soi ramdas gur॥ ਸੋਈ ਰਾਮਦਾਸ ਗੁਰ॥ Bhai Baldev singh Bir sahib॥Hazoori ragi sri darbar sahib 9592901892

Поділитися
Вставка
  • Опубліковано 20 вер 2024
  • #soiramdasgur
    #harmandirsahib #amritvela #darbarsahib #guru #guruarjundevji #gurunanakdevji #gurugobindsinghji #gururamdasji #gururandhawa #harmandirsahibhukamnama
    #Bhaibaldevsinghbirsahib #kirtan #darbarsahib #amritvela #shabadkirtan #amritvelagurbanikirtan #trending #sridarbarsahib #harmandirsahib #guru #gururandhawa #guruarjundevji #gurunanakdevji #gurugobindsinghji #gururamdasji #manjisahibwale #manjisahibsridarbarsahiib #manjisahibsridarbarsahib #kathavichar #kathakirtan #hazooriragi #hazooriragishridarbarsahib #hazooriragikirtan #waheguru #wahegurusimran #wahegurusimrankatha #harmandirsahib# #harmandirsahiblivekathatoday #harmandirsahibhukamnama #hukamnama #hukamnamasahib #hukamnamafromamritsartoday #hukamnamasridarbarsahib #hukamnamafromdarbarsahibtoday
    #trendingvideo #drvivekbindra #truckdriver #gurdwara #gurdwarasisganjsahiblivetoday #gurdwara #gurdwarafatehgarhsahibsirhind #gurdwarajanamasthan #gurdwarasector34chd #gurdwarananaksarsahib #gurdwarakalgidharsinghsabha #bhaiguriqbalsinghji
    ਸਬਦ ਅਰਥ :-
    ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ ॥
    ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ ॥
    ਪਦ ਅਰਥ: ਨਯਨ = ਨੇਤ੍ਰ, ਅੱਖਾਂ। ਤਿਮਰ = ਹਨੇਰਾ। ਰਿਦੈ = ਹਿਰਦੇ ਵਿਚ।
    ਅਰਥ: ਜਿਸ ਗੁਰੂ ਦਾ ਸਿਮਰਨ ਕੀਤਿਆਂ, ਅੱਖਾਂ ਦੇ ਛੌੜ ਖਿਨ ਵਿਚ ਕੱਟੇ ਜਾਂਦੇ ਹਨ, ਜਿਸ ਗੁਰੂ ਦਾ ਸਿਮਰਨ ਕੀਤਿਆਂ ਹਿਰਦੇ ਵਿਚ ਹਰੀ ਦਾ ਨਾਮ ਦਿਨੋ ਦਿਨ (ਵਧੀਕ ਜੰਮਦਾ ਹੈ) ;
    ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ ॥
    ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ ॥
    ਅਰਥ: ਜਿਸ ਗੁਰੂ ਨੂੰ ਸਿਮਰਿਆਂ (ਜੀਵ) ਹਿਰਦੇ ਦੀ ਤਪਤ ਮਿਟਾਉਂਦਾ ਹੈ, ਜਿਸ ਗੁਰੂ ਨੂੰ ਯਾਦ ਕਰ ਕੇ (ਜੀਵ) ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਪਾ ਲੈਂਦਾ ਹੈ;
    ਸੋਈ ਰਾਮਦਾਸੁ ਗੁਰੁ ਬਲ੍ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ॥ ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ ॥੫॥੫੪॥
    ਪਦ ਅਰਥ: ਭਣਿ = ਆਖ। ਲਗਿ = (ਚਰਨੀਂ) ਲੱਗ ਕੇ। ਨਰਹੁ = ਹੇ ਮਨੁੱਖੋ!
    ਅਰਥ: ਹੇ ਬਲ੍ (ਕਵੀ) ! ਆਖ- ਹੇ ਜਨੋ! ਜਿਸ ਗੁਰੂ ਰਾਮਦਾਸ ਜੀ ਦੀ ਚਰਨੀਂ ਲੱਗ ਕੇ ਪ੍ਰਭੂ ਨੂੰ ਮਿਲੀਦਾ ਹੈ, ਉਸ ਗੁਰੂ ਨੂੰ ਸਿਮਰੋ ਅਤੇ ਸੰਗਤਿ ਵਿਚ ਮਿਲ ਕੇ ਉਸ ਨੂੰ ਆਖੋ = 'ਤੂੰ ਧੰਨ ਹੈਂ, ਤੂੰ ਧੰਨ ਹੈਂ'।5।54।

КОМЕНТАРІ • 10