ਰੱਜੀ ਰੂਹ ਹੈ ਕੋਈ ਕੋਈ | Dhadrianwale

Поділитися
Вставка
  • Опубліковано 5 вер 2024

КОМЕНТАРІ • 154

  • @KamaljitKaur-fy3uu
    @KamaljitKaur-fy3uu Місяць тому +50

    ਵਾਹ ਜੀ 💓 ਗੱਲ ਈ ਮੁਕਾ ਦਿੱਤੀ ਜੀ🙏ਕਿ ਰੱਬ ਦਾ ਵਾਸਾ ਸਾਡੇ ਮਨਾਂ ਵਿੱਚ ਹੈ ਤੇ ਜੇ ਮਨ ਨੂੰ ਹੀ ਜਾਣ ਲਿਆ,ਸਮਝੋ ਰੱਬ ਨੂੰ ਜਾਣ ਲਿਆ 🙏 ਏਨੀ ਸੌਖੀ ਭਾਸ਼ਾ ਵਿੱਚ ਉਸ ਕਣ ਕਣ ਵਿੱਚ ਫੈਲੇ ਹੋਏ ਨੂੰ ਸਮਝਾਉਣ ਲਈ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ ਜੀ 🙏 ਆਪਣੇ ਮਨ ਤੇ ਕੰਮ ਕਰਾਂਗੇ ਜੀ 🙏

    • @jaspreetbhullar8398
      @jaspreetbhullar8398 Місяць тому +3

      @@KamaljitKaur-fy3uu ਬਿਲਕੁੱਲ ਭੈਣ ਜੀ ☺️❤️🙏🏻☺️

  • @jaspreetbhullar8398
    @jaspreetbhullar8398 Місяць тому +12

    ਵਾਹ ਜੀ ਵਾਹ❤️🙏🏻ਮੇਰੀ ਯਾਰੀ ਨਾਲ਼ ਫ਼ਕੀਰਾਂ ਦੇ ਜਿਹੜੇ ਮਿਲ਼ਦੇ ਨਾਲ਼ ਤਕਦੀਰਾਂ ਦੇ 🙏🏻🙏🏻 ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਹਰ ਸਾਹ ਹਰ ਪਲ਼ ਸਭ ਸਹੂਲਤਾਂ ਬਖਸ਼ਣ ਲਈ ਤੇਰਾ ਸ਼ੁਕਰਾਨਾ ਜੀ 🙏🏻🙏🏻 ਇਸ ਸਿੱਖਿਆਦਾਇਕ ਗੁਰੂ ਦੀ ਸੰਗਤ ਬਖਸ਼ਣ ਲਈ ਸ਼ੁਕਰਾਨਾ ਮੇਰੇ ਸਤਿਗੁਰੂ ਜੀ ❤🙏🏻🙏🏻

  • @ManjitKaur-wl9hr
    @ManjitKaur-wl9hr Місяць тому +13

    ਜ਼ਿੰਦਗੀ 'ਚ ਸਬਰ ਸੰਤੋਖ ਦੀ ਮਹੱਤਤਾ ਨੂੰ ਦਰਸਾਉਂਦੇ ਪਿਆਰੇ ਵਚਨ 🙏🙏ਜੁਗ -ਜੁਗ ਜੀਓ ਭਾਈ ਸਾਹਿਬ ਜੀ 🙏🙏

  • @gurjeetkaur9238
    @gurjeetkaur9238 Місяць тому +7

    ਸਤਿਕਾਰਯੋਗ ਭਾਈ ਸਾਹਿਬ ਜੀ ਸਾਰਥਿਕ,ਲਾਹੇਵੰਦ,ਵਿਚਾਰ ਦੇਣ ਲਈ ਤਹਿ ਦਿਲੋਂ ਸ਼ੁਕਰੀਆ ਜੀ🙏ਅਮਲ ਕਰਨਾ ਸਾਡੀ ਜਿੰਮੇਵਾਰੀ ਹੈ ਲੱਗੇ ਹਾਂ ਮੰਜਲ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਆਂਜੀ🙏

  • @HarpalSingh-wu5jv
    @HarpalSingh-wu5jv Місяць тому +11

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਾਜ ਰੱਖ ਲਿਓ ਗਰੀਬ ਦੀ🙏🙏 🥰🥰

  • @jaspreetbhullar8398
    @jaspreetbhullar8398 Місяць тому +5

    ਧੰਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ 💐🙏🏻ਸ਼ੁਕਰਾਨਾ ਸਦਾ ਸਾਨੂੰ ਆਪਣਾ ਆਪ ਸਮਝਣ ਦੀ ਸੋਝੀ ਬਖਸ਼ਣ ਲਈ ਜੀ 🙏🏻🙏🏻🙏🏻 ਸੱਚੇ ਪਾਤਸ਼ਾਹ ਜੀ ਸਭ ਦਾ ਭਲਾ ਕਰੀ 🙏🏻🙏🏻

  • @gurjeetkaur9238
    @gurjeetkaur9238 Місяць тому +18

    ਹਰ ਇੱਕ ਦੇ ਅਜੀਜ ਪਿਆਰੇ ਭਾਈ ਸਾਹਿਬ ਜੀ ਤੇ ਸਤਿਕਾਰਤ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ🙏🙏❤️❤️🙏🙏❤️❤️🙏🙏❤️❤️🙏🙏❤️❤️🙏

  • @sharanjeetsinghsandhu7635
    @sharanjeetsinghsandhu7635 Місяць тому +6

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @parmjeetdha3681
    @parmjeetdha3681 Місяць тому +6

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏

  • @RajinderKour-jr4yw
    @RajinderKour-jr4yw Місяць тому +6

    Waheguru Ji waheguru Ji waheguru Ji waheguru Ji aabid Amrit Vela shukrana waheguru Ji mere guruji 🙏🙏🙏🙏🙏🌺🌺🌺🌺🌺🌺🌹🌹🌹🙏🙏🙏

  • @GurpreetSingh-zi1hx
    @GurpreetSingh-zi1hx Місяць тому +6

    ਭਾਈ ਸਾਬ ਜੀ 🌹 🙏

  • @PremjeetKaur-bs1bc
    @PremjeetKaur-bs1bc Місяць тому +12

    ਜੀ। ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।
    ਜੀ।ਧੰਨ ਗੁਰਾਂ ਦੀ ਗੁਰਬਾਣੀ ਜੀ।।
    ਜੀ। ਮੇਰੀ ਯਾਰੀ ਗੁਰਬਾਣੀ ਨਾਲ।।
    ਜੀ। ਅੱਜ ਦਾ ਦਿਨ ਵੀ ਸਭਨਾ ਦਾ ।
    ਜੀ ਵਧੀਆ ਹੋਵੇ ਜੀ। ਧੰਨ ਵਾਹਿਗੁਰੂ ਜੀ

  • @parmjeetdha3681
    @parmjeetdha3681 Місяць тому +6

    ਗੁਰੂ ਪਿਆਰੀ ਗੁਰ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏

  • @rajeevsharma5287
    @rajeevsharma5287 Місяць тому +3

    Wah jis desh mein aise vidwaan hon oh desh kade kamjor nahin ho sakda. Jindagi da saar samjhaa ditta.

  • @manjeetkaur816
    @manjeetkaur816 Місяць тому +5

    Waheguru ji

  • @SatnamSingh-oc4gs
    @SatnamSingh-oc4gs Місяць тому +1

    ਭਾਈ ਸਾਹਿਬ ਜੀ ਤਹਾਨੂੰ ਸੁਣ ਕੇ ਰੂਹ ਨੂੰ ਬਹੁਤ ਸਕੂਨ ਮਿਲਦਾ ਪਰਮਾਤਮਾ ਚੜ੍ਹਦੀ ਕਲ੍ਹਾ ਰੱਖੇ ਤਹਾਨੂੰ

  • @ManjitKaur-lu7oy
    @ManjitKaur-lu7oy Місяць тому +3

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ।ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ।ਆ ਜੀ।

  • @rupindersingh806
    @rupindersingh806 Місяць тому +3

    Waheguru ji 🙏

  • @manrajsingh1223
    @manrajsingh1223 Місяць тому

    ਵਾਹ ਜੀ ਵਾਹ ਆਨੰਦ ਆ ਗਿਆ...waheguru jio🙏

  • @PremjeetKaur-bs1bc
    @PremjeetKaur-bs1bc Місяць тому +4

    ਜੀ। ਦੁਖ ਸੁਖ ਦੋਨੋ ਨਾਲ।ਹੈ। ਦੋਨੋਂ ਨੂੰ ਪਰਵਾਨ ਕਰ ਲਿਓ ਫਿਰ ਕਿਹੜੀ ਗਲ।
    ਹੈ।ਜੀ। ਮਨ ਨਾਲ ਦੋਸਤੀ। ਮਨ ਨਾਲ ਝਗੜਾ। ਜੀ। ਮਨ ਨੀਵਾ ਮਤ ਉੱਚੀ ਰਹੇ
    ਹਮਾਰੀ ਜੀ।।

    • @jaspreetbhullar8398
      @jaspreetbhullar8398 Місяць тому

      ਬਿਲਕੁੱਲ ਭੈਣ ਜੀ 🙏🏻 ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਰਹੀ🙏🏻🙏🏻

  • @SukhwinderSingh-wq5ip
    @SukhwinderSingh-wq5ip Місяць тому +2

    ਵਾਹਿਗੁਰੂ ਜੀ ❤❤ ਸਰਬੱਤ ਦਾ ਭਲਾ ❤

  • @Ramanjot-creativity
    @Ramanjot-creativity Місяць тому +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @gurjeetkaur9238
      @gurjeetkaur9238 Місяць тому

      ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏

    • @Ramanjot-creativity
      @Ramanjot-creativity Місяць тому

      @@gurjeetkaur9238 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਗੁਰਜੀਤ ਕੌਰ ਜੀ

  • @nehakaushal4307
    @nehakaushal4307 Місяць тому +2

    whaguru g ka khalsa waheguru g ke fetha baba g ❤❤❤

  • @user-or4sw9ow1p
    @user-or4sw9ow1p Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @adarshsharma1721
    @adarshsharma1721 Місяць тому

    Beta ji tusi te jeena sikha ditta dunia nu.❤❤❤❤❤

  • @user-yo2zz8hp3o
    @user-yo2zz8hp3o Місяць тому +1

    Waheguru waheguru waheguru ji

  • @ramfalsingh4523
    @ramfalsingh4523 Місяць тому +1

    ਗੁਰਜੀਤ ਜੀ ਤੁਸੀਂ ਬਹੁਤ ਵਧੀਆ ਲਿਖਿਆ ਹੈ ਡੂੰਘੀ ਨੋਲਿਜ ਹੈ ਤੁਹਾਨੂੰ ਵਾਹਿਗੁਰੂ ਸਦਾ ਲਈ ਤੰਦਰੁਸਤੀ, ਤਰੱਕੀਆਂ, ਖੁਸ਼ੀਆਂ ਬਖਸ਼ਣ 🎉🎉

  • @rajwantkaur3135
    @rajwantkaur3135 Місяць тому

    ਇਹ ਕਲਿਪ ਜ਼ਿੰਦਗੀ ਲਈ ਬਹੁਤ ਮਹੱਤਵਪੂਰਨ ਹੈ ਇਹ ਤਾਂ ਮੈਂ ਆਪਣੀ ਮੈਡੀਟੇਸ਼ਨ ਲਿਸਟ ਦੇ ਵਿੱਚ ਸੇਵ ਕੀਤਾ ਆ

  • @inderjeetkaur3274
    @inderjeetkaur3274 Місяць тому +2

    Waheguru ji k kalsha waheguru ji k fathy 🙏🌹

  • @surinderkhattra5628
    @surinderkhattra5628 Місяць тому +2

    Waheguru ji da shukar aa ji

  • @kulwantsinghgill3031
    @kulwantsinghgill3031 Місяць тому +2

    Guru Fateh ji ❤❤

  • @sajansingh1774
    @sajansingh1774 Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @rajvirsingh9616
    @rajvirsingh9616 Місяць тому +1

    ਵਾਹਿਗੁਰੂ ਜੀ ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sheruteapointfastfood8736
    @sheruteapointfastfood8736 Місяць тому +2

    Sat shri akal bai g ❤❤

  • @skillspeeloodosto
    @skillspeeloodosto Місяць тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-ry2zw3xi2o
    @user-ry2zw3xi2o Місяць тому

    Wah ji wah Bhai Sahib ji

  • @balwindersingh-nz2hm
    @balwindersingh-nz2hm Місяць тому

    Waheguru waheguru waheguru waheguru waheguru waheguru ji

  • @amitsandhu_
    @amitsandhu_ Місяць тому +1

    ਵਾਹਿਗੁਰੂ ਜੀ

  • @user-ec2pd4kh7t
    @user-ec2pd4kh7t Місяць тому +1

    Waheguru ji waheguru ji waheguru ji waheguru ji waheguru ji Wmk baba ji ❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏

  • @Manraj.sandhu2077
    @Manraj.sandhu2077 Місяць тому

    Bhout vadia vichar Bhai saab

  • @harishkapoor8541
    @harishkapoor8541 10 днів тому

    Waheguru ji Waheguru Ji Waheguru Ji

  • @baljindersingh-wu2hm
    @baljindersingh-wu2hm Місяць тому

    Waheguru ji very nice video baba ji 🙏🙏🌹🌹🙏🙏

  • @best6360
    @best6360 Місяць тому

    ਵਾਹਿਗੁਰੂ ਜੀ।

  • @gursewaksingh252
    @gursewaksingh252 Місяць тому +1

    This man can change the entire world... Huge respect for you big broooo🫶❤️‍🩹💐

  • @user-mt4bb5uc7s
    @user-mt4bb5uc7s Місяць тому

    ❤️ਵਾਹਿਗੁਰੂ ਜੀ 🙏❤️🙏❤️🙏❤️🙏

  • @devindersingh3312
    @devindersingh3312 Місяць тому

    Waheguru ji ka Khalsa waheguru ji ki fateh

  • @diljotsingh1189
    @diljotsingh1189 Місяць тому +1

    Waheguru ji waheguru ji 🙏🙏🙏🙏

  • @ManjitKaur-lu7oy
    @ManjitKaur-lu7oy Місяць тому +2

    ਹੋਰ ਦਸੋ ਜੀ ਸਾਰੀ ਸੰਗਤ ਠੀਕ ਆ ਜੀ ਮੈ ਮਨਜੀਤ ਕੌਰ ਸੈਪਲਾ ਤੋ ਜੀ❤❤❤❤❤❤❤❤

  • @user-ry2zw3xi2o
    @user-ry2zw3xi2o Місяць тому

    Wah ji wah Guru ji 🙏🙏🙏

  • @inderjeetkaur3274
    @inderjeetkaur3274 Місяць тому

    Thanks bahi shib ji 🙏

  • @SimranjeetKaur-vi2uj
    @SimranjeetKaur-vi2uj Місяць тому +1

    Waheguru g satnam g🙏🙏🙏🙏🙏🙏🙏🙏🙏🙏🙏🙏🙏🙏🌸🌼🌷🌺🌻💐🌹🌸🌼🌷🌺🌻💐🌹🌸🌼🌷🌺🌻

  • @manjitkaursandhu4785
    @manjitkaursandhu4785 Місяць тому

    Waheguru ji 🙏🙏Thanks ji 🙏🙏

  • @pritamsingh5053
    @pritamsingh5053 Місяць тому

    🙏🙏🌹🥀 ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏♥️♥️

  • @amarpreet4118
    @amarpreet4118 Місяць тому +1

    Wah ji wah,

  • @harbanskhattra584
    @harbanskhattra584 Місяць тому

    Waheguru ji mehar kre

  • @virenderkamboj2384
    @virenderkamboj2384 Місяць тому +1

    Waheguru ji HR 75

  • @PremjeetKaur-bs1bc
    @PremjeetKaur-bs1bc Місяць тому +1

    ਜੀ। ਵਾਹਿਗੁਰੂ ਜੀ।

  • @vpvp4130
    @vpvp4130 Місяць тому +1

    वाहेगुरु जी

  • @satnammalka9083
    @satnammalka9083 Місяць тому

    🙏 WAHEGURU ❤️ JI 🙏 MAHARAJ 🙏 JI 🙏❤️🙏

  • @superstarvideos9078
    @superstarvideos9078 Місяць тому +2

    ❤❤❤❤❤

  • @gpshififan9570
    @gpshififan9570 Місяць тому

    ਸ਼ੁਕਰ ਆ ਕਦੇ ਕਦੇ ਵਧੀਆ ਗੱਲਾਂ ਕਰਦਾ ਨਹੀਂ ਤਾਂ ਉਹ ਮਾੜਾ ਉਹ ਮਾੜਾ ਆ ਹੀ ਆ ਸੰਪਰਦਾ ਮਾੜੀ ਓ ਮਾੜੀ ਆਹੀ ਸੁਣੀਦਾ ਕਦੇ ਸਿੱਖਾਂ ਨੂੰ ਇਕੱਠੇ ਹੋਣ ਦੀ ਤਾਂ ਗੱਲ ਈ ਨੀ ਸੁਣੀ

  • @KuldeepSingh-qc6fd
    @KuldeepSingh-qc6fd Місяць тому

    Stanam waheguru ji🙏

  • @RajwinderKaur-hy2og
    @RajwinderKaur-hy2og Місяць тому

    Waheguru ji ka khalsa waheguru ji ki fateh bhai sahib ji🙏🙏

  • @JagdevSinghPannu-zx9dm
    @JagdevSinghPannu-zx9dm Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Parvinderkaur-ns2es
    @Parvinderkaur-ns2es Місяць тому +1

    👏👏👏👏👏👏👏👏👏

  • @user-fc2ip1tk8s
    @user-fc2ip1tk8s Місяць тому

    ❤❤❤🎉🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswinderKaur-kq4gv
    @JaswinderKaur-kq4gv Місяць тому +1

    ❤❤❤❤❤❤❤❤❤❤❤

  • @Vinodkumar-eo3rd
    @Vinodkumar-eo3rd Місяць тому

    ਵਾਹਿਗੁਰੂ ਜੀ ❤❤❤❤❤❤❤❤❤

  • @ManveerGuru
    @ManveerGuru Місяць тому +2

    👏

  • @user-bu8oq4up8d
    @user-bu8oq4up8d Місяць тому

    ਇਹੀ ਗੱਲਾਂ ਸੁਰੂ ਤੋਂ ਸਮਝਾਉਦੇ ਆ ਰਹੇ ਨੇ ਸੰਤ ਜੀ ,,, ਬਸ ਬਾਕੀ ਕੰਮ ਤਾਂ ਸਾਡਾ ਐ ਮਨ ਕੰਟਰੋਲ ਰਖਣਾ ,,,, ਬਹੁਤ ਦੁਨੀਆ ਸਿਧੇ ਰਸਤੇ ਪੲਈ ਦੀਵਾਨ ਸੁਣ ਕੇ,,, ਲੇਕਿਨ ਥੋੜੀਆਂ ਜਿਹੀਆਂ ਬੀਬੀਆਂ ਦਾ ਹਾਲ 15-20 ਸਾਲਾਂ ਚ ਵੀ ਨੀ ਬਦਲਿਆ ਮਤਲਬ ਮਨ ਦਾ ਹਾਲ ,,, ਬਸ ਦੀਵਾਨ ਸੁਣ ਕੇ ਆਉਦੇ ਸਾਰ ਲੰਗਰ ਛਕਿਆ ਅਧੀ ਰਾਤ ਚਾਹ ਪੀਤੀ ਲਗ ਪੈਦੀਆ ਸਨ ਈਰਖਾ ਦੇ ਚਕਰ ਚਲਾਉਣ ,,, ਜਦੇ ਨਾਲ ਦੀ ਚੁਗਲੀਆਂ ਪਤਾ ਨੀ ਕਦ ਜਾਉਗੀ ਕਲ ਦੀ ਆਈ ਐ ਜਾਦੀ ਈ ਨੀ ,,,ਮਜਬੂਰ ਸੰਗਤ ਦੀਆਂ ਘਰਾਂ ਦੀਆਂ ਗੱਲਾਂ ਪਤਾ ਨੀ ਕਿੰਨੀ ਕਿਨੀ ਦੂਰੋਂ ਗੱਲਾ ਪਤਾ ਕਰਕੇ ਪਾਣੀ ਛਾਣਦੀਆਂ ਰਹਿੰਦੀਆਂ ਸਨ ,,, ਹੁਣ ਵੀ ਓਨਾ ਦਾ ਆਹੀ ਹਾਲ ,ਨਹੀਂ ਅਸਰ ਲੰਗਣ ਦੇਦੀਆਂ ਹੋਰਾਂ ਤੇ ਕਥਾ ਦਾ ,,, ਸਾਰੇ ਨੀ ਬੇਅੰਤ ਸੰਗਤਾਂ ਆਪ ਹੀ ਗੁਰਰੂਪ ਦੇਖੀਆਂ ਨੇ ਜਿਨ੍ਹਾਂ ਮਨ ਨਿਰਮਲ ਕਰ ਲਿਆ 🙏🌹

  • @balwinderkaur1249
    @balwinderkaur1249 Місяць тому +1

    ❤❤❤❤❤🌷🌺🎈

  • @navpreetkamboj437
    @navpreetkamboj437 Місяць тому +1

    Wmkg

  • @manreetsinghpopli2587
    @manreetsinghpopli2587 Місяць тому +2

    🙏🙏🙏🙏

  • @JaspreetsinghKhangura-on4vh
    @JaspreetsinghKhangura-on4vh Місяць тому +3

    ਤੇ ਆਪ ਫਕੀਰਾਂ ਨੂੰ ਕਿੰਨੇ ਪੈਸਿਆਂ ਚਾਹੀਦੇ ਨੇ ਐੱਸ ਕਰਨ ਲਈ.😂😢😅

  • @JaswantSingh-gc7qx
    @JaswantSingh-gc7qx Місяць тому +1

    ❤️🙏🙏🙏🙏🙏🙏🙏🙏🙏🙏🙏🙏🙏🙏🙏🙏

  • @Parvinderkaur-ns2es
    @Parvinderkaur-ns2es Місяць тому +1

    🎊💕🎊💕🎊💕🌹🌹🌹🌹🌹

  • @SatishKumar-zm1ns
    @SatishKumar-zm1ns Місяць тому +1

    Wehaguru ji wehaguru ji

  • @sukhdeepsingh8155
    @sukhdeepsingh8155 Місяць тому +1

    🙏🙏🙏🙏🙏🙏🙏

  • @user-no7be5do8n
    @user-no7be5do8n Місяць тому

  • @bandanakaur6005
    @bandanakaur6005 Місяць тому

    🕊️

  • @NarinderSingh-cz8im
    @NarinderSingh-cz8im Місяць тому +1

    🙏💕

  • @parminderkaur6955
    @parminderkaur6955 Місяць тому

    🎉🎉🎉❤❤

  • @gsgrewal6298
    @gsgrewal6298 Місяць тому +1

    🌺🌹🌹💐💐🌼🌺🌹🌼🙏🙏🙏🙏🙏🙏🙏

  • @AvtarSingh-ql9zm
    @AvtarSingh-ql9zm 25 днів тому

    🙏🙏🙏🙏🙏🙏❤️

  • @kamalsahota2716
    @kamalsahota2716 Місяць тому

    🙏

  • @kulwinderkaur4240
    @kulwinderkaur4240 Місяць тому

    ❤🎉

  • @user-hl2oo4gm3f
    @user-hl2oo4gm3f Місяць тому

    👍🏻🙏🏻🌷👍🏻🙏🏻🌷

  • @bandanakaur6005
    @bandanakaur6005 Місяць тому

    🙏😔🕊️

  • @bandanakaur6005
    @bandanakaur6005 Місяць тому

    😊

  • @kashmirsingh3457
    @kashmirsingh3457 Місяць тому

    Kashmir Singh samara from UK love you so much 💯💯💯💯✔️✔️✔️🇬🇧🇬🇧💯💯😭😭😭😭😭😭💯💯💯💯🇬🇧🇬🇧🇬🇧✔️✔️✔️💘💘🙏🙏🙏🙏🙏

  • @bandanakaur6005
    @bandanakaur6005 Місяць тому

    Think like an 🗝️
    Behave like a child😂
    And share love 💕 and 🙏 happiness ❤️ to all❤️🙏💞🕊️

  • @bandanakaur6005
    @bandanakaur6005 Місяць тому

    🕊️😭✨✅🧬

  • @HotelKumar-lg5nf
    @HotelKumar-lg5nf Місяць тому +3

    baba ji me ik hindu faimly to but me ikala tuahnu sunda hor kise nu ni kuki tu har ik gal turk nl krde o

  • @BalvirSingh-ss3pd
    @BalvirSingh-ss3pd Місяць тому

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਤੁਸੀਂ ਕਿਸ ਕਿਸਮ ਦੇ ਫ਼ਕੀਰ ਹੋ ਜੀ ਕਿਰਪਾ ਕਰਕੇ ਪ੍ਰਗਟਾਵਾ ਕਰੋ ਜੀ।

  • @bandanakaur6005
    @bandanakaur6005 Місяць тому

    😭

  • @kiranjeet9389
    @kiranjeet9389 Місяць тому +1

    ਭਾਈ ਸਾਹਿਬ ਉਸ ਕਈ ਲੋਕ ਤਾਂ ਇਸ ਤਰ੍ਹਾਂ ਕਹਿ ਦਿੰਦੇ ਨੇ ਕਿ ਬਾਬਿਆਂ ਕੋਲੇ ਤਾਂ ਵਾਧੂ ਮਾਇਆ ਹੈ ਬਾਬੂ ਬਾਬੇ ਤਾਂ ਗੱਲਾਂ ਮਾਰਨ ਜੁੱਗ ਰਹੇ ਹਨ ਘਰ ਦੀਆਂ ਕਬੀਲਦਾਰੀਆਂ ਕਿਵੇਂ ਚੱਲਦੀਆਂ ਨੇ ਬਾਬਿਆਂ ਨੂੰ ਕੀ ਪਤਾ ਹੈ😊

  • @bandanakaur6005
    @bandanakaur6005 Місяць тому

    😔

  • @SurinderKaur-u2z
    @SurinderKaur-u2z Місяць тому

    ❤❤❤❤❤🎉🎉🎉🎉🎉😅😅

  • @user-be9li4zd3z
    @user-be9li4zd3z Місяць тому +1

    A programme kithe organise hunda??

  • @user-td7cy9hl9f
    @user-td7cy9hl9f Місяць тому

    Raji rooh bahut ghat han bhai sahib jiada mangte han koi online mangda koi ghar ghar ja ke koi bahar ja ke