ਵੇਖੋ Chamkila Amarjot ਦੀ Car ਵਿੱਚ ਜਾਂਦਿਆਂ ਦੀ Video ਪਹਿਲੀ ਵਾਰ

Поділитися
Вставка
  • Опубліковано 2 тра 2024
  • ਵੇਖੋ Chamkila Amarjot ਦੀ Car ਵਿੱਚ ਜਾਂਦਿਆਂ ਦੀ Video ਪਹਿਲੀ ਵਾਰ
    Watch Amar Singh Chamkila and Amarjot Live Video Footage when they going in thier ambassador car
    Chamkila Car's registration number was HRE1786
    #CarVideo #ChamkilaAmarjot #RareFootage #AmarSinghChamkila #AkhadaVideo
  • Розваги

КОМЕНТАРІ • 85

  • @rakeshverma1613
    @rakeshverma1613 Місяць тому +10

    भाई कितना‌ प्यार‌ पाया चमकीले ने😢😢😢😮😮

  • @KhushveerSingh-yx8up
    @KhushveerSingh-yx8up Місяць тому +19

    ਵੇਰੀ ਗੁਡ ਜੀ

  • @rajindersingh6060
    @rajindersingh6060 Місяць тому +23

    ਚਮਕੀਲਾ ਪੂਰਾ ਸੁਪਰ ਸਟਾਰ ⭐ ⭐ ਸੀ,,, ਧੰਨਵਾਦ

  • @ravithind5005
    @ravithind5005 Місяць тому +37

    ਅਖਾੜੇ ਤੋਂ ਜਾਣ ਤੋਂ ਬਾਅਦ ਵੀ ਚਮਕੀਲੇ ਬਾਈ ਦਾ ਹੀ ਗੀਤ ਵੱਜਦਾ ਜੀ, ਬਹੁਤ ਪਿਆਰ ਕਰਦੇ ਸੀ ਲੋਕ ਤੇ ਸਦਾ ਕਰਦੇ ਹੀ ਰਹਿਣਗੇ, ਧੰਨਵਾਦ ਮਿਹਰਬਾਨੀ ਸ਼ੁਕਰੀਆ ਟਿਵਾਣਾ ਸਾਬ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।

    • @TiwanaMusicEvolution
      @TiwanaMusicEvolution  Місяць тому +3

      ਬਿਲਕੁੱਲ ਜੀ ਸਪੀਕਰ ਤੇ ਰਿਕਾਰਡ ਵੀ ਇਸ ਜੋੜੀ ਦਾ ਹੀ ਵੱਜ ਰਿਹਾ ਹੈ।

  • @rajasidhu9069
    @rajasidhu9069 Місяць тому +18

    ਇਹਨਾਂ ਨੇ ਚਮਕੀਲੇ ਨੂੰ ਸ਼ਹੀਦ ਕਰਕੇ ਕੀ ਫਾਇਦਾ ਕਰ ਤਾ ਪੰਜਾਬ,, ਪੰਜਾਬ ਦੇ ਲੋਕਾਂ ਦਾ,, ਉਹ ਤਾਂ ਸਦਾ ਅਮਰ ਰਹੂਗਾ,, we 4:37 love ਅਮਰ ਚਮਕੀਲਾ and ਅਮਰਯੋਤ ਕੌਰ

  • @user-bw6mz3bu7v
    @user-bw6mz3bu7v Місяць тому +10

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਸੀਂ ਉਸ ਮਹਾਨ ਗਾਇਕ ਦੀਆਂ ਯਾਦਾਂ ਤਾਜ਼ਾ ਕਰ ਰਹੇ ਹੋ। ਇੱਕ ਆਪੇ ਬਣਿਆ ਵਿਦਵਾਨ interview ਵਿੱਚ ਕਹਿ ਰਿਹਾ ਸੀ ਕਿ ਉਹਨੇ ਝੂਠ ਮਾਰ ਕੇ ਵਿਆਹ ਕਰਵਾ ਲਿਆ ਸੀ।ਉਸ ਵਿਦਵਾਨ ਨੂੰ ਬੰਦਾ ਪੁੱਛੇ ਬਈ ਜਦੋਂ ਅਗਲੇ ਦੀ ਪਹਿਲੀ ਘਰਵਾਲੀ ਸਹਿਮਤ ਹੈ ਤਾਂ ਤੇਰੀ ਬੁੰਡ ਕਿਉਂ 40 ਸਾਲਾਂ ਤੋਂ ਪੀੜ ਹੋ ਰਹੀ ਹੈ।

  • @user-lw1rv4kn1r
    @user-lw1rv4kn1r Місяць тому +18

    ❤ 22ਚਮਕੀਲਾ ❤

  • @shindalambiwala8301
    @shindalambiwala8301 Місяць тому +20

    ਲੋਕਾਂ ਨੇ ਕਿੰਨੇ ਪਿਆਰ ਨਾਲ ਤੋਰਿਆ
    ਐ ਲੱਗਦਾ ਜਿੰਮੇ ਉਡੀਕਾ ਕਰਦੇ ਨੇ
    🙏🙏🙏🙏🙏🙏🙏

  • @pardeepsdg2134
    @pardeepsdg2134 Місяць тому +7

    ਯਾਦਾਂ ਨੂੰ ਸਾਂਭਣ ਲਈ ਧੰਨਵਾਦ ਜੀਓ ❤️❤️

  • @tarsemlal8153
    @tarsemlal8153 Місяць тому +6

    ਧਨਵਾਦ ਰੂਹ ਨੂੰ ਖੁਸ਼ ਕੀਤਾ

  • @BharpoorSingh-ds6ef
    @BharpoorSingh-ds6ef Місяць тому +15

    ਧੰਨਵਾਦ ਟਿਵਾਣਾ ਸਹਿਬ ਜੀ

  • @jassi275
    @jassi275 Місяць тому +14

    Chamkila film to baad loka de krwaye programs di videos Holi Holi bahar aa rhiya ne...❤ Dhanwad tuhada

  • @SukhSahab
    @SukhSahab Місяць тому +13

    ਬਾਪੂ ਸਾਡਾ ਗੁੰਮ ਹੋ ਗਿਆ ਗੀਤ ਵੀ ਬੋਲੀ ਵਾਂਗ ਗਾਇਆ l ਨਹੀਂ ਰੀਸਾਂ ਬਾਈ ਦੀਆਂ

  • @NishantSingh-sl4wi
    @NishantSingh-sl4wi Місяць тому +9

    ਵਾਕਈ ਏਹੋਜਾ ਕੋਈ ਸਿੰਗਰ ਨਹੀਂ ਹੈ ਕੋਈ।।।। One in all

  • @user-dd6ko2cl4q
    @user-dd6ko2cl4q Місяць тому +9

    ਬਾਈ ਜੀ ਨਕਾਰਾ ਹੀ ਲਿਆਤਾ ਲੋਕਾ ਨੇ ਧੱਕਾ ਗੱਡੀ ਨੂੰ ਮਾਰਿਆ ਧੰਨਵਾਦ ਜੀ

    • @TiwanaMusicEvolution
      @TiwanaMusicEvolution  Місяць тому

      ਹਾਂ ਜੀ ਧੱਕਾ ਦਿੱਤਾ ਗੱਡੀ ਨੂੰ, ਇੱਥੋਂ ਪਤਾ ਲੱਗਦਾ ਕਿੰਨਾਂ ਪਿਆਰ ਅਤੇ ਸਤਿਕਾਰ ਕਰਦੇ ਸੀ ਲੋਕ ਇਸ ਮਹਾਨ ਜੋੜੀ ਦਾ।

  • @sagarak8045
    @sagarak8045 Місяць тому +13

    ਬਾਈ background music ਵੀ ਅਲੱਗ ਹੀ ਚੀਜ ਆ ❤

  • @RajenderSingh-jk2bv
    @RajenderSingh-jk2bv Місяць тому +14

    Amar hai chamkila

  • @btl3938
    @btl3938 Місяць тому +6

    ਇਕ ਗਲ ਦੇਖੀ ਸਾਰੇ ਸਾਬਤ ਦਸਤਾਰਾਂ ਵਾਲੇ

  • @BasantiSingh-rj5jc
    @BasantiSingh-rj5jc Місяць тому +8

    Chamkila bhai jindabad

  • @Sanjeevchhanchhiya
    @Sanjeevchhanchhiya Місяць тому +11

    Chamkila ji amar rahe ❤❤❤❤❤❤❤

  • @shindersingh5708
    @shindersingh5708 Місяць тому +9

    ❤❤ ਚਮਕੀਲਾ ਅਮਰਜੋਤ ਨਾ ਭੁੱਲਣਹਾਰ ਜੋੜੀ ਸੀ ❤❤

  • @user-iu7ov8rs9s
    @user-iu7ov8rs9s Місяць тому +11

    Priceless moments ❤

  • @vijaykahlon2876
    @vijaykahlon2876 Місяць тому +6

    Bahut vadia tiwana Saab nahi reesa tuhadiya Dil khush. Ho geya purani video dekhke Bahut vadia time si pehlan wala

  • @seetidhillon9153
    @seetidhillon9153 Місяць тому +12

    Legend chamkila

  • @mohitsangar9687
    @mohitsangar9687 Місяць тому +12

    Tiwana veer ji buhat hi badiya ji chamkila ustad ji jindabad jindabad

  • @KuldeepSidhu-gk7ve
    @KuldeepSidhu-gk7ve Місяць тому +12

    ਿੱੲਕ ਅਭੁੱਲ ਯਾਦ

  • @tarloksingh5755
    @tarloksingh5755 Місяць тому +2

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @gurisandhu3160
    @gurisandhu3160 Місяць тому +4

    ✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨

  • @ranjitSingh-rw7se
    @ranjitSingh-rw7se Місяць тому +6

    Very nice

  • @palsingh7535
    @palsingh7535 Місяць тому +7

    Good❤

  • @sukpalsingh1022
    @sukpalsingh1022 Місяць тому +2

    Weldane,, video miss you chamkila sahew hamesha by santpura

  • @JagjitSingh-cw8qi
    @JagjitSingh-cw8qi Місяць тому +4

    Kya baat ji🙏

  • @advjbalbum
    @advjbalbum Місяць тому

    Kinni ronak hundi c uss time kinna jhatka lga hou sab nu jdo gya chamkila turya dunia to ❤❤

  • @mangalkotguru6611
    @mangalkotguru6611 Місяць тому +2

    Thanks Bai ji 🙏

  • @lovedeep50for
    @lovedeep50for Місяць тому +1

    Chamkila yaar sachi stage bohat vadia lounda c kya baat aa

  • @balwinderrai9270
    @balwinderrai9270 Місяць тому +3

    Love you bai ji

  • @SanjeetKumar-uk2ln
    @SanjeetKumar-uk2ln Місяць тому +8

    Dekh k pta lagda chamkila saab di death te kini dunia roi honi ❤

  • @ramphalpuri9093
    @ramphalpuri9093 Місяць тому +3

    Nice ji

  • @ravindersinghboyal4628
    @ravindersinghboyal4628 Місяць тому +3

    People's ❤ them

  • @user-of9sx5ih7r
    @user-of9sx5ih7r Місяць тому +10

    💚💚🌹🙏🙏🙏

  • @musiclovers5387
    @musiclovers5387 Місяць тому +1

    ਗਿੱਧੇ ਵਿੱਚ ਵੀਰ ਨਾਲ ਨੱਚ ਭਾਬੀਏ ,ਸਵਰਨ ਸਿਵੀਆ ਸਾਬ੍ਹ ਜੀ ਦੀ ਕਲਮ ਤੋਂ ਲਿਖੇ ਬੋਲ ਆ, ਕੈਸਿਟ ਵਿੱਚ ਰਕਾਡਿੰਗ ਸਰਦੂਲ ਸਿਕੰਦਰ ਜੀ ਹੁਣਾਂ ਕਰਾਇਆ ਸੀ ਬਹੁਤ ਵਧੀਆ ਲੱਗਿਆ ਜੀਓ ਬਾਈ ਜੀ

  • @happysingh5039
    @happysingh5039 Місяць тому +1

    Bhut vadiya video jii
    Thnxxx tuhada jii is video nu uplaod karn layi 🤟

  • @mani_bullewal
    @mani_bullewal Місяць тому +6

    Koi v video dekhlo purani sab de sir te pagg c ❤❤❤❤❤

  • @GurjitSingh-dg7kd
    @GurjitSingh-dg7kd Місяць тому +2

    Good information ❤

  • @jot675
    @jot675 Місяць тому +6

    🌹🌷🥀

  • @ranjitranjitmattu2152
    @ranjitranjitmattu2152 Місяць тому +1

    Miss you

  • @naibsingh5171
    @naibsingh5171 Місяць тому +1

    Very nice ❤❤❤❤❤

  • @armoracreatives7078
    @armoracreatives7078 Місяць тому +1

    Bauhat wadda star c bhai os time te.. Nazar Lagg gayee..

  • @GagandeepSingh-be7wy
    @GagandeepSingh-be7wy Місяць тому +7

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @vijaykahlon2876
    @vijaykahlon2876 Місяць тому +4

    Tiwana Saab eda Diya hor puraniya videos payo please 🙏🙏🙏🙏🙏

  • @rohini347
    @rohini347 Місяць тому +2

    Thanks tiwana sahab g.
    Abhi takk akhada ki videos dekhi hai chamkila g ki..unki koi baatcheet krte woqt ki video nhi hai kya..kbhi jyada baatein krte nhi suna unhe..plz hai toh daliyega

    • @TiwanaMusicEvolution
      @TiwanaMusicEvolution  Місяць тому

      Ok sir ekk video only baatcheet ki dal denge thori wait karein pls.

  • @gulabeharbans5310
    @gulabeharbans5310 Місяць тому

    Very good

  • @DEEPSHOTA149
    @DEEPSHOTA149 Місяць тому +1

    ਮੈਂ ਲੋਕਾਂ ਵਾਂਗ ਗੰਦ ਮੰਦ ਨੀ ਪੌਂਦਾ ਮੈਂ vadia ਵੀਡੀਓ ਪਾਈਆਂ ਤਾ ਨੀ ਕੋਈ ਸੁਪੋਰਟ ਕਰਦਾ 🙏

  • @kamalpreet3283
    @kamalpreet3283 Місяць тому +3

    Dhan Dhan Dani Ram Chamkila mata amarjot 💖

  • @Kuldeepsingh-gt1dj
    @Kuldeepsingh-gt1dj Місяць тому

    ❤,, Hmv, ਦੀ,,ਦਾਦਾ, ਦਾਦੀ ❤

  • @tencomplustwo
    @tencomplustwo Місяць тому +1

    ਬੁੱਚੜਾਂ ਨੇ ਮਾਰਿਐ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ

  • @ranjitranjitmattu2152
    @ranjitranjitmattu2152 Місяць тому +1

    ❤❤😢😢

  • @HarjitSingh-by5gr
    @HarjitSingh-by5gr Місяць тому +1

    ਸਿਰਾ ਕਲਾਕਾਰ ਜੋੜੀ ਸਸ਼ੀ

  • @RaviKumar-qh6nt
    @RaviKumar-qh6nt Місяць тому

    ❤❤

  • @jaskaurgrewal4764
    @jaskaurgrewal4764 Місяць тому +1

    Akhada tay Dil lutt kay tur giya chamkila.......jionday g shayad oh nay kaday sochia v nee hona kay jahano tur giya tan enj dillan vich vasuga tay eh video ohdian yadan nu kivay taza karngia......enjh kissay de Jaan lai laini wada paap aa.....khusia Wanda see oh..lok lagvaungay see mehnga mul taar kay koi dhakay naal ne see gounda..,.ohday bachia da kee kasur see jo matay baap dovay kho laye.........us din v Jay sirf mathay tay gun rakh kay dhamka he dinday ja latt vich goli marday tan v sar sakda see....

    • @TiwanaMusicEvolution
      @TiwanaMusicEvolution  Місяць тому +1

      Hanji bilkul thik keha tuc but appa hun sirf apna man hi samjha sakde haan eh keh k.

  • @arshpeetmlk5283
    @arshpeetmlk5283 17 днів тому

    ਟਿਵਾਣਾ ਜੀ ਕਿੰਨੀ ਵਧੀਆ ਲੱਗਦੀਆ 1786 ਜਾਦੀ ਸਟੂਡੀਓ ਵਾਲੈ ਨੇ ਕਿੰਨਾ ਵਧੀਆ ਕੀਤਾ ਬੁੱਲਾਪੁਰ ਇਕ ਬੰਦਾ ਕਾਰ ਚ ਬੈਠ ਗਿਆ ਸੀ ਪਹਿਲਾਂ ਤਾ ਉਹ ਪੀਤੀ ਵਿੱਚ ਸਟੇਜ ਤੇ ਚੜ ਗਏ ਸੀ ਖਿਚ ਕੇ ਹੇਠ ਮਾਰੇ ਫਿਰ ਉਹਨਾਂ ਚੋ ਇਕ ਚਮਕੀਲੇ ਦੀ ਕਾਰ ਚ ਬੈਠ ਗਿਆ ਕਹਿੰਦਾ ਮੈ ਉਥੇ ਉਤਰੂ ਪਰ ਚਮਕੀਲੇ ਨੇ ਉਸ ਨੂੰ ਉਤਾਰ ਕੇ ਹੀ ਕਾਰ ਉਸ ਬੰਦੇ ਬੇਇਜ਼ਤ ਵੇਖ ਕੇ ਮੈਨੂੰ ਵਧੀਆ ਲੱਗਿਆ ਅੈਮ ਅੇਸ

  • @avneetkaur6859
    @avneetkaur6859 Місяць тому

    Diamond

  • @RajveerSingh-iu6kt
    @RajveerSingh-iu6kt Місяць тому +2

    5 ਦਾ ਨੋਟ 😂👌

  • @garrydhanjal2120
    @garrydhanjal2120 Місяць тому +1

    ਚਮਕੀਲਾ ਜੀ ਦੀ ਇਹ ਕਾਰ ਹੁਣ ਕਿੱਥੇ ਆ ਤੇ ਇਸ ਬਾਰੇ ਜਰੂਰ ਦੱਸੋ ?

  • @hardeepsingh1884
    @hardeepsingh1884 Місяць тому

    People of Punjab speaking against chamkeela because he was not a jatt a scheduled caste person. If he was a upper class candidate, now considered as shaheed. He is song writer and singer. Writer writes what is going on in society. Writers singers are mentors. If his songs are lutcher this implies that time society was Lutcher. When he says about jija sali. Devar bhabi, jeth bhabi relations and teasing comments in his songs this mention that often performed in Punjabi village society. Unless he must be banned .his songs must be banned. No akhara permitted. But this not happened that time. I m research, based on social psychology I say this. Why not k deep jagmohan kaur opposed??

  • @kamalpreet3283
    @kamalpreet3283 Місяць тому +2

    Dhanvad tiwana saab

  • @jaggajatt2524
    @jaggajatt2524 Місяць тому +1

    Jehda chawal bol reha pakka nasha kita hoya keu ki muh sukk reha baki khada hoya nhi aa laya hoya koi product

  • @kamalpreet3283
    @kamalpreet3283 Місяць тому +2

    😢 yaadan hi re giya

  • @RamanSharma-gw4ub
    @RamanSharma-gw4ub Місяць тому +3

    Bhajan Lal di
    Na ki bansi lal di

  • @Modi-Drink-Moot
    @Modi-Drink-Moot Місяць тому +1

    Drunks listening to filth