Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵੋਟਰ ਵੀਰੋ ,ਇਹ ਮਜੀਠੀਆ ਭਾਈ ਅਮ੍ਰਿਤ ਪਾਲ ਸਿੰਘ ਬਾਰੇ ਵੀ ਗਲਤ ਬੋਲਦਾ ਸੀ।ਵੋਟਰ ਵੀਰੋ ,ਅਕਾਲੀ ਪੰਥਕ ਨਹੀਂ ਹਨ, ਇਹ ਪਰਿਵਾਰਕ ਲੋਟੂ ਲੁਟੇਰੇ ਹਨ।ਪੰਜਾਬ ਦੇ ਅਸਲ ਵਾਰਿਸ ਬੰਦੀ ਸਿੰਘ ਹਨ ਅਤੇ ਭਾਈ ਅਮ੍ਰਿਤ ਪਾਲ ਸਿੰਘ ਵਰਗੇ ਇਮਾਨਦਾਰ ਪੰਜਾਬ ਦਾ ਦਰਦ ਰੱਖਣ ਵਾਲੇ ਹਨ।ਸੰਤ ਜਰਨੈਲ ਸਿੰਘ ਭਿੰਡਰ ਵਾਲੇ, ਜਥੇਦਾਰ ਸ,ਗੁਰਦੇਵ ਸਿੰਘ ਜੀ ਕਾੳਕੇ ਸਾਹਿਬ, ਭਾਈ ਖਾਲੜਾ ਜੀ ,ਭਾਈ ਮੁਲਤਾਨੀ ਜੀ , ਦੀਪ ਸਿੱਧੂ ਜੀ ਹੋਰ ਬਹੁਤ ਜਿੰਨੇ ਨੇ ਪੰਜਾਬ ਬਚਾਉਣ ਲਈ ਅਆਪਣੇ ਘਰ ਬਰਬਾਦ ਕਰ ਲਏ ਹਨ।
ਵੋਟਰ ਵੀਰੋ ,ਇਹ ਮਜੀਠੀਆ ਭਾਈ ਅਮ੍ਰਿਤ ਪਾਲ ਸਿੰਘ ਬਾਰੇ ਵੀ ਗਲਤ ਬੋਲਦਾ ਸੀ।
ਵੋਟਰ ਵੀਰੋ ,ਅਕਾਲੀ ਪੰਥਕ ਨਹੀਂ ਹਨ, ਇਹ ਪਰਿਵਾਰਕ ਲੋਟੂ ਲੁਟੇਰੇ ਹਨ।
ਪੰਜਾਬ ਦੇ ਅਸਲ ਵਾਰਿਸ ਬੰਦੀ ਸਿੰਘ ਹਨ ਅਤੇ ਭਾਈ ਅਮ੍ਰਿਤ ਪਾਲ ਸਿੰਘ ਵਰਗੇ ਇਮਾਨਦਾਰ ਪੰਜਾਬ ਦਾ ਦਰਦ ਰੱਖਣ ਵਾਲੇ ਹਨ।
ਸੰਤ ਜਰਨੈਲ ਸਿੰਘ ਭਿੰਡਰ ਵਾਲੇ, ਜਥੇਦਾਰ ਸ,ਗੁਰਦੇਵ ਸਿੰਘ ਜੀ ਕਾੳਕੇ ਸਾਹਿਬ, ਭਾਈ ਖਾਲੜਾ ਜੀ ,ਭਾਈ ਮੁਲਤਾਨੀ ਜੀ , ਦੀਪ ਸਿੱਧੂ ਜੀ ਹੋਰ ਬਹੁਤ ਜਿੰਨੇ ਨੇ ਪੰਜਾਬ ਬਚਾਉਣ ਲਈ ਅਆਪਣੇ ਘਰ ਬਰਬਾਦ ਕਰ ਲਏ ਹਨ।