4 row harvester at low price guru nanak agri works vill natt Sangrur

Поділитися
Вставка
  • Опубліковано 30 вер 2024
  • Guru nanak agri works
    Vill natt
    Sangrur
    4 row harvester with reverse gear
    #agriculture
    #tractor
    #tractormandi
    #sonalika
    #farmer
    #harvest
    #harvester
  • Розваги

КОМЕНТАРІ • 11

  • @Shazzvillagefoodsecrets
    @Shazzvillagefoodsecrets 6 місяців тому +4

    ਲਹਿੰਦੇ ਪੰਜਾਬ ਤੋਂ ਅਸੀਂ ਸੁਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆਂ ਕਿ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ🌹👍🙏🙏❤

    • @jaspalaulakh2001
      @jaspalaulakh2001  6 місяців тому +1

      ਧੰਨਵਾਦ ਜੀ , ਲਹਿੰਦੇ ਪੰਜਾਬ ਦੇ ਪੰਜਾਬੀ ਵੀਰਾਂ ਨੂੰ ਵੀ ਰੱਬ ਚੜਦੀ ਕਲਾ ਵਿੱਚ ਰੱਖੇ , ਤੇ ਖੂਬ ਤਰੱਕੀਆਂ ਬਕਸ਼ੇ , ਵੱਡੇ ਵੀਰ ❤️ ❤️ 👍 🙏🏻

  • @babbusangha9366
    @babbusangha9366 6 місяців тому +1

    ਬਾਈ ਤੇਰਾ ਏਰੀਆ ਕਿਹੜਾ ਉਹ ਤਾ ਪਤਾ ਨੀ ਪਰ ਇਹ ਜਾਣਕਾਰੀ ਦੇਣ ਲਈ ਸਾਡੇ ਸਹਿਰ ਗੇੜਾ ਮਾਰ ਗਿਆ ਬਾਈ ਆਪਣਾ ਸਹਿਰ ਪਿਓਡ ਵੀ ਦੱਸ ਦਈ ਤੇ ਬਾਈ ਜਾਣਕਾਰੀ ਬਹੁਤ ਵਰੀਕੀ ਵਿੱਚ ਦਿਨਾ ਇਸੇ ਤਰਾ ਚੱਲੀ ਬਹੁਤ ਤਰੱਕੀਆ ਮਿਲਗੀਆ ਇੱਕ ਦੁਆ ਜਿੰਦਗੀ ਵਿੱਚ ਬਹੁਤ ਵਾਰ ਮਿਲਣ ਦਾ ਮੋਕਾ ਮਿਲੇ ਹੋਣ

  • @jaggizaildar2060
    @jaggizaildar2060 6 місяців тому +1

    SSA veera

  • @jasvirbhangu8922
    @jasvirbhangu8922 6 місяців тому +1

    ਰੇਟ ਤਾਂ ਦੱਸੀਆਂ ਹੀ ਨਹੀਂ