Asa Di Vaar Path - Punjabi Lyrics - Full Path - Fast, Pure & Devotional - ਆਸਾ ਦੀ ਵਾਰ

Поділитися
Вставка
  • Опубліковано 30 бер 2022
  • Asa Di Vaar is a collection of 24 stanzas (pauris) in the Guru Granth Sahib, from ang 462 to ang 475.
    It is a composition by Guru Nanak, the founder of Sikhi, and is sung by kirtania (religious musicians) at Sikh congregations or gatherings as part of the early morning service. It is said that if recited and sung with true belief, one's hopes/wishes are fulfilled.
    The term "Asa di Var" comprises three words: The third word var means an ode or a lyrical verse; the word Asa which means "hope" in Punjabi) is also a Raag or musical measure used in the Guru Granth Sahib; and "ki" or "di" mean "of". Thus together the terms means "A ballad of hope". Raag Asa is the raga of pre-dawn hours and the custom of reciting the hymn at morning time is traced to the days of Guru Nanak himself.
    It is said that Bhai Lahina (the later, Guru Angad) was the first to sing it in the presence of Guru Nanak. The Var then comprised twenty four pauris or stanzas by Guru Nanak and some slokas which were also of his composition as indicated in the title given it by Guru Arjan when entering the composition in the Holy Book (salok bhi mahalle pahile ke likhe), the slokas were also composed by the First Guru, Guru Nanak. In its present form, it carries twenty four stanzas with a total of fifty nine slokas, 45 by Guru Nanak and 14 by Guru Angad.
    Asa di vaar fast
    Asa di vaar path
    Asa di vaar da path
    Asa ki vaar kirtan
    ਆਸਾ ਦੀ ਵਾਰ
    nitnem path, asa di vaar path, asa di vaar fast, asa di vaar harmandir sahib, asa di vaar da path, asa di vaar kirtan,gurbani kirtan,asa ki vaar,ਆਸਾ ਜੀ ਦੀ ਵਾਰ ਦਾ ਕੀਰਤਨ,ਆਸਾ ਦੀ ਵਾਰ,nitnem sahib full path,raag asa,asa di var,asa di var path,full path asa di vaar,read along,asa ki var,asa of vaar path,asa di vaar path fast,asa di vaar path lyrics in punjabi,asa di vaar path with lyrics,asa di vaar path full
    =======================================
    Everyone Requested to Subscribe to our channel and share in your circle.
    🙏🙏🙏We Really Need your support.🙏🙏🙏
    / @nitnempath

КОМЕНТАРІ • 1,2 тис.

  • @NitnemPath
    @NitnemPath  2 роки тому +184

    Asa Di Vaar - Punjabi Lyrics - Full Path - Fast, Pure & Devotional - ਆਸਾ ਦੀ ਵਾਰ
    =======================================
    Everyone Requested to Subscribe to our channel and share in your circle 🙏🙏🙏
    ua-cam.com/channels/rjblgywhgOHmUFCBrTHpKw.html

  • @dilawarsingh6800
    @dilawarsingh6800 3 місяці тому +6

    ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸ੍ਰਰਬੱਤ ਦਾ ਭਲਾ 🙏🌹

  • @SarwanSingh-pz8uh
    @SarwanSingh-pz8uh 4 місяці тому +3

    ਆਸਾ ਦੀ ਵਾਰ ਦਾ ਪਾਠ ਆਤਮਿਕ ਸ਼ਾਂਤੀ ਤਾਂ ਪ੍ਰਦਾਨ ਕਰਦਾ ਹੈ ਨਾਲ ਹੀ ਉਸ ਸਮੇਂ ਦੀ ਪੁਜਾਰੀ ਵਰਗ ਦੀਆ ਵਧੀਕੀਆਂ (ਬ੍ਰਹਮਣੀਂ ਅਤੇ ਮੁੱਲਾਵਾਂ) ਤੋਂ ਪਰਦਾ ਵੀ ਚੁੱਕਦਾ ਹੈ ਅਤੇ ਮਨੁੱਖ ਨੂੰ ਕ੍ਰਮਕਾਂਡ ਰਹਿਤ ਜਿਉਣ ਦੀ ਪ੍ਰੇਰਣਾ ਦਾ ਵੱਡਾ ਸ੍ਰੋਤ ਵੀ ਹੈ, ਬਹੁਤ ਹੀ ਸਪਸਟ ਰੂਪ ਵਿੱਚ ਸਮਝਾਇਆ ਗਿਆ ਹੈ । 🙏
    ਸਰਵਨ ਸਿੰਘ ਕਾਲਾ ਬੂਲਾ

  • @pashminderkaur9947
    @pashminderkaur9947 Рік тому +14

    ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ

  • @dilawarsingh6800
    @dilawarsingh6800 8 місяців тому +20

    ਵਾਹਿਗੁਰੂ ਜੀ ਭਲਾ ਕਰੋ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🙏🌹🌹

  • @dilawarsingh6800
    @dilawarsingh6800 Рік тому +22

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🙏🌹

  • @dilawarsingh6800
    @dilawarsingh6800 7 місяців тому +23

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦੇ ਮੁਥਾਜ ਵਾਹਿਗੁਰੂ ਜੀ 🙏🙏

  • @dilawarsingh6800
    @dilawarsingh6800 7 місяців тому +5

    ਵਾਹਿਗੁਰੂ ਜੀ ਕੱਤਕ ਮਹੀਨਾ ਖੁਸ਼ੀਆਂ ਭਰਿਆ ਹੋਵੇ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🌹

  • @dilawarsingh6800
    @dilawarsingh6800 7 місяців тому +6

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰੋ ਦੀਨ ਕੇ ਦਾਤਾ 🙏🌹

  • @dilawarsingh6800
    @dilawarsingh6800 8 місяців тому +26

    ਵਾਹਿਗੁਰੂ ਜੀ ਸਾਰੇ ਸਿੱਖ ਪਰਿਵਾਰਾਂ ਨੂੰ ਹੱਕ ਸੱਚ ਦੀ ਕਮਾਈ ਵਾਪਿਸ ਆ ਜਾਵੇ ਜੀ ਦੁੰਸ਼ਮਣਾ ਦਾ ਨਾਸ ਕਰਨਾ ਜੀ 🙏🌹

  • @dilawarsingh6800
    @dilawarsingh6800 7 місяців тому +6

    ਵਾਹਿਗੁਰੂ ਜੀ ਸਿੱਖੀ ਸਿੱਦਕ ਪਰੋਸਾ ਦਾਨ ਬਖਸ਼ੋ ਜੀ 🙏🌹

  • @dilawarsingh6800
    @dilawarsingh6800 Рік тому +13

    ਵਾਹਿਗੁਰੂ ਜੀ ਸਾਰੇ ਪਰਿਵਾਰਾਂ ਤੇ ਤੰਦਰੁਸਤੀ ਤੇ ਖੇੜੇ ਵਸਦੇ ਰਹਿਣ ਜੀ

    • @HarbhajanSingh-jn5gx
      @HarbhajanSingh-jn5gx Рік тому

      Karnailsingh kulwant kourV P O Nall Lohiankhass Jallandher pb India Pvt ltd plot no so Piarasingh y and NaseebkourwoSudagursinghAndhawalShahkot and kulwantkour Do Sudagur Singh soLakga Singh V P O Sandhanwalshahkot and Tarloksingh manjeetVposandhanwal Shahkot pb India Pvt ltd plot no po box Sandhanwalshahkot and Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt ltd plot no po box Sandhanwalshahkot and HarjeetkourLohiankhass and Harpreetdavgun and sakinder

  • @dilawarsingh6800
    @dilawarsingh6800 7 місяців тому +7

    ਵਾਹਿਗੁਰੂ ਜੀ ਸਰਬਤ ਦਾ ਭਲਾ ਕਰਣਾ ਜੀ 🙏🌹

  • @dilawarsingh6800
    @dilawarsingh6800 7 місяців тому +11

    ਵਾਹਿਗੁਰੂ ਜੀ ਬੰਚੇਆ ਨੂੰ ਸੁਮਤਿ ਬਖਸ਼ੋ ਜੀ ਭੈਣ ਭਰਾਵਾਂ ਦਾ ਪਿਆਰ ਬਖਸ਼ਣਾ ਜੀ 🙏🌹

  • @dilawarsingh6800
    @dilawarsingh6800 8 місяців тому +18

    ਵਾਹਿਗੁਰੂ ਜੀ ਦੁਸ਼ਮਣਾਂ ਦਾ ਨਾਸ ਕਰਨਾ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🙏🌹🌹

  • @saabbrar8676
    @saabbrar8676 9 місяців тому +9

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🎉

  • @ParamjitKaur-ir3lp
    @ParamjitKaur-ir3lp 6 місяців тому +8

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏 🙏🙏

  • @lovedeeps967
    @lovedeeps967 8 місяців тому +7

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏🙏🙏🙏🙏🙏🙏🙏🙏🙏

  • @saabbrar8676
    @saabbrar8676 8 місяців тому +9

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🙏🙏🙏🙏🙏

  • @dilawarsingh6800
    @dilawarsingh6800 4 місяці тому +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ 🙏🌹

  • @ParamjitKaur-ir3lp
    @ParamjitKaur-ir3lp 5 місяців тому +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਜੀ 🙏🙏🙏🙏 ਤੰਦਰੁਸਤੀ ਬਖ਼ਸੋ਼ ਜੀ

  • @mahinderkaur6760
    @mahinderkaur6760 Рік тому +4

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਭ ਉਤੇ ਕਿਰਪਾ ਦਾਹੱਥ ਸਿਰ ਤੇ ਰੱਖਨਾ ਵਾਹਿਗੁਰੂ ਜੀ ਵਾਹਿਗੁਰੂ ਜੀ

  • @saabbrar8676
    @saabbrar8676 7 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ,🙏🙏

  • @dilawarsingh6800
    @dilawarsingh6800 7 місяців тому +2

    ਵਾਹਿਗੁਰੂ ਜੀ ਮੇਰੇ ਪਰਿਵਾਰ ਦੇ ਅੰਗ ਸੰਗ ਸਹਾਈ ਹੋਣਾ ਜੀ ਬੰਚੇਆ ਨੂੰ ਗੁਰਬਾਣੀ ਨਾਲ ਜੋੜੀ ਰੱਖਨਾ ਜੀ 🙏🙏

  • @sippyd.l6627
    @sippyd.l6627 Рік тому +8

    Satnam Sri Waheguruji Waheguruji Ka Khalsa Waheguruji Ki Fateh. Waheguruji Jai Guruji 🙏🙏🌹🌹♥️♥️♥️

  • @manrajravtaj
    @manrajravtaj Рік тому +8

    🙏🏻ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ ||🙏🏻

  • @dilawarsingh6800
    @dilawarsingh6800 8 місяців тому +18

    ਵਾਹਿਗੁਰੂ ਜੀ ਮੇਰੇ ਪਰਿਵਾਰ ਦੇ ਅੰਗ ਸੰਗ ਸਹਾਈ ਹੋਣਾ ਜੀ 🙏🌹🌹

  • @satvinderkaur4867
    @satvinderkaur4867 11 місяців тому +11

    Dhan dhan Sri Guru Amardass ji Sarbat da bhalla karo ji❤❤❤

  • @dilawarsingh6800
    @dilawarsingh6800 8 місяців тому +26

    ਵਾਹਿਗੁਰੂ ਜੀ ਸਾਰੇ ਸਿੱਖ ਜਗਤ ਦੇ ਅੰਗ ਸੰਗ ਸਹਾਈ ਹੋਣਾ ਜੀ 🙏🌹

  • @jassisidhu6103
    @jassisidhu6103 8 місяців тому +5

    ਵਾਹਿਗੁਰੂ ਜੀ ਸਬ ਦਾ ਭਲਾ ਕਰੇਓ

  • @dilawarsingh6800
    @dilawarsingh6800 8 місяців тому

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਜੀ ਮੇਰਾ ਗਿਆ ਹੋਇਆ ਧੰਨ ਵਾਪਿਸ ਆ ਜਾਵੇ ਜੀ ਦੁੰਸ਼ਮਣਾ ਦਾ ਨਾਸ ਕਰਨਾ ਜੀ 🙏🌹

  • @rajwinderbachra1356
    @rajwinderbachra1356 8 місяців тому +2

    ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🎉🎉🎉🎉🎉🎉🎉🎉🎉🎉🎉🎉🎉🎉🎉

  • @ParamjitKaur-ir3lp
    @ParamjitKaur-ir3lp 6 місяців тому +4

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏🙏

  • @ArnavSandhu-lw9jk
    @ArnavSandhu-lw9jk Рік тому +3

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਭ ਨੂੰ ਖ਼ੁਸ਼ੀਆਂ ਖੇੜੇ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ

  • @jagdevsinghkhinda91gb50
    @jagdevsinghkhinda91gb50 Рік тому +4

    ਵਾਹਿਗੁਰੂ ਜੀ

  • @ManjitSingh-df4jz
    @ManjitSingh-df4jz Рік тому

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਸਭ ਦਾ ਭਲਾ ਕਰਨਾ ਜੀ
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਸਭ ਦਾ ਭਲਾ ਕਰਨਾ ਜੀ
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਸਭ ਦਾ ਭਲਾ ਕਰਨਾ ਜੀ

  • @GurmeetSingh-em8oy
    @GurmeetSingh-em8oy 10 місяців тому +4

    ਵਾਹਿਗੁਰੂ ਜੀ ਮੇਹਰ ਕਰੋ ਜੀ

  • @dilawarsingh6800
    @dilawarsingh6800 8 місяців тому +3

    ਵਾਹਿਗੁਰੂ ਜੀ ਮੇਰਾ ਗਿਆ ਹੋਇਆ ਧੰਨ ਵਾਪਿਸ ਆ ਜਾਵੇ ਬਚੇਆਂ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🙏

  • @dilawarsingh6800
    @dilawarsingh6800 7 місяців тому

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਹੱਥੀਂ ਕਿਰਤ ਕਮਾਈ ਕਰਨ ਦੀ ਬੱਲ ਬੁੰਦੀ ਬੰਕਸ਼ਣੀ ਜੀ ਦੁੰਸ਼ਮਣਾ ਦਾ ਨਾਸ ਕਰਨਾ ਜੀ 🙏🌹

  • @dilawarsingh6800
    @dilawarsingh6800 8 місяців тому

    ਵਾਹਿਗੁਰੂ ਜੀ ਮੇਰੇ ਪਰਿਵਾਰ ਦੇ ਅੰਗ ਸੰਗ ਸਹਾਈ ਹੋਣਾ ਜੀ ਗਿਆ ਹੋਇਆ ਧੰਨ ਵਾਪਿਸ ਆ ਜਾਵੇ ਜੀ 🙏🙏🌹🌹

  • @sajanrandhawa6122
    @sajanrandhawa6122 Рік тому +10

    ਸਤਿਨਾਮ ਵਾਹਿਗੁਰੂ ਜੀ 🙏🙏

  • @BalwinderSingh-lk8hq
    @BalwinderSingh-lk8hq 8 місяців тому +23

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਰਬੱਤ ਦਾ ਭਲਾ ਕਰਨਾ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ।

  • @dilawarsingh6800
    @dilawarsingh6800 8 місяців тому

    ਵਾਹਿਗੁਰੂ ਜੀ ਮੇਰਾ ਗਿਆ ਹੋਇਆ ਧੰਨ ਵਾਪਿਸ ਆ ਜਾਵੇ ਜੀ ਦੁੰਸ਼ਮਣਾ ਦਾ ਨਾਸ ਕਰਨਾ ਜੀ 🙏🌹

  • @dilawarsingh6800
    @dilawarsingh6800 8 місяців тому +15

    ਵਾਹਿਗੁਰੂ ਜੀ ਮੇਰੇ ਪਰਿਵਾਰ ਦੀ ਹਕ ਸੱਚ ਦੀ ਕਮਾਈ ਵਾਪਿਸ ਆ ਜਾਵੇ ਜੀ 🙏🌹

  • @dilawarsingh6800
    @dilawarsingh6800 Рік тому +8

    ਵਾਹਿਗੁਰੂ ਜੀ ਲੋਹੜੀ ਦਾ ਤਿਉਹਾਰ ਸਾਰੇ ਪੰਜਾਬੀ ਵੀਰਾਂ ਨੂੰ ਸਾਢੇ ਵਲੋਂ ਵਧਾਈ ਹੋਵੇ ਜੀ 🙏🌹

  • @dilawarsingh6800
    @dilawarsingh6800 8 місяців тому +4

    ਵਾਹਿਗੁਰੂ ਜੀ ਅੰਸੂ ਦਾ ਮਹੀਨਾ ਖੁਸ਼ੀਆਂ ਭਰਿਆ ਹੋਵੇ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🌹

  • @ParamjitKaur-ir3lp
    @ParamjitKaur-ir3lp 5 місяців тому +2

    ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਜੀ ਮੇਹਰ ਕਰੋ ਜੀ 🙏🙏🙏🙏🙏

  • @user-wd2nf9mz4e
    @user-wd2nf9mz4e Рік тому +1

    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺

  • @ManpreetKaur-du8ys
    @ManpreetKaur-du8ys 5 місяців тому +9

    ਹੇ ਅਕਾਲ ਪੁਰਖੁ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਘਰ ਪਰਿਵਾਰ ਅਤੇ ਕਾਰੋਬਾਰ ਤੇ ਹਮੇਸ਼ਾਂ ਆਪਣਾ ਮੇਹਰ ਭਰਿਆ ਹੱਥ ਰੱਖੋ ਜੀ

  • @sartaajgopygill5275
    @sartaajgopygill5275 Рік тому +17

    🙏🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏
    👌🌹🌹🌺ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌺🌹🌹👌

  • @reshamsingh5864
    @reshamsingh5864 8 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satvinderkaur4867
    @satvinderkaur4867 Рік тому +7

    Waheguru ji apni kirpa karo naal jooro bless everyone
    🎉

  • @jaskarnsidhu260
    @jaskarnsidhu260 2 місяці тому +5

    ਧੰਨ, ਧੰਨ, ਗੁਰੂ, ਨਾਨਕ, ਦੇ, ਜੀ, ਧੰਨ, ਗੁਰੂ, ਗ੍ਰੰਥ ਸਾਹਿਬ ਜੀ ਮੇਰੇ, ਕਿਸਾਨ, ਵੀਰਾ, ਤੇਜਪਾਲ, ਮੇਹਰਾ,ਭਰੇ, ਹੱਥ, ਰੱਖੀ, ਮੇਰੇ, ਮਾਲਕਾ, ਵਾਹਿਗੁਰੂ, ਜੀ

  • @ParamjitKaur-ir3lp
    @ParamjitKaur-ir3lp Рік тому +4

    ਸਤਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏🙏

  • @ranjitsingh9631
    @ranjitsingh9631 2 місяці тому +2

    ਬਹੁਤ ਹੀ ਸੁਰੀਲੀ ਆਵਾਜ਼ ਹੈ ਜੀ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।

  • @lovedeeps967
    @lovedeeps967 8 місяців тому +5

    ਵਾਹਿਗੁਰੂ ਜੀ ❤

  • @dilawarsingh6800
    @dilawarsingh6800 Рік тому +14

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🙏

  • @mahinderkaur6760
    @mahinderkaur6760 Рік тому +24

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਭ ਨੂੰ ਨਾਮ ਬਾਣੀ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ

  • @rajwinderbachra1356
    @rajwinderbachra1356 3 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @user-nc1hr2yb6n
    @user-nc1hr2yb6n 11 місяців тому +3

    Waheguru ji Mehr Karen waheguru ji karobar wich traki di mehar bakhshish karna ji parvar te apna mehar bhariya hat rakhna jisab da bhala karna ji Satnam sriwaheguru ji 🙏🙏🙏🙏🌹🌹🌷🌷🌺🌺🌷🌷🌹🌹

  • @user-ld1kc7jd1d
    @user-ld1kc7jd1d Рік тому +10

    Waheguru ji ka Khalsa waheguru ji ki Fateh ji 🙏🌹🌹🙏🌹🌹🙏🌹🌹🙏🌹🌹🙏🌹🌹🙏🌹

  • @baljitsingh9239
    @baljitsingh9239 26 днів тому

    ਵਾਹਿਗੁਰੂ ਜੀ ਭਲਾ ਕਰੋ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ

  • @kamalpreetkaur8299
    @kamalpreetkaur8299 6 місяців тому +4

    ਵਾਹਿਗੁਰੂ ਜੀ🙏🏻🙏🏻

  • @jatindarshahsingh6008
    @jatindarshahsingh6008 6 місяців тому +4

    ਵਾਹਿਗੁਰੂ ਜੀ ੰ🙏🙏

  • @jaskarnsidhu260
    @jaskarnsidhu260 3 місяці тому +1

    ਵਾਹਿਗੁਰੂ ਜੀ ਸਾਰੇ, ਇਲਾਕੇ, ਚੌ, ਸਾਰੀ, ਦੁਨੀਆ ਤੇ, ਮੇਹਰ, ਭਰਾ, ਹੱਥ, ਰੱਖੀ, ਹੇ, ਮੇਰੇ, ਮਹਾਰਾਜ, ਜੀ

  • @JapsiratKaler
    @JapsiratKaler 2 місяці тому +1

    Guru ramdas ji garibani di laaj rakheyo 🙏🏻kirpa kro sarbat da bhala kro,ਦੁੱਧ ਪੁੱਤ ਦੀ ਦਾਤ ਬਖਸ਼ੋ।

  • @kamalpreetkaur4492
    @kamalpreetkaur4492 Рік тому +10

    Waheguru ji waheguru ji waheguru ji waheguru ji dhan mere waheguru ji 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏

  • @HardeepSingh-ut2qs
    @HardeepSingh-ut2qs 8 місяців тому +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🙏🙏🙏🙏🌹🌹

  • @subegsinghbrar7144
    @subegsinghbrar7144 11 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਗਰੀਬ ਤੇ

  • @sukhjinderjassar6780
    @sukhjinderjassar6780 Рік тому

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਾ ਪੰਥ ਨੂੰ ਅਪੀਲ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਪਹੁੰਚੌ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harpreetSingh-wz4gv
    @harpreetSingh-wz4gv Рік тому +9

    Satnam Shri Waheguru

  • @dilawarsingh6800
    @dilawarsingh6800 Рік тому +14

    ਵਾਹਿਗੁਰੂ ਜੀ ਚੇਤ ਦਾ ਮਹੀਨਾ ਖੁਸ਼ੀਆਂ ਭਰਿਆ ਹੋਵੇ ਜੀ 🙏🙏

  • @dilawarsingh6800
    @dilawarsingh6800 Рік тому +1

    ਵਾਹਿਗੁਰੂ ਅੰਗ ਸੰਗ ਸਹਾਈ ਹੋਣਾ ਜੀ

  • @jagdevsinghkhinda91gb50
    @jagdevsinghkhinda91gb50 Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫ਼ਤਹਿ

  • @kainth622
    @kainth622 Рік тому +12

    Waheguru ji 🙏🙏🤲

  • @JagrajSingh-qm4eq
    @JagrajSingh-qm4eq 4 місяці тому +1

    Waheguru ji dhen babagurunanakdavji Mehar Karo Ji 🪔🙏🙏🙏🙏 waheguru Ji ka Khalsa waheguru Ji ki Fateh 🪔🙏🙏🙏🙏🙏

  • @gurveersingh-rj3ri
    @gurveersingh-rj3ri 2 місяці тому +2

    ਧੰਨ ਧੰਨ ਸਿਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @mahinderkaur6760
    @mahinderkaur6760 Рік тому +3

    ਧੰਨ ਗੁਰੂ ਨਾਨਕ ਦੇਵ ਸਾਹਿਬ ਸਮਰਥ ਗੁਰੂ ਰਾਮਦਾਸ ਸਾਹਿਬ ਜੀ ਸਭ ਉਤੇ ਕਿਰਪਾ ਦਾਹੱਥ ਸਿਰ ਤੇ ਰੱਖਨਾ ਜੀ ਵਾਹਿਗੁਰੂ ਜੀ ਸਭ ਨੂੰ ਨਾਮ ਬਾਣੀ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਵਾਹਿਗੁਰੂ ਜੀ

  • @kamaljitjohal1311
    @kamaljitjohal1311 Рік тому +7

    Wahaguru ji mehar kro ji ❤❤❤❤❤

  • @dilawarsingh6800
    @dilawarsingh6800 7 місяців тому +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਜੀ 🙏🌹

  • @parveenkumari9014
    @parveenkumari9014 Рік тому +4

    Waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏 ❤️🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji ki 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏❤️🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏❤️🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏❤️🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏🙏 waheguru ji sarbat daa Bhalla kreio ji 🙏❤️🙏

  • @illegalweapon9050
    @illegalweapon9050 Рік тому +8

    Waheguru ji🙏🙏🙏🙏🙏🙏

  • @sikhgamer1638
    @sikhgamer1638 3 місяці тому +1

    Guru sahib ji meri behn rupinder kaur bahlre des chli jave buht traki kre ser te mehr breya hth rakho 🙏

  • @sweetgirl12845
    @sweetgirl12845 Рік тому

    ਬਾਬਾ ਨਾਨਕਾ ਕਿਰਪਾ ਕਰਦੋ ਬਾਬਾ ਜੀ ਤੁਹਾਡੇ te ਬਹੁਤ ਭਰੋਸਾ ਹੈਗਾ ਬਾਬਾ ਨਾਨਕਾ ਕਿਰਪਾ ਕਰਦੋ ਬਾਬਾ ਨਾਨਕਾ ਮੈਨੂੰ ਨਿਰਾਸ਼ ਨਾ ਕਰਿਓ ਸਵੇਰੇ ਮੈਂ ਖੁਸ਼ ਹੋਵਾਂ ਆਪਣੀ ਕਿਰਪਾ ਕਰਦੇਓ ਬਾਬਾ ਨਾਨਕਾ ਸਤਿਨਾਮੁ ਵਾਹਿਗੁਰੂ ਜੀ 🥺🥺🥺🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jasvirsinghsidhu9127
    @jasvirsinghsidhu9127 8 місяців тому +5

    Dhan Guru Nank ji waheguru ji mehar karna sab te dhan ho 2

  • @mrsingh3362
    @mrsingh3362 5 місяців тому +6

    Sat Naam Sri WaheGuru Sahib ji 🙏📿🙏

  • @KulwinderSingh-ig9ov
    @KulwinderSingh-ig9ov 3 місяці тому +2

    Kirpa karo Guru Nanak Dev Ji Maharaj

  • @saabbrar8676
    @saabbrar8676 Рік тому +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @JS-ld2qd
    @JS-ld2qd Рік тому +10

    🙏❤💖 Waheguru 💖❤🙏

  • @sarbjitkaur-lo9yg
    @sarbjitkaur-lo9yg 4 місяці тому +1

    ਮਸ਼ਹੂਰੀ ਵੈ

  • @dilawarsingh6800
    @dilawarsingh6800 8 місяців тому +2

    ਵਾਹਿਗੁਰੂ ਜੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਜੀ 🙏🌹

  • @singhkaur8746
    @singhkaur8746 Рік тому +6

    🙏❤ਵਾਹਿਗੁਰੂ ਜੀ❤🙏

  • @JagrajSingh-qm4eq
    @JagrajSingh-qm4eq 5 місяців тому +4

    Waheguru Ji ka Khalsa waheguru Ji ki Fateh 🪔🙏🙏🙏🙏🙏

  • @Mani_patti3799
    @Mani_patti3799 Рік тому

    ਧੰਨ ਧੰਨ ਗੁਰੂ ਰਾਮਦਾਸ ਜੀ
    ਧੰਨ ਧੰਨ ਬਾਬਾ ਬਿਧੀ ਚੰਦ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਨੋਧ ਸਿੰਘ ਜੀ
    ਧੰਨ ਧੰਨ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ 🙏

  • @AmarjeetSingh-xi6tl
    @AmarjeetSingh-xi6tl 5 місяців тому +1

    Waheguru Sahib jio sadekar Parivar se kul Sansar Se Apna Amir Prayas Rakhna Guru Nanak Dev Ji Sahai hona

  • @dilawarsingh6800
    @dilawarsingh6800 8 місяців тому +10

    ਵਾਹਿਗੁਰੂ ਜੀ ਮੇਰੇ ਪਰਿਵਾਰ ਦੀ ਹਕ ਸੱਚ ਦੀ ਕਮਾਈ ਵਾਪਿਸ ਆ ਜਾਵੇ ਜੀ ਦੁੰਸ਼ਮਣਾ ਦਾ ਨਾਸ ਕਰਨਾ ਜੀ 🙏🌹

  • @user-zd9tg3xz2l
    @user-zd9tg3xz2l 4 місяці тому +4

    Waheguruji waheguruji waheguruji waheguruji waheguruji

  • @GURJITSINGH37-rc7uu
    @GURJITSINGH37-rc7uu 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rajwinderbachra1356
    @rajwinderbachra1356 6 місяців тому +1

    ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SarwanSingh-pz8uh
    @SarwanSingh-pz8uh 3 місяці тому +17

    ਥੋੜ੍ਹੇ ਦਿਨਾਂ ਤੋਂ ਇਸ ਪਵਿੱਤਰ ਪਾਠ ਦੌਰਾਨ ਪੰਜਾਬੀ ਗੀਤ ਦੀ ਅੈਡ ਆਉਣੀ ਸ਼ੁਰੂ ਹੋ ਗਈ ਹੈ ਜੋ ਗਲਤ ਹੈ ਅਤੇ ਗੁਰਬਾਣੀ ਦਾ ਨਿਰਾਦਰ ਹੈ ਸੋ ਇਹ ਤੁਰੰਤ ਬੰਦ ਹੋਵੇ । ਸਰਵਨ ਸਿੰਘ

    • @raaustralia6016
      @raaustralia6016 Місяць тому

      Sahi gal aa koi 3 vaar ad ayi

    • @Socialperson-ix9og
      @Socialperson-ix9og Місяць тому +1

      They have to make money too so let it be and focus on Gurbani.

    • @Socialperson-ix9og
      @Socialperson-ix9og Місяць тому +1

      If you really want something add free pay for UA-cam ad free subscription rathet than complaining here. Focus on gurbani not ad all the time.

    • @kulwindersinghbajwa9342
      @kulwindersinghbajwa9342 9 днів тому

      Download kar loo veer ji

    • @Behuman-hz4dx
      @Behuman-hz4dx 9 днів тому

      ਏਦ੍ਹਾ ਦਾ ਪੈਸਾ ਬਣਾਇਆ ਫਲਦਾ ਨਹੀਂ, ਸ਼ਰਮ ਆਉਣੀ ਚਾਹੀਦੀ ਆ ਚੈਨਲ ਵਾਲੇ ਨੂੰ, de montize ਕਰੇ channel