ਪੰਜਾਬ ਚ ਪਖੰਡੀ ਇਸਾਈਆਂ ਦਾ ਪ੍ਰਭਾਵ ਕਿਉਂ ਵੱਧ ਰਿਹਾ | Bhai Sarbjit Singh Dhunda

Поділитися
Вставка
  • Опубліковано 15 кві 2024
  • Website:
    www.ssdhunda.com
    Page:
    / sarbjitsinghdhunda

КОМЕНТАРІ • 653

  • @Nooraditi-ch9sn
    @Nooraditi-ch9sn 21 день тому +58

    ਬੱਚਿਆਂ ਨੂੰ ਆਪਨਾ ਅਸਲੀ ਪਿਉ ਮਿਲ ਗਿਆ ਯਿਸ਼ੂ ਮਸੀਹ ਜਿੰਦਾ ਖ਼ੁਦਾ ਧਰਤੀ ਤੇ ਅਸਮਾਨ ਦਾ ਮਾਲਿਕ ਅਨਾਦਿ ਪਿਤਾ ਅਦਭੁਤ ਕੰਮ ਕਰਨ ਵਾਲਾ ਸਾਂਤੀ ਦਾ ਰਾਜਕੁਮਾਰ ਯਹੂਦਾ ਦਾ ਬੱਬਰ ਸ਼ੇਰ ਭਲਾ ਪਰਮੇਸ੍ਵਰ ਮਾਫ਼ ਕਰਨ ਵਾਲਾ ਸਵਰਗ ਦਾ ਅਧਿਕਾਰੀ ਰਾਜਿਆ ਦਾ ਰਾਜਾ ਪ੍ਰਭੁਆ ਦਾ ਪ੍ਰਭੂ ਆਦ ਔਰ ਅੰਤ ਮੁਰਦਿਆਂ ਵਿੱਚੋਂ ਜੀ ਉੱਠਣ ਵਾਲਾ ਪਰਮੇਸ੍ਵਰ,🙏✝️🤗🤗✝️

  • @sonagillsonagill5870
    @sonagillsonagill5870 23 дні тому +122

    ਪ੍ਰਭੂ ਯਿਸੂ ਮਸੀਹ ਜ਼ਿੰਦਾ ਪਰਮੇਸ਼ੁਰ ਹੈ ਲੋਕ ਸਚਿਆਈ ਵੱਲ ਜਾ ਰਹੇ ਨੇ

  • @AffectionateMarsh-id8qu
    @AffectionateMarsh-id8qu 23 дні тому +75

    ਚਰਚ ਵਿੱਚ ਸੋਧਾ ਲਾਉਣ ਨੀ ਸਿਖਾਇਆ Jesus ਨੇ ਬਾਬਾ ਸਿਰਫ ਮਾਫ ਕਰਨਾ ਹੀ ਸਿਖਾਇਆ ✝️✝️✝️✝️✝️✝️

  • @amansingh-dh1rd
    @amansingh-dh1rd 21 день тому +78

    ਯਿਸੂ ਮਸੀਹ ਧਰਮ ਜਾਤ ਬਦਲਣ ਨਹੀਂ ਬਲਕਿ ਜੀਵਨ ਬਦਲਣ ਆਏ ਨੇ ਸਾਡਾ ਪਰਮੇਸ਼ੁਰ ਜਿੰਦਾ ਖੁਦਾ ਹੈ ਆਮੀਨ 🙌🙌🙌🙌🙏🙏🙏🙏🙏🙏🌴🌴🥀🌹🌷💐🌸🌺

  • @DJ-Hans
    @DJ-Hans Місяць тому +221

    ਬਾਬਾ ਜੀ ਸਾਰੇ ਚਰਚਾ ਵਿੱਚ ਇਕ ਦੂਜੇ ਨੂੰ ਮਾਫ ਕਰਨਾ ਤੇ ਇਕ ਦੂਜੇ ਨੂੰ ਪਿਆਰ ਕਰਨਾ ਦੱਸਦੇ ਆ ਯਿਸੂ ਮਸੀਹ ਨੇ ਪਾਪੀਆਂ ਨੂੰ ਪਿਆਰ ਕੀਤਾ

    • @armanchrist6350
      @armanchrist6350 Місяць тому

      सही कहा तुसी क्रिस्टन एक दूजे उते तलवारा चलोनिया नही सीखा दे।

    • @YogeshKumar-xh3ot
      @YogeshKumar-xh3ot 29 днів тому +10

      Yes amen yeshu hi sacha kuda aaa yeshu ne hi minu nsheaa to ajad kita te brean di sat nu tik kita wa yishu yinda khuda prmeshwer ❤ love you god father

    • @Sandeep-eq4tp
      @Sandeep-eq4tp 27 днів тому +1

      😆

    • @RajatKumar-me1gj
      @RajatKumar-me1gj 27 днів тому +1

      Yes amen. Praise the lord. Yeshu is king

    • @user-wj5ho4dn9n
      @user-wj5ho4dn9n 27 днів тому

      Amen ✝️

  • @SukhwinderSingh-wq7fp
    @SukhwinderSingh-wq7fp Місяць тому +164

    ਸਭ ਤੋਂ ਵੱਡੇ ਪਾਖੰਡੀ ਤੁਸੀਂ ਓ ਜਿਹੜੇ ਲੋਕਾਂ ਨੂੰ ਧਰਮਾਂ ਤੇ ਜਾਤਾਂ ਵਿੱਚ ਵੰਡਦੇ ਓ

  • @JESUSATMIKSTATUS
    @JESUSATMIKSTATUS 22 дні тому +46

    ਕੱਲ ਇਕ ਖ਼ਬਰ ਵਿੱਚ ਮੁੰਡੇ ਨੂੰ ਇਹਨਾਂ ਨਿਹੰਗ ਸਿੰਘਾਂ ਨੇ ਕਿਰਪਾਨਾਂ ਤੇ ਡਾਂਗਾਂ ਨਾਲ ਮਾਰ ਦਿੱਤਾ ਤੇ ਪ੍ਰਸ਼ਾਸਨ ਵੀ ਕੁਛ ਨਹੀਂ ਕਰ ਸਕਿਆ ਉਸ ਮੁੰਡੇ ਦਾ ਕਸੂਰ ਇਹ ਦੱਸ ਰਹੇ ਸੀ ਕਿ ਉਸਨੇ ਬੇਅਦਬੀ ਕੀਤੀ ਆ ਉਸ ਮੁੰਡੇ ਨੂੰ ਸਮਝਾਊਣ ਦੇ ਬਦਲੇ ਇਹਨਾਂ ਨਿਹੰਗ ਸਿੰਘਾਂ ਨੇ ਉਸਨੂੰ ਕਿਰਪਾਨਾਂ ਨਾਲ ਵੱਢ ਦਿੱਤਾ ਤੁਹਾਡੇ ਧਰਮ ਵਿੱਚ ਆਹੀ ਕੁਛ ਸਿਖਾਉਂਦੇ ਨੇ ਕਿ ਆਪਾਂ ਖੁਦ ਪਾਪੀ ਹੋਕੇ ਦੂਸਰੇ ਨੂੰ ਸਜ਼ਾ ਕਿਵੇਂ ਦੇ ਸਕਦੇ ਹਾਂ ਤੇ ਦੂਸਰੇ ਪਾਸੇ ਸਾਰੀ ਦੁਨੀਆ ਦਾ ਮੁਕਤੀਦਾਤਾ ਜਿਸਨੇ ਪਿਆਰ ਕਰਨਾ ਕਰਨਾ ਸਿਖਾਇਆ ਉਸਦੇ ਪਿੱਛੇ ਤੁਸੀ ਹੱਥ ਧੋ ਕੇ ਪੈ ਗਏ ਓ ਵਾਹ ਬਈ ਵਾਹ ਜੋ ਧਰਮ ਪਿਆਰ ਕਰਨਾ ਸਿਖਾਉਂਦਾ ਓ ਪਖੰਡ ਹੋ ਗਿਆ ਤੇ ਜਿਹੜਾ ਗੰਡਾਸੇ ਤੇ ਕਿਰਪਾਨਾਂ ਚਕਣੀਆ ਤੇ ਦੂਜੇ ਦੀ ਜਾਨ ਲੈਣਾ ਓ ਧਰਮੀ ਬੰਦੇ ਹੋ ਗਏ 😨

    • @SeemaRani-zf4xi
      @SeemaRani-zf4xi 18 днів тому +4

      yo bhai sahib bol rehe sahi inhko to bass talwar uthani aati h kush time pahle inha ninaga ne ak kuddi nu vi mareya gya h o vi saryam goliya maar ke bola ladki drink kr rehi h pr ush ladki nu samjhya bi ya sakhda c petta nhi o kina dukhi honi c pr ninaga ne ta mahan banena c ak aa aaya h berupiya aamritpall yo ki din che ninaga da rupp rat nu club che enjoy karda h aa sikhya de rekhi h pakhadi loga nu aapne parivachan aapne pass rakh ok sab na beda ninaga ne hi rahita fella Rekha h aader kush hor bahar kush hor twade jina beda berupiya koi nhi h hamare masihi log kush bolte nhi kiyo ki unhe sahi sikhya di gyi h ok hallelujah 🙌🙏🙏 yes amen

    • @anshdeep6068
      @anshdeep6068 11 днів тому +1

      Jishu masih is god

    • @kuldeepfdk7
      @kuldeepfdk7 17 годин тому

      ​@@SeemaRani-zf4xi🎉😂😂😂

  • @aasishdeeplyrics-wb7ud
    @aasishdeeplyrics-wb7ud 23 дні тому +39

    Baba ji mere ਵਰਗਾ apne gunah nu chad ke gurdware janda aa ta ਨੀਵਾ ਦਿਖਾਇਆ ਜਾਂਦਾ ਪਰ ਚਰਚ ਵਿਚ ਪਰਚਾਰ te 🆓 bible te ਪਿਆਰ ਤੇ ਸਤਕਾਰ ਕਰਨਾ ਸਿਖਾਇਆ ਜਾਂਦਾ ਹੈ ਚਰਚ vich maaf karna ਸਿਖਾਇਆ ਜਾਂਦਾ i love jesus God bless you

  • @LuckyKumar-vy9ov
    @LuckyKumar-vy9ov 20 днів тому +29

    ਪ੍ਰਭੂ ਯਿਸੂ ਮਸੀਹ ਇਸ ਜਗਤ ਦੇ ਪਿਤਾ ਹਨ। ਮੁਕਤੀਦਾਤਾ ਜੀਵਨ ਦਾਤਾ ਅਤੇ ਇਸ ਜਗਤ, ਸੰਸਾਰ ਦੇ ਪਾਲਣਹਾਰ ਹਨ।
    ਆਕਾਸ਼, ਧਰਤੀ, ਸਵਰਗ ਅਤੇ ਨਰਕ ਸਭਹੈ ਪ੍ਰਭੂ ਯਿਸੂ ਦੇ ਹਨ।

  • @SonOfJesus2026
    @SonOfJesus2026 19 днів тому +24

    ਯਿਸ਼ੂ ਮਸੀਹ ਪਹਿਲਾਂ ਵੀ ਪਿਆਰ ਕਰਦੇ ਸੀ ਅੱਜ ਵੀ ਪਿਆਰ ਕਰਦੇ ਨੇ ਤੇ ਕਰਦੇ ਰਹਿਣਗੇ ਤੁਸੀਂ ਚਾਹੇ ਜੋ ਮਰਜ਼ੀ ਬੋਲੋ Amen 🌈🌈🌈

  • @georgemasih7119
    @georgemasih7119 23 дні тому +79

    ਨਾ ਉੱਪਰ ਅਕਾਸ਼ ਵਿੱਚ ਨਾ ਹੇਠਾਂ ਧਰਤੀ ਉੱਤੇ ਕੋਈ ਦੂਸਰਾ ਨਾਮ ਦਿੱਤਾ ਗਿਆ ਜਿਸ ਤੋ ਅਸੀਂ ਬਚਾਏ ਜਾਣਾ ਹੈ

  • @RaniCyprus
    @RaniCyprus 23 дні тому +13

    Love you Jesus 🥳🎉 🥳🎉🥳🎉🥳🎉🥳🎉🥳🥳😍❤️

  • @fan_ankur_narula_de
    @fan_ankur_narula_de 19 днів тому +24

    ਗਿਆਨੀਆ ਹਲੇ ਤਾਂ ਸਿੱਖ ਚੱਲੇ ਨੇ ਸਾਰੀ ਦੁਨੀਆ ਜਾਵੇਗੀ ਯਸੂ ਮਸੀਹ ਵੱਲ ਇਕ ਹਜਾਰ ਸਾਲ ਰਾਜ ਕਰਨਗੇ ਇਸ ਧਰਤੀ ਤੇ ਯਿਸੂ ਮਸੀ ਬਾਈਬਲ ਪੜ੍ਹ ਕੇ ਤਾਂ ਵੇਖੋ

    • @Voice_of_Emanuel
      @Voice_of_Emanuel 17 днів тому

      ਉਸ ਹਜ਼ਾਰ ਸਾਲ ਦੇ ਰਾਜ ਨੂੰ ਅਸਲ ਚ ਖਾਲਸਾ ਰਾਜ ਕਿਹਾ ਗਿਆ ਹੈ

  • @RanjodhWadala
    @RanjodhWadala 22 дні тому +11

    I love you Jesus

  • @BalwinderSingh-qx2nb
    @BalwinderSingh-qx2nb 21 день тому +20

    ਪਰ ਯਿਸੂ ਇਹ ਜਾਣ ਕੇ ਉੱਥੋਂ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਉਹ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਸਭਨਾਂ ਨੂੰ ਚੰਗਾ ਕੀਤਾ। 16 ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਮੈਨੂੰ ਉਜਾਗਰ ਨਾ ਕਰਨਾ। 17 ਤਾਂ ਜੋ ਉਹ ਬਚਨ ਜਿਹੜਾ ਯਸਾਯਾਹ ਨਬੀ ਨੇ ਆਖਿਆ ਸੀ ਪੂਰਾ ਹੋਵੇ: 18 ਵੇਖੋ ਮੇਰਾ ਦਾਸ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀਅ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖ਼ਬਰ ਕਰੇਗਾ। 19 ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ, ਨਾ ਚੌਕਾਂ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ। 20 ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ, ਜਦ ਤੱਕ ਨਿਆਂ ਦੀ ਜਿੱਤ ਨਾ ਕਰਾ ਦੇਵੇ, 21 ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ।

  • @pawandeeppawan2595
    @pawandeeppawan2595 20 днів тому +13

    ✝️🙏🏻 ਜੈ ਮਸੀਹ ਦੀ ਪ੍ਰਭੂ ਯਿਸੂ ਮਸੀਹ ਦੇ ਲੋਕ ਸਚਿਆਈ ਤੇ ਮੁਕਤੀ ਦਾ ਰਾਹ ਦੱਸਦੇ ਹਨ ਕਿਸੇ ਧਰਮ ਦੀ ਨਿੰਦਿਆ ਨਹੀਂ ਕਰਦੇ ਇਸਾਈ ਕੌਮ ਬੜੀ ਬਲਵਾਨ ਹੁੰਦੀ ਆ ਪਰ ਉਹ ਲੜਦੇ ਨਹੀਂ ਕਿਸੇ ਨਾਲ

  • @anjubala5941
    @anjubala5941 24 дні тому +8

    Hallelujah Hallelujah Hallelujah Hallelujah Hallelujah Hallelujah Hallelujah 🌷🌷🙏🙏✝️✝️✝️✝️🙏🙏🌷🌷

  • @NareshKumar-qy1hk
    @NareshKumar-qy1hk Місяць тому +89

    ਬਾਬਾ ਜੀ ਪ੍ਰਭੂ ਯਿਸੂ ਮਸੀਹ ਜੀ ਦਾ ਪ੍ਰਚਾਰ ਪਾਖੰਡ ਨਹੀਂ ਸਗੋਂ ਮੁਕਤੀ ਦਾ ਰਾਹ ਹੈ ਯਿਸੂ ਮਸੀਹ ਕੋਈ ਧਰਮ ਨਹੀਂ ਹੈ ਸਗੋਂ ਮੁਕਤੀ ਦਾ ਰਾਹ ਹੈ ਅਤੇ ਜਿਹਨਾਂ ਨੇ ਖੁਦ ਮੁਕਤੀ ਪਾਈ ਹੈ ਉਹ ਕਿਸੇ ਦੂਜੇ ਦੀ ਮੁਕਤੀ ਵਿੱਚ ਰੋੜਾ ਨਹੀਂ ਬਣਿਆ ਕਰਦੇ ਬਾਬਾ ਜੀ ਪ੍ਰਭੂ ਤੁਹਾਨੂੰ ਬਰਕਤ ਦੇਣ ਜੀ

    • @YogeshKumar-xh3ot
      @YogeshKumar-xh3ot 28 днів тому +2

      Yes amen prabu tahanu barkat dewe bro prmeshwer koi jat nhi ek jinda khuda jehra Sade gunaha te papa di khatar apne aap nu sade lai kurban kita geaa aur tisere din ji uthea aur jinda swarg geaa fir auna jida geaa prmeshwer taba kro man firaooo swarg da a geaaa prabu sab nal piar krda sare iko jhe aa ohde lai koi bada shota nhi Jesus hi god father he hallelujah

    • @Sandeep-eq4tp
      @Sandeep-eq4tp 27 днів тому

      😂😂

    • @joelashish8718
      @joelashish8718 27 днів тому +1

      Hallelujaha

    • @YousafGill-sz6di
      @YousafGill-sz6di 23 дні тому +3

      Baba ji dhanyawad Christana da parchar karn waste

    • @gurnamsingh2804
      @gurnamsingh2804 22 дні тому +1

      ਯਿਸੂ ਦੇ ਪਰਚਾਰ ਵਿੱਚ ਕੋਈ ਸੰਗਤ ਜਿੰਨਾ ਚਿਰ ਪਰਚਾਰ ਚਲਦਾ ਪਵਿੱਤਰ ਬਇੱਬਲ ਵਿੱਚੋ ਵਚਨ ਸੁਣਦੇ ਤੇ ਉਠਦੇ ਨਹੀਂ ਕਿਉ ਕਿ ਇਹ ਵਚਨ ਪਰਮੇਸ਼ੁਰ ਮੁਖ ਵਿੱਚੋਂ ਨਿਕਲੇ ਹਨ ਲੋਕ ਸੁਣਦੇ ਸੁਣਦੇ ਬਿਮਾਰੀ ਤੋਂ ਚੰਗੇ ਹੋ ਜਾਂਦੇ ਨੇ ਆਮੀਨ।

  • @sunnybainsa2679
    @sunnybainsa2679 26 днів тому +35

    ਇਹਨਾਂ ਨੂੰ ਉਹ ਲੋਕੀ ਦਿਖ ਜਾਂਦੇ ਜਿਹੜੇ ਚਰਚਾ ਚ ਜਾਂਦੇ ਤੇ ਜਿਹੜੇ ਝਿੜੀ ਪਿੰਡ ਜਾ ਕੇ ਕੁੱਤੇ ਦੀਆਂ ਸਮਾਧੀਆਂ ਨੂੰ ਵੀ ਨਹੀਂ ਛੱਡਦੇ ਸਾਈਆਂ ਨੂੰ ਤਾਂ ਕਹਿ ਦਿੰਦੇ ਆ ਪਾਸਟਰਾਂ ਨੂੰ ਕਹਿ ਦਿੰਦੇ ਪਖੰਡ ਕਰਦੇ ਆ ਤੇ ਉਥੋਂ ਪੈਸੇ ਦੇ ਕੇ ਲੋਕੀ ਆਪਣਾ ਧਰਮ ਪਰਿਵਰਤਨ ਕਰਦੇ ਲੈ ਕੇ ਸੌਰੀ ਇੱਕ ਪਾਸੇ ਇਹ ਕਹਿੰਦੇ ਕਾਨਵੈਂਟ ਆ ਸਕੂਲਾਂ ਵਿੱਚ ਸਾਨੂੰ ਸਾਡੀਆਂ ਫੀਸਾਂ ਵਧਾ ਦਿੱਤੀਆਂ ਤੇ ਸਾਨੂੰ ਸਹੂਲਤਾਂ ਦਿੱਤੀਆਂ ਜਾਵ ਦਸੂਏ ਵਿੱਚ ਸੁਣਨ ਨੂੰ ਆਇਆ ਕਿ ਇਹਨਾਂ ਨੇ ਬਹੁਤ ਉੱਥੇ ਜਾ ਕੇ ਹੰਗਾਮਾ ਕੀਤਾ ਫਾਦਰਾਂ ਸਿਸਟਰਾਂ ਨਾਲ ਬਹੁਤ ਤੇ ਇਹਨਾਂ ਨੇ ਹੰਗਾਮਾ ਕੀਤਾ ਕਿ ਸਾਡੀਆਂ ਫੀਸਾਂ ਵਧਾ ਦਿੱਤੀਆਂ ਗਈਆਂ ਸਾਨੂੰ ਹ ਸਹੂਲਤਾਂ ਦਿੱਤੀਆਂ ਜਾਣ ਤੇ ਇੱਕ ਪਾਸੇ ਕਹਿੰਦੇ ਫੀਸਾਂ ਵਧਾ ਤੀਆਂ ਕਾਨਵੈਂਟ ਸਕੂਲਾਂ ਨੇ ਤੇ ਇੱਕ ਪਾਸੇ ਕਹਿੰਦੇ ਪਖੰਡ ਕਰਦੇ ਫੀਸਾਂ ਦੇਣ ਵੇਲੇ ਤੁਹਾਨੂੰ ਤਕਲੀਫ ਹੁੰਦੀ ਹ ਫੀਸਾਂ ਤੁਸੀਂ ਦੇ ਨਹੀਂ ਸਕਦੇ ਪੂਰੀਆਂ ਨੇ ਚੰਗਾ ਬੋਲ ਉਹ ਸਾਈ ਤੁਹਾਨੂੰ ਕਹਿੰਦੇ ਆਪਣੇ ਮਾਂ ਪਿਓ ਨੂੰ ਕੁੱਟੋ ਜਾ ਕੇ ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਇੱਕ ਨੌਜਵਾਨ ਆਪਣੇ ਮਾਤਾ ਪਿਤਾ ਨੂੰ ਕੁੱਟ ਰਿਹਾ ਬੜੀ ਬੇਰਹਿਮੀ ਨਾਲ ਕੁੱਟ ਰਿਹਾ ਤੇ ਸੁਨਿਆਰਿਆਂ ਦੀਆਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਆ ਤੇ ਉਹ ਸਾਈ ਕਹਿੰਦੇ ਤੁਹਾਨੂੰ ਕਿ ਦੁਕਾਨਾਂ ਲੁੱਟੋ ਜਾ ਕੇ ਸੁਨਿਆਰਿਆਂ ਦੀ ਇੱਕ ਕਾਲਾ ਸਿੰਘਾ ਪਿੰਡ ਆ ਉੱਥੇ ਲੋਕੀ ਸ਼ਰਾਬ ਦੀਆਂ ਬੋਤਲਾਂ ਚੜਾਉਂਦੇ ਆ ਅੱਧੇ ਤੁਹਾਡੇ ਲੋਕੀ ਉਹ ਪ੍ਰੇਮਾਨੰਦ ਬਾਬੇ ਤੋਂ ਬੈਠੇ ਉਹ ਨਹੀਂ ਤੁਹਾਨੂੰ ਦੀਦੇ ਇੱਕ ਹੈਗਾ ਆ ਉਹ ਬਾਬਾ ਜਿਹੜਾ ਉਹ ਤੋਤਿਆਂ ਵਾਲਾ ਬਾਬਾ ਜਿਹੜਾ ਤੋਤੇ ਜਿੱਦਾਂ ਬੱਸਾਂ ਚ ਲਈ ਫਿਰਦੇ ਹੁੰਦੇ ਸੀ ਅੱਡਿਆਂ 'ਚ ਲਈ ਫਿਰਦੇ ਸੀ ਉਹ ਬਾਬਾ ਉਹਨੂੰ ਉਹਦੇ ਕੋਲ ਬੈਠੇ ਰਹਿ ਜਾਂਦੇ ਤੁਹਾਡੇ ਉਹ ਲੋਕੀ ਨਹੀਂ ਤੁਹਾਨੂੰ ਦਿਖਦੇ ਬਸ ਟਾਈਮ ਪਾਸ ਕਰਨ ਆਉਂਦੇ ਇਹੋ ਤੇ ਜਨਤਾ ਨੂੰ ਭੜਕਾਉਣ ਆਉਂਦੇ ਜਿਹੜੇ ਇਹਨਾਂ ਦੇ ਉੱਥੇ ਬੈਠੀ ਹੁੰਦੀ ਜਨਤਾ ਉਹਨਾਂ ਨੂੰ ਕੁਛ ਨਹੀਂ ਸਿਖਾਉਂਦੇ ਕੋਈ ਵਿਦ ਪਰੂਫ ਕੁਝ ਨਹੀਂ ਸਿਖਾਉਂਦੇ ਤੇ ਉਹਨਾਂ ਨੂੰ ਕੀ ਕਰਦੇ ਆ ਗੁਰਬਾਣੀ ਚੋਂ ਇੱਕ ਵੀ ਲਫਜ਼ ਨਹੀਂ ਬੋਲਦੇ ਤੇ ਇਦਾਂ ਹੀ ਦੂਜੇ ਧਰਮਾਂ ਦੇ ਖਿਲਾਫ ਬੋਲ ਕੇ ਤੇ ਆਪਣਾ ਟਾਈਮ ਪਾਸ ਕਰ ਲੈਂਦੇ ਚਲੋ ਜੀ

    • @charanjitsingh3049
      @charanjitsingh3049 16 днів тому

      Yashu sat aa

    • @amanmasih6888
      @amanmasih6888 3 дні тому

      Guru Gonind Singh ji ne kiha mai hu param purkh ko dasa dekhan aayo jagat tamaasha oh param purkh Kon hai think about it yahowa ( jesus) hi hai oh know kro truth di God bless you brother ji🙏

    • @amanmasih6888
      @amanmasih6888 3 дні тому

      Khoj kro

  • @ajaygill22
    @ajaygill22 20 днів тому +6

    ਇਹਨਾਂ ਲੋਕਾਂ ਦਾ ਬਸ ਅੰਤ ਹੈ ਇਹ ਪ੍ਰਭੂ ਯਸੂ ਦੀ ਕਿਰਪਾ ਹੈ ਕਿ ਇਹ ਬਾਬਾ ਵੀ ਇੱਕ ਹਿਸਾਬ ਨਾਲ ਪ੍ਰਚਾਰ ਹੀ ਕਰ ਰਿਹਾ ਹੈ ਲੋਕਾਂ ਨੂੰ ਪਤਾ ਹੈ ਕਿ ਇਸਾਈਆਂ ਦੀ ਗਿਣਤੀ ਜਿਆਦਾ ਹੋ ਰਹੀ ਹੈ ਇਹ ਬਾਬੇ ਲੋਕ ਡਰਦੇ ਫਿਰ ਰਹੇ ਨੇ

  • @johnhans6413
    @johnhans6413 22 дні тому +18

    Only follow lord Jesus 👉ਪਵਿੱਤਰ ਬਾਈਬਲ ਵਿਚ ਪ੍ਰਭੁ ਯਿਸੂ ਮਸੀਹ ਜੀ ਦੀ ਸਖਸ਼ੀਅਤ
    ਸੰਪੂਰਨ ਪਿਤਾ ਪਰਮੇਸ਼੍ਵਰ
    ਸੰਪੂਰਨ ਪੁੱਤਰ
    ਸੰਪੂਰਨ ਨਬੀ
    ਸੰਪੂਰਨ ਦਾਸ (ਸੇਵਕ)
    ਮਾਫ਼ ਕਰਨ ਵਾਲਾ
    ਚੰਗਾ ਕਰਨ ਵਾਲਾ
    ਮੁਕਤੀ ਦੇਣ ਵਾਲਾ
    ਆਦ ਅਤੇ ਅੰਤ
    ਜਗਤ ਦਾ ਚਾਨਣ
    ਜੀਵਨ ਦੀ ਰੋਟੀ
    ਜੀਵਨ ਦਾ ਪਾਣੀ
    ਭੇਡਾਂ ਦਾ ਚੰਗਾ ਆਜੜੀ
    ਰਾਹ ਸਚਾਈ ਅਤੇ ਜੀਵਨ
    ਸਵਰਗ ਦਾ ਦਰਵਾਜ਼ਾ
    ਮੌਤ ਅਤੇ ਜੀਵਨ ਦਾ ਅਧਿਕਾਰੀ
    ਕੌਮਾਂ ਦਾ ਨਿਆ ਕਰਨ ਵਾਲਾ (ਜੱਜ)
    ਛੁੱਟਕਾਰਾ ਦੇਣ ਵਾਲਾ
    ਪਾਪਾ ਤੋਂ ਬਚਾਉਣ ਵਾਲਾ
    ਰਾਜਿਆ ਦਾ ਰਾਜਾ
    ਸ਼ਾਂਤੀ ਦਾ ਰਾਜਕੁਮਾਰ
    ਚੰਗਾ ਸਲਾਹਕਾਰ
    ਅਨਾਦੀਕਾਲ ਦਾ ਪਰਮੇਸ਼੍ਵਰ
    ਯਹੂਦੀਆਂ ਦਾ ਰਾਜਾ
    ਰੱਬੀ ਗੁਰੂ
    ਸਵਾਮੀ
    ਮਹਾਯਾਜਕ
    ਕੋਨੇ ਦਾ ਪੱਥਰ
    ਅੰਗੂਰਾਂ ਦੀ ਵੇਲ
    ਚਟਾਨ
    ਲਾੜਾ (ਦੁਲਹਾ)
    ਯਹੂਦਾ ਦਾ ਬੱਬਰ ਸ਼ੇਰ
    ਪਵਿਤਰ ਬਾਈਬਲ ਵਿਚ ਪ੍ਰਭੁ ਯਿਸੂ ਮਸੀਹ ਜੀ ਦੇ ਸੌ ਦੇ ਲੱਗਭਗ ਨਾਮ ਹਨ ਅਤੇ ਬਹੁਤ ਸਾਰੇ ਔਹਦੇ ਹਨ। ਯਿਸੂ ਮਸੀਹ ਜੀ ਕੋਈ ਧਰਮ ਬਦਲਣ ਨਹੀਂ ਜੀਵਨ ਬਦਲਣ ਆਵੇ। ਧਰਮ ਬਣਾਉਣ ਨਹੀਂ ਧਰਮਿਕ ਬਣਾਉਣ ਆਏ। ਅਗਰ ਤੁਸੀਂ ਹੋਰ ਵੀ ਜਾਣਨਾ ਚਾਹੁੰਦੇ ਹੋ ਤਾਂ ਪਰਮੇਸ਼੍ਵਰ ਦੇ ਵਚਨ ਨੂੰ ਜ਼ਰੂਰ ਪੜ੍ਹੋ।
    By:- RHM 😇

  • @satpal_0122
    @satpal_0122 19 днів тому +5

    ਸਭ ਤੋਂ ਵੱਡੇ ਪਖੰਡੀ ਤਾਂ ਤੁਸੀਂ ਹੋ ਜਿਹੜੇ ਅੰਮ੍ਰਿਤ ਵਾਲੇ ਬਾਟੇ ਵੀ ਜਾਤਾਂ ਧਰਮਾਂ ਦੇ ਅਲੱਗ ਅਲੱਗ ਕੀਤੇ ਹੋਏ ਆ

  • @RanjodhWadala
    @RanjodhWadala 22 дні тому +20

    ਪ੍ਰਭ ਯਿਸੂ ਹੀ ਇਕੋ ਇਕ ਪਰਮੇਸ਼ਰ ਹੈ ਕੋਈ ਹੋਰ ਪਰਮੇਸ਼ਰ ਨਹੀਂ ਹੈ ਕੋਈ ਹੋਰ ਪਰਮੇਸ਼ਰ ਨਹੀਂ

  • @DilbagSingh-hk7rp
    @DilbagSingh-hk7rp Місяць тому +48

    ਤਸੀ ਪਹਿਲਾ ਆਪਣੇ ਪਖੰਡ ਤਾ ਦੇਖ ਲਓ

  • @rajwantnijjar
    @rajwantnijjar 21 день тому +6

    We praying for you God open your spiritual eyes brother 🙏

  • @ManjeetKaur-jv9ur
    @ManjeetKaur-jv9ur 18 днів тому +8

    ਇਕ ਹੀ ਪਰਮੇਸ਼ਰ ਹੈ ਯਿਸੂ ਜਿੰਦਾ ਖੂੰਦਾ ਹੈ ਪਤਾ ਕੁਸ਼ ਨੀ

  • @user-ih9zo4re7x
    @user-ih9zo4re7x 21 день тому +3

    Jai masih ki

  • @MrAarav02
    @MrAarav02 23 дні тому +20

    ਖਾਲਸਾ ਜੀ ਮੈਂ ਤੁਹਾਡੀ ਬਹੁਤ ਇੱਜਤ ਕਰਦਾ ਹਾਂ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਸੀ ਕੇ ਯਿਸ਼ੂ ਵਾਲੇ ਤਾ ਫਿਰ ਵੀ ਇਕ ਦੇ ਆ ਤੁਹਾਡੇ ਲੋਕਾਂ ਵਾਂਗੋਂ ਜਗ੍ਹਾ ਜਗ੍ਹਾ ਤੇ ਸਿਰ ਨਹੀ ਚਕਾਉਦੇ ਤੇ ਨਾ ਜਗ੍ਹਾ ਜਗ੍ਹਾ ਲੰਗਰ ਖਾਂਦੇ ਇਸ ਕਰਕੇ ਪਹਿਲਾ ਆਪਣੇ ਲੋਕਾਂ ਨੂੰ ਸੰਬਾਲੋ ਫਿਰ ਕਿਸੇ ਨੂੰ ਬੋਲਣ ਦੀ ਹਿੰਮਤ ਰੱਖੋ
    ਯਿਸ਼ੂ ਵਾਲੇ ਜਗ੍ਹਾ ਜਗ੍ਹਾ ਤੋਂ (ਪੂਰੀਆਂ ਛੋਲੇ, ਮਿੱਠੇ ਚੋਲ, ਕਰਾ, ਫੂਲੀਆਂ ਦਾ ਪਰਛਾਦ, ਬੱਕਰੇ ਮੁਰਗੇ, ਨਹੀਂ ਖਾਂਦੇ )

  • @sukhasabarwal6641
    @sukhasabarwal6641 24 дні тому +36

    ਪਵਿੱਤਰ ਬਾਈਬਲ ਮੱਤੀ 24:6 ਮੇਰੇ ਨਾਂਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ 13 ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ

  • @Gharu5938
    @Gharu5938 22 дні тому +4

    I love u jesus

  • @Krishansingh176
    @Krishansingh176 22 дні тому +6

    God bless you all your family 🙏🙏🙏🙏🙏

  • @deep--masih
    @deep--masih 21 день тому +13

    ਬਾਬਾ ਜੀ ਤੁਸੀਂ ਸੁੱਖ ਸ਼ਾਂਤੀ ਦੀ ਗੱਲ ਕਰਦੇ ਔ ,ਪ੍ਰਭੂ ਯਿਸੂ ਮਸੀਹ ਜੀ ਨੇਂ ਕਿਹਾ ,ਮਨ ਤੇ ਬੋਝ ਤੇ ਭਾਰ ਦੇ ਹੇਠਾਂ ਦੱਬੇ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਸ਼ਾਂਤੀ ਤੇ ਆਰਾਮ ਦਿਆਂਗਾ ,ਜੌ ਖ਼ੁਦਾ ਹਜ਼ੂਰ ਜਾਂਦੇ ਨੇ ਸ਼ਾਂਤੀ ਅਨੰਦ ਪਾਉਂਦੇ ਨੇ ਲੋਕ ਜੌ ਚਰਚ ਜਾਂਦੇ ਨੇ ਖ਼ੁਦਾ ਦਾ ਵਚਨ ਸੁਣਨ ਲਈ ਓਹਨਾਂ ਨੂੰ ਸ਼ਾਂਤੀ ਮਿਲਦੀ ਆ , ਪ੍ਰਭੂ ਯਿਸੂ ਕੋਈ ਬਾਬਾ ਨਹੀਂ ਉਹ ਸਰਵਸ਼ਕਤੀਮਾਨ ਪਰਮੇਸ਼ਵਰ ਹੈ ਤੇ ਅੱਜ ਵੀ ਜਿੰਦਾ ਹੈ ਉਹ ਇਸ ਸੰਸਾਰ ਦੇ ਲਈ ਸਲੀਬ ਤੇ ਚੜੇ ਇਸ ਸੰਸਾਰ ਨੂੰ ਪਾਪ ਤੋਂ ਬਚਾਉਣ ਲਈ ਅਨੰਤ ਜੀਵਨ ਦੇਣ ਲਈ

  • @chransingh3706
    @chransingh3706 24 дні тому +24

    ਗੁਰੂ ਤਾ ਕਹਿੰਦੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਣੀ ਤੇ ਤੂੰ ਕਿਉਂ ਕਰਦਾ ਵੱਡਾ ਗਿਆਨੀ ਘਰ ਵਿੱਚ ਪਤਾ ਨਹੀਂ ਕੀ ਕੁੱਝ ਹੁੰਦਾ ਹੋਉ ਵੱਡਾ ਗਿਆਨੀ

  • @Gopiumarpura
    @Gopiumarpura 24 дні тому +29

    ਲੱਖ ਦੀ ਲਾਣਤ ਏ ਤੁਹਾਡੇ ਤੇ ਬਾਬਾ ਜੀ ,,ਜਿਹੜੇ ਤੁਸੀ ਲੋਕਾ ਨੂੰ ਧਰਮਾ ਤੇ ਜਾਤਾ ਵਿੱਚ ਵੱਡਦੇ ਵਾ ,,,ਤੁਹੁਨੂੰ ਪੱਜ ਸਾਲ ਹੋ ਗਏ ਨੇ ਏ ਗੱਲ ਕਹਿਦੀਆ ਨੂੰ ਇਸਾਈ ਧਰਮ ਪਰਵੱਤ ਕਰਵੋਦੇ ਨੇ ,,,ਤੁਸੀ ਅਜੇ ਤੱਕ ਕੁਝ ਵੀ ਸਾਬਤ ਤੇ ਕਰ ਸਕੇ ਨਈ ਗੇ ,,,,ਬਾਕੀ ਹੱਲੇ ਇਸਾਈਆ ਦਾ ਟਰੇਲਰ ਵਾ ,,ਅੱਗੇ ਅੱਗੇ ਵੇਖੀ ਜਾਉ

    • @JASWINDERsingh-cm4hp
      @JASWINDERsingh-cm4hp 22 дні тому

      Veer sb dharm da prachar Karan Wale Sanu aapana gulam banonde hn.sanu sb nu parmeshwar ne aajad kitta hai.jises ne kaha c . main dubara aayanga.pr hun har pastor Jesus to vi vadda bann baitha hai.

    • @newschannels9402
      @newschannels9402 18 днів тому

      Lakh de lahnat pakhando
      Bakwas nahi
      Dafa ho jao
      Video na dekho 👎
      Sab to Vade satguru Guru Granth Sahib ji💯✅🪯🤲🌹💐🌷🪷🌸💟✴️

    • @Voice_of_Emanuel
      @Voice_of_Emanuel 17 днів тому

      @@newschannels9402 ਨਾਲ਼ੇ ਤੁਸੀਂ ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਨਕ ਹੈ ਪਹਿਲਾਂ ਪਤਾ ਕਰ ਲਓ ਜਾ ਕੇ ਕੀ ਕੋਣ ਵੱਡਾ ਹੈ

  • @vickysingh486
    @vickysingh486 27 днів тому +11

    Jesus is my Saviour

  • @gurnamrai9975
    @gurnamrai9975 21 день тому +6

    God bless you

  • @DEEPSHOTA149
    @DEEPSHOTA149 23 дні тому +4

    ਉਹ ਲੋਕਾਂ ਨੂੰ ਸਿਧੇ ਰਾਹ ਪੌਂਦੇ ਤੇ ਆਪਣੀ ਸਿੱਖੀ ਕਿਧਰ ਜਾ ਰਹੀ ਇਕ pind ch 4. 4 ਗੁਰਦਵਾਰੇ ਖੁਲ ਗਏ ਇਹ ਭੇਦ ਭਾਵ ਹੀ ਇਹ ਛੋਟੀ ਜਾਤ ਦਾ ਅਲੱਗ ਗੁਰਦਵਾਰਾ ਖੁਲ gia ਇਹਦੇ ਤੇ ਬੋਲੋ 🙏

  • @Voice_of_Emanuel
    @Voice_of_Emanuel 22 дні тому +17

    ਬਾਬਾ ਜੀ ਹਰ ਜਗ੍ਹਾ ਨੂੰ ਪਖੰਡ ਨਾ ਦੱਸੋ, ਹਾਂ ਕੁਝ ਕੁ ਚਰਚ ਹੈਗੇ ਨੇ ਜਿਥੇ ਪਖੰਡ ਵਾਦ ਚਲਦਾ ਪਰ ਹਰ ਚਰਚ ਚ ਨਹੀਂ, ਸਿੱਖ ਧਰਮ ਵਿੱਚ ਵੀ ਬਹੁਤ ਜਗ੍ਹਾ ਪਖੰਡ ਵਾਦ ਚਲਦਾ

  • @ZannatgillGill
    @ZannatgillGill 22 дні тому +4

    Amen I love jesus 🙏❤

  • @thespirituallivingstonechu3817
    @thespirituallivingstonechu3817 21 день тому +11

    ਬਾਬਾ ਜੀ ਚੌਪਈ ਸਾਹਿਬ ਵਿੱਚ ਦਰਜ ਹੈ ਪੁਨ ਰਾਕਸ਼ਸ ਕਾ ਕਾਟਾ ਸੀਸਾ ਸ੍ਰੀ ਅੰਸਸਕੇਤ ਜਗਤ ਕੇ ਈਸਾ ਬਾਬਾ ਜੀ ਇਸ ਦੀ ਵਿਖਾਇਆ ਕਰਕ ਦੱਸੋ ਜਰਾ
    ਪਰਮੇਸ਼੍ਵਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਭਨਾ,,,,,,,,,,,ਇਸ ਦੀ ਵਿਖਾਇਆ ਕਰਕੇ ਦੱਸੋ ਬਾਬਾ ਜੀ

  • @sandhurjsandhurj1610
    @sandhurjsandhurj1610 Місяць тому +7

    Jesus Christ change the life not religion God is love ❤

  • @AmanpreetSingh-mn6is
    @AmanpreetSingh-mn6is 25 днів тому +4

    Yashu hi prabhu hai ❤️🙏✝️🙏❤️ Praise the lord 🙏✝️🙏

  • @Ajay-vj9nx
    @Ajay-vj9nx 20 днів тому +3

    ਪਾਖੰਡੀ ਹਰ ਧਰਮ ਵਿੱਚ ਹਨ ਸਿਰਫ਼ ਇਕ ਧਰਮ ਵਿੱਚ ਹੀ ਨਹੀਂ

  • @ranjitkaursaroay7609
    @ranjitkaursaroay7609 22 дні тому +4

    God bless you 🙏 prbhu ka simrn sb se ucha simr simr sukh pao Amen

  • @PreciousJesus
    @PreciousJesus 25 днів тому +4

    Hallelujah hallelujah hallelujah hallelujah hallelujah hallelujah hallelujah hallelujah hallelujah

  • @user-xc6fr9ux4z
    @user-xc6fr9ux4z 19 днів тому +2

    ਖੁਦਾਵੰਦ ਜੀਵਤ ਹੈ ਅਮੀਨ

  • @malkitram6130
    @malkitram6130 25 днів тому +4

    Hallelujah hallelujah hallelujah

  • @ritikhumble5506
    @ritikhumble5506 22 дні тому +16

    ਕੋਈ ਮੂਰਖਤਾ ਦੀ ਤਸਵੀਰ ਬਣਾਉਗਾ ਤਾ ਬਾਬਾ ਜੀ ਤੁਹਾਡੀ ਫੋਟੋ ਬਣ ਜਾਣੀ । ਮੈਨੂੰ ਤਾਂ ਹਾਸਾ ਹੀ ਆਉਂਦਾ ਤਦੇ ਵਰਗੀਆਂ ਦੀਆਂ ਗੱਲਾਂ ਸੁਣ ਕੇ ਕਿਤੇ ਦਿਮਾਗ ਕਿਤੇ ਸਹੀ ਜਗ੍ਹਾ ਲਾਇਆ ਹੁੰਦਾ ਅੱਜ ਕੁਝ ਕੀਤਾ ਹੁੰਦਾ ਦੁਨੀਆ ਚ । ਮੈਂ ਬਾਈਬਲ ਵਿੱਚੋ ਕੋਈ ਜਵਾਬ ਨਹੀਂ ਦੇਣਾ । ਬੱਸ ਮੇਰੇ ਵਲੋਂ ਜਵਾਬ ਵਾਂ

  • @lovelykhokhar199
    @lovelykhokhar199 Місяць тому +12

    Thank you Jesus Christ

  • @rajasahota9006
    @rajasahota9006 Місяць тому +13

    Holy Bible of proverbs 15-4
    ਮੇਲ ਮਿਲਾਪ ਦੀ ਗੱਲਬਾਤ ਜੀਵਨ ਦਾ ਰੁੱਖ ਹੈ, ਪਰ ਪੁੱਠੀਆਂ ਗੱਲਾਂ ਆਤਮਾ ਨੂੰ ਤੋੜਦੀਆਂ ਹਨ।

  • @sukhmankaur3639
    @sukhmankaur3639 22 дні тому +2

    I love my Jesus g mara kuda at muhan kuda ha❤

  • @rahulwilliam4714
    @rahulwilliam4714 22 дні тому +3

    Praise the lord ✝️✝️✝️

  • @girpanmasih512
    @girpanmasih512 24 дні тому +10

    Hallelujah hallelujah hallelujah hallelujah hallelujah hallelujah hallelujah 🙋🙋🙋🙋🙋🙋🙋🙋🙋🙋

  • @KartikSingh-ph1yr
    @KartikSingh-ph1yr 29 днів тому +9

    Jesus Masih आशीष deve ❤

  • @mantajkaur
    @mantajkaur 23 дні тому +11

    ਤੁਹਾਡੀਆਂ ਕਰਤੂਤਾ ਤੋਂ ਹੋ ਰਿਹਾ ਇਹ ਸਭ ਕੁਸ਼

  • @GurinderKaur-in4vp
    @GurinderKaur-in4vp Місяць тому +17

    Praise the lord

  • @kulwinder2014
    @kulwinder2014 22 дні тому +3

    Praise the lord jesus ❤️

  • @MAMTARANI-hm8li
    @MAMTARANI-hm8li 21 день тому +2

    Jai masih praise the lord thanku jejus

  • @amanchohan3625
    @amanchohan3625 22 дні тому +4

    God bless u ✝️

  • @jacksonfitnes3254
    @jacksonfitnes3254 Місяць тому +9

    Only Jesus is one god

  • @MalkeetKaur-xe8xp
    @MalkeetKaur-xe8xp 23 дні тому +4

    Kyuki sada yeshu hi Sacha khuda hai . Ohne sanu pyar krna sikhaya na ki talvaran nal vadna

  • @user-wj5ho4dn9n
    @user-wj5ho4dn9n 27 днів тому +15

    I Love Jesus Christ ❤️

  • @PreciousJesus
    @PreciousJesus 25 днів тому +3

    Hallelujah hallelujah hallelujah amen🙏

  • @jesuskibeti9966
    @jesuskibeti9966 18 днів тому +2

    God bless u❤

  • @HSsingh741
    @HSsingh741 20 днів тому +3

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏। ਭਾਈ ਸਾਹਿਬ ਜੀ ਬਹੁਤ ਵਧੀਆ ਜੀ। ਜਿੰਨਾ ਨੂੰ ਭਾਈ ਦੀਆਂ ਸੱਚੀਆਂ ਗੱਲਾਂ ਚੁਭਦੀਆਂ ਹਨ ਉਹ ਅਰਬ ਦੇ ਮੁਲਕਾਂ ਵਿੱਚ ਜਾ ਕੇ ਪ੍ਰਚਾਰ ਕਰਨ।ਜੋ ਅੱਜ ਸਾਡੇ ਪੰਜਾਬ ਵਿੱਚ ਪਖੰਡਵਾਦ ਫੈਲਾਅ ਰਹੇ ਹਨ ਇਹ ਪਖੰਡ ਗੋਰਿਆਂ ਦੇ ਮੁਲਕਾਂ ਵਿੱਚ ਗੋਰੇ ਲੋਕ ਨਹੀਂ ਕਰਦੇ।।

    • @Voice_of_Emanuel
      @Voice_of_Emanuel 17 днів тому

      ਸਾਡੇ ਪ੍ਰਭੂ ਯਿਸੂ ਨੇ ਸਾਰੀ ਦੁਨੀਆਂ ਵਿੱਚ ਜਾ ਕੇ ਪ੍ਰਚਾਰ ਕਰਨ ਲਈ ਕਿਹਾ ਕਿਉਂਕਿ ਸਾਰੀ ਧਰਤੀ ਪ੍ਰਭੂ ਯਿਸੂ ਮਸੀਹ ਦੀ ਹੈ ਤੁਸੀਂ ਕੋਣ ਹੁੰਦੇ ਕਿਸੇ ਨੂੰ ਰੋਕਣ ਵਾਲੇ, ਉਹਦੇ ਹੁਕਮਾਂ ਨੂੰ ਪੂਰਾ ਕੀਤਾ ਇਸ ਕਰਕੇ ਸਾਰੀ ਦੁਨੀਆਂ ਚ ਪ੍ਰਭੂ ਯਿਸੂ ਮਸੀਹ ਨੂੰ ਲੋਕ ਜਾਣਦੇ ਨੇ ਤੇ ਤਹਾਨੂੰ ਕੋਣ

  • @redeem_c0de
    @redeem_c0de 24 дні тому +3

    Hallelujah hallelujah hallelujah hallelujah hallelujah hallelujah

  • @SukhwinderKaur-og8fz
    @SukhwinderKaur-og8fz 23 дні тому +2

    Love you lordj

  • @user-xx8vx9co7n
    @user-xx8vx9co7n Місяць тому +10

    Paji jeues khuda hi jeues pyar hi halleujah halleujah

  • @bindermasih
    @bindermasih 17 днів тому +2

    ਯਿਸੂ ਮਸੀਹ ਵੈਦ ਰੋਗੀਆਂ ਦੇ ਨੇ❤

  • @user-op8zn8rq4e
    @user-op8zn8rq4e 24 дні тому +3

    I love you jesus ❤❤❤❤

  • @rajarairajarai8594
    @rajarairajarai8594 18 днів тому +4

    Prbhu yeshu mish vrgaa na koi c na koi hai na koi hona.

  • @parveenchander9267
    @parveenchander9267 22 дні тому +2

    Thanku lord Jesus ✝️🙏

  • @NehaMattu-70
    @NehaMattu-70 23 дні тому +2

    Hallelujah ✝️ jai yeshu di

  • @user-pr2kv5mr5d
    @user-pr2kv5mr5d 19 днів тому +1

    Yasu maish Rab hai parbu yoha parmisher Dunia vich sab vada parmisher hai Jai maish di parbu ka dhinayad karta hu hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @HoneyMehra-dx4dy
    @HoneyMehra-dx4dy 19 днів тому +1

    Jai masih ki ❤ praise the Lord Hallelujah❤

  • @parveenchander9267
    @parveenchander9267 22 дні тому +2

    John 1
    14. And the Word was made flesh, and dwelt among us, (and we beheld his glory, the glory as of the only begotten of the Father,) full of grace and truth.
    ਸ਼ਬਦ ਮਨੁੱਖ ਬਣ ਗਿਆ ਅਤੇ ਸਾਡੇ ਵਿੱਚ ਰਿਹਾ। ਅਸੀਂ ਉਸਦੀ ਮਹਿਮਾ ਦੇਖੀ। ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਨਾਲ ਸੰਬੰਧਿਤ ਹੈ। ਇਹ ਸ਼ਬਦ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ।

  • @rsandhu7646
    @rsandhu7646 21 день тому +5

    ਜੇ ਤੁਹਾਡੇ ਵਰਗੇ ਨਾ ਹੁੰਦੇ ਤਾਂ ਧਾਰਮਿਕ ਕਲੇਸ਼ ਕਦੀ ਨਹੀਂ ਹੋਣੇ ਸੀ।

  • @kulwinder-il2bd
    @kulwinder-il2bd 27 днів тому +4

    Hallelujah

  • @premmasihisrael5932
    @premmasihisrael5932 25 днів тому +3

    Yashu di jai jai kaar
    Tusi jai jai kaar karo

  • @victorpaul4174
    @victorpaul4174 29 днів тому +5

    ਫਰੀਦਾ ਦੇ ਤੂੰ ਅਕਲ ਲਤੀਫ਼ ਕਰੇਂ ਕਾਲੇ ਲਿਖੇ ਨਾ ਲੇਖ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ

  • @roshnimasih-uf1eh
    @roshnimasih-uf1eh 20 днів тому +5

    बाबाजी यीशु मसीह ने हमेशा प्यार से खाया नफरत नहीं

  • @sunnybainsa2679
    @sunnybainsa2679 26 днів тому +4

    ਭਲਿਓ ਲੋਕੋ ਇੱਕ ਵਾਰੀ ਫਿਰ ਧਿਆਨ ਮਾਰੋ ਵੀ ਜਿੱਦਾਂ ਅਗਲੇ ਪਾਸਟਰ ਜਦੋਂ ਉਹਨਾਂ ਦਾ ਅਗੂ ਆਇਆ ਅਗਲਾ ਉੜਾਂ ਨੂੰ ਦੱਸਦਾ ਆ ਵੀ ਇਨੀ ਆਇਤ ਬਾਈਬਲ ਦੇ ਵਿੱਚੋਂ ਪੜੋ ਜਿੰਨਾ ਚਿਰ ਦੂਜਾ ਬੰਦਾ ਕੱਢ ਨਹੀਂ ਲੈਂਦਾ ਉਹ ਕਹਿੰਦਾ ਮੇਰੇ ਤੇ ਵੀ ਵਿਸ਼ਵਾਸ ਨਹੀਂ ਕਰਨਾ ਕਿ ਮੈਂ ਕੀ ਪੜ੍ਹਾ ਰਿਹਾ ਤੁਹਾਨੂੰ ਤੁਹਾਨੂੰ ਜਦੋਂ ਜਿੰਨਾ ਚਿਰ ਤੁਸੀਂ ਪੜ੍ਦੇ ਨਹੀਂ ਜਿਹੜੇ ਅਨਪੜ ਆ ਉਥੇ ਉਹਨਾਂ ਨੂੰ ਵੀ ਕਹਿੰਦੇ ਟਿਊਸ਼ਨ ਰੱਖ ਕੇ ਪੜੋ ਤੁਸੀਂ ਜਿੰਨਾ ਚਿਰ ਤੁਸੀਂ ਪੜ੍ਹ ਖੁਦ ਨਹੀਂ ਲੈਂਦੇ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਇਦਾਂ ਤੁਹਾਨੂੰ ਬਹੁਤ ਸਾਰੇ ਲੋਕੀ ਭੁਲੇਖੇ ਵਿੱਚ ਪਾਉਣਗੇ ਤੇ ਤੁਸੀਂ ਉਥੇ ਦੁਨਿਆਵੀ ਗੱਲਾਂ ਕਰਕੇ ਲੋਕਾਂ ਦੇ ਨਾਲ ਉਹਨਾਂ ਨੂੰ ਭੜਕਾਊ ਭਾਸ਼ਣ ਦੇ ਕੇ ਤੇ ਘਰਾਂ ਚ ਵੜ ਜਾਦੇ ਆ ਕਸੂਰ ਤਾਂ ਤੁਹਾਡਾ ਇੱਥੇ ਸਾਰਾ ਨਿਕਲ ਜਾਂਦਾ ਜੋ ਮਰਜ਼ੀ ਤੁਸੀਂ ਕਹੀ ਜਾਂਦੇ ਸਾਰਿਆਂ ਦੀ ਵੱਖ ਵੱਖ ਤੁਹਾਡੀ ਰਾਏ ਆ ਕੋਈ ਕੁਛ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਕਿਸੇ ਨੇ ਬਾਬਾ ਉੱਥੇ ਬਣਾਇਆ ਕਿਸੇ ਨੇ ਉੱਥੇ ਬਣਾਇਆ ਤੇ ਪਿੰਡਾਂ ਚੋਂ 10-ਦ ਗੁਰਦੁਆਰੇ ਆ ਤੇ ਭਲਾ ਇਹ ਗੱਲ ਨੂੰ ਦੂਰ ਕਰੋ ਨਾ ਉਹ ਤਾਂ ਅਗਲੇ ਇੱਕ ਮਨ ਹੋ ਜਾਂਦੇ ਇੱਕ ਮਨ ਹੋ ਕੇ ਦੁਆ ਕਰਦੇ ਇੱਕ ਮਨ ਹੋ ਕੇ ਸਭ ਕੁਝ ਕਰਾਂਦਾ ਤੇ ਤੁਸੀਂ ਉਹਨਾਂ ਤੋਂ ਸੜ ਹੀ ਮਾਰੀ ਜਾਨੇ ਆ ਉੱਥੇ ਜਿਹੜੇ ਲੋਕੀ ਬੈਠੇ ਉਹ ਵੀ ਪੜ੍ਹਦੇ ਨਹੀਂ ਨਾ ਉਹ ਤੁਹਾਨੂੰ ਕੁਸਚਨ ਨਹੀਂ ਪੁੱਟ ਕਰਦੇ ਜਿਹੜਾ ਬੰਦਾ ਪੜ੍ਹਦਾ ਹੋਵੇ ਉਹ ਕੁਸਚਨ ਪੁੱਟ ਕਰ ਲੈਂਦਾ ਭਲਿਆ ਲੋਕਾਂ ਦੱਸ ਸਾਨੂੰ ਆ ਕਿੱਥੇ ਲਿਖਿਆ ਆ ਇਥੋਂ ਮਾਰ ਖਾਨੇ ਆ ਤੁਸੀਂ

  • @sandeepkamboj1135
    @sandeepkamboj1135 5 днів тому +1

    ਪ੍ਰਭੂ ਯਿਸ਼ੂ ਤਹਾਨੂੰ ਮਾਫ ਕਰਨ ਆਮੀਨ

  • @user-di8wg6sm6g
    @user-di8wg6sm6g 15 днів тому +1

    ❤ ja masih ki

  • @Apshs
    @Apshs 2 дні тому

    God bless you 🙏

  • @AshokmattuAshokmattu
    @AshokmattuAshokmattu День тому

    ਪਰਮੇਸਵਰ ਦੀ ਬਾਣੀ ਵਿਚ ਲਿਖਿਆ ਹੈ ਹਰ ਗੁਟਨਾ ਮੇਰੇ ਅਗੇ ਝੁਕੇਗਾ ❤

  • @Pastorjohn69
    @Pastorjohn69 23 дні тому +6

    ਪ੍ਰਭੂ ਤੁਹਾਨੂੰ ਵਰਕਤ ਦੇਵੇ ਤੇ ਫੇਮਸ ਕਰੇ ਤੇ ਮਾਫ਼ ਵੀ ਕਰੇ God bless you 🙏

  • @HappyMeteor-hh8gd
    @HappyMeteor-hh8gd 23 дні тому +2

    Sarabjeet ji aapni guru sabb di Bani da parchar Karo loka nu Galt sikhya na devo,✝️✝️✝️✝️✝️⛪⛪⛪⛪🙏🙏

  • @armanchrist6350
    @armanchrist6350 Місяць тому +14

    O Gyani ji यीशु मसीह तो vadda koi datta nahi ya kan khol k sun leh ❤

  • @DimpleKumar-vb4cb
    @DimpleKumar-vb4cb 19 днів тому +1

    Hallelujah Hallelujah Hallelujah

  • @majorsingh2581
    @majorsingh2581 Місяць тому +5

    Wahguro ji 🙏

  • @NavrajKhosa-zm2jr
    @NavrajKhosa-zm2jr 22 дні тому +4

    Jesus Is True Lord.....KHUDAWAND BHOT MHAN PARMESHWAR A......And We All Are Blessed To Have Been Chosen By Him.....
    HE IS THE TRUE ALMIGHTY.......HE Came for all of us & loved us all equally .......Love My Yeshu 😊❤

  • @VarinderSingh-gy8pn
    @VarinderSingh-gy8pn 17 днів тому +2

    . ਜਿਹੜਾ ਕਰੇ ਬੁਰਾਈ ਦੂਜਿਆਂ ਦੀ ਓ ਆਪ ਵੀ ਚੰਗਾ ਨਹੀਂ ਹੋ ਸਕਦਾ।

  • @paramjeetkaur1834
    @paramjeetkaur1834 5 годин тому

    I love u jesue

  • @akadeepsingh6520
    @akadeepsingh6520 19 днів тому +1

    Prabhu ji tanu barket den baba ji ❤❤❤🙏🎚️🎚️🎚️🎚️

  • @InderKalyn
    @InderKalyn 16 днів тому

    ❤❤❤ masih yashu God bless you all best wishes ji

  • @navguri8805
    @navguri8805 21 день тому +1

    Prise the lord all friends pray karo enu mat. Bakse prabhu

  • @rajveerkaur1101
    @rajveerkaur1101 13 днів тому +1

    ਬਾਬਾ ਜੀ ਸੁਦਰ ਜਾਉ ਬਾਬਾ ਜੀ

  • @AshokmattuAshokmattu
    @AshokmattuAshokmattu День тому

    ਪਖੰਡੀ ਤੁਸੀ ਓ ਬਾਬਾ ਜੀ ਸਾਡਾ ਧਰਮ ਨਹੀ ਕਿੳ ਕੀ ਸਾਡਾ ਧਰਮ ਜਾਤ-ਪਾਤ ਨਹੀ ਮਨ ਬਦਲਦਾ ਹੈ

  • @gurpreetsinghvlog93
    @gurpreetsinghvlog93 Місяць тому +8

    ਧੂੰਦਾ ਜੀ ਤੁਸੀ ਵੀ ਤਾਂ ਸੰਗਤ ਦਾ ਪੈਸਾ ਖਾ ਰਹੇ ਹੋ, ਕਥਾ ਛੱਡ ਕੇ ਕੋਈ ਮਿਹਨਤ ਦਾ ਕੰਮ ਕਰਕੇ, ਆਪਣਾ ਗੁਜਰ ਬਸਰ ਕਰੋ, ਫਿਰ ਸਹੀ ਅਰਥਾਂ ਚ ਤੁਸੀ ਸਿੱਖ ਬਣਨ ਦੇ ਯੋਗ ਹੋ ਜਾਵੋਗੇ,
    ਮੇਰੇ ਧਿਆਨ ਚ ਸਿਰਫ ਇਸ ਸਮੇਂ ਇੱਕ ਹੀ ਕਥਾ ਵਾਚਕ ਹੈ, ਜੀ ਆਪਣੀਆਂ ਕਥਾਵਾਂ ਚ ਨਾ ਤਾਂ ਕਿਸੇ ਦੀ ਨਿੰਦਿਆ ਕਰਦਾ ਹੈ, ਕਰਦਾ ਹੈ ਤਾਂ ਗੁਰੂ ਸਾਹਿਬਾਨ ਦੀ ਗਲ ਤੇ ਅਕਾਲ ਪੁਰਖ ਦੀ ਗੱਲ ਕਰਦਾ ਹੈ, ਓਹ ਭਾਈ ਪਿੰਦਪਾਲ ਜੀ ਨੇ, ਮਸਕੀਨ ਵੀ ਨਿੰਦਕ, ਧੂੰਦਾ ਵੀ ਨਿੰਦਕ, ਰਣਜੀਤ ਵੀ ਨਿੰਦਕ, ਹੋਰ ਵੀ ਪੰਜ ਸਤ ਹੈ, ਜੋ ਸਿੱਖੀ ਦਾ ਪ੍ਰਚਾਰ ਘਟ ਤੇ ਦੂਜਿਆਂ ਤੇ ਉਂਗਲਾਂ ਜਿਆਦਾ ਚੁੱਕਦੇ ਹਨ,
    ਇਕ ਬੇਨਤੀ ਹੋਰ ਵੀ ਹੈ, ਕੇ ਆਪਣੇ ਕਥਾ ਚ ਕੋਈ ਗਲ ਕਰਨੀ ਹੈ, ਤਾਂ ਪਰਮਾਤਮਾ ਦੀ ਕਰੋ, ਦੂਜਿਆਂ ਤੋਂ ਅਸੀਂ ਕਿ ਲੈਣਾ ਦੇਣਾ, ਆਪਣੀ ਆਪਣੀ ਦੇਖ ਲਓ, ਓਹ ਆਪਣੀ ਦੇਖ ਲੈਣ ਗਏ

    • @gorgeousvlogs6937
      @gorgeousvlogs6937 20 днів тому

      ਸਹੀ ਗੱਲ ਆ ਭਾਜੀ ਸਹੀ ਗੱਲ ਆ ਇਹਨੂੰ ਨਾ ਕਿਤੇ ਧੁੱਪੇ ਕਿਤੇ ਛਕਾਇਆ ਹੋਵੇ ਸਮਾਨ ਦੋ ਬੋਰੇ ਇੱਕ ਇਧਰਲੇ ਹੱਥ ਤੇ ਇੱਕ ਇਧਰਲੇ ਹੱਥ ਤਿੰਨ ਨਾਨੀ ਜਾਵੇ ਇਹਨੂੰ ਨਾਨੀ ਕੀ ਇਹਨੂੰ ਤਾਂ ਸਾਰਾ ਜੇ ਨਾ ਰਿਸ਼ਤੇਦਾਰੀ ਨਾ ਯਾਦ ਆ ਗਈ ਤਾਂ ਇਹਦੇ ਸੀਆਂ ਚ ਬੈਠੇ ਆ ਤੇ ਬੋਲੀ ਜਾਂਦੇ ਆ ਆ ਕੇ ਟੀਨ ਥੱਲੇ ਤੈਨੂੰ ਦੁਪਹਿਰ ਨੂੰ ਕਿਤੇ ਸ਼ੀਸ਼ੇ ਦੇ ਨਾ ਉੱਤੇ ਤੇਰੇ ਸ਼ੀਸ਼ੇ ਲਾ ਕੇ ਧੁੱਪ ਥੱਲੇ ਦੀ ਕੜਾਈ ਹੋਵੇ ਪਤਾ ਜਾਵੇ ਲੱਗ ਤੈਨੂੰ