It’s no more, see what these people did in Canada. Now in one of the state we are not allowed to wear turban in all govt places. In another state, most of the people have removes khanda from their vehicle because the police is rounding up these goons.
I always wondered how it was done. Thanks for showing it on UA-cam. I am interested in knowing what other styles are there in Turban tying (bn) and how they are tied. Excuse my english if it wrong in anyway.
Thank you so much I am subscribe you are very so helpful main try kar rahe hain waheguru ji kripa Karen waheguru ji you are great job thank you so much waheguru ji
ਅਗਲੀ ਵੀਡੀਓ ਕਿਹੜੀ ਪਾਈਏ 👍
Barik wattan wali dastar di video pa do veerji
Bai ji bir ramgrhia style pag vargi video la ka ao plese
Vir Ji Mere Waal Boht Bharrre A Te Mera base Full janda aa ma boht tang plz rk video 🙏🏻
ਗੋਲ ਪਰਨੇ ਦੀ ਹੀ 3 ਮੀਟਰ ਦੀ
ਜੋ ਆਪਾ ਘਰ ਬਨੀ ਦਾ
Whenever i see a sikh with dastaar, i feel very happy and proud,🙏🇸🇬
It’s no more, see what these people did in Canada. Now in one of the state we are not allowed to wear turban in all govt places.
In another state, most of the people have removes khanda from their vehicle because the police is rounding up these goons.
ਬਹੁਤ ਹੀ ਵਧੀਆ ਪੁੱਤਰ ਜੀ
मैं भी परना बन्दा हां, पर.अज चुंगी तरंहं बनणा सिख गया हां । शुक्रिया जी ।
Pehli var dekhia channel tuhada. Bahut acha lagia. Bai ji tussin bahut sohne lagde ho. You are inspiration for the youth. Keep up the good work
ਬਹੁਤ ਵਧੀਆ ਜਾਣਕਾਰੀ ਦਿੱਤੀ,ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਦਸਤਾਰ ਬਹੁਤ ਵਧੀਆ ਸਜਾਈ ਹੈ ਜੀ।
🎉paramcjahal
ਬਹੁਤ ਵਧੀਆ ਦਸਤਾਰ ਸਜਾਈ ਵਾਹਿਗੁਰੂ ਚੜਦੀ ਕਲਾਂ ਕਰੇ ਵੱਲੋ ਜਜਬੀਰ ਸਿੰਘ ਸੰਧੂ
Congratulations.Bahut Soni dastar bani hai.Waheguru Ji mehar Karan asi sub Shi Guru Gobind Singh Ji diti dastar sajaia.
Good
Bhai ji very easy bana detta gol Dastar banan layee
Very good job bahut bahut badhai lagi thanks 👍🙏😊
Very handsome, son. God bless you.
Good to see young boy's interest in pagg, our crown, blessing of guru hargobind ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🚩🙏🙏ਦਸਤਾਰ ਬਹੁਤ ਹੀ ਵਧੀਆ ਵੀਰੇ 🙏🙏
ਬਹੁਤ ਵਧੀਆ ਤਰੀਕਾ,, ਲਵਜੂ ਬਾਈ ਜੀ
ਬਹੁਤ ਹੀ ਸੋਹਣੀ ਵੀਡਿਓ ਆ
🎉
Thanks veer g manu apne bate de peg banan vich bhut mushkil aundi c. But hun easy lg rhi a. Thanks
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਚ ਰੱਖਣ
Nice & simple way to tie the dastaar, thnx for sharing❤❤🎉😊
ਬਾਈ ਪੱਗਾਂ ਬੰਨਣੀ ਸਿਖਾਉਣਾ ਤੁਹਾਨੂੰ ਬੋਹਤ ਵਧੀਆ ਆਉਕੀ ਹੈ । ਮੈ ਤੁਹਾਡੇ ਚੈਨਲ join ਕਰ ਲਿਆਹੈ ਧੰਨਵਾਦ
Tuhade vja nal manu jach a gi ❤THX❤
ਵਾਹਿਗੁਰੂ ਮੇਹਰ ਕਰੇ ਭਰਾ ❤️🙏🏻
ਬਹੁਤ ਹੀ ਵੱਧੀਆ ਦਸਤਾਰ ਵਾਹਿਗੁਰੂ ਜੀ
Very nice
Waaa ji waaa bhut ashan tarika hai 😍😍😍
Bht khub veer" simple nd shoni dastar " thankz
Great. Good job done. So smart look. Akal Purakh ji aap nu chardi kalan vich rakhan beta ji 🎉.
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਹੀ ਵਧੀਆ ਢੰਗ ਨਾਲ ਦਸਤਾਰ ਬੱਝੀ ਵੀਰ ਨੇ ॥
ਬਹੁਤ ਸੋਣੀ ਦਸਤਾਰ ਸਜਾਈ ਹੈ ਵੀਰੇ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ
ਬਹੁਤ ਹੀ ਵਧੀਆ ਦਸਤਾਰ ਸਜਾਉਣ ਦਾ ਤਰੀਕਾ ਹੈ ਜੀ
ਬਹੁਤ ਵਧੀਆ ਹੈ ਜੀ,🙏♥️ ਦਸਤਾਰ ਸਜਾਉਣ ਦਾ ਤਰੀਕਾ,
❤❤❤
ਧੰਨਵਾਦ ਵੀਰ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਵੀਰ ਜੀ
ਬਹੁਤ ਵਧੀਆ ਜਾਨਕਾਰੀ ਦਿੱਤੀ
ਵੇਰੀ ਨਾਈਸ ਗੁੱਡ ਬੇਟਾ ਜੀ
Bauht vadhia tarika dastar sajavan da putter ji
ਸੱਤ ਸ੍ਰੀ ਅਕਾਲ ਜੀ ਬਹੁਤ ਵਧੀਆ ਦਸਤਾਰ ਸਜਾਉਣ ਦਾ ਤਰੀਕਾ ਹੈ ਵਾਹਿਗੁਰੂ ਚੜਦੀ ਕਲਾਂ ਚ ਰੱਖੇ
ਬਹੁਤ ਵਧੀਆ ਵੀਰ ਜੀ 👍👍🙏👈👍
So nice bata g veery beutiful
ਵਾਹੇਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਪੱਗ ਸਰਦਾਰਾਂ ਦੀ ਸ਼ਾਨ ਹੁੰਦੀ ਹੈ
I always wondered how it was done. Thanks for showing it on UA-cam. I am interested in knowing what other styles are there in Turban tying (bn) and how they are tied. Excuse my english if it wrong in anyway.
Bahut vdia veer
ਬਹੁਤ ਬਹੁਤ ਵਧੀਆ ਵੀਰ❤
Good job
Waheguru Ji Ka Khalsa Waheguru Ji Ki Fateh beta ji. very nice dastar. You look very good.
Nice 👍
I'm gonna try noww.......🔥
Good
Good
god bless you bro ❤❤
thanks for dastar try
Very nice👍👍
Paji bahot badhiya
Bhtt sohna D's d j vrr g tusi ❤️❤️
Jeenda reh veere waheguru chardi kalan rakhan
ਬਹੁਤ ਹੀ ਵਧੀਆ ਢੰਗ
Very nice video of dastar in few minutes.
🌹🌹🌹🌹🌹
Very nice looking so beautiful proud to be a sikh😊❤😊
Very good
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
Bahut Sohni Dastar Sajai aa Veer Ji
Very nice😊
Waheguru ji ka Khalsa waheguru ji ki Fateh 🙏 Veer ji ❤❤❤❤❤❤
ਬਹੁਤ ਵਧੀਆ ਜੀ 👌
ਬਹੁਤ ਖੂਬ ਵਾਹਿਗੁਰੂ ਜੀ।
22 tusi kitthe rehendo ho
ਬਹੁਤ ਵਧੀਆ ਢੰਗ ਹੈ ਸਿਖਾਉਣ ਦਾ ਜੀ ਪਰ ਲੜ ਮੂੰਹ ਵਿੱਚ ਨਹੀਂ ਲੈਣਾ ਚਾਹੀਦਾ
Very good ji
मसत,बाई,जी,धन्यावाद 👍👍👌
Punni di video bnao
ਬਹੁਤ ਵਧੀਆ ਏ ਜੀ 🙏🙏🙏🙏👌👌👌👌👌
🙏WAHEFURU JI 🙏Kapre di lambai kinne mitar dasso ji thnk u
Very good bhaji
Video ਬਹੁਤ ਵਧੀਆ ਸੀ ਵੀਰ
DHAN TERI SIKHI, 👏👏
DHAN TERE SIKH 🙏🙏
Veer bhut bdia very nice
Thank you so much I am subscribe you are very so helpful main try kar rahe hain waheguru ji kripa Karen waheguru ji you are great job thank you so much waheguru ji
Boh ghaint bai❤
ਬਹੁਤ ਵਧੀਆ ਵਾਹਿਗੁਰੂ ਜੀ ਵਾਹਿਗੁਰੂ
ਬਹੁਤ ਵਧੀਆ ਵੀਰ
Good
Nice video👌👌👌👌👌
ਬਹੁਤ ਖੂਬ ਪੁੱਤਰ
ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ
Very nice video
ਬਹੁਤ ਵਧੀਆਂ ਬਾਈ ਸੀਖ ਰਹੇ ਹਾ
ਬਿੱਉਟੀਫੁੱਲ ਖਾਲਸਾ ਜੀ
Bohat hi vadia ji🙏🏻🙏🏻
Very good 👍
Bde veere ek gal daso please
Kitne miter ka kapda gai please replay
Very nice video thanks Bhai sahab ji waheguru ji kirpa karan
Very nice dastar ji
Bohat vadia veer g
Bdiya baei ye ✅✅
ਗੋਲ ਪਰਨਾ ਬੰਨਣਾ ਮੈ ਤੁ ਹਾਡੇ ਕੋਲ ਸਿੱਖਿਆ ਧੰਨਵਾਦ ਾ
ਭਾਊ ਬਹੁਤ ਵਧੀਆ
Boht wadiya g ❤❤❤❤❤
ਅੱਤ nice
ਬਹੁਤ ਧੰਨਵਾਦ ਵੀਰ ਜੀ
Veer ji tuse es to vi aasaan parnaa daso koi 7jaa8saal dae bachi daa ok oh video jaruri paao
Veer eh dastar 5meter di hai ?
Good veer ਜੀ
Paji kapda kehda use krna?
Nice, ਕਿਹੜਾ ਜ਼ਿਲ੍ਹਾ ਹੈ ਤੁਹਾਡਾ?