿਣਾ l ਇੱਕ ਬੇਨਤੀ ਹੈ ਕੇ ਸਵਾਲਾਂ ਦੀ ਲੜੀ ਬਣਾ ਲਿਆ ਕਰੋ ਤਰਤੀਬ ਵਾਰ ਸਵਾਲ ਪੁੱਛਿਆ ਕਰੋ ਅਤੇ ਉੱਤਰ ਪੂਰਾ ਹੋਣ ਤੇ ਅਗਲਾ ਸਵਾਲ ਪੁੱਛਿਆ ਕਰੋ l ਧੰਨਵਾਦ
Very nice and humble police officer mr. Toor saab, respect sir, tuhade vargi soch har police man di hove tan punjab swarg ban jaave
ਵੀਰ ਜੀ ਜੋ ਤੂਰ ਸਾਹਿਬ ਨੇ ਇਨਵੈਸਟੀਗੇਸ਼ਨ ਕੀਤੀ ਉਸ ਬਾਰੇ ਜੋ ਜਾਣਕਾਰੀ ਉਨ੍ਹਾਂ ਨੂੰ ਹੋਵੇਗੀ ਉਹ ਤੁਹਾਨੂੰ ਨਹੀਂ ਹੋ ਸਕਦੀ ਉਨ੍ਹਾਂ ਨੂੰ ਵਿਚੋਂ ਟੋਕਣਾ ਸਹੀ ਨਹੀਂ ਸੀ ਕਿਉਂਕਿ ਦਸਣ ਵਾਲਾ ਦੂਸਰੀ ਗਲ ਵਿੱਚ ਉਲਝਕੇ ਪਹਿਲੀ ਜਾਣਕਾਰੀ ਭੁਲ ਜਾਂਦੈ
Jo police officer Hun Tak yaad rakhda hoye gha ush police officer nu kade ve koi gal nahi bhul Da reportar chahe jina marje vich bole reportar Ney AAP gal ve nal nal rakh Ney sey 😊
Eh Gl main v ehna nu 2 vaar keh chuka bai interviewer nu viche Tokeya naa karo ohna da saara Focus tutt, Odon ehna nu menu Reply v kita c bai Agge to Dhayan rakhange parr eh Nahi hatde...
ਤੂਰ ਸਾਬ ਵਰਗਾ ਸ਼ਾਇਦ ਹੀ ਹੋਰ ਪੁਲਿਸ ਅਫਸਰ ਹੋਵੇ ਇਹ ਰੋਪੜ SSP ਹੁੰਦੇ ਸੀ ਤਾਂ ਆਮ ਬੰਦਾ ਵੀ ਅਪਣੀ ਗੱਲ ਇਨਾ ਨਾਲ ਕਰ ਸਕਦਾ ਸੀ ਮੈਨੂੰ100%
ਭਰੋਸਾ ਹੈ ਕਿ ਤੂਰ ਸਾਬ ਨੇ ਕਿਸੇ ਨਾਲ ਨਜ਼ਾਇਜ ਨਹੀਂ ਕੀਤੀ ਹੋਵੇਗੀ ਬਾਕੀ ਪੱਤਰਕਾਰ ਸਾਬ ਥੋੜਾ ਗੱਲ ਨੂੰ ਵਿੱਚੋਂ ਨਾ ਕੱਟਿਆ ਕਰੋ ਗੱਲ ਦੀ ਲੜੀ ਟੁੱਟ ਜਾਂਦੀ ਹੈ
Good job 🙏🙏🌺🌼🌼
Shi gal aaa 22g Fuddu Patrkari
ਦਵਿੰਦਰ ਜੀ ਇਸ ਟੋਪਿਕ ਨੂੰ ਬਸ ਇਕ episode ਵਿੱਚ ਹੀ ਪੂਰਾ ਕਰਨਾ ਚਾਹੁੰਦੇ ਸਨ। ਇਸ ਕਰਕੇ ਜਵਾਬ ਪੂਰਾ ਨਹੀਂ ਹੋਣ ਦੇ ਰਹੇ ਸੀ। ਪਰ ਜੀ ਵਿਸ਼ਾ ਤੁਸੀਂ ਆਪਣੇ ਚੈਨਲ ਤੇ ਲੈਕੇ ਆਉਂਦੇ ਹੋ ਹੋਰਨਾਂ ਚੈਨਲਸ ਨਾਲੋਂ ਵੱਖਰਾ ਹੁੰਦਾ। ਵਧਾਈ ਹੋਵੇ
ਬਹੁਤ ਵਧੀਆ ਜਾਣਕਾਰੀ ਦਿੱਤੀ
ਕਾਲੇ ਕੱਛਿਆਂ ਵਾਲੇ ਕੇ ਪੀ ਐਸ ਗਿਲ ਦੀ ਫੌਜ ਸੀ॥ ਜੋ ਰਾਤ ਨੂੰ ਪਿੰਡਾਂ ਦੇ ਘਰਾਂ ਵਿਚ ਵੜ ਕੇ ਔਰਤਾਂ ਨਾਲ ਬਦਫੈਹਲੀਆਂ ਕਰਦੇ ਅਤੇ ਲੁਟਮਾਰ ਕਰਦੇ ॥ ਇਸ ਦਾ ਕਾਰਣ ਸਨ ਪਿੰਡਾਂ ਵਿਚੋ ਹਥਿਆਰ ਲਭਣੇ ਅਤੇ ਲੋਕਾਂ ਦਾ ਮਨੋਬਲ ਡੇਗਣਾ ਸੀ॥ ਅਜ ਵੀ ਕਹਾਵਤ ਮਸ਼ਹੂਰ ਹੈ॥
"" ਜੋ ਕਾਲੇ ਕੱਛਿਆਂ ਵਾਲੇ ਸਨ ਉਹੀ ਤਾ ਪੁਲਸ ਵਾਲੇ ਹਨ"""॥
Bilkulsach 100persent right 🎉🎉🎉🎉🎉🎉🎉
ਬਹੁਤ ਜ਼ੁਲਮ
Good information about crime.. past time the bad elements (docats)..also choose time and place... They also belongs to different areas.Crime and criminal are everywhere.. Good investigation experience... Every police officers should write ✍️ done diray... honesty work.. Guilty should be punished.Railway station, out side Bus stand, well facts discussed.Mainly the behaviour of police officers regarding victims should be very valuable.. life is Struggle... that's continue..👍🙏 good interview.
Very valuable information Toor sir intelligent and very honest and kind hearted officer I worked with him
Devinder ji these type of informations are helpful for future also as these type crimes can trigger again any time in Punjab 🙏
ਦਵਿੰਦਰ ਪਾਲ ਜੀ, ਬਹੁਤ ਵਧੀਆ ਪੇਸ਼ਕਾਰੀ, ਦਰਦਭਰੀ ਵਿਥਿਆ । ਉਂਜ ਇਸ ਪ੍ਰੋਗਰਾਮ ਵਿੱਚ ਪੁਲੀਸ ਦੀ ਵਧੀਆ ਕਾਰਗੁਜ਼ਾਰੀ ਦਾ ਜ਼ਿਕਰ ਹੈ।
Honest office Toor Sir n Also good football player
Sir hockey player
Very nice Sir... always stood for the betterment of people.
Bahut vadia gal Punjab mere des Di sunai veer ji thank you
ਬਹੁਤ ਜ਼ਰੂਰੀ ਗਲ ਸਰੂ ਹੋਣ ਤੇ ਪਹਿਲਾ ਵਿਚ ਬੋਲ ਪੈਨਾ ੳਹ ਜਰੂਰੀ ਗਲ😂ਦਸਣ ਲਗੇ ਸੀ ਵਿਚ ਰੇਲ ਤੀ
Salute to you sir officers like you are our proud also need of time our serving officers have to learn from your experience and must be part of training of new officers
ਬਹੁਤ ਵਧੀਆ ਜਾਣਕਾਰੀ ਬਾਈ ਜੀ
Veryyyyy good questioning davinder ji
ਇਹਨਾ ਕਾਲਾ ਕੱਛਾ ਗਰੋਹ ਪਿੱਛੇ ਪੁਲੀਸ ਦਾ ਞੀ ਹੱਥ ਸੀ ਕਿਉਂਕਿ ਕਾਲਾ ਕੱਛਾ ਗਰੋਹ ਤੋਂ ਞਾਰਦਾਤਾਂ ਕਰਞਾਕੇ ਲੋਕਾਂ ਞਿੱਚ ਦਹਿਸ਼ਤ ਦਾ ਮਹੌਲ ਬਣਾ ਕੇ ਲੋਕਾਂ ਤੋਂ ਪਿੰਡਾਂ ਞਿੱਚ ਰਾਤ ਨੂੰ ਪਹਿਰੇ ਲਗਞਾਉਣੇ ਤਾਂ ਕਿ ਪਿੰਡਾਂ ਞਿਚ ਅੱਤਞਾਦੀ ਨਾ ਆ ਸਕਣ
ਕਾਲੇ ਕੱਛਾ ਗਰੋਹ ਦੇ ਟਾਈਮ ਅੱਤਞਾਦ ਞੀ ਬਹੁਤ ਸਰਗਰਮ ਸੀ। ਪੰਜਾਬ ਞਿੱਚ
ਬਿਲਕੁਲ ਸਹੀ ਜੀ
ਹਾਂ ਜੀ ਠੀਕ ਕਹਿ ਰਹੇ ਹਨ ਤੂਰ ਸਾਬ ਮੇਰੇ ਜਦ ਆਏ ਸੀ ਤਾਂ ਖਾਕੀ ਵਰਦੀ ਤੇ ਲਾਲ ਪਟਕੇ ਬੰਨੇ ਸੀ ਕਹਿੰਦੇ ਸੀ ਕਿ ਅਸੀਂ ਪੁਲੀਸ ਵਾਲੇ ਹਾਂ ਪਰ ਮੈਂ ਕੁੰਡਾ ਨੀ ਖੋਲਿਆ ਤਾਂ ਉਹਨਾਂ ਨੇ ਮੇਰਾ ਕੈਂਚੀ ਗੇਟ ਤੋੜਿਆ ਤਾਂ ਟੁੱਟਾਂ ਨਾਂ ਫਿਰ ਇਹ ਖਿੜਕੀ ਤੋੜ ਕਿ ਵੜ ਆਏ ਕਰੀਬ 1995 ਵਿੱਚ ਲੱਖ ਦੇ ਕਰੀਬ ਲੈ ਗਏ ਸੀ ਪਰ ਸੱਟ ਫੇਟ ਤੋ ਬਚ ਗਏ ਸੀ ਕਿਉਂ ਕਿ ਅਸੀਂ ਵਿਰੋਧ ਨੀ ਕੀਤਾ ਕਿਉਂ ਕਿ ਮੈਂ ਇਕੱਲਾ ਹੀ ਮਰਦ ਸੀ ਘਰੇ
Kahda mard c fer tu😂😂😂😂
Very interesting investigation report
Very good bilkulsach 100persent zindabad ਬਾਈ toor.sahib
VERY GOOD PROGRAME, SUCH POLICE OFFICER BE HONERED AT THE NATIONAL LEVEL.
Interesting talk with s Gurpreet s toor ips
I personally feel that public needs such bold and thoughtful dedicated officers
I personally feel proud that s toor he is post graduate in agriculture
May GOD bless him long healthy life 🎉🎉🎉🎉🎉
ਬਹੁਤ ਵਧੀਆ ਅਫ਼ਸਰ ਤੂਰ ਸਹਿਬ
Bachtterslnghmaheyjadsowalkular
Very good infermation, excellent 👍🙏
Mr Toor, you are efforts after retirement are appreciable, please carry on successfully
bauht vadhiya......................salute.
544th.Like.🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਦੋਨੋਂ ਵੀਰਾਂ ਨੂੰ ਜੀ।👍👌👌 ਇਹਨਾਂ ਕਾਲੇ ਕੱਛਿਆਂ ਵਾਲਿਆਂ ਨੇ ਤਾਂ ਲੋਕਾਂ ਨੂੰ ਬਹੁਤ ਲੋਕਾਂ ਭੰਬਲਭੂਸੇ ਪਾਈ ਰੱਖਿਆ ਗਿਆ ਸੀ।☝️☝️☝️✍️✍️💯💚👏👏
ਬਾਈ ਤਾਮਿਲ ਫਿਲਮ ,Theeran ਇਹਨਾਂ ਲੁਟੇਰੇ ਉੱਪਰ ਬਣੀ ਹੋਈ ਹੈ ਸੱਚੀ ਕਹਾਣੀ ਹੈ ਫਿਲਮ ਨੂੰ ਦੇਖ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਬਾਈ ਜੀ ਜਰੂਰ ਦੇਖਿਓ
Agle bande di gall poori ho lain dea kro, saara maja khraab ho jaanda agle di gall da, oh interesting gall dassan lagge c officer tusi tok ditta, pichli interview c jo malkit singh keetu vaali os ch v tusi tok dinde c gall officer di, mean to say agle bnde di gall complete hon ton baad fer question puchya kro,,thanks
ME VE AAHI KEHA HAI VEER GAL TAA PURI KRAN DEA KARO DEV NE PRINT MEDIA DA KAM JIADA KITA HAI
ਮੈ ਮੋਗੇ ਤੋ ਆ ਮੋਗੇਵਾਲਾ ਪੁਲਿਸ ਵਾਲਾ ਮਾਰਕੇ ਟਰੈਕਟਰ ਮਗਰ ਪਾਕੇ ਸਾਰੇ ਸਹਿਰ ਚ ਘਟੀਸਿਆ ਉਹ ਬੇਕਸੂਰ ਸੀ ਸਰਾਬ ਪੀਤੀ ਤੋ ਡਿਗ ਪਿਆ ਮੋਟਰਸਾਇਕਲ ਚੁਕਿਆ ਨਾ ਜਾਵੇ ਉੁਹਦੇ ਤੋ ਉਹ ਮਮਦਦ ਲਈ ਬਸਤੀ ਚ ਵੜ ਗਿਆ ਕੰਧਾ ਉਤੋ ਵੇਖਣ ਲੱਗ ਪਿਆ ਲੋਕਾ ਨੇ ਫੜ ਲਿਆ ਤੇ ਬਹੁਤ ਬੁਰੀ ਮੌਤ ਮਾਰਿਆ ਨੱਬੇ ਬੰਦਿਆ ਤੇ ਪਰਚਾ ਕੱਟਿਆ ਗਿਆ ਸੀ ਤੇ ਬਠਿੰਡੇ ਵਾਲੀ ਵਾਰਦਾਤ ਮੇਰੇ ਮਾਸੜ ਕੇ ਘਰ ਹੋਈ ਬਰਫ ਵਾਲੇ ਸੂਏ ਸੁੱਤੇ ਪਿਆ ਦੇ ਕੰਨਾ ਵਿੱਚ ਦੀ ਕੱਡਤੇ ਸੀ
😮😮😢😢
ਤੂਰ ਸਾਬ 1995-96 ਵਿੱਚ ਮੇਰੇ ਵੀ ਬੋਰੀਆ ਗਿਰੋਹ ਲੁੱਟ ਕਿ ਲੈ ਗਏ ਸੀ 20 ਦੇ ਕਰੀਬ ਬੰਦੇ ਸੀ ਫਿਰ ਫੜੇ ਗਏ ਮੈਂ ਗਵਾਹੀ ਵੀ ਦੇਣ ਗਿਆ ਪਰ ਮੂੰਹ ਨੂੰ ਕਾਲਾ ਤੇਲ ਲੱਗਾ ਹੋਣ ਕਰਕੇ ਲੁਟ ਮੌਕੇ ਤਾਂ ਮੈ ਪਹਿਚਾਣ ਨੀ ਸਕਿਆ ਉਹ ਤੋ ਕੁਝ ਸਮੇਂ ਬਾਦ ਬੋਰੀਆਂ ਗਿਰੋਹ ਫਰਾਰ ਹੋ ਗਿਆ ਪੁਲੀਸ ਦੀ ਹਿਰਾਸਤ ਤੋ
such a nice punjab police officer --very honest--rabb da banda
Thanks both veer ji
👍👍👍👍👍
Waa sir bade jabardast officer ne. Te bade jabardast program hai sir I watch every episode.
Very nice Toor ji
ਸਾਡੇ ਏਰੀਆ ਵਿੱਚ ਤਾਂ ਲੋਕਾਂ ਨੇ ਟੋਕੇ ਵਾਲੇ ਦਾਤਰ ਜੜ ਰੱਖੇ ਸੀ ਡਾਂਗਾ ਵਿੱਚ ਕੋਈ ਸ਼ੱਕੀ ਮਿਲਦਾ ਉਸ ਨੂੰ ਬੰਨ ਲੈਂਦੇ ਸੀ ਬੜੀ ਤਸੱਲੀ ਕਰਾਉਂਦੇ ਸੀ ਕੱਟੇ ਖਰੀਦਣ ਵਾਲੇ ਤੇ ਹੋਰ ਪਿੰਡਾ ਵਿੱਚ ਸਮਾਨ ਖਰੀਦਣ ਵਾਲੇ ਪਿੰਡਾ ਵਿੱਚ ਨੀ ਵੜਦੇ ਸੀ ,ਜਿਥੇ ਕਾਲੇ ਕਛੇ ਵਾਲਿਆਂ ਨੇ ਜਿੰਨੀਆਂ ਵਾਰਦਾਤਾਂ ਕੀਤੀਆਂ ਉਹ ਜਿਹੜੇ ਮਾਝੇ ਦੁਆਬੇ ਵਾਲਿਆਂ ਨੇ ਭਾਈਏ ਪ੍ਰਾਹੁਣਿਆ ਵਾਂਗ ਰੱਖੇ ਨੇ ਓਹਨਾ ਨੇ ਇਹੋ ਜਿਹੇ ਗੈਂਗ ਬਣਾਏ ਸੀ
Baut vadia interview officer GSTOOR v great 👍 ne,A kaale kase vale sab govt delhi waleya ne sadde si punjab ch a kharkuwaad ton baad suru hoyea naal di naal punjab de lok sukhi na vassan
ਸਭ ਤੋਂ ਇੰਮਾਨਦਾਰ ਅਧਿਕਾਰੀ 🙏🙏🙏
ਦਵਿੰਦਰ ਜੀ, ਇਹਨਾਂ ਨੂੰ ਬੇਨਤੀ ਕਰੋ ਕਿ ਅਖਬਾਰਾਂ ਚ ਆਪਣੇ ਲਿਖੇ ਲੇਖ ਵੀ ਭੇਜਿਆ ਕਰਨ
Bhaut vdiya insaan ne toor saab, waheguru tandrusti te lambi umar bakshan ehna nu
V good information sr
ਧੰਨਵਾਦ
Very good channel..keep it up Sir..show apni pakad bna riha.congrats sir
ਅਸੀਂ ਵੀ ਲੁਟੇਰੇ ਗੈਂਗ ਦੇ ਪੀੜਤ ਆ
ਸਾਡੇ ਤਾਏ ਕੇ ਘਰੋਂ ਨਵੇਂ ਕੱਪੜੇ ਕੀਮਤੀ ਸਮਾਨ ਤੇ ਸਾਡੇ ਘਰੋਂ ਮੇਰੀ ਮਾਤਾ ਤੇ ਨਵ ਵਿਆਹੀ ਵੱਡੀ ਭੈਣ ਦੇ ਸੋਨੇ ਦੇ ਕਾਟੇ ਲੁੱਟ ਲੈ ਗਏ ਪਰ ਜਾਨੀ ਨੁਕਸਾਨ ਨੀ ਕੀਤਾ ਇਹ 1987 ਦੀ ਘਟਨਾ ਹੈ
Very good discussion
Good information. God job.
Gurpreet ji bahut good person ne I know him from my college days he is book lover also 🙏🏻🙏🏻🙏🏻🙏🏻
ਇਹੋ ਜਿਹਆਂ ਵਾਰਦਾਤਾਂ ਵਾਲੀ ਸਾਊਥ ਵਿੱਚ ਫ਼ਿਲਮ ਵੀ ਬਣੀ ਆ... Theeran
ਕਾਲੇ ਕੱਸਿਆ ਵਾਲਿਆ ਦਾ ਵੀ ਖੌਫ ਰਿਹਾ ਪੰਜਾਬ ਵਿੱਚ
@@JassS634 ਇਹੋ ਹੀ ਹੁਦੇ ਸਨ॥ ਦਿਨੇ ਖਾਕੀ ਰਾਤ ਕਾਲੇ॥
Very good Gurpeet sir
ਜਾਣਕਾਰੀ ਭਰਪੂਰ ਇੰਟਰਵਿਊ , ਕਈ ਪੱਖਾਂ ਤੋਂ
Good. Toor. Saab. Ji
Too much informative ❤🎉
SSA je Dove verra nu bahut wadia Info ditti jaspal Singh Germany
ਰੌਚਕ ਜਾਣਕਾਰੀ ❤
ਚੰਗੀ ਗੱਲਬਾਤ
ਬਹੁਤ ਹੀ ਸਿਆਣੇ ਪੁਲਸ ਆਫੀਸਰ
ਬਹੁਤ ਹੀ ਇਮਾਨਦਾਰ ਪੁਲਸ ਆਫੀਸਰ।।
ਸ ਗੁਰਪ੍ਰੀਤ ਸਿੰਘ ਜੀ ਲੰਮੀ ਉਮਰ ਜਿਊਣ।।
ਇਵੇਂ ਦੇ ਪੁਲਸ ਅਫਸਰ ਮਹਿਕਮੇ ਚ ਘਟ ਮਿਲਦੇ ਨੇ।।
Very good information
Very good job ji
GREAT OFFICER NE EHNA NE SIDHU WAL PATIALAE VE CASE SOLVE KITA CE KALE KACHEA WALE NU FAREA CE
Great Police officer.I met u sir at Khalsa college Garhdiwala .
Interesting story 👍👍👍
ਇੱਕ ਇਮਾਨਦਾਰ ਸ਼ਖ਼ਸੀਅਤ ਨੇ ਤੂਰ ਸਾਹਿਬ ਜੀ ਮੇਰੇ ਜ਼ਿਲੇ ਵਿਚ SSP ਰਹੇ ਨੇ🙏
Gurpreet toor is great man
jdon oho kaale kshyaan vaalyaan nu ki ki szaavaan hoiyaan jroor jroor dssna
ਸਰ ਜੀ ਤੁਸੀਂ ਸਕੂਲਾਂ ਕਾਲਜਾਂ ਵਿੱਚ ਇਸ ਵਿਸੇ ਤੇ ਸੈਮੀਨਾਰ ਸ਼ੁਰੂ ਕਰੋ ਜੀ
ADGP s. GURSHARAN SINGH SANDHU saab naal podcast karo he has served blamelessly through his full service time he’s a wise and honest man
Good information ℹ️
ਇਹ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਸਾਡੇ ਫਰੀਦਕੋਟ ਵੀ ਰਿਹਾ ਬਹੁਤ ਚੰਗਾ ਅਫਸਰ ਇਮਾਨਦਾਰ ਅਫਸਰ ਸੀ ਬਹੁਤ ਚੰਗਾ ਅਫਸਰ ਸੀ
Jdo asi bacpan ch c odu eh same ch bhut jor c ena da
ਵੀਰ। ਜਦ ਕਾਲੇ ਕਛੇ ਵਾਲੀਆ ਨੂੰ ਲੋਕਾ ਫੜ੍ਹ ਦੇ ਸੀ। ਪੁਲਸ
ਪੰਜ ਮਿੰਟ ਵਿਚ ਪੁਲਸ ਅਆ ਜਾਦੀ ਸੀ
ਕਾਲੇ ਕੱਛੇ ਗਿਰੋਹ ਵਾਲੇ 1989 ਤੋਂ ਸ਼ੁਰੂ ਹੋਏ ਸੀ ਜਦਕਿ ਤੂਰ ਸਾਹਿਬ ਨੇ ਨਹੀਂ ਦੱਸਿਆ?
Lok kut k mar dida c police jida banda chida kala kasha groh wala nu
ਇਹ ਵਾਰਦਾਤਾਂ ਪੁਲੀਸ ਵਾਲੇ ਆਪ ਹੀ ਕਰਾਉਂਦੇ
Sat sri akal ji S.Toor sahib.very honest officer and breave officer
Davinder bhaji tuhanu bi salute ji
Badi khushi hoyi Jan ke ki Punjab police che change lok v ne
ਮੇਰੇ ਘਰ ਦੀ ਦਾ ਦਿਲ ਬਹੁਤ ਕਮਜ਼ੋਰ ਹੋ ਗਿਆ ਸੀ ਜੋ ਅੱਜ ਤੱਕ ਬਹੁਤ ਡਰ ਜਾਂਦੀ ਹੈ ਸਮਾਂ ਬੜਾ ਉਹ ਰਾਤ ਦਾ ਭਿਆਨਕ ਸੀ
Very sad ohna nu koi medicine deo dr nal gal karo ji
@@pamajawadha5325 ਨਹੀ ਬਾਈ ਜੀ ਦਵਾਈ ਉਹਦੋ ਦੀ ਹੀ ਚੱਲਦੀ ਹੈ ਪਰ ਹੁਣ ਬੱਚੇ ਬਾਹਰ ਹਨ ਅਬਾਦੀ ਵੀ ਬਹੁਤ ਵਧ ਗਈ ਹੈ ਉਹਦੋ ਆਪਾਂ ਨਿਆਈਂ ਵਿਚ ਪਿੰਡ ਦੇ ਨੇੜੇ ਹੀ ਘਰ ਸੀ ਪਰ ਇਕੱਲਾ ਆਪਣਾਂ ਹੀ ਸੀ ਮਕਾਂਨ ਬੋਰੀਆ ਗਿਰੋਹ ਸੀ ਫੜਿਆ ਵੀ ਗਿਆ ਸੀ ਪੁਲੀਸ ਦੀ ਹਿਰਾਸਤ ਵਿੱਚੋਂ ਥੋੜੇ ਚੁਰ ਪਿਛੋ ਭਜ ਗਏ ਸੀ ਪਰ ਮੇਰਾ ਲਸੰਸ 1 ਦਿਨ ਵਿੱਚ 1995 ਵਿੱਚ DC ਲੁਧਿਆਂਣੇ ਨੇ ਬਣਾ ਦਿੱਤਾ ਸੀ ਧੰਨਵਾਦ
😅😮😮।😅😮@@pamajawadha5325
ਸ਼ੇਰਗੜ੍ ਵਾਲੇ ਕੇਸ ਵਿੱਚ ਬਹੁਤ ਗੁੱਸਾ ਸੀ ਪਿੰਡ ਵਾਲਿਆਂ ਨੂੰ ਓਸ ਸਮੇਂ ਬਾਈਪਾਸ ਬਣ ਰਿਹਾ ਸੀ ਤੇ ਪਿੰਡ ਵਿੱਚ ਅਕਸਰ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਕਦੇ ਕਿਸੇ ਦੇ ਜਾਨਵਰ ਚੋਰੀ ਹੋ ਜਾਂਦੇ ਕਦੇ ਘਰਾਂ ਵਿੱਚ ਚੋਰੀ ਹੁੰਦੀ ਤੇ ਓਹਨਾਂ ਦਿਨਾਂ ਵਿੱਚ ਜ਼ਦ ਕਾਲੇ ਕੱਛਾ ਗੈਂਗ ਦੀ ਦਹਿਸ਼ਤ ਹੁੰਦੀ ਸੀ ਤਾਂ ਸੱਭ ਨੂੰ ਪਤਾ ਸੀ ਕਿ ਰਾਤ ਬਰਾਤੇ ਬੇਗਾਨੇਂ ਪਿੰਡ ਬਿਨਾਂ ਦੱਸੇ ਨਹੀਂ ਜਾਣਾਂ ਤੇ ਸ਼ੇਰਗੜ੍ਹ ਵਾਰੇ ਸੁਨਣ ਨੂੰ ਮਿਲਿਆ ਕਿ ਪੁਲਿਸਵਾਲੇ ਲੁਕ ਕੇ ਬੈਠੇ ਸੀ ਜਿਹਨਾਂ ਨੂੰ ਮੱਝ ਚੋਂਣ ਗਈ ਕਿਸੇ ਔਰਤ ਨੇਂ ਦੇਖ ਲਿਆ ਤੇ ਪਿੰਡ ਵਾਲਿਆਂ ਨੂੰ ਇਕੱਠਾ ਕਰ ਫੜ ਲਏ ਗਏ ਤੇ ਓਹ ਕੁਝ ਮੰਨ ਵੀ ਗਏ ਜਿਸ ਤੋਂ ਬਾਅਦ ਇਹ ਵਾਰਦਾਤ ਹੋਈ ਪੂਰੇ ਜਿਲੇ੍ ਵਿੱਚ ਇਸ ਦਾ ਰੋਲਾ ਪੈ ਗਿਆ ਸੀ ਓਹ ਮਾਹੋਲ ਬਹੁਤ ਦਹਿਸ਼ਤ ਭਰਿਆ ਹੁੰਦਾ ਸੀ ਮੈਨੂੰ ਯਾਦ ਐ ਸਾਡੇ ਘਰ ( ਪਿੰਡ ਹਵੇਲੀ ਮਾਹਿਲਪੁਰ ) ਘਰੇ ਟਾਇਲਟ ਹੁੰਦੀ ਸੀ ਪਰ ਮੇਨੂੰ ਖੇਤਾਂ ਵਿੱਚ ਜਾਂਣ ਦੀ ਆਦਤ ਸੀ ਤੇ ਐਸੇ ਮਾਹੋਲ ਵਿੱਚ ਰਾਤ ਨੂੰ ਖੇਤ ਵਿੱਚ ਜਾਣਾ ਬਹੁਤ ਡਰਾਵਣਾ ਹੁੰਦਾ ਸੀ ਇੱਕ ਰਾਤ ਪਹਿਰੇ ਤੇ ਡਿਊਟੀ ਕਰਦਿਆਂ ਤੜਕੇ ਮੈਂ ਜੰਗਲ ਮੈਦਾਨ ਵਾਸਤੇ ਖੇਤ ਵੱਲ੍ ਗਿਆ ਤੇ ਕੋਲ ਫੜੀ ਗੰਡਾਸੀ ਨਾਲ ਸੂਰ ਨੂੰ ਭੁਲੇਖੇ ਵਿੱਚ ਹੀ ਮਾਰ ਦਿੱਤਾ ਇੱਕ ਜੰਗਲੀ ਸੂਰ ਸੰਤਰਿਆਂ ਦੇ ਬਾਗ ਵਿੱਚੋਂ ਅਚਾਨਕ ਨਿੱਕਲਿਆ ਅੱਗੇ ਮੈਂ ਨਾਲਦੇ ਖੇਤ ਤੋਂ ਬਾਹਰ ਆ ਰਿਹਾ ਸੀ ਓਹ ਮੇਰੇ ਤੇ ਝਪਟਿਆ ਮੈਂ ਗਤਕਈ ਹਾਂ ਮੈਨੂੰ ਲੱਗਿਆ ਕਾਲੇ ਕੱਛੇ ਵਾਲੇ ਆ ਗਏ ਤੇ ਮੈਂ ਫੁਰਤੀ ਗੰਡਾਸੀ ਉਸਦੇ ਮੂੰਹ ਤੇ ਮਾਰੀ ਓਹ ਡਿੱਗ ਗਿਆ ਮੈਂ ਦੌੜ੍ ਕੇ ਪਾਪੂਲਰ ਤੇ ਚੜ੍ ਗਿਆ ਕਿਓਂਕਿ ਸੂਅਰ ਦੁਬਾਰਾ ਹਮਲਾ ਕਰਦਾ ਐ ਪਰ ਓਹ ਜਾਨਵਰ ਉੱਠ ਕੇ ਚਲਾ ਗਿਆ ਪਰ ਅਗਲੇ ਪਿੰਡ ਵਿੱਚ ਦੂਸਰੇ ਦਿਨ ਮਰਿਆ ਮਿਲਿਆ ਸ਼ਾਇਦ ਖੂੰਨ ਜਿਆਦਾ ਵਹਿ ਗਿਆ ਸੀ ਉਸਦਾ...
ਬਹੁਤ ਖਤਰਨਾਕ ਸਮਾਂ ਸੀ ਓਹ ਤੇ ਇਹ ਅਫਸਰ ਸਾਡੇ ਜਿਲੇ੍ ਵਿੱਚ ਬਹੁਤ ਇਮਾਨਦਾਰ ਮੰਨੇਂ ਜਾਂਦੇ ਸੀ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਭਰੀ ਲੰਮੇਰੀ ਉਮਰ ਬਖਸ਼ੇ 🙏
ਬਾਈ ਗੱਲ ਪੂਰੀ ਕਰ ਲੈਣ ਦਿਆਂ ਕਰ
Shi gal aaa 22g
eh problem harek video ch hundi a pehla e tok dinda
Devinder ji, keep on interviewing credible police officers who have handled sensational criminal cum economic fraud cases.
Very nice officer, i had done duty under his guidance 🙏
, ਤੁਸੀਂ ਗੱਲ ਪੂਰੀ ਨਹੀਂ ਕਰਨ ਦਿੰਦੇ ਅੱਗੋਂ ਟੋਕੀ ਜਾਂਦੇ
ਅਸੀਂ ਵੀ ਦੇਖਿਆ ਬਾਨਵੇਂ ਵਿਚ ਪੁਲਿਸ ਵੀ ਇਨਵਾਲਵ ਰਹੀ ਆ
Waiting for your next episode
Very nice sir 🎉
good job sir ji
ਸਾਰੇ ਇੰਟਰਵਿਊ ਦਾ ਸੱਤਿਆਨਾਸ ਕਰ ਦਿੱਤਾ ਵਿੱਚ ਵਿੱਚ ਬੋਲ ਕੇ
ਉਸ ਟਾਈਮ ਨਰਮਾ ਜ਼ਿਆਦਾ ਹੁੰਦਾ ਉਹ ਉਸ ਵਿੱਚ ਲੁੱਕ ਜਾਂਦੇ ਸੀ ਇਹ ਨਰਮਾ ਚੁਗਦਿਆਂ ਦੇ ਰੋੜੇ ਵੀ ਮਾਰ ਜਾਂਦੇ ਸੀ ਉਸ ਟਾਈਮ ਲੋਕ ਛੱਤਾਂ ਤੇ ਪੈਂਦੇ ਡਰ ਬਹੁਤ ਆਉਂਦਾ ਸੀ ਉਸ ਟਾਈਮ ਜੁਵਾਕ ਵੀ ਬਹੁਤ ਚੱਕਦੇ ਸੀ ਜਦੋ ਅਸੀ ਸਕੂਲ ਜਾਂਦੇ ਸੀ ਬਹੁਤ ਡਰ ਲੱਗਦਾ ਸੀ
ਹੁਣ ਕਿਹੜਾ ਮੁਕਿਆ ਕੰਮ ਪੁਲਿਸ ਕੋਲ ਪਰੋਪਰ ਕੋਈ ਐਡਰੈੱਸ ਨਹੀਂ ਭਈਆ ਦਾ ਜਾ ਜੋ ਬਾਹਰਲੇ ਗਰੁੱਪ ਨੇ
Toor Shab is Nice cool Punjab Police officer. I knows First Hoshiarpur to transfer Nawan Shahar SP Post te se support the people's which one true informed then Toot Shab help fully.
I'm watching the video in the Toronto Canada.
Thanks
ਤੂਰ ਸਾਬ ਬਹੁਤ ਵਧੀਆ ਅਫਸਰ ਸੀ, ਬਰਨਾਲਾ ਚ ਮੈਂ ਬਹੁਤ ਵਾਰ ਮਿਲਿਆਂ, ਬਹੁਤ ਨਰਮ ਤੇ ਨੇਕਦਿਲ ਸੁਭਾਅ ਦੇ ਮਾਲਕ ਨੇ