Show with Gurmeet Singh Khuddian | Political | EP 418 | Talk with Rattan

Поділитися
Вставка
  • Опубліковано 3 кві 2024
  • #bhagwantmann #talkwithrattan #gurmeetsinghkhuddian
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

КОМЕНТАРІ • 195

  • @sukhbatth9089
    @sukhbatth9089 2 місяці тому +59

    ਅੰਮ੍ਰਿਤਪਾਲ ਨੂੰ ਪੰਜਾਬ ਕਦੋਂ ਲੈ ਕੇ ਆਉਣਾ ਪੁੱਛ ਲੈ ਰਤਨ

    • @avtarsingh-oy1cc
      @avtarsingh-oy1cc 2 місяці тому +4

      ਬਈ ਇੰਟਰਵਿਊ ਪਲੈਨਡ ਅ , ਨਾਲੇ ਇਹਨੂੰ ਆਪਦਾ ਚੈਨਲ ਬੰਧ ਕਰਵਾਉਣਾ, ਇਹ ਸਿਰਫ ਸਟੂਡੀਓ ਚ ਬੋਲਣ ਵਾਲਾ ਹੀ , ਸਸਤਾ ਰਵੀਸ਼ ਕੁਮਾਰ 😂😂😂

    • @satnambhullar6843
      @satnambhullar6843 2 місяці тому

      y jini k gl krda y hora ne oh v ni krni gurrenty lai lwo 10 bnde km krde ratan y nal sarya nu monthly kharcha tusi dewoge ?

    • @hellman1350
      @hellman1350 2 місяці тому

      ​@@avtarsingh-oy1ccravish Kumar da krvande Modi nl interview.. 😂na chup krata modi...

    • @hellman1350
      @hellman1350 2 місяці тому +2

      @@satnambhullar6843 bhai Loki kde khush ho skde?... Loki ta eh bhalde.. v bss jva sb kuch shi chle A to Z Sade mutabak chle sb... Ap chahe glt hon but loka nu sarkar shi chaidi.. ap chahe free di scheme te vote pa den .. but .. ehna nu sarkar vlo sb kuch chaida... Kl nu aelan hoje.. sc st reservation sb khtm aa .. Loki na chikha marn lg Jan... Sb to vd beda grk aa reservation allya ne hi kita hoya..

    • @avtarsingh-oy1cc
      @avtarsingh-oy1cc 2 місяці тому

      @@satnambhullar6843
      Kyu bai oh mere ghar km krdy jo m kahrca deva? Ha mere khet. Ch km kr sakdy m dy deoga kahrcha,
      Nale eh koi jawan hoia koi ? Ehi ta gal a fr Ratan ( sassta ravish ) dooje channel walian nu kyu kehnda hunda V oh sawal ni pushdy? Sannu koi interview deve asi pushagy, k bs podcast te he boln wala, baki tera matlab a v Ratan v same he a , eh he m keh reha v eh v osee media da part Jisnu like views te income tak matlab a

  • @VSDhillon-ic1uz
    @VSDhillon-ic1uz 2 місяці тому +67

    ਰਤਨ ਸਿਆ !! ਜੇ ਪੰਜਾਬ ਦੇ ਮੁੰਡਿਆਂ ਤੇ ਲਁਗੀ NSA ਤੇ ਇੱਕ ਸਵਾਲ ਵੀ ਨਹੀਪੁੱਛ ਸਕਦੇ , ਫੇਰ ਅੱਗ ਲਾਉਣੀ ਇਹੋ ਜਿਹੀ ਪੱਤਰਕਾਰੀ ਨੂੰ!! ਫੇਰ ਹੋਰ ਬਥੇਰੇ ਧੁਤਰੂ ਜਿਹੇ ਚੁਕੀ ਫਿਰਦੇ ਆਂ ਤੁਸੀ ਵੀ ਫਿਰੀ ਜਾਓ 😔 😟 🙁

    • @avtarsingh-oy1cc
      @avtarsingh-oy1cc 2 місяці тому +3

      Bai g Ratan nu lok eve ravish kumar bani bathe a, eh planned interview krda , minta kr k ja chittar kah k jive lakhe sidhane to kadhee c , last interview wich kehnda c asi Karamjeet Anmol to eh sawal ta ni pushia v ohnu knowledge ni c , hun kyu ni pushee fr ?
      Nale bai ehnu Amritsar sahib v door ho gya a hun ta , bai bs like view wali game , eve podcast which sher banda eh ha ta gidhadh he a ?

    • @harmailsinghsidhu5922
      @harmailsinghsidhu5922 2 місяці тому +4

      Bekar sarkar Akali jitu

    • @harmailsinghsidhu5922
      @harmailsinghsidhu5922 2 місяці тому +1

      R S milge murgi lamage

    • @user-zb4gw9vi8q
      @user-zb4gw9vi8q 2 місяці тому

      Yes you are right veer ji

    • @13Raajass
      @13Raajass 2 місяці тому

      Savchi gl a

  • @narindersingh2387
    @narindersingh2387 2 місяці тому +23

    ਇਹਨਾਂ ਨੂੰ ਆਪਣੇ ਪਿਤਾ ਜੀ ਦੇ ਪੰਥਕ ਨਕਸ਼ੇ ਕਦਮਾਂ ਤੇ ਚਲਦੇ ਹੋਏ NSA ਖਿਲਾਫ ਅਵਾਜ਼ ਉਠਾਉਣੀ ਚਾਹੀਦੀ ਹੈ

    • @avtarsingh-oy1cc
      @avtarsingh-oy1cc 2 місяці тому +1

      ਉਹ ਤਾ ਬਈ ਇਹਨਾ ਓਧੋ ਹੀ ਪਾਸੇ ਰੱਖਤਾ ਸੀ ਜੱਧੋ ਕਾਂਗਰਸ ਚ ਗਏ ਸੀ , ਬਈ ਕੁਰਸੀ ਬਹੁਤ ਕੁੱਤੀ ਚੀਜ਼ ਅ , ਪਿਓ ਵੀ ਭਾਲਾ ਦੀਂਦੀ ਅ

  • @uniquethingvlog
    @uniquethingvlog 2 місяці тому +18

    ਲੋਕਾਂ ਦੇ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਇਆ ਇਨ੍ਹਾਂ ਨੇ ਕੀ ਠੈਗਣ ਦਿੱਤਾ

  • @Amar_singh___1199
    @Amar_singh___1199 2 місяці тому +7

    ਮੈਨੂੰ ਤਾ ਕੋਈ ਸਿਆਣਪ ਵਾਲੀ ਗੱਲ ਏਦੇ ਚੇ ਵੀ ਨਹੀਂ ਲੱਗੀ
    ਜਿਹਨਾਂ ਮੀਡੀਆ ਨੇ ਇਹਨੂੰ ਚੰਗਾ ਬਣਾਇਆ ਸੀ

  • @jitsingh8827
    @jitsingh8827 2 місяці тому +7

    ਬਾਈ ਲਗਦਾ ਖੁਸ਼ ਨਹੀਂ ਟਿਕਟ ਲੈ ਕੇ ਖੁਡੀਆਂ ਕਿਉਂਕਿ ਇਹਨਾਂ ਨੂੰ ਪਤਾ ਉਹ 22 ਵਾਲੀ ਹਵਾ ਹੁਣ ਨਹੀਂ

  • @pushpindersingh3929
    @pushpindersingh3929 2 місяці тому +15

    ਝੂਠ ਬੋਲੋ ਬਾਰ ਬਾਰ ਝੂਠ ਬੋਲੋ ਤੇ ਰਤਨ ਵੀਰ ਇਹ ਲੋਕਾਂ ਦੀ ਭਲਾਈ ਵਾਸਤੇ ਚੋਣਾ ਨੀ ਲੜਦੇ ਇਹ ਰਾਜਨੀਤੀ ਨਿੱਜੀ ਕਿੜ ਵਾਸਤੇ ਤੇ ਵਪਾਰ ਕਰਨ ਵਾਸਤੇ

  • @sukhbatth9089
    @sukhbatth9089 2 місяці тому +23

    ਅੰਮ੍ਰਿਤਪਾਲ ਬਾਰੇ ਵੀ ਪੁੱਛ ਲੈ ਪੱਗਾਂ ਵਿੱਚ ਸਿਰਫ ਸਹੀ ਬੈਠੇ ਹੋ

    • @avtarsingh-oy1cc
      @avtarsingh-oy1cc 2 місяці тому +1

      ਬਈ ਰਤਨ ਪੰਜਾਬ ਦਾ ਸਸਤਾ ਰਵੀਸ਼ ਕੁਮਾਰ ਅ 😂😂😂 ਬੱਸ ਸਟੂਡੀਓ ਚ ਬੋਲਣ ਵਾਲਾ ਹੀ ਅ 😂😂

  • @BALKARCHAHAL-lt3jo
    @BALKARCHAHAL-lt3jo 2 місяці тому +13

    ਕੁਝ ਨੀ ਕੀਤਾ ਬਾਈ ਇਹਨਾ ਨੇ ਖਿਆਲ਼ਾ ਪਿੰਡ ਜਿਲਾ ਮਾਨਸਾ ਵਿਚ 800 ਪਸੂਆ ਦੀ ਮੋਤ ਹੋਈ ਸੀ ।ਇਹਨਾ ਨੇ ਡਾਕਟਰ ਤੇ ਵੀ ਕੋਈ ਕਾਰਵਾਈ ਵੀ ਨੀ ਕੀਤੀ ।ਇਹ ਤਾ ਫੋਨ ਵੀ ਚੁਕਦੇ ਨੀ ।ਸਿਰਫ ਲਾਰੇ ਲਾੳਦੇ ਨੇ

    • @randeepdhaliwal4580
      @randeepdhaliwal4580 2 місяці тому

      ਪਿੰਡ ਧੂਰਕੋਟ ਬਰਨਾਲਾ ਵਿਚ ਵੀ ਇਹੀ ਹਾਲ ਆ ਬਾਈ ਕੋਈ ਨੀ ਗੱਲ ਸੁਣ ਦਾ

    • @user-bg3vi8dt7o
      @user-bg3vi8dt7o 2 місяці тому

      ਬਾਈ ਲੋਕ ਵੀ ਕਾਣੇ ਆ, ਪਹਿਲਾਂ ਮੂੰਹ ਖੁਰ ਅਤੇ ਗਲ ਘੋਟੂ ਦੇ ਟੀਕੇ ਪਸ਼ੂਆਂ ਨਹੀਂ ਲਗਵਾਉਂਦੇ 😢

  • @JarnailMaan-jc5qn
    @JarnailMaan-jc5qn 2 місяці тому +4

    ਰਤਨ ਜੀ ਖ਼ਸਖ਼ਸ ਦੀ ਖੇਤੀ ਬਾਰੇ ਪੁੱਛੋ ਮੰਤਰੀ ਜੀ ਤੋਂ ਕੀ ਜਵਾਬ ਦਿੰਦੇ ਹਨ।

  • @Dhillon_LLB
    @Dhillon_LLB 2 місяці тому +7

    ਜਦੋਂ ਇਹਨੂੰ ਟਿਕਟ ਮਿਲੀ ਤੇ ਹਰ ਬੰਦੇ ਨੇ ਆਪਣੀ ਭਾਵਨਾ ਇਸ ਬੰਦੇ ਪ੍ਰਤੀ ਦਰਸਾਈ ਕਿ ਵਧੀਆ ਬੰਦੇ ਨੂੰ ਮਿਲੀ, ਸਾਰੇ ਜਥੇਦਾਰ ਖੁੱਡੀਆਂ ਜਥੇਦਾਰ ਖੁੱਡੀਆਂ, ਪਰ ਇਹ ਬੰਦਾ ਵੀ ਨਖਿੱਦ੍ਹ ਈ ਨਿਕਲਿਆ,, ਕਿਸਾਨਾਂ ਵਾਲੀ ਗੱਲ ਤੇ ਸ਼ਰੇਆਮ ਝੂਠ ਬੋਲ ਗਿਆ

  • @MusicFest-rs1cx
    @MusicFest-rs1cx 2 місяці тому +4

    ਭਾਈ ਅੰਮ੍ਰਿਤਪਾਲ ਸਿੰਘ ਬਾਰੇ ਸਵਾਲ ਪੁੱਛ ਲੈਣਾ ਸੀ । ਜੇੜੀ NSA ਲਾਈ ਆ

  • @makhanjhunir9321
    @makhanjhunir9321 2 місяці тому +10

    ਬਾਈ ਜੀ ਪੱਤਰ ਕਾਰ ਸਾਹਿਬ ਮੰਤਰੀ ਸਾਹਿਬ ਜੀ ਅਸੀਂ ਪਿਛਲੇ 19ਮਹੀਨਿਆ ਤੋਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਅੱਗੇ ਏ ਆਈ ਵਰਕਰ ਮੋਹਾਲੀ ਵਿਖੇ ਸਬ ਕਮੇਟੀ ਨੇ ਸਾਡੀਆਂ ਮੰਗਾਂ ਜਾਇਜ ਮੰਨੀਆਂ ਸਾਡਾ ਵੀ ਹੱਲ ਕਰੋ

    • @Romana_bathinde_wala
      @Romana_bathinde_wala 2 місяці тому

      ਕੋਈ ਉਮੀਦ ਨਾ ਰੱਖੋ ਇਹਨਾ ਤੋਂ

  • @mohindersinghkangkang9604
    @mohindersinghkangkang9604 2 місяці тому +4

    ਗੁਰਮੀਤ ਸਿੰਘ ਖੁਡੀਆ ਜੀ ਅਜੇ ਤੱਕ ਪੰਜਾਬ ਵਿੱਚ ਫਸਲਾਂ ਦੇ ਖਰਾਬੇ ਲਈ ਇਕ ਧੇਲਾ ਵੀ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਿਆ।
    ਪੰਥ ਰਤਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤੁਸੀ ਨਹੀਂ ਹਰਾਇਆ ਉਹ ਤਾਂ ਸਿਰਫ਼ ਦੋਵੇ ਸਰਕਾਰਾਂ ਕਾਗਰਸ ਅਤੇ ਸ਼ੋ੍ਮਣੀ ਅਕਾਲੀ ਦਲ ਪ੍ਤੀ ਲੋਕਾਂ ਵਿੱਚ ਗੁੱਸਾ ਕਿ ਇਹ ਦੋਵੇ ਪਾਰਟੀਆਂ ਨੂੰ ਵੋਟ ਨਹੀਂ ਪਾਉਣੀ ਹੋਰ ਚਾਹੇ ਕਾਲਾ ਚੋਰ ਜਿੱਤ ਜਾਵੇ। ਇਸ ਕਰਕੇ ਝਾੜੂ ਪਾਰਟੀ ਜਿੱਤ ਗਈ। ਗੋਗਲਿਆਂ ਦਾ ਮੀਂਹ ਹਰ ਵਾਰ ਨਹੀ ਪੈਦਾ। ਖੁਡੀਆ ਸਾਬ ਤੁਸੀਂ ਸਰੀਫ ਬੰਦੇ ਹੋ ਇਕ ਵਾਰ ਜਿੱਤ ਗਏ ਪ੍ਰਮਾਤਮਾ ਦਾ ਸ਼ੁੁਕਰ ਕਰੋ। ਹੁਣ ਤੁਸੀਂ ਲੋਕ ਸਭਾ ਹਲਕਾ ਬਠਿੰਡਾ ਤੋਂ ਤੀਜੀ ਥਾਂ ਤੇ ਆਉਣਾ ਹੈ। ਇਕ ਅਤੇ ਦੂਜੇ ਥਾਂ ਲਈ ਕਾਗਰਸ ਅਤੇ ਸ਼ੋ੍ਮਣੀ ਅਕਾਲੀ ਦਲ ਵਿੱਚ ਮੁਕਾਬਲਾ ਹੈ। ਤੀਜੀ ਅਤੇ ਚੌਥੀ ਥਾਂ ਲਈ ਝਾੜੂ ਅਤੇ ਬੀ ਜੇ ਪੀ ਵਿੱਚ ਮੁਕਾਬਲਾ ਹੈ।

  • @dalbirgill6955
    @dalbirgill6955 2 місяці тому +4

    ਜੇਕਰ ਮੰਤਰੀ ਸਾਹਿਬ ਜਿੱਤ ਗਏ ਤਾਂ ਜਿਮਨੀ ਚੋਣ ਦਾ ਕਿੰਨ੍ਹਾਂ ਖਰਚਾ ਖਜਾਨੇ ਤੇ ਬੋਝ ਬਣੇਗਾ ??

  • @canada7230
    @canada7230 2 місяці тому +3

    ਬਾਈ ਰਤਨ ਇਹੋ ਜੇ ਲੀਡਰਾ ਨਾਲ ਮੁਲਾਕਾਤ ਨਾ ਹੀ ਕਰਿਆ ਕਰੋ ਜਿਸ ਨੂੰ ਖੁਲ ਸਵਾਲ ਹੀ ਨਹੀ ਕਰ ਸਕਦੇ ! ਇਹ ਤਾ ਮੀਸਣਾ ਜਿਹਾ ਲਾਲੇ ਦਾ ਵੀ ਪਿਉ ਲੱਗਦਾ

  • @harkiransingh4220
    @harkiransingh4220 2 місяці тому +2

    ਵਰਕਰਾਂ ਦੀ ਸੁਣਵਾਈ ਨਾ ਕੋਈ ਲੋਕਾ ਦੇ ਕੰਮ ਨਾ ਹੋਣੇ ਬਠਿੰਡੇ ਵਿੱਚੋ ਹਾਰ ਪੱਕੀ

  • @gurpreetsingh-gf7md
    @gurpreetsingh-gf7md 2 місяці тому +22

    ਜ਼ਮਾਨਤ ਜ਼ਬਤ ਹੋਣੀ ਆਂ, ਸਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ, ਇਹਦੀ ਵੀ ਹੋਣੀ ਆਂ😢😢😢😢😢

  • @khushpinderkaur9039
    @khushpinderkaur9039 2 місяці тому +13

    Narma kharab hon te kisan nu ki dita

  • @AmanDeep-nh3yq
    @AmanDeep-nh3yq 2 місяці тому +4

    ਨਾ ਕੋਈ ਚੱਜ ਦਾ ਸਵਾਲ ਨਾ ਕੋਈ ਚੱਜ ਦਾ ਜੁਆਬ। ਜਥੇਦਾਰ ਖੁਡੀਆ ਸਾਬ ਦਾ ਕੋਈ ਰੁੱਤਬਾ ਪੰਥ ਵਿੱਚ ਤੂੰ ਤਾਂ ਲਾਲਿਆਂ ਦੇ ਪੈਰਾਂ ਵਿਚ ਬੈਠ ਗਿਆ ਭਰਾਵਾ। NSA ਜਾਂ ਬੇਅਦਵੀ ਤੇ ਕਿਸੇ ਮੁੱਦੇ ਤੇ ਤਾਂ ਜੁਅਰਤ ਰੱਖ

  • @harkiransingh4220
    @harkiransingh4220 2 місяці тому +2

    ਮੇਰਾ ਕੰਮੇਟ ਨੋਟ ਕਰ ਲਉ ਬਠਿੰਡੇ ਸ਼ਹਿਰ ਤੇ ਦਿਹਾਤੀ ਭੁੱਚੋ ਵੋਟ ਬਹੁਤ ਘਟੇਗੀ

  • @sabi-mansa
    @sabi-mansa 2 місяці тому +8

    ਏਹਦੇ ਸਾਰੇ ਜਵਾਬ ਦੇਖਲੋ
    ਗਾਹ ਕੀ ਕਰਨਗੇ, ਲਾ ਲਿਊ ਹਿਸਾਬ ਗੱਲਬਾਤ ਦਾ
    ਕੋਈ ਜਵਾਬ ਸਿੱਧਾ ਨੀ ਦਿੱਤਾ, Dramebaz team

  • @MandeepSingh-dj2ni
    @MandeepSingh-dj2ni 2 місяці тому +14

    ਖੁਡਿਆਂ ਸਾਹਬ ਬਹੁਤ ਵਧੀਆ ਇਨਸਾਨ ਹਨ ਪਰ ਸਰਕਾਰ ਬਹੁਤ ਬੇਕਾਰ ਹੈ ਮੁੱਖ ਮੰਤਰੀ ਜੀ ਕਹਿੰਦੇ ਸਨ ਗਰਦਾਵਰੀ ਬਾਅਦ ਵਿੱਚ ਮਿਲੇਗੀ ਮੁਆਵਜ਼ਾ 20000 ਹਜਾਰ ਕਿਲੇ ਦੇ ਪਹਿਲਾਂ ਦਿੱਤੇ ਜਾਣਗੇ ਨੌਕਰੀਆ ਵਿੱਚ ਪੰਜਾਬੀਆ ਨੂੰ ਨਹੀ ਦਿੱਲੀ ਹਰਿਆਣਾ ਦੇ ਬੱਚੇ ਹੀ ਰੱਖੇ ਗਏ ਨੇ ਪੰਜਾਬ ਨੂੰ ਕਰਜੇ ਥੱਲੇ ਕਰ ਦਿੱਤਾ ਐਨੀ ਮਸ਼ਹੂਰੀਆ ਕਦੇ ਕਿਸੇ ਸਰਕਾਰ ਵਿੱਚ ਨਹੀ ਦੇਖਿਆ ਸੀ ਪੰਜਾਬੀਆ ਨੇ ਗਲਤੀ ਕਰ ਲਈ ਇਹ ਮਹਿਸੂਸ ਕਰ ਰਹੇ ਨੇ

  • @gurpreetsingh-gf7md
    @gurpreetsingh-gf7md 2 місяці тому +25

    ਹੁਣ ਲੋਕ ਛਿੱਤਰ ਪਰੇਡ ਕਰਨਗੇ ਥੋਡੀ, ਭੁੱਲ ਜਾਓ, ਹੁਣ ਨੀ ਕ੍ਰਿਪਾ ਕਰਦੇ ਲੋਕ, ਤਿਆਰ ਹੋਜੋ, ਜੁੱਤੀਆਂ ਖਾਣ ਲਈ 😢😢😢😢

  • @avtarsingh-oy1cc
    @avtarsingh-oy1cc 2 місяці тому +2

    ਏਹਨਾ ਨੀ ਅਕਾਲੀਆਂ ਕਾਂਗਰਸ ਨੂੰ ਚੰਗਾ ਕਾਹੁਣਾ ਸੀ ਲੋਕਾਂ ਤੋ ਉਹ ਕਹਾਂ ਤਾ ,😂😂

  • @kanwalpreets1181
    @kanwalpreets1181 2 місяці тому +30

    ਸਾਰੇ ਹਾਰਨਗੇ ਝਾੜੂ ਵਾਲੇ ਇਹ ਵੀ ਨਹੀਂ ਮਿਲਦਾ ਕਿਸੇ ਦਾ
    ਜੇ ਪਹਿਲੇ ਕਰਦੇ ਸੀ ਤਾ ਹੀ ਬਦਲੇ ਸੀ ਇਹ ਲੰਡੂ ਪੁਰਾਣੀਆਂ ਕਹਾਣੀਆਂ ਸੁਣਾਈ ਜਾਂਦਾ ਹੁਣ ਉਹ ਕਰਦੇ ਸੀ ਆ ਕਰਦੇ ਸੀ

  • @user-cp7xo3vp3y
    @user-cp7xo3vp3y 2 місяці тому +5

    ਖਸਖਾਸ ਦੀ ਖੇਤੀ ਲਾਗੂ ਕਰੋ

  • @karamjitsingh3087
    @karamjitsingh3087 2 місяці тому +12

    ਆਪਣੇ ਆਪ ਨੂੰ ਇਨਸਾਫ਼ ਤਾਂ ਦੇਵੋ ਪਹਿਲਾਂ
    ਖੁੱਡਿਆਂ ਦੇ ਕਤਲ ਦੀ ਇਨਕੁਆਰੀ

    • @taranvirbains7209
      @taranvirbains7209 2 місяці тому +1

      Apne father sab de murder de janch kra lain khudiya saab Baki loka de ta baddh de gal a khudiya saab nu inni b khul ni a apne father de case de janch krwa lain bina cm te kejriwal de khe to bina kush kr şakan

  • @gsingh2028
    @gsingh2028 2 місяці тому +2

    ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਦੀਪ ਸਿੱਧੂ , ਅੰਮ੍ਰਿਤਪਾਲ , ਸਿੱਧੂ ਮੂਸੇ ਵਾਲੇ ਨੂੰ ਸਮਝ ਆ ਗਈਆਂ ਸਨ ਉਹਨਾਂ ਨੇ ਆਮ ਲੋਕਾਂ ਨੂੰ ਸਮਾਝਾਉਣਾ ਸ਼ੁਰੂ ਕਰ ਦਿੱਤਾ ਸੀ। ਇਸੇ ਕਰਕੇ ਕੁਰਬਾਨੀ ਦੇਣੀ ਪਈ।

  • @manjindersinghkhaira4711
    @manjindersinghkhaira4711 2 місяці тому +3

    Bhai Amritpal Singh di Gall kro Rattan bai

  • @bharbhurkang1755
    @bharbhurkang1755 Місяць тому

    ਬਹੁਤ ਵਧੀਆ

  • @gsingh2028
    @gsingh2028 2 місяці тому +1

    ਖੁਡੀਆ ਸਾਹਿਬ ਤੁਹਾਡੇ ਤੇ ਬਹੁਤ ਆਸਾਂ ਸਨ ਤੁਸੀ ਡਿਬਰੂਗੜ ਤੇ ਬੰਦੀ ਸਿੰਘਾਂ ਬਾਰੇ ਬੋਲੋਗੇ ਪਰ ਤੁਸੀ ਜ਼ੁਲਮ ਖ਼ਿਲਾਫ਼ ਇੱਕ ਵਾਰੀ ਵੀ ਅਵਾਜ ਬੁਲੰਦ ਨਹੀਂ ਕੀਤੀ। ਹੁਣ ਮੌਕਾ ਸੀ ਜਦੋਂ ਤੁਹਾਡੀ ਬਠਿੰਡੇ ਤੋਂ ਬਲੀ ਦਿੱਤੀ ਜਾ ਰਹੀ ਸੀ ਤਾਂ ਤੁਸੀ ਭਗਵੰਤ ਤੇ ਕੇਜਰੀਵਾਲ ਅੱਗੇ ਅੜ ਜਾਣਾ ਸੀ ਕਿ ਮੈਂ ਫਿਰ ਇਲੈਕਸਨ ਲੜੂਗਾ ਜੇ ਤੁਸੀਂ NSA ਖਤਮ ਕਰਕੇ ਸਿੰਘਾਂ ਨੂੰ ਰਿਹਾਅ ਕਰੋਗੇ। ਤੁਸੀ ਪੱਕਾ ਜਿੱਤ ਜਾਣਾ ਸੀ ਪਰ ਹੁਣ ਜਿੱਤਣਾ ਮੁਸ਼ਕਲ ਹੈ

  • @Romana_bathinde_wala
    @Romana_bathinde_wala 2 місяці тому +1

    ਆਪ ਸਰਕਾਰ ਵੱਲੋਂ ਕਿਸਾਨਾਂ ਲਈ ਕੀਤਾ ਇੱਕ ਕੰਮ ਵੀ ਨਹੀਂ ਦੱਸ ਸਕੇ ਇਹ ਜਿੰਨਾਂ ਨੇ ਅੱਜੈ ਤੱਕ ਕੁਝ ਨਹੀਂ ਕੀਤਾ ਅੱਗੇ ਕਿ ਉਮੀਦ ਕਰ ਸਕਦੇ ਐ ਉਪਰ ਮੋਦੀ ਆ ਰਹਾਂ ਹੈ ਇਸ ਲਈ ਬੀਜੇਪੀ ਦਾ ਉਮੀਦਵਾਰ ਹੀ ਜਿੱਤੇ ਤਾਂ ਕਿ ਬਠਿੰਡੇ ਦਾ ਕੋਈ ਭਲਾ ਹੋਜੇ

  • @arshdeepgosal4114
    @arshdeepgosal4114 2 місяці тому +4

    Bhai Amritpal singh bare v khuli vichar charcha kreya kr bai, na tu apni podcast ch krda na hi interviews. Na hi tu amritsar saab wale morche te koi discussion kitti.

  • @gsingh2028
    @gsingh2028 2 місяці тому +1

    ਰਤਨ ਸਿੰਘ ਜੇ ਤੁਸੀ ਭਾਈ ਅੰਮ੍ਰਿਤਪਾਲ ਦੀ ਗੱਲ ਨੀ ਕਰੋਂਗੇ ਤਾਂ ਹੋਰ ਕੌਣ ਕਰੂਗਾ। ਬਾਈ ਕੁਮੈਂਟ ਦੇਖ ਕੇ ਦੁਬਾਰਾ ਖੁਡੀਆਂਨਾਲ ਇੰਟਰਵਿਊ ਕਰ ਤੇ ਅੰਮ੍ਰਿਤਪਾਲ ਬਾਰੇ ਗੱਲ ਕਰੋ

  • @PalveerDhillon98
    @PalveerDhillon98 2 місяці тому +9

    ਧਾਲੀਵਾਲ ਸਾਹਿਬ ਮੰਤਰੀ ਸਾਹਿਬ ਨੂੰ ਪੁਛੋ ਜਿਥੇ ਗੜੇ ਪੲਏ ਸੀ ਓਥੇ ਗੇੜਾ ਤਾਂ ਮਾਰ ਲੈਂਦੇ ਪਸ਼ੂ ਮਰੀ ਜਾਂਦੇ ਨੇ ਤੁਸੀਂ ਕਿਸੇ ਪਿੰਡ ਚ ਦਖਾਈ ਨਹੀਂ ਦਿਤੇ

  • @user-cp7xo3vp3y
    @user-cp7xo3vp3y 2 місяці тому +3

    ਕਿਸਾਨ ਅਾਪਣਾ ਕਰਜਾ ਅਾਪੇ ਲਾ ਲੈਣ ਗੲੇ

  • @surjitgill6411
    @surjitgill6411 2 місяці тому

    ਚੋਣਾਂ ਵੇਲੇ ਲੋਕਾਂ ਨੂੰ ਬਾਪੂ ਕਹਿਣ ਵਾਲੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਜਿੱਤਣ ਤੋਂ ਬਾਅਦ ਇਹੀ ਕਹਿੰਦੇ ਆ ਕਿ ਮੈ ਫਲਾਣੇ ਨੂੰ ਦੋ ਲੱਖ ਵੋਟਾਂ ਨਾਲ ਹਰਾਇਆ ਜਾ ਜਿਵੇਂ ਵੀ ਹੈ ਹਾਲਾਂਕਿ ਜਿਤ ਹਾਰ ਲੋਕ ਹੀ ਕਰਾਉਦੇ ਹੁੰਦੇ ਆ ਜਿਵੇਂ 2022 ਵਾਲੇ ਬਦਲਾਅ ਲਈ ਲੋਕ ਬਹੁਤ ਕਾਹਲੇ ਸੀ ਤੇ ਉਨ੍ਹਾਂ ਨੇ ਹੀ ਪਾਸਾ ਪਲਟ ਦਿੱਤਾ।ਪਰ ਗੁਰਮੀਤ ਸਿੰਘ ਨੇ ਹੈਂਕੜ ਦੀ ਗੱਲ ਨਹੀਂ ਕੀਤੀ।। ਸਿਆਣੇ ਕਹਿੰਦੇ ਹੁੰਦੇ ਸੀ ਮਾਂ ਪੁਰ ਧੀ ਪਿਤਾ ਪੁਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ। ਸਰੀਫ ਨੇ ਨੇਕ ਇੰਨਸਾਨ ਨੇ।

  • @varindersingh2464
    @varindersingh2464 2 місяці тому +5

    Koi thok ke sawal ni puchea

  • @chamkaur_sher_gill
    @chamkaur_sher_gill 2 місяці тому

    ਰਤਨ ਵੀਰ ਜੀ ਸਤਿ ਸਰੀ ਅਕਾਲ 🎉🎉🎉🎉🎉🎉🎉🎉🎉🎉❤❤❤❤❤

  • @user-xm9hq7in6m
    @user-xm9hq7in6m 2 місяці тому

    ਵਧੀਆ ਪਰਿਵਾਰ ਚੋਂ ਹੈ ਇਹ ਵੀ ਬੇਨਤੀ ਕਰਾਊ

  • @Hssidhu-uw6yo
    @Hssidhu-uw6yo 2 місяці тому +5

    ਰਤਨ ਨੂੰ ਸਰਕਾਰ ਨੂੰ ਨਿੰਦਨ ਦਾ ਕੋਈ ਮੌਕਾ ਨੀ ਮਿਲਿਆ, ਵੈਸੇ ਲੱਭਿਆ ਤਾਂ ਬਹੁਤ 😂😂

    • @sahibdeepsingh_
      @sahibdeepsingh_ 2 місяці тому +12

      ਸਾਰਾ ਪੰਜਾਬ ਹੀ ਨਿੰਦ ਰਿਹਾ ਪਰ ਭੇਡਾਂ ਨੂੰ ਅਸਰ ਨਹੀਂ ਹੁੰਦਾ

    • @user-zb4gw9vi8q
      @user-zb4gw9vi8q 2 місяці тому +1

      ​@@sahibdeepsingh_yes you are right veer ji

    • @Hssidhu-uw6yo
      @Hssidhu-uw6yo 2 місяці тому

      @@sahibdeepsingh_ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਕਹੋ, ਬਾਕੀ ਕਿਸੇ ਦੇ ਕਹਿਣ ਤੇ ਕਿਸੇ ਦੇ ਮੰਨਣ ਨਾਲ ਕੁਝ ਨੀ ਹੁੰਦਾ, ਚੰਗੇ ਨੂੰ ਚੰਗਾ ਕਹਿਣ ਚ ਵੀ ਹਿੰਮਤ, ਤੇ ਅਕਲ ਲੱਗਦੀ ਹੈ, ਬਾਕੀ ਭੇਡਾਂ ਨੂੰ ਭੇਡਾਂ ਦੀ ਦਿਸਦੀਆਂ ਨੇ 🙏

    • @rishigodara8263
      @rishigodara8263 2 місяці тому

      ​@@sahibdeepsingh_ਬਾੲੀ ੲਿਹ ਭੇਡਾਂ ਸਿਰਫ ਮੁਨਿੰਅਾਂ ਜਾ ਸਕਦੀਅਾਂ ਪਰ ਸਮਝਾੳੁਣਾ ਬਹੁਤ ੳੁਖਾ ਹੈ.

  • @richhpalsra9823
    @richhpalsra9823 2 місяці тому +1

    ਜਦੋ ਗੁਰਮੀਤ ਸਿੰਘ ਜੀ ਵਰਗੇ ਬੰਦੇ ਬੀ ਗੋਲਮੋਲ ਗੱਲ ਕਰੇ ਫੇਰ ਰੱਬ ਰਾਖਾ ਈ

    • @canada7230
      @canada7230 2 місяці тому +1

      ਬਾਈ ਜੀ ਇਸ ਦੀਆ ਗੱਲਾ ਤੋ ਬੰਦਾ ਲੱਗਦਾ ! ਇਕ ਨੰਬਰ ਦਾ ਚੋਰ ਨਿਕਲੇਗਾ

  • @rajdeepsingh491
    @rajdeepsingh491 2 місяці тому

    Dhanwad y ratan tusi har IK interview vich sidhu de justice lai gal krde o te sarkar de mla nu question push de o ❤

  • @harjitsinghdhaliwal9653
    @harjitsinghdhaliwal9653 2 місяці тому +2

    Amritpal bara v pushu

  • @guri8481
    @guri8481 2 місяці тому +1

    Ratan veer thodi ginti back start hon ali amritpal Singh ji bare g swal puchlya kro thodi podcast teh interview di video ch ahi kush kehndi janta tuc fer ni puchde

  • @harjitsinghdhaliwal9653
    @harjitsinghdhaliwal9653 2 місяці тому +1

    NSA te koi question ni

  • @devilsutube
    @devilsutube 2 місяці тому +1

    ਲਾਸਟ ਵਾਲਾ ਉੱਤਰ ਇਹਨਾ satisfying ਨਹੀਂ ਸੀ 🤣 ਮਜ਼ਾ ਨਹੀਂ ਆਇਆ 🤣🤣

  • @user-bg3vi8dt7o
    @user-bg3vi8dt7o 2 місяці тому +1

    Bhai amritpal Singh nu vapis laeo, NSA hatalo

  • @AmandeepSingh-bu4wn
    @AmandeepSingh-bu4wn Місяць тому +1

    ਫੇਲ ਸਰਕਾਰ ਏ

  • @user-zn4xm9zv2c
    @user-zn4xm9zv2c 2 місяці тому

    💯💯💯💯💯

  • @user-le4nz4yg7c
    @user-le4nz4yg7c 2 місяці тому +14

    ਪਹਿਲਾ ਗੱਲਤਈ ਕਰ ਲਈ

  • @devilsutube
    @devilsutube 2 місяці тому +1

    😂 ਬਈ ਤੇਰੇ ਦੋ ਕੰਮ ਵਾਲੀ ਗੱਲ ਤਾਂ ਫਸਾ ਗੀ ਮੰਤਰੀ ਸਾਹਿਬ ਨੂੰ। ਗੱਲ ਹੀ ਨਹੀਂ ਆਈ ਵਿਚਾਰੇ ਨੂੰ 😂😂

  • @jaswindersingh6776
    @jaswindersingh6776 2 місяці тому +1

    ਬਲਵਿੰਦਰ ਕੌਰ ਨੂੰ ਜਿਸਨੇ ਨਹਿਰ ਵਿਚ ਛਾਲ ਮਾਰੀ ਸੀ ਉਸਨੂੰ ਕੀ ਇਨਸਾਫ਼ ਮਿਲਿਆ ਪੁੱਛੋ ਇਸਨੂੰ

  • @ShivrajSra
    @ShivrajSra 2 місяці тому

    ਬਾਈ ਜੀ ਮੇਰੇ ਪਿੰਡ ਦੇ ਤਿੰਨ ਮੁੰਡਿਆ ਨੂੰ ਸੱਬ ਇੰਸਪੈਕਟਰ ਭਰਤੀ ਕਰਾਇਆ ਹੈ

  • @ManjeetSingh-sopu
    @ManjeetSingh-sopu 2 місяці тому +1

    ਏਹ ਨੀ ਪੈਰਾ ਤੇ ਪਾਣੀ ਪੈਣ ਦਿੰਦੇ ਢੀਠ ਪੂਰੇ ਆ 😂

  • @balvirsidhu5946
    @balvirsidhu5946 2 місяці тому

    ਸਿਰਫ ਸੰਗਰੂਰ ਤੇ ਫਰੀਦਕੋਟ ਆਲੀ ਤੋਂ ਉਮੀਦ ਹੈਗੀ ਕੇ ਜਿੱਤ ਜਾਣ ਆਪ ਵਾਲੇ, ਬਾਕੀ ਤਾਂ ਔਖਾ

  • @GagandeepSingh-is2ck
    @GagandeepSingh-is2ck 2 місяці тому +1

    Khuddiya sahib
    92 goongya di ginti cho bahar niklo

  • @khosatv7350
    @khosatv7350 2 місяці тому +3

    ਖੁੱਡੀਆ ਸਾਹਿਬ very nice person 👌

  • @dalbirgill6955
    @dalbirgill6955 2 місяці тому

    ਮੰਤਰੀ ਸਾਹਿਬ ਨਿੱਜੀ ਟਿਕਟ ਹਾਸਿਲ ਹੋਣ ਨੂੰ ਹੀ ਸਰਕਾਰ ਦੀ ਪ੍ਰਾਪਤੀ ਦੱਸ ਰਹੇ ਹਨ । ਨਵੀਂ ਖੇਤੀ ਨੀਤੀ ਲਾਗੂ ਤਾਂ ਕੀ ਕਰਨੀ ਸੀ ਉਸ ਦੀ ਸਰਕਾਰ ਨੇ ਭਾਵ ਵੀ ਨਹੀਂ ਕੱਢੀ ਘੱਟੋ-ਘੱਟ ਖੇਤੀ ਕਮੇਟੀ ਦੀਆਂ ਸਿਫਾਰਸਾਂ ਤਾਂ ਦੱਸ ਦੇਣ ਜੀ ਲਾਗੂ ਕਰਨਾ ਤਾਂ ਸੁਫਨਾ ਹੋਇਆ ਲਗਦੈ ਜੀ ।

  • @lovegill8392
    @lovegill8392 2 місяці тому +2

    Cm ny kya c gardori badh wich hundi ryo phela mohaja milo hun khane o ky gardori hove gi plela avde sabda ton bhaj dy pye o

  • @pratibhagoyal3973
    @pratibhagoyal3973 2 місяці тому +1

    Aap walia nu 🩴🩴🩴🩴🩴🩴 Di sewa denge pinda wale

  • @JassasinghRajgarhh
    @JassasinghRajgarhh 2 місяці тому

    ਵਾਹਿਗੁਰੂ ਹੋਣ ਨਾ ਜਿੱਤਣ ਆਮ ਆਦਮੀ ਵਾਲੇ

  • @jaswindersandhu9462
    @jaswindersandhu9462 2 місяці тому +3

    ਲੋਕ ਬਹੁਤ ਜਿਆਦਾ ਅੱਕੇ ਪਂਏ ਉਹ ਕਹਿਦੇ ਜਿਹੜੀ ਪਹਿਲਾਂ ਹੋ ਗਈ ਹੁਣ ਨਹੀ ਕਰਦੇ ਇਸ ਵਾਰ ਪਰੜੇ ਪਰਨੇ ਮਾਰਨਗੇ ।

  • @pratibhagoyal3973
    @pratibhagoyal3973 2 місяці тому +2

    Ratan bai koi b wadia swaal nahi kita

  • @user-hc8ke5ze1t
    @user-hc8ke5ze1t Місяць тому +2

    Ik v aam admi nhi milea kehriwal nu 13 seats te , befkoof bna rhe aa dellhi vale

  • @lovegill8392
    @lovegill8392 2 місяці тому +1

    Thode ty dojia partian wich ki badlaw wa fir photo adddd lyi tusi ta rashan wale bags ty vi photo lyi

  • @harvinderkaur9514
    @harvinderkaur9514 2 місяці тому +1

    Bycaat aap don't forget NSA punjabo

  • @CanadaKD
    @CanadaKD 2 місяці тому +1

    ਰਾਜਨੀਤੀ ਕਿਹੋ ਜਹੀ ਆ ਸੱਚੇ ਸੁੱਚੇ ਬੰਦੇ ਨੂੰ ਝੂਠ ਬੋਲਣ ਲਈ ਮਜਬੂਰ ਕਰ ਦਿੰਦੀ ਆ।

  • @sukhvindersidhu3346
    @sukhvindersidhu3346 Місяць тому +1

    ਦਿੱਲੀ ਦੇ ਦਲਾਲ

  • @Gill3495
    @Gill3495 2 місяці тому

    Owe ta tusi sare comment read krde o ajj ale v jroor kreo te jwab deo😮

  • @amrindersingh1965
    @amrindersingh1965 2 місяці тому

    ਪਾਵਰ ਚ ਆ ਕੇ ਗੱਲਾਂ ਹੋਰ ਈ ਹੋ ਜਾਂਦੀਆ ਨੇ ।ਹੁਣ ਭਰਿਸ਼ਟਾਚਾਰ ਉਹ ਨਹੀ ਰਿਹਾ ਹੁਣ ਇਮਾਨਦਾਰ ਹੋ ਗਿਆ

  • @jassasinghsidhu2884
    @jassasinghsidhu2884 2 місяці тому +1

    Khudian Sahib tusi nekdil person ho but Bathinda ton chon ladan di glti na kreo tohada future khrab ho jayega

  • @fuldevsingh8776
    @fuldevsingh8776 Місяць тому +1

    Ehnu NSA bare puchho vade jathedaar nu

  • @dineshathwal3365
    @dineshathwal3365 2 місяці тому

    lakha sidhana nu support kro Sacha te Asooli banda Panjab da Dard Bolde Yodhe se Ander

  • @sabi-mansa
    @sabi-mansa 2 місяці тому +5

    ਭੰਡ ਟੋਲਾ ਤੇ ਦਲ ਬਦਲੂ ਦੱਲਿਆਂ ਨੂੰ ਐਤਕੀਂ ਵੋਟਾਂ ਨੀਂ ਜੁੱਤੀਆਂ ਪੈਣੀਆ
    ਹੁਣ ਨੀ ਚਲਣੇ, ਡਰਾਮੇ

  • @MalkitSinghbrar-ui5ov
    @MalkitSinghbrar-ui5ov 2 місяці тому +1

    Koi chajj da sawal nahi puchhiya studio ch bath ke gallan karniya asan ne mantri de Ghar ja ke Darr jande a repoter

  • @user-le4nz4yg7c
    @user-le4nz4yg7c 2 місяці тому +18

    ਹੰਕਾਰ ਗੇਆ ਇਹ ਵੀ

  • @surjitgill6411
    @surjitgill6411 2 місяці тому

    ਤੁਹਾਡੇ ਕਹਿਣ ਦਾ ਮਤਲਬ ਕਿ ਐਮ ਪੀ ਤੋਂ ਬਗੈਰ ਇਕ ਬਾਰ ਡੰਗ ਸਾਰ ਲਿਆ ਜਾਵੇ ਮੁੜਕੇ ਫਿਰ ਵੇਖ ਲਿਆ ਜਾਵੇਗਾ ਮੇਰਿਆ ਭਰਾਵਾ ਗੱਲ ਇਹ ਨਹੀਂ ਜੇ ਇੱਕ ਬਾਰ ਲੀਹ ਪੈ ਗਈ ਤਾਂ ਬੱਸ ਕਨੂੰਨ ਵੀ ਲਾਗੂ ਹੌਜੂ। ਇਸ ਲਈ ਸਾਨੂੰ ਚਾਹੀਦੀ ਹੈ ਐਮ ਐਸ ਪੀ ਗਰੰਟੀ ਕਨੂੰਨ। ਘੋਲੀਆ ਕਲਾਂ

  • @gurpreetsingh-gf7md
    @gurpreetsingh-gf7md 2 місяці тому +18

    ਆਲੀਸ਼ਾਨ ਘਰ ਵਿੱਚ ਰਹਿੰਦਾ, ਹਾਲੇ ਵੀ ਆਪਣੇ-ਆਪ ਨੂੰ ਨਿਮਾਣਾ-ਨਿਤਾਣਾ ਹੀ ਦੱਸਦਾ, ਪੂਰੀ ਇੰਟਰਵਿਊ ਪ੍ਰੀ-ਪਲੈਨਡ ਸੀ, 😢😢😢😢😢😢😢😢

    • @user-ip1gq2lf6x
      @user-ip1gq2lf6x 2 місяці тому

      ਆਲੀਸਾਨ ਵਾਲੀ ਕਿਹੜੀ ਗੱਲ ਐ ਇਹੋ ਜਿਹੇ ਘਰ ਆਮ ਕਿਸਾਨਾ ਦੇ ਹਨ

    • @MADE_IN_PANJAB
      @MADE_IN_PANJAB 2 місяці тому

      Aam jeha ghar hai

    • @sukhdevsinghgill7112
      @sukhdevsinghgill7112 2 місяці тому

      ਸਾਲਾ fuddu Dramebaj ਮਲੰਗ ਏਹ

    • @Jagbir-qn4ij
      @Jagbir-qn4ij 2 місяці тому +2

      Pri- planned wali gal kari c veer ji......?

    • @Jagbir-qn4ij
      @Jagbir-qn4ij 2 місяці тому +1

      Kar ta yaar punjab dae kisse v pind wich chale jawi 80% tu yada lok kothia pai baethe aa l

  • @Mnisharma7193
    @Mnisharma7193 2 місяці тому

    Please jassi jasraj nu invite karlo g

  • @varindersingh2464
    @varindersingh2464 2 місяці тому

    Bai ji ehna nu sawal kio ni puchde

  • @lovegill8392
    @lovegill8392 2 місяці тому +7

    Sach ni accept krde mantri g

  • @hellman1350
    @hellman1350 2 місяці тому

    27:26 not agreee veer... Fr tuhade ch te ohna ch frk ki a.. lok chande aa v wh advertisement bnd hove . Tahi ta tuhanu la k aye c . Tuc fr ohi gla te agye... Hoarding la la paise khrab kri jnde..

  • @talwindersinghbajwa7196
    @talwindersinghbajwa7196 2 місяці тому +1

    ਖਿੰਡੀਆਂ ਤਾਂ ਖੂੱਡ ਚੌ ਹੀ ਨਹੀ ਬਾਹਰ ਨਿਕਲੇਇਆਂ 😂
    ਏਨਾਂ ਕੁਝ ਹੋ ਗਿਆਂ ਇਹ ਬਠਿੰਡੇ ਤੌ ਹੋ ਕੇ ਸਿੱਧੂ ਲਈ ਨਹੀ ਬੋਲੇਆ ਕੀ ਕਰਨਾ ਇਹੋ ਜਿਹੇ ਖੁੱਡੀ ਨੂੰ

  • @jagseerbehniwal7935
    @jagseerbehniwal7935 2 місяці тому +1

    😂😂😂😂😂

  • @gurdeepsingh7069
    @gurdeepsingh7069 2 місяці тому +1

    Enu lagda badl me hra ta tu ni loka ne sara kuj kita pr o time hun bhul jo Sare pinda ch jutiaa tiyar ne

  • @ravindernath8939
    @ravindernath8939 2 місяці тому

    Punjab de kine youth nu sarkari jobs ditia sidha jwab devo ??????????

  • @chahalstudiojhunir1904
    @chahalstudiojhunir1904 2 місяці тому

    Ratan tu interview e na krda tu vadiya dhakea dhol c kyun chawlan nal chawlan mark apda loakan aks khrab kar liya tuc jagdeep thali ni ban sakda apna channel band hoan to drda ik v swal ni urat vala keeta tanu Ratan Bhai Amrit pal Singh ji di gal jrur krni chahindi

  • @amritdhillonamrit6881
    @amritdhillonamrit6881 2 місяці тому +1

    NSA bare vi push le

  • @jeonaaaaJATT
    @jeonaaaaJATT 2 місяці тому +1

    main ta enu changa banda samjda c but eh b bus chamcha giri jahi kro janda bhagwant maan di .. koi avda attitude ja stand jiha lagda ni ena da

  • @financeinpunjabi04
    @financeinpunjabi04 2 місяці тому +8

    Eh nhi jit da aidki

  • @user-ve1ck4km8v
    @user-ve1ck4km8v 2 місяці тому +1

    ਮੈਨੂੰ ਤਾਂ ਇਸ ਬੰਦੇ ਚ ਕੋਈ ਸਿਆਣਪ ਨਹੀਂ ਦਿਸੀ

  • @khushpinderkaur9039
    @khushpinderkaur9039 2 місяці тому +3

    Gurmit khudian speaks lie about cotton crop compensation. Big lier

    • @punjabsingh5192
      @punjabsingh5192 2 місяці тому

      Hi how are you khushpinder Kaur are u single?

  • @lovegill8392
    @lovegill8392 2 місяці тому

    AAP dy 6 Raj sbha wich ea hun takkkk ki ly ky aye punjab lyi?

  • @sukhjinder-lt7di
    @sukhjinder-lt7di 2 місяці тому

    Fir tuhada ta ona vich ki firk aa a jivab nahi ke pihlia sarkara kardenia fir badlav ke aa

  • @harveersingh13
    @harveersingh13 2 місяці тому +1

    Khuddian saab is Good and wise man

  • @honeysandhu898
    @honeysandhu898 2 місяці тому

    nsa vaare v puchna c bai....ik jhoothe parchea bare v puchna c

  • @happysingh-hp8qy
    @happysingh-hp8qy 2 місяці тому

    Aap party chor diye party open your eyes kerjiwal raghwa Punjab loot lieey gaya 🙆‍♂️👦🛩 bola baba khund

  • @JarnailSingh-xk7qs
    @JarnailSingh-xk7qs 2 місяці тому

    Tanu loka na man nahi c deta loka nu badla di haneri da kamar chaida hoea c hun bhul jau ka lok soda jumblia vich ay janga odo ta bhabi chumia wali v jitt jandi