ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਤੋਂ ਜਿਹੜੇ ਨਹੀਂ ਸੰਤੁਸ਼ਟ ? ਹੁਣ ਕੌਣ ਬਣੇਗਾ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ

Поділитися
Вставка
  • Опубліковано 3 гру 2024

КОМЕНТАРІ • 37

  • @dsgill9655
    @dsgill9655 14 годин тому +8

    ਸੁਖਬੀਰ ਸਿੰਘ ਬਾਦਲ ਕਦੀਂ ਚੁਨਾਵਾਂ ਨਹੀਂ ਜਿੱਤ ਸਕਦਾ,

  • @amarjeetsinghgrewal6474
    @amarjeetsinghgrewal6474 16 годин тому +5

    ਇਸ ਤਰਾਂ ਲਗ ਰਿਹਾ ਸੀ ਜਿਵੇਂ ਛੇਵੇਂ ਪਾਤਸ਼ਾਹ ਆਪ ਫਸੀਲ ਤੇ ਖੜ੍ਹੇ ਹੋ ਕੇ ਤਨਖਾਹ ਸੁਣਾ ਰਹੇ ਹੋਣ ,

  • @baljitzkhmi2303
    @baljitzkhmi2303 16 годин тому +1

    ਅਕਾਲੀ ਲੀਡਰਾਂ ਨੂੰ ਸੀ੍ ਅਕਾਲ ਤਖਤ ਸਾਹਿਬ ਵਲੋੰ ਸਜ਼ਾ ਦਿੱਤੀ ਹੈ ਜਾਂ ਸੇਵਾ ਕਰਨ ਦੇ ਹੁਕਮ ਕੀਤੇ ਹਨ?

  • @dugridhindsa6617
    @dugridhindsa6617 14 годин тому +3

    ਬਾਦਲ ਦਲ ਖਤਮ 😢

  • @satdevsharma7039
    @satdevsharma7039 17 хвилин тому

    Dhanwad Professor Sahib ji. 🙏🙏🇺🇸

  • @GurnoorDhaliwal-r7p
    @GurnoorDhaliwal-r7p 16 годин тому +1

    ਮਨਜੀਤ ਸਿੰਘ ਬਿਲਕੁਲ ਸਹੀ ਕਿਹਾ

  • @jagtarbrar7236
    @jagtarbrar7236 4 години тому +1

    """""SUKBIR NU HAR GUNAAH DI SAKHAT SAZA MILE"""other wise har ikk kasoor karke 2 din bartan maanj lainge

  • @singhsingh9857
    @singhsingh9857 16 годин тому +5

    ਪ੍ਰੋਫੈਸਰ ਮਨਜੀਤ ਸਿੰਘ ਜੀ ਜੇ ਬਹਿਬਲ ਕਲਾਂ ਧਰਨੇ ਤੇ ਤੇਰੇ ਮੁੰਡੇ ਨੂੰ ਗੋਲੀਆਂ ਮਾਰ ਕੇ ਮਾਰਿਆ ਹੁੰਦਾ ਫ਼ਿਰ ਤੁੰਸੀ ਮੁਆਫ਼ ਕਰਦੇ ਬਾਦਲ ਹੋਰਾਂ ਨੂੰ ਜਾਂ ਫਿਰ ਸੁਮੇਧ ਸੈਨੀ ਨੇ ਤੁਹਾਨੂੰ ਭਾਈ ਜੱਥੇਦਾਰ ਗੁਰਦੇਵ ਸਿੰਘ ਕਿਉਕੇਂ ਵਾਗੂੰ ਤਸਾਹੀਏ ਦੇ ਕੇ ਮਾਰਿਆ ਹੁੰਦਾ ਫ਼ਿਰ ਦੱਸੋ

  • @janaksingh6949
    @janaksingh6949 3 години тому

    Right profsr sahb

  • @tarlochanchohan1660
    @tarlochanchohan1660 11 годин тому

    We are proud of you Singh Sahib ji

  • @JagseerSingh-qq2ti
    @JagseerSingh-qq2ti 18 годин тому +7

    ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੀ ਦੁਬਾਰਾ ਪ੍ਰਧਾਨ ਬਣਾਇਆ ਜਾਵੇ

  • @baldevsinghgill6557
    @baldevsinghgill6557 10 годин тому

    ਡਾ ਮਨਜੀਤ ਸਿੰਘ ਜੀ ਬਿਲਕੁਲ ਸਹੀ ਫ਼ੈਸਲਾ ਹੈ ਜੀ

  • @GurmeetSingh-e8x3h
    @GurmeetSingh-e8x3h 16 годин тому +4

    ਜਿੰਦਾਬਾਦ ਸੁਖਬੀਰ ਸਿੰਘ ਬਾਦਲ

    • @jagtarbrar7236
      @jagtarbrar7236 4 години тому

      jinbad because to many bajar gunaah sukhbir de thodi bhuti sharm karo

  • @kesarsingh4296
    @kesarsingh4296 50 хвилин тому

    He should be remove from Akalidal for at least 10years

  • @santokhsingh3830
    @santokhsingh3830 53 хвилини тому

    🎉🎉🎉🎉🎉🎉🎉🎉🎉🎉

  • @manjitsingh-jj2ws
    @manjitsingh-jj2ws 17 годин тому +4

    Sukhbir singh badal jindabad

  • @kuldipsingh1552
    @kuldipsingh1552 14 годин тому

    ਜਥੇਦਾਰ ਬਾਬਾ ਫੂਲਾ ਸਿੰਘ ਨੇ ਮਹਿਰਾਜਾ ਰਣਜੀਤ ਸਿੰਘ ਨੂੰ ਇਕ ਗਲਤੀ ਦੀ ਸਜਾ ਕੋੜੇ ਮਾਰ ਕੇ ਦਿੱਤੀ, ਜਦੋਂ ਕਿ ਉਹ ਗਲਤੀ ਖਾਲਸਾ ਧ੍ਰੋਹ ਨਹੀ ਸੀ, ।

  • @Kiratjotsingh320
    @Kiratjotsingh320 17 годин тому +5

    Good Sukhibir Singh Badal

  • @JasPinder-gx3xs
    @JasPinder-gx3xs 15 годин тому

    MREAN BAEDH KUOJH VEE KRI JAO , PAHENLA JUTHEDAR BESUORT SUN , JUD BADL. DUNIAAN VICH JEOUNDE DUN RSDHALIWALL FDK PUNJAB ❤

  • @JasPinder-gx3xs
    @JasPinder-gx3xs 15 годин тому

    EKULE EKULE KOLO GUL NHIBUN NI EKUTHHE HO KE JANTA DEE LUOTT GHASUOTT KRO JI RS DHALIWALL FDK PUNJAB ❤

  • @chanchalsingh9938
    @chanchalsingh9938 16 годин тому +2

    ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਏ ਸੁਖਬੀਰ ਸਿੰਘ ਬਾਦਲ ਤੌ ਇਲਾਵਾ ਹੋਰ ਕੋਈ ਨਹੀ ਸਿਰਫ ਸੁਖਬੀਰ ਸਿੰਘ ਅਕਾਲੀ ਦਲ ਪ੍ਰਧਾਨ ਬਣਾਇਆ ਜਾਏ

  • @HarryJangra-tn7lj
    @HarryJangra-tn7lj 15 годин тому

    Sabb pakhand nai ehna lokan dai laduka jii😂😂😂😂😂

  • @GurdeepSingh-lv7hu
    @GurdeepSingh-lv7hu 9 годин тому

    Prof sahib jadon saare gunah man lae fir saja kehri ditty senkre mundey marwar. Te bari karte tussi vee galat support ker rahe ho

  • @JoginderSingh-pu8se
    @JoginderSingh-pu8se 15 годин тому

    Pro manjeet singh ji akal takhat sahib to sikha nu saja diti jandi hai masanda nu guru sahib ne sikh kom cho cheekia ce apne piyo nu vechan valeia nu istarah di saja nehi kom cho chhek ke tangna chahida hai 🙏

  • @EkampreetMaan-i2u
    @EkampreetMaan-i2u 16 годин тому

    Hurhobind sahib de kecheri vich ik ninat vich faisale ho gai