ਇੱਕ ਇੱਕ ਪੁਰਜਾ ਇੱਥੇ ਈ ਬਣਦਾ ਇਸ ਮਸ਼ੀਨ ਦਾ ,, ਭਾਰਤ ਸਰਕਾਰ ਤੋਂ ਪਾਸ ਆ,,40% ਸਬਸਿਟੀ ਦਾ ਐਲਾਨ ਵੀ ਹੋ ਚੁੱਕਾ ਸੱਜਣੋ

Поділитися
Вставка
  • Опубліковано 22 січ 2024
  • #sukhjinder_lopon

КОМЕНТАРІ • 15

  • @PetaSohi
    @PetaSohi 5 місяців тому +3

    ਮੇਰੇ ਖੁਦ ਇਸ ਮਸ਼ੀਨ ਨਾਲ ਅਚਾਰ ਪਾਇਆ ਖਰਾਬ ਬਹੁਤ ਹੁੰਦੀ ਆ

  • @punjabsolar1221
    @punjabsolar1221 5 місяців тому +2

    ਮਸ਼ੀਨ ਦੀ ਸਰਵਿਸ ਦੇਣ ਵੇਲੇ ਤਾਂ ਗੱਲ ਗੋਲ ਕਰ ਗਿਆ

  • @sanwal8148
    @sanwal8148 5 місяців тому +3

    ਭਰਾਵਾਂ ਸਾਡੇ ਕੋਲ ਕਿੱਲਾ 1.5 ਆ ਸਾਰਾ 10 ਕਿੱਲੇ ਠੇਕੇ ਤੇ ਕੱਢ ਦੇ ਆ ਉਸ ਤੇ ਵੀ 40-40 ਕਿਲਿਆ ਆਲੇ ਨਜ਼ਰ ਰੱਖੀ ਬੈਠੇ ਆ ਕੇ ਅਸੀਂ ਲੈਣੀ ਆ ਠੇਕੇ ਤੇ ਜਿਹੜੇ ਪਸ਼ੂ ਰੱਖੇ ਨੇ ਹੁਣ ਅੱਗੇ ਤੋਂ ਅਚਾਰ ਵੀ ਨੀ ਪੈਣਾ ਜੇ ਪੱਠੇ ਬੇਜਾ ਗੇ ਤਾ ਆਵਦੇ ਜੋਗੀ ਕਣਕ ਵੀ ਨੀ ਹੋਣੀ 😢

  • @jaggaplanterwala
    @jaggaplanterwala 5 місяців тому +3

    ਸ਼ਕਤੀਮਾਨ ਦੀ ਸਬ ਤੋਂ ਵਧੀਆ ਸਿੰਗਲ ਰੋ

  • @shamsherrandhawa2188
    @shamsherrandhawa2188 Місяць тому

    Thug party

  • @yodhadandiwal3195
    @yodhadandiwal3195 5 місяців тому

    ❤❤

  • @princevlogs6401
    @princevlogs6401 5 місяців тому

    Good performance

  • @nirmalsidhu5777
    @nirmalsidhu5777 3 місяці тому

    Bhut bark down karde a
    kammjapp ne

  • @zameerpathan8390
    @zameerpathan8390 Місяць тому

    एक घंटे मे कितना कटिंग करता प्राईज ट्रॅक्टर कितना एचपी का

  • @arwinderrangi1702
    @arwinderrangi1702 14 днів тому

    Koi na lvo veer bekar machine a apne kol hegiya

  • @deepinderbrar8285
    @deepinderbrar8285 5 місяців тому +1

    Bai deutz fahr da review v karo

  • @bhindrangaming
    @bhindrangaming 5 місяців тому

    35 percent hi aundi a subsety

  • @Farmer.engineer25
    @Farmer.engineer25 4 місяці тому

    3 month to 60 hi book ne

  • @Fortifiedriceplant007
    @Fortifiedriceplant007 3 місяці тому

    L

  • @b.s.c1713
    @b.s.c1713 3 місяці тому

    Koi subsidy nhi hai.