🌹299🙏40 ਦਿਨ ਜਾਪ ਦੀਆਂ ਜਰੂਰੀ ਵਿਧੀਆਂ🌹🙏IMPORTANT RULES FOR 40 DAYS MEDITATION🌹🙏
Вставка
- Опубліковано 18 тра 2024
- #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem #akaal#amritwela#gurmatveechar#amrit#babajikriyayoga18postures#
Waheguru ji ka khalsla waheguru ji ki fateh ji
ਵਾਹਿਗੁਰੂ ਜੀ 🙏 ਸਵੇਰੇ ਅਸੀਂ ਕੰਮ ਤੇ ਜਾਣਾ ਹੁੰਦਾ ਇਹ 40 ਦਿਨ ਦਾ ਜਾਪ ਅਸੀਂ ਸ਼ਾਮ ਨੂੰ ਕਰ ਸਕਦੇ ਆ ਜਾ ਨਹੀਂ ਜ਼ਰੂਰ ਦੱਸ ਦਿਓ ਤੇ ਦੂਜਾ ਪ੍ਰਸ਼ਨ ਹਰ ਰੋਜ ਕੇਸੀ ਇਸ਼ਨਾਨ ਹੀ ਕਰਨਾ ਹੁੰਦਾ 🙏 ਤੁਹਾਡੀ ਬਹੁਤ ਬਹੁਤ ਧੰਨਵਾਦ ਇਹ ਗੱਲਾ ਹੋਰ ਕੋਈ ਨਹੀਂ ਦੱਸਦਾ ਕਿਉਂਕਿ ਜਿਸ ਨੇ ਵੀ ਗੁਰਬਾਣੀ ਨਾਲ ਜੁੜਨਾ ਉਸ ਨੂੰ ਇਹ ਨਹੀਂ ਸਮਝ ਹੁੰਦੀ ਕੇ ਮੈ ਕਿੱਥੋਂ ਸੁਰੂ ਕਰਾਂ ਕਿਸ ਤਰਾਂ ਗੁਰਬਾਣੀ ਨਾਲ ਜੁੜਾਂ ਕਿਉਂਕਿ ਮਨ ਬਹੁਤ ਡਰ ਵੀ ਹੁੰਦਾ ਕੇ ਮੈਥੋ ਨੀ ਇੰਨਾਂ ਹੋਣਾ ਪਰ ਤੁਸੀਂ ਕਿਸੇ ਦੇ ਮਨ ਵਿੱਚ ਡਰ ਨਹੀਂ ਪਾਉਂਦੇ ਕੇ ਤੁਸੀਂ ਇਹ ਨਹੀਂ ਕਰ ਸਕਦੇ ਤੁਸੀਂ ਗੁਰਬਾਣੀ ਨਾਲ ਜੁੜਨ ਦੇ ਬਹੁਤ ਵਧਿਆ ਰਾਹ ਦੱਸਦੇ ਆ ਬਹੁਤ ਬਹੁਤ ਧੰਨਵਾਦ ਜੀ 🙏🇨🇦
ਬਹੁਤ ਹੀ ਸਤਿਕਾਰਯੋਗ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਆਪ ਜੀ ਦਾ ਕੋਟਾਨਿ ਕੋਟਿ ਵਾਰ ਧੰਨਵਾਦ ਜੀ। ਧੁਰ ਅੰਦਰੋਂ ਖੁਸ਼ੀ ਹੁੰਦੀ ਏ ਤੁਸੀਂ ਬਹੁਤ ਜਿਆਦਾ ਪ੍ਚਾਰ ਕਰ ਰਹੇ ਓ ਜੀ। ਦਸ਼ਮੇਸ਼ ਪਿਤਾ ਜੀ ਤੁਹਾਨੂੰ ਪ੍ਚਾਰ ਕਰਨ ਲਈ ਤੰਦਰੁਸਤੀ ਭਰਪੂਰ 100 ਸਾਲ ਲੰਮੀ ਉਮਰ ਬਖਸ਼ਣ ਜੀ। ਸੱਚੇ ਪਾਤਿਸ਼ਾਹ ਜੀ ਸਭਨਾਂ ਨੂੰ ਨਾਮ ਦੇ ਖਜ਼ਾਨੇ ਬਖਸ਼ੋ ਜੀ🙏
Waheguru g
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
🙏🙏🙏🙏🙏
ਵਾਹਿਗੁਰੂ
Waheguru ji ka khalsa waheguru ji ki fateh baba ji mere tu koi ve jaap ajj tak complete ni ho paye nirvigan mere jaap tut jande vigan pe ke tut jande te me kuj kar ve ni pandi ik var shuru kita c 40 din da per hafta hi chlya meri dimag jel ni paya te tut gya hafta hi kar payi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ
Veer ji mere husband ne 2016 vich amrit pan kite par hun o apne raste to bhatk gae ne o nasha karn lag ge ne mere nal ladde rehnde ne manu kutde ne te na koi kam karde ne me bahut dukhi a veer ji me mool mantr kar rahi a te chupai sahib de 11 path kardi a guru charna vich mere pati lai ardas karo ji waheguru tere sukar a dhan dhan guru granth sahib ji
Babaji thank you so much. Waiting for this video since long.
ਸਤਿਨਾਮ ਸ਼੍ਰੀ ਵਾਹਿਗੁਰੂ ਜੀ,, ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ੋ ਜੀ ਕਿਰਪਾ ਕਰਦੋ ਮਹਾਰਾਜ ਜੀ.🙏🙏💐💐🤲🤲
Weheguruji
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji
ਧੰਨਵਾਦ ਜੀ
Waheguru ji 🙏
Waheguru g🙏🏻🙏🏻
Waheguru ji ka Khalsa waheguru ji ki Fateh 🙏🙏🙏
ਧੰਨ ਗੁਰੂ ਨਾਨਕ ਦੇਵ ਜੀ
Waheguru ji 🎉 Thanks 🙏🏻
Waheguru. Ji
ਵਾਹਿਗੁਰੂ ਜੀ
ਵਾਹਿਗੁਰੂ ਜੀ ❤
🙏🌺
ਵਾਹਿਗੁਰੂ ਜੀ 🙏🙏🙏🙏🙏
Waheguru ji❤ 🙏🙇♀️
Wahaguru ji 🙏
40,,chalisa,,chilla,,,,also respectable in Iran,,,,,u r right jathedaar ji
Waheguru ji
Weheguru ji
🙏🙏🙏🙏
Shri waheguru ji ka khalsa shri waheguru ji ke fateh ardas karda akal purkh waheguru ji sarbat da bhla wakshan
Waheguru waheguru waheguru waheguru ji 🙏🌹🌹🙏
ਵੀਰ ਜੀ ਸਤਿ ਸ੍ਰੀ ਆਕਾਲ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦੁਨੀਆਂ ਨੂੰ ਜਾਗਰੂਕ ਕੀਤਾ ਵੀਰ ਜੀ ਆਪਣਾ ਨੰ ਜ਼ਰੂਰ ਦੱਸਿਓ ਪਲੀਜ਼ ਦਸ਼ਮ ਅਖੰਡ ਪਾਠ ਸਾਹਿਬ ਜੀ ਬਾਰੇ ਪੁੱਛਣਾ ਜੀ
@ATAM YATRA TV Please share the places where you can get the right environment to do the Abhyaas.
Dhanwad veer ji Har roj tuhudi vedeo di wait hundi aa me ta youtube open he sirf tuhade lay kardi ha
ਵਾਹਿਗੁਰੂ ਜੀ🙏🙏🙏🙏🙏
Veer ji daas nu vi guru sahib ji ne shastar naam mala shuru karvaya h 🙏🙏shukarana h waheguru ji 🙏🙏
Waheguru ji aap ji nal gal kive ho sakdi hai ji.
Waheguru ji 40 din amritvele ek path Shri jap ji sahib te mool Manter da jaap kar skde haa ji🙏
Jaap das do kihda karna please
Bhai sahib ji eh v daso k any side baith sakde k charde passe mooh karna . Please daso. 🙏🙏
Baba ji mai 40 dina dy jaap start kity c but ajj late ho gyi ...but path kita jruur aa but amrit wela nhi c...kirpa Hou ji...ja dubara krna puu...baba ji apna no. Plz dy devo gl krni aa
Veer ji mai bhut pareshan a.. waheguru ji ne bakshish kiti hai.. meri phla ek beti hai menu put di badi aas hai par doctor khnde ki beti hai betia madia nhi par menu put di aas hai mai ki kra...
Please menu reply jroor karna...
Waheguru ji koi vidhi daso ji .Ik ta nam dee or dusri income koi nahi karja bahaut hai .
Verji apna no de deo ji bhut problem a gall karni c ji
Waheguru ji lady's v 40 din jaap kive nibaun ji .plz reply ji mera jaap vich hi ruk gea ji .lgda c is video ch aap jrur mere question da answer deo ge .pr eda nhi hoiaa ji .kine dina ton intjaar kr rhe ji plz reply waheguru ji .jdo ton jaap band hoiaa problems shuru ho rhiaa ji.kive kriee .😌
Baba g mere do sawal ne (1)40 din da jaap mala te kar sakde ha ke nahi (2) ki asi 40 din jaap de doran apna aam tor te jo nitnam hai o kr sakde ha ke nahi ja fir odo tk rok ke rakhna hai
Sirf baba daso reply vich
Baba g fr ghar da kmm kida krna
Waheguru ji, mera ek question hai k jida aap ji ne dseya k 40 din de jaap ch koi nadi nala nhi tapna.
Waheguru ji, Parmatma ji di kirpa naal har roj Gurdwara Sahib Patshahi 10, Nada Sahib vikhe darshan prapat hunde ne
othe jaan da jo Rasta hai, Gurdwara Sahib toh pehla Gaggar Nadi/Darya anda hai
Mera question eh hai k oh Nadi tap skdi?? kyuki Jana ta Guru ghar hi hai
pls dseyo Jaroor
ਵੀਰ ਜੀ ਸੋਡਾ ਮੋਬਾਈਲ ਨੰਬਰ ਮਿਲ ਸਕਦਾ ਜੀ ਗੱਲ ਕਰਨੀ ਮੈਂ ਖਾਲਸਾ ਜੀ
waheguruji we want to do 40days jaap qz we suffering from bad encesters spirits and my husband s he passed away four years ago we doing choupai sahib but we want permanent illage to getrid of them as u mentioned in one vedeo to do chandi paad we cant do that we asked some gursikhs no body wants to do in our house what can we do now
40 din de jaap vich gap nhi pena chida pls jwab dena ji
Veer ji jina thae kol kirpan nai hundi bhogh lagan vastae parshad nu plz daseo 🙏
Thanku 🙏🙏🙏
ਭਾਈ ਸਾਹਿਬ ਜੀ ਫ਼ਤਹਿ ਕੁਝ ਸਮੇਂ ਤੋਂ ਚਾਲੀ ਦਿਨ ਦੇ ਜਾਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਦੇ ਸਪੂਰਨ ਨਹੀਂ ਹੋਇਆ ਬੀਮਾਰ ਹੋ ਜਾਂਦੀ ਸੀ ਹੁਣ ਬ੍ਰਹਿਮ ਕਵਚ ਜਾਪ ਸਪੂਰਨ ਹੋਏ ਮੈ ਠੀਕ ਹੋ ਗਈ ਮੇਰੇ ਪਤੀ ਅਤੇ ਬੇਟੇ ਨੂੰ ਸਮਿਸਆਵਾਂ ਵਧ ਗਈ ਕਿ ਕਰਾ ਮਾਰਗਦਰਸ਼ਕ ਕਰਨਾ ਜੀ ਧਨਵਾਦ
ਤੁਸੀਂ ਘਰ ਚ ਜਾਪ ਕਰਕੇ ਜਲ ਛਿੜਕੋ
@@ATAMYATRATV veerji pls dasso koi vi jaap ..ladies de 4-5 din de cycle vich vi continue rakhna he ji?
@@ATAMYATRATVpls reply
@@raminderkaur7634yes suche kapde pa k safai nal ji ladies can do bs properly clean clothes pa k 🎉🎉
@@raminderkaur7634Bhai ji Apne pehla wale vedios Ch dass chukke ne.... Ki ladies Jaap Kar sakdi hai.....baaki tusi old vedios Ch check karlo
Jekar Prasad pehla bhog lava k vand deva gay fer jaap start krna
ਵੀਰ ਜੀ ਨਿਸ਼ਾਨ ਸਾਹਿਬ ਜੀ ਨੂੰ 40ਦਿਨ ਇਸ਼ਨਾਨ ਕਰਵੋਣ ਦੀ ਸੇਵਾ ਬਾਰੇ ਮਰਿਆਦਾ ਦਸੋ ਜੀ ,,plzzz ਵੀਰ ਜੀ ਇਸ ਬਾਰੇ ਜਰੂਰ ਦਸਣਾ
Ninda chugli ni krni chahe kuj vi hoje saaf suthre rana
How to get job with doing path
kesi isnaan jis din start krna hai udo krna hai,je koi majburi ch isnan na hove ta solution dusso
Veer g putar di daat len lyi jaap dso g meriya 2 betiyan ne ....
Kitho rehnde o tuc
Keshi eshnan roj karna hai ji
Hnji Waheguru ji
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਹਿਤੇ ਵੀਰ ਜੀ ਆਪਣਾ ਨੰਬਰ ਦਿਓ ਜੀ
ਵੀਰ ਜੀ ਆਪਣਾ ੍ਫੋਨ ਨੰਬਰ ਜ਼ਰੂਰ ਦਿਓ ਜੀ
ਔਰਤ ਵੀ 40 ਦਿਨ ਕਰ ਸਕਦੀ ਹੈ।
How to contact with you
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ
Waheguru ji ka khalsa waheguru ji ki Fateh ji waheguru ji 🙏
Waheguru ji 🙏🙏🙏
Waheguru ji waheguru ji waheguru ji waheguru ji waheguru ji
Waheguru ji ka Khalsa waheguru ji ki Fateh ji ❤
Waheguru ji
Wheguru ji
🙏🙏🙏🙏
🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ
Waheguruji