Nachattar chatta Santan Deya Santa

Поділитися
Вставка
  • Опубліковано 19 жов 2024

КОМЕНТАРІ • 42

  • @jarnailsigh8643
    @jarnailsigh8643 3 роки тому +2

    ਬਖਸੀਸ ਸਿੰਘ ਦਿਆਲਪੁਰੀ ਬਹੁਤ ਸੋਹਣਾ ਲਿਖਦੇ ਹਨ ।ਛੱਤੇ ਦੀ ਕਮਾਲ ਦੀ ਅਵਾਜ਼ ਹੈ।ਸੋਨੇ ਤੇ ਸੁਹਾਗੇ ਵਾਲੀ ਗੱਲ ਆ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Dr.k.s.chahal
    @Dr.k.s.chahal 4 роки тому +1

    ਕਿਆ ਬਾਤ ਆ ਜੀ
    ਕੋਈ ਸਾਨੀ ਨਹੀਂ ਸੀ ਛੱਤੇ ਦਾ ।ਪਰਮਾਤਮਾ ਨੇ ਆਵਾਜ਼ ਦਾ ਬਹੁਤ ਵੱਡਾ ਤੋਹਫਾ ਦਿੱਤਾ ਸੀ ਛੱਤਾ ਜੀ ਨੂੰ

  • @s.arvindersingh7019
    @s.arvindersingh7019 4 роки тому +1

    ਵਾਹ ਵਾਹ ਸੰਤਾਂ ਦਿਆਂ ਸੰਤਾਂ ਜਰਨੈਲਾਂ ਦਿਆਂ ਜਰਨੈਲਾ

  • @jagjeetsingh-ws7fl
    @jagjeetsingh-ws7fl 4 роки тому +1

    ਬਹੁਤ ਵਧੀਆ ਕਲਾਕਾਰ ਸੀ ਛਤਾ

  • @jasdeepsingh3389
    @jasdeepsingh3389 3 роки тому

    ਦਿਆਲਪੁਰੀ ਨੂੰ ਸੱਤ ਸ੍ਰੀ ਅਕਾਲ

  • @mangatsingh8608
    @mangatsingh8608 2 роки тому

    ਵਾਹ ਜੀ ਵਾਹ ਬਹੁਤ ਖੂਬ ਹੈ

  • @BalwinderSingh-uy8cn
    @BalwinderSingh-uy8cn 3 місяці тому

    Waheguru ji mehar kare

  • @jogindersangha6152
    @jogindersangha6152 6 років тому +3

    great artist and singer of punjab my brother chhatta

  • @mastersantokhsinghveelabaj4541

    ਨਛੱਤਰ ਛੱਤੇ ਨੂੰ ਜਿਨਾਂ ਜਿਨਾਂ ਨੇ ਸੁਣਿਆ ,ਉਹ ਜਾਣਦੇ ਹਨ ਕਿ ਉਸ ਦੀ ਅਵਾਜ਼ ਧੁਰ ਅੰਦਰ ਤੀਕ ਕੰਬਣੀ ਛੇੜ ਜਾਂਦੀ ਸੀ

  • @satpalbuttar8230
    @satpalbuttar8230 3 роки тому

    you are the best singer of world 🙏🙏🙏

  • @harchainsingh1522
    @harchainsingh1522 4 роки тому

    Wah ji ustad nchhtar chhata ji

  • @gurtarsingh3742
    @gurtarsingh3742 3 роки тому

    Thanks for sharing mai labh ke hatt geya ti

  • @deputyregistrarropar8303
    @deputyregistrarropar8303 6 років тому +1

    ਬਾਈ ਜੀ ਕੁਝ ਕਹਿਣ ਨੂ ਹੈਨੀ siraaaaaaaaaaaaa ji

  • @gurwindergill1430
    @gurwindergill1430 4 роки тому

    Chatte 22 di bhut sira awaj c

  • @darsangholiadarsangholia2664

    VERY GOOD DARSHAN GHOLIA KALAN

  • @KuldeepSingh-ui2yf
    @KuldeepSingh-ui2yf 6 років тому +1

    Satnam Shree waheguru ji

  • @sikandersidhu6216
    @sikandersidhu6216 7 років тому +3

    ਬਾਈ ਜੀ ਕੁਝ ਕਹਿਣ ਨੂ ਹੈਨੀ

  • @charn_5911
    @charn_5911 2 роки тому +1

    Miss 😭 you bhai g😭😭

  • @KuldeepSingh-ui2yf
    @KuldeepSingh-ui2yf 6 років тому +3

    ਬੁਲੰਦ ਆਵਾਜ਼ ਦਾ ਮਾਲਕ ਸੀ ਬਾਈ ਛੱਤਾ

  • @nirbhaisingh4245
    @nirbhaisingh4245 4 роки тому

    🙏🙏satnam sri waheguru🙏🙏

  • @SukhpreetTelsingh
    @SukhpreetTelsingh 3 місяці тому

    ❤❤❤❤❤❤

  • @starmusicusa8411
    @starmusicusa8411 Рік тому

    Gud

  • @sikandersidhu6216
    @sikandersidhu6216 7 років тому +1

    ਬਹੁਤ ਵਧੀਆ ਆ

  • @tarsemsingh9484
    @tarsemsingh9484 5 років тому

    ਵਾਹ ਬੲੀ ਵਾਹ ਵਾਹ

    • @jasbirtoot1614
      @jasbirtoot1614 2 роки тому

      ਛੱਤਾ ਜੀ ਵਰਗਾ ਕਲਾਕਾਰ ਅੱਜ ਤਕ ਦੁੱਨੀਆਂ ਤੇ ਨਹੀਂ ਆ ਸਕਿਆ ਅਵਾਜ ਵਿਚ ਜਾਦੂ ਸੀ ਐਂਨੀ ਮਿੱਠੀ ਤੇ ਉੱਚੀ ਸੁਰ ਕਿਆ ਬਾਤਾਂ ਸੀ

  • @moneykumar4478
    @moneykumar4478 7 років тому +1

    Bai sira

  • @BalwinderSingh-oh8dl
    @BalwinderSingh-oh8dl 2 роки тому

    Very nice ji 👌

  • @HarjitSingh-ge8sb
    @HarjitSingh-ge8sb 5 місяців тому

    Very nice 🎉

  • @rajagill9689
    @rajagill9689 Рік тому

    Very nice

  • @nirbhaisingh4245
    @nirbhaisingh4245 4 роки тому

    👌🏻👌🏻👌🏻

  • @karanbraich444
    @karanbraich444 4 роки тому

    Nyc

  • @jewanjyoti8565
    @jewanjyoti8565 6 років тому +1

    kya baat hai

  • @gurpiarsinghgopi3673
    @gurpiarsinghgopi3673 4 роки тому

    Nice g

  • @Onkarr
    @Onkarr 5 років тому

    vah

  • @SukhdevSingh-cv3ge
    @SukhdevSingh-cv3ge 5 років тому

    Very good Labels,g

  • @deepaman5386
    @deepaman5386 7 років тому +1

    satnam wahagur g

  • @deepaman5386
    @deepaman5386 7 років тому +1

    nice song g

  • @sharanjithgill9252
    @sharanjithgill9252 6 років тому +1

    Satnam Sri waheguru ji