Veere bolna kina sokha hna ...singh name likhna ja boln nu sharm ohndi a ehna k kr nhi sakde hor ki kra gye. guru gobind singh ji de sher de putt and dhee a singh kaur tan likh hi sakde es ki shrm
Ki fyada veer views vekh Koi lacchar song hunda na hajje tak millions vich view hona cc Chajj da geet ik vaar v Sunn na v pasand ni karda ethe ajj de generation da bacha
ਵੀਰੇ ਬਹੁਤ ਦੁਖ ਹੁੰਦਾ ਜਦ ਇਹੋ ਜਿਹੇ ਗੀਤ ਨੂੰ view ਨੀ ਆਉਂਦੇ 😢 ਏਹ ਤਾਂ ਸਾਡਾ ਅਸਲੀ ਇਤਿਹਾਸ ਆ
ਕਦੇ ਨਾ ਭੁੱਲਣਯੋਗ 1947
ਕਦੇ ਨਾ ਬਖਸ਼ਣਯੋਗ 1984
❤1984 ਨੀ ਭੁਲਦੇ ❤
ਬਾਬਾ ਨਾਨਕਾ ਮੇਰੈ ੫ ਆਬ ਨੂੰ ਐਨਾ ਬਲ ਦੇਵੀਂ ਕਿ ਸੱਚ ਵਾਸਤੇ ਕੁਰਬਾਨੀ ਦੇਨੋ ਕਦੇ ਵੀ ਪਿੱਛੇ ਨਾ ਹਟੇ।🙏
ਤੁਹਾਡੀ ਕਲਮ ਨੂੰ ਸਲਾਮ ਹੈ ਵੀਰ।
ਧੰਨਵਾਦ ਗਾਇਕ ਕਲਾਕਾਰ ਦਾ, ਦਰਦ ਸੁਨਣਾ, ਹੰਢਾਉਣਾ ਬਹੁਤ ਮੁਸ਼ਕਲ, ਧੰਨ ਪੰਜਾਬੀਓ, ਧੰਨ ਪੰਜਾਬੀਓ - ਹਾਏ Delhi ਹਤਿਆਰੀਏ ਤੇ ਮਰ ਜਾਓ ਆਪਣੇ ਲਾਲਚੀਓ promotions ਲੈਣ ਵਾਲਿਓ ਰਹਿਦੀ ਦੁਨੀਆਂ ਤਕ ਇਹ ਲਾਹਨਤਾਂ /ਜੁਤੀਆਂ ਤੁਹਾਨੂੰ ਪੈਦੀਆ ਰਹਿਣਗੀਆਂ ।
ਪਹਿਲੀ ਗੱਲ ਘੱਲੂਘਾਰੇ ਦੇ ਸਾਰੇ ਸ਼ਹੀਦਾ ਨੂੰ ਪ੍ਰਣਾਮ 🙏🙏 ਗੀਤ ਦੇ ਵਿੱਚ ਬੋਲ ਨੇ ਪਹਿਲਾ ਸਾਡੀ ਪੱਗ ਦਾ ਮਸਲਾ ਪਿੱਛੋ ਦੂਜੇ ਮਸਲੇ। ਤਾ ਫੇਰ ਲੋੜ ਆ ਦੋਸਤੋ ਅੱਜ ਜਿਹੜੇ ਵੀ ਬੰਦੇ ਸ਼ੋਸਲ ਮੀਡੀਆ ਤੇ ਫਾਲਤੂ ਵੀਡੀਓ ਬਣਾ ਕੇ ਪੱਗ ਦੇ ਕਿਰਦਾਰ ਨੂੰ ਖੋਖਲਾ ਕਰ ਰਹੇ ਨੇ ਓਹਨਾ ਨੂੰ ਰੋਕਣ ਦੀ 🙏
ਛੋਟਿਆ ਕਿਵੇਂ ਤੇਰਾ ਧੰਨਵਾਦ ਕਰੀਏ
🙏🏻🙏🏻ਦਰਦ 84 ਦਾ song ਰਹੀ ਬਿਆਨ ਕਰਨ ਲਈ thanks ਪਰ ਦਰਦ ਇਹ ਸ਼ਾਇਦ ਕਦੇ ਨਹੀਂ ਘਟਣਾ 🙏🏻🙏🏻
ਕਦੇ 1947 ਕਦੇ 1984 ਪੰਜਾਬ ਸਹਆ ਹੁਣ ਤੱਕ ਸਰਕਾਰਾਂ ਨੇ ਕੀਤਾ ਵੱਡਾ ਧੱਕਾ ਆ 😢😢😢😢😢
Ikk,1966 vi nhi bhuleyea jana y
2024 ch dekheyo vir ki hou 🙏🏼
Punjab1966 nu kadi nhi bulaya ja sakda hun ohi karna chaudi aa sarkar fir tou
ਐਕਟਰਾ ਦੇ ਨਾਮ ਤੋਂ ਲੈਕੇ ਜਨਮ ਦਿਨ ਵੀ ਯਾਦ ਆ ਕਿੱਸੇ ਨੂੰ ਇਹ ਪਤਾ ਆ ਕਿ ਅੱਜ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦੇ ਜਨਮ ਦਿਨ ਆ ਦੱਸੋ ਕਿਨੂੰ ਕਿਨੂੰ ਪਤਾ ਆ ਦੱਸੋ ਹੁਣ
Apa nu bai g
Sade gwandi pind de si Bai sant ji sanu yaad a sant jarnail singh bhindrawale jindabad
ਜਨਮ ਦਿਨ ਨਹੀਂ ਵੀਰ g ਅਸੀਂ ਸ਼ਹੀਦੀ ਦਿਹਾੜੇ ਮਨਾਉਦੇ ਆ
@@Bassisukha Bahut vadaia veer
@@mandeepsandhu7811 apa nu jadd si daso
ਬਦਲਾ ਲੈਣਾ ਕੌਮੀ ਘਰ ਬਨਾਉਣਾ,
ਫੋਕੇ ਵਾਦਿਆਂ ਵਿੱਚ ਨੀ ਆਉਣਾ,
ਜਿਨ੍ਹਾਂ ਪੁੱਤ ਸਾਡੇ ਹਾਕਮਾਂ ਹਵਾਲੇ ਕਰੇ,
ਉਨ੍ਹਾਂ ਕਿੱਥੇ ਸਾਡਾ ਭਲਾ ਚਾਹੁਣਾ।
🔥🔥🔥❤❤
ਦਿੱਤੀਆਂ ਬਾਝ ਨਹੀਂ ਰਹਿਣਾ ਧਰਮ ਸਿਰ ਦਿੱਤੀਆਂ ਬਾਝ ਨਹੀਂ ਰਹਿਣਾ|
ਬਿਲਕੁਲ ਸਹੀ ਕਿਹਾ ਭਰਾ ਜੀ ਕੌਮੀ ਘਰ ਅਪਣੇ ਦੇਸ਼ ਬਿਨਾਂ ਸਾਡਾ ਕੋਈ ਹੱਲ ਨਹੀਂ
ਕੌਮੀ ਘਰ ਵਾਸਤੇ ਪੰਜਾਬ ਦਾ ਅੱਜ ਦੇ ਸਮੇਂ ਅਨੁਸਾਰ ਰਫਰੈਡਮ ਦੀਆਂ ਵੋਟਾਂ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਸਿੱਖ ਫਾਰ ਜਸਟਿਸ ਦਾ ਸਾਥ ਦਿਉ
@@gsingh7605 referendum zindabad khalistan zindabad
Veere bolna kina sokha hna ...singh name likhna ja boln nu sharm ohndi a ehna k kr nhi sakde hor ki kra gye. guru gobind singh ji de sher de putt and dhee a singh kaur tan likh hi sakde es ki shrm
ਨਾਂ ਭੁੱਲਣ ਯੋਗ ਨਾ ਬਖਸ਼ਣਯੋਗ 1984
ਲੱਚਰ ਗੀਤਾਂ ਨੂੰ ਕਿੰਨੇ ਵਿਊ ਦਿੰਦੇ ਨੇ ਪਰ ਚੰਗੇ ਨੂੰ ਆਪ ਦੇਖ ਲੳ ਬਾਈ ਗਲਤੀ ਗਾਉਣ ਵਾਲਿਆਂ ਦੀ ਨਹੀਂ ਆਪਣੀ ਵਾ ਵੀਰ ਨੇ ਜੋ ਗਾਇਆ ੳਹਦੇ ਕੋਈ ਮੁੱਲ ਨਹੀਂ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਬਣਾਈਰੱਖਣਾ
ਚੰਗੀ ਚੀਜ ਨੂੰ ਲੋਕ ਘੱਟ ਸੁਣਦੇ ਆਂ
Virasat Sandhu ❤️
ਹਿੰਦੋਸਤਾਨੀ ਫ਼ੌਜ ਵੱਲੋਂ ਦਰਬਾਰ ਸਾਹਿਬ ਜੀ ਤੇ ਕੀਤੇ ਗਏ ਸਿੱਖ ਨਸਲਕੁਸ਼ੀ ਹਮਲੇ ਦੀ ਘੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ, ਤੇ 1 ਜੂਨ ਤੋਂ 6ਜੂਨ 1984 ਦੇ ਸਮੂਹ ਸਿੰਘਾਂ-ਸਿੰਘਣੀਆਂ ਸਿੱਖ ਸੰਗਤਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸੀਸ ਝੁਕਾ ਕੇ ਪ੍ਰਣਾਮ 🙏🙏
ਪ੍ਰਣਾਮ ਸ਼ਹੀਦਾਂ ਨੂੰ 🙏🙏 ਧੰਨ ਧੰਨ ਸੰਤ ਗਿਆਨੀ ਸੱਚ ਖੰਡ ਵਾਸੀ ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਦਿੱਤੇ ਹੌਸਲੇ ਸਦਕਾ ਚਿੜੀਆਂ ਤੋਂ ਬਾਜ ਬਣਕੇ ਨਿੱਤਰੇ ਯੋਧਿਆਂ ਨੂੰ ਪ੍ਰਣਾਮ ❤🙏🙏
ਵਾਹਿਗੁਰੂ ਜੀ 🙏🙏 ਪ੍ਰਣਾਮ 84 ਦੇ ਸ਼ਹੀਦ ਸਿੰਘ ਸਿੰਘਣੀਆਂ ਨੂੰ 🙏🙏 ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏🙏
ਆ ਹੁੰਦੀ ਏ ਕਲਮ ਬਹੁਤ ਸੋਹਣਾ ਲਿਖਿਆ ਬਿਲਕੁਲ ਸੱਚ
ਵੀਰ ਨੇ ਤੇ ਗਾਇਆ ਵੀ ਬਹੁਤ ਘੈਂਟ ਆ 🙏
Great virast sandhu
ਬਹੁਤ ਵਧੀਆ ਲਿਖਦਾ ਵੀਰ ਤੂੰ
ਤੇਰੇ ਗਾਣੇ ਸੁਣਕੇ ਯਾਦ ਆਉਂਦੀ ਹੈ ਮੇਰੀ ਗਵਾਚੀ ਪੱਗ। ਸਿੱਖ ਹੋਣ ਦਾ ਅਹਿਸਾਸ ਹੁੰਦਾ, ਵੈਸੇ ਸਾਰਾ ਦਿਨ ਤਾਂ ਹਿੰਦੂਤਵ ਹੀ ਗਾਉਂਦੇ ਨੇ ਸਾਡੇ ਪੰਜਾਬੀ ਕਲਾਕਾਰ ਉਹੀ ਜਾਤੀਵਾਦ ਜਿਸ ਚ ਜੱਟ (ਵੇਦਾਂ ਮੁਤਾਬਕ ਜੱਤ - ਵੱਡੇ ਕੇਸਾਂ ਵਾਲ਼ੇ ਮਾਸ ਖਾਣੇ ਗੰਦੇ ਲੋਕ) ਹੀ ਦੁਨੀਆ ਦੀ ਬਹਾਦਰ ਕੌਮ ਨੇ।।
ਦੇਖੋ ਸਾਡਾ ਮਜ੍ਹਬੀ (ਧਰਮੀ) ਸਿੱਖਾਂ ਦਾ ਕੀ ਬਣਦਾ
ਵੀਰੇ ਜਿੰਨੀ ਤਰੀਫ ਕਰਾਂ ਘੱ ਟ ਆ ❤ਕਲਮ ਚ ਬਹੁਤ ਜਾਨ ਆ. ਵਾਹਿਗੁਰੂ ਤੈਨੂੰ ਤੇ ਤੇਰੀ ਕਲ਼ਮ ਨੂੰ ਤਰੱਕੀ ਬਕਸ਼ੇ❤
ਸ਼ੁਕਰ ਆ ਪਰਮਾਤਮਾ ਦਾ ਕਿ ਕੋਈ ਤਾਂ ੮੪ ਬਾਰੇ ਅੱਜ ਦੀ ਪੀੜ੍ਹੀ ਨੂੰ ❤🙏🏻
ਵੀਰ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖੇ
ਬਹੁਤ ਵਧੀਆ ਲਿਖਤ ਅਤੇ ਬਹੁਤ ਸੋਹਣਾ ਗੀਤ ਗਾਇਆ ਵੀਰ
ਏਦਾ ਹੀ ਜਾਰੀ ਰੱਖਿਓ ਵੀਰ ❤
ਐਸਾ ਦਰਦ ਆ ਜੋ ਕੀ ਕਦੇ ਵੀ ਨਹੀਂ ਭੁੱਲ ਸਕਦਾ 😢
ਬਹੁਤ ਹੀ ਵਧੀਆ ਕੋਸ਼ਿਸ਼ ਕੀਤੀ ਹੈ ਇਤਿਹਾਸ ਬਾਰੇ ਸਹੀ ਜਾਣਕਾਰੀ ਇਕੱਠੀ ਕਰਨੀ ਤੇ ਫਿਰ ਉਸਨੂੰ ਲੜੀ ਵਿਚ ਪਰੋਣਾ ਅਤੇ ਸੰਗਤਾਂ ਦੇ ਰੂਬਰੂ ਕਰਨਾ ਬਹੁਤ ਮਿਹਨਤ ਵਾਲਾ ਉਪਰਾਲਾ ਹੈ ਜਿਉਂਦੇ ਵਸਦੇ ਰਹੋ ਵੀਰੋ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਆਪ ਨੂੰ ਧੰਨਵਾਦ ਜੀ
ਬਹੁਤ ਵਧੀਆ ਵੀਰ ਕੋਮ ਨੂੰ ਹਲੂਣਾ ਦੇਣ ਵਾਲੇ ਗੀਤ ਸੁਣਨੇ ਤੇ ਸ਼ੇਅਰ ਕਰਨੇ ਚਾਹੀਦੇ ਨੇ ਹਕੀਕਤ ਆ ਲਿਖਣ ਦੇ ਗਾਉਣ ਵਾਲੇ ਨੂੰ ਬਣਦਾ ਹੱਕ ਤੇ ਹੋਸਲਾ ਦੇਣਾ ਚਾਹੀਦਾ ਧੰਨਵਾਦ ਸਾਰੀ ਟੀਮ ਦਾ ਵਿਰਾਸਤ ਸੰਧੂ ਦੇ ਸਾਰੇ ਗੀਤ ਵਧੀਆ ਨੇ ਜੇ ਇਤਿਹਾਸ ਤੋ ਜਾਣੂ ਨਹੀ ਅਸੀਂ ਫੇਰ ਸਮਝ ਨਹੀ ਕੁਝ ਪੈਂਦਾ ❤🎉🎉🙏🏻👍ਇਤਿਹਾਸ ਪੜੋ ਸਿੱਖੀ ਦਾ ਆਪਣਾ ਪਿਛੋਕੜ ਕੀ ਆ
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ 🙏🏻🙏🏻
ਬਹੁਤ ਵਧੀਆ ਵਿਰਾਸਤ ਸੰਧੂ ਵੀਰ ਜੀ
ਤੁਸੀ ਪੰਜਾਬ ਤੇ ਉਸਦੇ ਵਿਰਸੇ ਦੇ ਲਈ ਆਪਣਾ ਬਣਦੇ ਯੋਗਦਾਨ ਤੋਂ ਵੀ ਵੱਧ ਫ਼ਰਜ਼ ਨਿਭਾ ਰਹੇ ਹੋ ਵਿਰਸੇ ਨੂੰ ਗਾ ਕੇ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ
Waheguru ji
ਸਿਜਦਾ ਵਿਰਾਸਤ ਸੰਧੂ ਨੂੰ ।😭
ਝੁਕਦਾ ਸਿਰ ਸਾਡੇ ਯੋਧਿਆ ਤੇਰੀ ਕਲਮ ਅਤੇ ਬੋਲਾਂ ਨੂੰ । ਕੋਈ ਤੋੜ ਨਹੀਂ
ਬਹੁਤ ਵਧੀਆ ਵੀਰ ਇਹੋ ਜਿਹੇ ਗੀਤ ਆਉਣੇ ਚਾਹੀਦੇ ਨੇ ਕਲਮ ਬਾਕਮਾਲ ਸੱਤਗੁਰ ਨੰਗਲਾ ਵੀਰ ਦੀ ਵਹਿਗੁਰੂ ਚੜਦੀਕਲਾ ਚ ਰੱਖੇ
ਬਹੁਤ ਸੋਹਣੀ ਗਾਈਂਕੀ ਆ ਤੁਹਾਡੀ ਵੀਰੇ ਵਾਹਿਗੁਰੂ ਲਮਹੀ ਉਮਰ ਕਰੇ 🙏🙏🙏🙏🙏
Virasat bhai buhat khoob. ਅਸੀਂ ਦਿਲੋਂ ਦਵਾ ਕਰਦੇ ਆ ਕੇ। ਰੱਬ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ। ਤੇ ਹੋਰ ਇਹੋ ਜਿਹੇ ਗੀਤ ਬਣਾਉਣ ਦਾ ਬਲ ਬਖਸ਼ੇ।
ਵੀਰ ਸੱਚ ਕੋਈ ਵਿਰਲਾ ਹੀ ਲਿਖਦਾ ਤੇ ਗਾਉਂਦਾ। ਮਾਲਕ ਹਮੇਸਾ ਸਲਾਮਤ ਰੱਖੇ ਤੂਹਾਨੂੰ ਤੇ ਤੁਹਾਡੀ ਕਲਮ ਨੂੰ❤❤❤
Wahaguru.meharkara.beer.ta.bahot.badia.sanu.saria.nu.yad.kare.1984
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
HR koi heera ni hunda hr comment ch Tera ehi likya hund
Ethe madam gal kise hor di ho rahi ..tuhanu najara nu te bs . Rehn do
ਇਸ ਤਰ੍ਹਾਂ ਦੇ ਹੋਰ ਗੀਤ ਚਾਹੀਦੇ ਨੇ ਪੰਜਾਬ ਨੂੰ 🙏🙏
Waheguru g
Ki fyada veer views vekh
Koi lacchar song hunda na hajje tak millions vich view hona cc
Chajj da geet ik vaar v Sunn na v pasand ni karda ethe ajj de generation da bacha
@@arshdeepsingh298 ਸਹੀ ਗੱਲ ਆ ਲੋਕ ਸਾਥ ਨਹੀਂ ਦਿੰਦੇ ਇਸ ਤਰਾ ਦੇ ਚੰਗੇ ਗੀਤਾਂ ਦਾ
Who is this singer
@@drkamaljeetkaurbatra virasat sandhu ji
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਸਲੂਟ ਆ ਤੁਹਾਡੀ ਕਲਮ ਨੂੰ ਪਾਤਸ਼ਾਹ ਲੰਮੀਆਂ ਉਮਰਾਂ ਬਖਸ਼ਣ 🥰
ਬਹੁਤ ਵਧੀਆ ਤਰੀਕੇ ਨਾਲ ਗਾਇਆ ਵੀਰ ਪਰ ਹੁਣ ਪੰਜਾਬ ਦੇ ਲੋਕਾਂ ਦੀ ਜ਼ਮੀਰ ਮਰਗੀ ਕਿਸੇ ਨੂੰ ਕੁਝ ਯਾਦ ਨੀ ਇਹ ਲੋਕ ਤਾਂ ਇਹ ਸੋਚਣ ਲੱਗ ਗੇ ਵੀ ਇਹ ਮੁੱਦਾ ਸਾਡਾ ਮੁੱਦਾ ਨੀ ਇਹ ਤਾਂ ਕੋਈ ਹੋਰ ਹੀ ਲੋਕ ਸੀ
Rab ney tuhada na awey nai virasat sandhu rakhya..virasat he tuhadey dimaag ch pa reha oh akaal purakh
ਵੀਰ ਜੀ ਬਹੁਤ ਵਧੀਆ ਸਾਡੀ ਨੋਜਵਾਨਾਂ ਨੂੰ ਬਹੁਤ ਲੋੜ ਆ ਇਦਾਂ ਕੋਮ ਨੂੰ ਜਾਗਰੂਕ ਕਰਦੇ ਰਹੋ❤❤❤❤❤❤
ਵੀਰੇ ਦਿਲੋ ਦੁਆਵਾ ਤੇਰੇ ਲਈ 🙏 🙏
ਇਹੋ ਜਿਹੇ ਗੀਤ ਲਿਖਣੇ ਤੇ ਗਾਉਣੇ ਹਰੇਕ ਦੇ ਵੱਸ ਦੀ ਗੱਲ ਨਹੀਂ ।
ਵੀਰ ਸਤਿਗੁਰ ਸਿੰਘ ਤੇ ਵੀਰ ਵਿਰਾਸਤ ਸਿੰਘ ਲਈ ਦੁਆਵਾਂ ਨੇ
ਵਾਹਿਗੁਰੂ ਕਿਰਪਾ ਸਦਕਾ ਕੋਈ ਤਾਂ ਹੈ ਜੋ ਪੰਜਾਬ ਵਤਨ ਦੀ ਗੱਲ ਕਰਦੇ ਨੇ ਇਸ ਵਿਚ ਬਾਕੀ ਗੀਤਕਾਰਾਂ ਵਾਂਗ ਬੇਸ਼ਕ ਤਰੱਕੀ ਨਾ ਹੋਵੇ ਪਰ ਰੂਹ ਨੂੰ ਸਕੂਨ ਜਰੂਰ ਮਿਲਦਾ❤️
ਵੀਰ ਧੰਨਵਾਦ 1984 ਦਰਦ ਬਿਆਨ ਕਰਨ ਲਈ।
ਬਹੁਤ ਸੋਹਣੇ ਢੰਗ ਨਾਲ ਲਿਖਿਆ ਤੇ ਗਾਇਆ 🙏❤️
ਸੱਚ ਗਾਈ ਬਾਈ ਸਿਆਂ ਥੋੜ੍ਹਾ ਬੋਲ ਦੀ ਬੇਸ਼ਕ ਅੱਜ ਸੱਚ ਦੀ ਜ਼ਰੂਰਤ ਹੈ
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ
ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ
ਬਹੁਤ ਵਧੀਆ ਗੀਤ ਲਿਖ ਦਿੱਤਾ ਤੇ ਗਾਇਆ ਵੀਰ
ਤੁਹਾਡੇ ਦੋਹਾਂ ਤੋਂ ਇਦਾਂ ਦੇ ਗੀਤਾਂ ਦੀ ਹੀ ਉਮੀਦ ਹੈ ਸਤਿਗੁਰ ਸਿੰਘ ਤੇ ਵਿਰਾਸਤ ਸਿੰਘ ਬਹੁਤ ਵਧੀਆ ਵਾਹਿਗੁਰੂ ਕਿਰਪਾ ਕਰੇ ਇਸ ਤਰ੍ਹਾਂ ਦੇ ਇਤਿਹਾਸ ਨਾਲ ਜੁੜੇ ਗੀਤ ਹੋਰ ਲੈ ਕੇ ਆਓ
Bhooooooot ase sir Ji
ਰੱਬ ਲੰਬੀ ਉਮਰ ਦੇਵੇ ਵੀਰ ਵਿਰਾਸਤ ਸੰਧੂ ਤੇ ਲੇਖਕ ਨੂੰ
ਮੈਂ ਇਕ ਇਕ ਗੀਤ ਸੁਣਿਆ repeat ਤੇ
ਕਥਾ ਵਿਚ ਪਤਾ ਨ੍ਹੀ ਕਿੰਨੀ ਵਾਰੀ ਜ਼ਿਕਰ ਕਰਦਿਆਂ ਕਿਹਾ ਕਿ ਬਾਈ ਦੇ ਗੀਤ ਜਵਾਨੀ ਨੂੰ ਸੁਣਾਓ
Thanku singh saab ji
🙏⚔️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ⚔️🙏
ਬਹੁਤ ਵਧੀਆ ਗੀਤਕਾਰ ਤੇ ਗਾਇਕ ਆਪਾਂ ਨੂੰ ਇਸ ਤਰ੍ਹਾਂ ਦੇ ਗੀਤ ਸੁਣਨ ਚਾਹੀਦੇ ਹਨ ਤਾਂ ਕਿ ਆਪਣੇ ਇਹਿਤਾਸ ਯਾਦ ਰੱਖ ਸਕਦੇ ਹਾਂ
ਕੋਟ ਕੋਟ ਪ੍ਰਣਾਮ ਸ਼ਹੀਦ ਸਿੰਘਾਂ ਨੂੰ 🙏🙏🙏🙏🙏
ਗੀਤ ਲਿਖਣ ਵਾਲੇ ਨੂੰ ਸਲਾਮ । ਵਾਹਿਗੁਰੂ ਮੇਹਰ ਕਰੇ।🙏🙏💯💯❤️🔥❤️🔥
ਹੁਣ ਕਿਹੜੀ ਸਰਕਾਰ ਨੇ ਸਿੱਖਾਂ ਨਾਲ ਚੰਗੀ ਕੀਤੀ ਆਹ ਬੰਦੀ ਸਿੰਘ ਰਹਾ ਕੀਤੇ ਨਹੀਂ ਤੇ ਉਲਟੇ ਭਾਈ ਅੰਮ੍ਰਿਤ ਪਾਲ ਤੇ ਓਸਦੇ ਸਾਥੀ ਜੇਲ ਚੋ ਬੰਦ ਕਰ ਦਿੱਤੇ ਹਨ
☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬
ਵਿਰਾਸਤ ਤੇ ਬਾਵਾ ਦੋਵੇ ਇੱਕੋ ਜਿਹਾ ਗਾਉਦੇ ਆ ਜਿਉਦੇ ਵੱਸਦੇ ਰਹੋ ਪੁੱਤਰਾ ਰੱਬ ਰਾਖਾ 👏😭😭😭😭😭
ਪਹਿਲਾਂ ਸਾਡੀ ਪੱਗ ਦਾ ਮਸਲਾ ਪਿੱਛੋਂ ਦੂਜੇ ਮਸਲੇ।ਸਾਰੀ ਗੱਲ ਇਥੇ ਮੁੱਕਦੀ
☬ਕੌਮਾਂ ਘੱਲੂਘਾਰਿਆਂ ਚ ਖਤਮ ਨਹੀਂ ਹੁੰਦੀਆਂ☬ਘੱਲੂਘਾਰੇ ਭੁੱਲ ਜਾਣ ਕਾਰਨ ਖਤਮ ਹੁੰਦੀਆਂ ਹਨ☬
ਬਹੁਤ ਸੋਣਾ ਗੀਤ ਤੇ ਜਾਣਕਾਰੀ ਤਾਂ ਜਿਹੜੇ 1984ਭੁੱਲ ਗਏ ਉਹਨਾਂ ਪਤਾ ਲੱਗੇ ਸਰਕਾਰ ਨੇ ਸਾਡੇ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਨਾਲ ਗੋਲੇ ਨਾਲ ਡਾਈਆ ਸੀ ਤੇ ਕਈ ਬੇ ਗੁਣਾਂ ਸ਼ਰਧਾਲੂ ਜੋਂ ਦਰਸ਼ਨ ਕਰਨ ਗਏ ਉਹਨਾਂ ਨੂੰ ਵੀ ਸ਼ਹੀਦ ਕਰਤੇ ਸੀ ਜ਼ਾਲਮ ਸਰਕਾਰ ਨੇ 🙏
☬ਧੰਨ ਧੰਨ ਸਿੱਖ ਕੌਮ ਦੇ ਮਹਾਨ ਪੂਰਨ ਬ੍ਰਹਮਗਿਆਨੀ☬ਜੁਝਾਰੂ ਸੂਰਬੀਰ ਯੋਧੇ☬ਕਹਿਣੀ ਤੇ ਕਰਨੀ ਦੇ ਇੱਕ☬ਬਾਣੀ ਤੇ ਬਾਣੇ ਵਿੱਚ ਪ੍ਰਤੱਖ☬ਸੂਰਬੀਰ ਬਚਨ ਕੇ ਬਲੀ☬ਦਮਦਮੀ ਟਕਸਾਲ ਦੇ ੧੪ ਜੱਥੇਦਾਰ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
☬ਜੇ ਸਿੱਖ ਕੌਮ ਨੇ ਆਪਣੇ ਉਪਰ ਹੋਣ ਵਾਲੇ ਇਸ ਜ਼ੁਲਮ ਅਤੇ ਧੱਕੇਸ਼ਾਹੀ ਤੋਂ ਬਚਣਾ ਹੈ ਤਾਂ ਸੰਤਾਂ ਦੇ ਕੀਤੇ ਬਚਨਾਂ ਤੇ ਪਹਿਰਾ ਦੇਣਾ ਪੈਣਾ☬ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਪੈਣਾ☬ਸ਼ਸ਼ਤਰ ਧਾਰਨੀ ਹੋਣਾ ਪੈਣਾ☬
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ 🙏
ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 🙏
ਸਾਰੇ ਸ਼ਹੀਦਾਂ ਕੋਟਿ ਕੋਟਿ ਪ੍ਰਨਾਮ 🙏
ਕਦੇ ਨਾ ਭੁੱਲਣ ਯੋਗ 1984,ਛੋਟਾ ਘੱਲੂਘਾਰਾ,ਵੱਡਾ ਘੱਲੂਘਾਰਾ,ਸਰਸਾ ਨਦੀ ਦਾ ਵਿਛੋੜਾ, ਸ਼ਹੀਦ ਭਾਈ ਤਾਰੂ ਸਿੰਘ, ਸ਼ਹੀਦ ਭਾਈ ਮਨੀ ਸਿੰਘ,ਸ਼ਹੀਦ ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ,ਜੱਸਾ ਸਿੰਘ ਆਹਲੂਵਾਲੀਆ ਜੱਸਾ ਸਿੰਘ ਰਾਮਗੜ੍ਹੀਆ ਨਵਾਬ ਕਪੂਰ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਫਤਹਿ ਸਿੰਘ ਬਾਬਾ ਜ਼ੋਰਾਵਰ ਸਿੰਘ ਗੁਰੂ ਤੇਗ ਬਹਾਦਰ ਜੀ ਸਾਰੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਨਾਮ 🙏🙏🙏🙏🙏🙏🙏🙏🙏🙏🙏🙏🙏
waheguru ji
ਬਾਈ ਪਹਿਲੀ ਵਾਰ ਹੋਇਆ ਕਿ ਕਿਸੇ ਗੀਤ ਦੇ ਕੋਮੈਂਟ ਚ ਪੰਜਾਬੀ ਚ ਸਾਰੇ ਕੋਮੈਟ ਹੋਏ ਆ ❤
ਬਿਲਕੁਲ ਸਹੀ ਐ ਜੀ।ਬਹੁਤ ਨਜਾਇਜ਼ ਧਕਾ ਹੋਇਆ ਸੀ ਤੇ ਇਨਸਾਫ ਵੀ ਨਹੀਂ ਮਿਲਿਆ। ਨਜਾਇਜ਼ ਮੁਕਾਬਲੇ ਬਣਾ ਮਾਮਾ ਦੇ ਪੁੱਤਰ ਖੇਤਾਂ ਚੋਂ ਚਕ ਕੇ ਮਾਰਤੇ ਸੀ ।ਜਿਨ੍ਹਾਂ ਇਜਤਾਂ ਬਚਾਇਆਂ ਸੀ ਉਨ੍ਹਾਂ ਦੀਆਂ ਇਜਤਾਂ ਰੋਲ ਦਿਤੀਆਂ ਸੀ।
🎉🎉 ਵਾਹਿਗੁਰੂ ਮੇਹਰ ਕਰੇ ਮੇਰੇ ਵੀਰ ਤੇ
ਬਹੁਤ ਵਧੀਆ ਵੀਰੇ ❤❤
84 ਦੇ ਦਰਦਨਾਕ ਦ੍ਰਿਸ਼ ਅੱਖਾਂ ਅੱਗੇ ਆ ਗਏ। ਰੂਹ ਕੰਬ ਗਈ ਇਹ ਗੀਤ ਸੁਣ ਕੇ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਸੂਰਬੀਰ ਯੋਧੇ ਦੇ ਸਿਰ ਤੇ। 🙏
ਬਹੁਤ ਵਧੀਆ ਗਾਇਆ ਵੀਰ ਨੇ , ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ।
❤❤ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ਣ ਜੀ ❤❤
ਮੈਨੂੰ ਨਹੀਂ ਲਗਦਾ ਕਿ ਇਸ ਤੋਂ ਵਧੀਆ ਕੋਈ ਗੀਤ ਹੋ ਸਕਦਾ 🥇👏🙏🏻🙏🏻✍️👌
Never forget 1984😢
Bahut vadia likhiya te gaya ⭐
#ਬਾਕੀ ਪੰਜਾਬ ਦੀ ਕਿਸਮਿਤ ਮਾੜੀ ਹੈ ..ਪੰਜਾਬ ਦੇ ਹਿੰਦੂਅਾ ਨੇ ਕਦੇ ਵੀ ਸਿੱਖਾ ਦਾ ਸਾਥ ਨਹੀ ਦਿੱਤਾ ਕਦੇ ਵੀ ਕਦੇ ਵੀ ਨਾਲ ਨਹੀ ਖੜੇ?.
Bht vdia veer ji wahaguru tera ta hor kirpa krn 🙏🙏🙏🙏
ਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ ਵੀਰ ਜੀ 🙏👍💯
ਵਾਹਿਗੁਰੂ ਜੀ ਗੋਨ ਵਾਲੇ ਤੇ ਲਿਖਣ ਵਾਲੇ ਦੋਵਾ ਵੀਰਾ ਨੂੰ ਚੜਦੀਕਲਾ ਚਰੱਖਣ
ਵੀਰ ਜੀ ਤੁਹਾਡੀ ਕਲਮ ਨੂੰ ਵਾਹਿਗੁਰੂ ਜੀ ਚਾਰ ਚੰਨ ਹਮੇਸ਼ਾ ਲਗਾਈ ਰੱਖਣ🙏🙏
ਬਹੁਤ ਹੀ ਸੋਹਣਾ ਗਾਣਾ ਐ। ਹਰ ਗਾਣੇ ਚ ਪੰਜਾਬੀ ਸੱਭਿਆਚਾਰ ਤੇ ਜਵਾਨੀ ਪ੍ਰਤੀ ਖਾਸ ਹੀ ਲਿਖਿਆ ਤੇ ਗਾਇਆ ਜਾਂਦਾ ਵਿਰਾਸਤ ਬਾਈ। ਇੱਕ ਸੇਧ ਹੋ ਆਉਣ ਵਾਲੀ ਨਸਲ ਲਈ ਜੌ ਭੁੱਲ ਗਈ ਐ।❤
ਵੀਰੇ ਤੁਹਾਡੇ ਹਰ ਕੋਈ Song 🎶 ਸੁਣ ਕੇ ਅੱਜ ਕੱਲ ਦੀ ਪੀੜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ🙏 ਬਹੁਤ ਬਹੁਤ ਤੁਹਾਡਾ ਧੰਨਵਾਦ
ਬਹੁਤ ਸੋਹਣਾ ਲਿਖਿਆ ਗਾਇਆ ਬਾਈ ਜੀ,,ਸੱਚੀਆ ਗੱਲਾ ਲਿਖੀਆ
ਸਾਨੂੰ ਸਾਰੇ ਨੂੰ ਇੱਕਠੇ ਹੁਣ ਜਰੂਰਤ ਆ ਜੀ ਨਹੀਂ ਤਾ ਹੁਣ ਵਾਲਾ ਸਮਾਂ ਹੋਰ ਵੀ ਮੁਸ਼ਕਲ ਹੋ ਸਕਦਾ ਵਾਹਿਗੁਰੂ ਜੀ
ਵਿਰਾਸਤ ਭਾਈ ਜਿਉਂਦਾ ਰੈ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ,
ਵੀਰ ਹਮੇਸ਼ਾ ਇਹੋ ਜਿਹੇ ਗਾਣੇ ਹੀ ਗਾਉਦਾ ਰਹੀ, ਤਾਂ ਕਿ ਦੂਜੇ ਗਾਇਕਾ ਨੂੰ ਆਪਣੇ ਗਾਣਿਆਂ ਤੇ ਸ਼ਰਮ ਮਹਿਸੂਸ ਹੋਵੇ
Tuhade afford nu dilo salute baai ji❤❤❤
ਨਾ ਭੁੱਲੇ ਹਾਂ ਨਾ ਭੁੱਲਾਂਗ ਨਾ-ਭੁੱਲਣਯੋਗ ਛੱਡਾਂਗੇ! ਉਹਨਾਂ ਜਾਲ਼ਮ ਸਰਕਾਰਾਂ ਨੂੰ
ਜਦੋਂ ਦਿੱਲੀ ਦੀ ਅੱਖ ਕੈਰੀ ,ਸਾਡੇ ਤਖ਼ਤ ਦੇ ਖੰਡੇ ਤੇ, ਫਿਰ ਦਸੋ ਕਿਹੜੇ ਮੂੰਹ ਨਾਲ ਕਹਿ ਦਈਏ,ਸਾਨੂੰ ਮਾਣ ਤਿਰੰਗੇ ਤੇ!!
ਅਸਲੀ ਕਲਾਕਾਰ🙏🙏
ਬਹੁਤ ਵਦੀਆ ਗੀਤ ਗਾਇਆ ਵੀਰ ਨੇ। ਪੰਜਾਬ ਨੂੰ ਏਹਨਾਂ ਵਰਗੇ ਹੋਰ ਗੀਤਕਾਰ ਵੀ ਚਾਹੀਦੇ ਹਨ।
Never forget 84 bhut jda vadia likhya 🙏 waheguru ji mehar rkhn hemsha chardikala ch rakhn
❤ Bhut Shona Geet Bi Ji 🙏
ਵੀਰ ਵਾਹਿਗੁਰੂ ਤੇਰੀ ਉਮਰ ਲੰਬੀ ਕਰੇ ਬਹੁਤ ਚੰਗਾ ਕੰਮ ਕਰ ਰਹੇ ਹੋ
Bahut khoob ! Keep up the good work.
ਨਾ ਭੁਲਣਯੋਗ ਨਾ ਬਖ਼ਸ਼ਣਯੋਗ
1984💔
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ
ਇਸ ਤਰਾ ਹੀ ਗਾਇਆ ਅਤੇ ਲਿਖਿਆ ਕਰੋ ਜੀ
ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਵੀਰ ਜੀ ਤੇਰੇ ਨਾਲ ਦਿਲੋ ਪਿਆਰ ਏਹ ਯਾਰਾ ਸਾਰੇ ਹੀ ਗਾਣੇ ਮੈਨੂੰ ਯਾਦ ਨੇ ❤❤ ਲਵ ਯੂ ਯਾਰਾ ❤❤
ਪੰਜਾਬ ਦਾ ਇਕੋ-ਇਕ ਹੱਲ ਹੈ ਆਜ਼ਾਦੀ। ਇਸ ਤੋ ਬਿੰਨਾ ਨਾ ਨਸ਼ਾ ਨਾ ਬੇਰੋਜਗਾਰੀ ਨਾ ਕਰਜਾ ਫੇਰ ਪੰਜਾਬ ਤਰੱਕੀ ਦੇ ਰਾਹ ਜਾਉਗਾ
#ਤੁਸੀ ਰਾਵਣ ਨੂੰ ਨਹੀ ਭੁੱਲੇ ਜਦ ਕੇ ੳੁਸ ਨੇ ਸੀਤਾ ਨਾਲ ਕੁੱਛ ਗਲਤ ਨਹੀ ਕੀਤਾ ,,ਪਰ ਤੁਸੀ ਅਜੇ ਵੀ ੳੁਸ ਦੇ ਹਰ ਸਾਲ ਪੁਤਲੇ ਬਣਾ ਕੇ ਅੱਗ ਲਾੲੀ ਜਾਦੇ ਹੌ ਤੇ ਸਾਨੂੰ ਬੌਲਦੇ ਹੌ ਕੇ ਅਸੀ 1984 ਭੁੱਲ ਜਾੲਿਅਾ ਕਦੇ ਵੀ ਨਹੀ? ਅਸੀ 1947 ta 1984 ਕਦੇ ਨਹੀ ਭੁੱਲ ਸਕਦੇ?
ਬਹੁਤ ਵਧੀਆ ਲਿਖਿਆ ਤੇ ਗਾਇਆ ❤
Baut sona song
ਕੌਮ ਦੇ ਯੋਧੇ ❤❤