Chamar Huna koi glt ae🥲🥲,Mummy lag gye Ronn, No 1 Massi neh kiti English ch gal😳😳

Поділитися
Вставка
  • Опубліковано 10 лип 2024
  • Chamar Huna koi glt ae🥲🥲,Mummy lag gye Ronn, No 1 Massi neh kiti English ch gal😳😳
    #couplegoals #dailyvlog #viral #biggboss #sidhumoosewala #armanmalik #lovenimal #sidhumoosewalanewsong #gurjass96 #maabaap #youtube #baby #babyboy #lovenimal

КОМЕНТАРІ • 988

  • @AffectionateClock-qd7mo
    @AffectionateClock-qd7mo 22 дні тому +23

    ਲੋਕ ਕਿਸੇ ਤਾ ਕਿਸੇ ਨੂੰ ਦੇਖ ਕੇ ਜਰਦੇ ਨੀ ਕੁਤੇ ਭੋਕਦੇ ਨੇ ਆਪਣੀ ਮੇਹਨਤ ਕਦੇ ਰਹੋ ਮਾਸੀ ਨੰਬਰ ਵਨ ਏ🥰😘❤️❤️❤️

  • @RajveerSingh-pe5vm
    @RajveerSingh-pe5vm 21 день тому +12

    ਬਾਕੀ ਮਾਤਾ ਟੈਨਸ਼ਨ ਨਹੀਂ ਲੈਣੀ ਕੁਤਿਆਂ ਦਾ ਕੰਮ ਹੁੰਦਾ ਭੌਂਕਣਾ ਤੇ ਉਹ ਭੌਕਣ ਤੋਂ ਬਿਨ੍ਹਾਂ ਨਹੀ ਰਹਿ ਸਕਦੇ 🙏

  • @amanpreetkaur9754
    @amanpreetkaur9754 22 дні тому +21

    koi v caste glt nhi hunda loka de soch he glt hy i m also chamar i m proud of that ❤❤

  • @harjeetkaur4145
    @harjeetkaur4145 22 дні тому +15

    ਜਿਹੜੇ ਜਾਤਾਂ ਪਾਤਾਂ ਵਾਲੇ ਗਲਤ ਕਮੈਂਟ ਕਰਦੇ ਆ ਉਹਨਾਂ ਦੀ ਨਜ਼ਰ ਲੱਗਦੀ ਆ ਉਹ ਵਿਚਾਰਾ ਜਾਂ ਵਿਚਾਰੀ ਸੜ ਸੜ ਭੁੱਜੀ ਜਾਂਦੇ ਆ

  • @bindersaab9268
    @bindersaab9268 22 дні тому +13

    ਅਸੀ ਚਾਮਾਰ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੁੱਤਰ ਆ ਜੀ❤🙏

  • @JaswinderKaur-qz4ih
    @JaswinderKaur-qz4ih 22 дні тому +35

    ਮੈਨੂੰ ਬਹੁਤ ਵਧੀਆ ਫੈਮਲੀ ਲਗਦੀ ਹੈ ਖੂਸ਼ ਰਹੋਂ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @GurpreetJandali-mf6um
    @GurpreetJandali-mf6um 22 дні тому +109

    ਅਸੀ ਚਾਮਾਰ ਆ,,,,ਗੁਰੂ ਰਵਿਦਾਸ ਮਹਾਰਾਜ ਦੇ ਪੁੱਤਰ ਆ🙏🙏

    • @GurJassVlogs
      @GurJassVlogs  22 дні тому +8

      🙏🏻🙏🏻🙏🏻🙏🏻

    • @palakpal9968
      @palakpal9968 8 днів тому

      Loka nu bolna hi aunda hor kuj ni caste kuj ni hundi mere hisab nal sare us Rab de bnde ne ❤

  • @sukhmanjotsingh7427
    @sukhmanjotsingh7427 21 день тому +4

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਪਰਿਵਾਰ ਨੂੰ।

  • @jotgill802
    @jotgill802 22 дні тому +6

    ਨਾ ਮੰਮੀ ਇਸ ਤਰ੍ਹਾਂ ਨਹੀਂ ਕਰਨਾ ਗੁਰੂ ਰਾਮਦਾਸ ਜੀ ਸਾਰਾ ਕੁੱਝ ਠੀਕ ਕਰ ਦੇਣਾ ਗਏ

  • @GurjeetSingh-rh5et
    @GurjeetSingh-rh5et 21 день тому +4

    ਦੀਦੀ ਮੈਨੂੰ ਤੁਹਾਡੇ ਵਲੋਂਗ ਬਹੁਤ ਵਧੀਆ ਲਗਦੇ ਤੁਹਾਡਾ ਸਾਰਾ ਪਰਿਵਾਰ ਬਹੁਤ ਵਧੀਆ ਲਗਦਾ ਹੈ ਮੱਚਦੇ ਲੋਕਾਂ ਨੂੰ ਮਚਾਉ ਹਸਦੇ ਨੂੰ ਹਸਾਉ

  • @harjeetkaur4145
    @harjeetkaur4145 22 дні тому +33

    ਨਾ ਗੁਰਪ੍ਰੀਤ ਵੀਰੇ ਤੂੰ ਤਾਂ ਜੱਟ ਚਮਾਰ ਨਾ ਕਰ ਸਾਰੇ ਜੱਟ ਵੀ ਇਕੋ ਜਿਹੇ ਨਹੀਂ ਹੁੰਦੇ ,ਇਹ ਤਾਂ ਕੋਈ ਦਿਮਾਗੀ ਵਾਲੇ ਇਹੋ ਜਿਹੀਆਂ ਗੱਲਾਂ ਕਰਦੇ ਆ ਇਹਨਾਂ ਦੇ ਘਰ ਦਿਆ ਨੂੰ ਚਾਹੀਦਾ ਇਹਨਾਂ ਦਾ ਇਲਾਜ ਕਰਾਉਣ

  • @sardarni5353
    @sardarni5353 22 дні тому +16

    Sare rabb de bache aa😢😢a gl glt cast de chkr ch kiu fas pyr loke😢😢2,3 loka krk bkiya te v glt asar hunda ki koini 😊god bless u

  • @RakeshKumar-ny4ii
    @RakeshKumar-ny4ii 22 дні тому +6

    Asi Chamar a i am proud
    Te asi Germany ch all Family ignore bad Comment 😍😍

  • @user-vx6yf3un7i
    @user-vx6yf3un7i 22 дні тому +5

    ਏ ਗੱਲ ਸਹੀ ਕੀਤੀ ਤੁਸੀ ਅਮਨ ਵੀਰ ਅਸੀ ਸਾਰੇ ਜਾਣੇ ਪਿਆਰ ਕਰਦੇ ਅਸੀ ਗੱਲਤ ਨਹੀ ਬੋਲਦੇ ਜਿਹੜੇ ਭੋਕਦੇ ਭੌਕੀ ਜਾਣ ਦੇ ❤

  • @jasmeenkaur336
    @jasmeenkaur336 21 день тому +3

    ਅਸੀਂ ਸਾਰੇ ਰੱਬ ਦੇ ਬੰਦੇ ਆ ਜਾਤਾਂ ਪਾਤਾਂ ਤਾਂ ਅਸੀਂ ਆਪ ਹੀ ਬਣਾਇਆ ਤੁਸੀਂ ਕਿਸੇ ਦੀ ਪ੍ਰਵਾਹ ਨਾ ਕਰੀਆਂ ਕਰੋਂ ❤❤ਜੋ ਬੰਦੇ ਦਿਲ ਦੇ ਸਾਫ਼ ਹੁੰਦੇ ਨੇ ਅਕਸ਼ਰ ਲੋਕ ਉਹਨਾਂ ਨੂੰ ਗ਼ਲਤ ਕਹੀਂਦੇ ਨੇ ❤

  • @SandeepKaur-wg5rn
    @SandeepKaur-wg5rn 22 дні тому +7

    ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਵੀਡੀਓ ਸਦਾ ਖੁਸ਼ ਰਹੋ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਵੀਰ ਜੀ ਤੁਸੀਂ ਆਪਣਾ ਕੰਮ ਚਾਲੂ ਰੱਖੋ ਲੋਕਾਂ ਦਾ ਕੰਮ ਹ ਬੋਲਣਾ ਲੋਕਾਂ ਨੇ ਤਾਂ ਰੱਬ ਨੂੰ ਨਹੀਂ ਬਖਸ਼ਿਆ ਆਪਾਂ ਤੇ। ਫਿਰ ਇਨਸਾਨ ਐ ❤❤❤❤❤

  • @jaskaransingh-di8zl
    @jaskaransingh-di8zl 22 дні тому +5

    ਮਾੜੀ ਗੱਲ ਆ ਜਾਤੀ ਪ੍ਰਤੀ ਅਪਸ਼ਬਦ ਵਰਤਣੇ ਨਹੀਂ ਵਲੌਗ ਵਧੀਆ ਲਗਦੇ ਨਾ ਦੇਖੋ।ਪਰ ਏਦਾਂ ਕਿਸੇ ਨੂੰ ਮੰਦਾ ਨਾ ਆਖੋ ਹੋਰ ਯੂ ਟਿਊਬਰਾਂ ਨਾਲੋਂ ਸੌ ਗੁਣਾਂ ਚੰਗੇ ਤੇ ਸਾਫ ਸੁਥਰੇ ਵਲੌਗ ਹੁੰਦੇ ਹਨ ।

  • @Dawinder_happy
    @Dawinder_happy 21 день тому +3

    ਟੈਨਸ਼ਨ ਲੈਣ ਦੀ ਲੋੜ ਹੀ ਨੀ ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਭੋਂਕੀ ਜਾਨ ਦੋ ਆਪਣੀ ਲਾਈਫ injoy ਕਰੋ all vlogs verry nice🥰🥰

  • @user-cl3iv5so7w
    @user-cl3iv5so7w 22 дні тому +1

    Gbu Sareya nu ❤❤ lok bhonkde rehndea sis Veere g keep it up 🥀 your vlog is very nice 😇 wmk

  • @sgnbuilder720
    @sgnbuilder720 21 день тому +4

    Veere main bhut respect kardi a ravidass Waliya di kyunki jado meri delivery hoyi c ta oh Chamaar hi c jo hospital ch mere kol aunde c care Karn lyi jad ki mere hubby de relatives ta near ho ke b roti 😢 chah Kujh b ni de ke Jaande c waise Saadi cast ramghariya bt aaj parmatma ne bhut kujh de dita Sanu bt assi oh rishtedaara naal koi rishta ni rakhiya main te mere hubby assi ke dusre lyi a sab kujh .nd oh Chamaar Sade koi relatives ni c bs friend c aunty nd oh a di beti I bt bhut change ne oh.tsi b tension naa liya karo aiwe de loka di bs parmatma de bharosa rakho

  • @user-ep2ch1dl8g
    @user-ep2ch1dl8g 22 дні тому +12

    Veer ji Sadi v ehhh cast aa fr ki Joo bolde boln doo enjoy kro life nu so sweet family ❤❤❤❤❤

  • @atinderatinder1559
    @atinderatinder1559 22 дні тому +3

    Lokan da kamm bhokana tusi tension na lwo.guru gobind singh ji ne sareean jata nu ik baate vich Amrit shkaya c.koi jata pata da fark nhi karna chahida. G b all family 💗

  • @amarjitrandhawa9316
    @amarjitrandhawa9316 21 день тому +1

    Ravi bahaut nice bacha a rabb Ravi nu tarakia te lambi umer bakshe

  • @jiya.bajania
    @jiya.bajania 21 день тому +2

    ਵੀਰੇ ਸਭ ਬੰਦੇ ਰੱਬ ਦੇ ਬਣਾਏ ਹੋਏ ਨੇ। ਜਿਹੜੇ ਗਲਤ ਬੋਲਦੇ ਆ ਪਰਵਾਹ ਨਾ ਕਰੋ। carry on

  • @SANDEEPKAUR-ys5dj
    @SANDEEPKAUR-ys5dj 22 дні тому +11

    ਸਾਰੀਆਂ ਵਿਚ ਜਾਨ ਹੁੰਦੀਆਂ ਵੀਰ ਜੀ

  • @KamaljitKaur-hc3rh
    @KamaljitKaur-hc3rh 22 дні тому +12

    Gurjas bache loka da kmm ehi hunda bolna tuci koi tension na lya kro loka ne tuhanu roti nhi den oni

  • @anukamboj181
    @anukamboj181 День тому

    ਨਹੀਂ ਟੈਨਸ਼ਨ ਨਹੀਂ ਲੈਣੀ.....ਸਾਰੇ ਰੱਬ ਦੇ ਬਣਾਏ ਆ. ਜਾਤ ਪਾਤ ਤਾਂ ਇਨਸਾਨ ਨੇ ਬਣਾਈ ਆ...

  • @user-bx2rd4en6u
    @user-bx2rd4en6u 22 дні тому +1

    Mehnti bache aa trakkiaa balhse maharaj.❤❤

  • @sumankaur578
    @sumankaur578 22 дні тому +7

    Kisii nu koi hak nhi h kisi de cast ber bolne da .....govt da rul h ager koi kisi de 😡😡😡cast ber bolde h ...ta use te court case ho jade h .....

  • @kalpanadeepkaur
    @kalpanadeepkaur 22 дні тому +5

    ਵਲੋਗ ਦੇਖੀ ਦਾ ਤੁਹਾਡਾ ਰੋਜ਼ ਡੇਲੀ ਸਾਡੀ ਕਲਪਨਾ ਰੋਜ਼ ਫਲੋਕ ਦੇਖਦੀ ਆਵਲੋਗ ਦੇਖੀ ਦਾ ਤੁਹਾਡਾ ਰੋਜ਼ ਡੇਲੀ ਸਾਡੀ ਕਲਪਨਾ ਰੋਜ਼ ਫਲੋਕ ਦੇਖਦੀ ਆ। ਤੇ ਵੀ ਸਾਡੀ ਛੋਟੀ

  • @arshdeepkaur5056
    @arshdeepkaur5056 21 день тому +1

    ਗੁਰਪ੍ਰੀਤ ਵੀਰੇ ਦੁਨੀਆਂ ਤਾਂ ਬਹੁਤ ਕੁਝ ਕਹਿੰਦੀ ਹੈ ਰੱਬ ਨੇ ਖੂਨ ਤਾਂ ਇਕੋ ਜਿਹਾ ਦਿੱਤਾ ਹੈ ਤੁਸੀਂ ਬਹੁਤ ਵਧੀਆ ਬਲੋਗ ਬਣਾਉਂਦੇ ਹੋ ❤❤❤❤😊😊❤❤

  • @rohanpreetkaur5209
    @rohanpreetkaur5209 22 дні тому +1

    Nice blog god bless you rabb thonu hemasha khus rkhe ji all' family nu

  • @AdiAtwal-Sarh
    @AdiAtwal-Sarh 22 дні тому +5

    Phaji asi balmiki a sanu ta koi fark ni asi thude vlog rooj dekhde a te sanu vadia lagde a

  • @kalpanadeepkaur
    @kalpanadeepkaur 22 дні тому +5

    ਸਾਨੂੰ ਘਰ ਦੇ ਵਲੋਗ ਬਹੁਤ ਵਧੀਆ

  • @ManjeetKaur-ry4ek
    @ManjeetKaur-ry4ek 22 дні тому

    Waheguru Ji family New chadhti Kala picture rakhen nice blog🎉🎉🎉

  • @gurwindermarahar9638
    @gurwindermarahar9638 22 дні тому +2

    ਤਰੱਕੀਆਂ ਕਰੋ ਜਵਾਨੀਆਂ ਮਾਣੋਂ 👍👍👍👍

  • @Bappiana
    @Bappiana 22 дні тому +4

    ਵੀਰ ਜੀ ਜਿਹੜੇ ਭੌਕਦੇ ਨੇ ਭੌਂਕੀ ਜਾਣਦੇ ਚਮਿਆਰਾਂ ਚ ਕਿਹੜਾ ਜਾਣ ਨਹੀਂ ਹੁੰਦੀ ਪਰਮਾਤਮਾ ਨੇ ਇੱਕ ਵੱਟਾ ਬਣਾਈਆਂ ਨੇ ਆਪਣੇ ਵਿੱਚ

    • @Parmindersingh-lt5yq
      @Parmindersingh-lt5yq 22 дні тому +1

      ਬਾਈ ਜੀ, ਵੱਟਾਂ ਪਰਮਾਤਮਾ ਨੇ ਨੀਂ ਬੰਦਿਆਂ ਨੇ ਬਣਾਈਆਂ ਨੇ।

    • @Parmindersingh-lt5yq
      @Parmindersingh-lt5yq 22 дні тому +1

      ਬਾਈ ਜੀ, ਵੱਟਾਂ ਪਰਮਾਤਮਾ ਨੇ ਨੀਂ ਬੰਦਿਆਂ ਨੇ ਬਣਾਈਆਂ ਨੇ।

    • @RajveerSingh-pe5vm
      @RajveerSingh-pe5vm 21 день тому

      ​@@Parmindersingh-lt5yqਸਹੀ ਕਿਹਾ ਵੀਰ ਜੀ ਤੁਸੀਂ 🙏

  • @tajpadda2549
    @tajpadda2549 22 дні тому +26

    ਕੁੱਤੇ ਭੋਕਦੇ ਹੁੰਦੇ ਆ ਵੀਰੇ ਬਹੁਤ ਵਧੀਆ ਵਲੋਗ ❤❤

    • @GurJassVlogs
      @GurJassVlogs  22 дні тому +1

      Hnji g

    • @tajpadda2549
      @tajpadda2549 22 дні тому +1

      @@GurJassVlogs ਰੱਬ ਤਰੱਕੀਆਂ ਬਖ਼ਸ਼ੇ

    • @chahalfamily
      @chahalfamily 22 дні тому

      ਟੇਸ਼ਣ ਨੀਂ ਲੇਂਣੀ ਅਸੀਂ ਸੋਡੇ ਨਾਲ ਆ❤​@@GurJassVlogs

    • @gurwindermarahar9638
      @gurwindermarahar9638 22 дні тому

      Carry on dear 🙏

    • @rickyraju7952
      @rickyraju7952 21 день тому

      Aunty asi vi Germany chamara

  • @RajveerSingh-pe5vm
    @RajveerSingh-pe5vm 21 день тому +2

    ਯਾਰ ਲੋਕਾਂ ਨੂੰ ਭੌਕਣ ਦਿਓ ਵੀਰੇ ਤੁਸੀਂ ਆਪਣੇ ਕੰਮ ਚ ਧਿਆਨ ਦਿਓ 🙏

  • @arshdeepsahota4792
    @arshdeepsahota4792 22 дні тому

    Nce vlog ..god bless u bro ...dekh ke lgda aa bot agge tkk Jana tu C ..sb kuj sett ho jna ..BS loka kolo zarrr Ni hunda .Ena km Hai mchnaaa
    Aggg laao hor ..god bless u be hppy always ..deeparsh

  • @pritamram2763
    @pritamram2763 22 дні тому +3

    Asi v ਚਮਾਰ hi a veer ji loki te boln lage bil kul v sochde hi ni a tusi ignore kari anty ji and all family plz tusi tention na lai

  • @baljinderaulakh6864
    @baljinderaulakh6864 22 дні тому +8

    ਵੀਰੇ ਤੁਸੀਂ ਲੋਕਾਂ ਦੀ ਟੈਨਸ਼ਨ ਨਾ ਲਿਆਂ ਕਰੋ ਜਾਤ ਪਾਤ ਦਾ ਕਿ ਆ ਸਾਰੇ ਰਬ ਦੇ ਬੱਚੇ ਨੇ ਸਾਨੂੰ ਤਾਂ ਇਸ ਦਾ ਕੋਈ ਮਾਣ ਨੀ ਕਿ ਅਸੀਂ ਵਡੇ ਘਰ ਦੇ ਆ ਚਾਹੇ ਕੋਈ ਅਮੀਰ ਚਾਹੇ ਕੋਈ ਗਰੀਬ ਆ ਰੋਟੀ ਸਾਰੇ ਕਣਕ ਦੀ ਖਾਂਦੇ ਹਨ ❤❤❤

  • @princekataria1964
    @princekataria1964 22 дні тому +1

    Nice vlog ji ❤❤❤ parmatma tohanu Hmesha kush rakhe ❤❤❤

  • @baljitkaur2612
    @baljitkaur2612 22 дні тому

    Vaheguru kare sub nu eda di family mile

  • @user-ep2ch1dl8g
    @user-ep2ch1dl8g 22 дні тому +4

    Eni tainson ni lyi di mainu taaa tuhade vlog boht sohne lgde aaa ji

  • @satindergrewal4998
    @satindergrewal4998 22 дні тому +4

    ਅਸੀਂ ਜੱਟ ਆ ਪਰ ਅਸੀਂ ਜਾਤਾ ਪਾਤਾਂ ਚ ਫਰਕ ਨੀ ਸਮਝਦੇ ਸਾਰੇ ਉਸੇ ਇਕ ਪਰਮਾਤਮਾ ਦੇ ਬਣਾਏ ਬੰਦੇ ਨੇ ਬੰਦੇ ਨੂੰ ਚੰਗਾ ਇਨਸਾਨ ਬਣਨਾ ਚਾਹੀਦਾ

  • @gurpreetkaursidhu1024
    @gurpreetkaursidhu1024 21 день тому

    Lok machde aa veere
    Dekhya ni janda loka toh khush
    Love you all family

  • @ManjotSingh-nt6ok
    @ManjotSingh-nt6ok 21 день тому

    Thode vlogs bohat sohne hunde aa ❤ waheguru blessed you ✨ always keep smiling 😊 may your all dream come true 🥰

  • @deepaashgripur5102
    @deepaashgripur5102 22 дні тому

    Don't take tension bro ohna loka to ਤੁਹਾਡੀ ਤਰੱਕੀ ਵੇਖੀ ਨੀ ਜਾਂਦੀ ਤੁਸੀ ਆਪਨਾ ਕੰਮ ਕਰਦੇ ਰਹੋ ਤੇ ਖੁਸ਼ ਰਹੋ

  • @amangill5563
    @amangill5563 21 день тому

    Aunti ji rona nhi loka da kam bolan da tusi tinson na loo tusi apna kam karo jan ta sab chh hundi aa raab thanu hamhsa khush rakha lambi umar deva ❤❤❤

  • @user-hy2gt9mx2h
    @user-hy2gt9mx2h 21 день тому +1

    Very nice vlog & No Tension

  • @SukhmandersinghPwar
    @SukhmandersinghPwar 21 день тому

    ਵਾਹਿਗੁਰੂ ਤੁਹਾਡੇ ਪਰਿਵਾਰ ਤੇ ਮਿਹਰ ਰੱਖੇ ਤੇ ਲੋਕ ਐਵੇਂ ਹੀ ਮੱਚਦੇ ਰਹਿਣ ਬਸ😊😊😊

  • @kulwantkaur81
    @kulwantkaur81 22 дні тому +1

    Gurjass sadi v ehhh cast aa fir ki log joo bolde boln deo 😊 Enjoy karo life nu khush raho 😊God bless u 🙏🏻💐💐💐💐💐

  • @apnariwazboutique7373
    @apnariwazboutique7373 21 день тому

    Bilkul sahi keha Aman veere ne...ki bonki jnde jehde bonkde ee....veere tusi safai na dea kro....jva ignore krdo negative loka nu......ee ohe lok ne jo macch de ne.....positive reha kro hamesha

  • @user-ty8lq6mr5q
    @user-ty8lq6mr5q 22 дні тому

    Waheguru ji hamesh kush ranka tudhi sari family nu 🙏🙏🙏🙏

  • @PargatDhaliwal-yy3mo
    @PargatDhaliwal-yy3mo 21 день тому +1

    Asi jatt aa asi vi insaan ha tuc vi insaan ho appa alag alag greha to thori aye aa jaan sb ch vsdi a saah sbde chle ne ikko jhe dil sbde tadhakde ne tuc tension na lo ok te apni life enjoy kro be happy and jo kehnde kehndo jo jalte jalan do 🤗🤗🤗🤗🤗🤗🤗🤗🤗🤗👍👍

  • @berujgaardotcom6351
    @berujgaardotcom6351 22 дні тому +1

    Danger chamaar,, keep it up, baba you are here and mehar

  • @KantaDevi-id4yc
    @KantaDevi-id4yc 22 дні тому +1

    Waheguru Di Kirpa 🎉🎉🎉🎉🎉

  • @RohitBurman-xq6mk
    @RohitBurman-xq6mk 18 днів тому

    Good bless you Ravi beta ap jeldi thik hojao

  • @Readingclubforkids
    @Readingclubforkids 21 день тому

    Mnu thudea vlog vadia lagdea ma sirf thudea he vlog dekhdi aa lots of love all family aunty ji bhut shone aa love from surrey canada

  • @enjoywithme688
    @enjoywithme688 21 день тому

    Insaniyat sab to vaddi baki jata pata ch kuj nhi veere sab parmatma de bache ha tention na lvo

  • @RanjitSingh-xv7gb
    @RanjitSingh-xv7gb 21 день тому

    Very good bro lok ta bolde hunde mai v chmar aa taur nl khi da kise nlo ght thora maan aa chmar hon te v ,mata g da subha bhut vdia , apne app ch mast rho

  • @preetmobile4872
    @preetmobile4872 21 день тому

    ❤Aunty ji tusi tensions na krao plzzz Waheguru ji Waheguru ji nl sb de I love you aunty ji ❤❤❤❤❤❤

  • @rajwinderdhaliwal7807
    @rajwinderdhaliwal7807 22 дні тому +1

    Very nice vlog ❤god bless you don’t worry 🇨🇦🇨🇦🇨🇦🙏

  • @user-wq6nf7gw1p
    @user-wq6nf7gw1p 20 днів тому

    Veer maa. Loka dea pokeda come jerda ne loke maa tenu delo pyer a ❤❤❤❤❤❤ I love you maa

  • @Jaswinderdhaliwal-gq5zp
    @Jaswinderdhaliwal-gq5zp 21 день тому

    Wahiguru g ne sb ch iko j sah paee ne cast ase banaee aa mihnt kro jihra aj de time ch jihra raj k roti khanda o raja ❤ ❤❤ 👍👍👍👍

  • @pawanjordan5681
    @pawanjordan5681 22 дні тому

    Very nice vlog paji 🎉🎉❤

  • @ParmjitSingh-ei2jt
    @ParmjitSingh-ei2jt 22 дні тому +1

    V nice vlog veer ji

  • @sukhdeepkaur9524
    @sukhdeepkaur9524 21 день тому

    Veere asi tuhdea har ik vlog dekhde a tuhDe vlog di wait rihndi a

  • @MohdeepAman
    @MohdeepAman 21 день тому

    Bro bhabi kise de tension na lo tuc bht nice ho all family 🎉🎉🎉🎉🎉🎉

  • @Avreen_Kaur9824
    @Avreen_Kaur9824 23 години тому

    ਆਏ ਹਾਏ ਮਾਸੀ , ਸਿਰਾ ਲਾ ਦਿੱਤਾ ਜਵਾਬ ਦਿੱਤਾ ਜੋ 😅😅🙏

  • @Jaspreetkaur-qe7re
    @Jaspreetkaur-qe7re 21 день тому +1

    Veer ji asi thijat pat cha koi koi vark ni karde sab uc iko rab ne bnaye hoye aw ji Tuci roye na karo aunty ji apni zindgi cha moja karo ❤❤

  • @Arshdeepsharma_pandit
    @Arshdeepsharma_pandit 22 дні тому

    Didi mai ae masii peli bar deke a god bless you family ❤❤❤

  • @gurmailsinghsandhu6785
    @gurmailsinghsandhu6785 5 днів тому +1

    Respact all religions and caste❤❤😊

  • @user-xw4xq8tx7b
    @user-xw4xq8tx7b 17 днів тому +1

    , Anna Hinduya dii rakhiya Kaun Karda Je Guru Govind Singh Sardar na Hona Ravan Nu Maut Nahin sioni Je O De Vich Hunkar na Hunda Enna Razia de hankar Nahi Si tutane je Ravidaaa maharaj chmaar ba hunda '
    Menu 3 din ho gye tuhade vlog dekhan da time nhi c lg riha eni life busy chal rhi c

  • @jaswinderkaur4152
    @jaswinderkaur4152 22 дні тому

    God blesss thanks for appreciated ki apni caste eale bande agge ah rahe ❤🎉dailya bnaya kro full supports canada toh❤

  • @user-nc3wv9ss8m
    @user-nc3wv9ss8m 13 днів тому

    Asi v chmar aa veer g khi jando jo koi khnda tension na lia kro ❤❤❤❤

  • @RajniBala-dl1sg
    @RajniBala-dl1sg 21 день тому

    Aunty g roya na karo tuhade hanju boht kimti ne tusi vlog di jaan ho tusi kde faridkot ayeo sade kol

  • @user-wn9wb8kh7i
    @user-wn9wb8kh7i 22 дні тому +1

    ਪੁੱਤਰੋ ਜਿਹੜੇ ਇਨਸਾਨ ਅੱਜਕਲ ਦੇ ਸਮੇਂ ਵੀ ਜਾਤਪਾਤ ਵਾਰੇ ਬਕਵਾਸ ਕਰੀ ਜਾਂਦੇ ਹਨ ਉਹ ਕਿਉਂ ਵਾਡਿਉ ਦੇਖਦੇ ਇਹੋ ਜਿਹੇ ਇਨਸਾਨਾ ਨੂੰ ਧਰਤੀ ਤੇ ਆਉਣ ਦਾ ਕੀ ਫਾਇਦਾ ਕਿਉਂਕਿ ਜਦੋ ਅਸੀਂ ਘਰੋਂ ਬਾਅਦ ਨਿਕਲਦੇ ਹਾ ਤਾਂ ਹਰੇਕ ਜਾਤਪਾਤ ਦਾ ਇਨਸਾਨ ਸਾਡੇ ਮੱਥੇ ਲੱਗਦਾ ਹੈ ਸੋ ਗੰਦਗੀ ਫੈਲਾਉਣ ਵਾਲੇ ਇਨਸਾਨਾ ਨੂੰ ਆਪਣੀਆਂ ਅੱਖਾਂ ਬੰਦ ਕਰ ਕੇ ਜਾਣਾ ਚਾਹੀਦਾ ਹੈ ਪੁੱਤਰੋ ਤੁਸੀ ਕਿਉ ਗੰਦੇ ਇਨਸਾਨਾ ਵਾਰੇ ਸੋਚਦੇ ਹੋ love you all family God bless you Dalwinder Kaur USA❤️❤️❤️❤️❤️❤️❤️🙏✌️✌️✌️✌️✌️✌️

  • @user-vl3op3ye1q
    @user-vl3op3ye1q 22 дні тому

    Mein tohda vlog daily km toh Aa k dekh night nu bhut hi Vidya lagda y tohda hasa mjk Raab tahnu hor tarkiya deve

  • @M.younas298
    @M.younas298 22 дні тому

    Very very veeeerrrry nice 👍 God bless you always all family members ❤ from Pakistan

  • @user-sg5ts2bh9c
    @user-sg5ts2bh9c 21 день тому +1

    Dhan guru Ravidas ji Maharaj ki Jai

  • @amarjitkaur2764
    @amarjitkaur2764 22 дні тому

    Tension free rho anti ji god bless u ❤❤

  • @pritamram2763
    @pritamram2763 22 дні тому +1

    Tusi bohot sone lagde a Sare family

  • @BaljinderSingh-vh2of
    @BaljinderSingh-vh2of 22 дні тому

    God bless you gurjass😊

  • @ParvinderSidhu-km1vm
    @ParvinderSidhu-km1vm 22 дні тому

    Don't take tension di chill kro tuse jo koi bolda ohna nu bole jn da ignore kro bs diii❤🇨🇦

  • @GurpreetKaur-te7dp
    @GurpreetKaur-te7dp 21 день тому

    Veer g a ta apne aap di soch aa kise jaat da koi frk ni huda o na ch apne vrgi jaan hudi aa bs soch di frk aa jinu koi ni bdl skda

  • @simranjeet3692
    @simranjeet3692 21 день тому

    Naa veer g aapa sare raab de bnde aa 😊😊❤ jede bolde aa ignore kro best option aa ignore 👍👍

  • @dragongamerz7819
    @dragongamerz7819 22 дні тому

    Very nice vlog sat Sri akal all family members ❤❤

  • @rasdeepbhullar9134
    @rasdeepbhullar9134 22 дні тому

    Nyc vlog loka di tension ni laine tusi bhut kuj bolde a lok ta apne kam te focus kro😊❤

  • @bhawnarani7142
    @bhawnarani7142 21 день тому

    Mai tuhanu phla v keha c tuc loka di tension na lvo pls na lvo aunty g tuc ta phle bimar aa tension na lvo jehda jo kenda khi jan dvo bs tuc happy reha kro ❤❤

  • @ribka1232
    @ribka1232 20 днів тому

    ❤❤ God bless you always Al family members

  • @Avreen_Kaur9824
    @Avreen_Kaur9824 23 години тому

    ਜਾਤਾਂ ਚਾਹੇ ਅਲੱਗ ਅਲੱਗ ਨੇ ,ਪਰ ਔਕਾਤ ਸਭ ਦੀ ਮਿੱਟੀ ਈ ਆ ।

  • @LakhwinderKaur-tr2zx
    @LakhwinderKaur-tr2zx 21 день тому

    No tension no fikar carry on 👍

  • @kuldeepsinghkuldeep3019
    @kuldeepsinghkuldeep3019 21 день тому

    Sare rabb de banda aa❤❤❤❤❤❤veer ji God bless you amloh vale

  • @RajniBala-dl1sg
    @RajniBala-dl1sg 21 день тому

    Jehre galt bolde ne o kehra sone de tawe te roti pkode ne. Tusi khush reha karo tuhanu kush dekh ke sanu v khushi mildi ae vere

  • @user-tu2sb5ls5l
    @user-tu2sb5ls5l 21 день тому

    ਛੋਟੇ ਵੀਰ ਸਭ ਦਾ ਖੂਨ ਇੱਕੋ ਜਾ ਅਸੀਂ ਤਾਂ ਬਲੋਗ ਰੋਜ ਵੇਖ ਦੇ ਹਾਂ

  • @MehakKaur-zs2py
    @MehakKaur-zs2py 21 день тому

    Nice dii god bless you all family ❤❤

  • @LuckyChauhan-qx1rz
    @LuckyChauhan-qx1rz 10 днів тому

    ਵਧੀਆ ਗੱਲ ਐ ਵੀਰੇ ਖਿੱਚ ਕੇ ਰੱਖੋ ਕੰਮ ਨੂੰ ❤❤