Mehal VS Kulli || Harinder Sandhu Aman Dhaliwal || New Punjabi Song || Gana Shana Records 2021

Поділитися
Вставка
  • Опубліковано 9 вер 2024
  • Singer Harinder Sandhu & Aman Dhaliwal
    lyrics- Harinder Sandhu
    Music- Gold
    DOP- Happy Singh
    Composer- Harinder sandhu
    Editor- Nirpjit Singh Sidhu
    Video Vicky Bollywood

КОМЕНТАРІ • 176

  • @avtarchahal5904
    @avtarchahal5904 2 роки тому +16

    ਕੋਈ ਤੋੜ ਨੀ ਮੇਰੇ ਵੀਰ ਹਰਿੰਦਰ ਸੰਧੂ ਦੀ ਸਾਫ਼ ਸੁਥਰੀ ਗਾਇਕੀ ਦਾ

  • @DharamSingh-oj9op
    @DharamSingh-oj9op 2 роки тому +26

    ਇੱਕ ਨਵੀਂ ਪਿਰਤ ਪਾਈ ਐ ਜੀ ਡਿਊਟ ਗੀਤ ਰਾਹੀਂ ਸੰਧੂ ਸਾਹਬ ਨੇ। ਆਮ ਕਹਾਵਤ ਸੀ ਕਿ ਦੋਗਾਣੇ ਸੁਨਣ ਯੋਗ ਨਹੀਂ ਹੁੰਦੇ ਪਰ ਇਸ ਗੀਤ ਨੇ ਸਾਬਤ ਕਰਤਾ ਕਿ ਦੋਗਾਣੇ ਲੋਕ ਤੱਥ ਵੀ ਹੋ ਸਕਦੇ ਹਨ

  • @dharamparwana2413
    @dharamparwana2413 2 роки тому +21

    ਬਹੁਤ ਵਧੀਆ ਗੀਤ ਬਾਈ ਹਰਿੰਦਰ ਸਿੰਘ ਸੰਧੂ ਜੀ।
    ਚੜਦੀ ਕਲਾ ਵਿੱਚ ਰਹੋ ਜੀ

  • @jasveerbrar9289
    @jasveerbrar9289 2 роки тому +7

    💖. ਕਾਫ਼ੀ ਅਰਸੇ ਬਾਅਦ ਬਹੁਤ ਹੀ ਵਧੀਆ ਲਿਖਿਆ, ਸੋਹਣੇ ਸੰਗੀਤ, ਮਿਠੀ ਆਵਾਜ਼, ਵਿੱਚ ਗਾਇਆ ਗਿਆ ਹੈ, ਰੂਹ ਨੂੰ ਸਚੀ ਖੁਰਾਕ ਮਿਲ ਗਈ ਜੀ।👍🙏

  • @user-kd5uq5ro3v
    @user-kd5uq5ro3v 2 роки тому +7

    ਨਿਵੇਕਲੀ ਤੇ ਸੱਚੀ ਪੇਸ਼ਕਾਰੀ ਵਾਲੀ ਜੋੜੀ ਆਉਣ ਵਾਲੇ ਸਮੇਂ ਵਿੱਚ ਹੋਰ ਬੁਲੰਦੀਆਂ ਛੂਹੇਗੀ ।👌👏🙏

  • @hunterchahalable
    @hunterchahalable Рік тому +2

    ਬਹੁਤ ਹੀ ਸਿੱਖਿਆ ਦਾਇਕ ਗੀਤ ਅਤੇ ਪਿਆਰੇ ਅੰਦਾਜ਼ ਚ ਗਾਇਆ ਹੈ ਪੰਜਾਬ ਦੀ ਨਾਮਵਰ ਗਾਇਕ ਜੋੜੀ ਨੇ !!

  • @Kamaljeet23723
    @Kamaljeet23723 2 роки тому +5

    ਬਹੁਤ ਹੀ ਵਧੀਆ ਢੰਗ ਨਾਲ ਤਿਆਰ ਕੀਤਾ ਗਿਆ ਹੈ ਇਹ ਗਾਣਾ ❤❤👌🏻👌🏻👍🏻👍🏻👍🏻

  • @balrajsinghgill489
    @balrajsinghgill489 2 роки тому +3

    ਵਾਹ ਜੀ ਸਿਰਾ ਲਾ ਦਿੱਤਾ ਸੰਧੂ ਨੇ

  • @harbakhshisrai0029
    @harbakhshisrai0029 2 роки тому +2

    ਬਹੁਤ ਹੀ ਸੋਹਣਾ ਗੀਤ ਬਾਈ ਨੇ ਨਵੀਂ ਪਿਰਤ ਪਾਈ

  • @chamkaursinghthandewala9912
    @chamkaursinghthandewala9912 2 роки тому +13

    ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਤੇ ਗਾਇਆ ਹੈ.....
    Good Song Bai Harinder Sandhu Ji
    ਵੱਲੋਂ ਗੀਤਕਾਰ ਚਮਕੌਰ ਥਾਂਦੇਵਾਲਾ

  • @kesarsinghghumaan1793
    @kesarsinghghumaan1793 2 роки тому +10

    ਬਾਈ ਜੀ ਦਿਲ ਨੂੰ ਛੂਹਣ ਵਾਲਾ ਲੋਕ ਤੱਥ ਨੁਮਾ ਗੀਤ ਤੇ ਮਨਮੋਹਣਾ ਸੰਗੀਤ। ਸਪੈਸ਼ਲ ਸ਼ਾਬਾਸ਼ ਫਲੂਡ ਵਾਲੇ ਨੂੰ । 👍👌🙏🙏🙏🙏🙏

  • @avtarsingh3885
    @avtarsingh3885 Рік тому +3

    ਹਰਿਦਰ ਸੰਧੂ ਜੀ ਤੁਹਾਡੇ ਗਾਣੇ
    ਬਹੁਤ ਵਧੀਆ ਹਨ
    ਇਨਾ ਚ ਜਿਆਦਾ ਤਰ ਸਚਾਈ ਹੁੰਦੀ ਹੈ

  • @harphulsingh787
    @harphulsingh787 2 роки тому +3

    ਹਮੇਸ਼ਾਂ ਦੀ ਤਰ੍ਹਾਂ ਮਾਣ ਕਰਨ ਵਾਲੀ ਪੇਸ਼ਕਾਰੀ

  • @lyricsmajorbalewalialyrics2941
    @lyricsmajorbalewalialyrics2941 2 роки тому +2

    ਇਸ ਤਰ੍ਹਾਂ ਦੇ ਪ੍ਰਸਿੱਧ ਗੀਤ ਪੰਜਾਬੀ ਸੱਭਿਆਚਾਰ ਵਿੱਚ ਪਿਆਰ ਵੱਢਦੇ ਹਨ

  • @mauserdeep
    @mauserdeep 2 роки тому +19

    ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਗੀਤ
    ਜਿਊਂਦੇ ਰੱਹੋ ਬਾਈ ਜੀ

  • @preetballu929
    @preetballu929 2 роки тому +1

    ਗੲਿਕੀ,ਗੀਤਕਾਰੀ ਅਤੇ ਸੰਗੀਕਾਰੀ ਦਾ ਸੁਮੇਲ ਅਾ
    ਗੀਤ

  • @bhupindersinghdhillon1337
    @bhupindersinghdhillon1337 2 роки тому +2

    ਯੁੱਗ ਯੁੱਗ ਜੀਓ ਜੀ

  • @inderjitsingh8042
    @inderjitsingh8042 2 роки тому +3

    ਬਹੁਤ ਹੀ ਪਿਆਰਾ ਗੀਤ ਜਮਾਂ ਅਸਲੀਅਤ ਬਾਈ ਹਰਿੰਦਰ ਸੰਧੂ ਅਤੇ ਅਸਲੋਂ ਸੁੱਘੜ ਸਿਆਣੀ ਤੇ ਸੂਰੀਲੀ ਕੁੜੀ ਅਮਨ ਧਾਲੀਵਾਲ ਨੇ ਬਾਖੂਬੀ ਨਿਭਾਇਆਂ

  • @bhupindersinghdhillon1337
    @bhupindersinghdhillon1337 2 роки тому +9

    ਬਹੁਤ ਪਿਆਰਾ ਅਤੇ ਮਨ ਤੇ ਅਮਿਟ ਛਾਪ ਛੱਡਣ ਵਿੱਚ ਸਫ਼ਲ ਰਿਹਾ ਇਹ ਗੀਤ।

  • @bantdeol8505
    @bantdeol8505 Рік тому +2

    ਖੂਬਸੂਰਤ ਰਚਨਾ ਕਮਾਲ ਪੇਸ਼ਕਾਰੀ ਜਿਉਂਦਾ ਰਹਿ ਛੋਟੇ ਵੀਰ

  • @meetbrar2218
    @meetbrar2218 2 роки тому +4

    ਵਾਹ ਬਾਈ ਜੀ ਬਹੁਤ ਹੀ ਪਿਆਰਾ ਗੀਤ ਏ

  • @gurcharnsingh2751
    @gurcharnsingh2751 2 роки тому +1

    Lyricist ਗੁਰਚਰਨ ਸਿਧੂ ਮਿੱਠੜੀ bhout ਸੋਹਣਾ ਗੀਤ👏🙏

  • @PartapSingh-lg8cf
    @PartapSingh-lg8cf 2 роки тому +2

    ਕੋਇਲ ਤੋ ਵਧੀਆ ਅਵਾਜ਼ ਹੈ ਅਮਨ ਧਾਲੀਵਾਲ ਦੀ

  • @jasmersingjjass8666
    @jasmersingjjass8666 2 роки тому +5

    ਬਹੁਤ ਵਧੀਆ ਗਾਇਕੀ ਸੰਧੂ ਸਾਬ ਤੁਹਾਡੀ

  • @hartejteji2966
    @hartejteji2966 2 роки тому +10

    ਵਾਹ ਜੀ, ਰੂਹ ਖੁਸ਼ ਹੋ ਗਈ ਸੁਣ ਕੇ,
    ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ
    ਜਿਉਂਦੇ ਵਸਦੇ ਰਹੋ,👍☀️

  • @avtarchahal5904
    @avtarchahal5904 2 роки тому +4

    ਬਹੁਤ ਵਧੀਆ ਗਾਣਾ ਵੀਰ ਹਰਿੰਦਰ ਸੰਧੂ

  • @sarvjitsingh5656
    @sarvjitsingh5656 Рік тому +2

    ਵਧੀਆ ਗੀਤ ਅਤੇ ਗੀਤ ਰਾਹੀਂ ਵਧੀਆ ਸੰਦੇਸ਼।ਮੈਮ ਤੁਹਾਡਾ ਪਹਿਰਾਵਾ ਤੇ face impression ਅਤਿਅੰਤ ਸ਼ਲਾਘਾਯੋਗ ਤੇ ਪ੍ਰਭਾਵਸ਼ਾਲੀ ਹੈ। ਪਰਮਾਤਮਾ ਆਪ ਜੀ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੀ ਰੱਖੇ।

  • @rajkumar947
    @rajkumar947 2 роки тому +3

    Very nice veer Sandhu Cary on

  • @davinderdhanaulacomedy2109
    @davinderdhanaulacomedy2109 2 роки тому +2

    ਬਹੁਤ ਵਧੀਆ ਜੀ

  • @ninderghugianvi3243
    @ninderghugianvi3243 2 роки тому +5

    ਬੜੀ ਕਮਾਲ ਦੀ ਪੇਸ਼ਕਸ਼ ਵੀਰ

  • @dsbatth9105
    @dsbatth9105 2 роки тому +3

    Jug jug jio sandhu vir ji and aman ji wmk

  • @palijatana1113
    @palijatana1113 2 роки тому +3

    ਬਹੁਤ ਹੀ ਜ਼ਿਆਦਾ ਸੋਹਣਾ ਗੀਤ

  • @jatindersaran3610
    @jatindersaran3610 Рік тому +1

    ਮੇਰਾ ਸਭ ਤੋ ਪਸੰਸਦੀਦਾ ਕਲਾਕਾਕ ਸੰਧੂ ਵੀਰ

  • @dalbirgill6955
    @dalbirgill6955 Рік тому +2

    ਬਾਕਮਾਲ ਸਿਰਜਣਾ ਤੇ ਪੇਸ਼ਕਾਰੀ 👍👌👌🌹❤️🌷

  • @Bawarecordsofficial
    @Bawarecordsofficial 2 роки тому +1

    ਲਾਜਵਾਬ ਸੰਧੂ ਸਾਹਬ

  • @MajorSingh-po6xd
    @MajorSingh-po6xd 2 роки тому +1

    ਬਹੁਤ ਵਧੀਆ ਤੇ ਸਿਖਿਆ ਦਾਇਕ ਗੀਤ ਹੈ

  • @gurnamsingh3111
    @gurnamsingh3111 2 роки тому +1

    ਸੰਧੂ ਵੀਰ ਚੜ੍ਹਦੀ ਕਲਾ ਵਿੱਚ ਰਹੇ

  • @Singh-hl9zq
    @Singh-hl9zq 2 роки тому +4

    ਬਹੁਤ ਵਧੀਆ ਗੀਤ ਗਾਇਆ ਹਰਿੰਦਰ ਵੀਰ ਜੀ ਨੇ ਹੁਣ ਆਪਣਾ ਫਰਜ਼ ਬਣਦਾ ਕੀ ਇਸ ਨੂੰ ਹੋਰ ਲੋਕਾਂ ਵਿੱਚ ਪੇਜੋ ਤਾਂ ਕੀ ਸਮਾਜ ਨੂੰ ਕੁੱਝ ਸਹਿਤ ਮਿਲ ਸਕੇ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ 🙏

  • @raviwarring764
    @raviwarring764 2 роки тому +5

    Very nice song and video best wishes veer ji

  • @user-gy3we5lp7b
    @user-gy3we5lp7b 9 місяців тому +1

    ਬਹੁਤ ਵਧੀਆ ਗਾਣਾ 🙏🙏

  • @premchand6090
    @premchand6090 7 місяців тому +1

    ਬਾਈ ਜੀ ਨਹੀਂ ਰੀਸਾਂ ਤੁਹਾਡੀ ਜੋੜੀ ਦੀਆਂ ਇਕ ਇਕ ਗੱਲ ਲੱਖ ਲੱਖ ਰੁਪਏ ਦੀ ਹੈ ਦੋਵਾਂ ਦੀ ਖੂਬਸੂਰਤੀ ਅਲੱਗ ਹੈ ਤੁਹਾਡੇ ਕਿਸੇ ਵੀ ਗਾਣੇ ਤੇ ਕੋਈ ਉਂਗੱਲ ਨਹੀਂ ਚੁੱਕ ਸਕਦਾ ਬਾਕੀ ਵੀਰ ਤੇਰੀ ਕਲਮ ਦੇ ਵੀ ਬਾਰੇ ਬਾਰੇ ਜਾਈਏ ਪਰਮਾਤਮਾ ਤੁਹਾਡੀ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਏਸੇ ਤਰ੍ਹਾਂ ਹੀ ਜਨਤਾ ਦਾ ਮਨੋਰੰਜਨ ਕਰਦੇ ਰਹੋ

  • @simrattv1486
    @simrattv1486 2 роки тому +6

    ਬਹੁਤ ਸੋਹਣਾ ਗਾਣਾ ਹੈ ਜੀ ਰੱਬ ਤਰੱਕੀ ਬਖਸ਼ੇ

  • @masteramarjit831
    @masteramarjit831 2 роки тому +3

    Bahut khoob g👍👍

  • @kanwarjitsingh1622
    @kanwarjitsingh1622 2 роки тому +4

    ਬਹੁਤ ਹੀ ਵਧੀਆ, ਸੱਚ ਗਾਇਆ ਜੀ।

  • @Chahal1601
    @Chahal1601 2 роки тому +3

    🔥🔥🔥🔥🔥

  • @nazarsingh3592
    @nazarsingh3592 8 місяців тому

    ਬਹੁਤ ਵਧੀਆ ਸੰਧੂ ਵੀਰ ਸੱਭਿਆਚਾਰ ਗੀਤ ਗਾਉਣ ਤੇ

  • @rssidhu2852
    @rssidhu2852 Рік тому +1

    ਸੰਧੂ ਸਾਹਿਬ ਜੀ ਬਹੁਤ ਵਧੀਆ

  • @harvindersinghrurki1046
    @harvindersinghrurki1046 2 роки тому +2

    ਬਹੁਤ ਵਧੀਆ ਜੀਉਂਦੇ ਵਸਦੇ ਰਹੋ ਸੰਧੂ ਸਾਹਿਬ

  • @yashbharadwaaj
    @yashbharadwaaj 2 роки тому +3

    ❤️

  • @Preet62-uo5xb
    @Preet62-uo5xb 4 місяці тому

    ਬਹੁਤ ਹੀ ਪਿਆਰਾ ਅਤੇ ਵਧੀਆ ਗੀਤ ਗਾਇਆ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ ❤🎉

  • @writtersingersukhchain4675
    @writtersingersukhchain4675 2 роки тому +4

    ਬਹੁਤ ਵਧੀਆ ਬਾਈ ਜੀ👍

  • @sukhjindersingh7246
    @sukhjindersingh7246 2 роки тому +3

    Vry Nyc Song veer jii

  • @kuldeepbrarphulewalakuldee2710
    @kuldeepbrarphulewalakuldee2710 2 роки тому +4

    Sahi gal a ji

  • @happyjudge8856
    @happyjudge8856 2 роки тому +2

    Bhut sohna song sir ji

  • @navjeetgill6852
    @navjeetgill6852 2 роки тому +3

    Very good 22 ji

  • @GURBANILYRICS3
    @GURBANILYRICS3 2 роки тому +2

    Veer ji bhut vdia gana h ji waheguru mehar kre

  • @MohanSingh-mm5kb
    @MohanSingh-mm5kb 5 місяців тому

    ਵਾਹ ਵਾਹ ਕਮਾਲ ਕਰਤੀ 🧡❤️💜💙🩵💚💛🧡❤️💜💙

  • @gorakhsingh6674
    @gorakhsingh6674 Рік тому +1

    Yar ਕਿਆ bat haa ਸੰਧੂਆਂ

  • @LakhwinderSingh-wj2mw
    @LakhwinderSingh-wj2mw 11 місяців тому

    Bhut sohna geet likhya bai ji kush loka is geet to nasyat laini chaihdi God bless you

  • @Jatindersingh-uu1tc
    @Jatindersingh-uu1tc 2 роки тому +1

    ਬਹੁਤ ਸੋਹਣਾ 🙏

  • @kulwindersinghbrar2326
    @kulwindersinghbrar2326 2 роки тому +4

    Nice song Bai ji God bless you always

  • @paramvirsingh5528
    @paramvirsingh5528 2 роки тому +1

    Bht time baad kuj vakhra kuj vadiya
    Bht sohna song 🙏👌👌

  • @chaniphullewala8504
    @chaniphullewala8504 2 роки тому +2

    Bakmaal bai ji,,,,true 👍👍👍100੦/੦

  • @jagdeepjohal793
    @jagdeepjohal793 Рік тому +1

    ਸਿਰਾ ਪੂਰਾ ਵੀਰ

  • @kuldeepbrarphulewalakuldee2710
    @kuldeepbrarphulewalakuldee2710 2 роки тому +4

    Kyaa baat a Bai ji

  • @gurjitsingh4354
    @gurjitsingh4354 2 роки тому +1

    Bhut Vadia song a

  • @PSRAY-wq3jp
    @PSRAY-wq3jp Рік тому +1

    Nice sir ji, waheguru ji tuhanu sda slamat rakhn

  • @kuljeetsingh6111
    @kuljeetsingh6111 2 роки тому +1

    ਬਹੁਤ ਵਧੀਆ ਗੀਤ ਆ ਜੀ

  • @kulwindersingh8712
    @kulwindersingh8712 2 роки тому +3

    👍

  • @cmmaan6855
    @cmmaan6855 2 роки тому +2

    nyc song

  • @rajdeep0231
    @rajdeep0231 Рік тому

    Bahut bahut sona geet a ji🙏🏻🙏🏻

  • @lakhvirsingh6600
    @lakhvirsingh6600 2 роки тому +1

    Wah veer ji good ji 🙏🙏

  • @parmjeetsinghparas512
    @parmjeetsinghparas512 6 місяців тому

    ❤ ਵਾਹ ਜੀ ਵਾਹ

  • @skproductionsdevotional88
    @skproductionsdevotional88 2 роки тому +3

    🙏🙏🙏🙏🙏

  • @binderkular7630
    @binderkular7630 8 місяців тому

    Jeo veer jeo

  • @go-getterschool7646
    @go-getterschool7646 2 роки тому +1

    Bahut vadia veer ji

  • @sukhdevbhullar2572
    @sukhdevbhullar2572 Рік тому

    Jionda raih putra Waheguru taraki bakshe

  • @roopsandhuladhu7989
    @roopsandhuladhu7989 2 роки тому +1

    Great sandhu saab

  • @cmmaan6855
    @cmmaan6855 2 роки тому +1

    bahut vadya ji

  • @majerkhatak1810
    @majerkhatak1810 2 роки тому

    Samaj nu shed den lai ehije kalakar te Gita di lod hai
    Bahut badhiya 👍👍

  • @bhullarbhullar4514
    @bhullarbhullar4514 2 роки тому

    GURMEET BHULLAR Delhi sat Sri akal g paa g sandhu
    Love you

  • @kawaljeet7187
    @kawaljeet7187 2 роки тому +1

    Very very good song nd good message ,,,,

  • @kuldeepbrarphulewalakuldee2710
    @kuldeepbrarphulewalakuldee2710 2 роки тому +3

    Sirra Bai ji👌👌👌❤ 👍

  • @gorabhamma1250
    @gorabhamma1250 7 місяців тому

    ਬਹੁਤ ਵਧੀਆ ਗੀਤ ਹੈ

  • @Gurwindervlogs
    @Gurwindervlogs 2 роки тому +1

    ਸਹੀ ਬਾਤ ਐ

  • @akashdeepnagra3493
    @akashdeepnagra3493 2 роки тому +1

    Nyc song bai ji

  • @malkitsingh8730
    @malkitsingh8730 2 роки тому +2

    Very Nice Song and Voice.

  • @AvtarSingh-wb5pz
    @AvtarSingh-wb5pz 9 місяців тому

    ਬਾ ਕਮਾਲ 🎉🎉

  • @kuldeepvirk6947
    @kuldeepvirk6947 2 роки тому

    Hit singh list me rhna chaheda. Sdha hr mele gana chaheda.

  • @jasbirsandhu1998
    @jasbirsandhu1998 9 місяців тому

    Very nice song, bless you Sandhu sahib

  • @jasbirsingh1380
    @jasbirsingh1380 Рік тому

    Harinder baji bahut vadia ji good good good

  • @Pargatsinghmarar
    @Pargatsinghmarar 2 роки тому +1

    ਬਹੁਤ ਹੀ ਵਧੀਆ ਬਾਈ ਜੀ

  • @gopysandhudesijatt1311
    @gopysandhudesijatt1311 2 роки тому +1

    Good song jatta

  • @RajSingh-nh7jt
    @RajSingh-nh7jt 9 місяців тому

    ❤bhout bdey songs

  • @preetmanewalia4930
    @preetmanewalia4930 2 роки тому +3

    Very nice 👍 👍👍👍👍

  • @harmandersingh4242
    @harmandersingh4242 7 місяців тому

    ਜੁੱਗ ਜੁੱਗ ਜੀਓ ਵੀਰ ਜੀ

  • @AaaaBbbb-vk6dx
    @AaaaBbbb-vk6dx 11 місяців тому

    Bahut hi wadiya gana

  • @normallifeview
    @normallifeview 5 місяців тому

    ❤❤❤Aman Roji Voice❤❤❤

  • @simrattv1486
    @simrattv1486 2 роки тому +2

    🙏👌👌👌👌👌👌👌

  • @user-yb3uc9qi9w
    @user-yb3uc9qi9w 9 місяців тому

    After long time! Nice song & nice music ❤ thanks. Love from Norway