ਮੇਰੀ ਵੀਡਿਓ ਸਾਇਦ ਤੁਹਾਨੂੰ ਚੰਗੀ ਨਾ, ਪਰ ਇੱਕ ਵਾਰ ਵੇਖ਼ ਲਿਓ || ਹੱਥ ਬੰਨ ਕੇ ਬੇਨਤੀ ਇਸ ਤਰਾਂ ਦੀ ਫੋਟੋ ਨਾ ਬਣਾਓ

Поділитися
Вставка
  • Опубліковано 30 вер 2024
  • ਮੇਰੀ ਵੀਡਿਓ ਸਾਇਦ ਤੁਹਾਨੂੰ ਚੰਗੀ ਨਾ, ਪਰ ਇੱਕ ਵਾਰ ਵੇਖ਼ ਲਿਓ || ਹੱਥ ਬੰਨ ਕੇ ਬੇਨਤੀ ਇਸ ਤਰਾਂ ਦੀ ਫੋਟੋ ਨਾ ਬਣਾਓ ਮੇਰੀ ਫੇਸਬੁੱਕ ਚਲਾਉਣ ਵਾਲੇ ਜਿਹੜੇ ਅੰਨੀ ਸ਼ਰਧਾ ਦੇ ਭਗਤ ਆ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਜਿਹੜੀਆਂ ਤਸਵੀਰਾਂ ਦੇ ਉੱਪਰ ਖਾਸ ਕਰਕੇ ਵਾਹਿਗੁਰੂ ਲਿਖਿਆ ਹੁੰਦਾ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਵੇਖ ਲਿਆ ਕਰੋ ਮੈਂ ਤੁਹਾਡੇ ਸਾਹਮਣੇ ਕੁਝ ਕ ਤਸਵੀਰਾਂ ਲੈ ਕੇ ਆਇਆ ਤੁਸੀਂ ਇਹਨਾਂ ਤਸਵੀਰਾਂ ਨੂੰ ਚੰਗੀ ਤਰ੍ਹਾਂ ਦੇਖੋ ਕਿ ਇਸ ਦਾ ਕੋਈ ਸਿੱਖ ਧਰਮ ਦੇ ਨਾਲ ਸਬੰਧ ਹੈ ਧਰਮ ਚਾਹੇ ਕੋਹੀ ਵੀ ਹੋਵੇ ਹਿੰਦੂ ਧਰਮ ਮੁਸਲਮਾਨ ਸਿੱਖ ਇਸਾਈ ਅਸਲ ਦੇ ਵਿੱਚ ਉਸ ਵਿੱਚ ਪਹਿਲਾਂ ਹੀ ਬਹੁਤ ਜਿਆਦਾ ਕਾਲਪਨਿਕ ਫੋਟੋ ਬਣੀਆਂ ਹੋਈਆਂ ਹਨ ਪਰ ਜੇ ਆਪਾਂ ਦੇਖਿਆ ਜਾਵੇ ਇਹਨਾਂ ਫੋਟੋਆਂ ਦੇ ਹਿਸਾਬ ਦੇ ਨਾਲ ਉਹਨਾਂ ਫੋਟੋਆਂ ਦੇ ਵਿੱਚੋਂ ਕੁਛ ਨਾ ਕੁਛ ਉਹਨਾਂ ਦਾ ਮਤਲਬ ਨਿਕਲਦਾ ਪਰ ਜਿਹੜੀਆਂ ਇਹ ਵਾਲੀਆਂ ਫੋਟੋ ਏਆਈ ਤਕਨੀਕ ਦੇ ਨਾਲ ਬਣਾਈਆਂ ਜਾਂਦੀਆਂ ਹਨ ਇਹ ਹਰ ਧਰਮ ਨੂੰ ਖੋਰਾ ਲਗਾ ਰਹੀਆਂ ਹਨ ਕਿਉਂਕਿ ਬਹੁਤ ਤਰ੍ਹਾਂ ਦੀਆਂ ਇਹੋ ਜਿਹੀਆਂ ਫੋਟੋ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਤੁਹਾਨੂੰ ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ ਹੈ। ਕਿ ਲਿਖੋ ਜੀ ਵਾਹਿਗੁਰੂ ਧੰਨ ਗੁਰੂ ਨਾਨਕ ਜੈ ਮਾਤਾ ਦੀ ਜੈ ਭੋਲੇ ਸ਼ੰਕਰ ਕੁਛ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਤੁਹਾਨੂੰ ਗੁਮਰਾਹ ਕੀਤਾ ਜਾਂਦਾ ਕਿਰਪਾ ਕਰਕੇ ਜੇਕਰ ਤੁਸੀਂਫੇਸਬੁਕ ਚਲਾਉਂਦੇ ਹੋ ਇਹੋ ਜਿਹੀਆਂ ਫੋਟੋ ਦੇਖਦੇ ਹੋ ਜਿਨਾਂ ਦੇ ਉੱਪਰ ਵਾਹਿਗੁਰੂ ਜਾਂ ਜੈ ਸ਼੍ਰੀ ਰਾਮ ਜਾਂ ਭੋਲੇਨਾਥ ਜੋ ਵੀ ਕੋਈ ਕਮੈਂਟ ਕਰਦੇ ਹੋ ਪਹਿਲਾਂ ਫੋਟੋ ਨੂੰ ਚੰਗੀ ਤਰ੍ਹਾਂ ਵੇਖ ਲਿਆ ਕਰੋ ਫਿਰ ਉਸ ਤੋਂ ਬਾਅਦ ਕਮੈਂਟ ਕਰਿਆ ਕਰੋ ਮੈਂ ਇਹ ਗੱਲ ਨਹੀਂ ਤੁਹਾਨੂੰ ਕਹਿੰਦਾ ਕਿ ਤੁਸੀਂ ਵਾਹਿਗੁਰੂ ਜਾਂ ਜੈ ਸ਼੍ਰੀ ਰਾਮ ਕੁਛ ਵੀ ਨਾ ਲਿਖੋ ਪਰ ਉਸ ਚੀਜ਼ ਨੂੰ ਪਹਿਲਾਂ ਦੇਖ ਕੇ ਫਿਰ ਕਮੈਂਟ ਕਰਿਆ ਕਰੋ ਕਿਉਂਕਿ ਏਆਈ ਤਕਨੀਕ ਬਹੁਤ ਖਤਰਨਾਕ ਤਕਨੀਕ ਆ ਜੋ ਕਿ ਹਰ ਚੀਜ਼ ਨੂੰ ਖੋਰਾ ਲਗਾਵੇਗੀ ਇਸ ਲਈ ਜਿੰਨਾ ਕੁ ਹੋ ਸਕਦਾ ਤੁਸੀਂ ਇਸ ਤੋਂ ਸੁਚੇਤ ਰਹੋ ਤੇ ਹੋਰ ਵੀ ਮੈਂ ਵੀਰਾਂ ਨੂੰ ਅਪੀਲ ਕਰਦਾ ਕਿ ਇਹੋ ਜਿਹੀਆਂ ਜਿਹੜੀਆਂ ਫੋਟੋ ਹੁੰਦੀਆਂ ਉਹਨੂੰ ਵੇਖ ਕੇ ਉਹਨਾਂ ਤੇ ਗੌਰ ਕਰਕੇ ਇਸ ਦੇ ਖਿਲਾਫ ਆਵਾਜ਼ ਉਠਾਈ ਜਾਵੇ ਤੇ ਬਾਕੀ ਪੇਜਾਂ ਵਾਲੇ ਵੀਰਾਂ ਨੂੰ ਵੀ ਮੇਰੀ ਬੇਨਤੀ ਆ ਵੀ ਤੁਸੀਂ ਯਾਰ ਫੋਟੋ ਪਾ ਲਓ ਕੋਈ ਵੀ ਪਾ ਲਓ ਪਰ ਇਹੋ ਜਿਹੀਆਂ ਫੋਟੋ ਨਾ ਪਾਓ ਜਿਨਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਜੇਕਰ ਮੇਰੀ ਪੋਸਟ ਵਧੀਆ ਲੱਗੀ ਤਾਂ ਅੱਗੇ ਭੇਜ ਦਿਓ ਜੇਕਰ ਨਾ ਚੰਗੀ ਲੱਗੀ ਤਾਂ ਤੁਹਾਡੀ ਮਰਜ਼ੀ ਧੰਨਵਾਦ ਜੀ

КОМЕНТАРІ • 77

  • @gurpreetsinghsandhu3023
    @gurpreetsinghsandhu3023 4 місяці тому +11

    ਸੇਵਕ ਬਾਈ ਸਮੇਂ ਦੇ ਹਿਸਾਬ ਨਾਲ ਇਹ ਜ਼ਰੂਰੀ ਸੀ ਤੁਸੀਂ ਸਹੀ ਉੱਪਰਲਾ ਕਰਕੇ ਲੋਕਾਂ ਨੂੰ ਸੱਚ ਦੱਸਿਆ
    🙏🏻
    ਧੰਨਵਾਦ ਜੀ

  • @KaranSingh-cr8qd
    @KaranSingh-cr8qd 4 місяці тому +11

    ਬਹੁਤ ਸਹੀ ਉਪਰਾਲਾ ਤੁਹਾਡਾ, ਇਹ ਇਕ ਬਹੁਤ ਜਰੂਰੀ ਮਸਲਾ ਹੈ!ਸਿੱਖੀ ਫਲਸਫੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਖਿਲਾਫ ਮੁੱਦਾ ਚੁੱਕਣਾ ਚਾਹੀਦਾ ਹੈ!

  • @dvdr_sidhu
    @dvdr_sidhu 4 місяці тому +4

    ਧੰਨਵਾਦ ਸੇਵਕ ਸਿੰਘ ਜੀ ਸਾਨੂੰ ਜਾਗਰੂਕ ਕਰਨ ਲਈ ਅਤੇ ਸਹੀ ਤੱਥ ਅੱਗੇ ਲੈ ਕੇ ਆਉਣ ਲਈ

  • @sewakmechanical
    @sewakmechanical  4 місяці тому +9

    ਮੇਰੀ ਫੇਸਬੁੱਕ ਚਲਾਉਣ ਵਾਲੇ ਜਿਹੜੇ ਅੰਨੀ ਸ਼ਰਧਾ ਦੇ ਭਗਤ ਆ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਜਿਹੜੀਆਂ ਤਸਵੀਰਾਂ ਦੇ ਉੱਪਰ ਖਾਸ ਕਰਕੇ ਵਾਹਿਗੁਰੂ ਲਿਖਿਆ ਹੁੰਦਾ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਵੇਖ ਲਿਆ ਕਰੋ ਮੈਂ ਤੁਹਾਡੇ ਸਾਹਮਣੇ ਕੁਝ ਕ ਤਸਵੀਰਾਂ ਲੈ ਕੇ ਆਇਆ ਤੁਸੀਂ ਇਹਨਾਂ ਤਸਵੀਰਾਂ ਨੂੰ ਚੰਗੀ ਤਰ੍ਹਾਂ ਦੇਖੋ ਕਿ ਇਸ ਦਾ ਕੋਈ ਸਿੱਖ ਧਰਮ ਦੇ ਨਾਲ ਸਬੰਧ ਹੈ ਧਰਮ ਚਾਹੇ ਕੋਹੀ ਵੀ ਹੋਵੇ ਹਿੰਦੂ ਧਰਮ ਮੁਸਲਮਾਨ ਸਿੱਖ ਇਸਾਈ ਅਸਲ ਦੇ ਵਿੱਚ ਉਸ ਵਿੱਚ ਪਹਿਲਾਂ ਹੀ ਬਹੁਤ ਜਿਆਦਾ ਕਾਲਪਨਿਕ ਫੋਟੋ ਬਣੀਆਂ ਹੋਈਆਂ ਹਨ ਪਰ ਜੇ ਆਪਾਂ ਦੇਖਿਆ ਜਾਵੇ ਇਹਨਾਂ ਫੋਟੋਆਂ ਦੇ ਹਿਸਾਬ ਦੇ ਨਾਲ ਉਹਨਾਂ ਫੋਟੋਆਂ ਦੇ ਵਿੱਚੋਂ ਕੁਛ ਨਾ ਕੁਛ ਉਹਨਾਂ ਦਾ ਮਤਲਬ ਨਿਕਲਦਾ ਪਰ ਜਿਹੜੀਆਂ ਇਹ ਵਾਲੀਆਂ ਫੋਟੋ ਏਆਈ ਤਕਨੀਕ ਦੇ ਨਾਲ ਬਣਾਈਆਂ ਜਾਂਦੀਆਂ ਹਨ ਇਹ ਹਰ ਧਰਮ ਨੂੰ ਖੋਰਾ ਲਗਾ ਰਹੀਆਂ ਹਨ ਕਿਉਂਕਿ ਬਹੁਤ ਤਰ੍ਹਾਂ ਦੀਆਂ ਇਹੋ ਜਿਹੀਆਂ ਫੋਟੋ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਤੁਹਾਨੂੰ ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ ਹੈ। ਕਿ ਲਿਖੋ ਜੀ ਵਾਹਿਗੁਰੂ ਧੰਨ ਗੁਰੂ ਨਾਨਕ ਜੈ ਮਾਤਾ ਦੀ ਜੈ ਭੋਲੇ ਸ਼ੰਕਰ ਕੁਛ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਤੁਹਾਨੂੰ ਗੁਮਰਾਹ ਕੀਤਾ ਜਾਂਦਾ ਕਿਰਪਾ ਕਰਕੇ ਜੇਕਰ ਤੁਸੀਂਫੇਸਬੁਕ ਚਲਾਉਂਦੇ ਹੋ ਇਹੋ ਜਿਹੀਆਂ ਫੋਟੋ ਦੇਖਦੇ ਹੋ ਜਿਨਾਂ ਦੇ ਉੱਪਰ ਵਾਹਿਗੁਰੂ ਜਾਂ ਜੈ ਸ਼੍ਰੀ ਰਾਮ ਜਾਂ ਭੋਲੇਨਾਥ ਜੋ ਵੀ ਕੋਈ ਕਮੈਂਟ ਕਰਦੇ ਹੋ ਪਹਿਲਾਂ ਫੋਟੋ ਨੂੰ ਚੰਗੀ ਤਰ੍ਹਾਂ ਵੇਖ ਲਿਆ ਕਰੋ ਫਿਰ ਉਸ ਤੋਂ ਬਾਅਦ ਕਮੈਂਟ ਕਰਿਆ ਕਰੋ ਮੈਂ ਇਹ ਗੱਲ ਨਹੀਂ ਤੁਹਾਨੂੰ ਕਹਿੰਦਾ ਕਿ ਤੁਸੀਂ ਵਾਹਿਗੁਰੂ ਜਾਂ ਜੈ ਸ਼੍ਰੀ ਰਾਮ ਕੁਛ ਵੀ ਨਾ ਲਿਖੋ ਪਰ ਉਸ ਚੀਜ਼ ਨੂੰ ਪਹਿਲਾਂ ਦੇਖ ਕੇ ਫਿਰ ਕਮੈਂਟ ਕਰਿਆ ਕਰੋ ਕਿਉਂਕਿ ਏਆਈ ਤਕਨੀਕ ਬਹੁਤ ਖਤਰਨਾਕ ਤਕਨੀਕ ਆ ਜੋ ਕਿ ਹਰ ਚੀਜ਼ ਨੂੰ ਖੋਰਾ ਲਗਾਵੇਗੀ ਇਸ ਲਈ ਜਿੰਨਾ ਕੁ ਹੋ ਸਕਦਾ ਤੁਸੀਂ ਇਸ ਤੋਂ ਸੁਚੇਤ ਰਹੋ ਤੇ ਹੋਰ ਵੀ ਮੈਂ ਵੀਰਾਂ ਨੂੰ ਅਪੀਲ ਕਰਦਾ ਕਿ ਇਹੋ ਜਿਹੀਆਂ ਜਿਹੜੀਆਂ ਫੋਟੋ ਹੁੰਦੀਆਂ ਉਹਨੂੰ ਵੇਖ ਕੇ ਉਹਨਾਂ ਤੇ ਗੌਰ ਕਰਕੇ ਇਸ ਦੇ ਖਿਲਾਫ ਆਵਾਜ਼ ਉਠਾਈ ਜਾਵੇ ਤੇ ਬਾਕੀ ਪੇਜਾਂ ਵਾਲੇ ਵੀਰਾਂ ਨੂੰ ਵੀ ਮੇਰੀ ਬੇਨਤੀ ਆ ਵੀ ਤੁਸੀਂ ਯਾਰ ਫੋਟੋ ਪਾ ਲਓ ਕੋਈ ਵੀ ਪਾ ਲਓ ਪਰ ਇਹੋ ਜਿਹੀਆਂ ਫੋਟੋ ਨਾ ਪਾਓ ਜਿਨਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਜੇਕਰ ਮੇਰੀ ਪੋਸਟ ਵਧੀਆ ਲੱਗੀ ਤਾਂ ਅੱਗੇ ਭੇਜ ਦਿਓ ਜੇਕਰ ਨਾ ਚੰਗੀ ਲੱਗੀ ਤਾਂ ਤੁਹਾਡੀ ਮਰਜ਼ੀ ਧੰਨਵਾਦ ਜੀ

  • @babbusangha9366
    @babbusangha9366 4 місяці тому +3

    ਬਹੁਤ ਹੀ ਗੰਭੀਰ ਮਸਲਾ ਇਹ ਇਸ ਵਾਰੇ ਅਵਾਜ਼ ਚੱਕਣੀ ਚਾਹੀਦੀ ਆ ਇਹ ਹਰ ਇੱਕ ਧਰਮ ਲਈ ਗੱਲਤ ਹੈ

  • @gsbrar9985
    @gsbrar9985 4 місяці тому +2

    ਸੇਵਕ ਸਿੰਘ ਬਾਈ ਜੀ ਇਹੋ ਜਿਹੇ ਲੋਕਾਂ ਨੂੰ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਹੀ ਸਮੱਤ ਬਖ਼ਸ਼ਣ। ਜਾਣਕਾਰੀ ਲਈ ਸ਼ੁਕਰੀਆ ਜੀ

  • @jagwindersingh9474
    @jagwindersingh9474 4 місяці тому +1

    ਅੱਖਾਂ ਖੋਲਣ ਵਾਲਾ ਵੀਡਿਉ ਬਣਾਇਆ ਹੈ ਸੇਵਕ ਵੀਰ
    ਜਿਉਂਦੇ ਵਸਦੇ ਰਹੋ

  • @littlebirdi
    @littlebirdi 4 місяці тому +1

    ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ-ਪੀ ਆਫਰਿਆ । ਆਹ ਹਾਲ ਆ ਇਹਨਾ ਸੋਸ਼ਲ ਮੀਡੀਆ ਪੇਜ ਵਾਲਿਆਂ ਦਾ। ਨਵੀਂ ਤਕਨੀਕ ਦੀ ਉਸਾਰੂ ਵਰਤੋਂ ਕਰਨ ਦੀ ਥਾਂ ਹੋਰ ਹੀ ਝੱਲ ਪਾਇਆ ਇਹਨਾਂ ਨੇ। ਵੈਹੇ ਆਹ "ਕਟੋਰਾ ਲੱਭਾ" ਅਖਾਣ ਹੈ ਪੰਜਾਬੀ ਦਾ, ਕਿਸੇ ਵੀਰ ਜਾਂ ਬਰਾਦਰੀ ਖਿਲਾਫ ਨਹੀ ਇਹ ਕਮੈਂਟ।

  • @babbugill9417
    @babbugill9417 4 місяці тому +2

    ਸੇਵਕ ਬਾਈ ਆਪਣੇ ਲੋਕਾਂ ਨੂੰ ਫਿਰ ਵੀ ਸਮਝ ਨਹੀਂ ਆਉਂਦੀ , ਮੈਂ ਵੀ ਲੋਕਾਂ ਵਿਚ ਹੀ ਆਉਂਦਾ ਹਾ,ਪਰ ਸਾਨੂੰ ਫਿਰ ਵੀ ਸਮਝ ਨਹੀਂ ਆਉਣੀ

  • @shamshersingh895
    @shamshersingh895 4 місяці тому +1

    ਅੱਜ ਤੋਂ ਸਾਲ ਪੈਹਲਾਂ ਕੋਈ ਬੰਦਾ ਏਸ ਤਰਾਂ ਦੀਆਂ ਫੋਟੋਆਂ ਪਾ ਕੇ ਕਹਿੰਦਾ ਹੁੰਦਾ ਸੀ ਕਿ ਖੁਰਕ ਪਵੇ ਓਹਨਾਂ ਹੱਥਾਂ ਨੂੰ ਜੋ ਮੇਰਾ ਪੇਜ ਲਾਈਕ ਨੀਂ ਕਰਦੇ . ਦੋ ਚਾਰ ਵਾਰੀ ਤਾਂ ਮੈਂ ਅਣਦੇਖਿਆ ਕੀਤਾ ਫੇਰ ਤਾਂ ਹਰ ਤੀਜੀ ਵੀਡਿਓ ਓਸ ਦੀ ਹੀਂ ਹੁੰਦੀ ਸੀ . ਫੇਰ ਮੈਂਨੂ ਗੁੱਸਾ ਆ ਗਿਆ ਅਤੇ ਮੈਂ ਵੀ ਓਹਨੂੰ ਕਮੈਂਟ ਚ ਲਿਖਿਆ ਕਿ ਕੀੜੇ ਪੈਣ ਤੇਰੀ ਜੀਭ ਤੇ ਜਿਸ ਨਾਂ ਤੂੰ ਬੇਕਸੂਰ ਲੋਕਾਂ ਦੇ ਹੱਥਾਂ ਚ ਖੁਰਕ ਪਾ ਰਿਹੈਂ . ਫੇਰ ਤਾਂ ਹੋਰ ਲੋਕ ਵੀ ਓਹਦੇ ਮਗਰ ਪੈਗੇ ਫੇਰ ਕਦੇ ਓਹਨੇਂ ਵੀਡਿਓ ਨੀਂ ਪਾਈ .ਹੋਰ ਵੀ ਬਹੁਤ ਲੋਕਾਂ ਨੇਂ ਏਹ ਵੀਡਿਓ ਇੰਸਟਾਗਰਾਮ ਤੇ ਦੇਖੀਆਂ ਹੋਣਗੀਆਂ

  • @bibekgiyan
    @bibekgiyan 4 місяці тому +1

    ਸ਼ਾਬਾਸ਼ ਸੇਵਕ ਸਿੰਘ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @jasdevsingh4617
    @jasdevsingh4617 4 місяці тому +1

    ਲੋਕ ਕਮਲੇ ਨੇ ਸਭ ਨੁੰ ਬੁੱਧੁ ਬਣਾਇਆ ਜਾ ਰਿਹੈ ਗੁਰੂ ਨਾਨਕ ਦੇਵ ਜੀ ਦੀ ਕੋਈ ਞੀ ਤਸਵੀਰ ਅਸਲੀ ਨਹੀ ਐ

  • @jagdevsingh7524
    @jagdevsingh7524 4 місяці тому

    ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਬਾਈ ਜੀ ਤੁਸੀਂ। ਸਾਰੇ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਸਾਹਿਬਾਨ ਨੇ ਸਾਨੂੰ ਸ਼ਬਦ ਨਾਲ ਜੋੜਿਆ ਹੈ, ਤਸਵੀਰਾਂ ਨਾਲ ਨਹੀਂ। ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਅਸਲ ਵਿੱਚ ਸ਼ੋਭਾ ਸਿੰਘ ਨੇ ਆਪਣੀ ਹੀ ਫੋਟੋ ਨੂੰ modified ਕਰਕੇ ਪ੍ਰਚੱਲਤ ਕਰ ਦਿੱਤੀ ਅਤੇ ਅਸੀਂ ਅੰਨੀ ਸ਼ਰਧਾ ਤਹਿਤ ਸ਼ੋਭਾ ਸਿੰਘ ਦੀ ਹੀ ਪੂਜਾ ਕਰੀ ਜਾਂਦੇ ਹਾਂ। ਸ਼ਬਦ ਨਾਲ ਜੁੜ ਕੇ, ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਨੂੰ ਜਿਉਣਾ ਹੀ ਸਿੱਖੀ ਹੈ ਨਾ ਕਿ ਤਸਵੀਰਾਂ ਦੀ ਪੂਜਾ ਕਰਨੀ।

  • @jatinderhundal8104
    @jatinderhundal8104 4 місяці тому

    ਇਕ ਤਾਂ ਹਰ ਗੱਲ ਤੇ ਸਾਡੀ ਕੌਮ ਨੂੰ ਵਾਹਿਗੁਰੂ ਲਿਖਣ ਦੀ ਆਦਤ ਪਤਾ ਨਹੀਂ ਕਿਓਂ ਬਣ ਗਈ ਹੈ। ਬਾਕੀ ਸੇਵਕ ਜੀ ਤੁਸੀ ਵੀਡਿਉ ਪਾਕੇ ਇਕ ਚੰਗਾ ਉਪਰਾਲਾ ਕੀਤਾ ਹੈ।
    ਧੰਨਵਾਦ🙏

  • @Vickykabaddi393
    @Vickykabaddi393 4 місяці тому

    ਸਾਡੇ ਸਿੱਖ ਧਰਮ ਵਿੱਚ ਮੂਰਤੀ ਪੂਜਾ ਨਹੀਂ ਕਰਨੀ ਚਾਹੀਦੀ ਇਹ ਫੋਟੋ ਸਿਰਫ ਮਨਘੜਤ ਫੋਟੋ ਹਨ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਤੇ ਮੱਥਾ ਟੇਕੋ ਇਹਨਾਂ ਪਖੰਡਾਂ ਵਿੱਚੋਂ ਕੱਢਣ ਲਈ ਸਾਨੂੰ ਸਾਡੇ ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਹਨ

  • @Dharam1313
    @Dharam1313 4 місяці тому +2

    ਬਹੁਤ ਵਧੀਆ ਉਪਰਾਲਾ ਹੈ ਜੀ।

  • @birsingh5388
    @birsingh5388 4 місяці тому

    ਸਿਆਣੇ ਬੰਦੇ ਪਤਾ ਨਹੀਂ ਕਿੱਥੇ ਚਲੇ ਗਏ, ਐਵੇਂ ਹੀ ਜਨਤਾ ਪੋਸਟ ਪਾ ਕੇ ਬੱਸ ਲਾਈਕ ਲੈਣ ਹੋੜ ਲੱਗੀ ਹੋਈ ਹੈ

  • @bagichasingh6917
    @bagichasingh6917 4 місяці тому +1

    ਸੇਵਕ ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ, ਹੋ ਸਕਦਾ ਪੇਜ਼ਾਂ ਵਾਲੇ ਵੀਰਾਂ ਨੂੰ ਕੁੱਝ ਸਮਝ ਆ ਜਾਏ ਤੇ ਉਹ ਇਸ ਕੰਮ ਤੋਂ ਗੁਰੇਜ ਕਰਨ ਅਤੇ ਦਰਸ਼ਕ ਵੀ ਸਮਝ ਜਾਣ ਕਿ ਇਹ ਸਭ ਕੁੱਝ ਝੂਠ ਹੈ ਤੇ ਇਸ ਨੂੰ ਦੇਖਣਾ ਅਤੇ ਲਾਈਕ ਕਰਨਾਂ ਬੰਦ ਕਰ ਦੇਣ

  • @JagjitSingh-kd1hj
    @JagjitSingh-kd1hj 4 місяці тому

    ਸੇਵਕ ਸਿੰਘ ਜੀ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਹਨ

  • @Pb_Art10
    @Pb_Art10 4 місяці тому

    Sahi gallan ne Bai g .....
    Changi soch changi sedh dendi aa....par samjan wale depend karda..

  • @akalsung
    @akalsung 4 місяці тому +1

    WAHEGURU WAHEGURU WAHEGURU JI THANK- YOU SARDAR SEWAK SINGH JI

  • @Rahul_k123
    @Rahul_k123 4 місяці тому

    agree haan ji tuhadi video to....mai v dekhda han aive dia posts but mai ignore kr dinda han...aj tusi video bna ke loka nu suneha dita esdi sachai bare...Good information

  • @AmarjitSingh-se8yp
    @AmarjitSingh-se8yp 4 місяці тому

    ਨਿਰਾਕਾਰ ਦਾ ਧਿਆਨ ਧਰੋ ਨਿਰਵਿਚਾਰ ਹੋ ਕੇ ਕੀ ਲੈਣਾ ਨਕਲੀ ਫੋਟੋ‌ਤੋ

  • @luckysidhu1952
    @luckysidhu1952 4 місяці тому

    SAHI GALL AA VEER AH KAM BOHAT CHALL REHA BOHAT WADIA KAM KITA WAHEGURU JI THONU TE SARE PARWAR NU CHARDIKAL TANDRUSTI TE TRAKIA BAKSHAN

  • @Dharam1313
    @Dharam1313 4 місяці тому +1

    ਆਪ ਨੇ ਬਿਲਕੁਲ ਸਹੀ ਕਿਹਾ ਹੈ।

  • @MuhammadAfzal-ud5dk
    @MuhammadAfzal-ud5dk 4 місяці тому

    Har mahadev musalman mein Sher ne vaste video Sher cartoon barbad kar dena to

  • @iqbalsingh2495
    @iqbalsingh2495 4 місяці тому

    ਜਦੋਂ ਕੋਈ ਨਵੀਂ ਤਕਨੀਕ ਆਉਦੀ ਹੈ, ਤਾਂ ਉਸ ਦਾ ਵਿਰੋਧ ਜਰੂਰ ਹੁੰਦਾ ਹੇ ।ਤਕਨੀਕ ਕਦੇ ਮਾੜੀ ਨੀ ਹੁੰਦੀ,ਉਸ ਦੀ ਦੁਰਵਰਤੋ ਕਰਨ ਵਾਲੇ ਮਾੜੇ ਹਨ ।
    ਫੋਟੋਆਂ ਚ ਗੁਰੂ ਨਹੀਂ ਹੁੰਦੇ,ਗੁਰੂ ਸਾਡੀਆਂ ਭਾਵਨਾਵਾਂ ਚ ਹੁੰਦੇ ਹਨ।ਪਰ ਅਸੀਂ ਭੇਡ ਚਾਲ ਦਾ ਸ਼ਿਕਾਰ ਹਾਂ, ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਨਹੀਂ ਰਖਦੇ। ਸਾਨੂੰ ਸੇਵਕ ਸਿੰਘ ਦੀ ਗੱਲ ਵਧੀਆ ਲੱਗੀ।

  • @hardyalsingh8407
    @hardyalsingh8407 4 місяці тому

    Bilkul sahil gall aa veer ji , dhanwaad ais mude upar gall karrn waste 🙏

  • @MSingh-ue5wf
    @MSingh-ue5wf 4 місяці тому

    ਸਹੀ ਗੱਲ ਵੀਰ ਜੀ ਧੰਨਵਾਦ ਜੀ 🫡👍❤️🌹

  • @gurjindersingh8891
    @gurjindersingh8891 4 місяці тому

    ਬਹੁਤ ਵਧੀਆ ਉਪਰਾਲਾ ਬਾਈ ਜੀ

  • @Lakhvirgamer777
    @Lakhvirgamer777 4 місяці тому +1

    Waheguru ji Mehar kareo

  • @harbansdhillon-x8q
    @harbansdhillon-x8q 4 місяці тому

    ਬਹੁਤ ਸਹੀ ਗਲ ਹੇ ਬਾਈ ਜੀ❤❤❤❤❤❤❤❤❤❤❤❤

  • @valindersingh8415
    @valindersingh8415 4 місяці тому

    ਬਿਲਕੁੱਲ ਸਹੀ ਗੱਲ ਕੀਤੀ ਬਾਈ ਜੀ

  • @Lakhvirgamer777
    @Lakhvirgamer777 4 місяці тому +1

    Waheguru ji ka Khalsa

  • @singhsamra5820
    @singhsamra5820 4 місяці тому

    ਜੋ ਸਿੱਖੀ ਦਾ ਪ੍ਰਚਾਰ ਕਰਦੇ ਹਨ ਕੀ ਉਹਨਾਂ ਦਾ ਇਹਨਾਂ ਤਸਵੀਰਾਂ ਵੱਲ ਧਿਆਨ ਨਹੀਂ ਕਿਹਾ ਉਹਨਾਂ ਨੂੰ ਇਹਨਾਂ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ

  • @er.mohinderpmamualiya7213
    @er.mohinderpmamualiya7213 4 місяці тому

    Thanks for spreading awareness....
    (AI matlab....Artificial Intelligence. ....matlab...Nakli.)

  • @garrysingh-sq6ps
    @garrysingh-sq6ps 4 місяці тому +1

    ਸਹੀ ਕਿਹਾ ਵੀਰ ਜੀ

  • @tejbirsandhu1180
    @tejbirsandhu1180 4 місяці тому

    🙏🙏✊💯bhut wadia uprala vr ji. Mai facebook tan chlonda nhi par eho jehian photos insta youtube te v kafi vartian ja rhian ne .

  • @gurjeetboparai62
    @gurjeetboparai62 4 місяці тому

    ਸਿੱਖੀ ਦਾ ਘਾਂਣ ਹੋ ਰਿਹਾ ਹੈ

  • @charanjits57
    @charanjits57 4 місяці тому

    22 di gal bilkul thek hai Aaj kal lokan nu black mel jeha keta ja reha jo nahin hona chahida ❤ thanks veer ji

  • @lakhveersinghmallan4273
    @lakhveersinghmallan4273 4 місяці тому

    ਬਹੁਤ ਵਧੀਆ ਬਾਈ ਜੀ

  • @maninderjit5891
    @maninderjit5891 4 місяці тому

    Bahut vadia jankari veer ji

  • @Jasssidhu-1616
    @Jasssidhu-1616 4 місяці тому

    ਬਿਲਕੁਲ ਸਹੀ ਕਿਹਾ

  • @dharampalsinghdhaliwal4275
    @dharampalsinghdhaliwal4275 4 місяці тому

    ਬਹੁਤ ਵਦੀਆ ਜੀ

  • @DavinderSingh-kn8qz
    @DavinderSingh-kn8qz 4 місяці тому

    Bohat jruri video

  • @ie2sw
    @ie2sw 4 місяці тому +1

    Tan guru Nanak

  • @r.p.singhpal4325
    @r.p.singhpal4325 4 місяці тому

    Sahi gall ya,Bhaji

  • @bhupinder955
    @bhupinder955 4 місяці тому

    Tuhadi sahi gall a veer

  • @pratapinformativetech8715
    @pratapinformativetech8715 4 місяці тому

    Jai shree ram

  • @NarinderSingh-nt4xc
    @NarinderSingh-nt4xc 4 місяці тому

    Very good suggestion bai Gursevak Singh ji eh video vahaut jaruri c and h 🙏

  • @pardeep1715
    @pardeep1715 4 місяці тому

    Bilkul Sahi 💯✅

  • @angrejsingh1339
    @angrejsingh1339 4 місяці тому

    Very good veer ji

  • @latadevi3184
    @latadevi3184 4 місяці тому

    Waheguru ji

  • @karamsingh6
    @karamsingh6 4 місяці тому

    Bilkul Ryt g

  • @djbains900
    @djbains900 4 місяці тому

    Bjprss games🎭

  • @talwindersingh5494
    @talwindersingh5494 4 місяці тому

    You are right

  • @SS-ct4hv
    @SS-ct4hv 4 місяці тому

    RIGHT👍👍 SIR JI

  • @mandeeprandhawa8852
    @mandeeprandhawa8852 4 місяці тому

    Good job paji

  • @gurisingh6344
    @gurisingh6344 4 місяці тому

    👍👍👍👍👍

  • @HunterEddie
    @HunterEddie 4 місяці тому

    Sahi gal aa

  • @iqbalsidhu6651
    @iqbalsidhu6651 4 місяці тому

    Well done ji

  • @Gsingh-iy4hh
    @Gsingh-iy4hh 4 місяці тому

    10000% Right

  • @RaviRaiSingh
    @RaviRaiSingh 4 місяці тому

    🙏

  • @LovepreetSingh-xq8pd
    @LovepreetSingh-xq8pd 4 місяці тому

    ❤❤

  • @kuldipdhak7972
    @kuldipdhak7972 4 місяці тому

    🙏

  • @angrejsingh1339
    @angrejsingh1339 4 місяці тому

  • @harbhagwanmaan6941
    @harbhagwanmaan6941 4 місяці тому

    Good vir je ai ta aji talr a

  • @GurpreetSingh-xw8rz
    @GurpreetSingh-xw8rz 4 місяці тому

    Waheguru ji waheguru ji waheguru ji ❤🎉. Nice video veer g ❤🎉

  • @raghbirsingh2283
    @raghbirsingh2283 4 місяці тому

    Aacha lagiya bahut wadia

  • @SukhdevSingh-zk9zu
    @SukhdevSingh-zk9zu 4 місяці тому

    Waheguru ji waheguru ji waheguru ji waheguru ji

  • @JatinderSingh-mn5pk
    @JatinderSingh-mn5pk 4 місяці тому

    ਬਿਲਕੁਲ ਸਹੀ ਕਿਹਾ ਜੀ

  • @gurdevlal2569
    @gurdevlal2569 4 місяці тому

    ਬਹੁਤ ਵਧੀਆ ਵੀਰ ਜੀ

  • @gursewaksingh3312
    @gursewaksingh3312 4 місяці тому

    ਬਹੁਤ ਸਹੀ ਜਾਣਕਾਰੀ ਜੀ। ਜਾਗਰੂਕ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। 🛠️