Noor Tik Tok ਬਣਦੀ ਕੋਠੀ ਦੇਖ ਹੋਈ ਖੁਸ਼ 🔴ਪਰ Sandeep Toor ਤੇ Doctor ਹੋਏ ਨਰਾਜ਼👉ਕੈਮਰੇ ਸਾਹਮਣੇ ਕੀਤਾ ਖੁਲਾਸਾ

Поділитися
Вставка
  • Опубліковано 10 лют 2025
  • #noor#noortiktok#noorvideo

КОМЕНТАРІ • 1 тис.

  • @ajaybeimaan8970
    @ajaybeimaan8970 4 роки тому +114

    ਨੂਰ ਪੁੱਤ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਉਸਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਇਸ ਬੱਚੀ ਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਲੈ ਕੇ ਜਾਵੇ।

    • @rashpalsingh4936
      @rashpalsingh4936 4 роки тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
      ਪੁਤਰ ਤੁਸੀਂ ਆਪਣੇ ਗੁਰੂ ਨੂੰ ਯਾਦ ਰੱਖਿਆ ਓਹਨੇ ਬਖਸ਼ਿਸ਼ ਕੀਤੀ ਤਹਾਨੂੰ ਇਨ੍ਹਾਂ ਉਚਾ ਚੱਕਿਆ ਸੰਸਾਰ ਤੇ ਨਾਂਮ ਬਣਿਆ ਜੋ ਬਾਬਾ ਜੀ ਨੇ ਜਾਂ ਹੋਰਨਾਂ ਵੀਰਾਂ ਨੇ ਕੀਤਾ ਵਧੀਆ ਕੀਤਾ
      ਹੁਣ ਇਮਤਿਹਾਨ ਤੁਹਾਡਾ ਹੋਣਾ
      ਤੋਹਾਡੇ ਮੁਹ ਵਿੱਚੋਂ ਵਧੀਆ ਵਧੀਆ ਲਫ਼ਜ਼ ਨਿਕਲਣੇ ਚਾਹੀਦੇ ਟਿਕਟੌਕ ਵਾਂਗ
      ਤੁਹਾਡੀਆਂ ਤਰੱਕੀਆਂ ਦੀ ਆਸ ਵਿੱਚ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @deepasingh3786
    @deepasingh3786 4 роки тому +2

    Very very nice Dr saab veer toor saab ji god bless you veer ji all team

  • @balwindersangha1304
    @balwindersangha1304 4 роки тому +444

    ਅਸੀਂ ਚਾਹੁੰਦੇ ਹਾਂ ਕਿ ਨੂਰ ਸਮੇਤ ਸਮੁੱਚੀ ਟੀਮ ਦਿਨ ਦੁਗਣੀ ਰਾਤ ਚੁਣੀ ਤਰੱਕੀ ਕਰੇ

    • @dssodhi2885
      @dssodhi2885 4 роки тому +4

      Nyc

    • @sarikvlogs3640
      @sarikvlogs3640 4 роки тому +2

      NYC

    • @Bajwavlogsinuk
      @Bajwavlogsinuk 4 роки тому +3

      Bhut vadye kita ✅

    • @gurjeetsandhu879
      @gurjeetsandhu879 4 роки тому

      Gurjeet

    • @arbinderkohli885
      @arbinderkohli885 4 роки тому +2

      Eh Sara team work aa pr jinne mehnat kiti jide sadka aj Noor nu sb puchde n Bhai ohnu v support krna chahida Sandeep toor te ikk hor veer haiga mainu naam nii yaad avda ohna nu v support Karo ji 🙏 🙏 wjk wkf

  • @irfansulehry5662
    @irfansulehry5662 4 роки тому +49

    Sare pakistan vich noor noor ho raha hain Allah pak slamat rakhe noor putt nu

  • @bikramjitsingh9546
    @bikramjitsingh9546 4 роки тому +222

    ਆ ਉਮਰ ਬਾਦਸ਼ਾਹ ਉਮਰ ਹੁੰਦੀ ਐ, ਤਾਂ ਕਹਿੰਦੇ ਬੱਚਿਆਂ ਵਿੱਚ ਰੱਬ ਹੁੰਦਾ ❤️🌹

    • @simermaan254
      @simermaan254 4 роки тому +3

      Rabb ta sab vch hunda mn nu pasee kr k dekh kde sirf parmatma hi reh jnda piche ✌️

    • @bikramjitsingh9546
      @bikramjitsingh9546 4 роки тому +1

      @@simermaan254 hnji tade nal agree aa veere . par bachpan vich jo gal bandi oh fir nyi rehndi , umar wadan nal vekar v ho vad jande ne , waheguru ji kirpa krn 🤝

  • @sehajdeepsingh8535
    @sehajdeepsingh8535 4 роки тому +1

    Noor assi bhut khush haaa tuhaadi kothi bndi vekh k waheguru rhmt krn g

  • @sawindersingh4628
    @sawindersingh4628 4 роки тому +164

    ਵੀਰ ਜੀ ਸਰਿਆ ਦੀ ਸੋਚ ਇਕੋ ਜਿਹੀ ਨਹੀ ਹੁੰਦੀ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੇ ਹਾ ਜੀ ਵਹਿਗੁਰੂ ਜੀ ਚੜ੍ਹਦੀ ਕਲਾ ਰਖੇ

  • @manjitkaur6004
    @manjitkaur6004 4 роки тому +1

    Noor te ohdi saari team nd ohdi poori family te parmatma apna mehar bhareya hath rakhe.
    God bless u noor bache. Tenu bhot naam te shohrat mile💞💞

  • @RajVeer-ze7vh
    @RajVeer-ze7vh 4 роки тому +72

    ਜਿਹੜੇ ਧੀ ਧਿਆਣੀ ਦਾ ਘਰ ਦੇਖ ਕੇ ਖੁਸ਼ ਨਹੀ ਉਹ ਹੀ ਡਿਸਲਾਇਕ ਕਰ ਰਹੇ ਨੇ

  • @gurdeepsinghbhullar3033
    @gurdeepsinghbhullar3033 4 роки тому +1

    Top Punjab tv da Bahut bahut Dhanwad g Baba g Noor Betty da gharh Banana ke de rahe ne Toor saab Punjab de Baba g noo Marha na kaho Saare Babe Change ne

  • @varinderpalsinghmattu4172
    @varinderpalsinghmattu4172 4 роки тому +215

    ਲੱਖ ਖੁਸ਼ੀਆ ਪਾਤਸ਼ਾਹੀਆਂ ਜੇਕਰ ਸਤਿਗੁਰੂ ਨਜ਼ਰ ਕਰੇ

    • @as_arts_599
      @as_arts_599 4 роки тому +8

      Lakh khushia paatshahia je satgur nadar kare

    • @soniykaur9125
      @soniykaur9125 4 роки тому +4

      No no mere wala lakdi

  • @karamjitagoul9828
    @karamjitagoul9828 4 роки тому

    Thanks Baba ji Jagahdri Walian Da. Jina es Noor beti and uhana di family vaste bahut vadhia uprala kita 🙏🙏🙏 Thanks for Veer Toor Saab and all team members. God bless you all.👌👌👌

  • @BalwinderSingh-kw3kf
    @BalwinderSingh-kw3kf 4 роки тому +33

    ਬਹੁਤ ਪਿਆਰੀ ਧੀ ਨੂਰ ਰੱਬ ਮਿਹਰ ਕਰੇ

  • @kuljitkaur1612
    @kuljitkaur1612 4 роки тому +2

    Lv u beta g😘😘😘

  • @DeepakKumar-yf3gm
    @DeepakKumar-yf3gm 4 роки тому +43

    Bahut Bahut Bahut Bahut Bahut jayda payari heart touching likes malik tarkiya bakshe 🌷🌷🌷🌹🌷🌹🌹

  • @jeetasone1259
    @jeetasone1259 4 роки тому

    ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ,
    ਨੂਰ ਤੇ ਸਮੁੱਚੀ ਟੀਮ ਨੂੰ ਰੱਬ ਹੋਰ ਤਰੱਕੀ ਬਖਸ਼ੇ

  • @satindersingh7392
    @satindersingh7392 4 роки тому +71

    Please don't forget other team members to support , because of their hardwork Noor is at this level 🙏🙏

    • @jasbirkaur6177
      @jasbirkaur6177 4 роки тому

      Sandeep g sadi family v amrit dhari h g... Ap g da bht he suhkar kara gy g agar ap g noor de family nu guru sikh bano gy waheguru g puri teem te hor v kirpa karo g waheguru g 🙏🙏

    • @arbinderkohli885
      @arbinderkohli885 4 роки тому

      Bilkul sahi kiha ji 🙏 🙏 Mai v ta ehi keh rhi ji

  • @kanwaljitkaur674
    @kanwaljitkaur674 4 роки тому

    Sandeep bai di mehnat krke team bni te noor di entry hoi te aaj noor nu poori duniya jandi hai .....rab kre sandeep bai di sari team te baba g apni kirpa krn te ehna nu tarkaiyan devan....god bless u sandeep bai te team member te noor

  • @GoogleAccount-pw9kt
    @GoogleAccount-pw9kt 4 роки тому +10

    ਨੂਰ ਦਾ ਘਰ ਬਣ ਜਾਣਾ ਹੈ ਬਹੁਤ ਵਧੀਆ ਗੱਲ ਹੈ।ਪਰ ਇਹੋ ਜਿਹੀ ਗੱਲ ਨਾ ਕਰੋ ਕਿ ਕਿਹਨੂੰ ਬਣਾਉਣਾ ਚਾਹੀਦਾ ਸੀ। ਸਗੋਂ ਜਿਹਨੇ ਬਣਾਇਆ ਉਹਦਾ ਹੀ ਧੰਨਵਾਦ ਕਰੋ ਵੀਰੇ। ਬਹੁਤ ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ੀਆਂ ਬਖਸ਼ਿਸ਼ ਕਰਨ।

  • @truetalk49
    @truetalk49 4 роки тому +2

    Very nice noor puttar waheguru ji tahnu bahut jada tarakiya bakhshan. Baba jassdeep singh ji jagadri waliya da v bahut bahut dhanwand.

  • @vikramjeetkaur3774
    @vikramjeetkaur3774 4 роки тому +3

    परमात्मा अगे अरदास करदे हां एह बच्ची ते इस दी पूरी टीम दिन दुगनी ते रात चौगुनी तरक्की करे ते नाल ही बधाई दे पात्र संदीप वीर दी टीम है

  • @deepakraiusa5242
    @deepakraiusa5242 4 роки тому +1

    Noor Aj punjab nhi sari duniya da dil jitt lya hai , Punjabiyan da

  • @paramjitsingh9383
    @paramjitsingh9383 4 роки тому +5

    Baba g haryana wale es parvar di madatt Li ek rab Ban ke ahe ne May salut karda 👍aa waheguru g mahar karan

  • @daljeetkaursandhu03
    @daljeetkaursandhu03 4 роки тому +2

    Ajj sabb de dil vich aa dil di rani noor god bless you dear 👍👍

  • @bindersahota8648
    @bindersahota8648 4 роки тому +44

    god bless u all team 👍

  • @anitakumarikajla1807
    @anitakumarikajla1807 4 роки тому +1

    Baba ji bhut door to aey. Is to saaf sabit hunda rab ha oh sunda jarur ha. Baba ji aey. Baba ji sab te mehar bharea hath rakhio.

  • @GurdeepSingh-wh9dz
    @GurdeepSingh-wh9dz 4 роки тому +130

    ਤੂਰ ਬਾਈ ਜੀ ‌ਜਦੋਂ‌ ਹਾਥੀ ਚਲਦਾ ਹੈ ਤਾਂ ਕੁੱਤੇ ਭੌਂਕਦੇ ਹੀ ਰਹਿੰਦੇ ਹਨ ,,,,, ਬਹੁਤਾ ਬੋਲੀ ਦਾ ਨਹੀਂ ਬਸ ਚੰਗੇ ਕੰਮ ਕਰਦੇ ਚੱਲੋ ਰੱਬ ਤੁਹਾਡੀ ਸਾਰੀ ਟੀਮ ਦੀ ਉਮਰ ਲੰਮੀ ਕਰੇ ਡਟੇ ਰਹੋ (ਗੋਗੀ ਬਰਾੜ ‌ਬੰਬਈ )

  • @Rajiv798
    @Rajiv798 4 роки тому

    Waheguru ji....sab da bala karn...te noor de sari team nu vadayian..noor da jaldi ghar bane...te sukh mile.💐💐💐💐💐💐

  • @manjitjohal2404
    @manjitjohal2404 4 роки тому +26

    God bless u all team👍🙏🙏🙏🙏🙏🙏

  • @RanjeetSingh-vh4oe
    @RanjeetSingh-vh4oe 4 роки тому

    ਸੰਦੀਪ ਬਾਈ ਲਵ ਯੂ ਆ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ 👌👌💪💪ਬਹੁਤ ਵਧੀਆ ਕੰਮ ਕੀਤਾ ਤੁਸੀਂ //
    ਪ੍ਰਮਾਤਮਾ ਤੁਹਾਨੂੰ ਖੁਸ਼ੀਆਂ ਬਕਸ਼ੇ //

  • @russelwiper3112
    @russelwiper3112 4 роки тому +15

    ਆਪਾਂ ਤਾਂ ਨੂਰ ਨੂੰ ਬਹੁਤ ਪਿਆਰ ਕਰਦੇ 👏👏

  • @ranoghotra1106
    @ranoghotra1106 4 роки тому

    Noor bht sweet bachhi a..baba ji Karan tuhadi puri team din dogini raat chogini tarkkki kre..ehi dua meri..or m Noor nu ek war milna channi aa...love u noor❤

  • @robinderkaur7036
    @robinderkaur7036 4 роки тому +37

    God bless you noor bachi nd all team

  • @mandeepkaur9384
    @mandeepkaur9384 4 роки тому

    Sandeep toor paji or es team da bht bht dhnwaad jo ena ne noor nu ena trained kita ..ajj noor har ek di raunak bni hoi aa..Ehda poora crediit Sandeep paji or team nu jnda ae🙏 waheguru Mehr krn

  • @nikitabhalla3146
    @nikitabhalla3146 4 роки тому +9

    Amazing.. lovely.. heera bnda jagadhri wala❤️❤️👌🏻👌🏻

    • @SonuSonu-op3wt
      @SonuSonu-op3wt 4 роки тому

      Saade pind to aa baba haryana ton my known aa

    • @Alex-bw3ee
      @Alex-bw3ee 4 роки тому

      Nikita Bhalla Aahan

    • @vishubrar1336
      @vishubrar1336 4 роки тому

      @@SonuSonu-op3wt kon sa pind aa pls Dasso m b ambale to aa

  • @wehagurujiwmk531
    @wehagurujiwmk531 3 роки тому +1

    Waheguru ji noor ta noor dee family ta mk karna🙏🙏🙏🙏

  • @pajipaji7172
    @pajipaji7172 4 роки тому +15

    Sandeep toor bai ji bauht bauht danvad app de teem jo tusi and baba jageep singh ji bauht dahnvad jo is bachi noor ghar bna rhe ho

  • @BaljinderKaur-ff5qy
    @BaljinderKaur-ff5qy 4 роки тому

    ਨੂਰ ਪੁੱਤ ਨੂੰ ਬਹੁਤ ਸਾਰਾ ਪਿਆਰ ਅਤੇ ਸੰਦੀਪ ਜੀ ਅਤੇ ਪੂਰੀ ਨੂਰ ਟੀਮ ਦਾ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਅੱਜ ਇਹ ਸਾਬਿਤ ਕਰ ਦਿੱਤਾ ਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ। ਸਾਨੂੰ ਇੱਕ ਚੰਗਾ ਸੁਨੇਹਾ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜਦੀ ਕਲਾ 'ਚ ਰੱਖਣ

  • @GurdevSingh-ko6kj
    @GurdevSingh-ko6kj 4 роки тому +93

    ਵੀਰ ਜੀ ਤੁਸੀਂ ਬਾਰ ਬਾਰ ਇਹ ਸਵਾਲ ਕਿਉਂ ਕਰ ਰਹੇ ਹੋ ਪੰਜਾਬ ਵਾਲਿਆਂ ਨੂੰ ਕਰਨਾ ਚਾਹੀਦਾ ਸੀ ਬਾਬਾ ਜੀ ਵੀ ਆਪਣੇ ਨੇ ਪੰਜਾਬੀ ਕਿਤੇ ਵੀ ਵਸਦੇ ਹੋਣ ਉਨ੍ਹਾਂ ਦਾ ਦਿਲ ਪੰਜਾਬ ਲਈ ਹੀ ਧੜਕਦਾ ਹੈ।

  • @deepbhatti4962
    @deepbhatti4962 4 роки тому +1

    Gbu noor put nd all team wmk 👏👏👌👌

  • @harpreetsindher2394
    @harpreetsindher2394 4 роки тому +33

    God bless you putt 😘😘

  • @chachaphilosopher1063
    @chachaphilosopher1063 4 роки тому

    ਬੇਹੱਦ ਖੁਸ਼ੀ ਦੀ ਗੱਲ ਆ ਜੀ,,ਧੀ ਨੇ ਸਾਬਿਤ ਕਰ ਦਿੱਤਾ ਕਿ ਧੀ, ਪੁੱਤਰਾਂ ਦੇ ਬਰਾਬਰ ਹੀ ਨਹੀਂ ਬਲਕਿ ਪੁੱਤਰਾਂ ਤੋਂ ਵਧਕੇ ਹੁੰਦੀ ਹੈ।
    ਇੱਕ ਬੇਨਤੀ ਸਕਿਟ ਰਾਈਟਰ ਨੂੰ ਜਰੂਰ ਕਰਾਂਗਾ ਕਿ ਬੱਚਿਆਂ ਦੇ ਡਾਇਲਾਗ ਵਿੱਚ ਬਦਤਮੀਜ਼ੀ ਨਾ ਹੋਵੇ ਤਾਂ ਹੋਰ ਵੀ ਬਿਹਤਰ ਹੈ,,, ਕਿਉਂਕਿ ਇਹ ਬੱਚੇ ਬਹੁਤ ਮਸ਼ਹੂਰ ਹੋ ਚੁੱਕੇ ਹਨ,, ਇਸ ਲਈ ਸਾਰੇ ਬੱਚੇ ਇਹਨਾਂ ਬੱਚਿਆਂ ਨੂੰ ਸੁਣਦੇ ਹਨ ਅਤੇ ਕਿਤੇ ਨਾ ਕਿਤੇ ਕਾਪੀ ਵੀ ਕਰਨਗੇ ਹੀ,ਸੋ ਦੂਜੇ ਬੱਚਿਆਂ ਨੂੰ ਇਸ ਤਰ੍ਹਾਂ ਨਾ ਲੱਗੇ ਕਿ ਬਦਤਮੀਜ਼ੀ ਨਾਲ ਬੋਲਣਾ ਜਾਇਜ਼ ਹੁੰਦਾ ਹੈ।
    ਅਗਰ ਬੁਰਾ ਲੱਗੇ ਤਾਂ ਮੁਆਫ਼ੀ ਚਾਹਾਂਗਾ🙏
    ਨੂਰ ਲਈ ਬਹੁਤ ਸਾਰਾ ਪਿਆਰ♥️

  • @dhaliwalsukhrajdeep
    @dhaliwalsukhrajdeep 4 роки тому +32

    ਨੂਰ ਪੁੱਤ 😍

  • @jasvirbawa9342
    @jasvirbawa9342 4 роки тому

    Miss you noor putt best off luck 👌👌👌👌🙏🙏❤waheguru khus rakhe tanu 🙏🙏🙏😊

  • @MaheshKumar-xg7xh
    @MaheshKumar-xg7xh 4 роки тому +130

    भाई बाबा जी को भी उस kalgidhar जी दा हुक्म होआ
    धन बाबा जगदीप जी जगाधरी बाले लख रेहमतां बक्षण

  • @daljitkaurlall7637
    @daljitkaurlall7637 4 роки тому

    Sandeep te ohna de sare sathiyan da bahut bahut dhanwaad... Jina kolo Waheguruji ne eh nek km krwayea Noor de jriye...Waheguruji tuhanu chardi kla ch rakhn ji

  • @saqibjutt1756
    @saqibjutt1756 4 роки тому +47

    Mashallah bahut Achcha kam kar rahe hain Allah isko Jindagi Pata Karen aur aapka bahut bahut Shukriya aapane Ek Garib bacchi ko isase level mein Lekar Aaye Allah aap ko Salamat Rakhe

  • @sahilbaisal7374
    @sahilbaisal7374 4 роки тому

    ਵਾਹਿਗੁਰੂ ਜੀ ਮੇਹਰ ਕਰੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਬਾਬਾ ਜੀ ਦਾ ਜਿਨ੍ਹਾਂ ਨੇ ਪਰਿਵਾਰ ਦੀ ਮੱਦਦ ਕੀਤੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @khalsaorganicfarmnaturalfa8578
    @khalsaorganicfarmnaturalfa8578 4 роки тому +18

    ਨੂਰ 👌👌👍🥰😍

  • @kkaur3118
    @kkaur3118 4 роки тому

    ਸੰਦੀਪ ਅਤੇ ਡਾਕਟਰ ਸਾਹਿਬ ਤੁਸੀਂ ਵੀ ਮਹਾਨ ਹੋ। ਕਿਰਪਾ ਕਰ ਕੇ ਇਸ ਤਰ੍ਹਾਂ ਹੀ ਸਾਥ ਦੇਣਾ ਪਰਿਵਾਰ ਦਾ। ਨੂਰ ਅਤੇ ਸਾਰੇ ਬੱਚੇ ਬਹੁਤ ਵਧੀਆ ਐਕਟਿੰਗ ਕਰਦੇ। ਓਹਨਾ ਦੀ ਪੜਾਈ ਵੀ ਜਾਰੀ ਰਖਣਾ।

  • @tejbirsingh3414
    @tejbirsingh3414 4 роки тому +239

    ਵੀਰ ਜੀ ਕੁਝ ਲੋਕ ੲਿਸ ਵਿਡੀਓਜ ਨੂੰ ਡਿਸਲਾੲਿਕ ਕਰ ਰਹੇ ਸਮਝ ਨਹੀਂ ਆ ਰਿਹਾ ਕਿਸੇ ਗਰੀਬ ਦੀ ਤਰੱਕੀ ਵੇਖ ਕੇ ਕਿਉਂ ਸੜਦੇ ਨੇ🤔🤔🤔

    • @rinkunavdeep3911
      @rinkunavdeep3911 4 роки тому +2

      Chaddo veer ...hun kismaaa bhut ne

    • @momdaddiqueenneha1804
      @momdaddiqueenneha1804 4 роки тому +2

      Tuc Loka Di tension na lo Loka da km hunda sarna.... But sanu Noor Diya har video psnd aa nle greeb ghr nu SDI Puri support aa Nd love u Noor putt

    • @Jaapjeetsingh
      @Jaapjeetsingh 4 роки тому +5

      Paji Jina loka ne dislike kita e iho jahe hi ladkiya nu changa nai samjde

    • @JAGDEEP_MAKHU
      @JAGDEEP_MAKHU 4 роки тому +6

      •4 % ਹੀ ਬਨਦੇ ਨੇ। ਐਨੇ ਕੁ ਤਾਂ ਦਾਲ ਵਿੱਚ ਕੋਕੜੂ ਹੁੰਦੇ ਹੀ ਨੇ

    • @angrejsinghsandhu653
      @angrejsinghsandhu653 4 роки тому +3

      Asl ch oh vdo krke ni ... is de bhulekhe wale tital krke dislike kr rahe ne .. vdo da tital jan bhujh k bhulekha paaoo rakhea gea a ..

  • @sohansingh4066
    @sohansingh4066 4 роки тому

    Babaji di bahut meharbani ki ohna ne aina vadhiya kadam chukia. Dhanvad babaji. Noor nu bahut sara ashirvad deoji.

  • @jagdishchander6951
    @jagdishchander6951 4 роки тому +19

    God bless you nane pari🧚‍♂️🧚‍♂️🧚🏻‍♀️🧚🏻‍♀️🧚🏻‍♀️🙏🏼

  • @drkundlas4275
    @drkundlas4275 4 роки тому +1

    ਵਧੀਆ ਉਪਰਾਲਾ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਦਾ ਅਤੇ ਸਹਿਯੋਗੀ ਸੱਜਣਾ ਦਾ।ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ

  • @toxicyarr3352
    @toxicyarr3352 4 роки тому +6

    ਵਾਹਿਗੁਰੂ ਜੀ ਇਸ ਬੱਚੇ ਦੀਆਂ ਸਾਰੀਆਂ ਖੁਸ਼ੀਆਂ ਵਾਹਿਗੁਰੂ ਜੀ ਇਸ ਦੀ ਝੋਲੀ ਵਿਚ ਪਾਉਣਾ ਜੀ ਵਾਹਿਗੁਰੂ ਜੀ ਬਾਬਾ ਜੀ ਦੇ ਚਰਨਾਂ ਵਿੱਚ ਵੀ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ

  • @keshuguguldaaku7069
    @keshuguguldaaku7069 4 роки тому

    God bless u noor putt Rab tunu ty tudy parivaar nu hmesha khush rkhn ty baaba g da bot bot bda tanwaad jo noor putt nu nwa ghr de rhy hn🙏

  • @mk8648
    @mk8648 4 роки тому +11

    Really nice. I have 2 comments though.
    1) when you interview someone try not to interfere and let them complete their sentence. Often Punjabi people just talk over each other. 2) I didn’t know noor is a girl. I do hope as she is getting older, she is able to identify herself as girl and continue to act as an character of boy or girl etc. Having a young child in front of camera comes with responsibility. Money and material will never be over child’s emotional and psychological well being. She seems like healthy kids who enjoys being in a character in front of camera. I love watching noor :)

  • @anitakumarikajla1807
    @anitakumarikajla1807 4 роки тому

    Noor bhut sohni acting kr rehi ha. S dowe veer jo is baby nu ithy tk le aey rab puri team nu taraki dewe.

  • @mandeepkamboj8663
    @mandeepkamboj8663 4 роки тому +5

    Rabb noor atte noor de pariwar nu khush rakhe bai ji ona caste ek shote ji rekwest hai jo like ve ne kar sakde o dislike ve na karo phala ne kar sakde ta bura ve na karo please jina dislike kita hai o like ne kar sakde ta dislike hta do je apa pesa de ke phala ne kar sakde ta like karke bout vda phala kar rahe ha sat Sri akal sarya nu 👏👏👏👏👏👏

  • @gurnoorpreetkuar8242
    @gurnoorpreetkuar8242 4 роки тому

    Waheguru g meri noor nu bhut khushiya denaaa...noor di team ch jo v sathi ne jihna ne noor di video bnai noor lyi ek rab sabit hoee waheguru g noor di team members nu v bhut bhut khushiya dena ..chaddi kalan ch rkhna ehna veera nu

  • @sinjo1568
    @sinjo1568 4 роки тому +39

    Yrs cute noor

  • @ranisahiba765
    @ranisahiba765 4 роки тому

    Jo maa baap betiyon ke aane se dukhi hote hain .unhe khaskar noor putt se seekh leni chahiye ki jo bachcha dharti pe aata hai vah apna bhagya khud leke aata hai .kisi ka kuj nhi leta .God bless u Noor putt . Shukriya Baba G aapka 🙏🙏🙏 or shukriya puri team ka 🙏

  • @robinderkaur7036
    @robinderkaur7036 4 роки тому +24

    Nanhi noor biht pyara bacha

  • @jagrajsandhu8421
    @jagrajsandhu8421 4 роки тому +1

    ਵਾਹਿਗੁਰੂ ਜੀ ਦੀ ਕਿਰਪਾ ਸਦਕਾ ਕੋਰੋਨਾ ਕਰਫਿਊ ਦੋਰਾਨ ਘਰਾਂ ਵਿੱਚ ਬੰਦ ਲੋਕਾਂ ਦੇ ਮਨੋਰੰਜਨ ਕਰਨ ਵਿੱਚ ਪੁੱਤ ਨੂਰ ਨੇ ,ਆਪਨੀ ਟੀਮ ਦੇ ਕੋਚ ਕਪਤਾਨੀ ਨੇ ਟਿੱਕਟਾੱਕ , ਬਣਾਉਣ ਤੇ ਜ਼ਿੰਦਗੀ ਬਦਲ ਦਿੱਤੀ,

  • @kamkaur3355
    @kamkaur3355 4 роки тому +6

    Your great team God will help you as well 🙏

  • @nayyarnishan4800
    @nayyarnishan4800 4 роки тому

    Parmeshwar khush rakhe noor nu te noor di family nu jinna oh da saath ditta ohna nu v

  • @ranigill3614
    @ranigill3614 4 роки тому +4

    She is very cute but all credits goes to team members who prepare and encourage to her god bless to all of you

  • @ਹੇਟਰਾਂਦਾਜੀਜਾਹੇਟਰਾਂਦਾਜੀਜਾ

    ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਜਗਾਦਰੀ ਵਾਲੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਬੱਚੀ ਦੀ ਮਦਦ ਕਰਨ ਲਈ

  • @jagminderdillon1415
    @jagminderdillon1415 4 роки тому +51

    God helps those how helps them selves

    • @nirmolphotography3863
      @nirmolphotography3863 4 роки тому +2

      ਨੂਰ ਦੇ ਨਾਲ ਬਾਕੀ ਟੀਮ ਦਾ ਵੀ ਬਹੁਤ ਵੱਡਾ ਹਥ ਹੈ ਸਾਨੂ ਓਨਾ ਲਈਂ ਵੀ ਕੁਜ ਕਰਨਾ ਚਾਹੀਦਾ

  • @sarikaminhas5102
    @sarikaminhas5102 4 роки тому +1

    Noor v good ...bhut changa kr rhe hoo ..mainu bhut changi lgdi aa mainu ki sade sare gr diya nu changi lgdi aa waheguru ji tuhade family te kirpa banaye..

  • @preetsodhi7618
    @preetsodhi7618 4 роки тому +7

    Je toor saab tohada sab da waheguru ne hath fad leya..ta sukr karo us parmatma da..jekar tusi jada gala batta edar udar diyan soch k video banaon lag paye k kon changa te kon madda ta bai ji jarror dheyan rakho..k eh duniya kese di chadai dekh k bhaut jaldi hai bai ..WAHEGURU ji mehar karn tohadi team te...

  • @gaggusingh6453
    @gaggusingh6453 4 роки тому

    God bless you.... Putt
    Waheguru Hamesa Khush Rakhe sab nu

  • @KulwantSingh-mm5ou
    @KulwantSingh-mm5ou 4 роки тому +13

    ਬਾਜੀ ਜੀ ਜੇਹੜੇ ਬੰਦੇ ਕਮੈਟ ਚ ਕਹਿਦੇ ਨੇ ਤੁਸੀ ਨੂੰਰ ਦੀ ਸਿਖੀ ਰੋਲੋ ਗੇ ੳੁਨਾ ਨੂੰ ਪੁਛੋ ਵੀ ਸਿਖ ਕੋਮ ਦੇ ਅਾਗੂ ਕੀ ਕਰਦੇ ਨੇ ਕਰੋੜਾ ਦਾ ਬਜਟ ਅਾ ਸਰੋਮਣੀ ਕਮੈਟੀ ਦਾ ਓੂ ਕਿਓੁ ਨੀ ਮੱਦਦ ਕਰਦੇ ਗਰੀਬਾ ਦੀ ਜੇ ਬਾਬੇ ਮੱਦਦ ਕਰਨ ਗੇ ਤਾ ਦੁਨੀਅਾ ਬਾਬੇ ਅਾ ਨਾਲ ਹੀ ਚੱਲੂ

  • @harrysandhu3399
    @harrysandhu3399 4 роки тому

    God bless you mere bachy noor or sari term nu v rab tarakian bakshy God bless you

  • @kamaljeetkaur1129
    @kamaljeetkaur1129 4 роки тому +36

    God bless you Noor

  • @KulwinderSingh-zt9rp
    @KulwinderSingh-zt9rp 4 роки тому +1

    Superb noor God😇🙏👼 bless you

  • @gurdeepsinghkhalsa3385
    @gurdeepsinghkhalsa3385 4 роки тому +19

    Good bless you

  • @IcY_47
    @IcY_47 4 роки тому

    ਨੂਰ ਦੀ ਤਰੱਕੀ ਲੲੀ ਤੁਹਾਡੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਇਸੇ ਤਰਾਂ ਹੀ ਏਕਤਾ ਬਨਾਈ ਰੱਖਿਓ ਕਿਉਂ ਕਿ ਏਕਤਾ ਤੇ ਹੀ ਬਲ ਹੈ ਇਹ ਸਾਰੀ ਪਿਛਲੇ ਜਨਮ ਦੀ ਕੋਈ ਸਾਂਝ ਹੁੰਦੀ ਹੈ । ਪ੍ਰਮਾਤਮਾ ਤਰੱਕੀਆਂ ਬਖਸ਼ਣ। ਧੰਨਵਾਦ

  • @Kedits00069
    @Kedits00069 4 роки тому +6

    God bless you beta 😘

  • @jaswindersingh8799
    @jaswindersingh8799 4 роки тому

    Sandeep toor 22 da dilo dhanwad... Jihra noor nu loka sahmne le ke Aya... Dilo salute 22 nu

  • @sukhmandersingh2115
    @sukhmandersingh2115 4 роки тому +9

    ਪੰਜਾਬ ਵਾਲਿਆਂ ਸੰਤ ਬਾਬਿਆਂ ਨੂੰ ਤਾਂ ਭੁੱਲ ਕੇ ਵੀ ਘਰੇ ਨਾ ਵਾੜ ਲਿਓ ਕਿਉਂਕਿ ਉਹ ਕਿਤੇ ਆ ਕੇ ਇਹ ਨਾ ਕਹਿ ਦੇਣ ਇਨਾਂ ਦਾ ਘਰ ਬਣਾਉਣ ਨੂੰ ਛੱਡੋ ਤੁਸੀਂ ਇਹ ਪੈਸੇ ਸਾਨੂੰ ਦਿਓ ਅਸੀਂ ਸਾਡੇ ਗੁਰਦੁਵਾਰੇ ਦਾ ਲੈਂਟਰ ਪਾ ਲਵਾਂਗੇ

  • @karmanjoot3059
    @karmanjoot3059 4 роки тому +1

    Very good brother ji Waheguru mehar Kare app sab te

  • @KuldeepSingh-hf2vl
    @KuldeepSingh-hf2vl 4 роки тому +3

    Bachey Rab da roop hundey

  • @BK-tj2ow
    @BK-tj2ow 4 роки тому

    ਇਹ ਬੱਚੀ ਹੀ ਖੁਸ਼ਨਸੀਬ ਹੈ ਬਹੁਤ ਕਿਸਮਤ ਵਾਲੀ ਹੈ ਜਿਸ ਨੇ ਬਚਪਨ ਵਿੱਚ ਹੀ ਬਾਪ ਦੀ ਝੜਾਈ ਕਰ ਦਿੱਤੀ ਹੈ ਵੱਡੀ ਹੋ ਕੇ ਇਹ ਬੱਚੀ ਬਹੁ ਅੱਗੇ ਜਾਵੇਗੀ ਬਾਪ ਦੇ ਘਰ ਨੂੰ ਚਾਰ ਚੰਨ ਲਾ ਦੇਵੇਗੀ ਇਹੋ ਜਿਹੀ ਕਰਮਾ ਵਾਲੀ ਬੇਟੀ ਪਰਮਾਤਮਾ ਹਰ ਇਕ ਨੂੰ ਦੇਵੇ ਬੇਟੀਆਂ ਨੂੰ ਕਦੀ ਮੱਥੇ ਵੱਟ ਨਾਂ ਪਾਵੋ ਇਹ ਆਪਣੀ ਕਿਸਮਤ ਨਾਲ ਹੀ ਲੈ ਕਾ ਪੈਦਾ ਹੁੰਦੀਆਂ ਹਨ ਅੱਜ ਪੁੱਤਾਂ ਨਾਲ਼ੋਂ ਜ਼ਿਆਦਾ ਧੀਆਂ ਦੇ ਦੁੱਖ ਵੰਡਾਉਂਦੀਆਂ ਹਨ ਪੁੱਤਰ ਜ਼ਮੀਨਾਂ ਵੰਡਦੇ ਹਨ ਧੀਆਂ ਪਿਆਰ ਵੰਡ ਦੀਆ ਹਨ ਜਿਸ ਘਰ ਵਿੱਚ ਬੇਟੀ ਨਹੀਂ ਹੈ ਉਹ ਘਰ ਸੱਖਣਾ ਹੈ ਜਿਹੜੇ ਲੋਕ ਪੁੱਤਰ ਮੰਗਦੇ ਹਨ ਅੱਜ ਇਸ ਬੱਚੀ ਵੱਲ ਦੇਖੋ ਕਿ ਬਾਪ ਦਾ ਨਾਂ ਰੋਸ਼ਨ ਕਰ ਦਿੱਤਾ ਹੈ ਅੱਜ ਉਸ ਬਾ ਪ ਨੂੰ ਸਾਰੇ ਜਾਣਦੇ ਹਨ ਕਦੀ ਵਿਚਾਰੇ ਕੋਈ ਪੁੱਛਦਾ ਵੀ ਨਹੀਂ ਸੀ ਅੱਜ ਪਿਤਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ਮੈਨੂੰ ਫ਼ਖ਼ਰ ਹੈ ਇਸ ਪਿਆਰੀ ਤੇ ਮਾਸੂਮ ਬੱਚੀ ਤੇ ਧਨ ਮਾਤਾ ਜਿਸ ਨੇ ਬੱਚੀ ਨੂੰ ਜਨਮ ਦਿੱਤਾ ਹੈ

  • @muhammadmasood2515
    @muhammadmasood2515 4 роки тому +5

    paa g asi taan noor nu munda samji bethey haan .par hun tusi dasya k noor kuri aa
    love from Pakistan

    • @jobanpreetbuttar5598
      @jobanpreetbuttar5598 4 роки тому

      Thanks

    • @tejaskaswan8282
      @tejaskaswan8282 4 роки тому

      thanx dost मैं भी munda समझताथा आपके noor के प्यार केलिएशुक्रिया dost

    • @tejaskaswan8282
      @tejaskaswan8282 4 роки тому

      ji dost

    • @muhammadmasood2515
      @muhammadmasood2515 4 роки тому

      @@jobanpreetbuttar5598
      Hindi vich jo likhya odhi smaj nhi i

  • @goraburj8942
    @goraburj8942 4 роки тому +1

    veer tohada Sari teem da bahot bahot dhanvaad ji

  • @aktel5501
    @aktel5501 4 роки тому +8

    Waheguru ji

  • @baljitkaur8447
    @baljitkaur8447 4 роки тому

    ਲਵ ਯੂ ਨੂਰ ਪੁੱਤ 🙏🙏🙏🙏🙏❤❤❤💖💖💖💖❣❣❣❣❣

  • @BasharatAli-um6rq
    @BasharatAli-um6rq 4 роки тому +8

    ماشااللہ نور اللہ پاک آپ کو ہمیشہ تندرست اور خوش رکھے امین

  • @JatinderSingh-mf7hy
    @JatinderSingh-mf7hy 4 роки тому

    Sari team bhut Dhanva🙏🙏🙏🙏🙏

  • @randhirsingh5948
    @randhirsingh5948 4 роки тому +3

    ਸਾਡੇ ਮਿੱਤਰ ਨੇ ਬਾਬਾ ਜੀ ਜਗਾਧਰੀ ਵਾਲੇ

  • @punjabirasoi5061
    @punjabirasoi5061 4 роки тому +1

    Very good bahut vadea lagaa vir

  • @jagroopsingh1297
    @jagroopsingh1297 4 роки тому +16

    ਵੀਰ ਜੀ ਤੁਸੀ ਨੂਰ ਦਾ ਹॅਥ ਫिੜਅਾ ਹੁਣ िਪਛੇ ਨਾ ਹਟਣਾ

  • @iqbalsingh8913
    @iqbalsingh8913 4 роки тому +1

    Nice veer ji ae sub cam baba ji kolo he hona ccc baba ji nu koti koti namaskar

  • @naibsingh7647
    @naibsingh7647 4 роки тому +4

    Noor God bless you

  • @moviezflow4342
    @moviezflow4342 4 роки тому

    Baba ji da thanks jihna de wich akaalpurkh ne vass ke Noor di help kity rhe gl juda kessen di bahoot sarian kudyan v kaski sjoundyan hn God bless to all team

  • @balwindersinghbrar5963
    @balwindersinghbrar5963 4 роки тому +5

    ਇਹ ਕਹਿਣਾ ਕਿ ਹੁਣ ਸਾਡੀ ਵੀਡੀਓ ਨੂੰ ਕੋਈ ਲਾਈਕ ਕਰੇ ਨਾ ਕਰੇ, ਫਾਲੋ ਕਰੇ ਨਾ ਕਰੇ ਬੜੀ ਬਚਕਾਨਾ ਅਤੇ ਅਨਾੜੀ ਸੋਚ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ . . .

  • @honeyreetkaursandhu4566
    @honeyreetkaursandhu4566 4 роки тому

    sahi gal a. team ne jane anjane che noor di help kr diti. bht yogdaan aa team da.

  • @kulvirkaur1477
    @kulvirkaur1477 4 роки тому +4

    God bless you

  • @lovepreetbhullarbhullar6024
    @lovepreetbhullarbhullar6024 4 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
    ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਸਾਡੀ ਉਭਰਦੀ ਕਲਾਕਾਰ ਛੋਟੀ ਜਿਹੀ ਬੇਟੀਨੂੰ ਇਕ ਰਹਿਣ ਬਸੇਰਾ ਤਿਆਰ ਕਰ ਵਾ ਕੇ ਦਿੱਤਾ ਹੈ