ਤਲਾਕ ਤੋਂ ਬਾਅਦ

Поділитися
Вставка
  • Опубліковано 27 бер 2024
  • Modern and Motivational punjabi stories and shorts. @lktath
    #punjabikahaniyan
    #punjabishorts
    #motivation
    #suvichar
    #hindikahanian
    #lessonablestory
    #motivationalquotes
    #hindishorts
    #motivationalquotesinhindi
    #motivationalshort
    #punjabisong
    #hindisong
    #motivational
    #hindistorysong
    #hindistories
    #punjabikahanian
    #lktath
    #loktath
    #punjabshorts
    #motivationalvideo
    #motivationalvideos
    #motivationalvideoinhindi
    #motivationalcreates
    #motivationalspeech
    #motivationalstatus
    #motivationalspeaker
    #powerfulmotivation
    #powerfulmotivationalspeech
    #powerfulmotivationalvideo
    #punjabisongs
    #punjabisongstatus
    #kirtan
    #sgpclivekirtan
    #punjabinatak
    #rehrassahib
    #punjabigane
    #punjabikhabra
    #punjabifilm
    #japjisahib
    #gurbani
    #guru
    #punjabinews
  • Розваги

КОМЕНТАРІ • 1,4 тис.

  • @PreetSingh-jf5ts
    @PreetSingh-jf5ts 11 днів тому +11

    ਤਿੰਨ ਢਾਈ ਮਿੰਟ ਚ ਗਲ ਪੂਰੀ ਹੁੰਦੀ ਬੀਬਾ ਇੰਝ ਬੋਲਦੀ ਹੈ ਜਿਵੇਂ ਮੋਦੀ ਬਾਹਰਲੇ ਮੁਲਕ ਚ ਅੰਗਰੇਜ਼ੀ ਚ ਭਾਸ਼ਣ ਦਿੰਦਾ ਹੁੰਦਾ ਹੈ

  • @bablisingh4580
    @bablisingh4580 9 днів тому +9

    ਕਾਹਲੀ ਵਿੱਚ ਲਏ ਗਏ ਫੈਸਲੇ ਦਾ ਅੰਤ ਮਾੜਾ ਹੁੰਦਾਂ ਹੈ,ਕਦਮ ਚੁੱਕਣ ਤੋ ਪਹਿਲਾਂ ਸੋਚਣਾ ਬਹੁਤ ਜ਼ਰੂਰੀ ਹੈ

    • @lktath
      @lktath  6 днів тому +2

      ਬਿਲਕੁਲ ਸਹੀ ਕਿਹਾ ਜੀ ਤੁਸੀ 🙏

  • @sarajsingh8216
    @sarajsingh8216 Місяць тому +80

    ਬਿਲਕੁਲ ਸਹੀ ਗੱਲ ਕੀਤੀ ਭੈਣ ਜੀ ਬਹੁਤ ਵਧੀਆ ਵਿਚਾਰ ਜੇਕਰ ਇੱਕ ਦੇ ਝੁਕਣ ਨਾਲ ਮਾਫੀ ਮੰਗਣ ਨਾਲ ਘਰ ਵੱਸਦਾ ਹੋਵੇ ਤਾਂ ਕੋਈ ਸੌਦਾ ਮਹਿੰਗਾ ਨਹੀਂ ਇਹ ਅੱਜ ਦੀ ਨੌਜਵਾਨ ਪੀੜੀ ਨੂੰ ਸੁੰਨ ਦੀ ਬਹੁਤ ਜਰੂਰਤ ਹੈ ਕਿ ਘਰ ਬੜੇ ਔਖੇ ਬਣਦੇ ਨੇ ਉਜੜ ਤਾਂ ਮਿੰਟਾਂ ਵਿੱਚ ਜਾਂਦੇ ਨੇ ਫਿਰ ਸਾਰੀ ਜਿੰਦਗੀ ਪਛਤਾਵਾ ਹੀ ਰਹਿੰਦਾ ਹੈ ਜਿਸ ਦਾ ਮਨੁੱਖ ਕੋਲ ਕੋਈ ਇਲਾਜ ਨਹੀਂ

  • @Hipergeming1290
    @Hipergeming1290 Місяць тому +74

    ਮੈਂਨੂੰ ਵੀ ਬਹੁਤ ਤੰਗ ਰੱਖਿਆ ਸੌਹਰਿਆਂ ਨੇ ਪਰ ਮੈਂ ਹਿੰਮਤ ਨਹੀਂ ਹਾਰੀ ਹੁਣ ਬਾਈ ਸਾਲ ਹੋ ਗਏ ਨੇ ਵਿਆਹ ਹੋਇਆ ਨਾ ਹੁਣ ਬੀਬੀ ਰਹੀ ਨੀ ਹੀ ਬਾਪੂ 😢😢😢😢😢ਪਰ ਫੇਰ ਵੀ ਚੰਗੇ ਸੀ ਚਾਹੇ ਮਾੜੇ ਸੀ ਉਹ ਨਾ ਦੀ ਕਮੀ ਜਰੂਰ ਮਹਿਸੂਸ ਹੁੰਦੀ ਹੈ🙏🙏🙏

    • @amanjawanda830
      @amanjawanda830 12 днів тому +1

      Mere nall v eve hi hunda

    • @amandeepsingh.9333
      @amandeepsingh.9333 9 днів тому

      Meri marriage nu 4 saal ho chle ..oh dukh dite menu saure parivar waloo bas pucho na ...saura saab expair ho gye 2 month ago but menu bhut yaad ande aa mere nal.madiya kitiya nale bhut

    • @uvchahal2162
      @uvchahal2162 8 днів тому

      ਜੇ ਇਛਾਵਾਂ ਹੋਣ ਤਾਂ ਫਿਰ ਮਿਲੀਆਂ ਜਾ ਸਕਦਾ ਮੈਂ ਦੋ ਤਿੰਨ ਘਰ ਟੁੱਟਦੇ ਟੁੱਟਦੇ ਬਚਾਏਂ ਨੇ

    • @hardevtoor5040
      @hardevtoor5040 6 днів тому

      ਬਹੁਤ ਸਹੀ ਗੱਲਾਂ ਨੇ ਜੀ. ਪਰ ਕਈ ਨੀਮੇ ਨਹੀਂ ਹੋਣਾ

  • @gurvindersinghpakka3109
    @gurvindersinghpakka3109 Місяць тому +53

    ਬਹੁਤ ਸੋਹਣੀ ਕਹਾਣੀ ਆਂਟੀ ਜੀ ਥੈਂਕਯੂ ਦੁਨੀਆਂ ਨੂੰ ਸੇਧ ਦੇਣ ਲਈ

  • @pawanpartapsinghsandhu5793
    @pawanpartapsinghsandhu5793 24 дні тому +14

    ਸਹੀ ਕਿਹਾ ਮੈਨੂੰ ਵੀ ਅੰਤਾਂ ਦਾ ਦੁਖੀ ਕੀਤਾ ਸੀ ਸਹੁਰਿਆਂ ਨੇ ਸੱਸ ਸਹੁਰਾ ਹੈ ਨਹੀਂ ਸੀ
    ਜੇਠ ਜਠਾਣੀ ਦੀ ਚਲਦੀ ਸੀ
    Husbend army ਚ ਸੀ
    ਮਗਰੋਂ ਘਰ ਵਿੱਚ ਕੁੱਤਿਆਂ ਵਾਲਾ ਹਾਲ ਕਰਦੇ ਸੀ ਜੇਠ ਜਠਾਣੀ
    ਬੜੀ ਵਾਹ ਲਾਈ ਓਹਨਾਂ ਨੇ ਸਾਨੂੰ ਵੱਖ ਕਰਨ ਦੀ ਕਿਓਂਕਿ ਮੇਰਾ ਘਰ ਵਾਲਾ ਲਾਈ ਲੱਗ ਸੀ
    ਓਹਨਾਂ ਦੇ ਮਗਰ ਲਗਦਾ ਸੀ ਪਰ ਮੈ ਹਿੰਮਤ ਨਹੀਂ ਹਾਰੀ
    ਸਮਝਦਾਰੀ ਤੋਂ ਕੰਮ ਲਿਆ
    ਅੱਜ ਵੀਹ ਸਾਲ ਹੋਗੇ ਵਿਆਹ ਨੂੰ ਭਾਵੇ ਅੱਡ ਵਾ ਜੇਠ ਜਠਾਣੀ ਤੋਂ ਪਰ ਇੱਕ ਦੂਜੇ ਨਾਲ ਬੁਹਤ ਖੁਸ਼ ਹਾਂ ਜਿੰਦਗੀ ਸਵਰਗ ਵਰਗੀ ਹੈ ਜਿਹੜੀ ਪਹਿਲਾਂ ਕਦੇ ਨਰਕ ਹੁੰਦੀ ਸੀ
    ਸ਼ੁਕਰਾਨਾਂ ਹੈ ਵਾਹਿਗੁਰੂ ਜੀ ਦਾ

    • @lktath
      @lktath  22 дні тому

      ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਦੇਣ 🙏

  • @kirpalsingh8641
    @kirpalsingh8641 Місяць тому +67

    ਇੱਕ ਚੰਗਾ ਸੁਨੇਹਾ ਦਿੱਤਾ ਜੀ Thanks

  • @ramparshad7599
    @ramparshad7599 Місяць тому +14

    ਕਹਾਣੀ ਸੁਣ ਕੇ ਮਨ ਭਰ ਆਇਆ ਕਿਉਂਕਿ ਮੇਰਾ ਵੀ ਦੋ ਸਾਲ ਪਹਿਲਾਂ ਤਲਾਕ ਹੋ ਗਿਆ 😢😢😰😰😭😭😟😢😭😭

    • @iqbalsidhu7319
      @iqbalsidhu7319 29 днів тому +1

      So sad

    • @lktath
      @lktath  6 днів тому

      ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਦੇਣ 🙏

  • @harlabhsingh5302
    @harlabhsingh5302 Місяць тому +24

    ਦੁਨੀਆਂ ਨੂੰ ਜੇ ਸਮਝ ਆਵੇ ਤਾ ਗੱਲ਼ਾਂ ਕਾਹਦੀਆਂ ਅਕਲ ਬਦਾਮ ਖਾਕੇ ਨਹੀ ਠੋਕਰਾ ਖਾ ਕੇ ਆਉਦੀ ਹੈ ਇਸੇ ਤਰਾ ਮੇਰੇ ਇੱਕ ਰਿਸਤੇਦਾਰ ਪੱਚੀ ਸਾਲਾ ਬਾਅਦ ਇੱਕਠੇ ਹੋਏ।ਰਿਟਾਇਰਮੈਟ ਹੋ ਕੇ ਇੱਕ ਪੁੱਤਰ ਵੀ ਸੀ ਉਹਨਾਂ ਕੋਲ

  • @gurmailkaur4389
    @gurmailkaur4389 Місяць тому +61

    ਬਹੁਤ ਵਧੀਆ ਸੇਂਧ ਵਾਲੀ ਕਹਾਣੀ ਹੈ ਜਿਸ ਨੂੰ ਸੁਣ ਕੇ ਬਹੁਤ ਲੋਕਾਂ ਨੇ ਅਮਲ ਕੀਤਾ ਹੋਣਾ ਕੁੱਝ ਕਰਨਗੇ

  • @navrajsingh2656
    @navrajsingh2656 20 годин тому

    ਲੋਕਾਂ ਦਾ ਸਿਰ ਜੋੜਨ ਵਾਸਤੇ ਬਹੁਤ ਹੀ ਸਿਆਣੀ ਗੱਲਾਂ ਜਿਨ੍ਹਾਂ ਦੇ ਘਰ ਲੜਾਈ ਰਹਿੰਦੀ ਉਹ ਲੋਕ ਉਨ੍ਹਾਂ ਗੱਲਾਂ ਤੇ ਅਮਲ ਕਰਨ ਨਹੀਂ ਤੇ ਜ਼ਿੰਦਗੀ ਨਰਕ ਬਣ ਜਾਵੇਗੀ

  • @ShagunMehra-vd8sd
    @ShagunMehra-vd8sd 28 днів тому +42

    ਜੀਵਨ ਸਾਥੀ ਤੋ ਬਿਨਾ ਜ਼ਿੰਦਗੀ ਨਰਕ ਆ ਕੁਝ ਨੀ ਰੱਖਿਆ ਵਾਈ ਲੜਾਈ ਝਗੜਿਆਂ ਚ ਹੱਸ ਖੇਡ ਕੇ ਜ਼ਿੰਦਗੀ ਕਢਲੋ ਇਕ ਦੂਜੇ ਨਾਲ ਵਾਰ ਵਾਰ ਜੱਗ ਤੇ ਨੀ ਆਉਣਾ ਨਾ ਇਕ ਦੂਜੇ ਨੂੰ ਮਿਲਣਾਂ 😢

    • @chahalchahal937
      @chahalchahal937 23 дні тому +4

      ਜੇ ਹੱਦੋਂ ਵਧ ਜਾਏ?

    • @ShagunMehra-vd8sd
      @ShagunMehra-vd8sd 21 день тому +1

      @@chahalchahal937 frr awda faisla awde hath ch

    • @chahalchahal937
      @chahalchahal937 21 день тому +4

      @@ShagunMehra-vd8sdਬੇਟੀ ਤੇਰਾ ਅਜੇ ਤਜਰਬਾ ਨਹੀਂ ਆ ਕੋਈ। ਵਾਹਿਗੁਰੂ ਮਿਹਰ ਕਰੇ। ਘਰ ਘਰ ਟਾਈਮ ਪਾਸ ਈ ਹੋ ਰਿਹਾ ਆ। ਖ਼ੁਸ਼ ਤਾਂ ਵੇਖਿਆ ਨਹੀਂ ਮੈਂ ਕੋਈ।

    • @lktath
      @lktath  20 днів тому +1

      🙏

    • @lktath
      @lktath  20 днів тому +2

      ਪ੍ਰਮਾਤਮਾ ਸਦਾ ਤੁਹਾਡੇ ਉਪਰ ਕਿਰਪਾ ਬਣਾਏ ਰੱਖਣ ਜੀ 🙏

  • @humanityisfirstforallgodis9280
    @humanityisfirstforallgodis9280 Місяць тому +23

    ਬਹੁਤ ਵਧੀਆ ਸਿਖਿਆ ਵਾਲੀ ਕਹਾਣੀ ਹੈ ਅੱਜ ਤੇ ਸਮੇਂ ਵਿੱਚ ਤਲਾਕ ਬਹੁਤ ਵੱਧ ਗਏ ਹਨ ਮੁੱਖ ਕਾਰਨ ਮੋਬਾਈਲ ਤੇ ਟੀ ਵੀ ਚੈਨਲਾਂ ਤੇ ਆਉਦੇ ਨਾਟਕ ਹਨ ਜਿਹਨਾਂ ਵਿੱਚ ਇੱਕ ਪਾਤਰ ਦੇ ਦੋ ਤਿੰਨ ਵਿਆਹ ਤੇ ਗਲਤ ਰਿਸਤੇ ਵਿਖਾਏ ਜਾਂਦੇ ਹਨ ਜੋ ਮੇਰੇ ਦੇਸ ਪੰਜਾਬ ਦੀ ਰੀਤ ਦੇ ਉਲਟ ਹੈ ਜੀ

    • @lktath
      @lktath  Місяць тому

      ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

    • @sukhvirsingh5949
      @sukhvirsingh5949 16 днів тому +2

      mobile ta sari jadd aa veer ji

  • @AmandeepKaur-ug8rz
    @AmandeepKaur-ug8rz 28 днів тому +28

    ਮਾਂ ਬਾਪ ਦੀ ਲੜਾਈ ਵਿੱਚ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ

    • @lktath
      @lktath  24 дні тому

      ਬਿਲਕੁਲ ਸਹੀ ਕਿਹਾ ਜੀ ਤੁਸੀ 🙏

    • @user-uz1jv4rq6e
      @user-uz1jv4rq6e 24 дні тому +1

      Shi gal hai .

  • @user-ys3es3iq5e
    @user-ys3es3iq5e Місяць тому +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਚੜਦੀ ਕਲਾ ਰੱਖੇ ਭਾਈ ਇਹ ਗੱਲਾਂ ਬਹੁਤ ਵਧੀਆ ਨੇ ਪਹਿਲੀ ਗਲ ਸੁਣਾ ਪਹਿਲੀ ਗੱਲ ਤਲਾਕ ਹੋਣਾ ਨਹੀਂ ਚਾਹੀਦਾ ਵਾਹਿਗੁਰੂ ਪਰਮਾਤਮਾ ਵਿਛੋੜੇ ਨਾਲ ਕਿਸੇ ਦੇ ਵੀ ਪਾਵੇ ਚਲੋ ਜੇ ਸਿਰ ਜੁੜ ਕੇ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @lktath
      @lktath  Місяць тому

      ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @therangshalastudio965
    @therangshalastudio965 15 днів тому +5

    ਬਹੁਤ ਵਧੀਆਂ ਕਹਾਣੀ ਰਾਹੀਂ ਸੇਧ ਦਿੱਤੀ ਮਾਤਾ ਜੀ ਧੰਨਵਾਦ

    • @lktath
      @lktath  13 днів тому

      ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏

  • @user-py3sz3sh2e
    @user-py3sz3sh2e Місяць тому +15

    ਬਹੁਤ ਵਧੀਆ ਵਿਚਾਰ ਦੱਸੇ ਹਨ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @budhsingh1722
    @budhsingh1722 Місяць тому +19

    ਤੁਹਾਡੀ ਕਹਾਣੀ ਸਾਮਾਜ ਨੂੰ ਪ੍ਰਫੁੱਲਤ ਸੇਧ ਦੇਣ ਵਾਲੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

  • @dildiyasadran2582
    @dildiyasadran2582 Місяць тому +42

    ਬਹੁਤ ਵਧੀਆ ਸਟੋਰੀ ਹੈ ਲੋਕਾਂ ਨੂੰ ਸੁਚੇਤ ਕੀਤਾ ਹੈ

    • @lktath
      @lktath  Місяць тому +3

      ਬਹੁਤ ਬਹੁਤ ਧੰਨਵਾਦ ਜੀ 🙏

    • @jaskarnsidhu5961
      @jaskarnsidhu5961 21 день тому

      ਮੈਨੂੰ ਤਾਂ ਕਹਾਣੀ ਸੁਣਕੇ ਰੋਣਾ ਆਗਿਆ 😢😢

  • @RajwinderKaur-em4lv
    @RajwinderKaur-em4lv Місяць тому +30

    ਇਹ ਗੱਲ ਸੱਚ ਆ ਜੀ ਸਾਡੀ ਰਿਸ਼ਤੇਦਾਰੀ ਵਿੱਚ ਕੁੜੀ ਤਲਾਕ ਕਰਕੇ ਦੱਸ ਸਾਲਾਂ ਬਾਅਦ ਦੁਵਾਰਾ ਉਸੇ ਮੁਡੇ ਨਾਲ ਗੲਈਆ ਜੀ

  • @nirmalsinghnirmalsinghaula5413
    @nirmalsinghnirmalsinghaula5413 9 днів тому +4

    ਹਕੀਕਤਾਂ ਤੋਂ ਦੂਰ ਕਾਲਪਨਿਕ ਕਹਾਣੀ..........ਜਿਸ ਵਿਚ ਇਕੱਲੇ ਬੰਦੇ ਨੂੰ ਕਸੂਰਵਾਰ ਠਹਿਰਾਇਆ ਜਾ ਰਿਹਾ 🙏

  • @BaldevSingh-wc8dp
    @BaldevSingh-wc8dp Місяць тому +20

    ਪਿਆਰੀ ਭੈਣ ਜੀ ਤੁਸੀਂ ਬਿਲਕੁਲ ਠੀਕ ਕਹਾਣੀ ਦੱਸੀ ਹੈ ਆਪਸ ਵਿਚ ਪ੍ਰੇਮ ਪਿਆਰ ਨਾ ਰਹਿਣਾ ਚਾਹੀਦਾ ਹੈ ਇਹ ਚਾਰ ਦਿਨਾਂ ਦੀ ਜਿੰਦਗੀ ਹੈ ਮਿਲ ਜੁਲ ਕੇ ਕਟ ਲੈਣੀ ਹੈ

    • @lktath
      @lktath  Місяць тому

      ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @tajwrsingh5990
    @tajwrsingh5990 Місяць тому +39

    💔 ਟੁੱਟੇ ਦਿਲ ਵੀ ਜੁੜ ਸਕਦੇ ਨੇ ,, ਜੇ ਇਨਸਾਨ ਸਮਝ ਜਾਣ ❤️🫡💯

  • @s.tarsemsingh4733
    @s.tarsemsingh4733 Місяць тому +30

    ਬਹੁਤ ਹੀ ਵਧੀਆ ਸਮਝਿਆਂ ਹਰੇਕ ਲੜਕੀ,ਲੜਕੇ ਔਰ ਜਿਹੜੇ ਵਿਆਹੇ ਜੋੜੇ ਹਨ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ।

  • @SurjeetSingh-xd2wx
    @SurjeetSingh-xd2wx Місяць тому +17

    ਬਹੁਤ ਵਧੀਆ ਕਹਾਣੀ ਹੈ

  • @KulwinderKaur-qi3km
    @KulwinderKaur-qi3km Місяць тому +28

    ਸਟੋਰੀ ਬਹੁਤ ਹੀ ਵਧੀਆ ਸੀ ਅੱਜ ਦੇ ਮੁੰਡੇ ਕੁੜੀਆਂ ਨੂੰ ਜਿਆਦਾ ਲੋੜ ਹੈ ਹੁਣ ਤਲਾਕ ਜਲਦੀ ਮੰਗਦੇ ਨੇ ਮੁੰਡੇ ਕੁੜੀਆਂ ਸਹਿਣਸ਼ੀਲਤਾ ਦੀ ਕਮੀਂ ਹੈ ਨਵੇਂ ਜੋੜਿਆ ਵਿਚ

  • @SukhmanderSingh-uy3xc
    @SukhmanderSingh-uy3xc Місяць тому +30

    ਭੈਣ ਜੀ ਜੋ ਆਪ ਦੱਸਿਆ ਹੱਡ ਬੀਤੀ ਜੋ ਆਦਮੀ ਸੁਣ ਦਾ ਇਹ ਦੇ ਤੇ ਅਮਲ ਕਰੇ ਸੋ ਪਰਮਾਤਮਾ ਘਰ ਵਿੱਚ ਚੱੜਦੀ ਕਲਾ ਚ ਰੱਖੇ
    ਸ ਸ ਬਾਠਿੰਡੇ ਵਾਲੇ
    🎉🎉🎉🎉🎉

    • @lktath
      @lktath  Місяць тому

      ਬਿਲਕੁਲ ਸਹੀ ਵਿਚਾਰ ਜੀ ਤੁਹਾਡੇ 🙏

  • @jagsirsingh4300
    @jagsirsingh4300 Місяць тому +10

    ਬਹੁਤ ਵਧੀਆ ਸੇਧ ਦੇਣ ਵਾਲੀ ਕਹਾਣੀ ਹੈ ਧੰਨਵਾਦ ਭੈਣ ਜੀ

  • @veerpalkaur3269
    @veerpalkaur3269 Місяць тому +28

    ਆਪ ਜੀ ਵਲੋਂ ਸੁਣਾਈ ਗਈ ਇਹ ਕਹਾਣੀ ਅਜ ਦੇ ਸਮਾਜ ਨੂੰ ਸੇਧ ਦੇਣ ਵਾਲੀ ਹੈ ਅਤੇ ਇਹ ਘਰ ਘਰ ਦੀ ਕਹਾਣੀ ਹੈ ਲੜਾਈ ਝਗੜੇ ਵੀ ਅਕਸਰ ਉਥੇ ਹੀ ਹੁੰਦੇ ਹਨ ਜਿੱਥੇ ਪਿਆਰ ਹੋਵੇ ਜੇਕਰ ਲੜਾਈ ਨਾ ਹੋਵੇ ਤਾਂ ਪਿਆਰ ਦੀ ਕੋਈ ਕੀਮਤ ਵਜੂਦ ਨਹੀਂ ਹੈ

  • @shubhdeepsidhu2886
    @shubhdeepsidhu2886 10 днів тому +5

    ਬਹੁਤ ਵਧੀਆ ਕਹਾਣੀ ਹੈ ਜੀ

    • @lktath
      @lktath  10 днів тому

      ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏

  • @mannakhehra4012
    @mannakhehra4012 Місяць тому +14

    ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਦੇ ਨਾਲੋ ਪਰਦਾ ਜੇ ਮਨਸੂ਼ਰ ਨਾ ਬੋਲਦਾ ਤਾਂ ਸੂਲੀ ਕਿਦਾਂ ਚੜਦਾ।ਇੱਕ ਚੁੱਪ ਸੋ ਸੁੱਖ।

  • @sukhwindesinghsukhwindersi4842
    @sukhwindesinghsukhwindersi4842 Місяць тому +11

    ਸਵੇਰ ਦਾ ਭੁਲਾ ਸ਼ਾਮ ਨੂੰ ਘਰ ਆ ਜਾਵੇ ਭੁਲਾ ਨੀ ਆਖੀਦਾ ਭੈਣ ਜੀ ਚੰਗਾ ਵਿਚਾਰ ਧੰਨਵਾਦ 🙏🙏🙏

    • @lktath
      @lktath  Місяць тому

      ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏

    • @chahalchahal937
      @chahalchahal937 23 дні тому

      ਜੇ ਸਵੇਰ ਦਾ ਭੁਲਿਆ ਸ਼ਾਮ ਨੂੰ ਆ ਕੇ ਫੇਰ ਭੁੱਲਣ ਲੱਗ ਪਿਆ ਫੇਰ। ਜਿਸ ਦੀ ਆਸ ਜ਼ਿਆਦਾ ਕੀਤੀ ਜਾ ਸਕਦੀ ਆ।
      ਏਹ ਕਹਾਣੀ ਤੌਰ ਤੇ ਮਜ਼ੇਦਾਰ ਆ।ਤੱਥ ਕੁਝ ਹੋਰ ਹੀ ਹੁੰਦੇ ਆ ਜੀ

    • @user-em4ut1mb8f
      @user-em4ut1mb8f 23 дні тому +1

      Good

  • @meghrajsharma5721
    @meghrajsharma5721 Місяць тому +23

    ਬਹੁਤ ਸੁੰਦਰ ‌ਕਹਾਣੀ ਭੈਣ‌ ਜੀ
    ਦਾ ਬੋਲਚਾਲ ਦਾ‌ ਤਰੀਕਾ
    ਬਹੁਤ ਵਧੀਆ ਲੱਗਿਆ

    • @lktath
      @lktath  Місяць тому

      ਪਿਆਰੇ comments ਲਈ ਤੁਹਾਡਾ ਬਹੁਤ ਧੰਨਵਾਦ ਜੀ 🙏

  • @virdevindersingh2365
    @virdevindersingh2365 25 днів тому +8

    ਬਹੂਤ ਵਧੀਆਕਿਹਾ ਸੁਨ ਕੇ ਕਿਸੇ ਦਾ ਘਰ ਵਸ ਜਾਵੇ 🙏🏾

    • @lktath
      @lktath  24 дні тому

      ਸਲਾਘਾ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @raghvirchand3710
    @raghvirchand3710 17 днів тому +13

    ਬਹੁਤ ਵਧੀਆ ਸੇਧ ਦੇਣ ਲਈ ਧੰਨਵਾਦ ਭੈਣ ਜੀ। ਹੋ ਸਕਦੈ ਇਹ ਸੇਧ ਲੈਕੇ ਕਿਸੇ ਦਾ ਘਰ ਵਸ ਜਾਵੇ।

    • @lktath
      @lktath  11 днів тому

      ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @Butagappy
    @Butagappy Місяць тому +14

    ਚੰਗੀ ਸਿੱਖਿਆ ਦੇਣ ਲਈ ਤੁਹਾਡਾ ਧੰਨਵਾਦ ਭੈਣ ਜੀ, ਏਸੇ ਤਰ੍ਹਾਂ ਦੀਆਂ, ਘਟਨਾਵਾਂ ਤੇ ਚਾਨਣ ਪਾਉਂਦੇ ਰਿਹਾ ਕਰੋ, ਤਾਂ ਜ਼ੋ ਲੋਕਾਂ ਦਾ ਮਾਰਗ ਦਰਸ਼ਨ ਹੁੰਦਾ ਰਹੇ, ਸਤਿ ਸ੍ਰੀ ਆਕਾਲ ਭੈਣ ਜੀ 🙏

  • @user-jz4yx7vc4g
    @user-jz4yx7vc4g Місяць тому +5

    ਬਹੁਤ ਹੀ ਵਧੀਆ ਕਹਾਣੀ ਆ ਪਰ j ਕੌਈ ਸਮਝੇ ਤਾਂ ਘਰ ਖਰਾਬ ਨਾ ਹੋਣ ,ਤਲਾਕ ਬਹੁਤ ਹੀ ਬੁਰੀ ਗੱਲ ਹੈ

    • @lktath
      @lktath  Місяць тому

      ਬਿਲਕੁਲ ਸਹੀ ਕਿਹਾ ਜੀ ਤੁਸੀ 🙏

  • @rajumalhi899
    @rajumalhi899 Місяць тому +16

    ਬਿਲਕੁੱਲ ਸਹੀ ਮੈਸਜ ਦਿੱਤਾ ਤੁਸੀਂ ਮੈਡਮ ਜੀ

  • @harwinderkaur1310
    @harwinderkaur1310 Місяць тому +5

    ਬਹੁਤ ਵਧੀਆ ਸਿਖਿਆ ਦਿੱਤੀ ਭੈਣ ਜੀ ਨੇ ਇਸ ਨੂੰ ਹੀ ਜ਼ਿੰਦਗੀ ਕਹਿੰਦੇ ਹਨ ਕਦੀ ਵੀ ਅਲੱਗ ਨਾ ਹੋਵੋ

    • @lktath
      @lktath  Місяць тому

      ਬਿਲਕੁਲ ਸਹੀ ਕਿਹਾ ਜੀ, ਧੰਨਵਾਦ ਜੀ 🙏

  • @KaramvirSingh-st3ux
    @KaramvirSingh-st3ux Місяць тому +4

    ਵਾਹਿਗੁਰ ਜੀ ਸਭ ਦੇ ❤ਬਦਲ ਦੇਵੇ ਆ ਕਹਾਣੀ ਸੁਣ ਕੇ ਕਰਮ ਵੀਰ ਘੌੜੇਨਵੀਆ ਪ੍ਰਧਾਨ

    • @lktath
      @lktath  6 днів тому

      ਪ੍ਰਮਾਤਮਾ ਸਦਾ ਤੁਹਾਡੇ ਉਪਰ ਕਿਰਪਾ ਬਣਾਏ ਰੱਖਣ ਜੀ 🙏

  • @HarpreetSingh-xx4px
    @HarpreetSingh-xx4px Місяць тому +15

    ਸਭ ਲਈ ਵਧੀਆ ਸੰਦੇਸ਼ ਹੈ ਜੀ।

  • @HarpalSingh-qd5lp
    @HarpalSingh-qd5lp Місяць тому +10

    Bahut badhiya kabildari wali story hai g good presentation thanks g

    • @lktath
      @lktath  Місяць тому

      Many thanks for your kind words 🙏

  • @naibsingh7122
    @naibsingh7122 Місяць тому +10

    ਬਹੁਤ ਵਧੀਆ ਗੱਲ ਹੈ ਜੀ

  • @pargatsingh4276
    @pargatsingh4276 Місяць тому +16

    ਬਹੁਤ ਵਧੀਆ ਕਹਾਣੀ ਜੀ
    ਇੰਝ ਲੱਗ ਰਿਹਾ ਕਿ ਜਿਵੇਂ ਸੱਚੀ ਗੱਲ ਹੋਵੇ

  • @khalsachardikala
    @khalsachardikala 15 днів тому +3

    ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਬੀਬੀ ਜਗਜੀਤ ਕੌਰ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

    • @lktath
      @lktath  13 днів тому

      ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਦੇਣ, ਧੰਨਵਾਦ ਜੀ 🙏

  • @NajjarSandhu-jr5do
    @NajjarSandhu-jr5do 13 днів тому +4

    ਧੰਨਵਾਦ ਆਂਟੀ ਜੀ
    ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

    • @lktath
      @lktath  13 днів тому

      ਪ੍ਰਮਾਤਮਾ ਸਦਾ ਤੁਹਾਡੇ ਉਪਰ ਕਿਰਪਾ ਬਣਾਏ ਰੱਖਣ ਜੀ 🙏

  • @roopbrar3755
    @roopbrar3755 29 днів тому +7

    ਵਾਹ ਜੀ ਵਾਹ ਬਹੁਤ ਵਧੀਆ ਘਾਣੀ ਸੁਣਾਈ ਜੀ ਧਨਵਾਦ

    • @lktath
      @lktath  28 днів тому

      ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏

  • @sewasingh6501
    @sewasingh6501 Місяць тому +11

    ਬਹੁਤ ਵਧੀਆ ਕਹਾਣੀ

    • @lktath
      @lktath  Місяць тому +1

      ਧੰਨਵਾਦ ਜੀ 🙏

  • @sukhayurvaidicstore544
    @sukhayurvaidicstore544 Місяць тому +18

    ਔਰਤ ਨੇ ਔਰਤ ਦਾ ਪੱਖ ਪੂਰਿਆ ਹੈ ਪਰ ਗਿੱਧਾ ਦੋਨਾਂ ਹੱਥਾਂ ਬਿਨਾਂ ਨਹੀਂ ਪੈਂਦਾ

    • @singhamritpal2652
      @singhamritpal2652 Місяць тому +2

      Good 🎉

    • @rimpykajal7802
      @rimpykajal7802 Місяць тому +1

      no tuhade warge loka de soch nakr ka ghar khrab na loka da

    • @Kiranjeetkaur59843
      @Kiranjeetkaur59843 28 днів тому +2

      ਜਿਆਦਾਤਰ ਗਿੱਧਾ ਇੱਕ ਹੱਥ ਨਾਲ ਹੀ ਪੈਂਦਾ ਤਾਹੀਓਂ ਵਿਛੋੜੇ ਪੈਂਦੇ ਨੇ 😡😥

    • @SukhwinderKaur-pn9gn
      @SukhwinderKaur-pn9gn 18 днів тому

      ​@@Kiranjeetkaur59843hnji sahi keha tsi

  • @palasingh5151
    @palasingh5151 Місяць тому +27

    ਬਹੁਤ ਸਿੱਖਣ ਨੂੰ ਮਿਲਿਆ ਭੈਣ ਜੀ

  • @SandeepSingh-ld4cm
    @SandeepSingh-ld4cm Місяць тому +18

    ਵਾਹਿਗੁਰੂ ਜੀ ਵਾਹਿਗੁਰੂ ਜੀ

    • @lktath
      @lktath  Місяць тому

      ਵਾਹਿਗੁਰੂ ਜੀ ਧੰਨਵਾਦ ਜੀ 🙏

  • @sahibdeep_masih__
    @sahibdeep_masih__ 5 днів тому +1

    pehli bar suneya zindgi ch ki talak hoye dubara jude nahi oh ta ik duje nu dekh ke raji nai hunde eda hi sab di soch ho jawe ta ujde ghar fer toh khushal ho jaan bht vdiya jii 😇

    • @lktath
      @lktath  4 дні тому +1

      ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

    • @sahibdeep_masih__
      @sahibdeep_masih__ День тому

      @@lktath my pleasure ji

  • @SatnamSingh-yl1rr
    @SatnamSingh-yl1rr Місяць тому +17

    ਬਹੁਤ ਵਧੀਆ ਕਹਾਣੀ ਲੱਗੀ,, ਸਾਨੂੰ ਇਸ ਕਹਾਣੀ ਤੋਂ ਕੁੱਝ ਸਿੱਖਣਾ ਚਾਹੀਦਾ ਹੈ

    • @lktath
      @lktath  Місяць тому +1

      ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏

  • @baldevsinghbrar4335
    @baldevsinghbrar4335 Місяць тому +15

    ਬਹੁਤ ਵਧੀਆ ਸੋਚ ਹੈ ਇਸ ਤਰਾਂ ਦੀਆਂ ਹੋਰ ਵੀ ਪੋਸਟਾ ਪਾਇਆ ਕਰੋ ਬੀਬਾ ਜੀ ਜੇ ਲੋਕ ਸਮਝ ਜਾਣ
    ਬਹੁਤ ਬਹੁਤ ਧੰਨਵਾਦ ਜੀ

    • @lktath
      @lktath  Місяць тому

      ਧੰਨਵਾਦ ਜੀ,ਪਰਮਾਤਮਾ ਸਦਾ ਤੁਹਾਡੇ ਉਪਰ ਕਿਰਪਾ ਬਣਾਏ ਰੱਖਣ ਜੀ 🙏

    • @sorajrani3444
      @sorajrani3444 27 днів тому

      Very nice story sister ji

  • @SardarniJiAnmol-vc2qu
    @SardarniJiAnmol-vc2qu 5 днів тому +1

    Right ji aapki baat 💯💯💯👍🏻👍🏻👍🏻💯

    • @lktath
      @lktath  5 днів тому

      Thanks a lot for your time and support 🙏

  • @user-wt9im6qs9q
    @user-wt9im6qs9q Місяць тому +7

    ਪੜਨਾ ਸੁਣਨਾ ਤਾਂ ਕੋਈ ਬੁਰਾ ਨਹੀਂ ਪਰ ਕੋਈ ਅਮਲ ਕਮਾਵੇ ਨਾ ਕਹਾਣੀ ਤਾਂ ਸਮਾਤੇ ਪਰ ਅੱਜ ਦੀਆਂ ਜਨਾਨੀਆਂ ਦੀ ਜੁਬਾਨ ਬਹੁਤ ਮਾੜੀ 50,, ਪਰਸੈਂਟ ਸਾਰੇ ਬੰਦੇ ਦੀ ਹੀ ਗਲਤੀ ਕੱਢ ਤੀ ਜੇ ਨਾਹੀ ਪਿਆਰ ਸੀ ਤਾਂ ਤਲਾਕ ਹੀ ਕਿਉਂ ਹੁੰਦਾ ਕਿਸੇ ਨੂੰ ਸੁਣਾਉਣਾ ਸੌਖਾ ਹਰ ਕੋਈ ਸੁਣਾ ਦੋ ਪਰ ਅਮਲ ਕਰਨਾ ਬਹੁਤ ਔਖਾ

    • @lktath
      @lktath  Місяць тому

      ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @Tech_user29
    @Tech_user29 14 днів тому +3

    ਬਹੁਤ ਸੋਹਣੀ ਕਹਾਣੀ ਆ ਜੀ

    • @lktath
      @lktath  13 днів тому

      ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @AmrikSingh-fi1mn
    @AmrikSingh-fi1mn Місяць тому +7

    ਬਹੁਤ ਵਧੀਆ ਜੀ । ਵਾਹਿਗੁਰੂ ਜੀ ।

  • @KamalKumar-ow7mq
    @KamalKumar-ow7mq 10 днів тому +2

    Very good message ji

    • @lktath
      @lktath  10 днів тому

      Many many thanks ji 🙏

  • @baljitsingh-fr9jj
    @baljitsingh-fr9jj Місяць тому +16

    ਬਹੁਤ ਵਧੀਆ ਹੋਇਆ । ਜੀਵਨ ਸਾਥੀ ਦੇ ਨਾਲ ਜਿੰਦਗੀ ਹੈ ।।

  • @GurmeetSingh-nt5el
    @GurmeetSingh-nt5el 11 днів тому +10

    ਬਹੁਤ ਵਧੀਆ ਲੱਗਿਆ ਕਹਾਣੀ ਸੁਣ ਕੇ ਅੱਜ ਪਹਿਲੀ ਵਾਰ ਕਿਸੇ ਨੂੰ ਕਮੇਂਟ ਕੀਤਾ . ਬਹੁਤ ਵਧੀਆ ਜੀ

    • @lktath
      @lktath  10 днів тому

      ਤੁਹਾਡਾ ਸੁਆਗਤ ਹੈ ਜੀ, ਪ੍ਰਮਾਤਮਾ ਸਦਾ ਤੁਹਾਡੇ ਉਪਰ ਕਿਰਪਾ ਬਣਾਏ ਰੱਖਣ ਜੀ 🙏

  • @HappySingh-pi4wh
    @HappySingh-pi4wh Місяць тому +19

    ਮੈ ਵੀ ਇੱਕ ਐਸੀ ਜਿੰਦਗੀ ਜਿਓੰਦੇ ਜਿਉਂਦੇ ਉਦਾਸ ਹੋ ਗਿਆ ਸਾਰਾ ਕੁੱਝ ਹੁੰਦੇ ਹੋਏ ਵੀ ਦੁੱਖੀ ਹਾਂ

    • @litikasharma1759
      @litikasharma1759 Місяць тому

      Kiu 😢dso ki hoya sbh thik ta hai happy ji

    • @user-jk7do6sd4u
      @user-jk7do6sd4u 25 днів тому

      Happy singh ji ki hoya ji dso gae ji

    • @chahalchahal937
      @chahalchahal937 23 дні тому +1

      ਮੇਰੇ ਕੋਲ ਆ ਜਾਈਂ। ਜਿਉਣਾ ਸਿਖਾ ਦਿਆਂਗੇ।
      ਪਿਤਾ ਜੀ ਵਲੋਂ ਦੋ ਕਿੱਲੇ ਜ਼ਮੀਨ।
      ਬੇਟਾ ਇੰਟਰਨੈਸ਼ਨਲ ਅਥਲੀਟ।8-10ਕਰੋੜ ਦੀ ਜਾਇਦਾਦ ਬਣਾਈ ਆ।
      ਕਾਰੋਬਾਰ ਵੀ ਕਰਦਾ ਆਂ।
      ਲੋਕ ਸਤਿਕਾਰ ਕਰਦੇ ਆ।
      ਹੱਥੀਂ ਰੋਟੀ ਪਕਾਈ ਆ।
      ਨਿਤਨੇਮ ਵੀ ਕਰੀਦਾ।

    • @user-me2gk2tm8u
      @user-me2gk2tm8u 22 дні тому

      Hlo

    • @litikasharma1759
      @litikasharma1759 22 дні тому

      Dso pls

  • @simarrama6597
    @simarrama6597 5 днів тому +1

    ਬਹੁਤ ਵਧੀਆ ਜੀ

    • @lktath
      @lktath  5 днів тому

      ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏

  • @harwindersingh3834
    @harwindersingh3834 Місяць тому +18

    ਵਧੀਆ ਵੀਡੀਓ ਚੰਗਾ ਸੁਨੇਹਾ ਦਿੱਤਾ

    • @lktath
      @lktath  Місяць тому +1

      ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏

  • @KulwantSingh-bm5eb
    @KulwantSingh-bm5eb Місяць тому +24

    ਬਹੁਤ ਭਾਵੁਕ ਵਾਲੀ ਕਹਾਣੀ ਹੈ ਭੈਣ ਜੀ 😢😢

    • @lktath
      @lktath  Місяць тому

      ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

    • @chahalchahal937
      @chahalchahal937 23 дні тому

      ਏਦਾਂ ਈ ਸਕੂਲ ਕਾਲਜ ਹੀਰ,ਸੱਸੀ, ਸੋਹਣੀ ਵਗੈਰਾ ਵਗੈਰਾ ਪੜ੍ਹ ਕੇ ਮੈਂ ਵੀ ਆਪਣੇ ਆਪ ਨੂੰ ਰਾਂਝਾ, ਪੁੰਨੂੰ, ਮਹੀਂਵਾਲ ਸਮਝਣ ਲੱਗ ਪਿਆ। ਫੇਰ ਪਤਾ ਉਦੋਂ ਲੱਗਾ ਜਦੋਂ ਮੈਂ ਪੜ੍ਹਿਆ ਲਿਖਿਆ ਹੋ ਕੇ ਕੁੱਤਾ ਸ਼ਬਦ ਆਪਣੇ ਲਈ ਸੁਣਿਆ।
      ਜ਼ਿਆਦਾ ਭਾਵੁਕ ਹੋਣ ਦੀ ਲੋੜ ਨਹੀਂ

    • @lktath
      @lktath  23 дні тому

      @@chahalchahal937 🙏

  • @hddgfdg8
    @hddgfdg8 24 дні тому +3

    ਬਹੁਤ ਵਧੀਆ ਏਹ ਕਹਾਣੀ ਦੇ ਨਾਲ ਇਕ msg ਵੀ ਹੈ

    • @lktath
      @lktath  22 дні тому

      ਸਲਾਘਾ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @BikramjeetSingh-kx4wk
    @BikramjeetSingh-kx4wk 11 днів тому +2

    Very good 💯

    • @lktath
      @lktath  10 днів тому

      Thanks ji 🙏

  • @sahibsinghsaran5008
    @sahibsinghsaran5008 4 дні тому +1

    Bahut vadhuya kahani C

    • @lktath
      @lktath  4 дні тому

      ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @virsasingh6859
    @virsasingh6859 Місяць тому +16

    ਬਹੁਤ ਸੋਹਣੀ ਸਿਖਿਆ 👌👌

  • @Progaming12391
    @Progaming12391 Місяць тому +3

    ਵਾਹ ਜੀ ਵਾਹ ਵਾਹਿਗੁਰੂ ਜੀ ❤❤❤❤❤❤

    • @lktath
      @lktath  6 днів тому

      ਧੰਨਵਾਦ ਜੀ❤

  • @jagdeepbrar6447
    @jagdeepbrar6447 8 днів тому +2

    ਬਹੁਤ ਵਧੀਆ ਕਹਾਣੀ ਜੀ

    • @lktath
      @lktath  8 днів тому

      ਧੰਨਵਾਦ ਜੀ 🙏

  • @desisroyetv7450
    @desisroyetv7450 3 дні тому

    ਬਹੁਤ ਵਧੀਆ ❤

  • @jaswindersidhu3680
    @jaswindersidhu3680 Місяць тому +3

    Very nice story.

  • @BestEverPubgVideos
    @BestEverPubgVideos Місяць тому +8

    wonderful story

  • @RamanSingh-jv2rp
    @RamanSingh-jv2rp 7 днів тому +2

    Bahut wadia Bibi ji

    • @lktath
      @lktath  6 днів тому

      Thanks a lot for your time and support 🙏

  • @user-zu2de3jx8f
    @user-zu2de3jx8f 5 днів тому +1

    Boht vdya story aunti ji

    • @lktath
      @lktath  5 днів тому

      God bless you dear 🙏

  • @mihansingh3301
    @mihansingh3301 25 днів тому +3

    ਬਿਲਕੁਲ ਠੀਕ ਨੇ ਭੈਣੇ ਗੱਲ❤

    • @lktath
      @lktath  24 дні тому

      ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @jagjeetbrar6662
    @jagjeetbrar6662 9 днів тому +2

    main comment bahut ghat krda
    par eh story sun k vdia lagga
    very good knowledge in story

    • @lktath
      @lktath  6 днів тому

      Many many thanks for your valuable time and support 🙏

  • @HARNEKSINGH-td9tb
    @HARNEKSINGH-td9tb 8 днів тому +2

    Nice story

    • @lktath
      @lktath  8 днів тому

      Many many thanks ji 🙏

  • @user-ir3dm1lp8z
    @user-ir3dm1lp8z Місяць тому +11

    Very nice video

  • @satwinderrealyouristrueisa9647
    @satwinderrealyouristrueisa9647 Місяць тому +3

    The best theme really. Forgiveness is divine and Virtue. Mutual understanding is the best policy.
    Thanks

  • @ravisingh60rs
    @ravisingh60rs 6 днів тому +2

    Sachhi gal hai bilkul sahi salah

    • @lktath
      @lktath  6 днів тому

      ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @BaljinderSingh-hg6dl
    @BaljinderSingh-hg6dl 7 днів тому +1

    Very. Nice. Vedio. Ji

    • @lktath
      @lktath  6 днів тому

      Thanks a lot ji 🙏

  • @balbirmukerianballi9099
    @balbirmukerianballi9099 Місяць тому +18

    ਬਹੁਤ ਖ਼ੂਬਸੂਰਤ ਕਹਾਣੀ ਹੈ,ਤਲਾਕ ਦੇ ਸ਼ੌਕੀਨਾਂ ਲਈ।ਅੱਜ ਦੇ ਪੂੰਜੀਵਾਦੀ ਯੁਗ ਵਿੱਚ ਬਦਲੀਆਂ ਹੋਈਆਂ ਕਦਰਾਂ ਕੀਮਤਾਂ ਅਨੁਸਾਰ ਤੁਸੀਂ ਵੀ ਹਾਂਦਰੂ ਮੋੜ ਕੱਟੋ ਤਾਕਿ ਗ੍ਰਹਿਸਥੀ ਜੀਵਨ ਦਾ ਉਜਾੜਾ ਨਾ ਹੋਵੇ।

  • @user-xp2hh8wz2n
    @user-xp2hh8wz2n Місяць тому +153

    ਮੇਰਾ ਤਲਾਕ ਤਾ ਨਹੀਂ ਹੋਈਆਂ ਪਰ ਇਕ ਸਾਲ ਹੋ ਗਿਆ ਮੇਰੀ ਘਰਵਾਲੀ ਨੂੰ ਗਈ ਹੁਣ ਉਸ ਤੋ ਬਿਨਾ ਜੀਦਗੀ ਨਰਕ ਲੱਗਦੀ ਆ ਮੈਂ ਉਸ ਤੋ ਮਾਫੀ ਵੀ ਮੰਗ ਲਈ ਵੀ ਦੁਵਾਰਾ ਆਜਾ ਗਲਤੀਆਂ ਮੈ ਕੀਤਾ ਆ ਹੁਣ ਮੈਂ ਸੁਧਰ ਗਿਆ ਹਾ ਕੰਮ ਤੇ ਲੱਗ ਗਿਆ ਵਾਹਿਗੁਰੂ ਤੇ ਭਰੋਸਾ ਆ। ਕਿਸੇ ਦਾ ਸਾਥ ਨਾ ਛੱਡੋ।

    • @gurvirk8685
      @gurvirk8685 Місяць тому +7

      Veer g Waheguru da Ghrr bot Vadda,, jaror Wapis aao gi,,, saber na shadio 🙏

    • @goldysandhu4630
      @goldysandhu4630 Місяць тому +1

      Jaroor ik duje jiwan sathi di kadar karo ji te sab to vadda bharosa karo shak sab to vadh ghar ujad da duniaa te waheguru sab da bhala kare

    • @NirmalSingh-hg5rk
      @NirmalSingh-hg5rk Місяць тому +6

      ਕੋਈ ਨਾ ਵੀਰ ਸਭ ਠੀਕ ਹੋਜੂ

    • @HarwinderSingh-me1tr
      @HarwinderSingh-me1tr Місяць тому +6

      ਵਹਿਗੁਰੂ ਜੀ ਹਰ ਇਕ ਹੱਸਦਾ ਵੱਸਦਾ ਰੱਖੋ

    • @luckystonesforyou2276
      @luckystonesforyou2276 Місяць тому +1

      Mainu sab naal maa baap brother sister rishtedaar naal todta phir apne bhaian naal milke ghar toh kadta kji karran samajh ni lag rahi ikala batha sochi jana

  • @RavinderKaur-od3cc
    @RavinderKaur-od3cc 3 дні тому

    ਮੈਡਮ ਜੀ ਗੱਲਾਂ ਕਹਿਣ ਨੂੰ ਹੋਈਆਂ ਪਰ ਕੋਈ ਅਮਲ ਨਹੀਂ ਕਰਦਾ ਜਿੰਦਗੀ ਜਿਉਣੀ ਬਹੁਤ ਔਖੀ ਹੈ ਮੈਡਮ ਜੀ ਕੋਈ ਇਸ ਗੱਲ ਦੀ ਕੋਈ ਅਮਲ ਨਹੀ ਕਰਦਾ ਜੀਦੇ ਕੋਲ ਧੀ ਧੀ ਹੋਵੇ ਪਰ ਪਿਓ ਕਦੇ ਪੁੱਛੇ ਨਾ ਪਰ ਉਹ ਮਾਂ ਵੀ ਕਦੇ ਮਾਫ ਨਹੀਂ ਕਰਦੀ ਨਹੀਂ

  • @gaganmaan3773
    @gaganmaan3773 7 днів тому +1

    Bhut vdia guide kr rahe o tusi bhain ji👍

    • @lktath
      @lktath  6 днів тому

      Many many thanks for your valuable time and support 🙏

  • @ALLINONE-nr2fx
    @ALLINONE-nr2fx Місяць тому +4

    Unbelievably good story

  • @HarjinderSingh-nr4ky
    @HarjinderSingh-nr4ky Місяць тому +7

    Very nice story mam Jagjit Kaur ji sun ke swaad aa gia ❤❤❤

  • @baljinderaulakh5540
    @baljinderaulakh5540 Місяць тому +4

    ਕਹਾਣੀ ਵਧੀਆ ❤❤❤❤❤

    • @lktath
      @lktath  4 дні тому

      ਧੰਨਵਾਦ ਜੀ 🙏

  • @Gurbani_shorts379
    @Gurbani_shorts379 Місяць тому +28

    ਆਂਟੀ ਜੀ ਕਈ ਤਾਂ ਵਕਤ ਨਾਲ ਸੁਧਰ ਜਾਂਦੇ ਨੇ ਓਨਾ ਦੇ ਘਰ ਦੁਬਾਰਾ ਵਸ ਜਾਂਦੇ ਨੇ ਕਈ ਏਦਾਂ ਦੇ ਢੀਠ ਹੁੰਦੇ ਨੇ ਕਿ ਉਹ ਸੁਧਰਨਾਂ ਨੀ ਚਾਹੁੰਦੇ ਉਹ ਫਿਰ ਕੱਲੇ ਦੇ ਕੱਲੇ ਰਹਿ ਜਾਂਦੇ ਹਨ।

    • @lktath
      @lktath  Місяць тому +3

      ਬਿਲਕੁਲ ਸਹੀ ਕਿਹਾ ਜੀ ਤੁਸੀ, ਧੰਨਵਾਦ ਜੀ 🙏

  • @virinderjitkaur2243
    @virinderjitkaur2243 11 днів тому +1

    Very heart touching story.

    • @lktath
      @lktath  6 днів тому

      Thanks ji 🙏 ❤

  • @user-qv2fe7ru6k
    @user-qv2fe7ru6k 4 дні тому

    Bahut vadia gal kehi aa .satkar Karo sare aa da koi v hove

  • @Dtgaming65
    @Dtgaming65 Місяць тому +7

    Sat Shiri Akal je App je de story. Is very nice and good. Moral masses for all family Thanks sister je God Blesse You

  • @manjitsingh404
    @manjitsingh404 Місяць тому +6

    ਬਕਵਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਗੜੀਆਂ ਨਸਲਾਂ ਕਦੇ ਸੁਧਾਰ ਦੀ ਆ ਨਹੀਂ

    • @simranjeetkaur3999
      @simranjeetkaur3999 Місяць тому +1

      Sahi gll hai......eh bs manipulate krn de tareke aw

  • @Satnamsingh-io6iw
    @Satnamsingh-io6iw Місяць тому +2

    ਬਹੁਤ ਵਧੀਆ ਸਿੱਖਿਆ ਦਾਇਕ ਕਹਾਣੀ। ਬਹੁਤ ਟੁੱਟੇ ਪ੍ਰੀਵਾਰਾਂ ਨੂੰ ਜੌੜਨ ਦਾ ਕੰਮ ਕਰੇਗੀ।

    • @lktath
      @lktath  Місяць тому

      ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਦੇਣ 🙏

  • @gurdialsingh456
    @gurdialsingh456 Місяць тому +1

    ਭੈਣ ਜੀ ਕਹਾਣੀ ਬਹੁਤ ਹੀ ਚੰਗੀ ਹੈ ਸਮਾਜ ਦੇ ਵਿੱਚ ਬਹੁਤ ਕੁੱਝ ਹੁੰਦਾ ਹੈ ਸਾਨੂੰ ਸਮਜ ਹੋਣੀ ਚਾਹੀਦੀ ਹੈ ਲੋਕ ਤਾਂ ਤਮਾਸ਼ਾ ਦੇਖਦੇ ਹਨ ਇਕ ਦੂਸਰੇ ਤੋਂ ਦੂਰ ਹੋ ਕੇ ਅਕਲ ਆਗੀ

    • @lktath
      @lktath  6 днів тому

      ਬਿਲਕੁਲ ਸਹੀ ਕਿਹਾ ਜੀ ਤੁਸੀ 🙏

  • @harbindersingh7803
    @harbindersingh7803 Місяць тому +4

    Bahut vadhia story hey ji.

  • @RamSinghshergill-yk6wz
    @RamSinghshergill-yk6wz Місяць тому +11

    ਬਹੁਤ ਵਧੀਆ👍💯

  • @BALKAR_KHAN_MUSIC_GROUP
    @BALKAR_KHAN_MUSIC_GROUP 16 днів тому +1

    ਕਿਆ ਬਾਤ ਆ ਜੀ ਬਾਹਲੀ ਅੱਤ ਕਹਾਣੀ ਆ very nice good 💯💯💯💯💯

    • @lktath
      @lktath  15 днів тому

      ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏