Akali Dal ਦੇ ਨਿਘਾਰ ਦੇ ਅਸਲ ਕਾਰਨਾਂ ਦਾ ਵੱਡਾ ਖ਼ੁਲਾਸਾ ! Harcharan Bains ਨੇ ਖੋਲ੍ਹੇ ਅਗਲੇ ਪਿਛਲੇ ਸਾਰੇ ਭੇਤ

Поділитися
Вставка
  • Опубліковано 21 вер 2024
  • Akali Dal ਦੇ ਨਿਘਾਰ ਦੇ ਅਸਲ ਕਾਰਨਾਂ ਦਾ ਵੱਡਾ ਖ਼ੁਲਾਸਾ ! Harcharan Bains ਨੇ ਖੋਲ੍ਹੇ ਅਗਲੇ ਪਿਛਲੇ ਸਾਰੇ ਭੇਤ
    "ਜੇ ਅਸੀਂ ਆਹ ਸਭ ਨਾ ਕਰਦੇ ਤਾਂ ...."
    #sukhbirbadal #harcharanbains #akalidal #punjab #punjabpolitics #narendramodi #prabhvani

КОМЕНТАРІ • 110

  • @BaljeetSingh-wi1tu
    @BaljeetSingh-wi1tu 3 місяці тому +8

    ਜੇ ਇਹਨਾਂ ਮੰਨਣਾ ਹੀ ਨਹੀਂ ਤਾਂ ਅਜਿਹੇ ਪ੍ਰੋਗਰਾਮਾਂ ਦਾ ਕੋਈ ਫਾਇਦਾ ਨਹੀਂ।

  • @KanwaljitSingh-n5e
    @KanwaljitSingh-n5e 3 місяці тому +4

    ਪ੍ਰਕਾਸ਼ ਬਾਦਲ ਨੇ ਪੰਜਾਬ ਦਾ ਖਜ਼ਾਨਾ ਸੰਗਤ ਦਰਸ਼ਨਾਂ ਰਾਹੀਂ ਰੱਜਕੇ ਲੁੱਟਿਆ ਅਤੇ ਲੁਟਾਇਆ। ਪੰਜਾਬੀਆਂ ਨੂੰ ਮੁਫ਼ਤ ਖੋਰੀ ਦੀਆਂ ਆਦਤਾਂ ਪਾਕੇ ਗੋਲਕਾਂ ਲੁੱਟਦੇ ਰਹੇ।ਜੈਸਾ ਰਾਜਾ ਉੱਸੇ ਤਰ੍ਹਾਂ ਦੇ ਸਲਾਹਕਾਰ।

  • @hardeepkahlon8309
    @hardeepkahlon8309 3 місяці тому +2

    ਇਹ ਨਾ ਨਾਮ ਤੋਂ ਸਿੰਘ ਹੈ ਅਤੇ ਨਾ ਹੀ ਚੇਹਰੇ ਮੋਹਰੇ ਤੋਂ ਸਿੱਖ ਲੱਗਦਾ ਹੈ, ਇਹ ਤਾਂ ਬਾਦਲਾਂ ਕਲਰਕ ਹੈ/ਸਟੈਨੋਗ੍ਰਾਫ਼ਰ ਹੈ।ਇਸਨੇ ਤਾਂ ਬਾਦਲਾਂ ਦੀ ਚਾਪਲੂਸੀ ਕਰਨੀ ਹੈ।

  • @BrotherCollection-w1s
    @BrotherCollection-w1s 3 місяці тому +4

    ਗੱਲਾਂ ਗੋਲ ਮਟੋਲ ਕਰ ਰਹੇ ਜੇ ਜ ਗਲਤੀਆਂ ਕੀਤੀਆਂ ਹਨ ਮਨੋਂ ਸਰਸੇ ਨੂੰ ਮੁਆਫੀ ਕਿਓਂ ਦਿੱਤੀ ਜਦੋਂ ਕਿ ਉਹ ਪੇਸ਼ ਨਹੀਂ ਹੋਇਆ

  • @BaljeetSingh-wi1tu
    @BaljeetSingh-wi1tu 3 місяці тому +4

    ਦੁਸ਼ਮਣ ਸਿਰਫ ਪੰਥ ਦਾ ਨੁਕਸਾਨ ਚਾਹੁੰਦੈ ਅਤੇ ਜੇ ਪੰਥ ਦਾ ਨੁਕਸਾਨ ਪੰਥਕ ਕਹਾਉਣ ਵਾਲੀ ਪਾਰਟੀ ਕਰੀ ਜਾਵੇ ਤਾਂ ਦੁਸ਼ਮਣ ਨੂੰ ਕੀ ਲੋੜ ਹੈ ਕਿ ਉਹ ਅਕਾਲੀਆਂ ਨੂੰ ਨੰਗਾ ਕਰਕੇ ਪੰਥ ਦਾ ਫਾਇਦਾ ਕਰੇ।

  • @mohinderbajwa7887
    @mohinderbajwa7887 3 місяці тому +4

    ਬਾਦਲਾਂ ਦਾ ਦੱਲਾ ਵਕੀਲ

  • @tirthanandraghbirsingh9266
    @tirthanandraghbirsingh9266 3 місяці тому +3

    ਬੈਂਸ ਸਾਹਿਬ ਢੀਂਡਸਿਆ ਨੇ ਉਸ ਵਕਤ ਛੱਡਿਆ ਜਦੋਂ ਅਕਾਲੀ ਦਲ ਮੁਸ਼ਕਿਲ ਵਿੱਚ ਸੀ ਆਇਆਂ ਵੀ ਉਸ ਵਕਤ ਜਦੋਂ ਕੁਝ ਪੱਲੇ ਨਹੀਂ ਪਿਆ ਫਿਰ ਆ ਕੇ ਵੀ ਹੈਂਕੜ ਉਸੇ ਤ੍ਰਹ ਕਿ ਇਹ ਠੀਕ ਸੀ ।

  • @ranvirsinghdubbdubb9307
    @ranvirsinghdubbdubb9307 3 місяці тому

    ਬੈਂਸ ਸਾਬ ਬਹੁਤ ਵਧੀਆ ਇਨਸਾਨ ਹਨ ਅਤੇ ਸੱਚੀਆਂ ਗੱਲਾਂ ਕਰਦੇ ਹਨ ਲੋਕਾਂ ਨੂੰ ਵੀ ਸਹੀ ਗੱਲ ਨੂੰ ਸਮਝਣਾ ਚਾਹੀਦਾ ਹੈ

  • @BaljeetSingh-wi1tu
    @BaljeetSingh-wi1tu 3 місяці тому +3

    ਦਰਬਾਰ ਸਾਹਿਬ ਤੇ ਹਮਲੇ ਵਿਚ ਵੀ ਉਦੋਂ ਦੇ ਅਕਾਲੀ ਦਲ ਦਾ ਬਾਕੀਆਂ ਨਾਲੋਂ ਜਿਆਦਾ ਹਥ ਸੀ।ਕੀ ਤੁਸੀਂ ਦਸ ਸਕਦੇ ਹੋ ਕਿ ਦਰਬਾਰ ਸਾਹਿਬ ਉਪਰ ਫੌਜੀ ਕਾਰਵਾਈ ਲਈ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਲੌਂਗੋਵਾਲ ਨੇਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਤਰ ਕਿਸ ਮਕਸਦ ਲਈ ਲਿਖਿਆ ਗਿਆ ਸੀ?

  • @BalwinderSingh-eh8sn
    @BalwinderSingh-eh8sn 3 місяці тому +7

    ਕਰਾਉਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ......ਭਾਲਣੀਆਂ ਜਿੱਤਾਂ।ਬਾਦਲਾਂ ਦੇ ਕੌਲੀ ਚੱਟ,,,ਬੇਸ਼ਰਮ ਲੋਕ

  • @hsgharman4277
    @hsgharman4277 3 місяці тому +1

    ਜੋ ਅਕਾਲੀ ਦਲ ਦੇ ਖਿਲਾਫ ਬੋਲਦੇ ਨੇ ਉਹ ਪੰਜਾਬ ਦੇ ਗਦਾਰ ਨੇ

  • @HarjinderSingh-kh1gy
    @HarjinderSingh-kh1gy 3 місяці тому +2

    ਕਾਉਂਕੇ ਸਾਹਿਬ ਦੀ ਰਿਪੋਰਟ ਬਾਰੇ ਕਿ ਜਵਾਬ ਹੈ।

  • @gurpreetsinghchahal9751
    @gurpreetsinghchahal9751 3 місяці тому

    ਗੱਲ ਦਲੇਰੀ ਨਾਲ ਰੱਖਣ ਦੀ ਹੈ ਅੱਜ ਤੱਕ ਕਿਸੇ ਵੀ ਲੀਡਰ ਨੇ ਅਕਾਲੀ ਦਲ ਦੀਆਂ ਹੋਈਆਂ ਗਲਤੀਆਂ ਨੂੰ ਸਿੱਧੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਇਹੀ ਇੱਕ ਤਰਾਸਦੀ ਹੈ ਹੁਣ ਸਮਾਂ ਹੈ ਗੱਲ ਮੰਨ ਲੈਣੀ ਚਾਹੀਦੀ ਹੈ ਜਿਸ ਦੀ ਪੱਧਰ ਤੇ ਗਲਤੀਆਂ ਹੋਈਆਂ ਹਨ ਅੱਜ ਸਮਾਂ ਗੱਲਾਂ ਗੋਲ ਮੋਲ ਕਰਨ ਦਾ ਨਹੀਂ ਹੈ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਚਾਹੁੰਦੇ ਹਨ ਪਰ ਅਕਾਲੀ ਦਲ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਸਮਝੇ ਸਭ ਤੋਂ ਵੱਡੀ ਗੱਲ ਅਕਾਲੀ ਦਲ ਦੇ ਬੁਲਾਰਿਆਂ ਨੂੰ ਜੋ ਗੱਲਾਂ ਕੰਧ ਤੇ ਲਿਖਿਆ ਸੱਚ ਹੈ ਉਹ ਸਵੀਕਾਰ ਕਰ ਲੈਣੀਆਂ ਚਾਹੀਦੀਆਂ ਹਨ ਪਾਰਟੀ ਪੱਧਰ ਤੇ ਡੂੰਘਾ ਮੰਥਨ ਹੋਣਾ ਚਾਹੀਦਾ ਹੈ ਕਿਸੇ ਦਾ ਵਿਰੋਧ ਨਹੀਂ

  • @AmrikSingh-jm3wi
    @AmrikSingh-jm3wi 3 місяці тому +2

    ਕੁਰਸੀ ਵਾਸਤੇ ਕਿੰਨਾ ਝੂਠ ਬੋਲਦੇ ਨੇ ਹੁਣ ਤਾ ਮੁਸ਼ਕਲ ਆ ਅਕਾਲੀ ਦਲ ਦੀ ਸਰਕਾਰ ਬਣਨੀ

  • @keharsahota3846
    @keharsahota3846 3 місяці тому

    Fall down of Akali dal is due to leadership

  • @KulbirSingh-cb2oh
    @KulbirSingh-cb2oh 3 місяці тому

    ਜਦੋ ਸੱਚ ਨਹੀਂ ਬੋਲਣਾ ਤਾ ਕੀ ਫਾਇਦਾ ਅਜੇ ਵੀ ਸੁਖਬੀਰ ਦੇ ਗੁਨਗਾਣ ਕਰੀ ਜਾਦਾ ਹੈ ਇਸ ਤਰਾ ਪਾਰਟੀ ਕਦੀ ਵੀ ਨਹੀ ੳਠੱ ਸਕਦੀ

  • @DeepSingh-gd5kw
    @DeepSingh-gd5kw 3 місяці тому

    ਸਭ ਤੋ ਵੱਡਾ ਕਾਰਣ ਤਾ ਆ ਖੁੰਬਾਂ ਵਾਗੂੰ ਖੁੱਲੇ ਯੂਟਿਊਬ ਦੇ ਖਬਰਾਂ ਵਾਲੇ ਚੈਨਲ ਆ " ਜਿਹੜੇ ਲਗਾਤਾਰ ਅਕਾਲੀ ਦਲ ਦੇ ਖਿਲਾਫ਼ ਕੂੜ ਪ੍ਰਚਾਰ ਕਰ ਰਹੇ ਆ " ਇਹ ਇਕ ਸਾਜਿਸ਼ ਦੇ ਤਹਿਤ ਹੋ ਰਿਹੈ ਪਰ ਪੰਜਾਬ ਦੇ ਲੋਕ ਸਮਝ ਨਹੀਂ ਰਹੇ """

  • @user-co9yy4tt8d
    @user-co9yy4tt8d 3 місяці тому

    ਬੈਸ ਸਹਿਬ ਵਧੀਆ, ਇਨਸਾਨ ਨੇ

  • @kuldeepSingh-zu9pt
    @kuldeepSingh-zu9pt 3 місяці тому

    Sada road tex kithe a ih vi dso

  • @roopsinghchahal3556
    @roopsinghchahal3556 3 місяці тому

    ਜਿਹੜੇ ਸੈਣੀ ਨੇ ਨੌਜਵਾਨੀ ਦਾ ਕਤਲ ਕੀਤਾ ਤੁਸੀਂ ਉਸ ਸੈਣੀ ਬੁੱਚੜ ਨੂੰ ਪੁਲਿਸ ਮੁਖੀ ਬਣਾ ਕੇ ਆਪਣੇ ਬਰਾਬਰ ਬਿਠਾ ਕੇ ਨਿਵਾਜਿਆ

  • @pawiterparhar7041
    @pawiterparhar7041 3 місяці тому

    To SANJHA TV HD Canada, From Pawiter Singh Parhar To Harcharan Singh Bains, You are good analyst and "Professional Advisor" for SAD Party Also True politician because I am watching your programme on TV regarding party politics although I am living in USA from long time. All parties are blaming to Akali Dal these things they did bad during own time but others parties are doing more mistakes than Akal Dal. So I am agreed this time Congress Party they won Seven Seats but present party they won only Three Seats even they won 92 Seats in state election because they mis-guided to people and we will do this and that but they didn't prove any thing and badly failure in every field and I am thinking they can't win election again in Punjab. If Sukhbir Singh Badal is not doing well why Harsimrat Kaur Badal win the election Fourth Times. I heard from so many news channel Akal Dal should change his Party president. Loss of election Sukhbir Singh Badal is not responsible why others candidates didnt win this election because this time Congress again misguided to people Modi is loosing but Modi win again this election Third time so farmers are also thinking this time in Centre (Federal Level) Congress is winning and no use to vote to Akali Dal so people vote to Congress and congress win the election. So I have idea and thinking without collaboration of NDA or Janta Party we can't win the election and also in Punjab without SAD Party , NDA OR Janta party can not win the election. So much better if they get together again then they can win the election in Punjab ,later you know more than me which way we can win the election again in Punjab. So I am thinking we should change the systems and manifesto or agenda instead of change the Party President, Sat Siri Akal..... Pawiter Singh Parhar from USA (425)4658105

  • @singhjatt6958
    @singhjatt6958 3 місяці тому

    Goodbansshib

  • @nirmaldhallu9780
    @nirmaldhallu9780 3 місяці тому

    According to Mr Bains, SAD did everything correctly but public didn’t understand them. Can he tell everyone how many more elections SAD need to lose before he would stop advising Badals and when would Mr Badal make a way for the new leader?

  • @parmindersingh8027
    @parmindersingh8027 3 місяці тому

    ਫਿਰ ਗਲਤ। ਗਲਤੀਆੰ ਤੋੰ ਕੋਈ ਸਬਕ ਨਹੀਂ ਸਿਖਿਆ ਲੋਕ ਬਰੀਕੀ ਨਾਲ ਫਰਕ ਜਾਣਦੇ ਹਨ ਸਿਫਤਾਂ ਹੀ ਸਿਫਤਾਂ ਕਮੀਆਂ ਵੀ ਦੱਸੋ

  • @Sanghera-pe1wu
    @Sanghera-pe1wu 3 місяці тому

    ਬੈਂਸ ਤਾਂ ਆਕਾਲੀ ਦਲ ਦਾ ਸਲਾਹਕਾਰ ਰਿਹੈ ਇਹ ਤਾਂ ਪਾਰਟੀ ਦੇ ਪੱਖ ਵਿਚ ਹੀ ਬੋਲੇਗਾ

  • @dansinghmannmann3456
    @dansinghmannmann3456 3 місяці тому

    ਹੁਣ ਮੌਕਾ ਅਕਲੀਆ ਕੋਲ ਮਖੂ ਚ ਕੇਣੇ ਕੈਪਸੂਲ ਫੜੇ ਗਏ ਚਕ ਲਓ ਮੁੱਦਾ ਜਾਵੋ ਕੋਰਟ ਚ ਜਾਵੋ ਲੋਕਾਂ ਚ

  • @tirthanandraghbirsingh9266
    @tirthanandraghbirsingh9266 3 місяці тому

    ਬਾਰ ਬਾਰ ਸ਼ੇਰ ਨੂੰ ਗਧਾ ਕਹੀਂ ਜਾਣਾਂ ਲੋਕ ਮੰਨ ਲੈਂਦੇ ਹਨ ਸ਼ੇਰ ਗਧਾ ਹੈ
    ਇਹੋ ਜਿਹੇ ਲੋਕਾਂ ਨੂੰ ਸਮਝਾਉਣਾ ਔਖਾ ਹੁੰਦਾ ਹੈ ਪਰ ਸਮਝਾਇਆਂ ਜਾ ਸਕਦਾ ਹੈ।

  • @Sanghera-pe1wu
    @Sanghera-pe1wu 3 місяці тому

    ਸੁਖਬੀਰ ਨੂੰ ਬਚਾਉਣ ਲਈ ਆਏ ਇਸ ਚੈਨਲ 'ਤੇ

  • @charanjitgrewal5211
    @charanjitgrewal5211 3 місяці тому

    akali dal should raise these issues you failed to do it

  • @charanjitgrewal5211
    @charanjitgrewal5211 3 місяці тому

    congress has the same issue having the family party but they address it that's why they increase their vote share

  • @singhjatt6958
    @singhjatt6958 3 місяці тому

    Trru

  • @gurpreetsingh1087
    @gurpreetsingh1087 3 місяці тому

    ਸਭ ਕੁੱਝ ਝੂਠ ਬੋਲ ਰਹੇ ਨੇ ਬੈਂਸ ਜੀ, ਜੋ ਅੱਜ ਹਾਲਾਤ ਨੇ ਪੰਜਾਬ ਦੇ ੳਸ ਲਈ ਅਕਾਲੀ ਸਰਕਾਰ ਜੁੰਮੇਵਾਰ ਹੈ।

  • @punjabi3937
    @punjabi3937 3 місяці тому

    ਤੁਸੀਂ ਹਾਰੇ ਆਪਦੀਆਂ ਗਲਤੀਆਂ ਕਰਕੇ ਹੁਣ ਇਹ ਕੈਦਾਂ ਇਕ ਪਾਰਟੀ ਦੇ ਪਿਛੇ ਪੈਹਗੇ ਜੇ ਤੁਸੀਂ ਮੌਕਾ ਦਿਤਾ ਤਾਂ ਪੱਏ ਹੋਵੇ ਪੰਥਕ ਸਰਕਾਰ 1ਜੂੰਨ ਨੂੰ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਜਾਕੇ ਅਕਤੂਬਰ ਬੇਅਦਬੀ ਕੀਤੀ ਪੰਥਕ ਸਰਕਾਰ ਹੋਵੇ ਸਿਰਸੇ ਵਾਲੇ ਸਾਧ ਦੇ ਪੋਸਟਰਾਂ ਦੀ ਰਾਖੀ ਪੰਜਾਬ ਪੁਲਿਸ ਕਰੇ ਸੜਕਾਂ ਦੀ ਗੱਲ ਕਰਦਾ ਟੂਲ ਪਲਾਜੇ ਕਿਨੇ ਲਾਇਨੇ ਰੋਸ ਕਿਉਂ ਅਕਾਲੀ ਦਲ ਦਾ ਉਹ ਸਾਨੂੰ ਪਤਾ ਦੂਜੀਆਂ ਪਾਰਟੀਆਂ ਸੈਂਟਰ ਦੇ ਅਧੀਨ ਹੈ ਇਹ ਤਾਂ ਖ਼ੇਤਰੀ ਪਾਰਟੀ ਸੀ ਸੈਣੀ ਨੂੰ d g P ਲੌਣਾ ਬਿਨਾਂ ਸ਼ਰਤ ਸਮਰਥਨ ਦਿੱਤਾ ਅਜ ਦੇਖਦਾ ਨੈਡੂ ਨਤੀਸ਼ ਕਿਮੇਂ ਮੰਗਦੇ ਆਪਦੇ ਸੁ੍ਬੇ ਲੱਈ

  • @rashmiarora7225
    @rashmiarora7225 3 місяці тому

    Bundles of lies

  • @hardialsingh1
    @hardialsingh1 3 місяці тому

    Andron Sarkari de yar Badal !

  • @satnammand4219
    @satnammand4219 3 місяці тому

    Kali Dal Alwas good

  • @manjitsingh9776
    @manjitsingh9776 3 місяці тому

    You are Badal’s advisor not Akali Dal

  • @Ranjitsingh-wi4xx
    @Ranjitsingh-wi4xx 3 місяці тому

    58:29

  • @piarasingh5633
    @piarasingh5633 3 місяці тому

    Why sayings 7 years 7 years who was captain/badal

  • @BaljeetSingh-wi1tu
    @BaljeetSingh-wi1tu 3 місяці тому

    ਬੈਂਸ ਸਾਹਿਬ ਦੁਸ਼ਮਣ ਦਾ ਕੰਮ ਸਾਨੂੰ ਮਾਰਨਾਂ ਹੀ ਸੀ।ਪ੍ਰੰਤੂ ਜਦੋਂ ਆਪਣੇ ਮਾਰਨ ਤਾਂ ਦੁਖ ਜਿਆਦਾ ਹੁੰਦੈ।

  • @BaljeetSingh-wi1tu
    @BaljeetSingh-wi1tu 3 місяці тому

    ਦੁਨੀਆਂ ਇਕ ਸ਼ੀਸ਼ਾ ਹੈ।ਤੁਹਾਡੇ ਕੰਮਕਾਜ ਦਾ ਰਿਜ਼ਲਟ ਤੁਹਾਡੀ ਹਾਲਤ ਬਿਆਨ ਕਰ ਰਹੀ ਹੈ।

  • @gurchetsingh8207
    @gurchetsingh8207 3 місяці тому

    His Master Voice used to be gramaphone record people used to lsiten, do people do now?

  • @kuldeepSingh-zu9pt
    @kuldeepSingh-zu9pt 3 місяці тому

    Veer loka no sbh pta ta hi party rhe a is gl da jvab mil reha hai

  • @kuldeepSingh-zu9pt
    @kuldeepSingh-zu9pt 3 місяці тому

    Asi kdo kehne a ke doosria party shi ne

  • @bahiasingh6249
    @bahiasingh6249 3 місяці тому

    Who appointed that DGP IN PUNJAB ? Totally misleading statements .How a clean shaven person can talk of Sikh Panth .

  • @charanjitsinghgumtala2232
    @charanjitsinghgumtala2232 3 місяці тому

    Good topic Need of the hour

  • @arshKahlon-b5h
    @arshKahlon-b5h 3 місяці тому

    Party pardon na badanalna

  • @kamaljitsingh400
    @kamaljitsingh400 3 місяці тому

    beda gurk he is bande ne kita

  • @dansinghmannmann3456
    @dansinghmannmann3456 3 місяці тому

    ਜੇਕਰ ਪੰਜਾਬ ਚ ਫੇਰ ਅਕਾਲੀ ਦਲ ਨੇ ਆਉਣਾ ਤਾਂ ਨਸ਼ੇ ਦਾ ਮੁੱਦਾ ਚੁੱਕਣਾ ਪੈਣਾ ਹੋ ਜੋਂ ਤਿਆਰ ਨਸ਼ੇ ਦੇ ਮਗਰ ਪੈ ਜਾਓ

  • @lakhalakha8813
    @lakhalakha8813 3 місяці тому

    🥄.Baddala.Da😄

  • @Kiratjotsingh320
    @Kiratjotsingh320 3 місяці тому

    Good

  • @Sanghera-pe1wu
    @Sanghera-pe1wu 3 місяці тому

    ਕਮਾਲ ਦੀ ਵਫਾਦਾਰੀ

  • @manjitkangsingh4291
    @manjitkangsingh4291 3 місяці тому

    Bains sahib tusi congress te iljam lye 35000 young larke mare bilkul theak aa par jihre police officers ne mare uhna nu akali dal traki de ke wade uhdya te bithaya 10 sal bjp nall sakar ch rehke kade bandi singha di yadd ni aye

  • @mittiputtmajhail2960
    @mittiputtmajhail2960 3 місяці тому

    Ih Badala da tout riha sari umar. AD dubna hi si jisda advisor ghonna monna e, unjh party Sikha di kehnde ne? Even stagnant water smells bad but in AD pardhangi in one family over 50 yrs and party going down to down every day. Mr. Bains 89 baad Badal group wapis aya k Mann to organisation nahi bani te ohna ne 3 wari election boycott kita jado k democracy ch elections larh k hi power gain hundi te loka di umeed (aspiration and expectations) lai kamm kar sakde. Main thing Sikhi to tutna. J Akali dal de leader te advisor, ghonne honge ta loki tolerate ni karde. Now public do not like to see face of Badal Jr.

  • @sukhvinderkaur3432
    @sukhvinderkaur3432 3 місяці тому

    Sab na ral Milka Punjab nu khtam karna ja Sukhvir nhi ta SAD Punjab Sekhe De Sardare sab khtam

  • @kuldeepSingh-zu9pt
    @kuldeepSingh-zu9pt 3 місяці тому

    Job te keh skde ho ke asi job shi deti a

  • @yadwindersingh8989
    @yadwindersingh8989 3 місяці тому

    Good bains saab

  • @kuldeepSingh-zu9pt
    @kuldeepSingh-zu9pt 3 місяці тому

    Road te javo te paise devo

  • @kuldeepSingh-zu9pt
    @kuldeepSingh-zu9pt 3 місяці тому

    Lok khud boln ge kho ta shi ikk vaar

  • @JagjitSinghhh
    @JagjitSinghhh 3 місяці тому

    Akali Dal De Sare Leadera Nu Sakhat Mehnat Karni Chahidi Sirf SAD De Pardhan Nu Marha Kehke Osnu Badalan Da Raula Paun Nalo Sakhat Mehnat Karke SAD Nu Kamzab Karo

  • @hardialsingh1
    @hardialsingh1 3 місяці тому

    Harmander Sahib. Da beautification. Sikh itihas naal chhedkhani keeti ! Bazar Maisevan khatam keeta ko Sikh itihas Dian qitaban da bazar c ! Badlan ne Sikh itihas da Bahut NUQSAN keeta

  • @kuldeepSingh-zu9pt
    @kuldeepSingh-zu9pt 3 місяці тому

    Tuhade to omeed c loka no

  • @graniteworld9116
    @graniteworld9116 3 місяці тому

    Badal Akali dal sarey galt kamma lai zimedar hai
    Sirsay waley nu mafi kyo divayi

  • @punjabi3937
    @punjabi3937 3 місяці тому

    ਧੂੰਦਾ ਰਿਪੋਰਟ ਕਿਥੇ ਆਹ

  • @kamaljitsingh400
    @kamaljitsingh400 3 місяці тому

    hun ta sirf jutttia di ghat aa

  • @bhindermangat2777
    @bhindermangat2777 3 місяці тому

    Sala is main culprit to ruin party

  • @kuldeepSingh-zu9pt
    @kuldeepSingh-zu9pt 3 місяці тому

    Os skda te loka ne tool vi deta

  • @kamaljitsingh400
    @kamaljitsingh400 3 місяці тому

    sukbir ne sare Bian isne likh ke dite samet havara attwadi

  • @surjansingh6995
    @surjansingh6995 3 місяці тому

    Bains sahib lipa pochi he kar rahe han

  • @gurmelcheema1740
    @gurmelcheema1740 3 місяці тому

    Corrupted government because even Akali leaders and SGPC members have to pay Rishwat for recruitment of posts. Where from Badal family got money and make billions of properties. It was family Dal not sharomani Akali Dal.All family members and relatives had hold on party.people like you Mr Brar only was barking dogs for Badal family.Shame on you

  • @Sanghera-pe1wu
    @Sanghera-pe1wu 3 місяці тому

    ਇਹ ਦਾ ਮਤਲਬ ਲੋਕ ਝੂਠੇ ਹਨ ਤੇ ਤੁਸੀਂ ਸੱਚੇ ਹੋਂ ?

  • @sukhbirsingh-ir4np
    @sukhbirsingh-ir4np 3 місяці тому

    Ih baa sikha da bada dushman ha eva bhoki janda

  • @kuldeepSingh-zu9pt
    @kuldeepSingh-zu9pt 3 місяці тому

    Na bnonihna de pitho

  • @kuldeepSingh-zu9pt
    @kuldeepSingh-zu9pt 3 місяці тому

    Tusi dso job apne party de bndia no nhi deti

  • @paramcheema2008
    @paramcheema2008 3 місяці тому

    Aap ji panth te kisaani toin dur ho gaye

  • @RajinderSingh-ts2oy
    @RajinderSingh-ts2oy 3 місяці тому

    This man is also responsible for bad condition of Akali Dal. He is opportunist beurocrate

  • @kuldeepSingh-zu9pt
    @kuldeepSingh-zu9pt 3 місяці тому

    Sare pinda ch pta tusi job den vele ki keeta

  • @kashmirjhutty1733
    @kashmirjhutty1733 3 місяці тому

    Bains sahib , you are telling Panthic akali dal . Bains ji , you are old enough , at least your out look should become Panthic and rest also like wise . That,s why Badal akali dal is over .sarpanch Bathulla.

  • @balkaransidhu5334
    @balkaransidhu5334 3 місяці тому

    ਇਹ ਬੰਦਾ ਵੱਡੇ ਬਾਦਲ ਦਾ ਸਲਾਹਕਾਰ ਸੀ ਪੰਜਾਬ ਦੀ ਬਰਬਾਦੀ ਦਾ ਬਰਾਬਰ ਦਾ ਜੁੰਮੇਵਾਰ ਹੈ।

  • @balvirsingh6393
    @balvirsingh6393 3 місяці тому

    ਬੈਸ ਜੀ ਪਹਿਲਾ ਸਿੱਖ ਬਣੋ ਫਿਰ ਪੰਥ ਦੀ ਗੱਲ ਸੋਭਦੀ ਆ ਕੁਰਸੀ ਕਰਕੇ ਬਾਦਲਾਂ ਦੇ ਝੋਲੀਚੁੱਕ ਓ

  • @kuldeepSingh-zu9pt
    @kuldeepSingh-zu9pt 3 місяці тому

    Pr tuhade te Maan c pr tusi vi ohi keeta

  • @MalkitSingh-ej7qj
    @MalkitSingh-ej7qj 3 місяці тому

    Apni jgah apne warga slahkar hor de dewe ehh Bains, ta k rehnda khunda bera hor beth jawe akali dal da, eho jahe koli chatt slahkara ne ta bhathha bithhaya aa party da, jekr ehh dasde k ehh galat aa, ta sayad sikhi da ghan ruk janda, jida bda hub k dass riha k do munde marn nal SSP, DSP, INSPECTOR hor eda karte eda karte, murkha ehh dass k panthak sarkar ch goli chla kida diti sangat te, tuhade nalo ta channi ee kharra dekhya, nale koi dharmik masla nhi c pr PM di parwah kite bina kujj nhi hon ditta dharne te kisana nu,koi ekkk kamm ta dass k ehhh panthhh di chardi kla layi kita howe,rahi gal Allanname di, hun tuhade te koi vishwas nhi karda, kiuke modi ohna wangu badal ne v 1997 ch sarakr banan te jehde wayade kite c ohh ehh keh k khatam karn layi kehta c k chhado ji hun puraniya gllan nu, fr loka ne chadtiya hun puraniya gllan😊😊😊😅😅

  • @iqbalsingh401
    @iqbalsingh401 3 місяці тому

    Lie bolna paap hai.

  • @sukhwantsingh2513
    @sukhwantsingh2513 3 місяці тому

    Os,time,sajrra,c,kam,toon,chuna,k,tuhade,tarran,oh,v,digan,tussi,fer,s,javon

  • @GurnamSinghKhalsa-n3x
    @GurnamSinghKhalsa-n3x 3 місяці тому

    Sire da chawal banda

  • @kuldeepSingh-zu9pt
    @kuldeepSingh-zu9pt 3 місяці тому

    Tusi nookri apne leader de betia no nhi dtia kho is gl te

  • @BaljeetSingh-wi1tu
    @BaljeetSingh-wi1tu 3 місяці тому

    ਰਾਸ਼ਟਰਪਤੀ ਦੀ ਚੋਣ ਵੇਲੇ ਮੋਦੀ ਨੂੰ ਵੋਟਾਂ ਪਾਉਣ ਵੇਲੇ ਮੋਦੀ ਤੁਹਾਡਾ ਫੁੱਫੜ ਲਗਦਾ ਸੀ?

  • @Davindersingh-wl6sv
    @Davindersingh-wl6sv 3 місяці тому

    BADAL 00000000 raha.ha

  • @mohinderbajwa7887
    @mohinderbajwa7887 3 місяці тому

    ਇਸ ਬੰਦੇ ਦੇ ਮੂੰਹ ਤੇ ਨਾ ਦਾੜੀ ਨਾ ਮੁੱਛਾਂ ਇਹ ਹੈ ਅਕਾਲੀ ਤਾਹੀ ਬੇੜੀ ਗਰਕ ਹੋਈ ਬਾਦਲਾਂ ਦੀ

  • @mohinderbajwa7887
    @mohinderbajwa7887 3 місяці тому

    ਕਿੰਨਾ ਹੂਣ ਤੱਕ ਪੈਸਾ ਲਿਆ ਤੂੰ ਬਾਦਲਾਂ ਤੋ ਵਕੀਲਾਂ