Manjeet Singh Manna Interview | ਅਸੀਂ ਬਣਾਂਗੇ ਕਿਸਾਨਾਂ ਦੀ ਆਵਾਜ਼, ਭਾਜਪਾ ਉਮੀਦਵਾਰ ਦੇ ਬੇਬਾਕ ਬੋਲ | N18V
Вставка
- Опубліковано 16 кві 2024
- Manjeet Singh Manna Interview | ਅਸੀਂ ਬਣਾਂਗੇ ਕਿਸਾਨਾਂ ਦੀ ਆਵਾਜ਼, ਭਾਜਪਾ ਉਮੀਦਵਾਰ ਦੇ ਬੇਬਾਕ ਬੋਲ | N18V
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਮੰਨਾਂ ਜੀ ਪਿੰਡਾਂ ਵਿੱਚ ਜਾਵੋ ।
ਕਿਸਾਨ ਮਜ਼ਦੂਰ ਜਥੇਬੰਦੀਆਂ ਤੁਹਾਡੇ ਸਵਾਗਤ ਲਈ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆ।😁😁😂😂
ਨਿਕਰ ਸਟੀਲ ਦੀ ਪਾਕੇ ਆਈ ਫੇਰ ਕਹੇਗਾ ਮੈਨੂੰ ਦੱਸਿਆ ਨੀ 😅
ਹਲਕਾ ਖਡੂਰ ਸਾਹਿਬ ਦੇ ਸਾਰੇ ਵੋਟਰਾਂ ਨੂੰ ਬੇਨਤੀ ਕਰਦੇ ਕਿ ਤੁਹਾਡੇ ਹਲਕੇ ਵਿੱਚ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੋਟ ਦਿੱਤੀ ਜਾਵੇ ਧੰਨਵਾਦ😘💕
Tsn ਨਾ ਲੈ ਪ੍ਰਾ ਇਸ ਵਾਰ ਅਸੀਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ MP ਬਣਨਾ ਕੇ ਰੱਖਾਂਗੇ ਬਾਕੀ ਸਾਡੇ ਪਿੰਡ ਵਿਚ ਭਾਈ ਅਮ੍ਰਿਤਪਾਲ ਸਿੰਘ ਨੂੰ ਛੱਡ ਕੇ ਬਾਕੀ ਸਾਰੀਆ ਪਾਰਟੀਆ ਬੈਨ ਵਾ ਸਾਡੇ ਪਿੰਡ ਵਿਚ ਤੁਸੀਂ ਵੀ ਸਾਰੇ ਇਦਾ ਕਰਨਾ ਇਸ ਵਾਰ
ਵੋਟਾ ਵੇਲੇ ਹੀ ਸਭ ਕੁਝ ਯਾਦ ਆਉਂਦਾ ਪਹਿਲਾ ਨਹੀ
ਜਮਾਨਤ ਜਬਤ ਉਮੀਦਵਾਰ।
ਰਈਆ ਵਿਖੇ ਐਨ ਆਰ ਆਈ ਦੀ ਕੋਠੀ ਤੇ ਕਬਜ਼ਾ ਕੀਤਾ ਸੀ ਮੰਨਿਆ ਫਿਰ ਤੇਰੀਆਂ ਕਿਸ ਤਰ੍ਹਾਂ ਪੂਛਾਂ ਚੁੁਕਾਈਆ ਸੀ ਤੇਰੀਆਂ। ਆ ਜਾ ਪਿੰਡਾਂ ਵਿੱਚ ਤੇਰੀ ਉਡੀਕ ਆ।
ਛਿਂਤਰ।ਖਾਣ।ਲੲਈ।ਤਿਆਰ।ਹੋਜਾ
ਪਹਿਲਾਂ ਕਿਥੇ ਸੀ ਇਹ
ਪਹਿਲਾ ਇਹਨੂੰ ਰੱਸੀ ਪਾਕੇ ਮੋਦੀ ਨੇ ਬੰਨ੍ਹਿਆ ਸੀ ।
ਹੁਣ ਇਹਦੇ ਗਲ ਵਿਚ ਪਟਾ ਪਾਕੇ ਪੰਜਾਬ ਭੇਜਿਆ।😁😁😂😂
Very good 👍
ਬੲਈ ਜੀ ਭਾਜਪਾ ਦੇ ਵਿੱਚ ਸੇਵਾ ਦਾ ਮੌਕਾ ਕਿਸਾਨਾਂ ਦੇ ਨਾਲ ਕਿਸਾਨ ਲੜਦੇ ਤੇ ਬੲਈ ਜੀ ਸੇਵਾ ਕਿਸਾਨ ਭਰਾ ਵਾ
5000 do vot opera nyi ha bjp
Jindabad manna je
ਚਲੋ ਜਾਓ ਜਨਤਾ ਤੋਂ ਵੋਟਾਂ ਲੈਣ ਜਨਤਾ ਤੇ ਕਿਸਾਨ ਤੇਰਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਦੇਖ ਤੈਨੂੰ ਜਗਹਾ ਜਗਹਾ ਤੇ ਕਿਵੇਂ ਜੁੱਤੀਆਂ ਦੇ ਹਾਰ ਤੇਰੇ ਗਲ ਵਿੱਚ ਪੈਣਗੇ ਸ਼ਰਮ ਕਰ ਲਓ ਸ਼ਰਮ ਤੁਸੀਂ ਲੋਕ ਨਿਕਰ ਦੇ ਨਾਲੇ ਬਣੀ ਜਾਨੇ ਹੋ
ਅਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ
Eh thohra hai kisana vaste ki Modi ji ne Kisana nu sva saal Dillí de borders tě khajjal kita?
Sad..🌹🌹🌹🌹🌹
❤❤❤❤❤
Wmk
Bai full sport❤
BJP JINDABAD
ਹੁਣ ਤੱਕ ਕਿਥੇ ਸੀ ਤੇਰੀ ਭਾਜਪਾ ਕੀ ਦਿੱਲੀ ਭਾਜਪਾ ਤੇ ਜਾਂ ਉਨ੍ਹਾਂ ਬਾਪ ਦੀ ਹੈ
Muskal sir
Weku patrkara tu akale BJP te congres nu he party samjda jdo sromne akale dal amretshar de umedwar vota vitch kahde hoke 92 MLA da arla kot gadta mp dea jemne chona de time tuse bsp party te Mann de party nu party ne samjde
ਖੂਡਰ ਸਾਹਿਬਾ ਦੀ ਸਿੱਖ਼ਾਂ ਕੋਮ ਨੂੰ ਬੇਨਤੀ ਹੈ ਇਹ ਬਿਜੇਪੀ ਵਾਲੇ ਨਹੀਂ ਜਿੱਤਾ ਚਾਹੀਦਾ ਹੋਰ ਭਾਵੇਂ ਕੋਈ ਵੀ ਜਿੱਤੇ ਜਾਵੇ 23ਸਾਲ ਦਾ ਨੌਜਵਾਨ ਮੁੰਡੇ ਮਾਰ ਦਿੱਤਾ ਯਾਰੇ ਦਾਦੀ ਦਾ ਲਾਡਲਾ ਪੋਤਰਾ ਯਾਰੇ ਸਿੱਧੀਆਂ ਗੋਲੀਆਂ ਮਾਰੀਆਂ ਬਿਜੇਪੀ ਵਾਲੇ ਨਾਂ ਖੂਡਰ ਸਾਹਿਬ ਦੀਆਂ ਸੰਗਤਾਂ ਨੂੰ ਬੇਨਤੀ ਹੈ ਇਹ ਬੰਦਾ ਨਹੀਂ ਜਿੱਤਾ ਚਾਹੀਦਾ ਮਾਂਝਾ ਵਾਲੇ
ਤੁਸੀ ਖਡੂਰ ਸਾਹਿਬ ਦੀ ਗੱਲ ਕਰਦੇ ਹੋ ।
ਪੂਰੇ ਪੰਜਾਬ ਵਿੱਚ B J P ਬੁਰੀ ਤਰ੍ਹਾਂ ਹਾਰੇਗੀ।
Ayi pind wich vote magaaa bjp dee 0000 auniiiii 😂
kisan majdoor de party tohada swagat karan le bethe hai, modi saab ne he ded saal kisana no kale kanoon le ke delhi bethia se,ek de ho ke rah jio, tohano dal badaloi no kite ve dohi nehi milne, aur tohadia jamanata jabat hon gei.
Ehnu khadoor sahib halke vich kutey nahi jande,, ehnu vad toh vad 1000 vote pae javegi😂😂
Sardar Manjeet Singh Manna Zindabad
Gaddar pappi
BJP ke ticket lina ka liya 🐶🐶🐶🐶 tiyar na
🤣🤣🤣🤣🤣
Ticket kr k bjp danga party join kiti , aa thu
ਲੱਖ ਲਾਹਨਤ ਏ
Haar pakki aaa manna ji😂
BJP da dala
Sirh vich Pag fasye firda
ਛੇਰ।ਸਾਡੇ।ਕੀ।ਟਂਟਿਆ।ਦੇ।ਠਸ਼ਡ
ਆ।ਪਹਿਲਾ।ਕੀ।ਰਸ਼ਗ।,ਲਾਤ।ਯੇਰੇ।ਪਿਉ।ਮੋਦੀ।ਨੇ
ਤੂਸ਼।ਆਈ।ਪਿੰਡਾ।ਚ।ਤੈਨੂਛਿਂਤਰ।ਛੇਰਾਗੇ
Bjp no
ਆਜਾ ਮੇਰੇ ਸਾਲਿਆਂ ਅਸੀਂ ਵੀ ਤੁਹਾਡਾ Wel Come ਕਰਨ ਲਈ 👠ਜੁੱਤੀ ਤੇ ਡਾਂਗਾਂ ਨੂੰ ਤੇਲ ਲਾਕੇ ਰੱਖਿਆ ਬੀਜੇਪੀ ਤੇ ਆਪ ਵਾਲਿਆਂ ਲਈ
750 kisan Marva dita bjp party ne
ਵਿਕਾਊ ਮਾਲ
Bjp punjab di dushman a manna ik chor
Fuduu hii ji bjp
ਮੰਨੇ ਦੀ ਜਮਾਨਤ ਜਬਤ ਕਰਾ ਦੇਣੀ ਹੈ
Comment padh le