Це відео не доступне.
Перепрошуємо.

ਮਾਲਦਾਰ ਛੜਾ 25 PUNJABI BEST SHORT MOVIE 2022 | PUNJABI FILM JATT BEAT RECORD

Поділитися
Вставка
  • Опубліковано 22 бер 2022
  • New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2019, Latest Videos 2019, Punjabi Songs, Latest punjabi songs, Pollywood, Music tadka, Punjabi Tadka, Beat, Record.
    Subscribe our Channel:- jatt beat record
    Contact us:- jattbeatrecord@gmail.com
    This content is Subject To Copyright of Jatt Beat Record.

КОМЕНТАРІ • 774

  • @inder0645
    @inder0645 2 роки тому +176

    ਦੋਸਤੋ ਕਿਵੇਂ ਲੱਗਿਆ ਭਾਗ 25 ਅਗਲਾ ਭਾਗ ਮੰਗਲਵਾਰ ਨੂੰ 9 ਵਜੇ

  • @naseerahmedmehar8089
    @naseerahmedmehar8089 2 роки тому +10

    Kanwel bilkul shahzadi acter Hy...her angel ki trf sy.... specialy awaj AUR adain..wooo love her

  • @harveersingh5583
    @harveersingh5583 2 роки тому +11

    ਯਾਰ ਭਾਗੂ ਜਿਨੇ ਨੂੰ ਸੁਆਦ ਆਉਣ ਲੱਗੀਆਂ ਉਹਨੇ ਨੂੰ ਖ਼ਤਮ ਕਰ ਦਿੱਤੀ ਬਾਈ ਦੇਖ ਕੇ ਧਰਮ ਨਾਲ ਆ ਸੁਆਦ ਜਾਦਾ ਜਿਉਂਦੇ ਰਹੋ ਸਾਰੀ ਟੀਮ ਬਹੁਤ ਵਧੀਆ ਬਹੁਤ ਹੀ ਵਧੀਆ

  • @gurvindersinghpakka3109
    @gurvindersinghpakka3109 2 роки тому +9

    ਮੇਰੀ ਤੀਮੀ ਉਤੇ ਲਗਾ ਚਾਹੇ ਥੱਲੇ ਸਿਰਾ ਬਾਈ ਜੀ 🤣🤣🤣🤣 🤣🤣🤣🤣🤣

  • @user-zf1dd6li5d
    @user-zf1dd6li5d 2 роки тому +16

    ਬਹੁਤ ਵਧੀਆ ਸਦਰ ਵਾਈ 👌🏻🙋‍♂️💃🏼🕺🏼

  • @shivuharry3730
    @shivuharry3730 2 роки тому +14

    ਮਜਾ ਆ ਗਿਆ ਬਹੁਤ ਸ਼ਾਨਦਾਰ 😂😂😂😂😂😂😂😁😁😁😁😁🥰🥰🥰😘😘😘👍👍👍👍👍👍👍👌👌👌👌👌👌

  • @jassgaming6178
    @jassgaming6178 Рік тому +2

    mera fevrat banda ta hun aayeaa 😀😀😀

  • @dildeeprai5792
    @dildeeprai5792 2 роки тому +4

    ਭਾਗੂ ਦੇ ਖੜੇ ਲੰਨ ਤੇ ਸੋਟਾ ਮਾਰਿਆ ਲਾਲ ਜੀ ਪੱਗ ਆਲੇ ਗਿਆਨੀ ਨੇ

  • @Pro_Artist_51
    @Pro_Artist_51 2 роки тому +9

    Babal kaur di acting v ghaint👌👌👌👌👌

  • @HarjinderBhullar6076
    @HarjinderBhullar6076 2 роки тому +2

    ਸਹੀ ਗੱਲ ਆ ਭਾਗੂ ਦੀ ਜਿੰਨਾ ਟਾਇਮ ਸੁਹਾਗਰਾਤ ਨੀ ਮਨਾਈ ਜਾਵੇ ਵਿਆਹ ਨੀ ਮੰਨਿਆ ਜਾਂਦਾ ਸਾਡੇ ਤਾਂ ਭਾਗੂ ਕਹਿੰਦਾ

  • @bassboosted5047
    @bassboosted5047 2 роки тому +8

    Hold kr k cmt krn aayea main jama sirra kr dita ajjj sawaad aa geyea
    “ inraaaa ishq a ajj te “

  • @preetbhullar4661
    @preetbhullar4661 2 роки тому +3

    19:34 ਤੇ😂😂😂🤣🤣 ਮੱਛਰਦਾਨੀ ਏਹ੍ਹ ਲੈ ਕੇ ਦਿਊ ਹੁਣ ਆਵਦੇ ਖਸਮ ਤੋਂ ਮੰਗ

  • @sukhsingh8588
    @sukhsingh8588 2 роки тому +14

    ਭਾਗੂਆ ਨਜਾਰੇ ਆ ਤੇਰੇ💕💕

  • @sukhdeepchahal2181
    @sukhdeepchahal2181 2 роки тому +9

    Ganja chkk k lai gya c 😂😂😂😂😂😂 Jonny sins😂😂😂😂

  • @i.happy_0011
    @i.happy_0011 2 роки тому +8

    22 indar part 25ta bahut beautiful and enjoy walla c but hun agle part vich gubaare fod Dene aa te agla part please 🙏 fast to fast thanks 22indar and Kamal love you Wahe guru Ji mehar Kare

  • @Dhillon_tera_yaar_PB-11_wala
    @Dhillon_tera_yaar_PB-11_wala 2 роки тому +3

    ਮੈਂ ਇਕ ਦਿਨ moblie ਚੇ ਦੇਖਿਆ ਸੀ ਫ਼ਿਲਮ ਚੇ ਔਹ ਗਾਜ਼ਾ ਜਾ ਚਕ ਲਾ ਗਿਆ ਸੀ ਮੋਡਿਆਂ ਤੋਂ 😄😄😄😄😄

  • @mangatsinghkularan2031
    @mangatsinghkularan2031 2 роки тому +2

    ਇੰਦਰ ਬਾਈ ਜੀ ਕੁੱਝ ਦਿਨ ਗ਼ਾਇਬ ਪੈ ਗਿਆ ਫੋਨ ਦੀ ਸਕਰੀਨ ਟੁੱਟ ਗਈ ਸੀ ਬਹੁਤ ਹੀ ਵਧੀਆ ਵੀਡੀਓ ਪੇਸ਼ ਕਰਦੀ ਹੈ।ਤੁਹਾਡੀ ਸਮੁੱਚੀ ਟੀਮ

  • @AvtarSingh-rf3hv
    @AvtarSingh-rf3hv 2 роки тому +14

    ਚੰਗੇ ਕੰਮ ਕਰੋ ਚੰਗੀਆਂ ਸਟੋਰੀਆਂ ਬਣਾਓ ਜਿਹੜੀਆਂ ਘਰ ਪ੍ਰਵਾਰ ਦੇ ਵਿੱਚ ਬਹਿ ਕੇ ਅਸੀਂ ਦੇਖ ਸਕੀਏ ਜਾਂ ਫਿਰ ਧਰਨਾਟ 22 ਤੋਂ ਸਿੱਖੋ ਫਿਰ ਵੀ ਮੈਂ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ

  • @avtardeol7895
    @avtardeol7895 2 роки тому +1

    ਭਾਗੂ ਜਿਹੜਾ ਔਕਾਤ ਨਹੀਂ ਭੁੱਲਦੇ ਉਹ ਬਾਈ ਨਹੀਂ ਮਰਦੇ

  • @singhraj414
    @singhraj414 2 роки тому +3

    Bhagu Bai ji Ghar wich barota lag geya.suwaad Aa geya.very nice video. 🤣🤣🤣❤️👍👌

  • @Pritpalsingh-bj7op
    @Pritpalsingh-bj7op 2 роки тому +1

    ਯਾਰ ਭਾਗੂ ਮੰਨ ਗਏ ਤੇਰੇ ਟੇਲੈਂਟ ਨੂੰ ਪੂਰੀ ਤਰ੍ਹਾਂ ਆਸਲੀ ਜਾਪਦੇ

  • @GurmailSingh-br7zl
    @GurmailSingh-br7zl 15 днів тому

    Jeonda reh pindi allea ❤❤thodi entry di wait kr rhe c

  • @jagjitsingh5654
    @jagjitsingh5654 2 роки тому +13

    ਬਹੁਤ ਵਧੀਆ ਹੈ ਇੰਦਰਜੀਤ ਵੀਰ ਕਮਲ ਦਾ ਰੋਲ ਵਧੀਆ ਹੈ ਪਰਮਾਤਮਾ ਤੁਹਾਨੂੰ ਚੱੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

  • @manjeetsidhu4761
    @manjeetsidhu4761 2 роки тому +1

    ਗੁੱਡ ਵੀਰ ਜੀ ਲਵ ਯੂ ਜਿਊਦੇ ਰਹੋ ਬਹੁਤ ਵਧੀਆ👍💯👍💯👍💯👍💯👍💯👍💯👍💯

  • @gurisingh5116
    @gurisingh5116 2 роки тому +5

    ਬਹੁਤ ਬਹੁਤ ਵਧੀਆ 😁😁😁😁😁❤❤❤❤❤👌👌👌👌👌👌

  • @sharmawashingpointcompound1361
    @sharmawashingpointcompound1361 2 роки тому +16

    ਲੋਂਗੋਵਾਲ ਵਾਲੇ ਦੀ ਐਟਰੀ ❤️❤️

  • @balramverma4778
    @balramverma4778 2 роки тому +3

    Wah mere pra tuc ta bde hi kamal de ho. Tode her episode bade hi sohne hone ne.👌👌👍👍😊😊

  • @rajwindergoyal3317
    @rajwindergoyal3317 2 роки тому +3

    Bahut hi wadiya lagi tuhadi sab di acting rab tuhanu bahut bahut tarakki deve jeunde vasde raho vir g

  • @Verma.15
    @Verma.15 2 роки тому +2

    🥳🎉🎈❤️Kya baat hai Lovely Superb Great Awesome 😎👍 Episode 👍👍🙏🙏

  • @charanjitsingh-pq5tq
    @charanjitsingh-pq5tq 2 роки тому +1

    Very beautyfull video.inder.singh thodi sari teem bahut changi a sarea da bahut vadia role a

  • @ricky5272
    @ricky5272 2 роки тому +3

    Very nice
    Keep it up
    God bless you all
    Ricky Brar Hong Kong

  • @mohanjhutty1271
    @mohanjhutty1271 2 роки тому +1

    Kmal kmal kmal Bhagua

  • @lovereetkaur8840
    @lovereetkaur8840 5 місяців тому

    Shukar aa Dutta Aa Giya Yr 😂
    Kine episode to ehdi wait kri janda c main

  • @surjitmathoda818
    @surjitmathoda818 Рік тому +1

    ਸੁਖਵਿੰਦਰ ਸਿੰਘ ਨੂੰ ਜ਼ਿਆਦਾ ਮੋਕਾ ਦਿਆ ਕਰੋ।ਇਦੇ ਨਾਲ ਰੋਣਕ ਲੱਗ ਜਾਂਦੀ ਹੈ।

  • @kyamwiller2576
    @kyamwiller2576 Рік тому +1

    # SHREEK JAMTA # PANJERI...... # MAZ LAT MARGI # hahahahaha hahahahaha very funny
    Thanks for the all team
    BUT REMEMBER
    KISSAN HAL KHALISTAN POWER
    PUNJAB PUNJABI HAL KHALISTAN
    JOBS HAL KHALISTAN POWER
    VOTING SOON NEXT YEAR

  • @RanjitSingh-tg6er
    @RanjitSingh-tg6er 2 роки тому +2

    Lal pag wale Bai di acting jatt sauda wale jinder wargi aa good job

  • @rajwindersingh5364
    @rajwindersingh5364 2 роки тому +1

    Vary nice video❤️🌹❤️ bai g all team good working ਬਾਈ ਇੰਦਰ ਜੱਸੇ ਵੀਡੀਓ ਬਹੁਤ ਵਦੀਆ ਸੀ 👌👌👌👍👍

  • @japnoordhanoa4051
    @japnoordhanoa4051 2 роки тому +3

    Attttttt sirrrrrrrrrraaaaaaaaaa aaggggggggg

  • @khalidmahmood4579
    @khalidmahmood4579 2 роки тому +4

    love ❤️ from Lahore Pakistan

  • @SurinderKumar-tz5vg
    @SurinderKumar-tz5vg 2 роки тому +2

    Very nice brather End Galbat Paji 👍

  • @RajSingh-mr6ij
    @RajSingh-mr6ij 2 роки тому +2

    ਬਹੁਤ ਵਧੀਆ ਲੱਗੀ ਵੀਡੀਓ
    ਅਗਲਾ ਭਾਗ ਵੀ ਬਣਾ ਲੈਣਾ ਜਲਦੀ

  • @gurvindersinghpakka3109
    @gurvindersinghpakka3109 2 роки тому +3

    Bhai Inder tohadi wife bahut meetha bol de aa nice attitude

  • @sardari9341
    @sardari9341 2 роки тому +3

    Inder.. Tsi mainu.handsome lgde o bht

  • @gurjindersingh1612
    @gurjindersingh1612 2 роки тому +2

    Wonderful video all team good 🙏🥀💖🥀👌

  • @internationalpunjabichanne7992
    @internationalpunjabichanne7992 2 роки тому +1

    Inder veere bhot vadia video jaldi Karo part 26

  • @harmailsingh627
    @harmailsingh627 2 роки тому +5

    ਬਹੁਤ ਵਧੀਆ👍💯

  • @balisingh632
    @balisingh632 2 роки тому +21

    ਛੇਤੀ ਤੋਂ ਛੇਤੀ ਅਗਲਾ ਭਾਗ,,,nice viedo...

  • @jassasandhu3287
    @jassasandhu3287 2 роки тому +3

    Siraaaaaaaaa poora kam 👍 Bai ji Jassa Sandhu Jagraon tu

  • @deemotay2048
    @deemotay2048 2 роки тому +4

    Very nice 👍🏾 can’t wait for next part keep it up 👍🏾

  • @manjindersinghbhullar8221
    @manjindersinghbhullar8221 2 роки тому +1

    ਭਾਗੂ ਬਹੁਤ ਵਧੀਆ ਵੀਡੀਓ 👍🏻👍🏻👍🏻👍🏻

  • @AmritSingh-mq6pc
    @AmritSingh-mq6pc 3 місяці тому

    ਧੁਤੇ ਨਾਲੋਂ ਇੰਦਰ ਵੀਰ ਦੀ ਐਕਟਿੰਗ ਬਹੁਤ ਵਧੀਆ ਏ ਬਿਲਕੁਲ ਅਸਲੀ ਲਗਦਾ ਜਿਵੇਂ ਸੱਚੀ ਕੋਈ ਬਜ਼ੁਰਗ ਹੋਵੇ ਧੂਤੇ ਨਾਲੋਂ ਤਾਂ ਬਹੁਤ ਅਗੇ ਆ ਸਾਡਾ ਭਾਗੁ ਵੀਰ

  • @gagantung1720
    @gagantung1720 2 роки тому +1

    Full sirra video aaaa ਭਾੱਗੂ

  • @ABIkumar-iz4sy
    @ABIkumar-iz4sy 2 роки тому +2

    Very nice ji 👌 love you all team members ❤️

  • @user-ww9lz3qd4m
    @user-ww9lz3qd4m 9 місяців тому +1

    ਹੋ ਗਈ ਐਂਟਰੀ ਧੂਤੇ ਵੀਰੇ ਦੀ ਵਾਜੇ ਸਮੇਤ 😂😂

  • @hardeepsingh-uj2ic
    @hardeepsingh-uj2ic 2 роки тому +3

    Jassa I miss you Brother

  • @daivikhongkong8785
    @daivikhongkong8785 2 роки тому +1

    Very nice buhat he vadiya video lagi next pat jaldi ly k aao daivik Hong Kong

  • @sukhwarianch4014
    @sukhwarianch4014 2 роки тому +1

    ਸੜੇ ਨੂੰ ਪਟੋਲੇ ਯਈ ਸਿਆ ਗਈ ਰੱਨ ਨੀ 😍😍

  • @AvtarSingh-rm4lx
    @AvtarSingh-rm4lx 2 роки тому

    ਬਹੁਤ ਹੀ ਵਧੀਆ ਲੱਗੀ ਜੀ26ਵਾ ਭਾਗ ਜ਼ਰੂਰ ਦਿਓ ਜੀ ਧੰਨਵਾਦ

  • @user-bb1ec2ud3e
    @user-bb1ec2ud3e 3 місяці тому

    Bubber Rannit Kaur Dhutta Sadiq verry Nice Singer

  • @YaarTeraUkWala
    @YaarTeraUkWala 2 роки тому +13

    Those beautiful 👀eyes are wathng my Song, may God bless them and lengthen the life of their parents.💐💐💐💐💐💐💐

  • @sharmawashingpointcompound1361
    @sharmawashingpointcompound1361 2 роки тому +6

    ਬਹੁਤ ਵਧੀਆ ਜੀ ❤️❤️

    • @harbhajansingh5390
      @harbhajansingh5390 2 роки тому

      😇😟👍😢😜👍😥😛👍😅😝👍😋😑👍😰😊👍

  • @babbuaulakh2073
    @babbuaulakh2073 Рік тому

    Yrr sahii tah ah episode toh hassa aun laggya 🤣🤣

  • @AmritSingh-mq6pc
    @AmritSingh-mq6pc 3 місяці тому

    ਧੂਤੇ ਤੋ ਉਹ ਗੱਲ ਨੀ ਬਣਦੀ ਥੋਡਾ ਓਵਰ ਐਕਟਿੰਗ ਜਿਹੀ ਕਰਦਾ ਇੰਦਰ ਤਾਂ ਇੰਦਰ ਵੀਰ ਹੈ ਆ

  • @jasvindersinghsawna3367
    @jasvindersinghsawna3367 2 роки тому +1

    Kamal love you ha tenu truck Bhar Ke😘😘😘😘🥰🥰🥰🥰

  • @YuvrajSingh-tq3tv
    @YuvrajSingh-tq3tv 2 роки тому +4

    Very nice video 🙏🏽🙏🏽🥃🥃

  • @AmandeepSingh-lc6jl
    @AmandeepSingh-lc6jl 2 роки тому +1

    ਬਹੁਤ ਵਧੀਆ ਵੀਡਿਓ ਹੈ ਇੰਦਰ ਵੀਰ ਜੀ

  • @__its_Sardar_Ji__
    @__its_Sardar_Ji__ 2 роки тому +2

    Sirra inder and jass❤️

  • @Arnav4149
    @Arnav4149 2 роки тому +1

    ਬਹੁਤ ਵਧੀਆ ਵੀਡੀਉ ਇੰਦਰ ਬਾਈ 🍕🍕

  • @AmritPal-ol9dl
    @AmritPal-ol9dl 2 роки тому +3

    Kamal da 50 hajar v ghat aa j 1 var dedeve Bahut gaint aa run

    • @lovemypind5803
      @lovemypind5803 2 роки тому +1

      Bhut dukh hoea veer tera eh msg dekh ke yaar oh koi lofer ta ni kise di dhe bhan ae ।

  • @balbirsinghsaran6491
    @balbirsinghsaran6491 2 роки тому +2

    Good Part. Of All

  • @user-dt5vi1wf7j
    @user-dt5vi1wf7j 2 роки тому +2

    ਬਹੁਤ ਬਹੁਤ ਖੂਬ 👍

  • @karamjitsidhu1110
    @karamjitsidhu1110 11 місяців тому

    Dutte di entry bumb 🔥🔥🔥🔥

  • @Thealtafmalik_
    @Thealtafmalik_ 2 роки тому +3

    Nice 👌👌

  • @anjalibuttar2544
    @anjalibuttar2544 8 місяців тому

    Haye mera sona veer dhutta mera putt mera none veer ❤❤❤❤love u putt sonya❤❤❤

  • @jagroopdhillon4870
    @jagroopdhillon4870 2 роки тому +1

    Wating for you video 👍👍👍

  • @gagansidhu7487
    @gagansidhu7487 2 роки тому +2

    Love bro ji

  • @amarjitsingh1946
    @amarjitsingh1946 2 роки тому

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @surendersheoran1696
    @surendersheoran1696 2 роки тому +1

    Surender sheoran kheowali sirsa nice video

  • @baljindermallhi1053
    @baljindermallhi1053 2 роки тому +2

    Right Right Right Right Right

  • @sukhbirsingh7998
    @sukhbirsingh7998 9 місяців тому

    Dutta best actor bhai

  • @sohansingh472
    @sohansingh472 2 роки тому +1

    ਬਹੁਤ ਵਧੀਆ ਭਾਗੂ ਬਾਈ

  • @HarjinderBhullar6076
    @HarjinderBhullar6076 2 роки тому

    ਇਸ ਵੀਡੀਓ ਵਿੱਚ ਇੰਦਰ ਭਾਗੂ ਦੇ ਡਾਈਲਾਗ ਸਿਰਾ ਕੱਬੇ ਐਕਟਿੰਗ ਘੈਂਟ ਸਿਰਾ ਬਹੁਤ ਵਧੀਆ ਵੀਡੀਓ ਬਣਾਉਂਦੇ ਆ

  • @triloksinghmakhija2319
    @triloksinghmakhija2319 2 роки тому +4

    Good Comedy 😂😂🤣🤣

  • @kultarsingh8015
    @kultarsingh8015 2 роки тому +11

    ਹੁਣ ਤਾਂ ਭਾਗੂਆ ਵਿਆਹ ਹੋ ਗਿਆ ਤੂੰ ਹਾਲੇ ਵੀ ਕਮਲ ਨੂੰ ਭਾਈ ਭਾਈ ਕਹੀ ਜਾਨਾਂ।

    • @user-im9lq4dk4o
      @user-im9lq4dk4o 2 роки тому +1

      ਸਹੀ ਗੱਲ ਆ ਇਸ ਕਰਕੇ ਗੱਲ ਜੀ ਨੀ ਬਣਦੀ

  • @GagandeepSingh-qy9tp
    @GagandeepSingh-qy9tp 2 роки тому

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਅੱਤ 👍👍👌💯

  • @harwindersingh3732
    @harwindersingh3732 2 роки тому +4

    Tut pad dita lagda pagu n

  • @chamkaursinghbadrukhan6153
    @chamkaursinghbadrukhan6153 2 роки тому +6

    ਬਹੁਤ ਵਧੀਆ👍💯 ਇੰਦਰ ਬਾਈ

  • @amandeepsingh-wm2yj
    @amandeepsingh-wm2yj 8 місяців тому

    Dutta bai di bhoat tym toh wait c

  • @Satish_kumar_
    @Satish_kumar_ 2 роки тому +2

    Very Nice performance of the Movie👍

  • @HarjinderBhullar6076
    @HarjinderBhullar6076 2 роки тому

    ਜਵਾਕ ਤੂੰ ਜੰਮੇਗੀ,ਜੱਸਾ ਜੰਮੂਗਾ, ਤੀਵੀਂ ਜਵਾਕ ਜੰਮਦੀ ਆ ਬੰਦਾ,ਮਾਲਦਾਰ ਛੜੇ ਭਾਗੂ ਨੂੰ ਨੇੜੇ ਲਾ,ਦੇਖੀ ਜੌੜੇ ਜਵਾਕ ਦੋ ਆਉਂਣਗੇ,ਭਾਗੂ ਕਰ ਸਕਦਾ ਤੇਰੇ ਸੋਨੂ ਮੋਨੂ

  • @SandeepSingh-ky1wj
    @SandeepSingh-ky1wj 2 роки тому +1

    ਗਲਾ ਚੱਕ ਕਰਨ ਨੂੰ ਤਾਂ ਇਹ ਕਹਿੰਦਾ ਜਿਵੇਂ ਬਡਾਲੀ ਆਲਾ ਲਾਭ ਡਾਕਟਰ ਹੁੰਦਾ

  • @jasvindersinghsawna3367
    @jasvindersinghsawna3367 2 роки тому +2

    ਕਮਲ hand watch ਨਾਲ ਲਿਆਂਦਾ ਕੀ ਆ ਫੇਰ ਚੰਡੀਗੜ੍ਹ ਚਾਅ ਰਿਹੈ ਗਿਆ

  • @sabbisabbi4343
    @sabbisabbi4343 2 роки тому +5

    ਬਹੁਤ ਵਧੀਆ ਵੀਰੇ 👍👍👍👍👍👍👌👌👌👌👌👌👌

  • @rajumander8653
    @rajumander8653 2 роки тому +4

    Aaye haye bhaguaa tere bulblee, lambee lambee angoor, swaad taan hun aaun lageaaa, aglee vaar kandaaa kad dayen bhai

  • @AmritSingh-mq6pc
    @AmritSingh-mq6pc 3 місяці тому

    ਮੈਂ ਤਾਂ ਬਿਨਾ ਵੇਖੇ ਲਾਇਕ ਕਰ ਦਿਨਾਂ ਵੀਡਿਉ ਨੂੰ ਕਿਉ ਕਿ ਹਰ ਵੀਡਿਉ ਅੱਤ ਹੁੰਦੀ ਆ

  • @PreetPreet-tn6le
    @PreetPreet-tn6le 2 роки тому

    ਮਜ਼ਾ ਆ ਗਿਆ ਬਹੁਤ ਘੈਂਟ ਵੀਡੀਓ ਆ

  • @amnindersingh1371
    @amnindersingh1371 8 місяців тому

    Pindi wala ❤

  • @harmandhaliwal1548
    @harmandhaliwal1548 2 роки тому +1

    Very very nice video Bhai ji 👌👌

  • @LovepreetSingh-mu2ei
    @LovepreetSingh-mu2ei 2 роки тому +1

    😂😂😂 end gll baat 👍

  • @jatinderjattjatt7309
    @jatinderjattjatt7309 2 роки тому

    KAMAL SIRAAA KR GYI