Jalandhar के शौक़ीन Jatt ने 21 Lakh खर्च कर Tractor को किया Modify अब Canada तक हो रहे हैं चर्चे

Поділитися
Вставка
  • Опубліковано 3 січ 2025

КОМЕНТАРІ • 312

  • @HindiPunjabiFacts
    @HindiPunjabiFacts 4 роки тому

    ਜਿਸ ਦਾਂ ੲੇ ਟਰੈਕਟ ਆਂ ੳੁਸ ਨੂੰ ਤਾਂ ਖੁਸ਼ੀ ਹੋਣੀ ਹੀ ਅਾਂ. ਪਰ ਮੈਨੂੰ ਖੁਸ਼ੀ ਇਸ ਗੱਲ ਦੀ ਅਾਂ ਕੇ ਸਾਂਡੇ ਲਾਂਗੇ ਦੇ ਪਿੰਡ ਥਾਂਬਲਕੇ ਵਾਂਲੇ ਨੇ ਅਾਂਪਣੀ ਹੱਕ-ਸੱਚ ਦੀ ਕਮਾਂੲੀ ਨਾਂ ਅਾਂਪਣੇ ਸ਼ੋਕ ਪੂਰੇ ਕੀਤੀ ਅਾਂ. ਅਤੇ ਅਾਂਪਣੇ ਦਮ ਤੇ ਚਰਚੇ ਕਰਵਾਂ ਰਿਹਾਂ ਆਂ ਦਿਲੋ ਸਲੂਟ ਅਾਂ ਇਸ ਵੀਰ ਨੂੰ ਬੰਦਾਂ ਚਾਂਹੇ ਤਾਂ ਕੀ ਨੀ ਕਰ ਸਕਦਾਂ ਬਸ ਕੁਝ ਕਰਨ ਦਾਂ ਜਨੂਨ ਹੋਣਾਂ ਚਾਂਹੀਦਾਂ. ਪ੍ਰਮਾਂਤਮਾਂ ਹਰ ਇੱਕ ਨੂੰ ਇੱਦਾਂ ਦੀਅਾਂ ਤਰੱਕੀਆਂ ਬਖਸ਼ੇ. ਵਾਂਹਿਗੁਰੂ ਚੜਦੀ ਕਲਾਂ ਵਿਚ ਰੱਖੇ ਇਸ ਵੀਰ ਨੂੰ ਅਤੇ ਪਰਿਵਾਂਰ ਨੂੰ.√√♥♠♦♣√√

  • @MandeepSingh-op7sv
    @MandeepSingh-op7sv 4 роки тому +1

    ਵੀਰ ਜੀ ਰੱਬ ਨੇ ਸਾਰੀਆਂ ਨੂੰ ਹੱਥ ਪੈਰ ਦਿਮਾਗ ਦਿੱਤਾ ਸਾਰੇ ਮਿਹਨਤ ਕਰ ਕੇ ਤਰੱਕੀ ਕਰ ਸਕਦੇ ਆ ਕਈ ਦਿਨ ਰਾਤ ਮਿਹਨਤ ਕਰਕੇ ਤਰੱਕੀਆਂ ਕਰ ਜਾਦੇ ਆ ਕਈ ਖਾਣ ਪੀਣ ਤੱਕ ਹੀ ਰਿਹਾ ਜਾਦੇ ਆ ਕਿਸੇ ਨੂੰ ਮਾੜਾ ਨਾ ਕਹੋ ਸਗੋਂ ਮਿਹਨਤ ਕਰੋ ਜਿਦਾ ਦਾ ਮਰਜੀ ਸੌਕ ਪੂਰਾ ਕਰ ਲਿਉ ਨੀਂਦ ਨੂੰ ਤਿਆਗਨਾ ਪੈਦਾ ਵੀਰ ਜੀ ਆਲਸ ਛੱਡਣੀ ਪੈਦੀ ਫਿਰ ਹੁੰਦੀਆਂ ਤਤਰੱਕੀਆ ਮਿਹਨਤ ਕਰੋ ਨਾ ਕਿਸੇ ਨੂੰ ਮਾੜਾ ਚੰਗਾ ਕਹੋ

  • @jagtarsarpanch3073
    @jagtarsarpanch3073 4 роки тому +45

    ਬਾਹ ਜੀ ਬਾਹ ਨਜਾਰਾ ਲਿਆਤਾਂ ਅਗਰ ਕਮਾਇਆ ਕਿਤੀਆਂ ਹੌਨ ਤਾ ਹੀ ਸ਼ੌਕ ਪੁਰੇ ਕਿਤੇ ਜਾਦੇ ਆ

  • @amolaksingh793
    @amolaksingh793 4 роки тому +53

    ਭਰਾਵਾਂ ਕਿਸੇ ਗਰੀਬ ਦਾ ਘਰ ਪਵਾਦੇ 21ਲੱਖ ਦੇ ਵਿੱਚ ਕਿੰਨੇ ਗਰੀਬ ਪਰਿਵਾਰਾਂ ਦੀ ਸਕੂਲ ਦੀ ਪੜ੍ਹਾਈ ਲਈ ਫੀਸ਼ ਭਰ ਦਿੰਦਾ ਤੇ ਕਿੰਨੇ ਗਰੀਬ ਪਰਿਵਾਰਾਂ ਦੇ ਵਿਆਹ ਹੋ ਜਾਂਦੇ
    ਨਾਲੇ ਫਿਰ ਗੱਲ ਵੱਖਰੀ ਪਛਾਣ ਹੋਣੀ ਸੀ

    • @Singh_005
      @Singh_005 4 роки тому +37

      ਅਗਲੇ ਨੇ ਠੇਕਾ ਲਿਆ ਗਰੀਬਾਂ ਦਾ ,, ਜਿਹੜਾਂ ਦੇਖੋ ਅਖੇ ਗਰੀਬ ਨੂੰ ਦੇਂਦੇ ਗਰੀਬ ਦਾ ਕਰਦੇ ਕੁਝ ,,,ਅਗਲਾ ਆਪਣੇ ਸ਼ੌਂਕ ਨਾ ਪੂਰੇ ਕਰੇ ,,ਹੱਦ ਆ ਤੁਹਾਡੇ ਆਲੀ ਜਮਾਂ ਹੀ ,,,
      ਸਰਕਾਰ ਕਰੇ ਗਰੀਬਾਂ ਲਈ ਜੋ ਕਰਨਾ ਜਿਨ੍ਹਾਂ ਨੂੰ ਇਹ ਵੋਟਾਂ ਪਾ ਕੇ ਕੁਰਸੀ ਤੇ ਬਿਠਾਉਂਦੇ ਆ

    • @tajrandhawa325
      @tajrandhawa325 4 роки тому +4

      Gorment. De. Kam. Hunde. Greeba. De. Help karna

    • @rambodehla9831
      @rambodehla9831 4 роки тому +5

      Loka di sali smj ni aundi uhi machi jnde aw

    • @balwindersingh-yl8gt
      @balwindersingh-yl8gt 4 роки тому +4

      Star of sky Arshdeep Handa phir khalsa aid kyu tuhanu yaad aundi lod pen tan udo vi srkaraa nu boliya karo (:(:(:(:(:(

    • @balwindersingh-yl8gt
      @balwindersingh-yl8gt 4 роки тому +2

      TAJ RANDHAWA phir tuhade varge kyu kosde hunda jado kuch hunda punjab ch
      tuhanu khalsa aid te Ravi singh khalsa yaad a janda (:(:(
      udo vi srkaraa to help mang liya karo

  • @mansimransingh981
    @mansimransingh981 3 роки тому +4

    Mere punjab nu nazar na lge modi bhagta di 💪💪

  • @gillsuspect912
    @gillsuspect912 4 роки тому +8

    ਜੱਟ ਦੋਆਬੇ ਦੇ 👌🏻

  • @jotjandu8532
    @jotjandu8532 4 роки тому +1

    ਅੱਜ ਇੱਸ 21 ਲੱਖ ਦੀ ਬਹੁਤ ਪਰਿਵਾਰਾਂ ਨੂੰ ਜ਼ਰੂਰਤ ਸੀ 🙏🏻

  • @Mr.warvaal144
    @Mr.warvaal144 4 роки тому +14

    ਬਾਈ ਜੀ ਕਿਸੇ ਗਰੀਬ ਲੋਕਾਂ ਲਈ ਮੱਦਦਗਾਰ ਬਣ ਜਾਂਦੇ ਨਾਲੇ ਦੁਆਵਾਂ ਮਿਲਦੀਆਂ ਤੈਨੂੰ

    • @preetinder9939
      @preetinder9939 4 роки тому

      His money ,his choice.
      How many poor people have you helped?

  • @Pb-jh2bw
    @Pb-jh2bw 4 роки тому +7

    ਬੂਟਾ ਵੀਰ ਜੀ ਸਿਰਾਂ ਕਰਤਾ

  • @AforAzaad
    @AforAzaad 4 роки тому +2

    Sahi gll bai 21 lakh ta 3630 te hi lai jande kise hor tractor te ni...

  • @hsbhatti2682
    @hsbhatti2682 4 роки тому +4

    ਅਗਰ ਇਸ ਕਮਾਈ ਵਿਚੋਂ। ਕਿਸੇ ਗਰੀਬੀ ਨੂੰ ਰੋਸ਼ਨ ਕੀਤਾ ਹੁੰਦਾ ਤਾਂ ਉਸ ਸ਼ੌਕ ਤੇ ਦੂਜਿਆਂ ਨੂੰ ਵੀ ਫਕਰ ਮਹਿਸੂਸ ਹੁੰਦਾ।

  • @gurpreet8182
    @gurpreet8182 4 роки тому +67

    Banda da shonk a
    Mehnat naal pura kita
    Ah lok jehde ghatiya comment krde ne ehna ne aap ta kuch krya ni duje nu vekh k ehna di fatdi a

    • @jashangill2553
      @jashangill2553 4 роки тому +3

      Jdo karja sir chad janda fr fanssi lain lag jande a odo fr kio ni dasde v assi karja leke shounk poore kite a

    • @balwindersingh-yl8gt
      @balwindersingh-yl8gt 4 роки тому +2

      Jashan Gill bilkul sahi kiha veera
      krje le ke ahi kuch tan karde ne kisan bad ch krja mod nahi hunda tan srkar nu galt bana ke sucide kar lende

    • @buntysingh3202
      @buntysingh3202 4 роки тому

      Madam ji shonk pure karn koi but jad marde fer eh na kehn sade te karaj aa

    • @lakhveersingh7165
      @lakhveersingh7165 4 роки тому

      Right hardworking kar shock pure kar a

    • @spreetuppal
      @spreetuppal 4 роки тому +1

      Veer is kol paise h iss nu loan lean di lod ni
      Her koi krja le ke ni shonk pure krda
      Hrek nu hi lgg jane o krja krja krja

  • @sannuthakur6644
    @sannuthakur6644 3 роки тому +1

    Butta paa ji sastrikal ji paa ji me Canada jana chanda ha mainu bhi apne naaal le chalo me Himachal to dera baba badbaag singh mairi pind da hu please mera supna pura kr do me bhaut hi grib parivaar se bilom krda ha

    • @velly7377
      @velly7377 3 роки тому

      RAJPUT KDI GRIB NI HUNDE. NALE ODA V 3 TYM DI KHAN NI MILDI JINU OH GRIB NI A APNA KAM KHOLO KOE INDIA BATHERI TARAKI HO JNDI A 💯⚔️. THAKUR KDI HATH NI ADD DE KISI MUHRE OYE PATANDRA 💪

    • @manjitkathar7291
      @manjitkathar7291 9 місяців тому

      Ok singhbano ho javega

  • @Singh_005
    @Singh_005 4 роки тому +9

    ਅਗਲੇ ਨੇ ਠੇਕਾ ਲਿਆ ਗਰੀਬਾਂ ਦਾ ,, ਜਿਹੜਾਂ ਦੇਖੋ ਅਖੇ ਗਰੀਬ ਨੂੰ ਦੇਂਦੇ ਗਰੀਬ ਦਾ ਕਰਦੇ ਕੁਝ ,,,ਅਗਲਾ ਆਪਣੇ ਸ਼ੌਂਕ ਨਾ ਪੂਰੇ ਕਰੇ ,, ਅਗਲੇ ਨੇ ਮਿਹਨਤ ਕਰਕੇ ਆਪਣੇ ਸ਼ੌਂਕ ਪੂਰੇ ਕੀਤੇ ਆ ਕਿਸੇ ਤੋਂ ਮੰਗ ਕੇ ਨਹੀਂ ,,,
    ਹੱਦ ਆ ਜਮਾਂ ਹੀ ਲੋਕਾਂ ਆਲੀ ਜਿਹੜੇ ਗਰੀਬ ਨੂੰ ਦੇਂਦੇ ਲਾਈ ਰੱਖਦੇ ਆ ,,, ਜਿਹੜੇ ਅਕਲਾਂ ਦਿੰਦੇ ਆ ਅਖੇ ਗਰੀਬ ਨੂੰ ਦੇਂਦੇ ਉਹ ਆਪਣੇ ਵੱਲ ਝਾਤੀ ਮਾਰਨ ਉਹ ਗਰੀਬਾਂ ਲਈ ਕਿੰਨਾ ਕੁ ਕਰਦੇ ਆ ,,ਸਾਲੇ ਸ਼ਰਮ ਨਹੀਂ ਕਰਦੇ ਕਹਿਣ ਲੱਗੇ ਕਿਸੇ ਨੂੰ ,,,
    ਸਰਕਾਰ ਕਰੇ ਗਰੀਬਾਂ ਲਈ ਜੋ ਕਰਨਾ ਜਿਨ੍ਹਾਂ ਨੂੰ ਇਹ ਵੋਟਾਂ ਪਾ ਕੇ ਕੁਰਸੀ ਤੇ ਬਿਠਾਉਂਦੇ ਆ

    • @sarvjitsingh6624
      @sarvjitsingh6624 4 роки тому

      shi aa pra.j eh greeba nu dinda pher kise ne ni cmnt krna c.hun sare bne firde prdhaan.

    • @balwindersingh-yl8gt
      @balwindersingh-yl8gt 4 роки тому +1

      Star of sky Arshdeep Handa aho tu bada vada dc laga na
      jado punjab flood aya si te kuch hor hunda tere varge khalsa aid to kyu aas rakde help li?
      te hor sastava to
      udo vi help le leni si government to jado punjab flood aya si
      udo tuhade vargiya nu khalsa aid te hor sanstava yaad a gayi
      put mere har mahina asi gareeb loka di help karde han
      main apni job di salary ch har mahina 5000rs gareeb loka nu dina
      tuhade varge maha moork loka karke hi bere gark hoya hai is desh de
      jo sahi nu sahi nahi galt kehnde ne

    • @Singh_005
      @Singh_005 4 роки тому

      @@balwindersingh-yl8gt ਭੋਰਤੀ ਘੂਸੀ ਓਏ ,,ਸਾਲਿਆ ਜਿਹੜੇ ਕਿਸੇ ਦੀ ਮੱਦਦ ਕਰਦੇ ਆ ਉਹ ਐਵੇ ਰੌਲਾ ਨਹੀਂ ਪਾਉਂਦੇ ਤੇਰੇ ਵਾਂਗ ਅਖੇ ਮੈਂ ਪੰਜ ਹਜ਼ਾਰ ਦੀਨਾ ਸਾਲਿਆ ਜਿੰਦਗੀ ਚੇ ਕਿਸੇ ਨੂੰ ਇੱਕ ਵਾਰ ਦੇਕੇ ਤੇਰੇ ਵਰਗੇ ਲੱਖਾਂ ਵਾਰ ਸੁਣਾ ਦਿੰਦੇ ਆ ,ਨਾਲੇ ਤੇਰੀ ਕਿਉ ਬੁੰਡ ਮੱਚੀ ਆ ਮੈਂ ਤੇਰੀ ਕੀ ਨਿੱਕੀ ਚੋਦ ਲਈ ਸੀ ਭੈਣ ਦਿਆਂ ਯਾਰਾ,,, ਖ਼ਾਲਸਾ ਏਡ ਨੂੰ ਆਪਾ ਤਾਂ ਨਹੀਂ ਯਾਦ ਕੀਤਾ ਕਦੇ ,,ਖਾਲਸਾ ਏਡ ਸਹੀ ਕੰਮ ਕਰਦੀ ਆ ਪਰ ਤੂੰ ਕਿਊ ਇਹਨਾਂ ਦਾ ਨਾਮ ਵਰਤ ਰਿਹਾ ਦੱਸੀ

    • @Singh_005
      @Singh_005 4 роки тому

      @@sarvjitsingh6624 ਓਹੀ ਤਾਂ ਗੱਲ ਆ ਵੀਰ ਲੋਕਾਂ ਦੀ ਉਂਝ ਹੀ ਬੁੰਡ ਮੱਚੀ ਜਾਂਦੀ ਐ

    • @Singh_005
      @Singh_005 4 роки тому

      @@balwindersingh-yl8gt ਸਾਲਿਆ ਕਿਹੜੇ ਤੇਰੇ ਬੁੜੇ ਨੇ ਯਾਦ ਕੀਤਾ ਸੀ ਤੂੰ ਆ ਗਿਆ ਵੱਡਾ ਸਮਾਜ ਸੇਵੀ ਗਿਆਨ ਦੇਣ ਫਰੀ ਚ ਐਵੇ ਸਾਲਿਆ ਲਾਹ ਪਾ ਕਰਾ ਕੇ ਜਾਵੇਗਾ ਮੇਰੇ ਕੋਲੋ

  • @BaldevSingh-ws1ck
    @BaldevSingh-ws1ck 3 роки тому

    Very Great work ,Butta Singh Johal ,bro.

  • @ayushkundal2456
    @ayushkundal2456 4 роки тому +1

    Bhai bahut acha tractor hai Maja aa gya

  • @rafeeqahmad7945
    @rafeeqahmad7945 4 роки тому

    Sirrra bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan

  • @jaskaransidhu8771
    @jaskaransidhu8771 4 роки тому +1

    ਬਾਹਮਣ ਲਾਲੇ ਤਾ ਸੁੱਕਣੇ ਪਾਤੇ ਜੱਟਾ ਦੇ ਟਰੈਕਟਰਾ ਨੇ

  • @ranjitgrewal8275
    @ranjitgrewal8275 4 роки тому +3

    Y buta bhut nic banda god parson

  • @sonusharma6773
    @sonusharma6773 4 роки тому +3

    ਬਾਈ िਕਸੇ ਗਰੀਬ ਦੀ ਮਦਦ ਕਰਦਾ ਜੀਹਦੇ ਘਰ ਰੋਟੀ ਵੀ ਨਹੀਂ ਬਣਦੀ...

  • @GamingYT26
    @GamingYT26 4 роки тому +17

    ਇਹ ਕੋਈ ਖਾਸ ਗੱਲ ਨੀ ਆਪਣੇ ਆਪ ਲਈ ਸਭ ਕੁੱਝ ਕਰਦਾ ਪਰ ਦੂਜਿਆਂ ਲਈ ਕਰ ਕੇ ਦਿਖਾਓ

  • @mansimransingh981
    @mansimransingh981 3 роки тому +1

    Bai g asi sardar jatt aw kirpa krke sardar bnoo yrr 💪💪

  • @harmindersingh5148
    @harmindersingh5148 4 роки тому +1

    I loved to drive tractor you jatt I'm also jatt my cousin living Canada

  • @mandeepdhothar80
    @mandeepdhothar80 4 роки тому +1

    Very very good Bay ji

  • @nareshkumarshorie6627
    @nareshkumarshorie6627 4 роки тому +1

    Great fukre of punjab

  • @HarleenMander
    @HarleenMander 4 роки тому

    Very good vir Kamal kar diti buta johal na

  • @manrajsingh2972
    @manrajsingh2972 4 роки тому +15

    Asha ehi aaa Buta jehda gall gall te gallan kadh da!🤣🐍

  • @rajvirsingh8198
    @rajvirsingh8198 4 роки тому +3

    22 ji salute aa 👍👌tuhnu

  • @life-ld5wx
    @life-ld5wx 3 роки тому

    Bahut greeb aa sade punjab de kissan

  • @jaspinderdhami1297
    @jaspinderdhami1297 4 роки тому +3

    ਸ਼ੁਦਾਈਆਂ ਦੇ ਪਿੰਡ ਵੱਖਰੇ ਨਹੀਂ ਹੁੰਦੇ

  • @jasvirsinghsarwara4111
    @jasvirsinghsarwara4111 4 роки тому +9

    ਟ੍ਰੈਕਟਰ ਤਾਂ ਘੈਂਟ ਆ ਪਾਰ 21 ਲੱਖ ਆਲੀ ਫਰਾਡ ਆ

  • @rajeevsachdeva9417
    @rajeevsachdeva9417 4 роки тому

    Great story salute you Mr butta johal

  • @hrideahhajari0074
    @hrideahhajari0074 4 роки тому

    राजदूत 175 dekh ke dil khush ho gya bhai

  • @davindersingh-wl2xi
    @davindersingh-wl2xi 4 роки тому +1

    Hard work sare kissan veer karde
    Par kise nu rabb jayada dinda te kise nu ghatt
    Te rahi iss veer di, isde candian dollar lage ne, na ki indian ruppee

  • @rupindersinghgill7402
    @rupindersinghgill7402 4 роки тому

    Khusi hoi Rabb sabb nu tarakian deve.

  • @gagandeepsingh6417
    @gagandeepsingh6417 4 роки тому +9

    ਬਾਈ ਜੀ ਰੰਗਲੀ ਦੁਨੀਆ ਆ ਕਮਿਟ ਪੜੋ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਕਮਾਈ ਕੀਤੀ ਅਾ ਬਾਈ ਨੇ ਸੌਂਕ ਪੂਰਨਾ ਮਾੜਾ ਕੰਮ ਅਾ

  • @SandeepKumar-qi4sz
    @SandeepKumar-qi4sz 4 роки тому +1

    Rabba sanu v ek tractor devi plz

  • @binningarjun4549
    @binningarjun4549 3 роки тому +1

    Sirra 🔥22

  • @singhsaab9664
    @singhsaab9664 4 роки тому +1

    Siraaa22👌👌👌🤘🤘🤘🤘🤘

  • @manreetdhillonmanreetdhill2879
    @manreetdhillonmanreetdhill2879 4 роки тому +4

    ਲੱਖ ਲਾਹਣਤ ਹੈ ੲਿਸ ਬੰਦੇ ਤੇ ਜੇ ਪੈਸੇ ਜਿਅਾਦਾ ਹਨ ਤਾ ਗਰੀਬ ਕਿਸਾਨਾ ਦੀ ਹੀ ਮਦਦ ਕਰ ਦੇਵੇ ਜਿਹੜੇ ਕਿਸੇ ਮਜਬੁਰੀ ਕਰਕੇ ਮਰਦੇ ਹਨ

    • @manindersidhu4352
      @manindersidhu4352 4 роки тому

      Mehnat agle di jiwen mrzi kree tu jaanda personally aehnu ki pta maddad krda hove greeba di teri salya awee dukhdi a

  • @sukhbrar6677
    @sukhbrar6677 4 роки тому +38

    ਭਰਾਵਾਂ,ਕਨੈਡਾ ਚ ਜਾ ਕੇ ਮਾਰ ਇਦਾ ਪਰੈਸ਼ਰ ਹਾਰਨ,

    • @HarleenMander
      @HarleenMander 4 роки тому +1

      Presser harn ta vir dunia lai firdi ha fir sab da la devo

  • @sunny4134
    @sunny4134 4 роки тому +4

    Butta veer 46 saal da lagda ni rabb tarkiya bakshe

    • @DEEPAKKUMAR-hp9ew
      @DEEPAKKUMAR-hp9ew 4 роки тому

      Tu rishta karna??? Eve bhenchodi gall kider nu ban di ni aw,,,

    • @sunny4134
      @sunny4134 4 роки тому

      tanu dokke lene posdike

    • @sunny4134
      @sunny4134 4 роки тому

      Tera baap reporter vi keh rehya vadd diya umra nal shonk katt ni hunde matlab umer ta he sale bread me keda kuch galt kahya tere baap nu. Tera kya buda laga butta bai

  • @Sukhmrahar
    @Sukhmrahar 4 роки тому

    ਆ ਜਿਹੜੇ ਵੱਡੇ ਵਿਦਵਾਨ ਮਾਰੀ ਜਾਂਦੇ ਆ ਗਰੀਬਾ ਦੀ ਮਦਦ ਦੀ ਕਰੋ ......ਪਹਿਲੀ ਗੱਲ ਅਗਲੇ ਨੇ ਆਪਣੀ ਮਿਹਨਤ ਕਰਕੇ ਕਮਾ ਕੇ ਪੈਸਾ ਲਾਇਆ ਤੇ ਇੰਨੇ ਤੇ ਟੈਕਸ ਵੀ ਭਰਿਆ ਹੋਊ .....ਤੇ ਟੈਕਸ ਲੈਣ ਆਲੀ ਸਰਕਾਰ ਦਾ ਕੰਮ ਆ ਗਰੀਬਾਂ ਦੀ ਮਦਦ ਕਰਨਾ...ਤੇ ਜੇ ਉ ਨਹੀ ਕਰਦੀ...ਤਾਂ ਉਹ ਤੁਸੀ ਲੋਕਾਂ ਨੇ ਈ ਚੁਣਨੀ ਆ ......ਦੂਜੀ ਗੱਲ ਗਰੀਬਾਂ ਨੂੰ ਮਦਦ ਦੇ ਨਾਂ ਤੇ ਭਿਖਾਰੀ ਨਾ ਬਣਾਉ ...ਉਹਨਾਂ ਨੂੰ ਕੰਮ ਦਿਉ ਤਾਂ ਉਹ ਇੱਜਤ ਨਾਲ ਕਮਾ ਕੇ ਖਾਣ.........
    ਤੇ ਜਿਹੜੇ ਜਭਲੀ ਮਾਰਦੇ ਵੀ ਕਿਸਾਨ ਫਾਹਾ ਲੈਜੂ ....ਕਦੇ ਓਸ ਕਿਸਾਨ ਦੇ ਘਰੇ ਜਾ ਕੇ ਦੇਖਿਓ ਵੀ ਓਹਨੇ ਇਹ ਸਭ ਕੁਛ ਕੀਤਾ ਸੀ ਜਾਂ ਉਹ ਆਪਣੀ ਫਸਲ ਮਰਨ ਕਰਕੇ ਜਾਂ ਆਪਣੀ ਫਸਲ ਦਾ ਭਾਅ ਨਾਂ ਮਿਲਣ ਕਰਕੇ ਦੁਖੀ ਸੀ......
    ਕਿਸਾਨੀ ਸੰਕਟ ਨੂੰ ਕਿਸੇ ਦੇ ਸ਼ੌਕ ਪੂਰੇ ਕਰਨ ਤੇ ਸਿੱਟ ਕੇ ਸਰਕਾਰਾਂ ਨੂੰ ਮਾਫ ਕਰਨ ਆਲੇ ਫੁੱਦੂ ਨੀ ਤਾਂ ਹੋਰ ਕੀ ਆ ...

  • @harmindersingh5148
    @harmindersingh5148 4 роки тому +1

    Buta brother fix standard tractor 450 460 blue new model also fix arjun Mahindra 605 new model thanks brother buta I'm living usa ca san jose America

  • @LovePreet-uf4qs
    @LovePreet-uf4qs 4 роки тому +1

    Puri gal baat aa veer de. Ghaint aa collection bai de 👌👌

  • @gurusaria9376
    @gurusaria9376 4 роки тому +15

    ਕੀ ਯਰ ਏਨੇ ਪੈਸੇ ਨਾਲ ਕਿਸੇ ਗਰੀਬ ਦੇ 4 ਕੋਠੜੇ ਪੈ ਜਾਂਦੇ

    • @charanjitsingh3078
      @charanjitsingh3078 4 роки тому +1

      ਚਾਰ ਨਹੀ 20

    • @saksham468
      @saksham468 4 роки тому +1

      gurusaria tu paise kma la te garib de 4 kodre pwa di ..
      its his money only he will decide what to do with it

    • @gurusaria9376
      @gurusaria9376 4 роки тому +1

      ਅਸੀਂ ਤਾਂ ਜਿੰਨੇ ਜੋਗੇ ਹੈਗੇ ਆ ਹੁਣ ਵੀ ਕਰਦੇ ਆ

    • @saksham468
      @saksham468 4 роки тому

      tuhanu ki pta oh kisi di help v krda hou. par os di video nahi paunda hou.. eve nai kise nu bolna chahida

    • @harmansohi6424
      @harmansohi6424 4 роки тому

      Eh smj ni aundi aam bndeya mgr kyu pende tuhadi maa sarkar ena thkaa krdi griba nal odo maar janeo tusi

  • @gurtejpuwar_88
    @gurtejpuwar_88 4 роки тому

    Atttttt, boomb, sira tractor

  • @harmandhaliwal5589
    @harmandhaliwal5589 4 роки тому

    Buhat sohna vana bro ma vi is tara tayar kara ga hun attt a bro pura

  • @punjabitrucker163
    @punjabitrucker163 3 роки тому

    Veer ji phagwara city vich Yamaha motorcycle tiyar karda koyi ta comment vich jroor dasyo,, Yamaha tiyaar karwona aa

  • @dilbagsinghsarwara205
    @dilbagsinghsarwara205 4 роки тому

    ਜਿਥੇ 21 ਲੱਖ ਲਾਤਾ ਓਥੇ 2 ਲੱਖ ਹੋਰ ਲਾਕੇ AC ਕੈਬਿਨ ਵੀ ਲਗਵਾ ਲੈਂਦੇ

  • @maikal7276
    @maikal7276 4 роки тому +1

    Punjab Ch jandhar rich population

  • @sharanjitsinghmundi804
    @sharanjitsinghmundi804 4 роки тому

    Very good ji

  • @gurnaibsingh1423
    @gurnaibsingh1423 4 роки тому

    Bhaut wdia veere apna saunk vi pura krna chahida God bless uu

  • @rambodehla9831
    @rambodehla9831 4 роки тому +1

    Sirra gallbaat y end krta ਜਿੳੁਦਾ ਵਸਦਾ ਰਹਿ lok sale awi machi jande aa ਸ਼ੋਕ ਦਾ ਕੋਈ ਮੁੱਲ ਨੀ ਹੁੰਦਾ

  • @GurmeetSingh-rp2cy
    @GurmeetSingh-rp2cy 4 роки тому +21

    ਇਹ ਕਿਹੜਾ ਸੌਕ ਆ ਪੰਜਾਬ ਦੇ ਮੁਡਿਆ ਨੂੰ ਵਿਗਾੜ ਰਹੇ ਨੇ ।

  • @chaudharyfaisalhassangujja7710
    @chaudharyfaisalhassangujja7710 3 роки тому

    Fan a veer dy

  • @gurcharansingh9008
    @gurcharansingh9008 4 роки тому

    Siraaa gal bath yy 👌👌

  • @sukhjitsingh2345
    @sukhjitsingh2345 4 роки тому

    𝐋𝐨𝐤𝐢𝐢 𝐯𝐤𝐡 𝐤𝐞 𝐩𝐭𝐚 𝐧𝐢 𝐤𝐚𝐭𝐭𝐨𝐨 𝐬𝐚𝐚𝐫 𝐝𝐞 𝐦𝐮𝐧𝐝𝐚 𝐭𝐚𝐧 𝐛𝐬𝐬 𝐬𝐡𝐨𝐧𝐤 𝐩𝐮𝐫𝐝𝐚𝐚👍👍👍

  • @prabhjotsingh1275
    @prabhjotsingh1275 4 роки тому +1

    Mehnt di kmai nal shonk poora karn lye v jigra chahida

  • @JagseerSingh-dz9jy
    @JagseerSingh-dz9jy 4 роки тому +19

    ਇਹ ਪਿਉ ਨੂੰ ਵਾਹੀ ਲੲੀ ਵਰਤੋ ।ਕਿਉ ਪੰਜਾਬ ਨੂੰ ਰੋਲਦੇ ਆ ।।

  • @buttarranny4072
    @buttarranny4072 4 роки тому

    Veer ji es iki lakh naal ghato ghat 4-5 kisana nu khudkushi karn to bcha sakde c tusi . Ohna de parivara ne and bachea ne tuhanu and tuhade parivar ni kinia duawan denia c soch k dekheo jaroor .. Apa ikathe ho k apne samaj nu bhut hi vadia sedh de sakde haan please ik vaar jaroor gaur kareo ji ..... Parmatma tuhanu ese tra chardi kla ch rakhe ...🙏🙏

  • @gursahibbhullar9334
    @gursahibbhullar9334 4 роки тому +6

    video dekh k sarkara sochdiya kisana kol bahut paisa

  • @bilal-is2ez
    @bilal-is2ez 4 роки тому +1

    Munde da dil vadda aa tey RAB ney mehar v vaddi kiti.

  • @talvindersingh2716
    @talvindersingh2716 2 роки тому

    Koi dasuga mera veer ki kitho teyar karvaya Numbers hega shop da please

  • @Ra-mu7bo
    @Ra-mu7bo 4 роки тому +1

    ਸਿਰਾ ਵੀਰ

  • @gorayamodelmaker7059
    @gorayamodelmaker7059 4 роки тому

    Balle jatta

  • @lovelallian8613
    @lovelallian8613 4 роки тому

    Mere kol priya 90 model a 😍
    Lambreta scooter lain nu dil krda hun bott meghe he bott ne

  • @nabhkiran_combine
    @nabhkiran_combine 4 роки тому

    Nice bro👌👌

  • @parveetarya2244
    @parveetarya2244 4 роки тому

    Good job

  • @ajaychoudhary3187
    @ajaychoudhary3187 4 роки тому

    Kaint mera praaa

  • @narindersaini5186
    @narindersaini5186 4 роки тому +2

    Mere kol b pya 85 model chetak va class halat ch

  • @ArshChahal47
    @ArshChahal47 4 роки тому +1

    Tractor de naal naal trolly v aw

  • @gursahibbhullar9334
    @gursahibbhullar9334 4 роки тому +6

    tractor vech k canada gaye isda matlab kisan ta vichara greeb hi hai es tra da kam karke sarkara de man ch veham na paida karo

  • @shubvirk7820
    @shubvirk7820 3 роки тому

    Kya baat

  • @Trucklover-t4t
    @Trucklover-t4t 4 роки тому

    Please also protest for farmer workers minimum wage up to 20000 per month all hard work done by employees not Rich kidd farmers . no one tgink about poor labour class who work hard 10 hr and for there hard working money not paid on time either

  • @kanwaljitsingh9119
    @kanwaljitsingh9119 4 роки тому +1

    ਭਰਾਵੋ ਕਿਸੇ ਦਾ ਮੂੰਹ ਲਾਲ ਵੇਖ ਕਿ ਆਪਣਾ ਚਪੇੜਾਂ ਮਾਰ ਕਿ ਲਾਲ ਨਾ ਕਰੋ ਚਾਦਰ ਦੇਖ ਕਿ ਪੈਰ ਪਸਾਰੋ

  • @RAVICHAUHAN-pz3ex
    @RAVICHAUHAN-pz3ex 4 роки тому

    Ssiiirrraa bai ji

  • @gajansingh3246
    @gajansingh3246 4 роки тому

    Punjab vich kheti kar ke pase kharch karna muskal ji 22 ji juda rah waheguru kirpakare ji

  • @dalerhundal7954
    @dalerhundal7954 4 роки тому +2

    Manya sonk da koi mull nhi hunda but ik lakh kalla tractor lagya lagda nhi 🤔🤔

  • @amritmashana955
    @amritmashana955 4 роки тому

    Good veer

  • @gauravkhepar1765
    @gauravkhepar1765 4 роки тому

    Veer rajdoot apne kol bhi a

  • @vlogerashish398
    @vlogerashish398 4 роки тому

    Nice

  • @thekuldeep8734
    @thekuldeep8734 4 роки тому +9

    Vadiya ta lagda ni es nalo 855 vadiya lagda

  • @Babbiplumberkps9236
    @Babbiplumberkps9236 4 роки тому +4

    Jatt kerhe pind rainda aa randhawa

  • @AjayKumar-ur9wh
    @AjayKumar-ur9wh 4 роки тому

    21 lakh nl kese lor bnd di help krda ta jda charcha honi c idi.

  • @gurbindersinghbunty9368
    @gurbindersinghbunty9368 4 роки тому

    Keep t up

  • @shivmalhotra3836
    @shivmalhotra3836 4 роки тому

    22 Lakh ch Farmtrac da CRDI 75Hp AC Cabin aa jana c, Ya Nero Trac 75 HP Ac Cabin Ehna ch sb lgga lgaya aaunda With sunroof

  • @Gagandeep-ew5dk
    @Gagandeep-ew5dk 4 роки тому

    agle di. mehnat a kr lea shonk pora thik a

  • @jaspinderdhami1297
    @jaspinderdhami1297 4 роки тому

    ਅਜੇ ਕਹਿੰਦੇ ਜੱਟ ਗਰੀਬ ਹੈ

  • @navdhindsa5923
    @navdhindsa5923 4 роки тому +1

    Buhat vadia ji pr kise greeb di help krke isston toh v vadia feel hunda veer ji

  • @GurpreetSingh-kv6kj
    @GurpreetSingh-kv6kj 4 роки тому +1

    Ustad shonk da koi mul ni
    baki bande ne mehnat krek shonk pugaye aa shonk da koi mul nii

  • @rawindersingh6680
    @rawindersingh6680 3 роки тому

    Bie vir tractor t asi vi tear Kita but 21 lakhe ni lag vir imbosibal

  • @GurdeepSingh-vb3bo
    @GurdeepSingh-vb3bo 4 роки тому +16

    Not like this man
    ਵੱਡਾ ਬੇਵਕੂਫ ਏ, ਕਿਸੇ ਗਰੀਬ ਦੀ ਮੱਦਦ ਕਰਦੇ

    • @Singh_005
      @Singh_005 4 роки тому +2

      ਤੁਸੀ ਕਰਦੇ ਓ ਗਰੀਬਾਂ ਦੀ ਮੱਦਦ ,,ਕਿੰਨਾ ਕੁਝ ਕੀਤਾ ਹੁਣ ਤੱਕ ਤੂੰ ਵੀਰ ਦੱਸੀ

    • @urbanzimidar2065
      @urbanzimidar2065 4 роки тому

      Gurdeep Singh bai ki pata krda hi hona help agla ne shonk pura kita bai apa tah kdi 10 rupeye ni dene kise nu slah duje nu deni sokhia bai

    • @balwindersingh-yl8gt
      @balwindersingh-yl8gt 4 роки тому

      Farmer dhindsa pher jado punjab ch flood or kuch hunda phir tusi lok
      khalsa aid to kyu aas rakde ho
      ki oh vehli hai???(:(:(
      udo tuhanu khalsa aid yaad a jandi

    • @urbanzimidar2065
      @urbanzimidar2065 4 роки тому

      balwinder singh bai khalsa aid apne kolo tah ni dindi ohh v paisa ehna bhrawa dah hunda jo ikhtha krke khalsa aid nu dinde ne khalsa aid dah koi bussiness thodia bai v ohna kol paisa bhut ahh ohh paisa ehna nri bhrawa dah hunda ahh jo dehadia krr k kmaye hunde ne j apne nri bhra nah help krnn tah hunn takk pata ni ki hona c kyu ki punjab sarkar ne kuj krna ni chl shad bai tuu ehh tuu koi car lwe thika 10 lakh di ndd tnu koi akke khe v ene paise tuu khrab krte kise greeb di help krr dinda frr tuu dss ki kehnda yrr coment ch syana bni jao bss greeb ohh hunda jhda apahij hove jis toh kum nah hunda hove ohdi hlp krni chahidia hun eve tah punjab hi sra greeb ahh hunn ehna di help krr k app v greeb hojo mtlb ehh ahh thoda rabb ne hath pair kumm krn nu dite ne vrr jini tuc vehlda di hlp kroge ohh kdi kumm ni krnge kyu ki ohna nu kum krn di lod ni kyu ki apne lokk help jo krrde ahh

    • @tajrandhawa325
      @tajrandhawa325 4 роки тому

      balwinder singh Tanu. Pta Agla. Yaad Karda. Ravi Singh. Nu. Meah nai. Karda. Tu har. Thaa machi Janda

  • @Ravi-vo6ze
    @Ravi-vo6ze 4 роки тому +5

    kaim 22

  • @SunnySingh-mw5bh
    @SunnySingh-mw5bh 4 роки тому +20

    Uda de Fuddu News Channel wale, Sharm karlo Paise de Bhukgio, kyun Galat cheeja Permote karde

    • @hardevsingh8817
      @hardevsingh8817 4 роки тому +3

      ur right bro

    • @harkiratsingh475
      @harkiratsingh475 4 роки тому +1

      Tere bond marli.jo permote hundi...janta jeen ne dindi

    • @SunnySingh-mw5bh
      @SunnySingh-mw5bh 4 роки тому +2

      Tu Harkirat Singh, pehla taa tera name picho Singh hatta laa, jihda ve Banda aa Tu, jo Gareeb da dard ni feel kar sakda. Tera kol paise hone, saria kol ni hunde. Duja Galat cheej or Gal baat galat e hundi. America Canada karo eh permote, Punjab Gareeb aa, ehnu Baksh deyo...

    • @SunnySingh-mw5bh
      @SunnySingh-mw5bh 4 роки тому +2

      Janta nu galat cheeja or gal batt Dikhuni stop kar deyo. Janta jyun ve deyu, respect ve karu. Je Dimag da Ghata kise nu ta Rabb Rakha

    • @SunnySingh-mw5bh
      @SunnySingh-mw5bh 4 роки тому +1

      Baki Mera Veer, sare Brother e aa aapa. Bas Samjaun de try kar reha, ki hor brother ve aa apne jihna kol tera mera jine paise nayi aa. Feel for them

  • @SandeepKaur-ue3ms
    @SandeepKaur-ue3ms 2 роки тому

    🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @CactusJaXO
    @CactusJaXO 4 роки тому +2

    Ehde ch sala luxury ki aa😂😂😂

  • @TrendingMusicKuldeepsidhu
    @TrendingMusicKuldeepsidhu 4 роки тому

    Wahh

  • @sarpanchboy279
    @sarpanchboy279 4 роки тому

    Kise kol khn lei roti ni. Te kise kol pase rakhn lei jga ni

  • @parasmonga09
    @parasmonga09 4 роки тому

    ਜੱਟ ਆਵਦੀ ਨਿਅਤ ਤੇ ਕਿੰਨਾ ਬੇਈਮਾਨ ਹੁੰਦਾ ਜਦੋ ਬਿਨਾ ਗੱਲੋਂ ਪੈਸੇ ਫੂਕ ਦਾ ਤਾਂ ਜੱਟ ਹੁੰਦਾ ਜਦੋ ਫਾਇਆ ਖਾ ਜੇ ਤਾਂ ਕਿਸਾਨ ਹੁੰਦਾ