Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਬਹੁਤ ਸਵਾਗਤ ਹੈਂ ਜੀ ਤੁਹਾਡਾਦਿਲ ਬਹੁਤ ਖੁਸ਼ ਹੋਇਆ, ਤੁਹਾਡਾ ਪ੍ਰੋਗਰਾਮ ਵੇਖ ਕੇ
ਧੰਨ ਭਾਗ ਸਾਡੇ ਜੀ ਦਰਸ਼ਨ ਹੋਏ ਤੁਹਾਡੇ ਜੀ।ਜਿਉਂਦੇ ਰਹੋ ਵਸਦੇ ਰਹੋ,ਸਾਨੂੰ ਹਸਾਂਦੇ ਤੇ ਆਪ ਹੱਸਦੇ ਰਹੋ ।
ਬਹੁਤ ਵਧੀਆ ਪੋ੍ਗਰਾਮ ਕਰਦੇ ਓ ਜੀ ਕਵੀਨ ਜੀ ਨੂੰ ਹਸਦੇ ਦੇਖ ਈ ਹਾਸਾ ਆਈ ਜਾਦਾ
ਵਾਹਿਗੁਰੂ ਪ੍ਰਾਈਮ ਏਸ਼ੀਆ ਪ੍ਰੋਗਰਾਮ ਅੱਛਾ ਲਗਾ. ਏ। ਹਸਦੇ ਰਹੋ ਹਸਾਉਂਦੇ ਰਹੋ।ਖੁਸ਼ ਰਹੋ।ਆਬਾਦ ਰਹੋ ਜੀ
ਤੁਹਾਡੇ ਪ੍ਰੋਗਰਾਮ ਦੀ ਬਹੁਤ ਉਡੀਕ ਸੀ। ਮੈਂ ਤੇ ਮੇਰਾ ਮਿੱਤਰ ਅਸੀਂ ਅਕਸਰ ਦੁਪਿਹਰ ਦੇ ਸਮੇਂ ਖਾਣਾ ਖਾਂਦੇ ਹੋਏ ਦਫਤਰ ਵਿੱਚ ਇਹ ਪ੍ਰੋਗਰਾਮ ਦੇਖਦੇ ਸੀ। ਕੁਝ ਸਮਾਂ ਪਹਿਲਾਂ ਮੇਰੇ ਦੋਸਤ ਦੀ ਇਕਲੌਤੀ ਧੀ ਸਾਨੂੰ ਅਲਵਿਦਾ ਕਹਿ ਗਈ ਸੀ। ਜਿਸ ਤੋਂ ਬਾਅਦ ਜੋ ਸਾਡਾ ਹੱਸਣ ਦਾ ਸਮਾਂ ਸੀ ਉਹ ਰੋਣ ਵਿੱਚ ਨਿਕਲਦਾ ਸੀ ਪ੍ਰੰਤੂ ਇਕ ਦਿਨ ਮੈਂ ਖਾਣਾ ਖਾਣ ਸਮੇਂ ਤੁਹਾਡਾ ਇਹ ਪ੍ਰੋਗਰਾਮ ਚਲਾ ਲਿਆ ਉਹ ਬਹੁਤ ਖੁਸ਼ ਹੋਇਆਂ। ਉਸ ਤੋਂ ਬਾਅਦ ਸਾਡਾ ਰੋਜ਼ਾਨਾ ਦਾ ਕੰਮ ਹੋ ਗਿਆ ਸੀ ਕਿ ਮੈਂ ਤੇ ਮੇਰਾ ਦੋਸਤ ਖਾਣਾ ਖਾਣ ਸਮੇਂ ਤੁਹਾਡਾ ਪ੍ਰੋਗਰਾਮ ਦੇਖਦੇ। ਇੱਕ ਦਿਨ ਏਦਾਂ ਦਾ ਆਇਆ ਕਿ ਸਾਰੇ ਪੁਰਾਣੇ ਪ੍ਰੋਗਰਾਮ ਵੀ ਦੇਖ ਲਏ ਪ੍ਰੰਤੂ ਉਹ ਨਵੇ ਦੀ ਮੰਗ ਕਰ ਰਿਹਾ ਸੀ। ਉਹਦੀ ਇਹ ਮੰਗ ਮੈਂ ਅੱਜ ਇਹ ਪ੍ਰੋਗਰਾਮ ਦਾ ਲਿੰਕ ਭੇਜ ਕੇ ਪੂਰੀ ਕਰ ਰਿਹਾ ਹਾਂ।ਦਿਲੋਂ ਧੰਨਵਾਦੀ ❤
Tnx
Thank you 🙏
ਬਹੁਤ ਉਡੀਕ ਸੀ, ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ। ਚਿਹਰੇ ਤੇ ਰੌਣਕ ਲੈ ਕੇ ਆਉਣ ਲਈ ਜੀ। ❤
ਪ੍ਰਾਇਮ ਹਾਸੀਆਂ ਵਿੱਚ ਆਉਣ ਦਾ ਬਹੁਤ ਬਹੁਤ ਧੰਨਵਾਦ !!
ਬੜੀ ਦੇਰ ਬਾਅਦ ਆਏਓ ਅਸੀਂ ਤਰਸ ਰਹੇ ਸੀ ਤੁਹਾਨੂੰ ਦੇਖਣ ਸੁਣਨ ਲਈ ਸ਼ਾਬਾਸ਼ ਬੱਚਾ ਵਾਹਿਗੁਰੂ ਜੀ ਟੀਮ ਨੂੰ ਚੜ੍ਹਦੀ ਕਲਾ ਚ ਰਖਣ ਜੀ
ਓ ਆਗਿਆ ਓ ਆਗਿਆ ਮੰਗਾ👍👍👍🙏🙏🙏 ਨੀਲਮ ਕੁਈਨ ਗਾਇਕ ਵੱਡੂ
ਬਹੁਤ ਬਹੁਤ ਧੰਨਵਾਦ ਜਨਾਬ ਦੁਬਾਰਾ prime hassian ਸ਼ੁਰੂ ਕਰਨ ਲਈ 🙏🙏
ਨੀਲਮ ਬੜੇ ਚਿਰ ਬਾਦ ਆਏ ਹੋ ਅਸੀਂ ਤਾਂ ਤਰਸੇ ਪਏ ਸੀ❤❤👌👌👌👌👌👍
ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮ ।
ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਪ੍ਰੋਗਰਾਮ ਹੈ।
ਬਹੁਤ ਵਧੀਆ ਪ੍ਰੋਗਰਾਮ ਕੀਤਾ ਜੀ।ਇਸ ਹਾਸੇ ਵਾਲੇ ਪ੍ਰੋਗਰਾਮ ਤੋਂ ਬਗੈਰ ਸਟੂਡੀਓ ਸੁੰਨਾਂ ਸੁੰਨਾ ਲਗਦਾ ਸੀ 😁😁😁
ਪੰਜਾਬੀ ਕਾੱਮੇਡੀ ਦਾ ਕਪਿਲ ਸਰਮਾ ਸੋ ਹੈ ਪ੍ਰਾਇਮ ਹਾੱਸਿਆ ਦਾ ਪ੍ਰੋਗਰਾਮ i like it👌👌👍👍👌👍🙏🙏💐💐
ਉਮੰਗ ਸ਼ਰਮਾ ਬਿਨਾਂ ਤਾਂ prime asia ਹੀ ਸੁੰਨਾ ਲੱਗਦਾ ਸੀ
ਬਹੁਤ ਵਧੀਆ ਪ੍ਰੋਗਰਾਮ ਹੈ।🎉
ਪਰਾਇਮ ਏਸ਼ੀਆ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈਂ ਕੇ ਇਹ ਪ੍ਰੋਗਰਾਮ ਦੁਬਾਰਾ ਚਾਲੂ ਕਰ ਦਿਓ
ਮੇਰੀ ਵੀ ਬੇਨਤੀ ਹੈ।
ਬਾਬਿਆਂ ਨੇ ਦੇਸ਼ ਕਮਲਾ ਕੀਤਾ ਪਿਆ।
ਸ਼ਾਇਦ ਇਹ ਐਪੀਸੋਡ ਇੱਕ ਐਕਸ ਮੁਲਾਜ਼ਮ ਤੇ ਅਧਾਰਿਤ
ਪ੍ਰਾਈਮ ਹਾਸੀਆ ਲਈ ਸਵਾਗਤ
ਬਹੁਤ ਵਧੀਆ ਜੀ🙏🙏🙏🙏🙏
ਉਮੰਗ ਸ਼ਰਮਾਂ ਜੀ ਤਰਸ ਗਏ ਸੀ ਆਵਾਜ ਸੁਣਨ ਨੂੰ।
ਬਾਬਾ ਜੀ ਤੁਸੀ ਆਪ ਹੀ ਚਲੋ ਕਨੇਡਾ ਖਟਕੜ ਸਾਹਿਬ ਦੀ ਕਿਉ ਵੇਟ ਮੰਗਾ ਜੀ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
ਦਿਮਾਗ ਤਰੋਤਾਜ਼ਾ ਹੋ ਗਿਆ ♥️♥️♥️♥️😂😂😂👍👍👍
ਮੈਡਮ ਜੀ ਬਹੁਤ ਖੁਸ਼ ਨੇ
Ase ta pehli vaar dekhya show vadiya lagya
Welcome again Respected Madam Neelam Queen Ji and Team.Shukria Meharbani PrimeAsia Tv.Very Interesting Programme.Jai Hind.
Thank you dubara manorajan Karan layi❤️❤️❤️❤️ love you sari teem nu. Good luck 👍👍
ਓ ਮਾਮਾ ਿਕਥੇ ਚਲਾ ਗਿਅਾ ਸੀਅਤ ਗਲ ਬਾਤ ਤੇਰੀprime asia vakiha dil ni karda si
ਬਹੁਤ ਵਧੀਆ ਜੀ
It's nice to see Umang Sharma agian and Neelam, keep it 👆
Welcome back n keep it up n continuously Neelam ji n Sharma ji, n thanks to prime asia TV for prime Asia TV for prime hasyan laughing program.
ਬਹੁਤ ਵਧੀਆ ਸੀ ਇਹ ਬੰਦੇ ਯਾਰ
JEE Ayala noo❤❤❤❤❤
ਬਾਬਾ ਪ੍ਰਾਈਮ ਏਸ਼ੀਆ ਵਾਲਾ । ਡੇਰਾ ਪ੍ਰਾਈਮ ਏਸ਼ੀਆ ।😂😂 ।
ਬਹੁਤ ਵਧੀਆ ਪ੍ਰੋਗਰਾਮ ਬਹੁਤ ਸੋਹਣਾ ਪ੍ਰੋਗਰਾਮ ਯਾਰ ਵਧੀਆ ਪ੍ਰੋਗਰਾਮ ਆ ਵੈਰੀ ਗੁਡ ਨਲਮ ਕੋਇਨ ਉਮੰਗ ਸਰਮਾ ਆ ਦੂਜੇ ਮੁੰਡੇ ਦਾ ਨਾਮ ਨਹੀਂ ਪਤਾ ਯਾਰ ਨਾ ਕੀ ਆ ਤਾਂ ਨਾ ਜਰੂਰ ਮੈਨਸ਼ਨ ਕਰੋ
ਏਸੇ ਤਰਾ ਦਾ ਹੀ ਮਜ਼ਾ ਆਉਣਾ chida ha
ਬਹੁਤ ਵਧੀਅਾ ❤❤
Madam hasdi bhut soni a
ਪ੍ਰਾਈਮ ਹਾਸ਼ੀਆਂ ਪ੍ਰਾਈਮ ਏਸ਼ੀਆ ਚੈਨਲ ਦੀ ਜਾਨ 🤣😃😂😋😎
ਬਹੁਤ ਵਧੀਆ ਪ੍ਰੋਗਾਰਮ
ਨਜ਼ਾਰਾ ਆ ਗਿਆ ਅੱਜ ਪ੍ਰੌਗਰਾਮ ਦੇਖ ਕੇ
ਮੰਗਿਆ ਲੱਗਿਆ ਪਤਾ ਦੂਰ ਦੇ ਢੋਲ ਸੁਹਾਵਣੇ ਲਗਦੇ।
ਪਤਾ ਨਹੀ ਕਿਉ? ਨੀਲਮ ਦਾ ਹਸਦਾ ਚੇਹਰਾ ਵੇਖ ਕੇ ਹੀ ਮੇਰੇ ਚੇਹਰੇ ਤੇ ਮੁਸਕਰਾਹਟ ਆ ਜਾੰਦੀ ਹੈ ! ਫਿਰ ਅਗੇ ਮਿੰਦਾ ਜੀ ਪੁਰੇ ਏਪੀਸੋਡ ਵਿਚ ਹੰਸੀ ਰੁਕਨ ਨਹੀ ਦੇਦੇ🙏🙏🙏🙏
ਧੰਨਵਾਦ ਜੀ ਫਿਰ ਤੋਂ ਆਉਣ ਦਾ 🙏🙏🙏
Welcome back Umang ji, Neelam ji.V.nice show, must carry on in future.Thx.💕🌹🙏🇺🇸
ਬਾਬਾ ਜੀ ਬਹੁਤ ਦਿਨ bad ਦਿਖਾਈ ਦਿਤੇ ਹੈ
ਬਾਬਾ ਚੁੰਮੀਆਂ ਵਾਲ਼ਾ 😂
ਬਹੁਤ ਵਧੀਆ ਵੀੜੀਓ ਬਣੀ ਜੀ
Very nice neelam ji
😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
Nice to see this program again 👌👌👌👌👌👍👍👍🙏
ਬਹੁਤ ਹੀ nice
ਦਰਿਆੱ ਚੁਹਿਆੱ 🤣🤣🤣🤣👌👌👌👌👍👍
Welcome ji tuhada sabhna da shukar ay raunak dubara lagi 🇶🇦 QATAR TO JEE Mohinder Jalandhary ❤❤
Bhut miss kita Programm thaks
ਨੀਲਮ ਜੀ ਅੱਜ ਬਹੁਤ ਟਾਈਮ ਬਾਅਦ ਆਏ ਉ ਕੀ
Bot vdea umang bot vdea lgga program raunka lgga tiya🎉🎉🎉, gbu
Manga bhaji manga bhaji ee, ronak lga diti g aj ta ❤❤
Well come to back ☺️☺️
ਸਕ੍ਰਿਪਟ ਲਿਖਣ ਵਾਲਿਆ ਦਰੀ ਕੱਢਦੀ ਨਹੀਂ ਬੁਣਦੀ ਹੁੰਦੀ ਹੈ।
Madam Neelam n Manga ji sat sari akal. Bahut best comedy. Cheema Lalgarhia
ਇੰਨੀ ਠੇਠ ਪੰਜਾਬੀ ਵਿੱਚ ਕਾਮੇਡੀ ਹੋਰ ਕਿਸੇ ਚੈਨਲ ਤੇ ਵੇਖਣ ਨੂੰ ਨਹੀਂ ਮਿਲਦੀ ।
We missed you... and truly ecstatic to see you back... PA should capitulate to your reasonable demand $...
Bahut vadhia..🙏
Welcome back and congratulations 🎉👏 Umang ji, I'm very happy to see u back in show🥳🥳🥳🥳keep rocking.
Shukar aa. Bo long time baad aaye. We missed you. Please continue rakhiye.
ਬਹੁਤ ਦਿਨ ਬਾਅਦ
Shukr hai vapis aye tuci . Bhut miss krde si prime hassian
ਵਾਹ ਜੀ✅👍✅✅😅😅😅
Most welcome back Manga Ji Neelm ji very Nice comedy good acting Good concept good setup good direction good message to people congratulations
Finally 🤗… I haven’t even started watching this episode but I am excited already just by seeing you guys back. Welcome back 🎉🎉🎉
Nice Pro Good Job Salam ji Punjab Punjabi Jindabad 💪💪💪💪
ਅੱਜਕਲ੍ਹ ਦੇ ਬਾਬੇ ਵੀ ਵਲੌਗਰ ਬਣ ਚੁੱਕੇ ਹਨ। ਬਾਬੇ ਜਿਹੜੀ ਏਅਰਪੋਰਟ ਤੋਂ ਲੰਘਦੇ ਉਥੇ ਵਲੌਗ ਬਣਾਉਣ ਲੱਗ ਜਾਂਦੇ ਹਨ । ਬਾਬੇ ਆਪਦੀ ਵੀਡੀਓ ਵਿੱਚ ਏਅਰਪੋਰਟ ਤੇ ਸ਼ਰਾਬ ਦੀਆਂ ਬੋਤਲਾਂ ਨੂੰ ਵੇਖ ਕੇ ਸ਼ਰਾਬ ਦੀਆਂ ਬੋਤਲਾਂ ਦੀਆਂ ਕਿਸਮਾਂ ਦੀ ਵਿਖਾਇਆ ਵੀ ਬਹੁਤ ਫਖਰ ਨਾਲ ਕਰਦੇ ਹਨ 😂😂 ।
Bnde bhut vadia .... program bhut Ghaint.
Welcome back. Thanks for coming back. Me and my entire family love this show. Very very good first episode. Please carry on.❤
ਕਿਥੇ ਰਹਿ ਗੲਏ
Mai 150 episode French vich keete 👌👌👌😂😂😂😂😂😂
Well come back to Umang veer ji very funny Episode 📹👍🙏🙏
welcome back, plz continue prime hassian one of our favourite show, asi sare watch krde aa, this is best episode, lots of love from australia 🇦🇺
Bahut badhiya program ji
Good programme
ਜੀ ਅਾੲਿਅਾਂ ਨੂੰ ਜੀ
Neelam queen and Umag Kumar ji most welcome
Shukar aa tusi aae
Wellcome back😂🎉
I just happen to see this show today but this is soooo good! Keep it up guys three of you rock together. The best comedy show in Punjabi comedy’s history ❤❤
Very nice
ਕਿਊ ਛਡਿਆ ਜੀ🤣🤣🤣🤣
Welcome back umang sharma ji
Good love you
Super duper show manga & sister app bhut piyre artist ho so funny😂❤😂❤
Very nice 😂
Shukher hai tussi aaye 😊😊
Welcome to back ssa ji
Very nice karan bhaji 😂😂👌👌
Very very good well come to back
Bhut hi badhia keep it up 👍
ਬਹੁਤ ਬਹੁਤ ਸਵਾਗਤ ਹੈਂ ਜੀ ਤੁਹਾਡਾ
ਦਿਲ ਬਹੁਤ ਖੁਸ਼ ਹੋਇਆ, ਤੁਹਾਡਾ ਪ੍ਰੋਗਰਾਮ ਵੇਖ ਕੇ
ਧੰਨ ਭਾਗ ਸਾਡੇ ਜੀ ਦਰਸ਼ਨ ਹੋਏ ਤੁਹਾਡੇ ਜੀ।ਜਿਉਂਦੇ ਰਹੋ ਵਸਦੇ ਰਹੋ,ਸਾਨੂੰ ਹਸਾਂਦੇ ਤੇ ਆਪ ਹੱਸਦੇ ਰਹੋ ।
ਬਹੁਤ ਵਧੀਆ ਪੋ੍ਗਰਾਮ ਕਰਦੇ ਓ ਜੀ ਕਵੀਨ ਜੀ ਨੂੰ ਹਸਦੇ ਦੇਖ ਈ ਹਾਸਾ ਆਈ ਜਾਦਾ
ਵਾਹਿਗੁਰੂ ਪ੍ਰਾਈਮ ਏਸ਼ੀਆ ਪ੍ਰੋਗਰਾਮ ਅੱਛਾ ਲਗਾ. ਏ। ਹਸਦੇ ਰਹੋ ਹਸਾਉਂਦੇ ਰਹੋ।ਖੁਸ਼ ਰਹੋ।ਆਬਾਦ ਰਹੋ ਜੀ
ਤੁਹਾਡੇ ਪ੍ਰੋਗਰਾਮ ਦੀ ਬਹੁਤ ਉਡੀਕ ਸੀ। ਮੈਂ ਤੇ ਮੇਰਾ ਮਿੱਤਰ ਅਸੀਂ ਅਕਸਰ ਦੁਪਿਹਰ ਦੇ ਸਮੇਂ ਖਾਣਾ ਖਾਂਦੇ ਹੋਏ ਦਫਤਰ ਵਿੱਚ ਇਹ ਪ੍ਰੋਗਰਾਮ ਦੇਖਦੇ ਸੀ। ਕੁਝ ਸਮਾਂ ਪਹਿਲਾਂ ਮੇਰੇ ਦੋਸਤ ਦੀ ਇਕਲੌਤੀ ਧੀ ਸਾਨੂੰ ਅਲਵਿਦਾ ਕਹਿ ਗਈ ਸੀ। ਜਿਸ ਤੋਂ ਬਾਅਦ ਜੋ ਸਾਡਾ ਹੱਸਣ ਦਾ ਸਮਾਂ ਸੀ ਉਹ ਰੋਣ ਵਿੱਚ ਨਿਕਲਦਾ ਸੀ ਪ੍ਰੰਤੂ ਇਕ ਦਿਨ ਮੈਂ ਖਾਣਾ ਖਾਣ ਸਮੇਂ ਤੁਹਾਡਾ ਇਹ ਪ੍ਰੋਗਰਾਮ ਚਲਾ ਲਿਆ ਉਹ ਬਹੁਤ ਖੁਸ਼ ਹੋਇਆਂ। ਉਸ ਤੋਂ ਬਾਅਦ ਸਾਡਾ ਰੋਜ਼ਾਨਾ ਦਾ ਕੰਮ ਹੋ ਗਿਆ ਸੀ ਕਿ ਮੈਂ ਤੇ ਮੇਰਾ ਦੋਸਤ ਖਾਣਾ ਖਾਣ ਸਮੇਂ ਤੁਹਾਡਾ ਪ੍ਰੋਗਰਾਮ ਦੇਖਦੇ। ਇੱਕ ਦਿਨ ਏਦਾਂ ਦਾ ਆਇਆ ਕਿ ਸਾਰੇ ਪੁਰਾਣੇ ਪ੍ਰੋਗਰਾਮ ਵੀ ਦੇਖ ਲਏ ਪ੍ਰੰਤੂ ਉਹ ਨਵੇ ਦੀ ਮੰਗ ਕਰ ਰਿਹਾ ਸੀ। ਉਹਦੀ ਇਹ ਮੰਗ ਮੈਂ ਅੱਜ ਇਹ ਪ੍ਰੋਗਰਾਮ ਦਾ ਲਿੰਕ ਭੇਜ ਕੇ ਪੂਰੀ ਕਰ ਰਿਹਾ ਹਾਂ।
ਦਿਲੋਂ ਧੰਨਵਾਦੀ ❤
Tnx
Thank you 🙏
ਬਹੁਤ ਉਡੀਕ ਸੀ, ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ। ਚਿਹਰੇ ਤੇ ਰੌਣਕ ਲੈ ਕੇ ਆਉਣ ਲਈ ਜੀ। ❤
ਪ੍ਰਾਇਮ ਹਾਸੀਆਂ ਵਿੱਚ ਆਉਣ ਦਾ ਬਹੁਤ ਬਹੁਤ ਧੰਨਵਾਦ !!
ਬੜੀ ਦੇਰ ਬਾਅਦ ਆਏਓ ਅਸੀਂ ਤਰਸ ਰਹੇ ਸੀ ਤੁਹਾਨੂੰ ਦੇਖਣ ਸੁਣਨ ਲਈ ਸ਼ਾਬਾਸ਼ ਬੱਚਾ ਵਾਹਿਗੁਰੂ ਜੀ ਟੀਮ ਨੂੰ ਚੜ੍ਹਦੀ ਕਲਾ ਚ ਰਖਣ ਜੀ
ਓ ਆਗਿਆ ਓ ਆਗਿਆ ਮੰਗਾ👍👍👍🙏🙏🙏 ਨੀਲਮ ਕੁਈਨ ਗਾਇਕ ਵੱਡੂ
ਬਹੁਤ ਬਹੁਤ ਧੰਨਵਾਦ ਜਨਾਬ ਦੁਬਾਰਾ prime hassian ਸ਼ੁਰੂ ਕਰਨ ਲਈ 🙏🙏
ਨੀਲਮ ਬੜੇ ਚਿਰ ਬਾਦ ਆਏ ਹੋ ਅਸੀਂ ਤਾਂ ਤਰਸੇ ਪਏ ਸੀ❤❤👌👌👌👌👌👍
ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮ ।
ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਪ੍ਰੋਗਰਾਮ ਹੈ।
ਬਹੁਤ ਵਧੀਆ ਪ੍ਰੋਗਰਾਮ ਕੀਤਾ ਜੀ।
ਇਸ ਹਾਸੇ ਵਾਲੇ ਪ੍ਰੋਗਰਾਮ ਤੋਂ ਬਗੈਰ ਸਟੂਡੀਓ ਸੁੰਨਾਂ ਸੁੰਨਾ ਲਗਦਾ ਸੀ 😁😁😁
ਪੰਜਾਬੀ ਕਾੱਮੇਡੀ ਦਾ ਕਪਿਲ ਸਰਮਾ ਸੋ ਹੈ ਪ੍ਰਾਇਮ ਹਾੱਸਿਆ ਦਾ ਪ੍ਰੋਗਰਾਮ i like it👌👌👍👍👌👍🙏🙏💐💐
ਉਮੰਗ ਸ਼ਰਮਾ ਬਿਨਾਂ ਤਾਂ prime asia ਹੀ ਸੁੰਨਾ ਲੱਗਦਾ ਸੀ
ਬਹੁਤ ਵਧੀਆ ਪ੍ਰੋਗਰਾਮ ਹੈ।🎉
ਪਰਾਇਮ ਏਸ਼ੀਆ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈਂ ਕੇ ਇਹ ਪ੍ਰੋਗਰਾਮ ਦੁਬਾਰਾ ਚਾਲੂ ਕਰ ਦਿਓ
ਮੇਰੀ ਵੀ ਬੇਨਤੀ ਹੈ।
ਬਾਬਿਆਂ ਨੇ ਦੇਸ਼ ਕਮਲਾ ਕੀਤਾ ਪਿਆ।
ਸ਼ਾਇਦ ਇਹ ਐਪੀਸੋਡ ਇੱਕ ਐਕਸ ਮੁਲਾਜ਼ਮ ਤੇ ਅਧਾਰਿਤ
ਪ੍ਰਾਈਮ ਹਾਸੀਆ ਲਈ ਸਵਾਗਤ
ਬਹੁਤ ਵਧੀਆ ਜੀ
🙏🙏🙏🙏🙏
ਉਮੰਗ ਸ਼ਰਮਾਂ ਜੀ ਤਰਸ ਗਏ ਸੀ ਆਵਾਜ ਸੁਣਨ ਨੂੰ।
ਬਾਬਾ ਜੀ ਤੁਸੀ ਆਪ ਹੀ ਚਲੋ ਕਨੇਡਾ ਖਟਕੜ ਸਾਹਿਬ ਦੀ ਕਿਉ ਵੇਟ ਮੰਗਾ ਜੀ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
ਦਿਮਾਗ ਤਰੋਤਾਜ਼ਾ ਹੋ ਗਿਆ ♥️♥️♥️♥️😂😂😂👍👍👍
ਮੈਡਮ ਜੀ ਬਹੁਤ ਖੁਸ਼ ਨੇ
Ase ta pehli vaar dekhya show vadiya lagya
Welcome again Respected Madam Neelam Queen Ji and Team.Shukria Meharbani PrimeAsia Tv.Very Interesting Programme.Jai Hind.
Thank you dubara manorajan Karan layi❤️❤️❤️❤️ love you sari teem nu. Good luck 👍👍
ਓ ਮਾਮਾ ਿਕਥੇ ਚਲਾ ਗਿਅਾ ਸੀ
ਅਤ ਗਲ ਬਾਤ ਤੇਰੀ
prime asia vakiha dil ni karda si
ਬਹੁਤ ਵਧੀਆ ਜੀ
It's nice to see Umang Sharma agian and Neelam, keep it 👆
Welcome back n keep it up n continuously Neelam ji n Sharma ji, n thanks to prime asia TV for prime Asia TV for prime hasyan laughing program.
ਬਹੁਤ ਵਧੀਆ ਸੀ ਇਹ ਬੰਦੇ ਯਾਰ
JEE Ayala noo❤❤❤❤❤
ਬਾਬਾ ਪ੍ਰਾਈਮ ਏਸ਼ੀਆ ਵਾਲਾ ।
ਡੇਰਾ ਪ੍ਰਾਈਮ ਏਸ਼ੀਆ ।😂😂 ।