WARIS SARDARA DA ( PART 44 ) ॥ NEW PUNJABI SHORT VIDEO 2024 || PUNJABI NATAK ||

Поділитися
Вставка
  • Опубліковано 27 сер 2024

КОМЕНТАРІ • 166

  • @amarjeetkaur6178
    @amarjeetkaur6178 Місяць тому +19

    ਅੱਜ ਦੀ ਸਟੋਰੀ ਸੁਣ ਕੇ ਨਾ ਹੁਣ ਅੰਦਰ ਮਜਾ ਹੀ ਆ ਗਿਆ

  • @Kamaljitkaurwm5hg5sg4e
    @Kamaljitkaurwm5hg5sg4e Місяць тому +68

    ਹੁਣ ਆਇਆ ਮਜ਼ਾ ਮਨਿੰਦਰ ਦੇ ਪਿਉ ਬਹੁਤ ਵਧੀਆ ਕੀਤਾ ਸਟੋਰੀ ਚ ਥੋੜ੍ਹਾ twist ਆਇਆ

  • @Amandeepkaur-rx7xd
    @Amandeepkaur-rx7xd Місяць тому +7

    ਮਜ਼ਾ ਆ ਗਿਆ video ਦੇਖ ਕੇ ਅੱਜ ਮਨਿੰਦਰ ਦੇ ਬਾਪ ਨੇ ਬਹੁਤ vdia ਕੀਤਾ ਅੱਜ ਬੁੱਢੀ ਆਈ ਲੋਟ

  • @RanjeetKaurSidhu-cx5tv
    @RanjeetKaurSidhu-cx5tv Місяць тому +17

    ਸਵਾਦ ਆ ਗਿਆ ਜੀ ਵੀਡੀਓ ਦੇਖ ਕੇ ਤਾਂ

  • @MohinderKaur-kl9lh
    @MohinderKaur-kl9lh Місяць тому +1

    Ajj vedio bhut vadya leg manner father is very brave today well done 👍

  • @ManpreetKaur-fn1bd
    @ManpreetKaur-fn1bd Місяць тому +7

    ਅੱਜ ਮਜ਼ਾ ਆਇਆ ਵੀਡੀਉ ਦੇਖਣ ਦਾ ਮਨਿੰਦਰ ਦੇ ਬਾਪੂ ਹੁਣ ਬੋਲੇ ਇਹ ਪੇਪਰ ਨੂੰ ਦੇਖ ਕੇ ਮਨਿੰਦਰ ਦੀ ਸੱਸ ਦੇ ਤਾਂ ਹੋਸ਼ ਉੱਡ ਗਏ ਕਿਸੇ ਦੀ ਵੀ ਧੀ ਏਨਾਂ ਵੀ ਤੰਗ ਨਹੀਂ ਕਰਨਾ ਚਾਹੀਦਾ ਭਾਵੇਂ ਵੀਡੀਉ ਆ ਪ੍ਰਮਾਤਮਾ ਦੇ ਘਰ ਦੇਰ ਆ ਨੇਰ ਨਹੀਂ ਬਹੁਤ ਵਧੀਆ ਤਰੀਕੇ ਨਾਲ ਵੀਡੀਉ ਦਿਖਾਈ ਗਈ ਆ ਮਜ਼ਾ ਆ ਗਿਆ 😮😊

  • @amargora5129
    @amargora5129 Місяць тому +11

    ਬੁਲਬੁਲ ਦਾ ਗਲਾ ਸਾਫ ਕਰਾਓ,very bad voice,, ਅੱਜ ਤਾਂ ਮਨਿਦਰ ਦੇ ਬਾਪੂ ਨੇ ਨਜਾਰਾ ਲਿਆ ਤਾ

  • @manjeetkaur949
    @manjeetkaur949 Місяць тому +3

    ਅਜ ਤਾਂ ਮਜਾ ਹੀ ਆ ਗਿਆ ਵੀਡਿਉ ਦੇਖ ਕੇ ਮਨਿੰਦਰ ਦੇ ਬਾਪੂ ਨੇ ਵਧੀਆ ਕੀਤਾ ਮਨਿੰਦਰ ਦੀ ਸਸ ਦੇ ਹੋਸ ਉਡ ਗੲਏ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉

  • @khushwantkaur7456
    @khushwantkaur7456 Місяць тому +2

    Wah ji very nice

  • @SukhwinderSingh-wq5ip
    @SukhwinderSingh-wq5ip Місяць тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @jashankaur7976
    @jashankaur7976 Місяць тому +2

    Very nice g🎉🎉❤❤

  • @user-sp9ih9gi8w
    @user-sp9ih9gi8w Місяць тому +1

    Very nice ❤❤

  • @gurdevkaur3615
    @gurdevkaur3615 Місяць тому +3

    Very nice story God bless you

  • @bahadurkhan3910
    @bahadurkhan3910 Місяць тому +1

    Very good ਵੀਰ g

  • @sukhmindergrewal8379
    @sukhmindergrewal8379 18 днів тому

    Very good bapu ji

  • @NK-rd4wo
    @NK-rd4wo Місяць тому

    Good Maninder de papa very good job

  • @pinkikaur573
    @pinkikaur573 Місяць тому +5

    Menu v aaj moka mil gya pehli vaar coment krn da m aaj tk kise nu pelhli vaar like ni kita ajj sonu kita

  • @Ps_gaming231
    @Ps_gaming231 Місяць тому +1

    ❤❤❤❤👌🏻👌🏻👌🏻👌🏻🙏🏻🙏🏻

  • @Amandeep-nh6pu
    @Amandeep-nh6pu Місяць тому +1

    Hon vadia hoyi aa story

  • @GurnamDhaliwal-q3s
    @GurnamDhaliwal-q3s Місяць тому +2

    Bohat badhya keta bapu ne😂😂😂

  • @gillgurleen2386
    @gillgurleen2386 Місяць тому

    So nice and interesting story

  • @user-nk9hw8fw6c
    @user-nk9hw8fw6c Місяць тому +2

    Very good veer ji

  • @jeetorita802
    @jeetorita802 Місяць тому +6

    Very nice dama see part 45❤

  • @pinkikaur573
    @pinkikaur573 Місяць тому +11

    Bouth soni video

  • @AmandeepKaur-ix2cf
    @AmandeepKaur-ix2cf Місяць тому +1

    Manider da daddy very nice ❤❤❤❤

  • @HarnekSingh-oz6bw
    @HarnekSingh-oz6bw Місяць тому +16

    ਮਾਤਾ ਮਨਿੰਦਰ ਕੜੀਆਂ ਪਿਛੋਂ ਨਹੀਂ ਲੈ ਕੇ ਆਈ ਸ਼ਰਮ ਕਰ ਦੁਨੀਆਂ ਨੂੰ ਕੀ ਸਿਖਿਆ ਦਿੰਦੀ ਆ ਤੂੰ

  • @user-kz8ms7mj8u
    @user-kz8ms7mj8u Місяць тому +1

    Very nice manider de dad 🎉🎉🎉🎉🎉

  • @user-we8cz5vx1b
    @user-we8cz5vx1b Місяць тому +1

    Very nice video ❤👌👍

  • @narangsingh8329
    @narangsingh8329 Місяць тому

    Boht wadia story👌👌👍

  • @sandeepkharoud4895
    @sandeepkharoud4895 Місяць тому +1

    Good hun hoea interesting

  • @baljitsidhu6606
    @baljitsidhu6606 Місяць тому

    ਬਹੁਤ ਸੋਹਣੀ ਆ ਮਨਿੰਦਰ ਕਮਾਲ ਕਰਤੀ ਤੇਰੀ ਐਕਟਿੰਗ ਸਭ ਸੋਹਣੀ ਆ❤❤❤

  • @nirlepkaursidhu9174
    @nirlepkaursidhu9174 Місяць тому

    Very very nice story 😂😂😂😂😂😂😂😂

  • @gurdeepsrangagansran8037
    @gurdeepsrangagansran8037 Місяць тому

    Very nice video 😊

  • @jaskarandhindsa6818
    @jaskarandhindsa6818 Місяць тому +4

    ❤❤❤ nice

  • @user-ss5fn9pg8v
    @user-ss5fn9pg8v Місяць тому

    V v nice vedio Maninder de papa na bhout vadhia keeta v nice vedio kamlesh pathela muktsar

  • @rajwinderchahal233
    @rajwinderchahal233 Місяць тому

    Aaj di story vekh k bahut vadiaa lagiaa

  • @kamaljitkaur5058
    @kamaljitkaur5058 Місяць тому +6

    V g veer ji maja a gaya jase yo.tasa

  • @SonaBhullar-vs8it
    @SonaBhullar-vs8it Місяць тому +1

    Very nice 👍 mnidar

  • @user-ri4zm8hc6e
    @user-ri4zm8hc6e Місяць тому +2

    ਬਹੁਤ ਵਧੀਆ ਵੀਡੀਓ

  • @Anitarani.........
    @Anitarani......... Місяць тому

    Very nice manjinder g

  • @laddiaulakh4394
    @laddiaulakh4394 Місяць тому +3

    ❤❤❤❤

  • @anupam5058
    @anupam5058 Місяць тому

    Aj di story bahut hi badhiya hai

  • @PushpaDevi-hv7ls
    @PushpaDevi-hv7ls Місяць тому +7

    Bulbul is a very bad girl whereas Malendra is a good girl

  • @kulwantkaur4550
    @kulwantkaur4550 Місяць тому +1

    Very good.

  • @skaur3507
    @skaur3507 Місяць тому +2

    ❤❤❤❤❤❤❤❤🎉🎉🎉🎉🎉🎉🎉

  • @user-zz5bs9xi5m
    @user-zz5bs9xi5m Місяць тому +1

    Bhut ghaint story hai akash bhai ji ❤❤

  • @amansidhu7086
    @amansidhu7086 Місяць тому

    Bhht soni vodio

  • @parmjitkaur2386
    @parmjitkaur2386 Місяць тому +1

    Very nice manider dad

  • @harjitsinghdhaliwal9507
    @harjitsinghdhaliwal9507 Місяць тому +12

    ਬਹੁਤ ਵਧੀਆ ਲੱਗਿਆ ਕਿ ਮਾੜੇ ਦਾ ਨਤੀਜਾ ਮਾੜਾ ਹੁੰਦਾ

  • @parminderbhullar998
    @parminderbhullar998 Місяць тому

    Nice 👌 👌 🎉🎉❤❤😮😮😊😊

  • @Sahajmeet81
    @Sahajmeet81 Місяць тому

    Excellent

  • @satnamtiger5871
    @satnamtiger5871 Місяць тому +2

    Bahut vadia manider bhan ji

  • @manjitkaur-wy1tg
    @manjitkaur-wy1tg Місяць тому

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍🙏🙏ਪ੍ਰਮਾਤਮਾ ਤੁਹਾਨੂੰ ਖੁਸ਼ੀਆਂ ਦੇਵੇ 🙏🙏ਧੰਨਵਾਦ ਜੀ 🙏🙏

  • @sandeepmaan1707
    @sandeepmaan1707 Місяць тому +17

    ਹਰਪ੍ਰੀਤ ਮੈਨੂੰ ਜੱਟਾ ਦੀ ਧੀ ਹੀ ਨਹੀ ਲਗਦੀ ਕਰੀ ਜਾਂਦੀ ਐ ਕੇਸ ਵਾਪਿਸ ਲੈਲੋ ਕੇਸ ਵਾਪਿਸ ਲੇਲੋ ਕਮਲੀਏ ਜੱਟਾ ਦੀ ਧੀ ਐ ਕੇਸ ਜੱਟਾ ਤੇ ਹੀ ਪੈਂਦੇ ਹੁੰਦੇ ਆ

  • @RajwantkaursomalRajwantkaursom
    @RajwantkaursomalRajwantkaursom Місяць тому

    Very good

  • @gurpreetkaurgurpreetkaur5117
    @gurpreetkaurgurpreetkaur5117 Місяць тому

    Boht vadiya story ji maninder de bapu da rol boht nice 👍 c ji hun kiti bandia wali gl very good God bless you ❤❤

  • @rajsharma_30
    @rajsharma_30 Місяць тому +1

    Bulbul & sass iko jehian

  • @user-ss5fn9pg8v
    @user-ss5fn9pg8v Місяць тому +2

    V v nice vedio kamlesh pathela muktsar

  • @harjindersingh8017
    @harjindersingh8017 Місяць тому

    Very nice video ji 🎉😂❤

  • @sukhdeepsidhu2342
    @sukhdeepsidhu2342 Місяць тому +1

    ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ 🎉 🌹🌸 🔥

  • @chamkaur4729
    @chamkaur4729 Місяць тому +1

    Very nice video ji

  • @rajinderkaur5213
    @rajinderkaur5213 Місяць тому

    Nice story

  • @rajinderdandiwal156
    @rajinderdandiwal156 Місяць тому +5

    Very nice video ji ❤❤❤❤❤

  • @pinkikaur573
    @pinkikaur573 Місяць тому +4

    ❤❤❤

  • @reetabhutani7869
    @reetabhutani7869 Місяць тому

    Buhat vadiya story 👌👌

  • @sarabjitkaur3367
    @sarabjitkaur3367 Місяць тому

    Akj te bahut vadea lagea ese tra bulbal da sach v sahmane le ke ao anieder de kadr kro❤❤❤

  • @armaansingh1468
    @armaansingh1468 Місяць тому +1

    Daljit. Kaur. USA. Shaina.
    Very. Very. Very. Very.
    Very. Good. Nice. Video.

  • @bablibhatia6279
    @bablibhatia6279 Місяць тому +1

    Twisr in story 👍

  • @bablibhatia6279
    @bablibhatia6279 Місяць тому +1

    Very nice 👍

  • @AslamAslam-xl3fg
    @AslamAslam-xl3fg Місяць тому +4

    Jaldi he end karo

  • @sukhdevsingh-bc7dr
    @sukhdevsingh-bc7dr Місяць тому +1

    ਅੱਜ ਮਨਿੰਦਰ ਦੇ ਪਿਓ ਨੇ ਮਰਦਾਂ ਵਾਲੀ ਗੱਲ ਕੀਤੀ ਹੈ 👍

  • @jasmeetkaur4051
    @jasmeetkaur4051 Місяць тому +1

    Nice video

  • @user-we8cz5vx1b
    @user-we8cz5vx1b Місяць тому +1

    ਮਨਿੰਦਰ ਦੇ ਪਿਤਾ ਨੇ ਬਹੁਤ ਵਧੀਆ ਕੀਤਾ 👍👍👍👍

  • @musicwithmehaksethi
    @musicwithmehaksethi Місяць тому +4

    Please part 43 upload karo

  • @BhinderKaur-pg7hk
    @BhinderKaur-pg7hk Місяць тому +3

    ❤❤❤❤❤ nice 👍👍👍

  • @amanbrar273
    @amanbrar273 Місяць тому +1

    🙏🏻

  • @shivanibansal3981
    @shivanibansal3981 Місяць тому +1

    Ab mjha aaya uncle ji

  • @RanjeetKaurSidhu-cx5tv
    @RanjeetKaurSidhu-cx5tv Місяць тому +6

    ਐਕਸੀਲੈਂਟ ਬਹੁਤ ਹੀ ਵਧੀਆ ਵੀਡੀਓ

  • @bablibhatia6279
    @bablibhatia6279 Місяць тому +1

    Very interesting

  • @SarbjitKaur-rp8gh
    @SarbjitKaur-rp8gh Місяць тому +2

    ਪੁਲਿਸ ਵਾਲੇ ਰਾਹ ਤੇ ਤੁਰਨ ਲਈ ਤਿਆਰ ਹੋ

  • @user-vi1vg3mc8g
    @user-vi1vg3mc8g Місяць тому

    ❤❤

  • @sunnytoor7775
    @sunnytoor7775 Місяць тому +1

    19:00 Aa di video Very nice and Very beautiful

  • @user-lb6nj4dn9e
    @user-lb6nj4dn9e Місяць тому +1

    Nazara hi a gya mata ne jdo peri hath lya Maninder de bapu de

  • @BavneetKaur-fr1qx
    @BavneetKaur-fr1qx Місяць тому

    Hun maninder de pyo ne bhut vadiya kita hun gll bani bhut vaida video ji 👍👍👍

  • @LakhmirSingh-yq6go
    @LakhmirSingh-yq6go Місяць тому +1

    Swad aa geya aj da episode vekh ke

  • @pinkikaur573
    @pinkikaur573 Місяць тому +3

    Bouth soni video g

  • @DaljeetkaurKaurdaljeet-rt8ur
    @DaljeetkaurKaurdaljeet-rt8ur Місяць тому

    ਮਨਿੰਦਰ ਦੀ ਸਾਸ ਵੀ ਨੌਕਰਾਨੀ ਤੇ ਮਨਿੰਦਰ ਦੀ ਸੌਕਣ ਜਿਹੜੀ ਆ ਉਹ ਵੀ ਨੌਕਰ ਆਣੀ ਦੀ ਧੀ ਹ ਤੇ ਦੋਵਾਂ ਦੀ ਔਕਾਤ ਇੱਕੋ ਜਿਹੀ ਆ ਤੇ ਤਾਂ ਇਹ ਰਲੀਆਂ ਚੁੱਗਦੀਆਂ

  • @user-dg3rj1dv6h
    @user-dg3rj1dv6h Місяць тому +1

    👍

  • @HarpreetKaur-cp8mq
    @HarpreetKaur-cp8mq Місяць тому +1

    ❤❤❤❤❤

  • @aaravagnihotri8909
    @aaravagnihotri8909 Місяць тому +3

    Badiya script

  • @avibrar9686
    @avibrar9686 Місяць тому

    🎉🎉🎉

  • @DaljeetkaurKaurdaljeet-rt8ur
    @DaljeetkaurKaurdaljeet-rt8ur Місяць тому

    ਅਸਲ ਸਰਦਾਰਨੀ ਤੇ ਮਨਿੰਦਰ ਮਾਲਕ ਮਨਿੰਦਰ ਬੁਲਬੁਲ ਨੌਕਰਾਣੀ ਆ ਤੇ ਨੌਕਰਾਨੀ ਦੀ ਧੀ ਆ

  • @MalkeetSingh-sr3ec
    @MalkeetSingh-sr3ec Місяць тому +1

    Nice

  • @GurkiratSingh1234-w9k
    @GurkiratSingh1234-w9k Місяць тому +4

    Bulbul kade ta vadia ban ge kro Sare serial vich ni bad bande ho😂😂😂

  • @karamjitkaur8391
    @karamjitkaur8391 Місяць тому +5

    Very good maninder de daddy

  • @satishkhipal6988
    @satishkhipal6988 Місяць тому +1

    ਜੈਲੋ ਲੋਕਾਂ ਦਾ ਕੰਮ ਕਰਨ ਵਾਲੀਏ। ਸੁਧਰ ਜਾ

  • @Maninder_brar
    @Maninder_brar Місяць тому +1

    Thank God 🙏story ch thoda twist ਆਇਆ,,, ਦੇਖੋ ਕੀ ਆ ਓਸ ਕਾਗਜ ਚ,,ਹੁਣ ਤੋਤਲੀ ਬੁਲਬੁਲ ਲੋਟ ਆਓ,,good 👍❤️ 💕

  • @MRMKhalsa
    @MRMKhalsa Місяць тому +4

    ਚਲੋ ਕੰਮ ਤਾਂ ਕਰਨਾ ਜੀ ਨੌਕਰਾਂ ਵਾਂਗੂ ਥੋੜੀ ਨਹੀਂ ਕਰਨਾ ਹੁੰਦਾ ਬੰਦੇ

  • @raazibhullar7213
    @raazibhullar7213 Місяць тому +1

    ਸ਼ੁਕਰ ਆ ਰੱਬਾ ਸਟੋਰੀ ਵਿੱਚ ਕੁੱਝ ਤਾਂ ਵਧੀਆ ਲੈਕੇ ਆਏ। ਮਨਿੰਦਰ ਦੇ ਬਾਪੂ ਜੀ ਅੱਜ ਮਸਾਂ ਈ ਬੋਲੇ ਨੇ।

  • @user-gt4xe2sd8n
    @user-gt4xe2sd8n Місяць тому

    Bhuttt vadia sukar kite maninder nu de v chnge din lake auoo❤