Day 70, ਰਾਵੀ ਮਿਲੀ ਚਾਚਾ ਪਾਰਟੀ ਨੂੰ। ਰਾਵੀ ਕਰਕੇ ਮਿਲਿਆ ਏਅਰਪੋਰਟ ਵਾਲਿਆਂ ਤੋਂ ਸਨਮਾਨ

Поділитися
Вставка
  • Опубліковано 11 гру 2024

КОМЕНТАРІ • 45

  • @hakamsingh4624
    @hakamsingh4624 Рік тому +3

    ਗੁਗਲੂ ਪੁੱਤ ਰਾਵੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜਿਉਂਦੇ ਵਸਦੇ ਰਹੋ ਜੀ

  • @DilbagSingh-db6zp
    @DilbagSingh-db6zp Рік тому +2

    ਮੁਬਾਰਕਾਂ ਪੁੱਤ ਰਾਵੀ

  • @KuldeepSingh-lz4iq
    @KuldeepSingh-lz4iq Рік тому +4

    रावी बेटी नू बधाईयां

  • @jagsirsran7403
    @jagsirsran7403 Рік тому +3

    ਸਤਿ ਸ੍ਰੀ ਆਕਾਲ ਜੀ 🙏, ਸਫ਼ਰ ਪੂਰਾ ਕਰਨ ਲਈ ਬਹੁਤ ਬਹੁਤ ਮੁਬਾਰਕਾਂ ਜੀ 👍, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @SurjitSingh-wh3me
    @SurjitSingh-wh3me Рік тому +3

    ਬਹੁਤ ਬਹੁਤ ਮੁਬਾਰਕਾਂ ਰਾਵੀ ਪੁੱਤਰ ਜੀ

  • @gurudayalsingh5866
    @gurudayalsingh5866 Рік тому +3

    Good evening Ravi beta 🚴

  • @clubrecords5945
    @clubrecords5945 Рік тому +3

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਰਾਵੀ ਪੁੱਤ ਸਿਮਰਨ ਵੀਰ ਬਲਵਿੰਦਰ ਸਿੰਘ ਸਾਰੇ ਪਰਿਵਾਰ ਨੂੰ ਮੈ ਦਿਲ ਤੋਂ ਧੰਨਵਾਦ ਕਰਦਾ ਹਾਂ ਸਾਰਿਆਂ ਵੀਰਾ ਭੈਣਾਂ ਦਾ ਜਿੰਨਾ ਸਮਾਂ ਕੱਢ ਕੇ ਰਾਵੀ ਦੀਆ ਵੀਡਿਓ ਦੇਖੀਆ ਕੁਮੈਟ ਕੀਤੇ ਸਭ ਦਾ ਧੰਨਵਾਦ ਜਿਉਂਦੇ ਵਸਦੇ ਰਹੋ

    • @Raavicyclist
      @Raavicyclist  Рік тому

      ਸਤਿ ਸ੍ਰੀ ਆਕਾਲ ਬਾਈ ਜੀ ਤੁਹਾਡਾ ਵੀ ਧੰਨਵਾਦ ਬਾਈ

  • @AmandeepSingh-om1qd
    @AmandeepSingh-om1qd Рік тому +3

    Cangradulations ji

  • @gurudayalsingh5866
    @gurudayalsingh5866 Рік тому +3

    Congratulations Ravi beta 🚴

  • @ajaychoudhary7676
    @ajaychoudhary7676 Рік тому +3

    Wellcome Raavi 🥳🎉🥳🥳🥳🎉🎉🎉

  • @SinghRanota
    @SinghRanota Рік тому +3

    Congratulations for Great achievement

  • @ajaychoudhary7676
    @ajaychoudhary7676 Рік тому +3

    Wellcome to Patiala Raavi and Shri Simranjeet Singh Ji ........real Hero Kashmir to Kanyakumari Raavi Father salute 🫡 you......

  • @pawandeep11786
    @pawandeep11786 Рік тому +3

    Happy journey, welcome to home land.

  • @ns.implementworksbhagtabha641
    @ns.implementworksbhagtabha641 Рік тому +3

    ਮੁਬਾਰਕਾਂ ਬਾਈ ਜੀ ਤੇ ਰਾਵੀ ਪੁੱਤ ਤੇ ਰਾਵੀ ਦੇ ਚਾਚੇ ਨੂੰ ਸਪੈਸ਼ਲ ਧੰਨਵਾਦ ਜਿਨ੍ਹਾਂ ਔਖੇ ਸਮੇਂ ਵਿਚ ਸਾਥ ਦਿੱਤਾ

  • @gurdeepsingh0786
    @gurdeepsingh0786 Рік тому +3

    Best of luck future putra g

  • @yodhafilms
    @yodhafilms Рік тому +3

    Many congratulations Ravi & Simar bai ..

  • @sukhi4951
    @sukhi4951 Рік тому +3

    Congratulations Raavi Beta and Simran ji welcome back 🌺🌺

  • @jagroopstudiokular852
    @jagroopstudiokular852 Рік тому +3

    Congrats putt

  • @gurudayalsingh5866
    @gurudayalsingh5866 Рік тому +3

    Sat Shri akal veer ji 🙏🙏

  • @ranjeetsinghsingh9248
    @ranjeetsinghsingh9248 Рік тому +3

    ਵਾਹ ਜੀ ਵਾਹ ਕਿਆ ਬਾਤ ਹੈ ਜੀ

  • @kanwarnaunihalsinghaulakh6895
    @kanwarnaunihalsinghaulakh6895 Рік тому +3

    good evning ਪੰਜਾਬ ਵਾਪਿਸ ਆਓਣ ਤੇ ਰਾਵੀ ਪੁੱਤਰ ਨੂੰ ਵਧਾਈਆਂ ਸਫਰ ਵਧੀਆ ਰਿਹਾ ਧੰਨਵਾਦ ਜੀ

  • @sachdevahsp
    @sachdevahsp Рік тому +3

    Welcome 🏡 🏠

  • @yadvindersinghsidhu294
    @yadvindersinghsidhu294 Рік тому +2

    🙏

  • @vickyasr
    @vickyasr Рік тому +3

    🚴‍♀🚴‍♀🚴‍♀💪💪💪💪💪💪💪💪💪💪💪💪💪💪💪💪🥰🥰🧚‍♀🧚‍♀welcome back. 🙏🙏🙏

  • @travelwithpawan8847
    @travelwithpawan8847 Рік тому +1

    Nice blog

  • @virasatmodelattindergill9947
    @virasatmodelattindergill9947 Рік тому +3

    ♥️ ਰਾਵੀ ਪੁੱਤ ਨੂੰ ਢੇਰ ਸਾਰਾ ਪਿਆਰ ♥️
    ♥️🌹♥️ਪ੍ਰਮਾਤਮਾ♥️🌹♥️
    🌹ਖੁਸ਼ੀਆਂ ਖੇੜੇ ਅਤੇ🌹
    🌹ਚੜਦੀ ਕਲਾ ਬਖਸ਼ਣ 👏
    🙏ਰੰਮੀ ਗਿੱਲ🙏

    • @Raavicyclist
      @Raavicyclist  Рік тому

      ਸਤਿ ਸ੍ਰੀ ਆਕਾਲ ਬਾਈ ਜੀ

  • @Bookstraveling76
    @Bookstraveling76 Рік тому +3

    ਬਹੁਤ ਬਹੁਤ ਮੁਬਾਰਕਾਂ ਰਾਵੀ ਬੇਟਾ ਅਸੀਂ ਤੇਰੇ ਨਾਲ ਨਾਲ 4700 ਕਿਲੋਮੀਟਰ ਇੰਡੀਆ ਘੁੰਮਿਆ ਸਾਡੇ ਸਾਰੇ ਪਰਿਵਾਰ ਵੱਲੋਂ ਤੈਨੂੰ ਮੁਬਾਰਕਾਂ ਪੁੱਤਰ

  • @vinaybhaisare8696
    @vinaybhaisare8696 Рік тому +3

    Good evening 😀

  • @lovelovejitsingh4798
    @lovelovejitsingh4798 Рік тому +3

    sat sri akal ji 🙏

  • @harjinder245
    @harjinder245 Рік тому +4

    ਬਹੁਤ ਬਹੁਤ ਮੁਬਾਰਕਾਂ ਧੀ ਰਾਣੀ ਨੂੰ ਜੀ। ਮਾਲਕ ਆਪ ਜੀ ਨੂੰ ਵੱਧ ਤੰਦਰੁਸਤੀ ਤੇ ਤਰੱਕੀਆਂ ਬੱਖਸ਼ੇ ਅਤੇ ਸਦਾ ਹੀ ਚੜ੍ਹਦੀਕਲਾ ਵਿੱਚ ਰੱਖੇ ਜੀ। 💕🙏💐🙂

  • @SurinderKaur-ki4fp
    @SurinderKaur-ki4fp Рік тому +1

    Ravi beta & tuhde papa ji nu bhahut 2 vadayian beta waheguru tuhnu hor kamyabi bakhshe

  • @offlinepunjab808
    @offlinepunjab808 Рік тому +4

    ਬਹੁਤ ਬਹੁਤ ਮੁਬਾਰਕਾਂ ਰਾਵੀ ਪੁੱਤਰ,,ਸਾਡੀ ਧੀ ਰਾਣੀ ਦੁਨੀਆਂ ਦੀ ਪਹਿਲੀ ਅੱਠ ਸਾਲ ਦੀ ਬੇਟੀ ਬਣ ਗਈ ਜਿਸ ਨੇਂ k2k 4700km complete ਕੀਤਾ,,wow i realy proud of you Raavi. from jugraj chohla sahib

    • @Raavicyclist
      @Raavicyclist  Рік тому

      ਸਤਿ ਸ੍ਰੀ ਆਕਾਲ ਬਾਈ ਜੀ

    • @Raavicyclist
      @Raavicyclist  Рік тому

      ਤੁਸੀਂ ਵੀ ਬਹੁਤ ਸਾਥ ਦਿੱਤਾ

  • @bittitalwandisabo5343
    @bittitalwandisabo5343 Рік тому +1

    ਜੀ ਆਇਆ ਨੂੰ
    ਪੰਜਾਬ ਪਹੁੰਚ ਗਿਆ ਰਾਵੀ ਪੁੱਤ
    ਜਿਉਂਦੇ ਵੱਸਦੇ ਰਹੋ

  • @jaswantpadam4417
    @jaswantpadam4417 Рік тому +1

    paaji aap to acha vlog banarahi hai usdi gaala achi hai

  • @ShamsherSingh-ps1uv
    @ShamsherSingh-ps1uv Рік тому +3

    ਕੰਵਰ ਸ਼ਮਸ਼ੇਰ ਸਿੰਘ ਰਾਜਪੁਰਾ ਪੁਰਾ ਵਲੋਂ ਰਾਵੀ,ਬਲਵਿੰਦਰ ਮੌੜ ਅਤੇ ਖਾਸ ਕਰਕੇ ਸਿਮਰ ਸਾਬ੍ਹ ਦਾ ਬਹੁਤ ਬਹੁਤ ਧੰਨਵਾਦ ਜਿਸ ਕਰਕੇ ਮੈਂ ਲੱਗਭਗ 40 ਸਾਲ ਬਾਦ ਮਦਰਾਸ( ਚਨੇਈ ) ਦੇ ਦਰਸ਼ਨ ਕਰ ਸਕਿਆ।

    • @Raavicyclist
      @Raavicyclist  Рік тому +1

      ਸਤਿ ਸ੍ਰੀ ਆਕਾਲ ਬਾਈ ਜੀ

  • @ParwinderSingh-xl2xh
    @ParwinderSingh-xl2xh Рік тому +3

    ਬਾਈ ਇੰਸਟਾਗਰਾਮ ਆਈ ਡੀ ਕੀ ਆ ਰਾਵੀ ਦੀ

  • @saanjh194
    @saanjh194 Рік тому +3

    ਬੇਟਾ ਆਉਣਾ ਸੀ ਮੋਹਾਲੀ ਏਅਰਪੋਰਟ ਪਰ relative ਦੇ death ਹੋ ਗਈ ਓਦਰ ਜਾਣਾ ਪਿਆ,other wise congratulations 🎉