No 42.The spirit of the only son of the parents asked Detective Sidhu for help.

Поділитися
Вставка
  • Опубліковано 27 вер 2024

КОМЕНТАРІ • 279

  • @daljeetsidhu6330
    @daljeetsidhu6330 День тому +20

    ਮਾਤਾ ਜੀ ਕੇ ਵੀ ਦਰਸ਼ਨ ਕਰਵਾਦਿਓ

  • @punjabson5991
    @punjabson5991 День тому +15

    ਸਿੱਧੂ ਸਾਹਿਬ ਜੀਓ ਉਮਰ ਦਾ ਤਕਾਜ਼ਾ ਹੈ ਗੱਲ ਭੁੱਲ ਵੀ ਜਾਂਦੀ ਹੈ ਸੋ ਭੁੱਲ ਗਈ ਪਰ ਯਾਦ ਆ ਗਈ ਕਿ ਮੂਸਾਵਾਲੇ ਸਿੰਘ ਦੇ ਜਾਣ ਦੀ ਉਦਾਸੀ ਸੱਭ ਲੋਕਾਂ ਤੇ ਹਾਵੀ ਹੋਈ ਲੋਕਾਂ ਨੇ ਪ੍ਰਸ਼ਾਦਾ ਤੱਕ ਨਹੀਂ ਛੱਕਿਆ ਤਾਂ ਅਰਦਾਸਾਂ ਬਹੁਤ ਕੀਤੀਆਂ ਕਿ ਸਤਗੁਰੂ ਜੀ ਇਸਨੂੰ ਫਿਰ ਭੇਜ ਦਿਉ ਤੇ ਸੱਭ ਤੋਂ ਵਧੀਆ ਤੁਸੀਂ ਅਰਦਾਸ ਕੀਤੀ

  • @BalwinderKaur-mf2hn
    @BalwinderKaur-mf2hn День тому +13

    ਵਾਹਿਗੁਰੂ ਜੀ 🙏 ਸਰ ਇਸ ਗੱਲ ਦੀ ਖੁਸ਼ੀ ਤਾਂ ਬਹੁਤ ਹੈ ਕਿ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਹੈ ਪਰ ਇੱਕ ਗੱਲ ਸਮਝ ਨਹੀਂ ਆਈ ਕੀ ਇਹ ਸਿੱਧੂ ਮੂਸੇ ਵਾਲੇ ਦੇ ਅੱਛੇ ਕਰਮ ਸਨ ਜਾਂ ਲੋਕਾਂ ਦੀਆਂ ਦੁਆਵਾਂ❤ ਕੀ ਹੋਰ ਲੋਕਾਂ ਨਾਲ ਵੀ ਇਸ ਤਰਾਂ ਹੋ ਸਕਦਾ ਹੈ💚 ਧੰਨ ਨਿਰੰਕਾਰ ਧੰਨ ਪਿਤਾ ਪਰਮੇਸ਼ਵਰ 🙏🙏

  • @veerpalkaur5818
    @veerpalkaur5818 День тому +11

    Gati de vidi jarror daso veer g Sikhs community vich

  • @DetectiveSidhu007
    @DetectiveSidhu007  День тому +58

    ਗੁਰੂ ਪਿਆਰਿਓ 🙏 ਦਾਸ ਆਪ ਸਭ ਤੋਂ ਮਾਫ਼ੀ ਚੋਂ ਚਾਹੁੰਦਾ ਹੈ🙏 ਵੀਡੀਓ ਵਿੱਚ ਕੋਈ ਟੈਕਨੀਕਲ ਦਿੱਕਤ ਆ ਗਈ ਸੀ 🙏 ਹੁਣ ਆਪ ਜੀ ਪੌਡਕਾਸਟ ਦਾ ਆਨੰਦ ਲੈ ਸਕਦੇ ਹਾਂ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

    • @KaranSingh-bs9zc
      @KaranSingh-bs9zc День тому +8

      Waheguru ji ਗਤੀ ਕਰਨ ਲਈ ਕਿਹੜਾ ਸਮਾਨ
      ਗੁਰੂ ਘਰ ਵਿੱਚ ਦੇਣਾ ਚਾਹੀਦਾ

    • @honeychaney1845
      @honeychaney1845 День тому +1

      ਸ਼ੁਕਰ ਆ ਵੀਡੀਓ ਮਿਲ ਗਈ ਮੈਂ ਲੱਭ ਹੀ ਰਿਹਾ ਸੀ

    • @terphenylaniline1783
      @terphenylaniline1783 День тому +2

      Waheguru Ji

    • @harmanpreet4809
      @harmanpreet4809 День тому +3

      Sir is podcast karn on wale tym ch sidhu te usde parents nu ta koi problem aye gi? Sir tuc a gal smj skde o ji kyo k kaljug hai. J kush glt kha hove ji ta maaf krna ji.

    • @gurmeetkaur6463
      @gurmeetkaur6463 День тому +1

      I m also thinking so.Because his enemies will again see that child as Sidhu Moose wala.Waheguruji waheguru ji waheguru ji.

  • @karamjitkaur2459
    @karamjitkaur2459 22 години тому +7

    ੩੧ਃ੫੨ ਮਿੰਟ ਤੇ ਉਸ ਰੂਹ ਨੇ ਝੂਠ ਕਿਉ ਬੋਲਿਆ ਹੋਣਾ ਜੀ…. ਕੀ ਵਜਾ ਹੋ ਸਕਦੀ ਹੈ ਜੀ?? ਕੀ ਆਤਮਾਵਾਂ ਜਾਣਬੁਝ ਕੇ ਝੂਠ ਬੋਲ ਸਕਦੀਆਂ ਹਨ ਤੇ ਕਿਉ ਇਵੇਂ ਕਰਦੀਆਂ ਹਨ ? 🙏🙏🙏🙏

  • @gametuberx307
    @gametuberx307 День тому +7

    ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਜੀ ।ਵਾਹਿਗੁਰੂ ਨਾਲ ਸਾਡੀ ਸਾਂਝ ਪਵਾਅ ਰਹੇ ਓਂ ,ਸਾਨੂੰ ਦੱਸ ਰਹੇ ਓਂ ਕਿ ਰੱਬ ਕਿੰਨਾ ਨੇੜੇ ਆ, ਦੂਰ ਨਹੀ ਤੇ ਫਿਰ ਕਿਉਂ ਨਹੀ ਜੱਪਦੇ। ਇਸ ਤਰਾਂ ਨਾਲ ਸਾਡਾ ਮਾਰਗ ਦਰਸ਼ਨ ਕਰ ਰਹੇ ਓਂ, ਵਾਹਿਗੁਰੂ ਤੁਹਾਨੂੰ ਚੰਗੀ ਸਿਹਤ ਕਾਮਯਾਬੀ ਬਖਸ਼ੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤

  • @sartaj8449
    @sartaj8449 День тому +15

    ਭਾਈ ਸਾਹਿਬ ਤੁਹਾਡੀ ਵੀਡਿਓ ਦੀ ਸਦਾ ਤਾਂਘ ਰਹਿੰਦੀ ਹੈ ।। ਕੀ ਦੀਪ ਸਿੱਧੂ ਬਾਰੇ ਵੀ ਕੁੱਝ ਦੱਸਿਆ ਜਾ ਸਕਦਾ ।।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

    • @balrajkaur3245
      @balrajkaur3245 15 годин тому

      ਦੀਪ ਸਿੱਧੂ ਅਤੇ ਪ੍ਰੀਤ ਸੈਣੀ ਬਹੁਤ ਨੇੜੇ ਦੋਸਤ ਸਨ, ਜਿਵੇਂ ਭਾਈ। ਪ੍ਰੀਤ 4 ਮਾਰਚ ਨੂੰ ਅਚਾਨਕ ਮੌਤ ਦਾ ਸ਼ਿਕਾਰ ਹੋ ਗਿਆ। ਉਸ ਦੇ ਕੰਮ ਦੀ ਬਹੁਤ ਸਾਰੀ ਤਾਰੀਫ ਹੋ ਰਹੀ ਹੈ। SGPC ਵਿੱਚ ਵੀ ਕਈ ਵੱਡੀਆਂ ਬੇਅਮਾਨੀਆਂ ਅਤੇ ਘਪਲੇਆਂ ਬਾਰੇ ਗੱਲਾਂ ਚੱਲ ਰਹੀਆਂ ਹਨ, ਜੋ ਕਿ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਇਹ ਸਾਰਾ ਹਾਲਾਤ ਬਹੁਤ ਚਿੰਤਾਜਨਕ ਹੈ।

    • @PoonamGill-uf9bx
      @PoonamGill-uf9bx 13 годин тому +1

      Pls veere ji 🙏 😭

    • @SukhdeepKaurKaur-jn9le
      @SukhdeepKaurKaur-jn9le 11 годин тому

      ਹਾਂ ਜੀ ਭਾਈ ਸਾਹਿਬ ਜੀ ਵੀਰ ਦੀਪ ਸਿੱਧੂ ਬਾਰੇ ਵੀ ਕੁੱਝ ਦੱਸਿਓ ਜੀ🙏

  • @navsran6776
    @navsran6776 15 годин тому +5

    Waheguru Sacche Paatshah… Dhan Guru Nanak… Dhan Guru Nanak ❤️❤️ ਰੂਹ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ Sidhu Moosewala ਆਪਣੇ ਹੀ ਘਰ ਵਿੱਚ ਵਾਪਿਸ ਆ ਗਿਆ…. ਵਾਹਿਗੁਰੂ ਉਹਦੇ ਅੰਗ ਸੰਗ ਸਹਾਈ ਹੋਣ…. ਬੁਰੀਆਂ ਬਲਾਵਾਂ ਤੋਂ ਬਚਾਉਣ…. ਧੰਨ ਨਿੰਰਕਾਰ ਧੰਨ ਨਿੰਰਕਾਰ ❤️❤️

  • @BALDEVSINGH-uf1po
    @BALDEVSINGH-uf1po День тому +12

    ਜਲਦੀ ਉੱਠਣ ਬਾਰੇ ਪ੍ਰਗਟਾਏ ਵਿਚਾਰ ਬਿਲਕੁਲ ਗਿਆਨ ਵਰਧਕ ਹਨ।4 ਵਜੇ ਉੱਠ ਕੇ ਪਰਮਾਤਮਾ ਦਾ ਨਾਮ ਜੱਪਣ ਦਾ ਅਨੰਦ ਕੁੱਝ ਵੱਖਰਾ ਹੀ ਹੈ।

    • @HnjraX
      @HnjraX День тому

      Ru nu sukun melya ha veer je ❤️🙏🙏🙏🙏🙏🙏🙏🙏🙏🙏💐💐💐💐👍

    • @harjinderbhullar7872
      @harjinderbhullar7872 22 години тому

      Absolutely right

  • @daljeetsidhu6330
    @daljeetsidhu6330 День тому +6

    ਸ਼ੁਕਰ ਹੈ ਇਹ ਵੀਡੀਓ ਮੈਂ ਸਾਰਾ ਦਿਨ ਲੱਭਦੀ ਰਹੀ ਹੁਣ ਮਿਲੀ ਹੈ

  • @charandeepkaur3085
    @charandeepkaur3085 День тому +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮੁ ਵਾਹਿਗੁਰੂ 🙏
    ਗੁਰੂ ਸਾਹਿਬ ਜੀ ਦੀ ਆਪਾਰ ਕਿਰਪਾ ਹੈ ਜੋ ਅੱਜ ਦੇ ਸਮੇਂ 'ਚ ਵੀ ਗੁਰੂ ਸਾਹਿਬ ਦੇ ਪਿਆਰੇ ਸਾਡੇ ਵਰਗੇ ਭੁਲੇ ਭੱਟਕਿਆਂ ਨੂੰ ਰਾਹ ਦਰਸ਼ਾਓਂਦੇ ਹਨ।
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏
    ਗੁਰੂ ਸਾਹਿਬ ਦੀ ਕਿਰਪਾ ਸਦਕਾ, ਮੈਂ ਆਪ ਜੀ ਦੀਆਂ ਤਕਰੀਬਨ ਸਾਰੀਆਂ ਵੀਡੀਓਜ਼ ਦੇਖ ਲਈਆਂ ਹਨ। ਪਰ ਇਹ Podcast ਦੇਖ ਕੇ ਕੁਝ ਸਵਾਲ ਮਨ ਵਿੱਚ ਆਏ ਹਨ। ਮਨ ਅਸ਼ਾਂਤ ਹੋ ਗਿਆ ਹੈ। ਜੇਕਰ ਤੁਹਾਨੂੰ ਠੀਕ ਲੱਗੇ, ਤਾਂ ਕਿਰਪਾ ਕਰਕੇ ਇਨ੍ਹਾਂ ਸਵਾਲਾਂ ਦਾ ਜਵਾਬ ਦਿਓ:
    ਤੁਸੀਂ ਦੱਸਿਆ ਕਿ ਜੇ ਅੰਸ਼ ਅਧੂਰੇ ਰਹਿ ਜਾਣ, ਤਾਂ ਗਤਿ ਨਹੀਂ ਹੁੰਦੀ। ਇਸ ਸਬੰਧ ਵਿੱਚ ਕੁਝ ਸਵਾਲ ਹਨ:
    a. ਜੇ ਸਾਡੇ ਪਿਆਰੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਉਹਨਾਂ ਦੇ ਅੰਸ਼ ਕਿਸੇ ਨੇ ਫੜੇ ਹੋਣ ਤਾਂ ਕੀ ਅਸੀਂ ਕੁਝ ਕਰ ਸਕਦੇ ਹਾਂ? ਉਹਨਾਂ ਦੀ ਗਤਿ ਕਿਵੇਂ ਹੋ ਸਕਦੀ ਹੈ?
    b. ਜਿਸ ਬੰਦੇ ਦੀ ਵੀਡੀਓ ਵਿੱਚ ਗੱਲ ਕੀਤੀ ਗਈ ਹੈ, ਕੀ ਉਸ ਦੀ ਮੌਤ ਹੁਕਮ ਅਨੁਸਾਰ ਸੀ ਜਾਂ ਕਮੌਤ? ਕੀ ਕਮੌਤ ਗੁਰੂ ਸਾਹਿਬ ਜੀ ਦੇ ਹੁਕਮ ਚ ਹੁੰਦੀ ਹੈ, ਕੀ ਇਹ ਸਾਡਾ ਪ੍ਰਲੱਬਧ ਹੁੰਦਾ ਹੈ?
    c. ਮੌਤ ਤੋਂ ਬਾਅਦ ਹੋਈ ਮਦਦ ਗੁਰੂ ਸਾਹਿਬ ਦੀ ਕਿਰਪਾ ਸੀ ਜਾਂ ਉਸ ਦੇ ਕਰਮਾਂ ਦਾ ਫਲ?
    d. ਜੇਕਰ ਕੋਈ ਨਾਮ ਜਪਣ ਵਾਲੀ ਰੂਹ ਅਜੇ ਰਸਤੇ ਵਿੱਚ ਹੈ (means ਅੱਜੇ ਪਹਿਲੀ ਦੂਸਰੀ class ਚ hai), ਕੀ ਕੋਈ ਉਸ ਦੇ ਅੰਸ਼ ਫੜ ਸਕਦਾ ਹੈ? ਇਸ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ?
    e. ਅੰਸ਼ ਦਾ ਕਿਸੇ ਨੇ ਕਾਬੂ ਕਰ ਲੈਣਾ ਪ੍ਰਲੱਬਧ ਅਧੀਨ ਹੁੰਦਾ ਹੈ ? ਕੀ ਇਹ ਗੁਰੂ ਦੇ ਹੁਕਮ ਵਿੱਚ ਹੁੰਦਾ ਹੈ?
    f. ਮੈਂ ਉਹਨਾਂ ਚੰਗੀਆਂ ਰੂਹਾਂ ਲਈ ਚਿੰਤਤ ਹਾਂ ਜੋ ਕਿਸੇ ਵੱਲੋਂ ਫੜੀ ਗਈਆਂ ਹਨ। ਕੀ ਉਹਨਾਂ ਦੀ ਗਤਿ ਦਾ ਕੋਈ ਉਪਰਾਲਾ ਚੱਲ ਰਿਹਾ ਹੈ ਜਾਂ ਜਦੋਂ ਸਮੇਂ ਆਇਆ ਤਾਂ ਆਇਆ?
    g. ਕੀ ਜੋ ਅੰਸ਼ ਫੜਦੇ ਹਨ, ਗੁਰੂ ਸਾਹਿਬ ਦੇ ਹੁਕਮ ਅਨੁਸਾਰ ਕੰਮ ਕਰ ਰਹੇ ਹਨ?ਵਾਹਿਗੁਰੂ ਜੀ ਕਿਸ ਤਰ੍ਹਾਂ ਉਹਨਾਂ ਨੂੰ ਨੱਥ ਪਾਉਂਦੇ ਹਨ?
    ਮਾਫ ਕਰਨਾ ਇੰਨੇ ਸਵਾਲਾਂ ਲਈ | ਮੈਂ ਮੂਰਖ ਹਾਂ | ਗੁਰੂ ਸਾਹਿਬ ਜੀ ਦੀ ਸ੍ਰਿਸ਼ਟੀ ਤੇ ਕਿੰਤੂ ਪਰੰਤੂ ਤੇ ਚਿੰਤਾ ਕਰ ਰਹੀ ਹਾਂ | ਉਹ ਸਮਰੱਥ ਹਨ, ਸਰਵਘ ਹਨ, ਕਰਤਾ ਹਨ | ਮੈ ਮੂਰਖ ਆਪਣੇ ਸਵਾਰਥ, ਮੋਹ ਅਤੇ ਆਗਿਆਨਤਾ ਸਹਿਤ ਇਹ ਪ੍ਰਸ਼ਨ ਪੁੱਛ ਰਹੀ ਹਾਂ |
    ਕਿਰਪਾ ਕਰਕੇ ਜਵਾਬ ਦੇਣ ਦੀ ਕਿਰਪਾ ਕਰਨੀ ਜੇਕਰ ਤੁਹਾਨੂੰ ਠੀਕ ਲੱਗੇ।
    ਇਸ ਤੋਛ ਬੁਧੀ ਨੂੰ ਮਾਫ ਕਰਨਾ |
    ਧੰਨਵਾਦ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮੁ ਵਾਹਿਗੁਰੂ 🙏

    • @hrmndhanoa
      @hrmndhanoa 21 годину тому +3

      @detectivesidhu007 daseo jarur ji

    • @sharankhattra8078
      @sharankhattra8078 Годину тому

      Hanji wahguru ji jarur daseo sari Shanka dur kareo g...waheguru g apne wadereyan di gat kive kariye...gurmat anusaar? Guru ghar ja k ki kujh samagri deni paindi hai g? Waheguru waheguru waheguru,,🙏🙏🙏

  • @jagdeepkaurjagdeepkaur2746
    @jagdeepkaurjagdeepkaur2746 День тому +6

    , ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ

  • @lovedeepsingh8269
    @lovedeepsingh8269 13 годин тому +4

    ਵਿਣੁ ਬੋਲਿਆ ਸਭੁ ਕਿਛੁ ਜਾਣਦਾ dhan hai Waheguru te os de piyare...Waheguru Waheguru

  • @rsanghera786
    @rsanghera786 День тому +4

    🙏🙏thank you Sidhu sir for sharing about S moosewala 😢. I feel peaceful and GOD IS GREAT 🙏

  • @jotsharma485
    @jotsharma485 День тому +4

    ❤ ਜੋ ਤਿਸੁ ਭਾਵੈ "ਨਾਨਕਾ" ਸਾਈ ਗਲ ਚੰਗੀ 🌼
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

    • @DetectiveSidhu007
      @DetectiveSidhu007  День тому

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ 🙏💖🙏

  • @hajinderkaur1306
    @hajinderkaur1306 День тому +3

    Waheguru ji 🍀 🙏🏻 Waheguru ji 🍀 🙏🏻 Waheguru ji 🍀 🙏🏻 Waheguru ji 🍀 🙏🏻 Waheguru ji 🍀 🙏🏻 Waheguru ji 🍀 🙏🏻 Waheguru ji 🍀 🙏🏻 Waheguru ji 🍀 🙏🏻

  • @satvindergill6107
    @satvindergill6107 День тому +7

    Waheguru ji....swal puchhan to pehla hi mafi ji. But zehan wich aya swal puchhan laggi sa kafi timo to mind cho nhi nikalda
    jive sidhu mosswala de bare pta lageya,,,
    Ise tarrah deep sidhu bai de bare v koi khulasa ho sakda 😢.kuj v simple jehi gal
    Kyuki kyi te ohna di mout nu v stunt hi dasde ji

    • @DetectiveSidhu007
      @DetectiveSidhu007  День тому +5

      ਗੁਰੂ ਪਿਆਰਿਓ 🙏 ਮੂਸੇ ਵਾਲਾ ਵੀ ਆਪਣੇ ਆਪ ਆਇਆ ਸੀ ਮੂਸੇ ਵਾਲੇ ਲਈ ਕੋਈ ਖੋਜ ਨਹੀਂ ਕੀਤੀ ਗਈ ਸੀ 🙏 ਇਸੇ ਤਰ੍ਹਾਂ ਹੀ ਜੇ ਦੀਪ ਸਿੱਧੂ ਆਪਣੇ ਆਪ ਆ ਜਾਂਦਾ ਤਾਂ ਅਲੱਗ ਗੱਲ ਹੈ। ਹਾਲੇ ਤੱਕ ਤਾਂ ਨਹੀਂ ਆਇਆ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @satvindergill6107
      @satvindergill6107 День тому +1

      Thankyou ji ​@@DetectiveSidhu007

  • @GobinderjeetKaur
    @GobinderjeetKaur 11 годин тому +3

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @sukhjinderbrar8428
    @sukhjinderbrar8428 День тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ❤❤❤❤❤ ਸਿੱਧੂ ਬਾਈ ਜੀ 🎉🎉🎉

  • @honeychaney1845
    @honeychaney1845 День тому +5

    ਆਪਣੇ ਬਜ਼ੁਰਗਾਂ ਦੀ ਗਤੀ ਕਰਾਉਣ ਦੇ ਲਈ ਜਾਂ ਵੱਡੇ ਵਡੇਰਿਆਂ ਦੀ ਗਤੀ ਕਰਾਉਣ ਦੇ ਲਈ ਕੀ ਕਰਨਾ ਚਾਹੀਦਾ ਹੈ ਕਿਹੜਾ ਸਮਾਨ ਕਿੱਦਾਂ ਕਿਸ ਵਿਧੀ ਨਾਲ ਦੇਣਾ ਚਾਹੀਦਾ ਕਿੱਥੇ ਦੇਣਾ ਚਾਹੀਦਾ ਕਿਰਪਾ ਕਰਕੇ ਭਾਈ ਸਾਹਿਬ ਜੀ ਇਹਦੇ ਤੇ ਚਾਨਣ ਪਾਓ

    • @DetectiveSidhu007
      @DetectiveSidhu007  День тому +2

      ਗੁਰੂ ਪਿਆਰਿਓ 🙏 ਅਲੱਗ ਅਲੱਗ ਧਰਮ ਦੇ ਬੰਦਿਆਂ ਦਾ ਅਲੱਗ ਅਲੱਗ ਗਤੀ ਦਾ ਸਮਾਨ ਹੁੰਦਾ ਹੈ ਜੀ ਜੇ ਸਨਾਤਨੀ ਹੋਂ ਤਾਂ ਪੰਡਿਤ ਜੀ ਕੋਲ ਜਾਓ 🙏 ਜੇ ਸਿੱਖ ਇਜ਼ਮ ਦੇ ਵਿੱਚ ਹੋਂ ਤਾਂ ਗੁਰੂ ਦੇ ਗ੍ਰੰਥੀ ਕੋਲ ਜਾਓ 🙏 ਉਹ ਤੁਹਾਨੂੰ ਸਾਰੀ ਵਿਧੀ ਅਤੇ ਸਮਾਨ ਦੇ ਵਾਰੇ ਦੱਸਣਗੇ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @Super_Punjabi
      @Super_Punjabi 22 години тому +1

      ਵਾਹਿਗੁਰੂ ਜੀ ਅਸੀਂ ਸਿੱਖ ਧਰਮ ਚ ਹਾਂ ਤੁਸੀ ਕੋਈ ਕਿਰਪਾ ਕਰੋ ਕੋਈ ਰਾਹ ਦਿਖਾਉ🙏 ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ ਗੁਰੂਦਵਾਰਾ ਸਾਹਿਬ ਚ ਬਹੁਤ ਵਾਰ ਗ੍ਰੰਥੀ ਸਿੰਘ ਦਸਦੇ ਨਹੀਂ ਤੁਸੀ ਮੇਹਰ ਕਰੋ

  • @gurpreetgill9440
    @gurpreetgill9440 День тому +3

    Sukhminder veer tuhade darshan karke man nu skoon milda🙏🙏wait kar rahe c video di veer ji🙏🙏

  • @jaivikrant2795
    @jaivikrant2795 День тому +6

    Wahagaru ji mere ਕਲੋ ਨੀਦ ਦੇ ਕਾਬੂ ਨੀ ਹੁੰਦਾ ਦਿਲ ਤਾਂ ਬਹੁਤ ਕਰਦਾ ਸਵੇਰੇ 2 ਬਜੇ ਨਾਮ ਜਪਾ ਪਰ ਕਾਲ ਅੱਗੇ ਹਾਰ ਜਾਣਾ

    • @DetectiveSidhu007
      @DetectiveSidhu007  День тому +2

      ਗੁਰੂ ਪਿਆਰਿਓ 🙏 ਰਾਤ ਨੂੰ ਬੈਡ ਤੇ ਜਦੋਂ ਸੌਣ ਲੱਗਦੇ ਹੋ 🙏ਉਦੋਂ ਅਰਦਾਸ ਬੇਨਤੀ ਕਰਕੇ ਸੋਇਆ ਕਰੋ 🙏ਗੁਰੂ ਨਾਨਕ ਪਾਤਸ਼ਾਹ ਨੂੰ ਮਹਾਰਾਜ ਦੱਸਦਾ ਅੰਮ੍ਰਿਤ ਵੇਲਾ ਸੰਭਾਲਦੇ ਦਿਉ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @NoName-mi6le
      @NoName-mi6le День тому

      Waheguru Waheguru Waheguru ❤

    • @karamjitkaur2459
      @karamjitkaur2459 22 години тому

      @@DetectiveSidhu007🙏🙏🙏🙏 ਸ੍ਰੀ ਮੁਕਤਸਰ ਸਾਹਿਬ ਦਾ ਨੀਟ ੨੦੧੭ ਦਾ ਆਲ ਇੰਡੀਆ ਟਾਪਰ ਨਵਦੀਪ ਸਿੰਘ ਗੁਰਸਿੱਖ ਡਾਕਟਰ ਲੜਕੇ ਨੇ ਦਿੱਲੀ ਵਿੱਚ ਸੁਸਾਈਡ ਕਰ ਲਿਆ… ਉਸਦੇ ਮਾਪਿਆ ਤੇ ਕੁਲੀਗਜ ਨੂੰ ਯਕੀਨ ਨਹੀਂ ਆ ਰਿਹਾ ਕਿ ਸੁਸਾਈਡ ਹੈ… ਲੱਗਦਾ ਹੈ ਉਸ ਲੜਕੇ ਨਾਲ ਵੀ ਕੁਝ ਹੋਰ ਘਟਨਾ ਹੋਈ ਹੋਣੀ। ਉਸਦਾ ਵੀ ਕੁਝ ਹੋ ਸਕਦਾ ਹੈ ਜੀ🙏🙏🙏 ਬੜਾ ਦੁਖ ਹੋਇਆ ਹੈ… ਉਸ ਲੜਕੇ ਨੇ ਜਦੋ ਨੀਟ ਐਗਜਾਮ ਪਹਿਲੇ ਨੰਬਰ ਤੇ ਕਰੈਕ ਕੀਤਾ ਸੀ ਤਾ ਸੈਕਟਰ ੩੪ ਚੰਡੀਗੜ ਵਿੱਚ ਹੈਲਿਕਸ ਇੰਸਟੀਚਿਊਟ ਨੇ ਬਹੁਤ ਵੱਡੇ ਵੱਡੇ ਪੋਸਟਰ ਲਗਾਏ ਸੀ… ੭ ਸਾਲ ਬਾਦ ਇਸ ਤਰੀਕੇ ਮਰਨ ਦਾ ਬੜਾ ਦੁੱਖ ਹੈ
      ਵੈਸੇ ਵੀ ਅਜਕਲ ਹਸਪਤਾਲਾਂ ਵਿੱਚ ਡਾਕਟਰਾਂ ਨਾਲ ਬਹੁਤ ਬੁਕੇ ਹਾਦਸੇ ਵਾਪਰ ਰਹੇ ਹਨ… ਇਨਾ ਪਿੱਛੇ ਕੀ ਕਾਰਨ ਹੋ ਸਕਦੇ ਹਨ ਜੀ🙏🙏

  • @ujjwalpreetkaur4884
    @ujjwalpreetkaur4884 День тому +2

    Waheguru ji, waheguru ji, waheguru ji, waheguru ji, waheguru ji, waheguru ji waheguru ji, waheguru ji waheguru ji, waheguru ji, waheguru ji, waheguru ji, waheguru ji, waheguru ji, waheguru ji, waheguru ji, waheguru ji, waheguru ji

  • @SukhVeerpal-nh9dr
    @SukhVeerpal-nh9dr День тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤️🙏🙏🙏🙏🙏

  • @gvhhlc5874
    @gvhhlc5874 День тому +3

    Waheguru Ji Ka Khalsa
    Waheguru Ji Ki Fateh
    Bhai Saab Ji 🙏🏻🙏🏻🌹🌹

  • @AjitSingh-um1ix
    @AjitSingh-um1ix День тому +2

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @AjitSingh-um1ix
    @AjitSingh-um1ix День тому +2

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @PargatGhuman
    @PargatGhuman День тому +3

    Waheguru Waheguru Waheguru Waheguru Waheguru Ji

  • @jaswinderkaur1184
    @jaswinderkaur1184 День тому +3

    Waheguru g kirpa karo Mera gun avgun na vichro koyi

  • @ujjwalpreetkaur4884
    @ujjwalpreetkaur4884 День тому +5

    Veer ji waheguru ji ka khalsa te waheguru ji ki Fateh,ek swaal c das da ho sakda e ki kissey kissey nu ajeeb v laggey but o clear karna zaroori e ji,swaal e hai assi sikh ghar ton han te ajj kal de bacchey par likh gye ne kuch bahar v set ho gye ne,te ona di soch hai ki je sare dharm same ne te fer sanu apney dharm vich hi marriage karni kyon jroori hai ,assi te kissey v dharm ch marriage kra sakdey han,te je apney dharm ch essa ki bakhra hai jo dujjey dharm ch nhi ,o kehndey ne ki vessey te tussi kehndey ho sare bandey same ne babe nanak ji v keha Manas ki jaat sne eke pehchan bo,te fer tussi e kyon kehney o ki nhi marriage e apne sikh pariwar ch hi karni chahidi, waheguru ji ess question da answer please tussi hi Changi tarhan naal dass sakdey o ,kirpa karkey sojhi pao ji🙏🏻🙏🏻🙏🏻🙏🏻🙏🏻🙏🏻

    • @DetectiveSidhu007
      @DetectiveSidhu007  10 годин тому +2

      ਗੁਰੂ ਪਿਆਰਿਓ 🙏 ਆਪ ਜੀ ਦਾ ਪ੍ਰਸ਼ਨ ਬਹੁਤ ਅੱਛਾ ਹੈ ਦਾਸ ਇਸ ਦਾ ਉੱਤਰ ਜਲਦੀ ਵੀਡੀਓ ਦੇ ਵਿੱਚ ਦਵੇਗਾ । ਇਸ ਦਾ ਜਵਾਬ ਵਿਸਥਾਰ ਦੇ ਵਿੱਚ ਦੇਣਾ ਪੈਣਾ ਹੈ ਤਾਂ ਕਿ ਸਾਡੇ ਨਵੀਆਂ ਪੀੜੀਆਂ ਬੱਚਿਆਂ ਨੂੰ ਸਮਝ ਆ ਜਾਵੇ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @ujjwalpreetkaur4884
      @ujjwalpreetkaur4884 9 годин тому

      Waheguru ji , bohot bohot shukrana aap ji da ,aap je ne dass de prashan nu enna kabil samjeya ,dass ne bohot hi dardey dardey paya c ,ki pta ni e puchan de layak v hai k nahi

  • @AstroRadhika
    @AstroRadhika День тому +2

    Waheguru ji waheguru ji waheguru ji waheguru ji waheguru ji waheguru ji

  • @GurpreetKaur-uy7yh
    @GurpreetKaur-uy7yh 11 годин тому +5

    Waheguru g sat shri akaal g ! Me aap ji nal ik problem share krna chondi ha mere nal approximately 6 months to kuj ajeeb happen ho rha I don’t know k eh Ki chl rha aa mere body vch vibration vangu hunda rehnda jinu aapa maas fadkna v kehnde aa , sara din hunda renda eda kde legs ch kde arms ch kde neck backside te kde pet ch jdo son hunda ta hor vd janda maas fadkna! Jdo path krdi aa is vele v eda hunda , right eye de around eda feel hunda jida kidia lrhdia hon , jdo eyes close krdi aa udo eyebrows de centre ch same hunda. Kde ape ht v janda but fr start ho janda! Waheguru ji kirpa krke dsna k vese koi physical problem hai ja kuj hor hai te kive thik hovega eh sb ? Raat n jdo eda. Hunda ta dr bahut anda , kirpa krke dsna 🙏🙏

    • @DetectiveSidhu007
      @DetectiveSidhu007  10 годин тому +1

      ਗੁਰੂ ਪਿਆਰਿਓ 🙏 ਸਾਡੇ ਸਰੀਰ ਦੇ ਵਿੱਚ ਸੂਕਸ਼ਮ ਰੂਪ ਦੇ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ 😔 ਕੁਝ ਚੀਜ਼ਾਂ ਉੱਥੇ ਹੀ ਘਰ ਕਰ ਜਾਂਦੀਆਂ ਹਨ ਰੁਕ ਜਾਂਦੀਆਂ ਹਨ ਅਟਕ ਜਾਂਦੀਆਂ ਹਨ ਉਹਨਾਂ ਚੋਂ ਹੀ ਇਹ ਕੋਈ ਚੀਜ਼ ਹੈ 🙏 ਜੇ ਤੁਸੀਂ ਪਿਤਾ ਪਰਮੇਸ਼ਰ ਦੇ ਚਰਨੀ ਲੱਗੇ ਹੋਏ ਹੋਣ ਤਾਂ ਜਦੋਂ ਵੀ ਨਾਮ ਸਿਮਰਨ ਵਿੱਚ ਬੈਠਦੇ ਹੋ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਦੇ ਬਾਰੇ ਅਰਦਾਸ ਬੇਨਤੀ ਲਗਾ ਕੇ ਬੈਠਿਆ ਕਰੋ ਕਿ ਮਹਾਰਾਜ ਮੈਨੂੰ ਇਹ ਜੋ ਵੀ ਮੇਰੇ ਨਾਲ ਘਟਨਾ ਘੱਟ ਰਹੀ ਹੈ ਇਹ ਮੈਨੂੰ ਬਹੁਤ ਤਕਲੀਫ ਦਿੰਦੀ ਹੈ ਇਸ ਦਾ ਨਿਵਾਰਨ ਕਰ ਦਿਓ 🙏 ਜੇ ਤੁਸੀਂ ਪੰਜਾਬ ਵਿੱਚ ਹੋ ਤਾਂ ਸਮਾਂ ਲੱਗੇ ਤਾਂ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕਰਨਾ 🙏 ਹੋ ਸਕੇ ਤਾਂ ਦੋ ਦਿਨ ਉੱਥੇ ਰਹਿ ਕੇ ਆਉਣਾ 🙏 ਚਾਰ ਪੰਜ ਵਾਰ ਇਸ਼ਨਾਨ ਕਰਨਾ ਅਤੇ ਹਰ ਕੀ ਪੌੜੀ ਤੋਂ ਅੰਮ੍ਰਿਤ ਭਰ ਕੇ ਲਿਆਉਣਾ ਪੰਜ ਦਸ ਲੀਟਰ । ਜਦੋਂ ਤੁਸੀਂ ਘਰ ਵਿੱਚ ਇਸ਼ਨਾਨ ਕਰਨਾ ਹੈ ਤਾਂ ਇੱਕ ਦੋ ਢੱਕਣ ਅੰਮ੍ਰਿਤ ਦੇ ਜਲ ਵਿੱਚ ਪਾ ਕੇ ਇਸ਼ਨਾਨ ਕਰਨਾ । ਰੂਟੀਨ ਦੇ ਵਿੱਚ ਸਵੇਰੇ ਸ਼ਾਮ ਇਕ ਇਕ ਢੱਕਣ ਪੀਂਦੇ ਵੀ ਰਹਿਣਾ 🙏 ਜੇ ਤੁਸੀਂ ਪੰਜਾਬ ਤੋਂ ਬਾਹਰ ਹੋ ਦੂਰ ਹੋ ਤਾਂ ਫਿਰ ਜੋ ਤੁਹਾਨੂੰ ਪਹਿਲਾਂ ਦੱਸਿਆ ਜਦੋਂ ਸਿਮਰਨ ਚ ਬੈਠਾ ਉਦੋਂ ਪਿਤਾ ਪਰਮੇਸ਼ਵਰ ਦੇ ਚਰਨੀ ਅਰਦਾਸ ਬੇਨਤੀ ਲਗਾ ਕੇ ਆਪਦੀ ਸਮੱਸਿਆ ਦੀ ਬੈਠੋ ਅਤੇ ਬਾਣੀ ਪੜਨ ਦੇ ਨਾਲ ਨਾਲ ਸਿਮਰਨ ਦੇ ਲੜ ਵੀ ਜ਼ਰੂਰ ਲੱਗੋ 🙏 ਵਾਹਿਗੁਰੂ ਪਿਤਾ ਪਰਮੇਸ਼ਰ ਮਿਹਰ ਕਰਨ ਗੇ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @GurpreetKaur-uy7yh
      @GurpreetKaur-uy7yh 10 годин тому

      @@DetectiveSidhu007 🙏🙏

    • @GurpreetKaur-uy7yh
      @GurpreetKaur-uy7yh 10 годин тому

      @@DetectiveSidhu007 hanji waheguru ji simran v krde aa jina kr hunda , but yawning bahut hundi simran krdea

  • @a.k.crazyanimals
    @a.k.crazyanimals День тому +5

    Veer ji tuc keha ki mussewale ne pehla jhoot boliya...ek gal samjh nai aai ...ki koi aatma jhoot kis raha bol sakti hai? Maran toh baad te sab sach hi hunda hai jo hunda hai...jhood te insaan bolde hai

    • @amankaur5407
      @amankaur5407 День тому

      ਬੋਲਦੇ ਨੇ ਝੋਪਥ ਬਹੁੱਤ ਆਤਮਾਵਾ... ਕਦੀ ਕਦੀ ਦੱਸਡੀਯਮ ਕਦੀ kuch.. ਬੜੀ ਮੁਸ਼ਕਿਲ ਨਾਲ ਸੱਚ ਦੱਸਦੀਆਂ.. ਕੋਈ ਵੱਡੀ gal nhi is vich

    • @a.k.crazyanimals
      @a.k.crazyanimals День тому +1

      @@amankaur5407 accha ji...very strange...mynu nai pata c

  • @TajinderSingh-l2t
    @TajinderSingh-l2t День тому +4

    Veer ji satsriakal, main tuhadi har ik video dekhda, tuhadi te Mangal Veer ji di videos dekh k mere andar kaafi changes aaye han. Main gaaneyan toun guru de shabadaan te aa geya haan.

    • @DetectiveSidhu007
      @DetectiveSidhu007  День тому +1

      ਗੁਰੂ ਪਿਆਰਿਓ 🙏 ਬਹੁਤ ਬਹੁਤ ਧੰਨਵਾਦ ਜੀ 🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @Goalwinner-vr9hc
    @Goalwinner-vr9hc День тому +8

    Sidhu sahb nu, msg karn lai, koi phone number dass do ji, ਅਸੀ ਥੱਕ ਚੁੱਕੇ ਹਾਂ, ਬਹੁਤ ਬਹੁਤ ਭਗਤੀ ਕਰਕੇ, ਹੁਣ ਭਰੋਸਾ ਟੁੱਟਣ ਲੱਗਾ, ਸੋਚਿਆ ਇੱਕ ਵਾਰ ਸਿੱਧੂ ਸਾਹਬ ਨਾਲ- ਗੱਲ ਹੋ ਜਾਵੇ

    • @harkamalsingh9906
      @harkamalsingh9906 День тому

      Detective sidhu you tube nd sukhminder singh ig id

    • @DetectiveSidhu007
      @DetectiveSidhu007  День тому

      Please send me voice message only ji 🙏 I will get back as soon as possible 🙏 9872338504 .

  • @luckyluck4263
    @luckyluck4263 21 годину тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏🙏🙏

  • @MandeepKaur-s1j5h
    @MandeepKaur-s1j5h День тому +2

    Waheguru ji ❤Waheguru ji❤Waheguru ji❤Waheguru ji❤Waheguru ji❤

  • @garrysingh9934
    @garrysingh9934 14 годин тому +2

    🙏ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @honeychaney1845
    @honeychaney1845 День тому +3

    Shukar aa video mill gai mai lab hi reha see.

  • @bikramsingh8265
    @bikramsingh8265 День тому +2

    Waheguru ji ka khalsa waheguru ji ki fateh🙏🙏🙏🙏🙏🙏

  • @narinderkaursandhu1279
    @narinderkaursandhu1279 День тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru ji

  • @manik6545
    @manik6545 День тому +2

    Very interesting podcast sir! It is very kind of you to help them out without any expectations. I am still waiting to hear from you sir. I messaged you on phone… I hope you have received it 🙏🏼

  • @babitamehra6618
    @babitamehra6618 День тому +4

    ਵਾਹਿਗੁਰੂ ਜੀ 🙏 ਜੇ ਅਸੀਂ ਕੀਤੇ ਕਰਾਏ ਤੋਂ ਪਰੇਸ਼ਾਨ ਹੋ ਰਹੇ ਹਾਂ ਤਾਂ ਕੀ ਇਸ ਵਿਚ ਸਾਡੇ ਵੀ ਬੁਰੇ ਕਰਮ ਸ਼ਾਮਿਲ ਹਨ ਤਾਂ ਜੋ ਸਾਨੂੰ ਇਹ ਸਜ਼ਾ ਮਿਲ ਰਹੀ ਹੈ ।

    • @DetectiveSidhu007
      @DetectiveSidhu007  День тому +6

      ਗੁਰੂ ਪਿਆਰਿਓ 🙏 ਇਸ ਤਰ੍ਹਾਂ ਨਹੀਂ ਹੁੰਦਾ 🙏 ਜਿਹੜਾ ਕਰ ਰਿਹਾ ਹੈ ਮਾੜੇ ਭਾਗ ਤਾਂ ਉਸਦੇ ਹਨ 🙏 ਤੁਸੀਂ ਸ਼ਾਇਦ ਨਾਂਮ ਸਿਮਰਨ ਦੀ ਉਹਨੀ ਕਮਾਈ ਨਹੀਂ ਕੀਤੀ ਕਿ ਤੁਸੀਂ ਇਸ ਮਾੜੇ ਕਰਮ ਤੋਂ ਬਚ ਸਕਦੇ। ਇਸ ਲਈ ਤੁਹਾਡੇ ਤੇ ਪ੍ਰਭਾਵ ਆ ਰਿਹਾ ਹੈ 🙏 ਪਰ ਜੇ ਤੁਸੀਂ ਪਿਤਾ ਪਰਮੇਸ਼ਵਰ ਦਾ ਨਾਮ ਜਪਣਾ ਸ਼ੁਰੂ ਕਰ ਦੋਗੇ ਦੁਨੀਆ ਮਾੜਾ ਕਰਦੀ ਰਹੇਗੀ, ਪਰ ਤੁਹਾਡੇ ਤੇ ਅਸਰ ਨਹੀਂ ਆਏਗਾ 🙏 ਨਾਂਮ ਸਿਮਰਨ ਬਾਣੀ ਦੇ ਨਾਲ ਜੁੜਨਾ ਹੈ । ਇਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਨਾਮ ਬਾਣੀ ਸਿਮਰਨ ਦੀ ਕਮਾਈ ਵਧਦੀ ਜਾਏਗੀ ਉਹਦਾਂ ਉਹਦਾਂ ਸਾਡਾ ਭਲਾ ਹੁੰਦਾ ਜਾਏਗਾ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @babitamehra6618
      @babitamehra6618 День тому

      @@DetectiveSidhu007 ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ 🙏🙏

  • @harshpreet6011
    @harshpreet6011 День тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @ravindersingh456
    @ravindersingh456 День тому +3

    🙏🙏Waheguru ji 🙏🙏

  • @gurnaaz3848
    @gurnaaz3848 День тому +2

    Waheguru ji ka Khalsa waheguru ji ki Fateh sidhu Bai ji

  • @sandyfashionandbeauty3297
    @sandyfashionandbeauty3297 18 годин тому +2

    Je mera brother hi vapis aa jawe sade ghr putt bn ke😢

  • @tripureshwarimann2365
    @tripureshwarimann2365 День тому +2

    Veerji Mangal dhillo k bare mai bhi batou

  • @kuldeepsinghgoldie2363
    @kuldeepsinghgoldie2363 День тому +1

    ਵਾਹਿਗੁਰੂ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MeetaChambal
    @MeetaChambal День тому +2

    ਵਾਹਿਗੁਰੂ ਜੀ

  • @raskiratdhillon8981
    @raskiratdhillon8981 День тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @rajeev.gulati
    @rajeev.gulati День тому +2

    Dhanwaad veer ji Waheguru 🙏🏼

  • @BhattiBioFarm
    @BhattiBioFarm День тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @guriqbalsinghgrewal1518
    @guriqbalsinghgrewal1518 День тому +2

    Waheguru ji❤❤❤❤❤🙏🏻🙏🏻🙏🏻🙏🏻🙏🏻

  • @LakhwinderKaur-eo1og
    @LakhwinderKaur-eo1og День тому +2

    Wahe guru ji Wahe guru ji 👏👏👏👏👏❤️💐🙌🤲

  • @RajdeepbrarRajdeepbrar-g4i
    @RajdeepbrarRajdeepbrar-g4i День тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਪਰਮਾਤਮਾ ਦੀ ਬਹੁਤ ਬਹੁਤ ਕਿਰਪਾ ਹੈ ਤੁਹਾਡੇ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਚੜਦੀ ਕਲਾ ਵਿਚ ਰੱਖਣ ਹਮੇਸ਼ਾ ਆਪ ਨੂੰ ਵਾਹਿਗੁਰੂ ਜੀ ਤੁਹਾਡੇ ਚਰਨਾਂ ਵਿਚ ਇਕ ਬੇਨਤੀ ਹੈ ਜੀ ਜੋ ਇਕ ਵਿਡਿਓ ਵਿਚ ਸ਼ਬਦ ਦੱਸੇ ਸਨ ੫ ਸ਼ਬਦ ਸੀ ਉਹ ਤਾਤੀ ਵਾਉ ਨਾ ਲਗਈ ਇਹ ੫ ਸ਼ਬਦ ਵਾਹਿਗੁਰੂ ਜੀ ਇਹ ਸ਼ਬਦਾਂ ਦਾ ਕਿੰਨੇ ਵਾਰ ਜਾਪ ਕਰਿਏ ਤਾਂ ਕਿ ਪੂਰਾ ਲਾਭਮਿਲ ਸਕੇ ਭੁੱਲਾ ਲਈ ਖਿਮਾ ਕਰਨਾ ਵਾਹਿਗੁਰੂ ਕਲਯੁਗੀ ਜੀਵ ਹਾ ਧੰਨ ਨਿਰੰਕਾਰ ਧੰਨ ਨਿਰੰਕਰ ਵਾਹਿਗੁਰੂ ਜੀ 🙏🙏🙏👏👏👏👏

  • @jatinderatwal6135
    @jatinderatwal6135 21 годину тому +1

    Waheguru Waheguru Waheguru
    Waheguru Waheguru Waheguru ji
    🙏🙏🙏🙏🙏🙏🙏🙏🙏🙏🙏
    Dhan Nirankar Dhan Nirankar
    Dhan Nirankar Dhan Nirankar
    👏👏👏👏👏👏👏👏👏👏
    Tu he tu Tu he tu Tu he tu Tu he tu
    Tu he tu Tu he tu Tu he tu Tu he tu
    ❤️❤️❤️❤️❤️❤️❤️❤️❤️❤️❤️
    🎉🎉🎉🎉🎉🎉🎉🎉🎉🎉🎉

  • @shalindersingh7151
    @shalindersingh7151 11 годин тому +2

    Waheguru
    Waheguru
    Waheguru

  • @rajvindersinghrajchahal5066
    @rajvindersinghrajchahal5066 23 години тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @pinkyarora125
    @pinkyarora125 День тому +2

    Waheguru Waheguru waheguru ji

  • @Punjabi237
    @Punjabi237 День тому +1

    Waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤

  • @raskiratdhillon8981
    @raskiratdhillon8981 День тому +1

    ❤❤❤❤❤ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ❤❤❤❤❤

  • @harryanttal0115
    @harryanttal0115 День тому +2

    Waheguru jii🙏🙏🙏🙏🙏🙏🙏🙏

  • @gurpreetkaur4197
    @gurpreetkaur4197 23 години тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏

  • @jaideepsingh9542
    @jaideepsingh9542 23 години тому +1

    ਮੇਰੇ ਪਤੀ 5 ਸਾਲ ਹੋ ਗਏ ਮੌਤ ਹੋ ਚੁੱਕੀ ਹੈ ੳਸ ਦੀ ਆਤਮਾ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ

  • @amanmaan4771
    @amanmaan4771 3 години тому +1

    Sat sri akal ji,I want to meet to you.Because mere ghar vich bhut bhut problem chal rhi hh.Asi simran vi karde aa ,path vi karde aa.

  • @babalpreetkaur660
    @babalpreetkaur660 День тому +2

    Waheguru ji 🙏 🎉🎉🎉

  • @ManjinderKaur-u6v
    @ManjinderKaur-u6v День тому +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @santoshmehta4309
    @santoshmehta4309 10 годин тому +1

    Waheguru ji... Kiniya sohniya galla... Gyan... 🙏🙏🙏🙏

  • @HarpreetSingh-ud3wj
    @HarpreetSingh-ud3wj 4 години тому +1

    Hi sir i am one of your Biggest Follower and listening all your Videos Sir i miss Deep sidhu bai a lot when i see him in videos i still crying some times please sir for me can you speak some words about deep singh sidhu where he is ????? 🙏🙏🙏🙏Thanks sir

  • @manjitkaur9895
    @manjitkaur9895 22 години тому +2

    Waheguru ji

  • @Kavita-n6k
    @Kavita-n6k 13 годин тому +3

    Namaste bhaiya, 🙏 mein meditation mein bhut confuse ho gaye hu. Mein naam jaap karti hu bt mujhe ajkal dhyaan sadna ki bhut videos arahe ha jismein btaya ja rha ha ki sirf breathing par dhyan dena chaheye, nose par dhyan do, sanse kase arahe, kase jaa rahe ha, isse se he sari health problems, chakra activate hoge,.. koe jaap nahi bus breathing par dhyan. Bhaiya pl guide kya karu. Thank you

    • @DetectiveSidhu007
      @DetectiveSidhu007  10 годин тому +2

      गुरु प्यारो 🙏 अगर हम पिता परमेश्वर को साइड में कर कर जो भी कार्य करेंगे उसके बहुत साइड फेक्ट आएंगे 🙏 सुबह के समय अराम से अपना बैठकर हरे राम जां हरे कृष्णा जां हरि ओम जां वाहेगुरु इनमें से कोई भी प्रभु का नाम जपते रहे तभी ही बात बनेंगे अगर प्रभु का नाम छोड़कर सिर्फ आप अपने शरीर को साध सुभाष भरने छोड़ने की क्रिया करेंगे तो शरीर में आने जाने का रास्ता बन जाता है सूक्ष्म रूप में। अब राक्षस योनि का योग चल रहा है तो बहुत सी नेगेटिव उर्जा शरीर में चली जाती है रास्ता बनने के बाद में 😮 उसके बाद में फिर बहुत ही ज्यादा दुखदाई मसाला रहता है उसका फिर कोई जल्दी निवारण नहीं होता 😮 यह बहुत से महा मूर्ख लोग समाज में हैं जो लोगों को गलत शिक्षा दे रहे हैं 🙏 आपको जो भी करना है प्रभु को आगे रख करें 🙏 तभी उसका आपको लाभ होगा । बाकी जैसे आपको अच्छा लगे वह आप करें 🙏 पिता परमेश्वर हम सब का भला करें 🙏 वाहेगुरु वाहेगुरु वाहेगुरु वाहेगुरु वाहेगुरु वाहेगुरु जी 🙏

    • @Kavita-n6k
      @Kavita-n6k 10 годин тому

      @DetectiveSidhu007 bhaiya thank you for replying. Bhaiya pl tell best time to do meditation?

  • @KulwinderkaurGill-bz8zb
    @KulwinderkaurGill-bz8zb День тому +1

    Waheguru waheguru waheguru waheguru waheguru waheguru waheguru ji

  • @udaymehar
    @udaymehar 4 години тому +1

    waheguru g 🙏 es video to baad mehsoos ho reha app g te bhut sawaal uthanage, waheguru g hamesha aap g te kirpa rakhan 🙏waheguru waheguru

  • @user67125
    @user67125 19 годин тому +1

    Sidhu veer jio pittran di gati de layi , ki ki samaan deyiye pls guide kareo ji i m sikh pls reply jarur kareo , bot preshan hanji

  • @inderpreetkaur9577
    @inderpreetkaur9577 День тому +1

    Waheguru ji ❤❤ waheguru ji ka Khalsa waheguru ji ki Fateh ❤❤ waheguru ji Mehar karna

  • @harindersingh9501
    @harindersingh9501 День тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaswinderkaur9625
    @jaswinderkaur9625 9 годин тому +1

    Waheguru waheguru waheguru waheguru waheguru waheguru waheguru

  • @GurdhianSingh-mz3cm
    @GurdhianSingh-mz3cm День тому +3

    Sat shri akal ji sidhu sahab ji Sade Ghar ch pichhle 2 sal tao bhuri kidiyaa aa rahi han esda koii hal daso ji kirpa kare ji waheguru ji da khalsa waheguru ji di fateh

    • @DetectiveSidhu007
      @DetectiveSidhu007  День тому +3

      ਗੁਰੂ ਪਿਆਰਿਓ 🙏 ਇਹ ਸਾਰੀ ਧਰਤੀ ਕੀੜੇ ਮਕੌੜਿਆਂ ਦੀ ਹੈ ਜੀ 🙏 ਇਸ ਕਰਕੇ ਉਹਨਾਂ ਨੇ ਵੀ ਆਉਣਾ ਹੀ ਹੈ 🙏 ਜੇ ਆਪ ਜੀ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਉਹਨਾਂ ਦੇ ਨਾਮ ਦੀ ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸ ਬੇਨਤੀ ਲਾਓ ਕਿ ਮਹਾਰਾਜ ਅਸੀਂ ਇਹਨਾਂ ਨੂੰ ਦਵਾਈ ਛਿੜਕ ਕੇ ਮਾਰਨਾ ਨਹੀਂ ਚਾਹੁੰਦੇ 🙏 ਇਹਨਾਂ ਨੂੰ ਮਹਾਰਾਜ ਕਿਸੇ ਹੋਰ ਪਾਸੇ ਤੋਰ ਦਿਓ 🙏 ਅਸਰ ਹੁੰਦਾ ਗੁਰੂ ਪਿਆਰਿਓ ਜਦੋਂ ਆਪਾਂ ਅਰਦਾਸ ਲਾਉਣੇ ਹਾਂ 🙏 ਕਿਉਂਕਿ ਕੀੜਿਆਂ ਮਕੌੜਿਆ ਦੇ ਵਿੱਚ ਵੀ ਪਰਮਾਤਮਾ ਹੀ ਬੈਠੇ ਹਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @GurdhianSingh-mz3cm
      @GurdhianSingh-mz3cm День тому

      Thanks ji

  • @sukhjitbassi3857
    @sukhjitbassi3857 22 години тому +1

    Wahagur jee. Bhai sahib jee mata jee dy be darshan karvaa dho please 🙏

  • @sandyfashionandbeauty3297
    @sandyfashionandbeauty3297 18 годин тому +2

    Mere brother di death hogi c current nal but ohna lokkan ne sanu dsyea nhi c sanu postmartm ton pta lgyea c mere father di death hogi c but main apde brother di death da screat pta krna chaundi aa koi solution haiga

    • @DetectiveSidhu007
      @DetectiveSidhu007  10 годин тому +1

      ਗੁਰੂ ਪਿਆਰਿਓ 🙏 ਤੁਸੀਂ ਆਪ ਮਿਹਨਤ ਕਰੋ ਪਿਤਾ ਪਰਮੇਸ਼ਰ ਦੇ ਚਰਨੀ ਲੱਗੋ । ਦਸਵੇਂ ਦੁਆਰ ਦੇ ਲੈਵਲ ਤੱਕ ਜਾਓ ਫਿਰ ਜੋ ਮਰਜ਼ੀ ਪਤਾ ਕਰ ਸਕਦੇ ਹੋ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @kuljitsingh7798
    @kuljitsingh7798 День тому +1

    Waheguru sahib jio dhan pyari Murat AAP Ji di Sade te b drishti kro dhan waheguru waheguru waheguru ji naam di daat bksho

  • @rajeev.gulati
    @rajeev.gulati День тому +1

    Waheguru ji main Gurudwara Bangla Saheb ji de head granthi gyani ranjit singh ji di katha roj sunda han. Bahot changa lagda hai oh apne niji vichar te zindagi de experience vi share karde ne .Bahot kujh sikhan nu milda hai. lekin veer ji aap ji nu sunan ton baad manu lagda hai ki gyani ji di jagah jeh aap ji de vichar vadde padhar te lokan tak ponch jan tan bahot labh hovega. gyani ji di katha 100+ country vich loki sunde ne.Lekin jo gyan Waheguru ji aap ji dwara de rahe ne oh bahot uchha , suchha te practical hai jo asi pehla kadi nahi sunya. Meri manokamna hai ki aap ji di awaz vi kayi mulkan tak ponch jave. Waheguru 🙏🏼 🙏🏼

  • @bakhshishgill86
    @bakhshishgill86 22 години тому +1

    Waheguru waheguru waheguru waheguru waheguru ji

  • @JaswinderKaur-th3dp
    @JaswinderKaur-th3dp День тому +1

    Waheguru Waheguru Waheguru Waheguru Waheguru ji

  • @kulwinderkaur7572
    @kulwinderkaur7572 День тому +1

    Kottan kot daount bandan dhan dhan veer ji app ji da sat chran kamla vich always ji

  • @SunitaRani-xy5hk
    @SunitaRani-xy5hk День тому +1

    Wehguru ji wehguru ji dhan ho app bappu ji sade te vi kirpa kar do ji 😊❤❤ dhanwad veer ji

  • @JasleenSaini-s1z
    @JasleenSaini-s1z День тому +1

    Waheguru ji ka Khalsa waheguru ji fateh 🎉🎉🎉

  • @user67125
    @user67125 День тому +1

    Detective sidhu veer jio mere husband te kise ne kuj kita , kidan theek kariye pls daseo ji main 27 years to bot preshan hanji

  • @JaswinderKaur-sv3uw
    @JaswinderKaur-sv3uw День тому +1

    Satnam waheguru g🙏veer g tuhanu sun je bahut Acha lgda hai g .Baba g sanu v aapne chrna naal jodn g 🙏

  • @amanpreetbhandal2886
    @amanpreetbhandal2886 23 години тому +1

    Waheguru ji 🙏🙏🙏🙏🙏🙏🙇🙇🙇🙇🙇waheguru ji

  • @ManjitKaur-hg1sd
    @ManjitKaur-hg1sd День тому +1

    Sat Shree Akal Sidhu veer ji Tusi dasya body de 6 ansh hunde han Oh ansh kihre han
    Veerji jekar asi dhyan vich baith k simran nahi karde par baith k path ja naam japde han ta osda v fal milda hai

  • @OmniscientCompanion
    @OmniscientCompanion День тому +1

    ਵਾਹਿਗੁਰੂ ਜੀ 🙏

  • @kuljeetsekhon4771
    @kuljeetsekhon4771 День тому +1

    Waheguru waheguru Waheguru waheguru 🙏🌹🌹🌹🌹🌹

  • @sukhjitbassi3857
    @sukhjitbassi3857 22 години тому +1

    Wahagur jee ka khalsa wahagur jee ke fathe bhai sahib jee 🙏.

  • @kuldipkaur5259
    @kuldipkaur5259 День тому +1

    Waheguru Waheguru Waheguru Waheguru 🙏🙏🙏🙏🙏

  • @Waheguru-tv1fj
    @Waheguru-tv1fj День тому +1

    Vir ji agar simran karte hue man na tike ..ider uder ghumta rhta h to kya us Bhajan simran ka koi fyada hota h.quki ye hmare bas me nhi h .kya kre

  • @maninderkaur1938
    @maninderkaur1938 День тому +1

    ਵਾਹਿਗੁਰ ਜੀ

  • @balwinderpadda3095
    @balwinderpadda3095 15 годин тому +1

    Love you ❤❤❤❤❤godbless you 🎉🎉🎉🎉🎉