ਤਪੋਬਣ ਦੇ ਵਿੱਚ ਤਪਦਾ ਚੁੱਲ੍ਹਾ ( Langar of Tapoban) Tapoban Dhakki Sahib

Поділитися
Вставка
  • Опубліковано 17 січ 2025

КОМЕНТАРІ • 129

  • @khalsa_dashmesh_da
    @khalsa_dashmesh_da Рік тому +27

    ਸੰਗਤ ਜੀ ਇੱਕ ਉਹ ਵੀ ਸਮਾਂ ਸੀ ਜਦੋਂ ਮਹਾਂਪੁਰਖਾਂ ਨੇ ਪਹਿਲੀ ਵਾਰ ਢੱਕੀ ਸਾਹਿਬ ਵਿਖੇ ਚਰਨ ਟਿਕਾਏ ਸਨ ਜਦੋਂ ਨਾ ਤਾਂ ਇੱਥੇ ਬਿਜਲੀ ਸੀ ਤੇ ਨਾ ਹੀ ਕੋਈ ਰਸਤਾ ਹੀ ਸੀ। ਧੰਨ ਹਨ ਪਿਆਰੇ ਮਹਾਂਪੁਰਖ ਤੇ ਧੰਨ ਹੈ ਉਹਨਾਂ ਦੀ ਕਮਾਈ🙏🙏🙏🙏

  • @ParamjeetKaur-m2h
    @ParamjeetKaur-m2h Рік тому +1

    Waheguru waheguru waheguru waheguru waheguru waheguru

  • @khalsa.tejbirr5223
    @khalsa.tejbirr5223 Рік тому +10

    ਸਾਡੀਆਂ ਸਭ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਨੇ ਅਕਾਲਪੁਰਖ ਵਾਹਿਗੁਰੂ ਜੀ ਕਿਰਪਾ ਕਰਨ ਪਿਆਰੇ ਬਾਬਾ ਜੀਆਂ ਨੂੰ ਲੰਬੀ ਆਰਜ਼ੂ, ਦੇਹ ਅਰੋਗਤਾ, ਚੜ੍ਹਦੀਕਲਾ ਤੇ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ, ਤਪੋਬਣ ਦੀਆਂ ਸਦਾ ਹੀ ਚੜ੍ਹਦੀਆਂਕਲਾਂ ਹੋਵਣ 🙏🏻

  • @harkiratsingh2627
    @harkiratsingh2627 Рік тому +3

    ਵਾਹ ਜੀ ਵਾਹ ਸਾਧੂ ਸੰਤਾਂ ਦੀ ਕਮਾਈ ਧੰਨ ਹੈ ਪ੍ਭੂ ਜੀ ਆਪ ਕਾਰਜ ਕਰਦੇ ਹਨ ਅਪਣੇ ਭਗਤਾਂ ਦਾ ,,, ਤਪੋਬਣ ਵਿੱਚ ਜਿੱਥੇ ਹਰ ਸਮੇਂ ਚੁੱਲ੍ਹਾ ਤਪਦਾ ਹੈ ਅਤੇ ਭੁੱਖੇ ਪੇਟ ਪ੍ਸਾਦਾ ਛਕ ਤਿ੍ਪਤ ਹੁੰਦੇ ਹਨ ,,,ਉੱਥੇ ਰੂਹਾਨੀਅਤ ਦਾ ਚੁੱਲ੍ਹਾ ਵੀ ਹਰ ਸਮੇਂ ਤਪਦਾ ਹੈ ,,, ਜਿਥੇ ਹਰ ਇੱਕ ਸ਼ਰਧਾਲੂ ਅਪਣੀ ਆਤਮਾ ਦੀ ਭੁੱਖ ਨੂੰ ਤਿ੍ਪਤ ਕਰਦਾ ਹੈ ,,, ਬਹੁਤ ਬਹੁਤ ਧੰਨਵਾਦ ਹੈ ਬਾਬਾ ਜੀ ਆਪ ਜੀ ਦਾ ,,,

  • @HarwinderSingh-dc8us
    @HarwinderSingh-dc8us 3 місяці тому

    ਧੰਨ ਧੰਨ ਪਿਆਰੇ ਤਪੋਬਨ ਵਾਲੇ ਮਹਾਰਾਜ ਜੀ 🙏🏻❤️🌹

  • @satinderkaur8324
    @satinderkaur8324 Рік тому +5

    ਤਪੋਬਣ ਢੱਕੀ ਸਾਹਿਬ ਪਿਆਰੇ ਅਕਾਲ ਪੁਰਖੁ ਵਾਹਿਗੁਰੂ ਜੀ ਦਾ ਘਰ ਹੈ ਜੀ ❤🙏

  • @khalsa.tejbirr5223
    @khalsa.tejbirr5223 Рік тому +1

    ਧੰਨ ਸੰਗਤਾਂ ਕਿਵੇਂ ਪਰੇਮ ਨਾਲ ਸੇਵਾ ਵਿੱਚ ਜੁੜੀਆਂ ਹੋਈਆਂ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਚਲਾਇਆ ਵੀਹ ਰੁਪਏ ਦਾ ਲੰਗਰ ਅੱਜ ਵੀ ਨਿਰੰਤਰ ਚੱਲ ਰਿਹਾ ਹੈ ਤੇ ਭਾਵੇਂ ਕੋਈ ਅਮੀਰ ਹੋਵੇ ਗਰੀਬ ਹੋਵੇ ਜਿਵੇਂ ਮਰਜ਼ੀ ਹੋਵੇ ਹਰ ਕੋਈ ਆਕੇ ਲੰਗਰ ਛਕਦਾ ਹੈ ਤੇ ਆਪਣੀ ਭੁੱਖ ਨੂੰ ਤਰਿਪਤ ਕਰਦਾ ਹੈ, ਗੁਰੂ ਨਾਨਕ ਦਾ ਬੂਹਾ ਸਭਨਾਂ ਲਈ ਖੁੱਲਾ ਹੈ, ਸਭਨਾਂ ਲਈ ਸਾਂਝਾ ਹੈ ਦੁਆਰਾ ਮੇਰੇ ਸਤਿਗੁਰ ਦਾ। ਧੰਨ ਧੰਨ ਸੰਤ ਮਹਾਰਾਜ ਜੀ ਤਪੋਬਣ ਵਾਲੇ ਜਿਨ੍ਹਾਂ ਗੁਰੂ ਨਾਨਕ ਪਾਤਸਾਹ ਜੀਆਂ ਦੇ ਸਰਬ ਸਾਂਝੇ ਉਪਦੇਸ਼ ਨੂੰ ਜਿੱਥੇ ਖੁਦ ਚੜ੍ਹਦੀਕਲਾ ਨਾਲ ਕਮਾਇਆ ਹੈ ਉੱਥੇ ਸਭ ਦੁਨੀਆਂ ਨੂੰ ਵੀ ਇਹ ਦਰਿੜ ਕਰਵਾਇਆ ਹੈ। ਧੰਨ ਤਪੋਬਣ ਦੀ ਪਵਿੱਤਰ ਧਰਤੀ ਜਿੱਥੇ ਦਿਨ ਰਾਤ ਨਾਮ ਬਾਣੀ ਦੀਆਂ ਗੂੰਜਾਰਾਂ ਪੈਂਦੀਆਂ ਤੇ ਅੱਠੇ ਪਹਿਰ ਗੁਰੂ ਕੇ ਲੰਗਰ ਖੁੱਲੇ ਵਰਤਦੇ ਨੇ ਕੋਈ ਵੀ ਆਕੇ ਛਕ ਸਕਦਾ ਹੈ 🙏🏻🙏🏻🥹🚩

  • @bainsBains-v4p
    @bainsBains-v4p Рік тому +5

    ਧੰਨ ਧੰਨ ਗੁਰਦੇਵ ਜੀਉ ਧੰਨ ਹੈ ਆਪ ਜੀ ਦੀ ਕਮਾਈ ਬਾਰੰ ਬਾਰ ਨਮਸਕਾਰ ਹੈ ਆਪ ਜੀ ਨੂੰ

  • @FatehjeetSingh282
    @FatehjeetSingh282 Місяць тому

    ਰਿਸ਼ੀ ਜੀ ਜਪਦੇ ਅਤੇ ਜਪਾਉਂਦੇ ਪ੍ਰਭੂ ਦਾ ਨਾਮ ਅਮੁਲਾ ਜੀ

  • @anandveerkaur6698
    @anandveerkaur6698 Рік тому +1

    ਧੰਨ ਹੈ ਤਪੋਬਣ ਢੱਕੀ ਸਾਹਿਬ ਦੀ ਧਰਤੀ ਜਿੱਥੋਂ ਕੋਈ ਵੀ ਖਾਲੀ ਨਹੀਂ ਮੁੜਦਾ

  • @Rajeshkaur-s9z
    @Rajeshkaur-s9z Рік тому +3

    ਧਨ ਧਨ ਢੱਕੀ ਸਾਹਿਬ ਤਪੋਬਨ ਧਨ ਧਨ ਬਾਬਾ ਜੀ ਨੂੰ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਦੇ ਸ਼ਹੀਦਾਂ ਨੂੰ ਬੀ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਸਬਨਾ ਦੇ ਸਿਰ ਮਹਿਰ ਕਰਨੀ 🙏🙏 ਵਾਹਿਗੁਰੂ ਵਾਹਿਗੁਰੂ

  • @pardeepkhattra1563
    @pardeepkhattra1563 Рік тому +1

    ਵਾਹ ਜੀ ਵਾਹ.. ਬਹੁਤ ਹੀ ਸੋਹਣੀ ਕਵਿਤਾ ਪੜ੍ਹੀ ਗਈ ਹੈ ਤਪੋਬਣ ਢੱਕੀ ਸਾਹਿਬ ਦੇ ਜੱਥੇ ਵੱਲੋਂ .. ਬਿਲਕਲ ਸੱਚ ਹੈ ਪਹਿਲਾਂ ਇਹ ਸਿਰਫ ਇਕ ਬੀਆਬਾਨ ਜੰਗਲ ਹੁੰਦਾ ਸੀ ਜਿੱਥੇ ਹਰ ਕੋਈ ਜਾਣ ਤੋਂ ਡਰਦਾ ਸੀ। ਫਿਰ ਮਹਾਂਪੁਰਸ਼ਾਂ ਨੇ ਘੋਰ ਤਪੱਸਿਆ ਕਰਕੇ ਪਰਮਾਤਮਾ ਦਾ ਨਾਮ ਜੱਪਕੇ ਇਸ ਨੂੰ ਤਪੋਬਣ ਢੱਕੀ ਸਾਹਿਬ ਬਣਾਇਆ। ਅੱਜ ਇਸ ਅਸਥਾਨ ਨੂੰ ਧਰਤੀ ਤੇ ਬੈਕੁੰਠ ਕਿਹਾ ਜਾਂਦਾ ਹੈ ਅਤੇ ਹਰ ਸਮੇਂ ਸੰਗਤਾਂ ਦੀ ਰੌਣਕ ਲੱਗੀ ਰਹਿੰਦੀ, ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹਨ ਅਤੇ ਕੋਈ ਵੀ ਭੁੱਖਾ ਨਹੀੰ ਜਾਂਦਾ ਪ੍ਰਭੂ ਦੇ ਘਰ ਤੋਂ। ਇੱਥੇ ਆ ਕੇ ਹਰ ਕੋਈ ਪ੍ਰਭੂ ਦੇ ਨਾਮ ਵਿਚ ਜੁੜ ਜਾਂਦਾ ਹੈ। ਮਹਾਂਪੁਰਸ਼ਾਂ ਦੀ ਮਿੱਠੀ ਆਵਾਜ ਵਿਚ ਪ੍ਰਮਾਤਮਾ ਦੇ ਗੁਣ ਸੁਣਨ ਨੂੰ ਮਿਲਦੇ ਹਨ ਅਤੇ ਹਰ ਕੋਈ ਚਾਹੇ ਬੱਚਾ, ਚਾਹੇ ਬੁੱਢਾ ਇੱਥੋਂ ਤੱਕ ਕੇ ਤਪੋਬਣ ਦੇ ਜੀਵ ਜੰਤੂ ਵੀ ਪ੍ਰਭੂ ਦੀ ਮਹਿਮਾ ਕਰਦੇ ਹਨ। 🥹🥹

  • @ramansidhu2092
    @ramansidhu2092 Рік тому +2

    ਬਹੁਤ ਹੀ ਸੁੰਦਰ ਵੀਡੀਓ ਹੈ ਤਪੋਬਨ ਦੇ ਕਣ ਕਣ ਵਿੱਚ ਨਾਮ ਦੀਆਂ ਮਹਿਕਾਂ ਆਉਂਦੀਆਂ ਹਨ। ਕੁਦਰਤ ਦੇ ਨੇੜੇ ਹੈ ਧੰਨ ਤਪੋਬਨ ਦਾ ਅਸਥਾਨ।

  • @Prabh._.kaur01
    @Prabh._.kaur01 Рік тому +3

    Waheguru ji 🙏🙏

  • @iqbalbenipal199
    @iqbalbenipal199 Рік тому +6

    ਧੰਨ ਧੰਨ ਸੰਤ ਖਾਲਸਾ ਜੀ

  • @malkeetmand1950
    @malkeetmand1950 Рік тому +2

    Sant Baba darshan singh ji rabbi roop 🙏🙏

  • @sabreetsinghsingh
    @sabreetsinghsingh Рік тому +2

    ਸੰਤ ਕੀ ਸੰਗਤ ਸਤਿਗੁਰ ਨਾਮੁ ਦਿਵਾਵੈ

  • @Harpreetkaur-he3hj
    @Harpreetkaur-he3hj Рік тому +2

    ऐसे ही सदैव तपोवन में चूल्हा मघता रहे
    संत जी के नाम रूपी लंगर का सदैव प्रवाह चलता रहे!

  • @baljinderkaur735
    @baljinderkaur735 Рік тому +1

    Wahegureji wahegureji wahegureji kirpa kiro jio Tere suhkar hai ji mehar Karo babaji mehar Karo ji babaji sat shir alkal babaji ❤❤❤❤❤❤🌹🌹🥀🥀

  • @satwindersingh7138
    @satwindersingh7138 Рік тому +1

    🙏🙏🙏🙏🙏🌹ਵਾਹਿਗੁਰੂ ਜੀ

  • @ManpreetSingh-bb8wm
    @ManpreetSingh-bb8wm Рік тому +1

    ਵਾਹਿਗੁਰੂ

  • @karanvirkullar110
    @karanvirkullar110 Рік тому +1

    💐💐🙏🏻🙏🏻ਵਾਹਿਗੁਰੂ ਜੀ🙏🏻🙏🏻💐💐

  • @kulbirkaur3286
    @kulbirkaur3286 Рік тому +2

    Waheguru ji di full kirpa ji 🎉🎉🎉🎉🎉❤❤❤❤❤❤❤😊😊😊😊😊🙏🙏🙏🙏🙏🙏🙏🙏🙏🙏🙏👍🥰😋

  • @satwindersingh7138
    @satwindersingh7138 Рік тому

    ਤਪੋਬਣ ਦੀ ਧਰਤੀ ਨੂੰ ਮੈ ਲੱਖਾ ਵਾਰੀ ਪ੍ਰਣਾਮ ਕਰਾ ਤਪੋਬਣ ਦੇ ਵਾਸੀ ਨੂੰ ਮੈ ਬੰਧਨਾ ਬੰਧਨਾ ਵਾਰੋ ਵਾਰ ਕਰਾ🙏🙏🙏🙏🙏

  • @barinderpalkaur4744
    @barinderpalkaur4744 Рік тому +2

    Waheguru ji

  • @amarjeetkaur7351
    @amarjeetkaur7351 Рік тому +1

    ਚੜ੍ਹਦੀ ਕਲਾ ਗੁਰ ਤੇਰੀ ਦਿਨੋਂ ਦਿਨ ਚੜ੍ਹਦੀ ਕਲਾ

  • @Dalwinder-g2s
    @Dalwinder-g2s Рік тому

    ਬਾਬਾ ਜੀ ਮੇਰਾ ਭਲਾ ਕਰੇਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @rajdeepkaurkaur-dm7lt
    @rajdeepkaurkaur-dm7lt Рік тому

    Weheguru ji ka Weheguru ji ki fateh baba kipre rakho mere te thude tu bina mere koi v nhi

  • @ramgarh1110
    @ramgarh1110 Рік тому +2

    ਵਡਿਆਈ ਹੈ ਧੰਨ ਗੁਰੂ ਨਾਨਕ ਜੀ ਦੇ ਇਸ ਸੋਹਣੇ ਦਰਬਾਰ ਦੀ ਸਿਫਤ ਹੈ ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ ਜੀ ਦੀ ਇਸ ਜੰਗਲ ਦੇ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੋਹਣਾ ਦਰਬਾਰ ਵਸਾਇਆ, ਨਾਮ ਦਾਨ ਦਾ ਲੰਗਰ ਲਾਇਆ

  • @khalsa.tejbirr5223
    @khalsa.tejbirr5223 Рік тому +1

    ਹੇ ਦਿਆਲੂ ਕਿਰਪਾਲੂ ਸਤਿਗੁਰ ਜੀਓ ਕਿਰਪਾ ਕਰੋ ਸਾਨੂੰ ਆਪਣੇ ਪਿਆਰੇ ਸਾਧੂਆਂ ਦੇ ਚਰਨਾਂ ਦੀ, ਆਪਣੀ ਪਿਆਰੀ ਸੰਗਤ ਦੇ ਚਰਨਾਂ ਦੀ ਧੂੜੀ ਬਖਸ਼ੋ ਜੀ ਤਾਂ ਜੋ ਸਾਡੇ ਵੀ ਪਾਪਾਂ ਦਾ ਨਾਸ ਹੋ ਜਾਵੇ.. ਕਿਰਪਾ ਕਰੋ ਅਸੀਂ ਸਦਾ ਹੀ ਆਪ ਜੀ ਦੇ ਪਿਆਰਿਆਂ ਦੀ ਚਰਨ ਧੂੜ ਚ ਇਸ਼ਨਾਨ ਕਰੀਏ, ਸਾਡੇ ਸਰੀਰ ਉੱਤੇ ਸਦਾ ਹੀ ਉਨ੍ਹਾਂ ਦੇ ਚਰਨਾਂ ਦੀ ਧੂੜੀ ਪੈਂਦੀ ਰਹੇ ਤੇ ਸਾਡਾ ਮਨ ਵੀ ਕਿਤੇ ਨਿਰਮਲ ਹੋ ਜਾਵੇ 🙏🏻🙏🏻🙏🏻

  • @rinkudhillon4573
    @rinkudhillon4573 Рік тому

    ਚੜਦੀ ਕਲਾ 🚩

  • @ramgarh1110
    @ramgarh1110 Рік тому

    Dhan Dhan sant kahlsa ji

  • @mahaveerdhiman5388
    @mahaveerdhiman5388 Рік тому +2

    ਧੰਨ ਤਪੋਬਣ ਦੀ ਧਰਤੀ ਨੂੰ ਕਰੋੜਾਂ ਵਾਰ ਨਮਸਕਾਰ ❣️❣️❣️❣️❣️

  • @SandeepSingh-ur4wj
    @SandeepSingh-ur4wj Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sunnysunny-ed3sj
    @sunnysunny-ed3sj Рік тому

    👏🌹❤️SATNAM SHRI WAHEGURU SAHIB JI🙏🙏👏🙏

  • @TapobanAustrlia0515
    @TapobanAustrlia0515 Рік тому +2

    Very nice video

  • @Dont-mind310
    @Dont-mind310 Рік тому

    Dhan gursikh piare

  • @rashpalbains5838
    @rashpalbains5838 5 місяців тому

    🎉🎉🎉wahaguruji🎉🎉🎉

  • @Sarb-sukhs
    @Sarb-sukhs Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻🙏🏻🙏🏻🙏🏻🙏🏻🙏🏻

  • @Sabimanku
    @Sabimanku Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji ka khalsa waheguru ji ke fateh ji aap sab nu

  • @KaramjitKaur-hk5nw
    @KaramjitKaur-hk5nw Рік тому +1

    Waheguru, Waheguru, Waheguru, Waheguru, Tana, Baba Ji, Waheguru Ji, Khalsa, Waheguru, ji Fateh ji🙏🙏

  • @JagdevSingh-tx8ux
    @JagdevSingh-tx8ux Рік тому +3

    ❤very nice

  • @ਜੰਗੀਰਸਿੰਘਟਿਵਾਣਾ

    ਵਾਹਿਗੁਰੂ ਜੀ 🙏

  • @jaswinderkauraujla1056
    @jaswinderkauraujla1056 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏🙏🙏

  • @ginasadana780
    @ginasadana780 Рік тому

    Harjot : Waheguruji Babaji 🙏🙏🌹🌹

  • @middleclass66
    @middleclass66 Рік тому

    Wahaguru ji Wahaguru ji 🙏🏻🙏🏻🙏🏻🙏🏻

  • @KiranGrewal-l5v
    @KiranGrewal-l5v Рік тому +1

    ਵਾਹਿਗੁਰੂ ਜੀ

  • @ManpreetSingh-113
    @ManpreetSingh-113 Рік тому +2

    ਵਾਹਿਗੁਰੂ ਜੀ👏👏

  • @Daljeetkauruppla
    @Daljeetkauruppla Рік тому +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਧੰਨ ਅਕਾਲ ਪੁਰਖ ਕਿ੍ਪਾ ਕਰੋ ਜੀ ਧੰਨ ਮਹਾਂਪੁਰਸ਼ ਸੰਤ ਦਰਸ਼ਨ ਸਿੰਘ ਖਾਲਸਾ ਪਿਤਾ ਪਿਆਰੇ ਧੰਨ ਧੰਨ ਵਾਹਿਗੁਰੂ ਜੀ ❤❤❤❤❤❤❤❤❤❤❤❤❤❤

  • @TapobanAustrlia0515
    @TapobanAustrlia0515 Рік тому

    ਹੁਣ ਤਾ ਅੱਠੇ ਪਹਿਰ ਹੀ ਤਪੋਬਣ ਦੇ ਵਿੱਚ ਤਪਦਾ ਚੁੱਲਾ ਜੀ
    ਦੁਨੀਆ ਭਰ ਤੋ ਸੰਗਤ ਆਵੇ ਲੰਗਰ ਵਰਤੇ ਖੁੱਲਾਂ ਜੀ
    ਵਾਹ ਜੀ ਵਾਹ !!
    ਕਿੰਨੀਆਂ ਰੌਣਕਾਂ ਲੱਗੀਆਂ ਨੇ ਮੇਰੇ ਗੁਰਾ ਦੇ ਦਰਬਾਰ ਵਿੱਚ ਜੀ
    ਰੂਹ ਖੁਸ ਹੋ ਗਈ ਦਰਸ਼ਨ ਕਰਕੇ ਜੀ

  • @iqbalbenipal199
    @iqbalbenipal199 Рік тому

    ਵੱਡੀ ਹੈ ਕਮਾਈ ਤੇਰੀ ਮੇਰੇ ਢੱਕੀ ਵਾਲੇ ਸ਼ਹਿਨਸ਼ਾਹ ਤਾਹੀਓਂ ਤਾਂ ਇੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਸੀਸ ਝੁਕਾਉਣ ਲਈ ਤਪੋਬਣ ਵਿਖੇ ਪਹੁੰਚਦੀਆਂ ਹਨ ❤

  • @jaswinderkauraujla1056
    @jaswinderkauraujla1056 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤️❤️

  • @SukhpreetKaur-vi5th
    @SukhpreetKaur-vi5th Рік тому

    Waheguru ji waheguru ji waheguru

  • @khalsa.tejbirr5223
    @khalsa.tejbirr5223 Рік тому

    ਸੰਗਤ ਜੀ ਯਾਦ ਕਰੀਏ ਉਹ ਸਮਾਂ ਜਦੋਂ ਇੱਥੇ ਇਹ ਕੇਵਲ ਇੱਕ ਬੀਆਬਾਨ ਜੰਗਲ ਹੀ ਸੀ ਜਿੱਥੇ ਕੋਈ ਰਾਤ ਨੂੰ ਤਾਂ ਕੀ ਦਿਨੇ ਵੀ ਕੋਲੋਂ ਲੰਘਣ ਤੋਂ ਡਰਦਾ ਸੀ, ਜਿੱਥੇ ਕੋਈ ਬਿਜ਼ਲੀ ਕੋਈ ਪਾਣੀ ਕੋਈ ਕੁਟੀਆ ਕੁਝ ਵੀ ਨਹੀਂ ਸੀ। ਧੰਨ ਸੰਤ ਜੀ ਮਹਾਰਾਜ ਜੋ ਗਰਮੀ ਸਰਦੀ ਭੁੱਖ ਪਿਆਸ ਹਨੇਰੀ ਤੁਫਾਨ ਮੀਂਹ ਝੱਖੜ ਸੱਪ ਬਿੱਛੂ ਤੇ ਹੋਰ ਜਹਿਰੀਲੇ ਜੀਵ ਜੰਤੂਆਂ ਦੀ ਪਰਵਾਹ ਕੀਤੇ ਬਿਨ੍ਹਾਂ ਹੀ ਪ੍ਰਭੂ ਦੀ ਯਾਦ ਵਿੱਚ, ਪਰੇਮ ਵਿੱਚ ਖੁੱਲੇ ਅਸਮਾਨ ਹੇਠਾਂ ਹੀ ਜੰਗਲਾਂ ਚ ਸਮਾਧੀਆਂ ਲਾ ਬੈਠ ਗਏ, ਪਰਮੇਸ਼ਰ ਦੇ ਨਾਲ ਐਸੀਆਂ ਪਰੇਮ ਦੀਆਂ ਡੋਰਾਂ ਪਾਈਆਂ ਕਿ ਵੈਰਾਗ ਵਿੱਚ ਬਾਬਾ ਜੀਆਂ ਦਾ ਤਨ ਸੁੱਕ ਕੇ ਹੱਡਾਂ ਦੀ ਪਿੰਜਰ ਹੋ ਗਿਆ ਸੀ ਪਰੰਤੂ ਬਾਬਾ ਜੀ ਫੇਰ ਵੀ ਬਿਨ੍ਹਾਂ ਕੁਝ ਛਕੇ ਬਿਨ੍ਹਾਂ ਗਰਮੀ ਸਰਦੀ ਦੀ ਪਰਵਾਹ ਕੀਤੇ ਪ੍ਭੂ ਭਗਤੀ ਵਿੱਚ ਲੀਨ ਸਨ। ਬਾਬਾ ਜੀਆਂ ਤੋਂ ਵੱਧ ਨਾਮ ਦੀ ਮਹਿਮਾ ਨੂੰ ਹੋਰ ਕੌਣ ਜਾਣ ਸਕਦਾ ਹੈ।ਅੱਜ ਦੇ ਸਮੇਂ ਚ ਬਾਬਾ ਜੀ ਜੈਸਾ ਮਹਾਨ ਤਪੱਸਵੀ ਹੋਰ ਕੋਈ ਨਹੀਂ ਹੈ। ਵੈਰਾਗ ਤਿਆਗ ਦੀ ਮੂਰਤ ਧੰਨ ਬਾਬਾ ਜੀ ਖੁਦ ਰੱਬ ਦਾ ਰੂਪ ਹਨ ਅਣਜਾਣ ਬਣਕੇ ਰਹਿੰਦੇ ਨੇ ਕਦੇ ਆਪਣੇ ਆਪ ਨੂੰ ਜਣਾਉਂਦੇ ਨਹੀਂ, ਆਏ ਤਾਂ ਧੁਰ ਦਰਗਾਹੋਂ ਹੀ ਪੂਰੇ ਨੇ ਬਸ ਸਾਡੇ ਕਲਿਯੁਗੀ ਜੀਵਾਂ ਦੇ ਭਲੇ ਹਿੱਤ ਭਗਤੀ ਦੇ ਪੂਰਨੇ ਪਾਏ ਨੇ। ਨਮਸ਼ਕਾਰ ਹੈ ਬਾਬਾ ਜੀਆਂ ਦੀ ਵੱਡੀ ਕਮਾਈ ਨੂੰ। ਬਾਬਾ ਜੀਆਂ ਨੇ ਤਪੋਬਣ ਦੇ ਰੂਪ ਚ ਸਾਨੂੰ ਬਹੁਤ ਵਿਲੱਖਣ ਧਰੋਹਰ ਬਖਸ਼ੀ ਹੈ ਅਸੀਂ ਦੇਣ ਨੀ ਦੇ ਸਕਦੇ🙏🏻🙏🏻

  • @amendeepkaur9781
    @amendeepkaur9781 3 місяці тому

    Waheguru jio 🙏🏻

  • @shamshersingh2592
    @shamshersingh2592 Рік тому +1

    Waheguru waheguru waheguru waheguru waheguru ji 🙏🙏

  • @kaursurinder954
    @kaursurinder954 Рік тому +1

    waheguru ji waheguru ji waheguru ji waheguru ji waheguru ji 🙏🙏🙏🙏🙏🙏🌹🌹🌹🌹🌹❤️

  • @khalsa_dashmesh_da
    @khalsa_dashmesh_da Рік тому

    ਵਾਕਈ ਜੀ ਮਹਾਂਪੁਰਖਾਂ ਨੇ ਕਮਾਈਆਂ ਕਰ ਕਰ ਕੇ ਇਸ ਬਿਆਬਾਨ ਜੰਗਲ 🌲 ਨੂੰ ਭਗਤੀ ਕਰਨ ਦਾ ਕੇਂਦਰ ਬਣਾ ਦਿੱਤਾ🙏। ਅੱਜ ਇੱਥੇ ਦੂਰੋ ਦੂਰੋ ਸੰਗਤਾਂ ਆ ਕੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੁੰਦੀਆਂ ਹਨ🙏🙏🙏🙏

  • @randhawa9219
    @randhawa9219 Рік тому +1

    Waheguru waheguru waheguru ji 🙏🙏🙏 dhan dhan dhan satguru Baba ji very very very thanks baba ji 🙏🌹🌹🌹🌹🌹🙏

  • @baljitgrewal4468
    @baljitgrewal4468 Рік тому

    Wahgoro👏👏 ji

  • @BaghwanSingh-rd3sj
    @BaghwanSingh-rd3sj 11 місяців тому

    ❤🎉🎉🎉🎉🎉❤

  • @jugrajbenipal3279
    @jugrajbenipal3279 Рік тому +2

    🙏🏻🙏🏻🙏🏻🙏🏻🙏🏻

  • @ravidhillon1745
    @ravidhillon1745 Рік тому +1

    ਚੜਦੀ ਕਲਾ ਜੀ ❤

  • @hardeepsinghdeol7601
    @hardeepsinghdeol7601 Рік тому +1

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏

  • @NamdevSindhav
    @NamdevSindhav Рік тому +1

    Waheguru ji waheguru ji waheguru ji waheguru ji waheguru ji

  • @RajKumar-xt7uk
    @RajKumar-xt7uk Рік тому

    Waheguru ji🥀🥀🥀🥀🥀🙏🙏🙏🙏🙏🥀🥀🥀🥀🥀

  • @zarmalaulakh4133
    @zarmalaulakh4133 8 місяців тому +1

    ਤਪੋਬਣ ਦੀ ਧਰਤੀ ਨੂੰ ਮੈ ਲੱਖਾ ਵਾਰੀ ਪ੍ਰਣਾਮ ਕਰਾ ਤਪੋਬਣ ਦੇ ਵਾਸੀ ਨੂੰ ਮੈ ਬੰਧਨਾ ਵਾਰੋ ਵਾਰ ਕਰਾ🙏🏻🙏🏻

  • @gurcharansingh9570
    @gurcharansingh9570 Рік тому +2

    ਧੰਨ ਮਹਾਂਪੁਰਸ਼

  • @sarbjitkaur3369
    @sarbjitkaur3369 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @AmandeepSingh-nd8py
    @AmandeepSingh-nd8py Рік тому

    Dhan Dhan Sant khalsa ji 🙏🙏🙏

  • @khalsa.tejbirr5223
    @khalsa.tejbirr5223 Рік тому

    ਬਹੁਤ ਹੀ ਪਿਆਰੀ ਵੀਡੀਓ ਦੇਖਕੇ ਰੂਹ ਖੁਸ਼ ਹੋ ਗਈ ਤੇ ਬਹੁਤ ਹੀ ਪਿਆਰੀ ਕਵਿਤਾ ਇੱਕ ਇੱਕ ਬੋਲ ਸੱਚ ਹੈ। ਸੱਚਮੁੱਚ ਹੁਣ ਤਾਂ ਤਪੋਬਣ ਦੇ ਵਿੱਚ ਅੱਠੇ ਪਹਿਰ ਚੁੱਲ੍ਹਾ ਤਪਦਾ ਹੈ, ਖੁੱਲਾ ਲੰਗਰ ਚੱਲਦਾ ਹੈ ਤੇ ਦੁਨੀਆਂ ਭਰ ਤੋਂ ਸੰਗਤ ਆਉਂਦੀ ਹੈ ਤੇ ਲੰਗਰ ਛਕ ਕੇ ਆਪਣੇ ਪੇਟ ਦੀ ਭੁੱਖ ਨੂੰ ਤਰਪਿਤ ਕਰਦੀ ਹੈ। ਜਿੱਥੇ ਸੰਗਤ ਲੰਗਰ ਛਕਕੇ ਆਪਣੇ ਪੇਟ ਦੀ ਭੁੱਖ ਨੂੰ ਸ਼ਾਂਤ ਕਰਦੀ ਹੈ, ਉੱਥੇ ਸੰਤ ਜੀ ਮਹਾਰਾਜ ਵੱਲੋਂ ਨਾਮ ਬਾਣੀ ਦਾ ਲੰਗਰ ਵੀ ਖੁੱਲਾ ਵਰਤਾਇਆ ਜਾਂਦਾ ਹੈ ਜਿਸ ਦੁਆਰਾ ਸੰਗਤਾਂ ਦੇ ਮਨਾਂ ਦੀ ਤਰਿਪਤੀ ਹੁੰਦੀ ਹੈ, ਅਨੇਕਾਂ ਤਪਦੇ ਹਿਰਦਿਆਂ ਨੂੰ ਠੰਡਕ ਮਿਲਦੀ ਹੈ। ਤਪੋਬਣ ਤੋਂ ਕਿਸੇ ਦਾ ਵਾਪਿਸ ਆਉਣ ਨੂੰ ਮਨ ਨੀ ਕਰਦਾ ਹੁੰਦਾ ਇੱਥੇ ਆਕੇ ਜੋ ਅਨੰਦ ਮਹਿਸੂਸ ਹੁੰਦਾ ਹੈ ਉਹ ਸ਼ਬਦਾਂ ਚ ਬਿਆਨ ਨੀ ਕੀਤਾ ਜਾ ਸਕਦਾ। ਮੇਰੇ ਤਾਂ ਆਪ ਦਿਲ ਚ ਖਿੱਚ ਪੈਂਦੀ ਹੈ ਕਿ ਮੈਂ ਕਿਤੇ ਉੱਡਕੇ ਤਪੋਬਣ ਆ ਜਾਵਾਂ 🙏🏻🙏🏻🥹🥹

  • @parvindersingh6812
    @parvindersingh6812 Рік тому

    Dhan dhan baba Deep singh ji Maharaja

  • @JagtarSingh-wk9cc
    @JagtarSingh-wk9cc Рік тому

    Satnam Shri Waheguru ji 🙏

  • @singh-mq7io
    @singh-mq7io Рік тому

    🌹 ੴ ੴ ੴ ੴ ੴ 🌹🙏

  • @Amarjitdhunna-d8r
    @Amarjitdhunna-d8r Рік тому +1

    Very good job. Waheguru bless you guys.

  • @KuljeetKaursandhu-so1iy
    @KuljeetKaursandhu-so1iy Рік тому

    Waheguru ji 🙏♥️💐

  • @yodhbenipal
    @yodhbenipal Рік тому +1

    🙏🙏🙏🙏🙏🙏

  • @khalsa.tejbirr5223
    @khalsa.tejbirr5223 Рік тому +2

    ਰਾਜੇ ਜੋਗੀ ਸਾਧੂਆਂ ਦੀ ਵਸਾਈ ਹੋਈ ਤਪੋਬਣ ਦੀ ਪਵਿੱਤਰ ਧਰਤੀ ਨੂੰ ਬਾਰੰ ਬਾਰ ਸੀਸ ਨਿਵਾਕੇ ਨਮਸ਼ਕਾਰ ਹੈ। ਨਮਸ਼ਕਾਰ ਹੈ ਬਾਬਾ ਜੀਆਂ ਦੀਆਂ ਕਮਾਈਆਂ ਨੂੰ ਜਿਸ ਸਦਕਾ ਅੱਜ ਇੱਥੇ ਸੰਗਤਾਂ ਦੇ ਮੇਲੇ ਲਗਦੇ ਨੇ, ਵਡਭਾਗੀਆਂ ਸੰਗਤਾਂ ਨੇ ਜੋ ਦੁਨੀਆਂ ਦੇ ਸਭ ਝਮੇਲਿਆਂ ਨੂੰ ਛੱਡ ਇੱਥੇ ਆਕੇ ਸੇਵਾ ਕਰਦੀਆਂ ਨੇ, ਨਾਮ ਜੱਪਦੀਆਂ ਨੇ ਬਾਣੀ ਪੜ੍ਹਦੀਆਂ ਨੇ, ਪਰਮਾਤਮਾ ਦੇ ਗੁਣ ਗਾਉਂਦੀਆਂ ਨੇ। ਤਪੋਬਣ ਦੀ ਧਰਤੀ ਸਾਨੂੰ ਮਨਾਂ ਚੋਂ ਹਰ ਤਰ੍ਹਾਂ ਦੇ ਵੈਰ ਵਿਰੋਧ ਮਿਟਾਕੇ ਆਪੋ ਆਪਣੇ ਧਰਮਨ ਚ ਪਰਪੱਕ ਹੋਣ ਦਾ, ਸੇਵਾ ਸਿਮਰਨ ਭਗਤੀ ਦਾ ਸੰਦੇਸ਼ ਦਿੰਦੀ ਹੈ, ਇੱਥੇ ਹਰ ਕਿਸੇ ਦਾ ਵੈਲਕਮ ਕੀਤਾ ਜਾਂਦਾ ਹੈ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ🙏🏻🥹

  • @ManpreetSingh-l2l7v
    @ManpreetSingh-l2l7v 7 місяців тому

    ❤❤❤

  • @khalsa.tejbirr5223
    @khalsa.tejbirr5223 Рік тому +1

    Thank you so much for sharing this video ji, for giving us this opportunity to behold such a peaceful and blessed sight, we are very grateful. I wish I would be there too. we always miss Tapoban 🙏🏻❤️🥹

  • @KirtanNirmolakHeera-m7n
    @KirtanNirmolakHeera-m7n Рік тому

    🙏🏻❤️🌺🙏🏻

  • @rashpalbains5838
    @rashpalbains5838 5 місяців тому

    ❤❤❤Waheguru ji Waheguru ji😂❤❤❤❤

  • @kamaljitkaur2960
    @kamaljitkaur2960 Рік тому

    🙏🏻🙏🏻🚩🚩

  • @abhijawandha6113
    @abhijawandha6113 Рік тому

    🎉🎉

  • @khalsa.tejbirr5223
    @khalsa.tejbirr5223 Рік тому

    Speechless💯💯🙏🏻🙏🏻🥹✅

  • @jaswinderkauraujla1056
    @jaswinderkauraujla1056 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @Sandeepsinghchakerian
    @Sandeepsinghchakerian Рік тому +2

    Waheguru ji

  • @beersandhu3831
    @beersandhu3831 Рік тому

    ਵਾਹਿਗੁਰੂ ਜੀ

  • @somveertkhaur6467
    @somveertkhaur6467 Рік тому

    Waheguru ji 🙏

  • @gurdeepkaur3051
    @gurdeepkaur3051 Рік тому

    waheguru ji

  • @nirmalgirn3151
    @nirmalgirn3151 Рік тому

    Waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏🙏🙇🙇🙏🙏🙇🙇🙏🙇🙏🙇🙏🙇

  • @AmanAman-bd9cd
    @AmanAman-bd9cd Рік тому +2

    ਵਾਹਿਗੁਰੂ ਜੀ ❤

  • @kuldeepdhillon3402
    @kuldeepdhillon3402 Рік тому

    Waheguru ji waheguru g ❤🎉

  • @MALWABELT0008
    @MALWABELT0008 Рік тому

    🙏🙏🙏🙏🙏

  • @jaswinderkauraujla1056
    @jaswinderkauraujla1056 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @balwinderkaur4881
    @balwinderkaur4881 Рік тому +1

    ਵਾਹਿਗੁਰੂ ਜੀ 🙏🙏

  • @navjotjot8847
    @navjotjot8847 Рік тому +2

    Waheguru ji

  • @jasvirkaur1706
    @jasvirkaur1706 Рік тому

    ਵਾਹਿਗੁਰੂ ਜੀ

  • @theworldofeverything7010
    @theworldofeverything7010 Рік тому +1

    Waheguru ji 🙏🙏

  • @JasvinderSingh-ux3iu
    @JasvinderSingh-ux3iu Рік тому

    Waheguru ji 👏🙏