Sukhbir Badal ਨੂੰ ਪੰਥ ’ਚੋਂ ਛੇਕਣ ਦੀ ਤਿਆਰੀ! ਬਾਗ਼ੀ ਧੜੇ ਦੇ ਮੁਆਫ਼ੀਨਾਮੇ ’ਤੇ ਫ਼ੈਸਲਾ

Поділитися
Вставка
  • Опубліковано 23 сер 2024
  • Sukhbir Badal ਨੂੰ ਪੰਥ ’ਚੋਂ ਛੇਕਣ ਦੀ ਤਿਆਰੀ! ਬਾਗ਼ੀ ਧੜੇ ਦੇ ਮੁਆਫ਼ੀਨਾਮੇ ’ਤੇ ਫ਼ੈਸਲਾ, ਅੱਜ ਪੰਜ ਸਿੰਘ ਸਾਹਿਬਾਨ ਵੱਲੋਂ ਸੱਦੀ ਗਈ ਬੈਠਕ
    #sukhbirsinghbadal #shiromaniakalidal #sriakaltakhatsahib #sikhism #parkashsinghbadal #badalfamily #punjab #bhairanjitsingh #bhairanjitsinghsikhyouthfederationbhidrawala #sikhyouthpresident

КОМЕНТАРІ • 7

  • @balbirgill9961
    @balbirgill9961 Місяць тому

    ਸ਼ੇਕ ਦਿਓ , ਵੇਲਾ ਕਿਹੜਾ ਦੇਖਦੇ ਹੋ।

  • @SatnamSingh-sm7di
    @SatnamSingh-sm7di Місяць тому

    Good

  • @GurumeetSingh-yj1lp
    @GurumeetSingh-yj1lp Місяць тому +1

    ਇਹ ਸਭ ਵਿਖਾਵਾ ਸਿੱਖ ਕੌਮ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ ਹੈ ਗੁਰੂ ਦੇ ਸਿੱਖੋ ਇਹ ਉਹੀ ਜਹੇ ਦੀਦਾਰ ਨੇ ਜਿਹੜੇ ਉਹਦੀ ਕੋਠੀ ਦੇ ਵਿੱਚ ਬੈਠ ਕੇ ਫੈਸਲੇ ਲੈਂਦੇ ਸਨ ਇਹ ਉਹੀ ਉਹਦੇ ਚਮਚੇ ਨੇ ਅੱਜ ਉਸ ਗੁਰੂ ਦੀ ਮਾਰ ਪਈ ਹੈ ਉਸ ਬਾਦਲ ਪਰਿਵਾਰ ਤੇ ਤੇ ਉਹ ਛਤੇ ਦੇ ਵਿੱਚ ਸਹਿਤ ਨਹੀਂ ਰਿਹਾ ਤੇ ਹੁਣ ਮੁਖੀਆਂ ਉਥੋਂ ਉਡ ਉਡ ਕੇ ਲਾਂਭੇ ਬੈਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਦੂਜੀ ਕਰ ਇਹ ਸਿੱਖ ਕੌਮੀ ਅੱਖਾਂ ਦੇ ਵਿੱਚ ਕੱਟਾ ਪਾ ਰਹੇ ਹਨ ਕਿ ਜਥੇਦਾਰ ਸ਼੍ਰੋਮਣੀ ਕਮੇਟੀ ਹੁਣ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਲੋਕਾਂ ਨੂੰ ਭਰਮਾਇਆ ਜਾਵੇ ਤੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਸਾਡਾ ਫਿਰ ਕਬਜ਼ਾ ਹੋ ਜਾਵੇ ਜਾਂ ਬਾਦਲ ਦਾ ਹੀ ਚਿੱਟਾ ਵੱਟਾ ਕੋਈ ਫੇਰ ਸਾਹਮਣੇ ਆ ਜਾਵੇ ਇਹ ਬੜੀ ਡੂੰਗੀ ਸਾਜਿਸ਼ ਆ ਸਿੱਖ ਕੌਮ ਨੂੰ ਸੋਚ ਤੋਂ ਕੰਮ ਲੈਣਾ ਚਾਹੀਦਾ ਹੈ ਇਹਨਾਂ ਦੇ ਫਰੇਬੀਆਂ ਦੇ ਵਿੱਚ ਨਹੀਂ ਫਸਣਾ ਚਾਹੀਦਾ ਅਤੇ ਹੋਰ ਗਲਤੀ ਨਾ ਕਰਿਓ ਕਿ ਇਹਨੂੰ ਫਿਰ ਕਿਸੇ ਤਖਤ ਦੇ ਉੱਤੇ ਬਿਠਾ ਦਿਓ ਇਨੇ ਬਹੁਤ ਕੁਝ ਅੱਗੇ ਪੰਥ ਨਾ ਕੀਤਾ ਹੈ ਬਾਦਲ ਦਾ ਦੂਸਰੀ ਕਾਲ ਜਥੇਦਾਰ ਰਘਬੀਰ ਸਿੰਘ ਜੀ ਜੇ ਤੁਹਾਡੇ ਅੰਦਰ ਪੰਥ ਦਾ ਦਰਦ ਹੈ ਤੇ ਭਾਈ ਸਾਹਿਬ ਭਾਈ ਮਾਨ ਸਿੰਘ ਨੂੰ ਜਿਹੜੀ ਉਹਦੀ ਡਿਊਟੀ ਬਣਦੀ ਸੀ ਐਡ ਗ੍ਰੰਥੀ ਦੀ ਉਹਦੇ ਉੱਤੇ ਫਿਰ ਉਹਨੂੰ ਮੁਕਤ ਕੀਤਾ ਜਾਵੇ

  • @KulwantSingh-ys1ul
    @KulwantSingh-ys1ul Місяць тому +1

    ਬੁਕਵਾਸ

  • @KirpalBandesha-kf9sk
    @KirpalBandesha-kf9sk Місяць тому

    ਕੌਮ ਤੇ ਪੰਥ ਤਾਂ ਹੀ ਬਚੂਗਾ, ਏਹੇ ਕੌਮ ਦੇ ਫਖਰੇ ਗਦਾਰ ਨੂੰ

  • @GulshanSinghsaggu
    @GulshanSinghsaggu Місяць тому

    Eh sare jathedar badla de jutty chatt ne

  • @GurdeepJatana
    @GurdeepJatana Місяць тому

    Good