Delhi Kisan Morcha | ਦਿੱਲੀ ਕੂਚ 'ਤੇ ਵੱਡੀ ਹਲਚਲ ! | Farmers Protest | Delhi Morcha | News18 Punjab

Поділитися
Вставка
  • Опубліковано 28 січ 2025

КОМЕНТАРІ • 104

  • @boharsingh4559
    @boharsingh4559 11 місяців тому +12

    ਕਿਸਾਨਾਂ ਨਾਲ ਹੀ ਦੇਸ਼ ਦੀ ਸ਼ਾਨ ਹੈ

  • @nirankarsingh8884
    @nirankarsingh8884 11 місяців тому +18

    ਕਿਸਾਨਾਂ ਏਕਤਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @samshersingh41
    @samshersingh41 11 місяців тому +12

    ਕਿਸਾਨ ਏਕਤਾ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ

  • @08624
    @08624 11 місяців тому +28

    ਜੇ ਕਿਸਾਨ ਆਗੂ ਉਦੋਂ ਹੀ 10 20 ਦਿਨ ਹੋਰ ਬੈਠੇ ਰਹਿੰਦੇ ਤਾਂ ਅੱਜ ਇਹ ਨੌਬਤ ਨਹੀਂ ਆਉਂਦੀ ਸੀ

    • @MajhaBlock-pe2cj
      @MajhaBlock-pe2cj 11 місяців тому +1

      ਕਾਮਰੇਡ ਰਲ ਗਏ ਸੀ ਓਦੋਂ

  • @Marjanasandhu
    @Marjanasandhu 11 місяців тому +28

    ਮੋਦੀ ਸਰਕਾਰ ਇਹ ਕਮ ਹੀ ਕਰ ਸਕਦੀ
    ਮੋਦੀ ਸਰਕਾਰ 10ਸਾਲ ਕੁਜ ਨਹੀਂ ਕੀਤਾ ਪੱਥਰ ਹੀ ਇਕੱਠੇ ਕੀਤੇ ਹੈ

    • @VivekSharma-jr5ev
      @VivekSharma-jr5ev 11 місяців тому

      Tu ja k lele congress di pappi fer fuddu banda😂😂😂😂😂

  • @GurleenGill-f7o
    @GurleenGill-f7o 11 місяців тому +19

    Miss you deep singh ji 🙏 😢😢😢😢

  • @JatinderSingh-ye9me
    @JatinderSingh-ye9me 11 місяців тому +24

    ਅਸੀਂ ਆ ਰਹੇ ਹਾਂ ਮੋਦੀ ਨੂੰ ਕਿਹਾ ਰੋਕਣਾ ਰੋਕ ਲਏ

  • @KarajSingh-br2fv
    @KarajSingh-br2fv 11 місяців тому +13

    ਸਭ ਚਕ ਦੇਹਗੇ

  • @Gurbinder_13
    @Gurbinder_13 11 місяців тому +15

    ਕਮੇਟੀ ਬਣਾਉਣ ਨਾਲ ਕੀ ਹੋਜੁਗਾ ਸਰਕਾਰ ਈਦਾ ਬੋਲ ਕੇ ਆਪਣਾ ਟਾਈਮ ਲੰਘਾ ਲੈਣ ਗਏ

  • @BaljinderKaur-gu1kd
    @BaljinderKaur-gu1kd 11 місяців тому +9

    ਜੇਸੀਬੀ ਨਾਲ ਲੈ ਕੇ ਆ ਰਹੇ ਹਾਂ ਨਾਲ, ਜਿੰਨੀਆਂ ਹੋ ਸਕੇ,ਇਹ ਪੱਥਰ ਕੀ ਚੀਜ਼ ਹੈ ਖੱਟਰਾ

  • @aulakh9276
    @aulakh9276 11 місяців тому +9

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾 ਕਾਰਪੋਰੇਟ ਘਰਾਣਿਆਂ ਦੀਆਂ ਮਿੱਤਰ ਸਰਕਾਰਾਂ ਮੁਰਦਾਬਾਦ 🌾🌾

  • @boharsingh4559
    @boharsingh4559 11 місяців тому +2

    ਜੈ ਜਵਾਨ ਜੈ ਕਿਸਾਨ

  • @Geetkarbinderdyalpura
    @Geetkarbinderdyalpura 11 місяців тому +3

    ਮੋਦੀ ਸਰਕਾਰ ਹਿੱਲੀ ਫ਼ਿਰਦੀ ਹੈਂ 😂 ਜਦੋਂ ਕਿਸਾਨ ਆਪਣੀ ਤੇ ਆ ਗਏ ਏਂ ਪੱਥਰ ਵੀ ਚੁੱਕੇ ਜਾਣਗੇ ਬਲ਼ਿਆ

  • @bsainibaljindersingh4628
    @bsainibaljindersingh4628 11 місяців тому

    ਗੱਲ ਹੱਕਾਂ ਦੀ ਨਹੀਂ ਬਾਈ ਗੱਲ ਤਾਂ ਪੰਜਾਬ ਨੂੰ ਤਬਾਹ ਕਰਨ ਦੀ ਸੀ ਪਰ ਪੰਜਾਬ ਅੱਗੇ ਵਧ ਗਿਆ ਪੰਜਾਬ ਨੂੰ ਬਚਾਉਣਾ ਵਾਸਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਖਤਮ ਕੀਤੀਆਂ ਜਾ ਰਹੀਆਂ ਸਨ ਪੰਜਾਬ ਨੇ ਇਹ ਕਦਮ ਚੱਕ ਕੇ ਆਪਦੀਆਂ ਆਉਣ ਵਾਲੀਆਂ ਨਸਲਾਂ ਨੂੰ ਸਬੂਤ ਦਿੱਤਾ ਕਿ ਅਸੀਂ ਅੱਜ ਤੱਕ ਨਾ ਕਿਸੇ ਤੋਂ ਝੁਕੇ ਆ ਇਨਾ ਝੁਕਾਂਗੇ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਗੁਰੂਆਂ ਦੁਆਰਾ ਦੱਸੇ ਹੋਏ ਕਦਮਾਂ ਤੇ ਚੱਲਣਗੀਆਂ ਪੰਜਾਬੀਆਂ ਦੇ ਸਿਰ ਕੱਟੇ ਜਾ ਸਕਦੇ ਆ ਪਰ ਚਕਾਏ ਨਹੀਂ ਜਾ ਸਕਦੇ

  • @AmandeepKaur-eh5tt
    @AmandeepKaur-eh5tt 11 місяців тому +10

    Deep sidhu jindabad 😭😭😭😭

  • @VenkateshgVenki-tn9mb
    @VenkateshgVenki-tn9mb 11 місяців тому

    Jai kisan

  • @beantsinghsandhu1224
    @beantsinghsandhu1224 11 місяців тому +1

    ਬੰਦੀ ਸਿੰਘਾਂ ਨੂੰ ਰਿਹਾਅ ਕਰਵਾਓ, ਕਿਸਾਨਾਂ ਦੀਆ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ,
    ਮੋਦੀ ਆ, ਜੋਰ ਲਾ ਤੇਰੀ ਕੱਢ ਕੇ ਜਾਵਾਂਗੇ
    ਦੇਗ ਤੇਗ ਫਤਿਹ਼

  • @avtarsingh2531
    @avtarsingh2531 11 місяців тому

    ਕਿਸਾਨ ਏਕਤਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @harpal6266
    @harpal6266 11 місяців тому +4

    💪💪💪❤️❤️❤️❤️

  • @dawindersingh5824
    @dawindersingh5824 11 місяців тому

    Thanks sir.

  • @jaspalsinghsingh6151
    @jaspalsinghsingh6151 11 місяців тому +4

    Miss you y Deep Singh Sidhu y

  • @JagjitsinghJaggi
    @JagjitsinghJaggi 11 місяців тому

    Kishan zinabaad ❤❤❤❤❤❤❤❤❤❤❤❤❤❤❤❤❤❤❤

  • @bsainibaljindersingh4628
    @bsainibaljindersingh4628 11 місяців тому

    ਬਾਈ ਸਾਨੂੰ ਅਫਸੋਸ ਰਹੂਗਾ ਕਿ ਅਸੀਂ ਇਸ ਜੰਗ ਵਿੱਚ ਪੰਜਾਬ ਦੇ ਨਾਲ ਨਹੀਂ ਆ ਸਕੇ ਕਿਉਂਕਿ ਸਰਕਾਰਾਂ ਨੇ ਮਜਬੂਰ ਇਨਾ ਕਰਤਾ ਸੀ ਕਿ ਸਾਨੂੰ ਆਪਣੇ ਘਰ ਦੀਆਂ ਜਿੰਮੇਵਾਰੀਆਂ ਚਲਾਉਣ ਵਾਸਤੇ ਬਾਹਰਲੇ ਦੇਸ਼ਾਂ ਵਿੱਚ ਜਾਣਾ ਪਿਆ ਪਿਛਲੀ ਜੰਗ ਵਿੱਚ ਅਸੀਂ ਸਾਤ ਸੀ ਇਸ ਜੰਗ ਵਿੱਚ ਨਾ ਜਾ ਸਕੇ ਸਾਡੀ ਸਾਰੇ ਭਰਾਵਾਂ ਨੂੰ ਬੇਨਤੀ ਆ ਭਰਾਵੋ ਆਪਣੇ ਹੱਕਾਂ ਲਈ ਅੱਗੇ ਵਧੋ ਸਰਕਾਰਾਂ ਤੋਂ ਆਪਣੇ ਹੱਕ ਮੰਗੋ ਸਰਕਾਰਾਂ ਨੂੰ ਇਹ ਮਹਿਸੂਸ ਕਰਾਓ ਕਿ ਸਰਕਾਰ ਨੂੰ ਕਿਸਾਨਾਂ ਦੀ ਜਰੂਰਤ ਕਿਸਾਨਾਂ ਨਾਲ ਦੇਸ਼ ਚੱਲਦਾ ਦੇਸ਼ ਨਾਲ ਕਿਸਾਨ ਨਹੀਂ ਚਲਦੇ ਬਾਕੀ ਏ ਹਿੰਦੂ ਮੁਸਲਮਾਨ ਸਿੱਖਾਂ ਦੀ ਜੰਗ ਕਰਵਾਉਣ ਨੂੰ ਫਿਰਦੇ ਸੀ ਇਹਨਾਂ ਨੂੰ ਨਹੀਂ ਪਤਾ ਕਿ ਸਾਰੇ ਸਾਰੇ ਹੀ ਇਹਨਾਂ ਤੋਂ ਦੁਖੀ ਆ ਆਉਣ ਵਾਲੇ ਦਿਨਾਂ ਵਿੱਚ ਹਿੰਦੂ ਭਰਾ ਅਤੇ ਮੁਸਲਮਾਨ ਭਰਾ ਵੀ ਸਾਡੇ ਕਿਸਾਨਾਂ ਨਾਲ ਹੋਣਗੇ ਕਿਸਾਨਾਂ ਦਾ ਸਾਥ ਦੇ ਕੇ ਹੀ ਦੇਸ਼ ਨੂੰ ਅੱਗੇ ਤੋਰਿਆ ਜਾ ਸਕਦਾ ਹੈ ਸਾਰੇ ਦੇਸ਼ਾਂ ਨੇ ਕਿਸਾਨਾਂ ਨੂੰ ਪਿੱਛੇ ਸੁੱਟਣ ਦੀ ਕੋਸ਼ਿਸ਼ ਕੀਤੀ ਆ ਤੇ ਸਾਰੇ ਦੇਸ਼ਾਂ ਵਿੱਚ ਮੰਦੀ ਆਈ ਹੋਈ ਹੈ ਕਿਸਾਨ ਅੱਗੇ ਵਧੂਗਾ ਤਾਂ ਦੇਸ਼ ਵਿੱਚ ਵਾਧਾ ਹੋਗ ਜੱਟਾਂ ਨਾਲ ਹਰੇਕ ਜਾਤੀ ਦਾ ਕੰਮ ਜੁੜਿਆ ਹੋਇਆ ਹੈ ਜਿਵੇਂ ਕਿ ਲੇਬਰ ਆੜਤੀਏ ਜੱਟ ਦੇ ਮਰ ਜਾਣ ਸਾਰੇ ਆਪੇ ਹੀ ਮਰ ਜਾਣੇ ਆ ਐਸੇ ਲਈ ਸਾਰੇ ਜਿਮੀਦਾਰ ਭਰਾਵਾਂ ਦਾ ਸਾਥ ਦਿਓ

  • @HarbansSingh-vs6hx
    @HarbansSingh-vs6hx 11 місяців тому

    Waheguru ji Waheguru ji Waheguru ji Waheguru ji Waheguru ji

  • @gurpreetdhillon4020
    @gurpreetdhillon4020 11 місяців тому

    Love punjab ❤️

  • @ShamsherSingh-zc2hl
    @ShamsherSingh-zc2hl 11 місяців тому +6

    ਬਾਈ ਦੇ lyrics ਤੇ ਆਵਾਜ਼ ਬਾਹਲੀ ਘੈਂਟ ਆ 👌👌

  • @vinodkumar-xs3ox
    @vinodkumar-xs3ox 11 місяців тому +7

    ਇਸ ਵਾਰ ਕਿਸਾਨਾਂ ਦੀ ਹਰ ਮੰਗ ਮੰਨਣੀ ਪੈਣੀ, ਨਹੀਂ ਤਾਂ ਵੋਟਾਂ ਵੇਲੇ ਗੋਦੀ ਦੀ ਹਾਰ ਤੈਅ ਹੈ।

    • @gurcharannanaksar7416
      @gurcharannanaksar7416 11 місяців тому +1

      ਮੋਦੀ ਨੂੰ ਨਹੀਂ ਹਰਾ ਸਕਦੇ ਵਿਹਲਰ ਕਿਸਾਨ

    • @baljindersingh8978
      @baljindersingh8978 11 місяців тому

      @@gurcharannanaksar7416pehla tere Modi nu Thuk k chatna peya c. Hun v thuk k chattuga. Baki Modi n keeta ki aa desh da daso kush

    • @PB31mansawale
      @PB31mansawale 11 місяців тому

      😂😂 ਬਿਲਕੁਲ ਸਹੀ ਕਿਹਾ Evm ਦਾ ਕਮਾਲ ਹੈ ਅੰਧਭਗਤ ਜ਼ਿੰਦਾਬਾਦ

    • @Yaduvansi872
      @Yaduvansi872 11 місяців тому

      ​@@PB31mansawale.. evm.. di bund c vady raho.. UA-cam ty search karo...... Pakistan da Haal .. pepper ty vote Pao si.. ki banuya😅😅

    • @Yaduvansi872
      @Yaduvansi872 11 місяців тому

      ​@@gurcharannanaksar7416.. Paji koi v Jara nai sakda.. y kisaan nai.. coor NY.. bc... Modi noo haraan Lai .. una no pata voting nedy aaa rahi..

  • @sarvjeetsarvjeet6577
    @sarvjeetsarvjeet6577 11 місяців тому +1

    Kisan morcha zindabad

  • @jarnailkhan6506
    @jarnailkhan6506 11 місяців тому

    ‌👌👌👌👌👌👌

  • @jaishiv2310
    @jaishiv2310 11 місяців тому

    ਕਿਸਾਨਾਂ ਦੇ ਅੰਦੋਲਨ ਨੂੰ ਸਲੂਟ ਹੈ
    ਪਰ ਚਮਾਰਾਂ ਨੂੰ ਆਪਣਾ ਬਚਾਅ ਵੀ ਰਖਣਾ ਜਰੂਰੀ ਹੈ
    ਤਾਂ ਕਿ ਲਖਵੀਰ ਵਾਂਗੂੰ ਕੋਈ ਬਲੀਦਾ ਬਕਰਾ ਨਾ ਬਣੇ

    • @PB31mansawale
      @PB31mansawale 11 місяців тому

      ਗ਼ਲਤ ਸੋਚ ਹੈ ਇਹ ਹੀ ਸਰਕਾਰ ਚਾਹੁੰਦੀ ਹੈ ਭਗਤ ਰਵਿਦਾਸ ਜੀ ਦੇ ਬੇਗ਼ਮਪੁਰੇ ਦੇ ਸਿਧਾਂਤ ਨੂੰ ਅਲੱਗ ਅਲੱਗ ਕਰਕੇ ਹੀ ਤੋੜਨ ਦੀ ਕੋਸ਼ਿਸ ਹੈ

  • @boharsingh4559
    @boharsingh4559 11 місяців тому +1

    ਸਰਕਾਰ ਨੂੰ ਗੱਲ ਕਰਨੀ ਚਾਹੀਦੀ

  • @DIMPA1871
    @DIMPA1871 11 місяців тому +1

    lage Raho muna bai

  • @KAURSIMRAN-z2x
    @KAURSIMRAN-z2x 11 місяців тому +1

    #justicefordeepsidhu #justiceforbandisingh #justiceforsidhumoosewala #justiceforpanjab #justiceforkissan ❤

  • @ranjitkaler5863
    @ranjitkaler5863 11 місяців тому +1

    Deep sidhu jinda bad very good speech bai ji.

  • @emanuelministry8299
    @emanuelministry8299 11 місяців тому +1

    सरकार लड़ना और लड़वाना चाहती है

  • @sarbjeetsinghgill3811
    @sarbjeetsinghgill3811 11 місяців тому

    ❤❤❤❤❤❤kisan uniyan zindabad Bhai zindabad ♥️🙏 dill se salute

  • @tarsemsinghsingh6002
    @tarsemsinghsingh6002 11 місяців тому

    Waheguu।

  • @BhupindersinghPannu-ei4vs
    @BhupindersinghPannu-ei4vs 11 місяців тому +1

    💪💪💪❤️❤️🙏🏻

  • @ajitguraya7723
    @ajitguraya7723 11 місяців тому

    Kisan ekta jindabad

  • @HarjinderSingh-ui7pv
    @HarjinderSingh-ui7pv 11 місяців тому +3

    ਅਬ ਵੋ ਬਾਤ ਨਹੀਂ ਬਨੇਗੀ

  • @kulwinderkhattra1711
    @kulwinderkhattra1711 11 місяців тому +1

    Kisan union ekta zindawad

  • @AmrikSingh-uw4sp
    @AmrikSingh-uw4sp 11 місяців тому

    Kissaan ekta zindabad ❤

  • @BhupinderSingh-pc7sb
    @BhupinderSingh-pc7sb 11 місяців тому

    ਇਸ ਬੰਦੇ ਨੇ ਕਿਸਾਨਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਕੰਜਰ ਮੋਦੀ ਬਾਦਰ

  • @DharamrajKhatri
    @DharamrajKhatri 11 місяців тому

    Khalisthan jindavad ji
    Raj karega khalsa waheguru ji 🙏
    ❤❤❤❤❤❤❤❤❤❤❤❤❤
    ❤❤❤❤❤❤❤❤❤❤❤❤❤

  • @MohammedAli-dl4my
    @MohammedAli-dl4my 11 місяців тому

    Jay kessan

  • @MajhaBlock-pe2cj
    @MajhaBlock-pe2cj 11 місяців тому

    ਕਾਮਰੇਡਾਂ ਤੋ ਬੱਚ ਕੇ

  • @KAURSIMRAN-z2x
    @KAURSIMRAN-z2x 11 місяців тому +1

    Galbat ta modi Sarkaar nu krni chahidii aa na k eh sale Bhagwant maan khach nu 😡😡😡 Sarkaar de trap vichy na avoo eh koi positive gallbat nahi sade panjab de 3 heere kho lee ehna ne edki Andolan v tagda hou te Julam de khilaaf Jung v hou 😡

  • @canada7230
    @canada7230 11 місяців тому

    ਵਿਕਾਉ ਮੀਡੀਆ

  • @jatindersingh2088
    @jatindersingh2088 11 місяців тому +2

    10mint to patthar hi dikha riha

  • @amgalsingh5628
    @amgalsingh5628 11 місяців тому +2

    J asli baap de ho , BJP nu vote nhi pouni Jo mrji hoje,

  • @Yaduvansi872
    @Yaduvansi872 11 місяців тому +1

    ..fir drama suru...modi no koi hara nai sakda

    • @luckybrar6293
      @luckybrar6293 11 місяців тому

      kasan bekoof thodi koi gl hou tan morcha lgda ni sb apde gre sukhi aram nl bethna chunde a

    • @luckybrar6293
      @luckybrar6293 11 місяців тому

      thonu drama lgda sade putt mrde veer mrde a

    • @sukhsingh2431
      @sukhsingh2431 11 місяців тому +1

      Pehla v delhi jiti c hun v jeeta gy 🔥

  • @baljitsingh374
    @baljitsingh374 11 місяців тому +2

    Kg media kg

  • @jaysingh-ho7eb
    @jaysingh-ho7eb 11 місяців тому

    Khalsa Raj di sthapna Door nai.

  • @ManjitSingh-eh6ym
    @ManjitSingh-eh6ym 11 місяців тому

    Punjab KISAN leaders have played in hands of ..............😀😀

  • @ravibhagat6448
    @ravibhagat6448 11 місяців тому

    Jai bhim

  • @javedbagga5663
    @javedbagga5663 11 місяців тому

    Sarkar.nu.kisana.dia.manga.turant.mane

  • @Dhadwarsaabyoutubechinnel2171
    @Dhadwarsaabyoutubechinnel2171 11 місяців тому

    Kisan vero bandi sikh bhai Amritpal singh ji nu v ajad karvaun de mang rakho bandi sing v sara kisan he hann

  • @AjitSingh-s1d1n
    @AjitSingh-s1d1n 11 місяців тому

    Kanoon manta jaroori hai jai hind

  • @ranjitrandhawa5975
    @ranjitrandhawa5975 11 місяців тому

    Where is Punjabi army

  • @arvinderpalsingh4646
    @arvinderpalsingh4646 11 місяців тому

    Is wari kisan apny naalJBC vi lai ke jangy🤣🤣🤣🤣🤣

  • @amgalsingh5628
    @amgalsingh5628 11 місяців тому +1

    10 saal ch pathar hi ekathe kite ne , BJP ne ,ja Desh vecheya ,hor kujhh nhi kita ,lalit modi.vijey maleya vrge v fr lo ,sare chor bhja dite ,

  • @harjitaccident
    @harjitaccident 11 місяців тому

    Joke 😂😂😂😂😂

  • @LalSingh-mr2oc
    @LalSingh-mr2oc 11 місяців тому

    Modi
    Gujrat
    Ko
    Devolpd
    Kar
    Raha
    Hai

  • @Dev-Phantom
    @Dev-Phantom 11 місяців тому +2

    😂😂😂😂😂😂😂😂

  • @lil_dishu
    @lil_dishu 11 місяців тому

    why the hell you need msp ? fir bolte hai development nhi hoti. agar itna dimag hai to bhai election ke time pe tumhari sarkar ku nhi aa pati soch samajh ke action liye jate hai na ki hawa me. par le rhe ho padi lakdi lo 3-4 mar jayenge isse jada tumhara kya jayega par kisi ki family khrb ho jayegi anyways itna dimag hota to morcha hi na hota

  • @GurjatSingh-dk8vf
    @GurjatSingh-dk8vf 11 місяців тому

    Kisan na nu paani merne wali gendiya leke jana chahida😂

  • @SandeepSingh-rn9eg
    @SandeepSingh-rn9eg 11 місяців тому +1

    Aag la deyoo police baleya nu

  • @jitpandirranjit8881
    @jitpandirranjit8881 11 місяців тому

    Kisan nhi flood eye ga

  • @myv465
    @myv465 11 місяців тому

    Godi Sarkar di akal te pehle hi pathar paye hoye ne. Hor pathar apni kabar layi manga rahi.

  • @satnamuppal2959
    @satnamuppal2959 11 місяців тому +3

    WAHEGURU HELP KARO KISAN MAZDOOR OTHER DE

  • @reshamsingh999
    @reshamsingh999 11 місяців тому

    Modi sahab g g ki kar rahe ho g. Desh de androoni larai hi tusi eni bara diti h k bahar de desh di larai nu kida control karoge g.ik tusi v bina dase marna h

  • @sukhdevmirok5029
    @sukhdevmirok5029 11 місяців тому

    Vikau media 😂

  • @AmritpalSingh-yc2xb
    @AmritpalSingh-yc2xb 11 місяців тому

    thodi kudi ta modi thalle Pye aa

  • @Maan511
    @Maan511 11 місяців тому +1

    😂

  • @Baddieslay4011
    @Baddieslay4011 11 місяців тому

    ਕਿੰਨੀ ਕਾਹਲੀ ਚ ਬੋਲ ਰਿਹਾ 😂😂😂😂😂😂😂😂

  • @luckysenpai208
    @luckysenpai208 11 місяців тому

    Har panjab de kisan nu 20litr lahn te 4kanla kaskash di Kati di paemisan honi cahi di. 20hajar rupiya 1 kile da reh sapre da karva milna cahi da10. Hajar kisan kile te labar karva milna cahi da5. Hajar kile da dijal karca

  • @mannusandhu3637
    @mannusandhu3637 11 місяців тому

    Daallewal toooo binnaa????
    Sbbb gaddar ne Bai g????
    Kall nu bku de gaddar galla krn ge??

  • @CHIEFOFGODS
    @CHIEFOFGODS 11 місяців тому

    Eh fir chaley gaye othe …

  • @Baddieslay4011
    @Baddieslay4011 11 місяців тому

    😂😂😂😂😂😂😂

  • @luckysenpai208
    @luckysenpai208 11 місяців тому

    Vahlad nu caska pe giya darneya da

  • @sahibsinghsidhu8938
    @sahibsinghsidhu8938 11 місяців тому +5

    ਜੈ ਕਿਸਾਨ ਜੈ ਜਵਾਨ