ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ll ਆਪ ਜੀ ਇੱਕ ਬਹੁਤ ਹੀ ਸੁਲਝੇ ਹੋਏ Journalist ਹੋ ਆਪ ਜੀ ਮੈਂਨੂੰ ਬਹੁਤ ਹੀ ਪਿਆਰੇ ਹੋ I assumed you are a one of Journalist who has done PhD in journalism Hamir Singh If someone who wants to speak you just for can you Hamir Sir SSA Happy new year to you
Kejriwal has written to head of organisation (RSS) who created his Party (AAP). This is Noora Kushti between BJP and AAP. During last assembly elections of Delhi the same level of fight between AAP and BJP was shown in media but both are same. Some people say RSS is working for AAP in Delhi and Punjab.
ਸਰਦਾਰ ਹਮੀਰ ਸਿੰਘ ਜੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ ਬੁਲੰਦ ਕਰੋ ji
ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਸ੍ਰ ਹਮੀਰ ਸਿੰਘ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ ll
ਆਪ ਜੀ ਇੱਕ ਬਹੁਤ ਹੀ ਸੁਲਝੇ ਹੋਏ Journalist ਹੋ
ਆਪ ਜੀ ਮੈਂਨੂੰ ਬਹੁਤ ਹੀ ਪਿਆਰੇ ਹੋ
I assumed you are a one of Journalist who has done PhD in journalism
Hamir Singh
If someone who wants to speak you just for can you Hamir Sir
SSA
Happy new year to you
ਬਹੁਤ ਖੂਬ
ਸਤਿ ਸ੍ਰੀ ਆਕਾਲ ਸਰਦਾਰ ਹਮੀਰ ਸਿੰਘ ਜੀ ਕੇਜਰੀਵਾਲ ਨੇ ਆਪਣੀ ਇੱਕ ਇੰਟਰਵਿਊ ਵਿੱਚ ਸਪਸ਼ਟ ਤੌਰ ਕਿਹਾ ਸੀ ਮੈਂ ਪੁਸ਼ਤੈਨੀ ਆਰ ਐਸ ਐਸ ਦਾ ਹਮਾਇਤੀ ਹਾਂ ਕਿਹਾ ਸੀ ਮੇਰੇ ਪਿਓ ਦਾਦਾ ਪੜਦਾਦਾ ਜੀ ਆਰ ਐਸ ਐਸ ਦੇ ਹਮਾਇਤੀ ਰਹੇ ਨੇ
Such issues are personal experience but his experience expressed in a letter to the same organization could be game changer in his loyalty to Rss.
ਡੱਬਾਬੰਦਡਡ ਡੰਗ
ਰਾਜਨੀਤੀ ਦਾ ਲੇਵਲ ਦਿਨੋ-ਦਿਨ ਡਿੱਗ ਰਿਹਾ ਹੈ। sincerity ਥਲੇ ਜਾ ਰਹੀ ਹੈ,ਸਚੇਤ ਹੋਣ ਲੋੜ ਹੈ।
ਬਹੁਤ ਚੰਗੀ ਵਚਾਰ ਚਰਚਾ ਕੀਤੀ ਹੈ ।
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ❤
ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਢੰਗ ਨਾਲ ਮੁੱਦੇ ਦੀ ਜਾਣਕਾਰੀ ਦਿੱਤੀ ਗਈ ਹੈ ਜੀ
Hamir Singh ji
Live long
ਜਾਣਕਾਰੀ ਭਰਪੂਰ !!
ਕਿਸਾਨ, ਮਜ਼ਦੂਰ ਏਕਤਾ ਜਿੰਦਾਬਾਦ ✊
ਯਾਨੀ ਕਿ ਕੇਜਰੀਵਾਲ ਆਰ ਐਸ ਐਸ ਤੋਂ ਚੋਣਾਂ ਜਿੱਤਣ ਲਈ ਮਦਦ ਮੰਗ ਰਿਹੈ ਭਾਵ ਕਿ ਬਦਲੇ ਵਿਚ ਉਹ ਉਨ੍ਹਾਂ ਦੀਆਂ ਪਾਲਸੀਆਂ ਨੂੰ ਦਿੱਲੀ 'ਚ ਲਾਗੂ ਕਰਨਗੇ।
Eh naween gull nahin,kewal moorakh hi Kejriwal nu nahin samjhe.
ਡੱਲੇਵਾਲ ਦਾ ਸ਼ਿਕਾਰ ਮਾਨ ਖੇਡ ਗਿਆ, ਚਲਾਕੀ ਨਾਲ.
Bahut wadhia sardar hamir singhji sat Sri akaal
ਸਰਦਾਰ ਸਾਹਿਬ ਜੀ,, ਇੱਥੇ ਕੌਣ ਪੁੱਛਦਾ ਜਿਹੜਾ ਸਿਰੇ ਦੀ ਕੁਰਸੀ ਤੇ ਬੈਠਾ ਹੈ ਉਹ ਕਿਸੇ ਕਾਰਪੋਰੇਟ ਘਰਾਣੇ ਦਾ ਸੀਰੀ ਹੈ, ਅਫ਼ਸੋਸ
ਦੂਸਰੀ।ਗੱਲ।ਕਿ।ਜੇਕਰ।ਭਾਜਪਾ।ਜਾਂ।ਹੋਰ।ਪੈਸੇ।ਨਾਲ।ਵੋਟਾਂ।ਖਰੀਦ।ਕਰਦੇ।ਆ।ਤਾਂ।ਸਜਣੋ।ਭੁੱਲੋ।ਨਾ।ਅਪਣੀਆਂ।ਜੜਾਂ।ਚ।ਆਪੇ।ਤੇਲ।ਪਾਉਨੇ।ਆ।ਇਸਦਾ।ਅੰਤ।ਮਾੜਾ।ਹੋਵੇਗਾ।
❤ ਸਤਿ ਸ਼੍ਰੀ ਅਕਾਲ ਜੀ 🎉 🎉
Nice program thanks Veerji ❤
ਧੰਨਵਾਦ ਵੀਰ ਜੀ
Good job sir
Good/useful Episode 👍😊Salute to S. Hamir singh.🩷
🙏 Good Job by Sh. Hameer Singh Ji ❤
Vadia reporter waheguru Ji chardi kla vich rakhey
ਵਧੀਆ ਜਾਣ ਕਾਰੀ
❤❤❤❤❤
ਸਭ ਹਿੰਦੂਤਵੀ ਕੋਈ ਵੀ ਹੋਵੇ ਸਭ ਆਪਣੇ ਧਰਮ ਪ੍ਰਤੀ ਇੱਕ ਹਨ। ਅਫਸੋਸ ਬਾਕੀ ਦੇਸ਼ ਵਾਸੀ ਸਮੇਤ ਸਿੱਖ ਇਹ ਸਮਝ ਨਹੀਂਂ ਪਾ ਸਕੇ ਨ ਪਾਉਣ ਦੀ ਸੋਝੀ ਤੇ ਗਿਆਨ ਰੱਖਦੇ ਹਨ। ਦੇਸ਼ਵਾਸੀਆਂ ਦੀ ਏਹੀ ਤਰਾਸਦੀ ਹੈ ਤੇ ਰਹੇਗੀ।
❤
Watching from Holland.
S.Hamir Singh -
An Intelligent public Analyst 🩷👌
Good job ji
Good job ji from Takhtu Pura Sahib
good ji
Punjab government must look into unification of the various farmers union to be representative of the farming community.
🙏🙏🙏🙏🙏🙏
ਇਹ ਮੋਰਚਾ 25 ਸਾਲ ਤੱਕ ਚੱਲੇਗਾ
👍
SSA S Hamir Singhji
ਕਿਸਾਨੀ ਖੇਤ ਵਿੱਚ ਹੈ, ਤੁਸੀ ਵੇਹਲੜਾ ਲਯੀ ਫ਼ਿਕਰਮੰਦ ਰਹੰਦੇ ਹੋ।
pl see profit of companies farmers intersts ignored
Kejriwal has written to head of organisation (RSS) who created his Party (AAP). This is Noora Kushti between BJP and AAP. During last assembly elections of Delhi the same level of fight between AAP and BJP was shown in media but both are same. Some people say RSS is working for AAP in Delhi and Punjab.
Bjp sarkar jihrhi bhee koi scheme kisana lai liaoundi hhei oh saari jaalsaji hundi hei
Bjp taan hamesha ton lokaan noo luttan lai bahut saaria sakeema banai baithee hei Jimepatrol,diesel te gas dian keemtan
ਸਿੱਧਾ।ਸਿੱਧਾ।ਮਤਲਬ।ਕਿ।ਅਸੀਂ।ਵੀ।ਹਿੰਦੂ।ਹੀ।ਹਾਂ।ਬੋਲੀ।ਤੋਂ।ਅਸਲੀਅਤ।ਦਾ।ਪਤਾ।ਲਗ।ਜਾਂਦਾਂ।ਚਿੱਠੀ।ਤਾਂ।ਲਿਖ।ਦਿੱਤੀ।ਦੂਰਗਾਮੀ।ਨਤੀਜੇ।ਆਉਗੇ।ਅਤੇ।ਉਂਗਲ।ਉਠਾਣ।ਵਾਸਤੇ।ਮੋਕੇ।ਵੀ