ਦੇਖੋ PAW ਵਾਲਿਆਂ ਨੇ ਦੇਸੀ ਲੋਹੇ ਦੀ ਤਿਆਰ ਕੀਤੀ ਟਰਾਲੀ | ਜੱਟ ਨਾਲ ਟਰਾਲੀ ਦੇ ਨਾਮ ਤੇ ਮਾਰੀ 8 ਲੱਖ ਦੀ ਠੱਗੀ

Поділитися
Вставка
  • Опубліковано 31 гру 2024

КОМЕНТАРІ • 295

  • @tractorlovers2048
    @tractorlovers2048 4 роки тому +112

    ਦੇਸੀ ਜੇ ਮਿਸਤਰੀ ਤੋਂ ਬਣਵਾਓ ਡਰਦਾ ਵਧੀਆ ਬਣਾਉਂਦਾ

  • @harmanjotpunia9286
    @harmanjotpunia9286 4 роки тому +109

    ਬਾਈ ਰੱਜ ਕੇ ਜਲੂਸ ਕੱਢੋ ਇਹਨਾ ਦਾ ਸਾਲੇ ਚੋਰ ਬਾਈ ਤੇਰਾ ਕੋਈ ਕਸੂਰ ਨੀ ਜਦੋ ਮਿਸਤਰੀ ਮੂਹ ਮੰਗੇ ਪੈਸੇ ਲੈਦੇ ਨੇ ਤਾ ਓਹਨਾ ਦਾ ਫਰਜ ਬਨਦਾ ਕੰਮ ਇਕ ਨੰਬਰ ਕਰਨ ਦਾ

  • @arshtarntaran4642
    @arshtarntaran4642 4 роки тому +56

    ਸਾਲਾਂ ਨਾਂ ਹੀ ਰਹਿ ਗਿਆ PAW ਦਾ ਸਾਰੇ ਚੈੱਨਲਾ ਤੇ ਲਾਦੋ

  • @kulwantsingh3844
    @kulwantsingh3844 4 роки тому +21

    ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਧਰਨਾ ਲਾ ਇਹਨਾਂ ਦੀ ਦੁਕਾਨ ਤੇ

  • @maninderbarhampur
    @maninderbarhampur 4 роки тому +52

    ਕਿਸੇ ਵੀ ਨਾ ਯਾ ਬ੍ਰਾਂਡ ਪਿੱਛੇ ਨਾ ਭੱਜੋ, ਅਪਣੇ ਨੇੜੇ ਦੇ ਛੋਟੇ ਮਿਸਤਰੀ ਲੱਭੋ, ਬਹੁਤ ਵਧੀਆ ਕਾਰੀਗਰ ਹੁੰਦੇ ਅਕਸਰ ਜੋ ਮਸ਼ਹੂਰ ਨੀ ਹੁੰਦੇ,
    ਕੋਈ ਵੀ ਸੰਦ ਬਨਵਾਉਣ ਵੇਲੇ ਲੋਕਲ ਮਿਸਤਰੀ ਕੋਲੋ ਬਣਾਓ

    • @GurjeetSingh-tj4mn
      @GurjeetSingh-tj4mn 4 роки тому +2

      Saade rishtedaar ne bnwai c chote mistri kolo ohne hissa thora piche lgaata si thora jya wjn paun nal tractor nu aggo chak dandi si 😂

    • @maninderbarhampur
      @maninderbarhampur 4 роки тому +2

      @@GurjeetSingh-tj4mn ਬਾਈ ਜੀ ਲੱਭੋ ਏਸੇ ਲਈ ਲਿਖਿਆ

    • @gillsaab930
      @gillsaab930 4 роки тому +1

      ਮਠਾੜੂ ਪਾਇਲ ਤੋਂ ਮਲੋਦ ਰੋੜ ਪਿੰਡ ਸਿਹੋੜਾ ਜਿਲਾ ਲੁਧਿਆਣਾ

    • @khushsran1930
      @khushsran1930 4 роки тому +1

      Right vere 2 lakh vich ban jani c

  • @BhupinderSingh-ul8im
    @BhupinderSingh-ul8im 4 роки тому +31

    ਕੰਨਜਿਉਮਰ ਕੋਰਟ ਵਿੱਚ ਕੇਸ ਦਰਜ ਕਰਾਉਣ।ਸਭ ਠੀਕ ਹੋ ਜਾਵੇਗਾ।

    • @khushveersingh1315
      @khushveersingh1315 2 роки тому

      ਕੁਝ ਨੀ ਬਣਦਾ ਵੀਰ ਕਿਉਕਿ ਕੋਰਟ ਲਿਖਤੀ ਸਬੂਤ ਮੰਗਦੀ ਆ ਕਿ ਕਿਸਾਨ ਤੇ ਟਰਾਲੀ ਬਣਾਉਣ ਵਾਲੀ ਫਰਮ ਵਿੱਚ ਕਿਹੋ ਜਿਹੀ ਚੀਜ ਬਣਾਉਣੀ ਤਹਿ ਹੋਈ ਸੀ

  • @pritpalsingh9921
    @pritpalsingh9921 4 роки тому +2

    ਬਾਈ ਪੁਰਾਣੀ ਚਾਦਰ ਲਾ ਕੇ ਰੰਗ ਕਰ ਦਿੱਤਾ

  • @jindersandhu6097
    @jindersandhu6097 4 роки тому +9

    ਸਾਡੇ ਨਾਲ ਵੀ ਇਨ੍ਹਾਂ ਚੋਰਾਂ ਨੇ ਇਸਤਰਾਆ ਹੀ ਕੀਤੀ

  • @sandhu6925
    @sandhu6925 4 роки тому +4

    ਕੇਸ ਕਰੋ ਬਾਈ ਜੀ
    ਇਨ੍ਹਾਂ ਨੂੰ ਫੇਰ ਅਕਲ ਆਉ

  • @jaspaljaid1249
    @jaspaljaid1249 4 роки тому +32

    ਵੀਰ ਜੀ ਇਨ੍ਹਾਂ ਦੀ ਦੁਕਾਨ ਦੇ ਨੇੜੇ ਚੋਕ ਵਿੱਚ ਖੜੀ ਕਰੋ ਲਿਫਟ ਚੁੱਕ ਕੇ ਉੱਤੇ ਬੈਨਰ ਲਾ ਕੇ ਉੱਤੇ ਲਿਖੋ ਠੱਗਾ ਤੋ ਬਚੋ

  • @ManpreetSingh-dc8rk
    @ManpreetSingh-dc8rk 4 роки тому +2

    Troly ch v brand labhde zimidar. Kmal aa. Ehna jatta di. Teoly vich tan g oha v ladna hunda.

  • @bakhtaursinghbakhtaur6392
    @bakhtaursinghbakhtaur6392 4 роки тому +4

    ਵੀਰ ਮੈਂ ਕਰਪੂਧਲੇ ਬਣਾਈ ਸੀ 10ਸਾਲ ਹੋਗੇ ਇਕ ਭੋਰਾ ਵੀ ਜਗਾਲ ਨਹੀਂ ਲੋਕੀ ਵੀ ਚੱਕ ਹੋਏ ਬਿਲਗਾ ਤੇ ਨੂਰਮੇਹਲ ਦੇ ਇਹਨਾਂ ਨਾਲੋਂ ਵੀ ਚੰਗੀਆਂ ਬਣਾਂਦੇ ਨੇ ਹੋਰ ਮਿਸਤਰੀ ਪਰੇ ਤੋਂ ਇਹ ਕੇਹੜਾ ਆਪ ਕੰਮ ਕਰਦੇਆ

  • @farmlife3304
    @farmlife3304 4 роки тому +6

    ਵਾਹਿਗੁਰੂ ਜੀ ਤੁਹਾਡੇ ਆਸਰੇ ਹੀ ਤੁਰੇ ਫਿਰਦੇ ਕਿਸਾਨ ਨਹੀਂ ਤਾਂ ਇਹੋ ਜਿਹੇ ਲੁਟੇਰੇ ਤਾਂ ਸਾਡੇ ਕੱਸੇ ਵੀ ਲਾਹ ਕੇ ਲੈ ਜਾਣ 🙏🙏🙏

  • @japjinaraintv5144
    @japjinaraintv5144 4 роки тому +15

    ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਾਉ ਵੀਰ ਜੀ

  • @jaswindersinghdhillon9842
    @jaswindersinghdhillon9842 4 роки тому +11

    ਏਹਨਾ ਦੀ ਹੱਟੀ ਮੂਹਰੇ ਲਾ ਕੇ ਠੱਲ੍ਹ ਦੇ ਬਾਈ ।।

  • @sarmukhdhillon3212
    @sarmukhdhillon3212 4 роки тому +6

    ਅਸੀ ਖੁਦ ਟਰਾਲੀ ਬਾਣਈ ਵੀਰ 16 ਫੁੱਟ bssਨੂਰ ਮੈਲ ਬਹੁਤ ਵਧੀਆ ਬਣਏ ਜੀ

  • @JasbirSingh-mw1vr
    @JasbirSingh-mw1vr 4 роки тому +1

    ਜੇ ਤੁਹਾਡੇ ਕੋਲ਼ ਬਿੱਲ ਹੈ ਤਾਂ ਕੇਸ ਦਰਜ ਕਰਵਾਉ ।ਹੋਰ ਕੋਈ ਚਾਰਾ ਨਹੀਂ ਹੈ ਦੂਜੀ ਗੱਲ ਬਾਈ ਇਕ ਕੌੜੀ ਗਲ ਆਖਣੀ ਚਾਹੁੰਦਾ ਹਾਂ ਜੇ ਟੌਪ ਮਾਡਲ ਬਣਵਾਉਣਾ ਸੀ ਤਾਂ ਆਪ ਹਿੰਮਤ ਕਰਦਾ ਲੋਹਾ ਲੈਂਦੇ ਆਪ ਫਿਰ ਨਾ ਵੱਜੇ ਠੱਗੀ ਨਾ ਲਗਦੇ ਪੈਸੇ ਵਧ। ਯੂ ਟਿਊਬ ਉੱਤੇ ਤਾਂ ਦਿਨ ਦਾ ਮੇਲਾ

  • @ashmindersingh917
    @ashmindersingh917 4 роки тому +21

    Case kro bai consumer court ch eh te pc trali nawi bna k denge ik wari case pau

  • @dilrajrandhawa125
    @dilrajrandhawa125 4 роки тому +3

    ਬਾਈ ਪਰਚਾ ਦਉ ਇਹਨਾਂ ਤੇ

  • @Dhaliwal129
    @Dhaliwal129 4 роки тому +10

    ਕਿਸਾਨ ਯੂਨੀਅਨ ਨੁ ਨਾਲ ਲੈਕੇ ਧਰਨਾ ਲਾੳ ਬਾੲੀ ਦਕਾਨ ਮੁਹਰੇ

  • @gillfarm96
    @gillfarm96 4 роки тому +2

    Tara singh bilga best👌👌

  • @jpchahal5941
    @jpchahal5941 4 роки тому +1

    Sade kool tara singh biga walea di trali a jehdi 2000 ch banwai c ohnu 2009 ch color karwaea hun tk fer v vadia color pya ohda nale oh bahar khad di a nale addhe pindh ch mangmi jandi a

  • @lakhabawa7042
    @lakhabawa7042 4 роки тому +1

    ਇਸ ਕੰਮ ਨਾਲ ਲੈਂਕ ਰੱਖਣ ਦੇ ਨਾਂ ਤੇ ਨਾਲ ਹੀ ਯੂ ਟਿਊਬ ਚੈਨਲਾਂ ਸੰਪਰਕ ਡ ਹੋਣ ਤੇ ਇੱਕ ਸਲਾਹ ਮੇਰੀ ਵੀ ਤੁਹਾਡੇ ਵਰਗੇ ਲੋਕਾਂ ਨਾਲ ਇਦਾਂ ਹੀ ਹੋਣੀਂ ਚਾਹੀਦੀ ਹੈ ਕਿਉਂਕਿ ਤੁਸੀਂ ਰੱਜੇ ਨੂੰ ਰਜਾਉਣ ਵਾਲੀ ਗੱਲ ਕਰਦੇ ਹੋ ਨੇੜੇ ਦੇ ਜਾਂ ਆਪਣੇ ਹੀ ਪਿੰਡ ਦੇ ਕਾਰੀਗਰ ਨੂੰ ਤੁਸੀਂ ਕੁਝ ਸਮਝਦੇ ਨਹੀਂ ਵੀਰੇ ਪੈਸੇ ਤੁਹਾਡੇ ਸਨ ਤੇ ਮਸ਼ਹੂਰੀ ਕਿਨਾਂ ਦੀ ਜਦੋਂ ਪਪੈਸੈ ਹੀ ਤੁਸੀਂ ਨੇ ਲਾੲੇ ਤਾਂ ਜਿੱਥੇ ਮਰਜ਼ੀ ਲਾਓ ਕਿ ਸੇ ਛੋਟੇ ਕਾਰੀਗਰ ਨੂੰ ਪਹਿਲ ਦੇਣੀ ਸੀ ਛੋਟੀਆਂ ਵਰਕਸ਼ਾਪਾਂ ਵਿੱਚ ਕਟਾਇਮ ਜਰੂਰ ਲੱਗ ਜਾਂਦਾ ਪਰ ਕੰਮ ਗ਼ਲਤ ਨਹੀਂ ਹੂੰਦਾ

  • @sidhubai1946
    @sidhubai1946 4 роки тому +9

    NOORMAHAL WALE saste aa ..Nale bnde v naram aa yr ..eh tan salea di hwa bohy khrab aa Bilge wale

  • @tarnjotkaur3305
    @tarnjotkaur3305 4 роки тому +1

    Veer sade vill. Kotla dhak virdi agro works ale ne 1 no trali banaunde ne jatt da Dil Khush ho janda Dekh ke

  • @JaswinderSingh-di4tp
    @JaswinderSingh-di4tp 4 роки тому +3

    Tehal singh walia toh banwao veer sirra chij banode ne. Balachour nawanshahar toh

    • @sbarinder86
      @sbarinder86 4 роки тому +1

      ਹਾਂ ਬਾਈ ਬਲਾਚੌਰ ਵਿਚ ਟਹਿਲ ਸਿੰਘ ਵਾਲੇ ਤੇ ਥੋੜੇ ਜਿਆਦਾ ਪੈਸੇ ਖਰਚਣੇ ਹੈ ਤਾਂ Nawanshahr charn singh wale

  • @ManpreetSingh-dc8rk
    @ManpreetSingh-dc8rk 4 роки тому +5

    Loki trali v nam dekh k banode aa trali hamesha aap banbao local mistree ton. Vadia hundi aa.

  • @sukhasandhu3148
    @sukhasandhu3148 4 роки тому +6

    ਦੋਹਾਂ ਟਰਾਲੀਆਂ ਦੇ ਨਾਲ ਏਦਾ ਹੋਇਆ

  • @babbucharik1207
    @babbucharik1207 4 роки тому +5

    ਦੇਸਮੇਸ਼ ਮਰਾਹਾਣਾ vala tu bna sab tu havy onda de

  • @sharmalaksh2650
    @sharmalaksh2650 4 роки тому +2

    Bhaji consumer court ch case kardo... Akal aju ehna nu ... Thonu pura pesa milu court cho.... Plz

  • @manpreetsinghcheema1303
    @manpreetsinghcheema1303 4 роки тому +1

    Bhra belge aleya di ta tsb di hundi aa sade kol 14.5 futti 2013model aa purri vaddia payi aa belgealeya di eh ta paw di aa belge aleya di ta tsb di aa

  • @kuldeepsingh-cd2og
    @kuldeepsingh-cd2og 4 роки тому +9

    ਬਹੁਤ ਮਾੜਾ ਹਾਲ ਹੈ

  • @gurvirk5025
    @gurvirk5025 4 роки тому +5

    Sahi gall zimidar nu koi nahi chadda

  • @iqbalsandhu6215
    @iqbalsandhu6215 4 роки тому +6

    Bai trali leke ohna de worshop de age khade karke wada board lade upar bhi eh choar hai fer deakh ki banda

  • @GurjeetSingh-tj4mn
    @GurjeetSingh-tj4mn 4 роки тому +6

    ਜਿਮੀਂਦਾਰ ਸੰਦ ਲੈਣ ਲੱਗਾ ਕਦੇ ਕੱਚਾ ਨੀ ਕੱਤ ਦਾ ਸੋਚਦਾ ਬੀ ਸਾਲ ਦੋ ਸਾਲ ਖੜ ਕੈ ਲੈ ਲਵਾਂ ਗੇ ਪਰ ਲਵਾਂਗੇ ਵਧੀਆ ਪਰ ਫੇਰ ਵਧੀਆ ਚ ਬੀ ਠੱਗੀ ਵੱਜ ਜੇ ਫੇਰ ਤਾਂ ਮਾੜੀ ਗੱਲ ਆ ਯਰ। ਇਹਦਾ ਹੱਲ ਤਾਂ ਕਰਕੇ ਦੇਣਾ ਚਾਹੀਦਾ।

  • @fitnessathleteboy9015
    @fitnessathleteboy9015 4 роки тому +1

    Badiya gal hai video pati tusi veere

  • @sandytiwana3067
    @sandytiwana3067 4 роки тому +3

    Tralli jalandhar di charan singh huna di best aa chalan ch v quality ch v

  • @KulwantSingh-ff4ju
    @KulwantSingh-ff4ju 4 роки тому +2

    ਵੀਰ ਦੇਸੀ ਲੋਹਾ ਪਾ ਤਾਂ ਵਿੱਚ

  • @GursewakSingh-jb5lz
    @GursewakSingh-jb5lz 4 роки тому +3

    Bai zandu di boht bdiya

  • @mehar.dhaliwal
    @mehar.dhaliwal 4 роки тому +5

    ਕਿਸਾਨ ਸੰਘਰਸ਼ ਕਮੇਟੀ ਕੋਲ ਜਾਓ ਵੀਰ ਰੱਜ ਕੇ ਜਲੂਸ ਕਦੋ ਏਹਨਾ ਚੋਰਾਂ da....ਹਰ ਇੱਕ channel ਨੂ ਵੀਡਿਯੋ ਪਾਓ ਵੀਰ

  • @jagbirsingh569
    @jagbirsingh569 3 роки тому +1

    FIR karwado

  • @dhanwantmoga
    @dhanwantmoga 4 роки тому +13

    Ahna da jallous kad har kissan mele te Laija ke trolly nu...

  • @DarshanChhadan
    @DarshanChhadan 4 роки тому +1

    bai ji t s b valeya to banouni se

  • @jassajatt94
    @jassajatt94 4 роки тому +1

    Veer di help kriyee sare jane raal keh kro contact bhra nal

  • @billudhaliwal7091
    @billudhaliwal7091 4 роки тому +1

    Bhwanigarh to thalle tralia sariaaaa satnam satwant dono sirrra

  • @sekhonrecord2605
    @sekhonrecord2605 4 роки тому +3

    22 j ede ch apna jattan da e kasoor a ..Na asi puchde b kedi chadr lawoge jhaaj wali ya simple kine inchi kine mm da kedi .asi srf function palde aa ..ja k keh dine aa sira bna d paise da koi chakr nai ....trolly ch functionaa da koi km nai hunda .sanu simple trroly vadia loha jhaaj da farsh jisti d vadiya Jack tayer ena chija wal tyan Dena chahi da a ..aahi troly fer 3 lakh ch vadiya tyaar hoju...shad do fukriya marnia..a .

    • @pb33aulakh
      @pb33aulakh 4 роки тому

      Paji apa ena te jkeen kita v ena name ha ena da sade nal glt nahi ker skda v ene pase kise gal to lende vadia kam hove te fer vadia pase ta lgnge par pta baad wich lgda

  • @GurwinderSingh-hj4jl
    @GurwinderSingh-hj4jl 4 роки тому +2

    Yr ana dya adds dakh keh appa fass jandha haa.. 22meh v tyar karwni see tu das Dita yra tnkx

  • @thepindproductions
    @thepindproductions 4 роки тому +3

    Bilge wale sire de thagg aa.mai vi fas gya si ik waar.par bah paati appa tan.fer hoge siddhe dina ch hi.
    Bai jehda dabda ohnu dbonde aa

    • @narvir_4966
      @narvir_4966 4 роки тому +1

      Ehsdi help karr de veer

    • @pb33aulakh
      @pb33aulakh 4 роки тому

      Bai ji ase ki kar skde hun sanu v das deo

  • @AmarjitSingh-hr1kh
    @AmarjitSingh-hr1kh 4 роки тому +4

    ਕੰਨਜੂਮਰ ਕੋਟ ਚ ਜਾ ਕੇ ਕੇਸ ਕਰ ਪੈਸੈ ਪੂਰੇ ਵਾਪਸ ਕਰਨਗੇ

  • @simrandeep625
    @simrandeep625 4 роки тому +2

    Ghuse a paw ale

  • @gurlal4302
    @gurlal4302 4 роки тому +6

    ਮਿਸਤਰੀ ਨੂੰ ਸਾਰੇ ਪੈਸੇ ਵਾਪਸ ਕਰਨੇ ਚਾਹੀਦੇ ਐ

  • @mandhirsivia7229
    @mandhirsivia7229 4 роки тому +1

    Hello veer ji tuci case karde ehna te license cencel hoju ehna da

  • @amarpalsingh5942
    @amarpalsingh5942 4 роки тому +1

    Bai tara singh bilga (TSB) to banva lende

  • @jhirmalsekha2228
    @jhirmalsekha2228 4 роки тому

    ਬਾਈ ਜੀ ਤੁਸੀਂ ਪਹਿਲਾਂ ਜਿਆਦਾ ਅਮੀਰੀ ਦਿਖਾਉਣ ਲੱਗ ਜਾਂਦੇ ਕਹਿੰਨੇ ਬਾਈ ਪੈਸੇ ਦੀ ਪਰਵਾਹ ਨਾ ਮੰਨਿਓ

  • @DilbagSingh-ks4ql
    @DilbagSingh-ks4ql 4 роки тому +1

    Veer sade nal v hoyi c ludhiana toh banya 14+7da prr yrr 2 25 da banya c prr yrr tyer ode ondya hi par gya oh v 2019model a

  • @KK-wc3tl
    @KK-wc3tl 4 роки тому +2

    Sari jgapaint vdia ni krdy TSB valy v mae v 2 andia c 18 te 16 gaty de andr rang hi ni kita
    jithy dhura hunda othy rang heni c
    thaly vdd k chaj nal dekho kai jga rang heni gadar jitho modya hunda ode andr rang heni
    jina thally rang c sbb nina primer ton eda e ghaty mitti uppr e kita
    manu ta haly sal k hi hoya ik ta bahar e hundi kdi shed ch khadi ni kiti jithy chunde vjjy hunde othy othy jangal pya prr eda papad ni bny
    pishla bampr v tut gya c mera mada jya nivy khet ch vadya miti ch vajj k patt e ho gya aap set krvaya
    diggi ch pani bhar janda andr jangal pae rya pani lai shek heni
    mukdi gll look vdia bna dinde prr kmm mere mnn nu nai lgga ene pese kharch k
    oda niggr aa prr hor vdia ho sakdi c
    pesa ta ik ni ghat krde moky te mere ton 4000 vad lae lya avi futkl e
    grease da tyre chdai de
    avi uut ptang e
    lalchi aa

  • @BirdiAgriculturalworks
    @BirdiAgriculturalworks 4 роки тому +1

    Y ji galti tuhadi v aa... Sade warge greeb mistri nu tusi oda he samhde o .. is nalo vadiya bna sakde aa .. but nhi tusi tika lvona hunda. Sade warge pind ch tuhade nal 6 month da udhaar v karde aa pinda ale .. sadi koyi ijjat ni karda jado vadiya Kam krona hunda.. purane kam te repair te matha marwayi jande o. Apne kol hunda jo banda daily ja k chahe dekhi jao v kini k ban gyi keho ja maal launda. Othe sayi de aye jado ban gyi rang hoke lai aye tusi. Tusi kehda dekheya ki laya

  • @jagjeetsamran5561
    @jagjeetsamran5561 4 роки тому +1

    Tara singh Bilga best

    • @KK-wc3tl
      @KK-wc3tl 4 роки тому

      prr sari jgapaint vdia ni krdy TSB valy v mae v 2 andia c 18 te 16 gaty de andr rang hi ni kita
      jithy dhura hunda othy rang heni c
      thaly vdd k chaj nal dekho kai jga rang heni gadar jitho modya hunda ode andr rang heni
      jina thally rang c sbb nina primer ton eda e ghaty mitti uppr e kita
      manu ta haly sal k hi hoya ik ta bahar e hundi kdi shed ch khadi ni kiti jithy chunde vjjy hunde othy othy jangal pya prr eda papad ni bny
      pishla bampr v tut gya c mera mada jya nivy khet ch vadya miti ch vajj k patt e ho gya aap set krvaya
      diggi ch pani bhar janda andr jangal pae rya pani lai shek heni
      mukdi gll look vdia bna dinde prr kmm mere mnn nu nai lgga ene pese kharch k

  • @sumitmaan8387
    @sumitmaan8387 4 роки тому +2

    Zimidaara zindabaaz

  • @gogasidhu528
    @gogasidhu528 4 роки тому +1

    Bohat dukh bhari gall aaa jehri din per din jattan nal taghi ho rahi aa

  • @kirpalsingh9047
    @kirpalsingh9047 4 роки тому +3

    Noor mahel sirra cheej a veer othy deeya traliya sira hundiya

  • @ManinderSingh-tv9jm
    @ManinderSingh-tv9jm 4 роки тому +1

    Bai pss bss bsc nurmahal to bnoni c

  • @ManpreetSingh-dc8rk
    @ManpreetSingh-dc8rk 2 роки тому

    Plaha kihra khud banda bai nurmehal ton vnao sasti v vadia asi local aa bilge ton

  • @manpreetkelowna
    @manpreetkelowna 4 роки тому +1

    veer mai 270 di bani sara loha sall da laga 16 ×7 #36 kuwatal di hai

  • @gauravkhepar1765
    @gauravkhepar1765 4 роки тому +5

    22 sab ton vadia phuman bnaunda

  • @GurpreetSingh-gr1fb
    @GurpreetSingh-gr1fb 4 роки тому +3

    Veere vdia kita tu dss ta nai te asi v fass chle c choraan kol

  • @mssfoujikabulshahkhuban
    @mssfoujikabulshahkhuban 4 роки тому +1

    kabul shah khuban best a agricultural implements lai

  • @narvir_4966
    @narvir_4966 4 роки тому +5

    Traali ta apne pind de neere wale mistri to banwao lohaa bhawe app sehar to leeya ke de deo oss nu, ik ta traali sasti ban ju dujaa kisse gareeb mistri nu kamm Mill ju

    • @love.animals.
      @love.animals. 4 роки тому

      right bro. but ਜਿਹਨਾਂ ਦੇ ਕੋਲ ਜਿਆਦਾ ਪੈਸੇ ਆ ਉਹ ਆਰਡਰ ਦਿੰਦੇ ਆ ਵੱਡੀਆਂ ਕੰਪਨੀਆਂ ਨੂੰ

  • @ArshChahal47
    @ArshChahal47 4 роки тому +3

    J shonk lyi cheez bnwaunde esda eh matlab ta ni v paise bnda vadh la reha kad do jehda kuch niklda.

  • @mahendersingh9350
    @mahendersingh9350 4 роки тому +2

    भाई साहब दूसरी ट्राली का भी वीडियो बनाएं

  • @Arshdeep-ng4sm
    @Arshdeep-ng4sm 4 роки тому +1

    Bai noormahal wale mistri sbh ton chnge aa BSC wale

  • @gillagropb2994
    @gillagropb2994 4 роки тому +1

    Ver mere nal v na hoje ma sai deti aa eh nu 50000 ehna da Pura address deve kite mnu v na maz Jan ma ta Banda v middal calss aa

  • @prabhjotsingh728
    @prabhjotsingh728 4 роки тому

    Veer primer green wala use karo... fer paint karo... fer ni utrda paint...

  • @deep_aulakh1729
    @deep_aulakh1729 4 роки тому +1

    veer kase kar da

  • @harjeettalwan617
    @harjeettalwan617 4 роки тому +3

    Pahji 5 mhine lgge trali nu ik trali thodi bnondi hundi aa buking de hisaab naal tyaar honia

    • @pb33aulakh
      @pb33aulakh 4 роки тому

      Paji jehre time deta hunda os time wich bnauni chidi eh gal kiti bai 1 mhene da time deta se 5 lga dete eh koi gal hunde

    • @pb33aulakh
      @pb33aulakh 4 роки тому

      Paji fer bnde nu phila das dea krn v ena time lag jana je bnde nu sahi lge bnva lve nahi ta hor kito pta ker lve

  • @sandeepsingh-qp2rf
    @sandeepsingh-qp2rf 4 роки тому +2

    ऐसा ही काम मेरे साथ भी होय है

  • @ਲਖਵੀਰਸਿੰਘਭੁੱਲਰ-ਖ9ਮ

    ਬਾਈ ਚੋਰ ਆ ਇਹ

  • @harryrandhawa9342
    @harryrandhawa9342 4 роки тому +4

    Ena da te rate he bought yada. Name chlda bas. Moti thagi marde.. Eho sane trali top model 60.70hjr sasti ban jandi

  • @1743bender
    @1743bender 4 роки тому +2

    Bhut madi gall hai

  • @modifiedclub6312
    @modifiedclub6312 4 роки тому +1

    Bai noormahal vdia hundai

  • @jeevanbasra5587
    @jeevanbasra5587 4 роки тому +1

    Paji vedio send karo Wattsup facebook instagram ta viral Karo

  • @dineshseniwal785
    @dineshseniwal785 4 роки тому +1

    Noor mahal wale bdiya hai

  • @unseenfarmerlife
    @unseenfarmerlife 4 роки тому +4

    Zamindar wala kam hi nahi jado bina lod be falatu paise lawange tan lootenge , simple trail banwao bill gurntee pakke bill ye Lao fir consumer court jaao

    • @pb33aulakh
      @pb33aulakh 4 роки тому +1

      Ble bai tere ena smjdar bnda tu bai sanu ta kuj pta he nahi ha v bill pkka kida da hunda

    • @thepindproductions
      @thepindproductions 4 роки тому +1

      Arvind chodry:
      Gandua de sing ni hunde.
      Duje bare bolan ton pehla apna jhagga jhaad lea kro.
      Sale tempoo

    • @unseenfarmerlife
      @unseenfarmerlife 3 роки тому

      @@thepindproductions o saleya j tu tempu khandan vicho hai tan saare aap naal de smjh le,

  • @happynehal16
    @happynehal16 4 роки тому +1

    Ashk v Karboni c hun ena ton nai krbonde

  • @kamaljeet3148
    @kamaljeet3148 4 роки тому +2

    Bai yrr j 4 lakh launa ... Astaam lakhauna chahida v ahh kuj lwauna assi....kall nu court v ja sakdey

  • @tejtejsangha6570
    @tejtejsangha6570 4 роки тому +2

    Kesh kro bai,fir day Kay..
    Hor koi rastha nahi

  • @manpreetkelowna
    @manpreetkelowna 4 роки тому +1

    dakhji buthati rara sahib

  • @desertdevils
    @desertdevils 4 роки тому +6

    Ehna nu sir v kisana ne chdaya e

  • @crackmehkma-qj6bp
    @crackmehkma-qj6bp 4 роки тому

    Gd job

  • @lammatractorworkshopjatind463
    @lammatractorworkshopjatind463 4 роки тому +1

    Veer ji jagraon ਮਠਾੜੂ ਦੀ ਬਣੀ ਹੋਈ trali dekh apa na bnai aa ass tu v siraa bni hoyi aa .ohh v 3 lakh lgg aya nii.

  • @jagtarsaini9032
    @jagtarsaini9032 4 роки тому +2

    Jaddo namm viikkan lg jnda fr eda e hunda ...local mistri fr v vadiya kamm kr jnda nale rate da frk hundaa

  • @navneetsandhu9779
    @navneetsandhu9779 4 роки тому +1

    Mere kisaan veero pehli gal ta ah ki trolly sadi jahi hi banwoni chahidi a ! Simple te sobar , ik ta paise di bachat te dusri gal aj nahi ta kal jado dubara color krna pau udo tak aina de konneya te vitha ch jung lag jana jera ki saaf krna oukha hunda a , te weld v kamzoor ho jandi a jis kr life ghat jandi cheej di ! Baki naam ta bada sunya c but aaj veham nikal gya ! Her ek social site te pau ah video!

  • @sukhjindersingh5164
    @sukhjindersingh5164 4 роки тому +1

    Y sab nu pata trally sirf aTara singh bilga best

  • @sekhonrecord2605
    @sekhonrecord2605 4 роки тому +1

    Ek hor gall vadiya lohe d trroly da.. rate 60rs kilo hunda tayer shad k hun tusi dekhlo kine wait d a te kine d thonu pai .....Ave gaane sun sun k na ena thaga nu paise dai jawo.....

  • @hbawa3387
    @hbawa3387 4 роки тому +1

    ustaad ehna de youtube channl te and fb page te share kr eh video da link copy kr k .har ek post te har roj eh kam kr bai. requst a dhokha hoya tere nl

  • @Mr_and_MrsBrar
    @Mr_and_MrsBrar 4 роки тому +3

    Eh bande hege e chor aa veer tu kise hor nu ta puch lenda sare gaallan e kad de aa ehna chora nu parcha karwao ehna te

  • @narendersing2965
    @narendersing2965 4 роки тому +1

    22G case Kar do ehna te proof tusan de kol a

  • @amanpreet4380
    @amanpreet4380 4 роки тому +1

    bai sadi mehnat di kami nu loot de aa chor kehnde kush karde kush report deo inha te

  • @GurwinderSingh-ew2gi
    @GurwinderSingh-ew2gi 4 роки тому +3

    Bai sadi nu tan 8 saal ho gye hje Takk koi problem nai paint vi pehla a one condition a paw di bni

    • @RipanDhindsa6
      @RipanDhindsa6 3 роки тому

      Janke badnam karde a lokk vir quality 1 no a ehna di