ਕੀ ਅੰਮ੍ਰਿਤਪਾਲ ਸਿੰਘ BJP ਨੂੰ ਸਮਰਥਨ ਦੇਵੇਗਾ? Amritpal ਦੇ ਵਕੀਲ ਨੇ ਕਰ ਦਿੱਤਾ ਖੁਲਾਸਾ।

Поділитися
Вставка
  • Опубліковано 5 чер 2024
  • ਕੀ ਅੰਮ੍ਰਿਤਪਾਲ ਸਿੰਘ BJP ਨੂੰ ਸਮਰਥਨ ਦੇਵੇਗਾ?
    Amritpal ਦੇ ਵਕੀਲ ਨੇ ਕਰ ਦਿੱਤਾ ਖੁਲਾਸਾ।
    #amritpal #bjp #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 59

  • @rajuarora3163
    @rajuarora3163 Місяць тому +7

    ਵਕੀਲ ਸਾਹਿਬ ਗੱਲ ਗੋਲਮਾਲ ਕਰ ਗਿਆ ਕੋਈ ਜਵਾਬ ਨੀਂ

  • @majorsingh1285
    @majorsingh1285 Місяць тому +3

    ਵੀਰੇ ਜੇਕਰ ਭਾਈ ਸਾਹਿਬ ਐਨ ਡੀ ਏ ਨੂੰ ਵੋਟ ਪਾ ਵੀ ਦੇਣ ਗੇ , ਅਤੇ ਪੰਜਾਬ ਦੇ ਸਾਰੇ ਪੰਥਕ ਮਾਮਲੇ ਹੱਲ ਹੁੰਦੇ ਆ , ਤਾਂ ਗਲਤ ਵੀ ਕੋਈ ਨਹੀਂ , ਬੰਦੀ ਸਿੰਘਾਂ ਰਿਹਾ ਹੁੰਦੇ ਆ , ਪੰਜਾਬ ਨੂੰ ਹੱਕ ਮਿਲਦੇ ਆ ਗਲਤ ਕੋਈ ਨਹੀਂ

  • @narinderpalsingh8648
    @narinderpalsingh8648 Місяць тому +4

    ਵਕੀਲ ਸ਼ਾਹ ਜੀ ਹੁਣ ਵੱਟ ਨਹੀਂ ਟੋਪ ਕਲਾਸ ਮਰਸੀਡੀ
    ਵਿੱਚ ਫੈਸਲੇੱ ਹੋਣ ਗੈ

  • @Gurbani_on_time
    @Gurbani_on_time Місяць тому +1

    ਪੱਤਰਕਾਰਾਂ ਨੂੰ ਸਦਾਅ ਹੋ ਗਿਆ ਕਿ ਅੰਮ੍ਰਿਤਪਾਲ ਸਿੰਘ ਸੰਵਿਧਾਨ ਨੂੰ ਨਹੀਂ ਮੰਨਦਾ
    ਸੰਵਿਧਾਨ ਨੂੰ ਮੰਨਦਾ ਕੋਣ ਆ,ਜੇ ਮੰਨਦੇ ਹੁੰਦੇ ਤਾਂ ਅੰਮ੍ਰਿਤਪਾਲ ਸਿੰਘ ਹੁਣ ਨੂੰ ਬਾਹਰ ਹੁੰਦਾ

  • @davinderkaur7592
    @davinderkaur7592 Місяць тому +1

    ਸੰਵਿਧਾਨ ਨੂੰ ਕੋਈ ਨਹੀਂ ਮੰਨਦਾ ਖ਼ਾਸ ਕਰਕੇ ਪੰਜਾਬ ਅਤੇ ਪੰਜਾਬੀਆਂ ਲਈ ਕਾਨੂੰਨ ਵੱਖਰੇ।

  • @pargatsosan9873
    @pargatsosan9873 Місяць тому +1

    ਖਡੂਰ ਸਾਹਿਬ ਦੇ ਵਿਕਾਸ ਦੇਖਦਿਆਂ ਬੀਜੇਪੀ ਨਾਲ ਹੀ ਜਾਣਾ ਪਵੇਗਾ

  • @ashokathwal3833
    @ashokathwal3833 Місяць тому +6

    ਚੰਗੇ ਇਨਸਾਨ ਬਣੋਂ ਸਬ ਤੋਂ ਵੱਡਾ ਧਰਮ ਇਨਸਾਨੀਅਤ ਹੈ ਧਰਮ ਲੋਕਾਂ ਨੂੰ ਬਡਦਾ ਹੈ ਜੈ ਭੀਮ ਜੈ ਭੀਮ ਜੈ ਸੰਬਿਦਾਨ ਜੈ ਭਾਰਤ 👍👍

    • @gauravjaria191
      @gauravjaria191 Місяць тому

      Parre karr.tera jai bheem, only panjab no bharat.

  • @MandeepKaur-vy7cb
    @MandeepKaur-vy7cb Місяць тому +4

    ਭਾਈ ਅਮਿਰਤਪਾਲ ਸਿੰਘ ਕੌਮ ਦਾਂ ਹੀਰੋ ਹੈਂ ਚਿੱਟਾ ਦੁੱਧ ਵਰਗਾ ਹੀਰਾ ਹੈ ਝਾੜੂ ਪੋਚਾ ਤੇ ਕਾਲ਼ੀ ਦਲ ਝੂਠ ਵਕਵਾਸ ਕਰਦੇ ਹੈਂ ਖ਼ਾਲੀ ਦਲ ਤਾਂ ਖੁਦ ਆਰ ਐਸ ਐਸ ਬੀਜੇਪੀ ਦੇ ਨਾਲ ਮਿਲ ਕੇ ਸਰਕਾਰ ਚਲਾਉਂਦੇ ਰਹੇ ਝੂਠੇ ਇਲਜਾਮ ਕਿਸੇ ਹੋਰ ਉੱਤੇ ਲਗਾਉਂਦੇ ਹੈਂ ਜੇਕਰ ਬੀਜੇਪੀ ਭਾਈ ਸਾਹਿਬ ਦੀ ਹਮਾਇਤ ਕਰਦੇ ਹੈਂ ਫਿਰ ਜੇਲ੍ਹ ਵਿੱਚ ਬੰਦ ਨਾ ਹੁੰਦਾ ਐਨ ਐਸ ਏ ਬੀਜੇਪੀ ਤੇ ਭਗਵੰਤ ਮਾਨ ਨੇ ਰਲ ਮਿਲ ਕੇ ਲਗਾਈ ਹੈ ਇਹੋ ਜਿਹੀ ਕੋਈ ਵੀ ਗੱਲ ਨਹੀਂ ਹੈ ਇਹ ਲੋਕ ਝੂਠ ਬੋਲ ਕੇ ਬਦਨਾਮ ਕਰਨਾ ਚਾਹੁੰਦੇ ਹੈਂ

    • @KaurSharanjeet-gi3lx
      @KaurSharanjeet-gi3lx Місяць тому

      ਮਨਦੀਪ ਕੌਰ ਏਨੀ ਜਲਦੀ ਨਾ ਕਰੋ ਤੇਲ ਦੇਖੋ ਤੇਲ ਦੀ ਧਾਰ ਦੇਖੋ ਜਜ਼ਬਾਤੀ ਹੋਕੇ ਇਹੋ ਜੇਹੀਆਂ ਗਲਾਂ ਨੀ ਕਰੀਦੀਆਂ

  • @HarpreetKaur-vy9ki
    @HarpreetKaur-vy9ki Місяць тому

    ਖਾਰਾ ਸਾਹਿਬ ਜੀ ਬਿਲਕੁਲ ਸਹੀ ਕਿਹਾ ਤੁਸੀਂ

  • @MotiLal-qj9sp
    @MotiLal-qj9sp Місяць тому

    ਬਿਲਕੁੱਲ ਸਹੀ ਕੀਹ ਰਹੇ ਹਨ ਵਕੀਲ ਸਾਹਿਬ

  • @user-cm5tn2kl4q
    @user-cm5tn2kl4q Місяць тому +2

    Singh.is.king

  • @amarbirsinghbhullar7530
    @amarbirsinghbhullar7530 Місяць тому

    very good veer ji

  • @omkardeol8189
    @omkardeol8189 18 днів тому

    Khara sab jindabad

  • @SukhdevSingh-kc7yp
    @SukhdevSingh-kc7yp Місяць тому

    ਜੇਲ ਵਿੱਚ ਸੜਕੇ ਮਰਨ ਨਾਲੋਂ ਬਾਹਰ ਆਕੇ ਪੰਥਦੀ ਸੇਵਾ ਕਰਨਾ ਠੀਕ ਹੈ

  • @jaismeenKaur-hq9kg
    @jaismeenKaur-hq9kg Місяць тому

    Vakil sab good 👍

  • @randhirsingh-pv9yj
    @randhirsingh-pv9yj Місяць тому

    अगर संत अम्रितपाल सिंह जी "NDA" को समर्थन देकर पंजाब की जनता और सिख समुदाय का भला हो सकता है तो इससे बढ़िया और क्या हो सकता है....
    पंजाब की जनता और किसानों को संत बाबा अम्रितपाल सिंह जी कोई लाभ दिला सकता है, बाकी सारे नेता भरोसेमंद नहीं है....

  • @kjohal9583
    @kjohal9583 Місяць тому

    Amritpal Singh should act independently.

  • @GurbachanSingh-fl2wt
    @GurbachanSingh-fl2wt Місяць тому +1

    Dono khalsa aur Amrit pal Singh ager bjp nu support karnge ta dono nu Punjabi muh nhi lagaunge

  • @rajuraikot955raju2
    @rajuraikot955raju2 Місяць тому

    ਵਕੀਲ ਵੀ ਹੁਣ ਅਾਪਣੇ ਅਾਪ ਥਿੜਕਿਅਾ ਲਗਦਾ ੲਿਹ ਹਾਮੀ ਚੰਗੀ ਤਰਾਂ ਨੀ ਭਰ ਰਿਹਾ, ਵਕੀਲ ਹੁਣ ਅਾਪਣੇ ਪੇਸ਼ੇ ਮੁਤਾਬਿਕ ਗੱਲਾਂ ਦੇ ਜਾਲ ਬੁਣ ਕੇ ਅਾਪਣੇ ਅਾਪ ਨੂੰ ਲੋਕ ਹਤੈਸ਼ੀ ਬਣਦਾ ਨਜ਼ਰ ਅਾ ਰਿਹਾ ਬਾਕੀ ਭਾੲੀ ਰੱਬ ਜਾਣੇ ਕਿਸ ਦੇ ਦਿਲ ਚ ਕੀ ਹੈ ਮੇਰੇ ਵਰਗੇ ਦਿਹਾੜੀਦਾਰ ਬੰਦੇ ਨੇ ਤਾਂ ਅਾਪ ਕਮਾ ਕੇ ਖਾਣੀ ਹੁੰਦੀ ਹੈ ਕਿਸੇ ਨੇ ਕਿਸੇ ਨੂੰ ਕੁਝ ਨੀ ਦੇਣਾ ਸਿਰਫ ਅਾਪਣੇ ਅਾਪ ਨੂੰ ਸਹੀ ਸਾਬਿਤ ਕਰਨ ਚ ਲੱਗੇ ਨੇ ੲਿਹ ਰਾਜਨੀਤਿਕ ਲੋਕ

  • @user-oh6fc9io4u
    @user-oh6fc9io4u Місяць тому +2

    Jis marji nal jave sanu koye chakar ni asi amritpal nal ha jis party nal javega sadi koam di ga lh ta karega sanu paka bhrosa

  • @user-mu7fv5pw9j
    @user-mu7fv5pw9j Місяць тому

    ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਤੇ ਆ ਆਮ ਆਦਮੀ ਪਾਰਟੀ ਵਾਲੇ ਠੱਗਾਂ ਵਿੱਚ ਜਾਣ ਤੋਂ ਚੰਗਾ ਤਾਂ ਬੀਜੇਪੀ ਮੈਂ ਜਾਣਾ ਵਧੀਆ ਹ

  • @surinderchopra5565
    @surinderchopra5565 Місяць тому +2

    Pehla vakeel sahib apni eye toh thodi jehi pagg sahi kar lo ta ki side sahi disey aap nu

  • @santokhkallu8940
    @santokhkallu8940 Місяць тому

    This lawyer only trouble talking man

  • @ManjitSingh-nc7dy
    @ManjitSingh-nc7dy Місяць тому +1

    ਪਿੰਡਾਂ ਚ ਘੜੰਮ ਚੋਰਦੀ ਤਾਂ ਗਰੀਬ ਸਿੱਖਾਂ ਨੂ ਗੁਰੂ ਘਰਾਂ ਚ ਨੀ ਵੜਣ ਦਿੰਦੇ ਖਾਰਾ ਕੀ ਗੱਲਾਂ ਕਰਦਾ

    • @Aaj361
      @Aaj361 Місяць тому

      ਭਰਾਵਾਂ ਥੋਡੇ ਕੋਲੇ ਆਹੀ ਗੱਲਾਂ ਨੇ l 24 ਘੰਟੇ ਮਰੂੰਮਰੂੰ ਕਰੀ ਜਾਣਾ

  • @jass536
    @jass536 Місяць тому +2

    Bjp nalo congress nu dewe

  • @sukhjindersingh6036
    @sukhjindersingh6036 Місяць тому

    ਕਾਂਗਰਸ ਝਾੜੂ ਜਾਣੀ ਇੰਡੀਆ ਅਲਾਈਂਸ ਘਿਓ ਖਿਚੜੀ ਆ ਕੇਜਰੀਵਾਲ ਤੇ ਭੰਤੇ ਦੀ ਝਾੜੂ ਨੇ ਹੀ nsa ਲਾਈ ਆ ਨੋਜਵਾਨਾਂ ਤੇ ਏਸ ਲਈ vote ਇੰਡੀਆ ਅਲੈਂਸ ਨੂੰ ਹੀ ਪਵਾਓ ਕਿਉਕਿ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀ ਹਜਾਰਾਂ ਬੇ ਗੁਨਾਹ ਨੋਜਵਾਨਾਂ ਦੇ ਫਰਜੀ ਇੰਕੋਟਰ ਖਾਸ ਕਰ ਜੋ ਖਾੜਕੂ ਲਹਿਰ ਵਿੱਚ ਸ਼ਾਮਲ ਵੀ ਨਹੀ ਸਨ ਨੂੰ ਮਾਰਨ ਵਾਲੀ ਦਿਲੀ ਤੇ ਪੰਜਾਬ ਚ ਸਿਖਾਂ ਦੇ ਖੂਨ ਦੀ ਹੋਲੀ ਖੇਡਣ ਵਾਲੀ ਕਾਂਗਰਸ ਦੀ ਪੰਜਾਬ ਵਿਚ 1ਨੀ 2 ਨੀ ਤਿੰਨ ਵਾਰ ਸਰਕਾਰ ਬਣਾਈ ਅਸੀ ਅਣਖੀ ਲੋਕਾਂ ਨੇ ਤੇ ਫੇਰ ਜੇ nsa ਲਾਓਣ ਵਾਲਿਆ ਨੂੰ ਜੇ ਵੋਟ ਪਾ ਵੀ ਦਿਤੀ ਜਾਵੇ ਤਾਂ ਕੋਈ ਖਾਸ ਗੱਲ ਨੀ

  • @sukhdevsinghkhalsa1921
    @sukhdevsinghkhalsa1921 Місяць тому

    ਜਿੰਨਾ ਮਰਜੀ ਕੋਈ ਜੋਰ ਲਾ ਲਵੇ ।।ਸੱਚ ।।ਸੱਚ ਹੀ ਹੈ ।ਝੂਠ ।। ਝੂਠ ਹੀ ਹੈ।।ਅੰਮ੍ਰਿਤਪਾਲ ਸਿੰਘ ਜਿੱਥੇ ਖੜ੍ਹਾ ਉਸ ਨੂੰ ਗੁਰੂ ਮਹਾਰਾਜ ਜਾਣਦੇ ਹਨ ।ਐਵੇਂ ਰੌਲਾ ਨ ਪਾਉ ਆਪਣੇ ਰੌਲਾ ਪਾਇਆਂ ਕੁਝ ਨਹੀਂ ਹੋਣਾ। ਉਹਨੂੰ ਬਾਹਰ ਤਾਂ ਆਉਣ ਦਿਓ। ਤੁਹਾਨੂੰ ਪਹਿਲਾ ਹੀ ਬੁਖਾਰ ਹੋ ਗਿਆ ਕਿਤੇ ਬਾਹਰ ਨ ਆ ਜਾਵੇ। ਕੀ ਗੱਲ ਅਸੀਂ ਹੀ ਸੱਚ ਪੁੱਤਰ ਹਾਂ ਹੋਰ ਕੋਈ ਜੰਮਿਆ ਨਹੀਂ ਸੱਚ ਪੁੱਤਰ। ਜੇ ਬਿੱਟੂ ਨੇ ਮਾੜਾ ਜਿਹਾ ਕਹਿ ਦਿੱਤਾ ਮੈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲਿਆਂਵਾਗਾ ਤੁਸੀਂ ਝੰਡਾ ਚੁੱਕ ਲਿਆ ਉਹਦੀ ਨਿੰਦਾ ਕਰਨ ਦਾ।ਜਿਸ ਦੇ ਕਰਮਾ ਵਿੱਚ ਸਿੱਖ ਕੌਮ ਦੀ ਸੇਵਾ ਉਸ ਤੋਂ ਗੁਰੂ ਮਹਾਰਾਜ ਨੇ ਸੇਵਾ ਕਰਾ ਹੀ ਲੈਣੀ ਹੈ ।ਜਿੰਨਾ ਮਰਜੀ ਡੰਡਾ ੜਾਅ ਲਿਉ ਬੰਦਾ ਕੱਖ ਨਹੀਂ ਵਿਗਾੜ ਸਕਦਾ। ਜਾਮਿ ਗੁਰੂ ਹੋਇ ਵਲ ਲਖ ਬਾਹਿ ਕਿਆ ਕੀਜਇ। ਸਮਰਥ ਗੁਰੂ ਸਿਰ ਹਥ ਧਰਿਓ। ਨ ਮੂੰਹ ਨ ਸਿਰ ਬਦਨਾਮੀ ਗੁਰਸਿੱਖਾਂ ਦੀ ਕਰਦੇ ।ਅੰਮ੍ਰਿਤਪਾਲ ਸਿੰਘ ਦੇ ਪੈਰ ਦੀ ਮੈਲ ਵਰਗੇ ਵੀ ਨਹੀਂ ਯੂ ਟਿਊਬ ਤੇ ਕਿਵੇਂ ਨੱਚਦੇ ਮੂੰਹ ਪਾੜਦੇ ਆ ।ਅਸੀਂ ਕੌਮ ਦੇ ਠੇਕੇਦਾਰ ਆਂ ਹੋਰ ਕੋਈ ਜੰਮਿਆ ਨਹੀਂ ਸ਼ਰਮ ਨਹੀਂ ਆਉਂਦੀ ਇਹਨਾ ਲੋਕਾਂ ਨੂੰ।

  • @SukhpalSingh-bo3rs
    @SukhpalSingh-bo3rs Місяць тому +1

    Jina ne 1984 hamla kita ohna nal turna

  • @Abhishek-xj6yc
    @Abhishek-xj6yc Місяць тому +4

    😂😂😂 NsA ਵੀ ਬੀਜੇਪੀ ਵਾਲਿਆ ਨੇ ਲਵਾਇਆ c

  • @rachhpalsingh1679
    @rachhpalsingh1679 Місяць тому

    Edha karnge Amritpal ta bhut wadee Galte hai na
    Mafee jog

  • @Abhishek-xj6yc
    @Abhishek-xj6yc Місяць тому +1

    ਜੀਹਦੇ ਨਾਲ ਮਰਜੀ ਰਲ ਜਾਵੇ ਗੂਮਤ ਨੇ ਤਾਂ ਧੱਕਾ ਕਰਨਾ

  • @dearex2853
    @dearex2853 Місяць тому

    O bhrava 90% amritpal pal veer BJP nu e join krn ge pta ni tusi ki khaa lende yaar amritpal pre likhia banda a befkoof ni onu pta Punjab ne age kime leke jana dekh lio 90% BJP join kru veer

  • @user-xv4dv6oj8n
    @user-xv4dv6oj8n Місяць тому

    Vvykil mahdaha

  • @Sss-zq9lt
    @Sss-zq9lt Місяць тому

    Je bjp de sarkar bani ta mumbai de 1993 blast de 230 aropi bari. Rajeev de hattyar bari. 1984 da sajjan jail vich . Tussi kr 1984 de punjab de jail de sing bari😂

  • @user-jl5kz4en9i
    @user-jl5kz4en9i Місяць тому

    Very nice massage

  • @HarpalSingh-vs7kd
    @HarpalSingh-vs7kd Місяць тому

    Bai sab gorilawar ki hundi a pata kro

  • @surinderchopra5565
    @surinderchopra5565 Місяць тому

    Phir hindu loka dia jameena kivey vikia vakeelantu apni fees poori karni a

  • @Sambrar-hj4ft
    @Sambrar-hj4ft Місяць тому +2

    Mental

  • @ksdhaliwal3670
    @ksdhaliwal3670 Місяць тому

    ਵਕੀਲ ਸਾਹਿਬ ਲੋਕਾਂ ਨੇ ਤਾਂ ਫਤਵਾ ਦੇਤਾ ਹੁਣ ਸੰਭਲਣ ਦੀ ਲੋੜ ਹੈ।ਸੋਚ ਸਮਝਕੇ ਕਦਮ ਚੁੱਕੇ ਜਾਣ। ਖਾਲਿਸਤਾਨ ਵਾਲਾ ਬਿਆਨ ਤਿਆਗਣਾ ਪਵੇਗਾ। ਸਿਮਰਨਜੀਤ ਸਿੰਘ ਮਾਨ ਦੀ ਰੀਸ ਨਾ ਕਰੋ।ਕੌਮ ਦੇ ਭਲੇ ਲਈ ਹੋਰ ਬਹੁਤ ਕੰਮ ਕਰਨ ਵਾਲੇ ਹਨ।ਅਗੇ ਤੁਸੀਂ ਸਮਝਦਾਰ ਹੋ।

  • @nirmalsingh8037
    @nirmalsingh8037 Місяць тому

    Chal vada vakel

  • @rajuarora3163
    @rajuarora3163 Місяць тому +5

    ਮੂਤਪਾਲ ਹੁਣ ਭਾਰਤ ਮਾਤਾਂ ਦੀ ਜੈ ਕਰੂਗਾ ਕੇ ਨਹੀ

    • @sikke1197
      @sikke1197 Місяць тому

      amritpal da pata nahi par jinee gaal tenu kutte nu paide ha sarm naal mar ja

    • @harjeetsinghmaan7005
      @harjeetsinghmaan7005 Місяць тому +4

      Mut pine ta tusi ho kaka

    • @jasmeetkaur9404
      @jasmeetkaur9404 Місяць тому +3

      ਅਮਿੑਤਪਾਲ ਭਾਈ ਸਾਹਿਬ ਦਾ ਤੂੰ ਮੂਤ ਪੀਤਾ ਹੁਣਾ ਤਾਂ ਹੀ ਝੱਟਕਾ ਲੱਗਾ 😂

    • @SukhdevSingh-kc7yp
      @SukhdevSingh-kc7yp Місяць тому

      ਅੰਮਿ੍ਤਪਾਲ ਸਿੰਘ ਹੁਣ ਸੰਸਦ ਵਿੱਚ ਜਾਕੇ ਜ਼ਾਲਮਾਂ ਹਤਿਆਰਿਆਂ ਅਤੇ ਪੰਜਾਬ ਦਾ ਘਾਣ ਕਰਨ ਵਾਲਿਆਂ ਦੇ ਸਿਰ ਵਿੱਚ ਮੂਤੂਗਾ। ਸਿਧੇ ਸਵਾਲ ਪੂਛੂਗਾ।🎉ਦੁਸ਼ਮਣ ਦੇ ਹਥਿਆਰ ਨਾਲ ਦੁਸ਼ਮਨ ਨੂੰ ਮਾਰ ਲ਼ੈਣਾ ਮਾੜਾ ਕੰਮ ਨਹੀਂ ਹੁੰਦਾ।।

    • @kuljitsingh5556
      @kuljitsingh5556 Місяць тому

      ਅੰਮ੍ਰਿਤਪਾਲ ਸਿੰਘ ਦਾ ਮੂਤ ਪੀਣ ਲਈ ਤਿਆਰ ਰਹੋ ।

  • @JasvirSingh-ln5ds
    @JasvirSingh-ln5ds Місяць тому

    Bandi Singhan Baste Chahida Hai

  • @V.kumaar
    @V.kumaar Місяць тому

    Hindu ne dar ke vote kitta

    • @kuljitsingh5556
      @kuljitsingh5556 Місяць тому

      ਉਹ ਜੇਲ ਚ ਬੈਠਾ ਵੀ ਡਰਾ ਰਿਹਾ 😂