STAMINA,SPEED | ACADEMY | BAZI JAND VLOG

Поділитися
Вставка
  • Опубліковано 23 січ 2025

КОМЕНТАРІ • 31

  • @Doaba_beltpb08
    @Doaba_beltpb08 11 днів тому

    Bhut vdia 22 g kabaddi Jindabad ❤👍🙏

  • @CharanjitsinghBassi
    @CharanjitsinghBassi 6 днів тому

    ਬਾਜੀ ਭਾਜੀ ਬਹੁਤ ਵਧੀਆ ਮਾਂ ਖੇਡ ਕੱਬਡੀ

  • @hardyalsanghera2990
    @hardyalsanghera2990 12 днів тому

    ❤🎉

  • @MALKEETSINGH-zx7yv
    @MALKEETSINGH-zx7yv 19 днів тому +4

    Veer ji aap kdo suru kr rahe

  • @rajgill7117
    @rajgill7117 12 днів тому

    Bai ji rab thonu chardi kala ch rakhe ...🙏🙏

  • @gagandeepsinghgagan8573
    @gagandeepsinghgagan8573 18 днів тому +2

    ਇਕ ਟੀਕਿਆ ਆਲਾ ਪਲੇਅਰ ਬਹੁਤ ਟਾਇਮ ਬਾਦ ਜਾਗਿਆਂ ਬਾਈ ਕੱਲ ਓਦੀ ਵਿਡਿਓ ਦੇਖੀ ਸੀ ਅਖੇ ਮੇਰੇ ਕੋਲ ਦੋ ਪਲੇਅਰ ਆਏ ਪਹਿਲਾਂ ਓਹ ਕਿਸੇ ਪਲੇਅਰ ਦੀ ਅਕੈਡਮੀ ਚ ਸੀ। ਪਤਾ ਨੀ ਆਏ ਵੀ ਨੇ ਕੇ ਐਵੀਂ ਕਹਿ ਤਾਂ ਓਹ ਕਹਿੰਦਾ ਓਹ ਕਹਿੰਦੇ ਨੇ ਵੀ ਓਹ ਛੋਲੇ ਤੇ ਦਾਲ ਈ ਖਵਾਈ ਜਾਂਦਾ ਮਤਲਵ ਵੀ ਟੀਕੇ ਟੁਕੇ ਤਾਂ ਦੱਸਦਾ ਨੀ ਓਹ ਕਹਿੰਦਾ ਵੀ ਸਮਾਨ ਲਾਓ ਟੀਕੇ ਸਟੀਰੋਡ ਜਿਨ੍ਹਾਂ ਵੀ ਡਰਗ ਐ ਓਹ ਕਹਿੰਦਾ ਲਾ ਕੇ ਖੇਡੋ। ਹੁਣ ਓਹਨੂੰ ਕਬੱਡੀ ਦੀ ਫ਼ਿਕਰ ਜਾਗ ਪੀ ।ਪਹਿਲਾਂ ਓਹ ਇਕ ਦੋ ਸਾਲ ਖੇਡਿਆ ਫੇਰ ਜਦੋਂ ਕਿਸੇ ਪੁੱਛਿਆ ਨੀ ਫੇਰ ਚਿੱਟਾ ਪੀਣ ਲੱਗ ਗਿਆ ।ਹੁਣ ਓਹਨੂੰ ਏਹ ਐ ਵੀ ਮੈਂ ਸਟਾਰ ਬਣ ਜੂ । ਇਕ ਵਿਡਿਓ ਬਾਈ ਜੀ ਓਦੇ ਬਾਰੇ ਬਣਾ ਕੇ ਜੁਆਬ ਜ਼ਰੂਰ ਦਿਓ ।ਓਹ ਜੁਆਕਾਂ ਨੂੰ ਕਹੀਂ ਜਾਂਦਾ ਵੀ ਟੀਕਿਆਂ ਤੇ ਸਮਾਨ ਤੋਂ ਬਿਨਾਂ ਤਕੜੇ ਨੀ ਹੁੰਦੇ। ਜੁਆਬ ਜ਼ਰੂਰ ਦਿਓ।

  • @fatehjand1248
    @fatehjand1248 19 днів тому +4

    🔥❤️

    • @vijaykrishan6454
      @vijaykrishan6454 19 днів тому

      Veer teri game di wait a jado tu thoda hor wadda hoya te ground ch bukeya

    • @Enterpunjabbm
      @Enterpunjabbm 18 днів тому

      L u ਵੀਰ ❤️

  • @HotelKumar-lg5nf
    @HotelKumar-lg5nf 18 днів тому

    waheguru ji

  • @ParwinderSingh-d2s
    @ParwinderSingh-d2s 10 днів тому

    🇮🇳💪🏼💪🏼👌🏼👌🏼👌🏼😍😍🫵🏼🫵🏼🫵🏼🫵🏼🫵🏼🫵🏼🫵🏼😍

  • @karnailsinghazad2996
    @karnailsinghazad2996 18 днів тому +8

    ਦੇਖ ਦੇਖ ਕਰਦੇ ਰਹਿਣੇ ਆ ਆਪਾਂ ਤਾਂ ਫਿੱਟਨੈੱਸ ਲਇ

  • @RuppreetSingh
    @RuppreetSingh 19 днів тому

    ❤❤

  • @MALKEETSINGH-zx7yv
    @MALKEETSINGH-zx7yv 19 днів тому +2

    Apni entry kdo ho rahi kabadi vich kis date nu

  • @BobySingh-l1d
    @BobySingh-l1d 18 днів тому +1

    ਬਾਈ‌ ਜੀ ਡਾਲਾ‌ ਪਿੰਡ ਮੈਚ‌‌ ਖੇਡੋ ਜੀ 10,11,12 janvery

  • @kamaljeetadoal2796
    @kamaljeetadoal2796 18 днів тому +1

    Veer g mere manke ch problem a g mnu Dass dawo g

  • @jattmatt5241
    @jattmatt5241 16 днів тому

    Good y g bhot vadea kam karwa rahe o vadea vadea player peda karo g ta ko nami piri dek k inspired ho sake

  • @saabipattar011
    @saabipattar011 18 днів тому

    tusi v hun othey ohna jithey tohnu saddan gye ... par look bai syaane bjut hogge aa kehal k dekhiogye ta dugnia aa saii ayogya

  • @SukhvirSingh-l7b
    @SukhvirSingh-l7b 18 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਭਲੀ ਕਰੇ ਜੀ ❤❤❤❤❤❤

  • @baljitsingh374
    @baljitsingh374 19 днів тому

    Aap ki entry kab hai tournament pe

  • @SuperSu-e5h
    @SuperSu-e5h 14 днів тому

    Video roj paya krro

  • @mauu4590
    @mauu4590 18 днів тому

    ਪੱਖੋਵਾਲ (ਭੈਣੀਵਾਲ ਰਾਹ ) dr ਬਦੇਸ਼ਾਂ

    • @garrry3994
      @garrry3994 15 днів тому

      Veere address ya number mil skda ?..dr. badesha da?

  • @users657
    @users657 18 днів тому

    Bai match vi khedlo koi..

  • @SEHAJ.012_
    @SEHAJ.012_ 19 днів тому +1

    ❤❤

  • @Narang137
    @Narang137 18 днів тому

    ❤❤

  • @DesrajSingh-y7m
    @DesrajSingh-y7m 18 днів тому

    ❤❤❤

  • @AgyiapalSandhu
    @AgyiapalSandhu 18 днів тому

    ❤❤❤