ਮੁੰਡੇ ਦੇ ਠੁਮਕਿਆਂ ਨੇ ਫੈਨ ਕੀਤੀ ਦੁਨੀਆਂ ਜਨਾਨੀਆਂ ਵੀ ਇਹਦੇ ਵਾਂਗ ਲੱਕ ਨੀਂ ਹਿਲਾ ਸਕਦੀਆਂ |Taranpreet Dhaliwal |

Поділитися
Вставка
  • Опубліковано 29 сер 2024
  • #taran_Sangrur #punjabi #dance #Gidhareels #RedboxNews
    Taranpreet Singh Dhaliwal | Instagram Reels Gidha Styel | Life Journey |
    Redbox ਯੂ-ਟਿਊਬ ਚੈਨਲ 'ਤੇ ਤੁਹਾਡਾ ਸੁਆਗਤ ਹੈ। ਇਹ ਚੈਨਲ ਮਿਆਰੀ ਪੱਤਰਕਾਰੀ ਤੁਹਾਡੀ ਆਪਣੀ ਭਾਸ਼ਾ ਪੰਜਾਬੀ ਵਿੱਚ ਲੈ ਕੇ ਆਵੇਗਾ। ਹਰ ਰੋਜ਼ ਤੁਸੀਂ ਸਾਡੇ ਪੱਤਰਕਾਰਾਂ ਤੇ ਪ੍ਰੋਗਰਾਮਿੰਗ ਟੀਮ ਵੱਲੋਂ ਬਣਾਈਆਂ ਨਵੀਆਂ ਵੀਡੀਓਜ਼ ਵੇਖੋਗੇ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਪ੍ਰੇਰਿਤ ਕਰਨ ਦੀ ਤੇ ਇੱਕ ਨਵਾਂ ਨਜ਼ਰੀਆ ਦੇਣ ਦੀ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਤੋਂ ਕੀ ਉਮੀਦ ਕਰਦੇ ਹੋ? ਹਰ ਚੀਜ਼ ਨੂੰ ਸਹੀ ਤੇ ਦੋਸਤੀ ਭਰਪੂਰ ਰੱਖਣ ਲਈ ਸਾਡੇ ਕੁਝ ਅਸੂਲ ਹਨ :
    1) ਮਿਹਰਬਾਨੀ ਕਰਕੇ ਟਿੱਪਣੀ ਵਿੱਚ ਸੱਭਿਅਕ ਅਤੇ ਸੰਜੀਦਾ ਭਾਸ਼ਾ ਦੀ ਹੀ ਵਰਤੋ ਕਰੋ।
    2) ਕਿਰਪਾ ਕਰਕੇ ਵੀਡਿਓ ਦੇ ਮੁੱਦੇ ਤੋਂ ਨਾ ਭਟਕੋ।
    -----------------------------------------------------------------------------------------------------
    Welcome to the Redbox UA-cam Channel. This channel will bring standard journalism in your own language Punjabi. Every day you will see new videos made by our journalists and programming team. We will try to inspire you and give you a new perspective. We want to know what you expect from us. Here are some principles to keep everything right and friendly:
    1) Please use polite and serious language in the comments.
    2) Please do not deviate from the video issue.
    Repoter : Gurchet Aulakh
    Camera : Gora Sarpunch
    Editor : Gill Brand

КОМЕНТАРІ • 11

  • @Truth_true
    @Truth_true 2 місяці тому

    ਲੋਕ ਤੱਥ ਬਹੁਤ ਸੋਹਣਾ ਲਿਖਦੇ ਹੋ ਤੁਸੀਂ। ਇਸ ਚੀਜ਼ ਤੇ ਫੋਕਸ ਕਰੋ ਵੀਰ।

  • @ArohiSharma918
    @ArohiSharma918 2 роки тому +3

    Very talented veer g 👍👍

  • @Sarbzworld
    @Sarbzworld Рік тому +1

    Oh bai bohhot vadia gll kitti aw yrr good yrr bai nazara aw gia mai ta bai da pehlo hi fan aw

  • @GurdeepSingh-oh1vx
    @GurdeepSingh-oh1vx Рік тому +2

    Nice video bro love you

  • @SonuSingh-si2vd
    @SonuSingh-si2vd Рік тому +1

    Tusi bai ji bhhut vadia oo,bai ji tuhadi video bahut vadia lagi

  • @SonuSingh-si2vd
    @SonuSingh-si2vd Рік тому +1

    Bai yar bahut ghaint jatt da putt

  • @palwalpalwan3380
    @palwalpalwan3380 Рік тому +1

    Vadia Banda Bai vaida gallan keetian

  • @laddidhaliwal9815
    @laddidhaliwal9815 7 місяців тому +1

    ਰਿਪੋਰਟਰ ਵੀਰ ਕੋਈ ਚੱਜ ਦੇ ਕੰਮ ਕਲਾਇਆ ਕਰੋ ਯਾਰ ਤੁਸੀਂ ਪੰਜਾਬੀ ਕਮਿਊਨਟੀ ਨੂੰ ਕੀ ਦਿਖਾਉਂਦੇ ਓ ਬਈ ਬੋਂਡੂਆ ਦਾ ਕੀ ਦਿਖਾਉਣਾ

  • @DeepSingh-fj9rb
    @DeepSingh-fj9rb Рік тому +1

    Sardara tenu koi cahjj da muda ni meleya hor mudde bahut aa punjab de aa kushra jaruri c

  • @HarjinderSingh-mm8xf
    @HarjinderSingh-mm8xf 2 місяці тому

    Jr koi akl da Kam kr tu bachea da baap a