Nice, there are two ways one for appearance and one for faith, if it's for faith than doesn't matter how look like. So, ARDASS karie ke sada faith bane te asi bani te bane da stkar kariye.
Hnji, Us ladh nu jdo pushe vll leke jana he ta thlle wali side to Pinch krke fold kr deya kro, Us naal lock ho janda. Bakki kapde te thoda paani spray krn naal v improvement aaundi he.
Patahao rehat de anusar bunga neela rang da bani da te uparo dumala neela ya Chita ya basanti rang de eleva hor nhi bani da bunga vich kesa de sastar lahi de te bahke dumala da slok pad ke sajae da ha
I usually make circle with hairs to evenly spread for turban base, You can also use extra piece of cloth on a side where you think is not even, I am pretty sure there are many vidoes available for turban base on Jaskarandeep Singh, Navdeep Singh Ludhianvi’ channels
Veer ji I'm 13 and I've been trying to do a dumala for a long time now but I can't get the base to be round. Any tips? I also watched your video about the base.
Its ok brother, You can see some more tutorials from other turban trainers and find the method which works best for you. You are young, Keep practicing, Guru sahib kirpa krnge ✨
ਸਿੰਘ ਸਾਹਿਬ ਜੀ ਬਹੁਤ ਵਧੀਆ ਢੰਗ ਨਾਲ ਦੱਸਿਆ
ਬਹੁਤ ਵਧੀਆਂ ਤਰੀਕਾ ਦੱਸਿਆ ਸਿੰਘ ਸਾਬ
ਬਹੁਤ ਵਧੀਆ ਤਰੀਕਾ ਦੱਸਿਆ ਤੁਸੀਂ ਨੇ
ਵਾਹਿਗੁਰੂ ਜੀ
Very very nice beta ji. You look very nice. Thank you beta ji. Great.
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ।। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ।।
👍💯 ਬਹੁਤ ਵੱਧਿਆ ਵਾਹਿਗੁਰੂ ਜੀ
Khalsa ji ♥️
Veer I started my first ever Dumalla after watching your video.
Thank you
waheguru
ਮੇਰਾ ਵੀ 4.50ਮ ਹੀ ਹੈ ਜੀ ਫੁੱਲ ਵੈਲ full breadth bt. ਹੇਠਾਂ ਬੁੰਗਾ half ਦੋ ਪਰਨੇ ਨਾਲ ਬਣਦੇ ਨੇ ਜੀ ਬਹੁਤ ਹੀ ਵਧੀਆ ❤
Bohat laggi ji tohade video sardar ji
waheguru ji bhaut sohne tarike nal tusi dumala sahib sjayea thanwaad ji
ਬਹੁਤ ਵਧੀਆ ਖ਼ਾਲਸਾ ਜੀ❤❤
Very nice 👍👍
🙏
Bhut sunder veer ji try krungi
Thsnks veere bhut vdiya treke nl dumala sahib sjauna sikhaya ❤🎉
singh jii bhot sohna dumala sajaiya tusii
Very nice very good excellent thaught excellent work excellent video excellent subject God bless you with your family and friends
Bahut hi sohna tarika dasya
Excellent mentoring
Very nice
Bahut sohna dumala sajaunde ho Bhai sahab ji ❤❤
Guru sahib di kirpa
Sonii hai ❤
Waheguru ji
Waheguru ji bht sohna dumala sahib sajaya veer ji 🙏
JI Guru kirpa
Nice video bro
Excellent video ji, very well explained. I am new into Sikhi.
Guru sahib kirpa krn
Bot vadia bhai
do more portraits ? ❤
ਨੀਚੇ ਵਾਲਾ base ਕਿਵੇਂ ਬਣਾਇਆ ਉਸ ਵਾਰੇ ਦੱਸੋ
Waheguru ji ka Khalsa waheguru ji ki fateh 🙏 minu last da 2 lada cha dikkat ondi va
Any tip
ਆਖਰੀ 2 ਲੜ ਲਗਾਉਣੇ ਥੋੜੇ ਔਖੇ ਹੁੰਦੇ ਹਨ , practice ਕਰਕੇ ਆ ਜਾਣਗੇ , ਤੁਸੀ practice ਕਰਦੇ ਰਹੋ 🙏🏽
hlo jasmeet vir gol dumala v banna skhao plz
hnji zroor
Waheguru ji minu v dastar di dat bakhsho ji 🙏🙏🙏
Veere m boht saari pagg di video vekhi aa par jive tussi proper trike naal smjhaya oddan koi ni smjhanda❤️❤️
Thanks you 🙏🏻
Wahaguru ji
👌
Nice, there are two ways one for appearance and one for faith, if it's for faith than doesn't matter how look like. So, ARDASS karie ke sada faith bane te asi bani te bane da stkar kariye.
Bhai make video on taksali dumala
Soon Veer ji
Waheguru ji ❤
What is the name of the shabad,? It is very peaceful while watching you tie the dastaar
ji Shabad details are in video description ✨
Thanks bro ❤
ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਬ ਤੋਂ ਪਹਿਲਾ ਕੇਸਕੀ ਕਿੱਦਾਂ ਬਨਣੀ ਆ ਇਹ ਜਰੂਰ ਦੱਸਣੀ ਜੀ 👏🏻👏🏻
base di video channel upr available he ji :
ua-cam.com/video/clV60BK-PNI/v-deo.htmlsi=73-13ynqqVnaXSi9
Thax boos🎉
Thanks brother
Veer Ji 5 5 meter alag alag h kapda kaise bandega
Veer ji, kindly sabad jo chal riha hai, ragi sHib da naam dasso. Plz.
Veer ji
Chardikala Pyareo ❣
Veer ji bunga kiwe sjaunde o ohde ware v vedio jrur payio ji
ua-cam.com/video/clV60BK-PNI/v-deo.html
Waheguru
Very nice ❤❤
Thanks baba ji❤❤❤❤
Guru Kipra 🙏🏽
ਸਿੱਘ ਸਾਹਿਬ ਜੀ ਸ਼ਬਦ ਬਹੁਤ ਹੀ ਪਿਆਰਾ ਹੈ ਲਿੰਕ ਭੇਜ ਦੋ
video description vich mentioned he ji
Chhotte veer base banan di video v banao please 🙏🏼
channel te available he ji
ਬਾਈ ਜੀ ਕਾਲੇ ਰੰਗ ਵਿੱਚ ਵੀਡੀਓ ਸਾਫ ਨਹੀਂ ਆਉਂਦੀ ਕੱਪੜੇ ਦੀ ਕੋਈ ਰੰਗਦਾਰ ਕੱਪੜਾ ਲਿਆ ਕਰੋ। ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ji , agge to dhyaan rakhaan ge 🙏🏽
Veer ji Jo sahibd background bich chal raya hai link Paj sakda ho
ua-cam.com/video/8hsBoocRXfs/v-deo.html
ji link description vich available he
Knna
de upro dmale wali vid. Upload krdio
Can someone please tell me the ragi jatha of the kirtan in the background
Background Keertan : Dr Gurinder Singh Ji Batala Wale
Full Keertan Link: ua-cam.com/video/8hsBoocRXfs/v-deo.html
Very good video
Sara veer Case rakho veero waheguru ji
ਬੋਹਤ ਵਧੀਆ ਗੱਲ ਹੈ ਜੀ, ਪਰ ਹਰੇਕ ਇਨਸਾਨ ਕੇਸ ਨਹੀਂ ਰੱਖ ਸਕਦਾ ਬੋਹਤ ਮਜਬੂਰੀਆਂ ਹੁੰਦੀਆ। ਵੈਸੇ ਵੀ ਪੱਗ ਜਾ ਦੁਮਾਲਾ ਬਣਨ ਦਾ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ।
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
🙏🏻🙏🏻🙏🏻🙏🏻
😊😊😊
🙏🙏🙏🙏🙏🙏🙏🙏🙏
Good
Veere gol duamala vich seen marni thik rhndi h ki bina seen toh vdiya bnichda dsyo veere
veere Seen to bina easy hunda he 🙏🏽
Veer ji mone bande Kida ban skde chota dumala jrur dsyo mainu bahut shonk hai
੨੨ ਜੀ ਮੈਂ ਵੀ ਮੋਨਾ ਹਾਂ, ਕੱਪੜਾ 5.5 ਮੀਟਰ ਦਾ ਲੈ ਲਿਓ। ਮੈਂ 7 ਮੀਟਰ ਵਰਤਦਾ ਤੇ ਬੋਹਤ ਵਧੀਆ ਬੰਨ ਹੋ ਜਾਂਦਾ।
Veer ji waheguru ji ka Khalsa waheguru ji ki Fateh. Veer ji wattan wali pagg te video leao na plz
Waheguru ji ka khalsa Waheguru ji ki fateh ji,
Hnji theek he ji,
Veer ji ik hor gal dumala sahib bande same v shape to agla ladd dhila ho janda koi usnu tight kar da koi solution
Hnji, Us ladh nu jdo pushe vll leke jana he ta thlle wali side to Pinch krke fold kr deya kro, Us naal lock ho janda.
Bakki kapde te thoda paani spray krn naal v improvement aaundi he.
Ok veer ji thank you
Dhanvaad Guru Sahib da ਜਿਨ੍ਹਾਂ ਨੇ ਸਾਨੂੰ ਇਹ ਤਾਜ਼ ਬਖਸ਼ਿਆ ✨
Waheguru g kitho ho tusi ❤😊
Patahao rehat de anusar bunga neela rang da bani da te uparo dumala neela ya Chita ya basanti rang de eleva hor nhi bani da bunga vich kesa de sastar lahi de te bahke dumala da slok pad ke sajae da ha
dhanvaad veer ji, rehtnaame da naam dss skde. menu iss baare jaankaari nhi he, te fer me agge v share kr skda 🙏🏽
@@singhjasmeet rehat kehna si rehat nama kehdita, eh patsaho dumala di maryada ha
@@singhjasmeet te maharaj de bachan ha ki khalsa da bunga matalb khalsa da roof top blue hona chahida means sky
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 0:37
ਹੋਰ ਕਿਸੇ ਕਲਰ ਦੇ ਕੱਪੜੇ ਚ ਬਣਾਓ ਵੀਡੀਓ ਭਾਈ ਸਾਹਿਬ ਜੀ ਕਾਲੇ ਰੰਗ ਦੇ ਕੱਪੜੇ ਚ ਸਾਫ ਨੀ
Veerji thale ala base hai ya bunga bnake bnya tussi dumala?
Paji bungae de uper patka bnya hai
ji base di video channel upr available he, us vich aap nu clear ho javega
Vire is de upar chakr laya ja sakda hai
hnji laye ja skde hnn
Sabse main baat 1:00
Khalsa ji di chardikala hove
Gol dastaar guru ki pahechaan
Nice bro
Vir ji aapa pagg nu dumala saab di tara kiva baniya idi vadio banoyo ji
hnji gol dastaar vaang bnn skde aa, I will make that video
good video
Veerji can you do a parna tutorial please? I can't get the distribution of hair right.
Learn Dumala Base in 4 minutes | With Audio | Easy Tutorial
ua-cam.com/video/clV60BK-PNI/v-deo.html
Thanks but could you do a video on how to do a parna in the same way as the parna you did in your pagg video
I usually make circle with hairs to evenly spread for turban base, You can also use extra piece of cloth on a side where you think is not even, I am pretty sure there are many vidoes available for turban base on Jaskarandeep Singh, Navdeep Singh Ludhianvi’ channels
Thanks
Bai ji TUC das skde ho ki *neele* rang di ki significance hai sikh itihas ch
Boonga sahib neele rang da hi kyu bnde haan
ਵੀਰ ਜੀ ਮੈ ਸਿੱਖ ਇਤਿਹਾਸ ਦਾ expert ਤਾ ਨਹੀਂ ਪਰ ਜਿਥੋਂ ਤੱਕ ਮੈ ਜਾਣਦਾ ਮੈ ਦਸ ਸਕਦਾ , ਇਤਿਹਾਸ ਚ ਨੀਲਾ, ਕੇਸਰੀ, ਤੇ ਚਿੱਟਾ ਇਹ ਤਿੰਨ ਰੰਗ ਬਹੁਤ ਖਾਸ ਹਨ | ਨੀਲਾ ਰੰਗ ਖ਼ਾਲਸਾ ਫ਼ੌਜ ਦੀ ਵਰਦੀ , Dress Code, ਜੋ ਅਕਾਲ ਦੀ ਫ਼ੌਜ ਨੂੰ ਮਿਲਿਆ , ਪੁਰਾਤਨ ਸਮੇਂ ਤੋਂ ਜੋ ਗੁਰੂ ਸਾਹਿਬ ਨਾਲ ਲੜ੍ਹਨ ਵਾਲੇ ਸਿੰਘ ਹੁੰਦੇ ਉਹ ਨਿਹੰਗ ਫ਼ੌਜ ਹੁੰਦੀ ਸੀ, ਤੇ ਸਾਰੇ ਨੀਲੇ ਬਾਣੇ ਪਹਿਨਦੇ ਸਨ, ਪੁਰਾਤਨ ਨਿਸ਼ਾਨ ਸਾਹਿਬ ਵੀ ਨੀਲਾ ਵੇਖਣ ਨੂੰ ਮਿਲਦਾ ਹੈ,
ਹੋਰ ਰੰਗ ਅੱਖਾਂ ਲਈ ਭੜਕਾਊ ਵੀ ਹੁੰਦੇ ਹਨ, ਜਿਵੇਂ ਕੇ ਲਾਲ ਰੰਗ | ਇਹ ਰੰਗ ਵੇਖਣ ਵਿੱਚ ਠੰਡਾ ਤੇ ਸ਼ਾਂਤ ਜਾਪਦਾ ਹੈ | ਗੁਰੂ ਸਾਹਿਬ ਦਾ ਘੋੜਾ ਵੀ ਨੀਲਾ ਸੀ, ਗੁਰੂ ਸਾਹਿਬ ਬਹੁਤ ਪਸੰਦ ਕਰਦੇ ਸਨ | ਦਸਮ ਬਾਣੀ ਵਿੱਚ ਵੀ ਬਹੁਤ ਵਾਰ ਜ਼ਿਕਰ ਆਉਂਦਾ ਹੈ ਨੀਲੇ ਰੰਗ ਦਾ |
ਤੇ ਸੁਣਨ ਵਿੱਚ ਆਉਂਦਾ ਹੈ ਕੇ ਪੁਰਾਤਨ ਸਿੱਖ ਦਸਦੇ ਸਨ ਕਿ ਬੂੰਗਾ ਨੀਲੇ ਰੰਗ ਦਾ ਸਜਾਉਣਾ | ਸੋ ਮੁਮਕਿਨ ਹੈ ਕਿ ਇਸ ਰੰਗ ਦਾ ਭਗਤੀ ਤੇ ਅਧਿਆਤਮਿਕਤਾ ਨਾਲ ਵੀ ਕੋਈ ਰਿਸ਼ਤਾ ਹੈ |
singh sab half de nal jiada sfai oudi eh ji baki koi kive handl karda
ਹਾਂ ਜੀ, ਇਹ ਸੱਚ ਹੈ
ਵੀਰ ਜੀ ਦੁਮਾਲੇ ਦਾ ਬੇਸ ਸਿਖਾਓ
veere channel te video pai hoi he
Khalsa ji Jo aapa nu shropa milda oda parna Kive banyi aa ?
ji daas will make a separate video for that 🙏🏽
,🚩🚩
Bai ji Ki *Dumala Sahib* banan velle Full (UNcut) kapda zroori ya zyada Better mnneya janda hai ???
hnji jitho tkk me sunya full width is better.
also it is faster way to tie and washing, drying, managing is easier with full width.
Waheguru g jehra Niche wala aa oo kine meter hai
ji base di separate video channel upr available he
Veer g utte dumala kine metter da g
4.5 meters veer ji
Make a vedio for base for this dumaala plssss
ua-cam.com/video/clV60BK-PNI/v-deo.html
Veerji ki Non Amritdhari Sikh (Sehajdhari) dumala Sahib bann sakda ??
hnji, agr kes ktl nhi krde, reht maryada follow krde ho ta zroor sja skde ho. Guru Sahib diya khushia mildiya hnn 🙏🏽
@@singhjasmeet Dhanwad ji
ਬਿਲਕੁੱਲ ਬੰਨ ਸਕਦੇ ੨੨, ਇਸ ਵਿੱਚ ਕੋਈ ਵੇਹਮ ਭਰਮ ਨਹੀਂ। ਮੈਂ ਰੋਜ਼ ਬੰਨਦਾ ਜਦੋ ਬਾਹਰ ਜਾਣਾ ਹੁੰਦਾ।
@@thisismyaim Tannwadd veere
Veer, dumala tight ni hunda sir te. Esda ki karn ho sakda? Ke practice naal ho jana ap hi?
hnji practice naal v ho janda, And also you can try spraying some water on fabric before tying.
Veer ji bease kina metra ha ji
ua-cam.com/video/clV60BK-PNI/v-deo.html
Veer ji I'm 13 and I've been trying to do a dumala for a long time now but I can't get the base to be round. Any tips?
I also watched your video about the base.
First is practice,
you can send me a small video on Instagram, I can give you tips accordingly. 🙏🏽
@@singhjasmeet Sorry, I don't have any social media apps
Its ok brother, You can see some more tutorials from other turban trainers and find the method which works best for you. You are young, Keep practicing, Guru sahib kirpa krnge ✨
@Jasmeet Singh Ok thanks.
ua-cam.com/video/j5NvIYKePyw/v-deo.html double shade dumala Sahib
Veer ji dumala sahib single sen wala hunda ya double sen wala
ji single, without any sen
Waheguru ji ka khalsa
Waheguru ji ki fathe
❤️🙏
Bina amrit shake bansakde a ?
ji bann skde ha, agar tuc kes katal nhi krvaunde te amrit shakan lyi teyari kr rhe ho
@@singhjasmeet ੨੨ ਆਪਣਾ ਤਰਕ ਜਰੂਰ ਦਿਓ ਕਿਉਂ ਨਹੀਂ ਬੰਨ ਸਕਦੇ, ਕਿਹੜੇ ਗੁਰੂ ਸਨ ਜਿੰਨਾ ਨੇ ਦੁਮਾਲਾ ਦਿੱਤਾ ਤੇ ਉਸ ਪਿੱਛੇ ਗੱਲ ਕੀ ਸੀ। ਜੇਕਰ ਤੁਸੀਂ ਇਹ ਇਤਹਾਸ ਪੜਲੋ ਫੇਰ ਤੁਸੀਂ ਇਹ ਗੱਲ ਕਿਸੇ ਨੂੰ ਨਹੀਂ ਬੋਲਣੀ ਕੀ ਕੇਸ ਕੱਟੇ ਹੋਏ ਇਨਸਾਨ ਦੁਮਾਲਾ ਨਹੀਂ ਬੰਨ ਸਕਦੇ।
ਵੀਰ ਜੀ, ਦਾਸ ਨੂੰ ਇਸਦੇ ਇਤਿਹਾਸ ਬਾਰੇ ਜਿੰਨੀ ਕੁ ਸਮਝ ਹੈ ਉਹ ਇਹ ਹੈ ਕਿ ਪੁਰਾਣੇ ਸਮੇਂ ਸਿਰਫ਼ ਅਮੀਰ, ਰਾਜੇ, ਉੱਚੀ ਜਾਤੀ ਦੇ ਲੋਕ ਹੀ ਦਸਤਾਰ ਸਜਾ ਸਕਦੇ ਸਨ | ਗੁਰੂ ਸਾਹਿਬ ਨੇ ਇਹ ਦਸਤਾਰ ਸੱਭ ਸਿੱਖਾਂ ਨੂੰ ਸਜਾਉਣ ਲਈ ਆਗਿਆ ਦਿਤੀ, ਬਿਨਾ ਕਿਸੇ ਭੇਦ ਭਾਵ ਦੇ |
ਬਾਕੀ ਦਸਤਾਰ ਕੇਸਾਂ ਦੀ ਸੰਭਾਲ ਲਈ ਵੀ ਹੈ, ਜੇਕਰ ਤੁਹਾਡੇ ਕੇਸ ਕੱਤਲ ਕਰਵਾਈ ਜਾਵੋ ਤੇ ਉਪਰੋਂ ਦਸਤਾਰ ਕਿਸਦੀ ਸੰਭਾਲ ਕਰੇਗੀ
ਸੋਹਣਾ ਦੁਮਾਲਾ ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਸਜਾਇਆ ਜਾਂਦਾ ਹੈ, ਜੇਕਰ ਤੁਸੀ ਗੁਰੂ ਦੀ ਪਿਆਰੀ ਦਾਤ ਕੇਸ ਨਹੀਂ ਰੱਖ ਰਹੇ ਤਾਂ ਦੁਮਾਲਾ ਸਜਾ ਕੇ ਕਿਸਨੂੰ impress ਕਰਨਾ ਹੈ ?
ਮੰਨ ਦੀ ਖੁਸ਼ੀ ਲਈ ?
ਲੋਕਾਂ ਦੀ ਖੁਸ਼ੀ ਲਈ ?
ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਬਿਨਾ ਸ਼ਾਸਤਰ, ਕੇਸਾਂ ਤੋਂ ਮੈਂ ਦਰਸ਼ਨ ਨਹੀਂ ਦੇਣੇ.
ਆਪਾਂ ਫੇਰ ਬਿਨਾ ਕੇਸਾਂ ਦੇ ਦੁਮਾਲਾ ਸਜਾ ਕੇ ਖੁਸ਼ ਕਿਸਨੂੰ ਕਰਨਾ ਹੈ ?
Veer ji màin thoto inspire ho ke channel banaa liya
Guru Sahib kirpa krn ✨🙏🏽
🙏